ਲੰਮੇ ਸਮੇਂ ਤੋਂ ਬਿਮਾਰੀ ਨਾਲ ਲੜ੍ਦੇ ਹੋਏ ਵੀ ਅੱਜ ਮੰਮੀ ਨੇ ਗਾਇਆ ਆਪਣਾ ਮਨਪਸੰਦ ਗੀਤ..

Поділитися
Вставка
  • Опубліковано 6 вер 2024
  • #folkgeetlokgeet
    #veerpalpawndeepkaur
    #lambihekdegeet
    #malvedegeet
    #viahadegeet
    #pindadegeet

КОМЕНТАРІ • 21

  • @user-bi4ux1ox2s
    @user-bi4ux1ox2s 3 місяці тому +2

    Veerpal ਪੁਰਾਣੇ ਸਮਿਆਂ ਦੇ ਲੋਕ ਗੀਤਾਂ ਵਿੱਚ ਤੇਰਾ ਨਾਮ ਲਿਖਿਆ ਗਿਆ ਸਹੁਰੇ ਘਰ ਵਿੱਚ ਤੇਰੇ ਮੰਮੀ ਡੈਡੀ ਠੀਕ ਹੋ ਜਾਣ ਰੱਬ ਪੇਕੇ ਘਰ ਵਿੱਚ ਵੀ ਸਾਰੇ ਠੀਕ ਰਿਹਾ ਕਰਨ ਰੱਬ ਲੰਬੀ ਉਮਰ ਕਰੇ

  • @jashanjasmeet3953
    @jashanjasmeet3953 3 місяці тому +1

    ਵਾਹਿਗੁਰੂ ਜੀ ਤੰਦਰੁਸਤੀ ਬਖਸ਼ੋ ਮਾਤਾ ਜੀ ਨੂੰ ❤❤

  • @umerhayyat5184
    @umerhayyat5184 3 місяці тому

    Bohat sohnna Geeet….Maaa ji nu Rab sohna sehat tandrusstti walli lammbi lambbi zindagi dwey ameeeen🤲🙏

  • @happysingh3347
    @happysingh3347 3 місяці тому

    Very nic

  • @SukhvinderSingh-rj6du
    @SukhvinderSingh-rj6du 3 місяці тому

    Waheguru Ji Sab Nu Tand Rusti bakshn Ji Sab Te Mehar Banai Rakheo Ji 🙏🙏

  • @surinderkaur3839
    @surinderkaur3839 3 місяці тому

    ਵਾਹਿਗੂਰੁ ਜੀ ਤੰਦਰੁਸਤੀ ਬਖਸ਼ਣ

  • @user-tg1eb5fx3y
    @user-tg1eb5fx3y 3 місяці тому

    God bless u, melodious voice

  • @surinderkaur3839
    @surinderkaur3839 3 місяці тому

    ਬਹੁਤ ਬਹੁਤ ਖੂਬਸੂਰਤ ਤੇ ਪਿਆਰਾ ਗੀਤ ਵੀਰਪਾਲ ਨਾਲੇ ਤੁਹਾਡੀ ਮੰਮੀ ਨੂੰ ਕੀ ਗੱਲ ਹੈ❤❤❤❤❤

    • @FolkGeetLokGeet
      @FolkGeetLokGeet  3 місяці тому

      ਉਹਨਾਂ ਨੁੂੰ 15 ਸਾਲ ਪਹਿਲਾ ਕੈੰਸਰ ਸੀ ਹੁਣ ਦੁਬਾਰਾ ਹੋ ਗਿਆ..ਪਰ ਇਲਾਜ ਚੱਲ ਰਿਹਾ ਹੁਣ ਠੀ ਕ ਏ ਜੀ...

    • @gurpreetsidhu4973
      @gurpreetsidhu4973 3 місяці тому

      Veerpal please personal life nu enna share na karo. May god bless her with more years to spend time with her grand kids.

  • @kulbirkaur9221
    @kulbirkaur9221 3 місяці тому

    Waheguru ji mehr krn Mata ji te

  • @navtajsra714
    @navtajsra714 3 місяці тому

    Very nice lok geet 🙏🙏🙏🙏❤❤❤❤

  • @tarandhillon05
    @tarandhillon05 3 місяці тому

    ਵਾਹਿਗੁਰੂ ਕਿਰਪਾ ਕਰਨ ਤੰਦਰੁਸਤੀ ਬਖਸ਼ਣ...ਸਦਾ ਹਸਦੇ ਵਸਦੇ ਰਹਿਣ ਬੀਬੀ ਜੀ

    • @FolkGeetLokGeet
      @FolkGeetLokGeet  3 місяці тому +1

      ਹਾਂਜੀ ਵੀਰ ਜਲਦੀ ਮੰਮੀ ਦੀ ਕੈੰਸਰ ਦੀ ਸਮੱਸਿਆ ਠੀਕ ਹੋਜੇ ਫਿਰ ਗੀਤ ਗਾਇਆ ਕਰਾਂਗੇ ਅਸੀਂ ... ਮਿਹਰਬਾਨੀ ਤੁਹਾਡੀ ਜੀ

  • @jessiahuja1487
    @jessiahuja1487 3 місяці тому

    Godbless Mata ji 🙏

  • @HarmanderSivia-hh5gc
    @HarmanderSivia-hh5gc 3 місяці тому

    Waheguru ji mahar Karan

  • @tarandhillon05
    @tarandhillon05 3 місяці тому

    ਕਿੰਨਾ ਰਸ ਆ ਤ੍ਹਾਡੀ ਦੋਹਾਂ ਦੀ ਆਵਾਜ਼ ਵਿੱਚ ਭੈਣ ਜੀ ....ਬਹੁਤ ਹੀ ਚੰਗਾ ਲੱਗਾ ਸੁਣਕੇ ਇਹ ਪਿਆਰਾ ਲੋਕਗੀਤ 😊😊😊😊

  • @baljeetkaur5366
    @baljeetkaur5366 3 місяці тому

    Buth sona geet a veerpl nd thudi mumi nu ke ho gya

  • @jessiahuja1487
    @jessiahuja1487 3 місяці тому

    👍👍👍👍👍

  • @user-bi4ux1ox2s
    @user-bi4ux1ox2s 3 місяці тому

    ❤❤❤❤❤❤❤