ਖੂਹ ਤੇ ਪਾਣੀ ਭਰੇਂਦੀਏ ਮੁਟੀਆਰੇ ਨੀਂ... ਇੱਕ ਇੱਕ ਬੋਲ ਕੰਨ ਕਰਕੇ ਸੁਣਿਓ ਜੀ...

Поділитися
Вставка
  • Опубліковано 15 вер 2024
  • #folkgeetlokgeet
    #veerpalpawndeepkaur
    #lambihekdegeet
    #malvedegeet
    #pindadegeet

КОМЕНТАРІ • 9

  • @surinderkaur3839
    @surinderkaur3839 7 днів тому

    ਬਹੁਤ ਬਹੁਤ ਖੂਬਸੂਰਤ ਗੀਤ ਵੀਰਪਾਲ ❤❤❤❤

  • @manreetkhosa5547
    @manreetkhosa5547 10 днів тому

    ਵਾਉ ਬਹੁਤ ਹੀ ਵਧੀਆ ਗੀਤ 🎉🎉❤❤

  • @jashanjasmeet3953
    @jashanjasmeet3953 10 днів тому

    ਵਾਹ ਜੀ ਵਾਹ ਕਿਅਾ ਬਾਤ ਹੈ
    ਬਹੁਤ ਖੂਬਸੂਰਤ 🎉🎉😊❤

  • @geetandasafar
    @geetandasafar 10 днів тому

    Wow

  • @jessiahuja1487
    @jessiahuja1487 10 днів тому

    🙏🙏❤️❤️👍👍

  • @tarandhillon05
    @tarandhillon05 10 днів тому

    ਵਾਹ ਜੀ ਵਾਹ ਵੀਰੋ ਭੈਣ ਇਹ ਤਾਂ ਬਹੁਤ ਸੋਹਣਾ ਲੋਕਗੀਤ ਮੰਮੀ ਹੁਣੀ ਵੀ ਗਾਉਂਦੀਆਂ ਹੁੰਦੀਆਂ ਆਂ ਉਹਦੀ ਲੈਅ ਦਾ ਜਰਾ ਕੁ ਫਰਕ ਆ .....ਖੂਹੇ 'ਤੇ ਪਾਣੀ ਭਰੇਂਦੀਏ, ਤੂੰ ਮਲ ਮਲ ਪੈਰ ਨਾ ਧੋ।
    ਬਾਗੀਂ ਚੰਬਾ ਖਿੜ ਰਿਹਾ, ਤੂੰ ਬੈਠੀ ਹਾਰ ਪਰੋ।
    ਸੁਣ ਨੀ ਮਾਏਂ ਮੇਰੀਏ, ਮੇਰੇ ਬਾਬਲ ਨੂੰ ਸਮਝਾ।
    ਧੀਆਂ ਹੋਈਆਂ ਵਟ ਬਾਵਰੀਆਂ, ਕਿਸੇ ਨੌਕਰ ਦੇ ਲੜ ਲਾ।
    ਸੁਣ ਨੀ ਧੀਏ ਮੇਰੀਏ, ਤੂੰ ਐਡੇ ਬੋਲ ਨਾ ਬੋਲ।
    ਜਿੱਥੇ ਲੰਘ ਗਏ 12 ਵਰ੍ਹੇ, ਨੀ ਓਥੇ ਛੇ ਮਹੀਨੇ ਹੋਰ।
    12 ਵਰ੍ਹੇ ਸਾਡੇ ਇਉਂ ਲੰਘੇ, ਸਾਡਾ ਬਾਬਲ ਨਾਲ ਪਿਆਰ।
    ਹੁਣ ਨ ਲੰਘਦੀ ਇੱਕ ਘੜੀ, ਨੀ ਮੇਰਾ ਅਨ ਜਲ ਹੋਇਆ ਤਿਆਰ।
    ਖੂਹੇ 'ਤੇ ਪਾਣੀ ਭਰੇਂਦੀਏ .....

  • @Paramjitkaur-hp7hm
    @Paramjitkaur-hp7hm 10 днів тому

    ਬਹੁਤ ਵਧੀਆ ਵੀਰਪਾਲ ਪਵਨ ਤੋਂ ਵਗੈਰ ਕਿਵੇਂ ਲੱਗ ਰਿਹਾ

  • @JagmeetBrar-t2c
    @JagmeetBrar-t2c 10 днів тому

    Veerpal meraa time ni lgda fon dekhn da kinay din ho gay koi v cmantt ni kitaa so sory rb tery lmbi umr kray