ਜਦੋਂ ਨਣਦਾਂ ਮਿਲਦੀਆਂ ਦੰਦ ਕਿਉਂ ਜੁੜ ਜਾਂਦੇ ਜੀ ਸੁਣੋ ਇਸ ਵੰਨਗੀ ਚ...ਬਹੁਤ ਸੋਹਣੇ ਬੋਲ...

Поділитися
Вставка
  • Опубліковано 15 вер 2024

КОМЕНТАРІ • 16

  • @tarandhillon05
    @tarandhillon05 18 днів тому +2

    ਬਹੁਤ ਹੀ ਖੂਬਸੂਰਤ ਵੰਨਗੀ ਭੈਣਜੀ ....ਬਹੁਤ ਸੋਹਣਾ ਲੋਕਗੀਤ😊😊😊😊😊

  • @ParamjitSingh-ok8he
    @ParamjitSingh-ok8he 18 днів тому +3

    ਲੰਮੀ ਹੇਕ ਵਾਲੇ ਗੀਤਾਂ ਦੀ ਬਹੁਤ ਸੋਹਣੀ ਵੰਨਗੀ ਨੂੰ ਬਹੁਤ ਸੋਹਣੇ ਅੰਦਾਜ ਵਿੱਚ ਗਾਇਆ ਹੈ।ਵਿਰਾਸਤੀ ਗੀਤਾਂ ਨੂੰ ਕਾਇਮ ਰੱਖਣ ਦੀ ਤੁਹਾਡੀ ਬਹੁਤ ਵਧੀਆ ਕੋਸ਼ਿਸ਼ ਹੈ। ਤੁਸੀਂ ਇਸ ਕੋਸ਼ਿਸ਼ ਨੂੰ ਪੰਜਾਬੀ ਯੂਨੀਵਰਸਿਟੀ ਚ ਖੋਜ ਕਾਰਜ ਕਰਦੇ ਸਮੇਂ ਤੋਂ ਹੁਣ ਤੱਕ ਕਾਇਮ ਰੱਖਿਆ। ਤੁਸੀਂ ਸ਼ਾਬਾਸ਼ ਦੇ ਪਾਤਰ ਹੋ। ਧੰਨਵਾਦ।

  • @surinderkaur3839
    @surinderkaur3839 18 днів тому

    ਬਹੁਤ ਬਹੁਤ ਖੂਬਸੂਰਤ ਗੀਤ ਵੀਰਪਾਲ ਵੈਰਾਗਮਈ ਗੀਤ ਹੈ❤❤❤❤

  • @sukhbirkaur499
    @sukhbirkaur499 4 дні тому

    👌👌❤❤

  • @jashanjasmeet3953
    @jashanjasmeet3953 18 днів тому

    ਬਹੁਤ ਖੂਬਸੂਰਤ ਵੰਨਗੀ ਬਹੁਤ ਪਿਅਾਰੀ ਤੇ ਮਿੱਠੀ ਜਿਹੀ ਅਵਾਜ ਮਨ ਬਾਗੋਬਾਗ ਹੋ ਗਿਅਾ 🎉😊😊❤

  • @birbarinderpalkaur9165
    @birbarinderpalkaur9165 15 днів тому

    Bhut hiiii sohna geet bhaine 🎉🎉🎉🎉

  • @gurcharanmangat6869
    @gurcharanmangat6869 16 днів тому

    Bhut vadhia geet pehli var sunia

  • @gurcharnsingh418
    @gurcharnsingh418 18 днів тому

    ਬਹੁਤ ਬਹੁਤ ਵਧੀਆ❤

  • @kaurboparai6881
    @kaurboparai6881 18 днів тому

    ਬਹੁਤ ਸੋਹਣਾ ਗੀਤ ਹੈ ਭੈਣ ਜੀ

  • @SukhjeetKaur-nz8ej
    @SukhjeetKaur-nz8ej 18 днів тому

    Very nice bita ji❤

  • @NarinderSingh-pk1rv
    @NarinderSingh-pk1rv 18 днів тому

    Very nice 👍👍

  • @princemann5759
    @princemann5759 18 днів тому

    Very nice ❤

  • @balwinderbrar7344
    @balwinderbrar7344 18 днів тому

    Very nice

  • @mejarsingh5837
    @mejarsingh5837 18 днів тому

    Very nice 🎉😂❤❤❤❤❤

  • @JagmeetBrar-t2c
    @JagmeetBrar-t2c 18 днів тому

    ❤❤❤❤

  • @jessiahuja1487
    @jessiahuja1487 18 днів тому

    Very nice 👍