Ye bat to sahi he ki trolly no1 he Lekin jo pto ke chakkar 2511 de naal set kitte ne o kisi or tractor ke saath set nahi huve he kyonki dusre tractor itne load pe daab jate he band ho jate he Is liye 2511 tractor chod ke kisi dusre tractor ke saath sem condition pe demo karo to pata chalega ki pto ki setting har tractor naal sahi hoti he tractor dabda ni he aur aap har baar 2511 demo me use mat karo to pata chalega ki sare tractor pe pto trolly set he.
Bai g sidhe j sabda ch khi e 4×4 aa che ehu koi pto kah lo che four by four kah lo kyo ki jihdi saft Sara ose da khela ba kyo ki jihdi tractor nu Puli pai hoi aa oh trali te exl nu chaal dindi aa sgo trali hi tractor nu dhaki jandi aa 2511 tractor nu je Hale bi thonu jakeen nhi anda ta bari nu kho sota gear pake Bina lo gear to 2511 nu rais de ke dekha hune pta chal ju ga
Bhai sab ji with respect 🙏 jinne bnde taaliya,n Baja rahe ate tractor challoun wale challenge den wale te challenge len wale sare ikko pind de ya aase paaseyo,n b aaye ne ...
Video ch aeniya glla kriya tusi tractor slip krde aa yade bahn ucha Nima ho jnda jeh woh aena ta soch liya but Soda es gll te dimag kmm ni krya v pehla jo v traliya bniya kise de P.T.O heni nle hr koi eh nhi lba skda agla trali msa bnbonda eh ta pese wale loka de chochle aa aaj de time ch koi aena kmla ni v kise cheej ware pta na howe
DEAR SIR, IT IS ENGINEERING TECHNOLOGY, TRACTOR PTO RPM REDUCTION FROM 540 TO 20 RPM TO TROLLEY WHEEL, 27 TIMES REDUCTION , WILL GIVE 27 TIMES INCREASE IN TORQUE ,
Wahle hairaan naa hovo sbbnu ptta pTO de agge koi kise da zorr ni koi navi gl ni waose ej pto wali trali 2007 ch aggi c chlo bdiaa gl a hun trendd bn riha vdiaaa km krde tuc prr hairaan hoon wali koi gll ni ehde ch
9:10 time te dekho video edit kiti aa pheala dopher da time aa jado trolly bahar kaddi os time bhut hanera ho gya aa loka nu bevcoof banon lagge aa oh ta sab nu pata technique nal ta auokha kam v suokha ho janda par tusi view layi apne app nal kyu jhoot bol rahe hai mehnat di kamayi kro veer
ਅੱਜ ਕਲ ਤਾਂ 22 ਟ੍ਰੈਕਟਰ ਫੁਕਰਾ ਗਰਦੀ ਨੂੰ ਰਹ ਗਏ ਜੀ ਉੱਚੀ ਅਵਾਜ਼ ਵਿੱਚ ਗੀਤ ਸਾਈਲਿੰਸਰ ਬਦਲ ਲੈਂਦੇ ਜੀ ਜੌ ਕਮ ਲੈਣੇ ਟ੍ਰੈਕਟਰ ਤੋ ਓਹ ਨਿ ਲੈਂਦੇ ਜੀ
Acha ਜੀ thika ਜੀ ਜੀ ਜੀ😂😂😂😂😂😂
ਇਹ ਸਿਸਟਮ ਉਹਨਾਂ ਨੂੰ ਆਜ਼ੀਬ ਲੱਗਦਾ ਹੋਣਾ ਜਿਨਾ ਇਹ ਸਿਸਟਮ ਪਹਲੀ ਬਾਰ ਦੇਖੇਆ ਹੋਣਾ ਏਹ ਸਿਸਟਮ ਟਰੈਕਟਰ ਦੇ pto system ਨਾਲ ਚੱਲਦਾ ਜਿਸ ਨਾਲ ਟਰੈਕਟਰ ਦੀ ਪਾਵਰ ਟਰਾਲੀ ਦੇ ਟਾਇਰ ਲਾਉਂਦੇ ਨੇ
👍ਆਹ ਸਬ ਦੇਖਕੇ। ਇੱਕੋ ਗਾਣਾ ਯਾਦ ਆਓਂਦਾ। ਬਹਿ ਕੇ ਦੇਖ ਜਵਾਨਾਂ ਬਾਬੇ ਭੰਗੜਾ ਪਾਓਂਦੇ ਨੇ 👍👍
ਟਰਾਲੀ ਤਾਂ ਨਿਕਲ ਜਾਂਦੀ ਪਰ ਇੰਨ੍ਹਾਂ ਨੇ ਜਾਣ ਬੁੱਝਕੇ ਪਿੱਛੇ ਵਜ਼ਨ ਕਰ ਰੱਖਿਆ 💥
ਸਹੀ ਕਿਹਾ ਵੀਰ
Posru bnaa raha veer sarra jana raaal milka duniya da 😂😂😂
PTO-ਟਰਾਲੀ ਆ ਹੋਰ ਕੁਛ ਨਹੀਂ
ਲੋਕਾਂ ਨੂੰ ਪਾਗਲ ਨਾਂ ਬਣਾਊ ਪੀਟੀਊ ਛਾਬਟ ਕਿਸੇ ਵੀ ਟਰੈਕਟਰ ਨੂੰ ਪਾ ਲਓ ਕਡ ਕੇ ਲੈ ਜਾਊਂ ਗਾ ਇਹੋ ਜਿਹੇ ਲੋਕ ਨੇ ਭੈਣ ਚੋਦ ਜਹਿੜੇ ਆਪਣੇ ਟ੍ਰੈਕਟਰਾਂ ਦੀ ਬੇਜ਼ਤੀ ਕਰਵਾ ਰਹੇ ਆ। ਕਿਨੇਂ ਅੰਨਪੜ੍ਹ ਲੋਕ ਨੇ।
ਇਸ ਤਰ੍ਹਾਂ ਟੋਚਨ ਪਾਉਣ ਨਾਲ ਟਰਾਲੀ ਦੇ ਪਿੱਛੇ ਜਿਹੜਾ 3600 ਫੋਰਡ ਪਾਇਆ ਵਿਚਕਾਰ ਤੋ ਟੁੱਟ ਸਕਦਾ ਟਰਾਲੀ ਨੂੰ ਸਾਈਡਾਂ ਤੋਂ ਟੋਚਨ ਪਾਉਂਦਾ ਚਾਹੀਦਾ ਆ🙏🙏
Sahi gal hai
Right bro
ਭਾਈ ਇਹ ਟਰਾਲੀ ਨੂੰ PTO ਤੋਹ ਖਿੱਚ ਕੇ ਲੇ ਗਿਆ
ਜਦ ਕੱਠੇ ਟ੍ਰੈਕਟਰ ਲੱਗੇ ਹੋਣ ਤਾ ਲੋਕ ਜ਼ੋਰ ਵੀ ਨਹੀਂ ਲਵਾਉਂਦੇ ਇੱਕ ਦੂੱਜੇ ਦੀ ਆੜ ਚ ਸੋਚਦੇ ਹਨ ਕਿ ਪਤਾ ਨੀ ਲੱਗਣਾ ।
ਮੈਨੂੰ ਦੇਖਦੇ ਸਾਰ ਸਮਝ ਆ ਗੀ ਕਹਾਣੀ
ਕਦੇ ਪਰਤਿਆ ਵੀ ਲਿਓ ਜੇ ਯਕੀਨ ਨਹੀਂ ਤਾ।
ਜਾਣ ਬੁਝ ਕੇ ਨਹੀ ਕੱਡੀ ਟਰਾਲੀ ਟਰੈਕਟਰ ਆ ਨੇ ਅੱਗੇ ਪਿੱਛੇ ਸਕਿੰਟਾਂ ਦੇ ਹਿਸਾਬ ਨਾਲ ਛੱਡੇ ਜਾ ਰਹੇ ਸੀ ਜੋਰ ਨਹੀ ਲੱਗ ਰਿਹਾ ਸੀ ਟਰੈਕਟਰ ਦਾ
ਚਾਰ ਟਰੈਕਟਰਾਂ ਨੇ ਸਹੀ ਤਰੀਕੇ ਨਾਲ ਜੋਰ ਹੀ ਨਹੀਂ ਲਾਇਆ,
ਟਰਾਲੀ ਲਾਰੂ ਹੈ ਰੇਤ ਪਿੱਛੇ ਪਾਈਆਂ ਪੀ ਟੀ ਵਾਲੇ ਲਈ ਰੇਤ ਪਿੱਛੇ ਠੀਕ ਹੈ ਟੇਰਾ ਉੱਤੇ ਭਾਰ ਹੈ
ਕਿਉਂ ਲੋਕਾਂ ਨੂੰ ਫੁਦੂ ਬਣਾਉਦੇ ਜੇ ਮੇਰੇ ਕੋਲ 30 32 ਟਰੈਕਟਰ ਮੈਂ ਇਕੱਲਾ ਹੀ ਕੱਢਦਾ
ਬਾਈ ਕਿਉ ਯਾਰ ਮਜ਼ਾਕ ਬਣਾ ਰਹੇ ਹੋ, ਟਰਾਲੀ ਲਾਰ ਹੈ, ਦਾਬੂ ਕਰਕੇ ਆਸਾਨੀ ਨਾਲ ਛੋਟਾ ਜਿਹਾ ਟਰੈਕਟਰ ਟਰਾਲੀ ਕੱਢ ਦੇਣਗੇ
pto ਦੀ ਮਸਹੂਰੀ ਕਰਨ ਲਈ ਇਹ ਵੀਡੀਓ ਬਣਾਈ
*ਬਾਈ ਬੰਦਾ ਤਾਂ ਤੂੰ ਬਹੁਤ ਵਧੀਆ ਪਰ ਕਈ ਵਾਰੀ ਗੱਲਾਂ ਬਿਨਾਂ ਸਿਰ ਪੈਰ ਦੀਆਂ ਕਰ ਜਾਨਾਂ। ਮੰਨਿਆ ਕਿ ਆਹ ਗੰਜੇ ਜਿਹੇ ਨੇ ਤੈਨੂੰ ਆਪਣੀ ਮਸ਼ਹੂਰੀ ਕਰਨ ਲਈ ਪੈਸੇ ਦਿੱਤੇ ਹੋਣੇ ਆ ਪਰ ਯਾਰ ਘੱਟੋ ਘੱਟ ਗੱਲ ਤਾਂ ਓਹ ਕਰੋ ਜਿਹੜੀ ਦੇਖਣ ਵਾਲੇ ਨੂੰ ਹਜ਼ਮ ਹੋ ਜਾਵੇ......*
*ਹੁਣ ਤੁਸੀਂ ਗੇਅਰ ਵਾਲੀ ਟਰਾਲੀ ਓਵਰਲੋਡ ਵਜਨ ਪਾ ਕੇ ਫਸਾ ਲਈ,ਫੇਰ ਟਰੈਕਟਰਾਂ ਨਾਲ ਓਹਨੂੰ ਬਿਨਾਂ PTO ਲਾਏ ਖਿੱਚਣ ਦੀ ਕੋਸ਼ਿਸ਼ ਕੀਤੀ,ਜਿਹੜੀ ਨਹੀਂ ਖਿੱਚੀ ਗਈ। ਫੇਰ ਤੁਸੀਂ ਓਸੇ ਟਰਾਲੀ ਨੂੰ ਆਹ ਟੁੱਟੇ ਜਿਹੇ HMT ਮਗਰ ਜੋੜ ਲਿਆ ਤੇ PTO ਦੇ ਜੋਰ ਤੇ ਬਾਹਰ ਖਿੱਚ ਲਿਆ। ਇਹਦੇ ਵਿੱਚ ਟ੍ਰੈਕਟਰ ਦਾ ਕੀ ਰੋਲ ਆ ?? ਓਹ ਤਾਂ ਤੁਸੀਂ ਪਹਿਲਾਂ ਵੀ ਕਿਸੇ ਵੀ ਟ੍ਰੈਕਟਰ ਨਾਲ ਖਿੱਚ ਸਕਦੇ ਸੀ। ਇਹਦੇ ਵਿੱਚ ਬਾਕੀ ਟਰੈਕਟਰਾਂ ਜਾਂ ਟਰੈਕਟਰਾਂ ਵਾਲਿਆਂ ਨੂੰ ਸ਼ਰਮ ਆਉਣ ਵਾਲੀ ਕਿਹੜੀ ਗੱਲ ਆ???*
*ਨਾਲੇ ਓਹ ਟੁੱਟਾ ਜਿਹਾ HMT ਓਸ ਗੰਜੇ ਜਿਹੇ ਨੇ ਰੱਖਿਆ ਈ ਇਸ ਕੰਮ ਤੇ ਆ.....PTO ਦੀ ਪੂਰੀ ਮੋਡੀਫਿਕੇਸ਼ਨ ਕਾਰਵਾਈ ਹੋਈ ਆ ਓਹਦੀ,ਓਹ ਸਾਰਾ ਜੋਰ ਈ PTO ਤੇ ਲਾਉਂਦਾ,ਸਿਰਫ ਦੇਖਣ ਨੂੰ ਈ 2511 ਜਾਂ 2011 ਜਾਂ ਜੋ ਵੀ ਤੁਸੀਂ ਦੱਸਦੇ ਓ,ਹੈ।*
*ਠੀਕ ਹੈ ਅਗਲੇ ਨੇ ਤੁਹਾਨੂੰ ਪੈਸੇ ਦਿੱਤੇ ਆ ਮਸ਼ਹੂਰੀ ਲਈ,ਮਸ਼ਹੂਰੀ ਕਰੋ,ਪਰ ਬਿਨਾਂ ਮਤਲਬ ਦੀਆਂ ਤੇ ਬਿਨਾਂ ਸਿਰ ਪੈਰ ਦੀਆਂ ਗੱਲਾਂ ਤਾਂ ਨਾ ਕਰੋ.....*
22 2511 king a arjun tu trail ne khici gai 2511 king 👑👑👑👑👑👑👑👑👑🚀🚀🚀🚀🚀🚀
22 ਜੀ ਸਿਰਾ ਕੀ ਹੋਜੂਗਾ ਜਦੋ ਟਰੈਕਟਰ ਦੇ ਅਗਲੇ ਟਾਇਰਾ ਦੀ ਜਗ੍ਹਾ ਟਰਾਲੀ ਦੇ ਟਾਇਰਾ ਨੇ ਧਕ ਪਾਉਣੀ ਆ ਫੇਰ ਟਰੈਕਟਰ ਚਾਹੇ ਨੂਟਲ ਕਰ ਦਿਉ
ਸਹੀ ਗੱਲ ਹੈ ਜੀ
ਪੰਜਾਬੀ ਆ ਜਿਵੇਂ। ਮਰਜ਼ੀ ਮੂਰਖ ਬਣਾਵੋ। ਰਛਪਾਲ ਸਿੰਘ ਸਮਾਲਸਰ
ਇੱਕ ਟਰੈਕਟਰ ਜ਼ੋਰ ਲਾ ਰਿਹਾ ਬਾਕੀ ਤਾਂ ਖੜ੍ਹੇ ਨੇ ਜਦੋਂ ਤੱਕ ਇੱਕਠੇ ਜ਼ੋਰ ਨਹੀਂ ਲਾਉਣਾ ਗੱਲ ਬਣਦੀ ਨਹੀਂ
Very nice Putter Ji 👌👌🌹🌹🙏🙏
ਇਵੇਂ ਹੀ ਟੈਮ ਖਰਾਬ ਕਰਨ ਦੀ ਲੋੜ ਹੈ
Ye bat to sahi he ki trolly no1 he
Lekin jo pto ke chakkar 2511 de naal set kitte ne o kisi or tractor ke saath set nahi huve he kyonki dusre tractor itne load pe daab jate he band ho jate he
Is liye 2511 tractor chod ke kisi dusre tractor ke saath sem condition pe demo karo to pata chalega ki pto ki setting har tractor naal sahi hoti he tractor dabda ni he aur aap har baar 2511 demo me use mat karo to pata chalega ki sare tractor pe pto trolly set he.
ਝੋਟਾ 2511 bro 🚀🚀🚀🔥🔥🔥
PTO di meharbani hai
ਇਹਦੇ ਚ ਵੀਡੀਓ ਪਾਉਣ ਆਲੀ ਤਾਂ ਕੋਈ ਗੱਲ ਨਹੀਂ ਸੀ ਬਾਈ😀😀
Ede ch veere comment karn wali v koi gal nahi cc
@@tripplesttar9243 how many pto trali in ur village ? Mr engineer.
@@tripplesttar9243 before 60 years there was 1 or 2 troli in every village. So keep lying little bit low. #goppeee.
@@tripplesttar9243 naam hou country da city da jithe tu rehna dss de
@@tripplesttar9243 s
ਅਗਰ ਸਾਵਟ ਨਾ ਪਾਉਂਦੇ ਤਾਂ ਇਹ ਵੀ ਨੀਂ ਖਿੱਚ ਸਕਦਾ ਸੀ ਹੁਣ ਟਰਾਲੀ ਦੇ ਚਕੇ ਵੀ ਜ਼ੋਰ ਲਗਾ ਰਹੇ
ਇਹ ਸਭ ਲੋਕ ਬੇਵਕੂਫ ਬਣਾ ਰਹੇ ਨੇ p t o ਕਿਸੇ ਵੀ ਟ੍ਰੈਕਟਰ ਨੂੰ ਪਾ ਦਿੰਦੇ ਉਸੇ ਨੇ ਟਰਾਲੀ ਕੱਢ ਦੇਣੀ ਸੀ ਫੇਰ 2511 ਵਿੱਚ ਕੀ ਖ਼ਾਸ ਗੱਲ ਕੀ ਹੈ
ਬਾਈ ਪੇਹਲਾ cros ਨੀ ਪਾਆ ਸੀ zetor paya ਜਦੋ cros ਪਾ ਲਿਆ ਤਾ ਆ ਟਰਾਲੀ ਬਾਹਰ ਆ ਗੇਈ
ਜੇ ਪਹਿਲਾਂ ਹੀ ਕਰੌਸ ਪਾ ਲਿਆ ਜਾਦਾ ਠੀਕ ਸੀ
❤ वेरी गुड खूबसूरत तकनीक
ਫੁਕਰੇਜੱਟ
ਈ
Veer ji ek gal hor note kro pehla koi v Tractor race nahi mar reha c jdo PTO troly wala ruk gya fer lag gye race maran vadea system ha veer
ਟਰਾਲੀ ਚ ਵਜਨ ਈ ਮਗਰ ਪਾਇਆ ਹੋਇਆ. ਜੇ ਵਜਨ ਮੂੰਹਰੇ ਹੁੰਦਾ 3600 ਨੇ ਵੀ ਕੱਢ ਦੇਣੀ ਸੀ
ਕਮਾਲ ਅਾ ਯਾਰ, ਕਰਨੀਆਂ ਮਸ਼ਹੂਰੀਆਂ ਤੇ suspence ਇੰਝ ਬਣਾਇਆ ਜਿਵੇਂ ਅੱਬਾਸ ਮਸਤਾਨ ਦੀ ਫਿਲਮ ਹੋਵੇ 😏
ਇਹ ਤਾਂ PTO ਦੀ ਕਰਾਮਾਤ ਅਾ, ਤੇ ਇਹ ਕਿਹੜਾ ਕੋਈ ਨਵੀਂ ਚੀਜ ਅਾ 🤬
Ah ta sira la taaa yrrr 💪🐎
ਇਹ ਤੇ ਹਰਭੇਜ ਦੋਵੇ ਟੈਮਪੁ ਨੇ ਪ੍ਰੀਤ ਹੀ ਦੋਵਾਂ ਦਾ ਢੰਗਾ ਲਾਉਂਦਾ ਨਾਲ ਕੈਮਰਾ ਮੇਨ ਵੀ ਹੈ
Y tenu bda pta ehna bare
ਕਿਸੇ ਵੀ ਟਰੈਕਟਰ ਦੇ ਪੀ ਟੀ ਉ। ਪਾਕੇ ਕੱਢ ਲੳਉ
ਬਾਈ ਜੀ ਜਾ ਤਾ ਬਿਨਾ ਪੀਟੀਓ ਤੋ ਹੀ ਕੱਢ ਕੇ ਹੀ ਦਿਖਾਉਂਦੇ
Pto 💥✨❤️❤️
ਪੰਜਾਬੀ ਸਿਰਫ ਪੰਗੇ ਲੈਣਗੇ.
ਮੁੰਡੇ ਮਰਵਾ ਚੁੱਕੇ ਪੰਜਾਬੀਓ ਕੁਸ਼ ਸ਼ਰਮ ਕਰੋ
Very good 5911
V. Good. Veer. Ji
कमाल कर दी
1टैकटर अर्जन तों मैं कडासकता है ❤❤❤❤❤❤❤
Siraa bai lopo walya congrats nale bai 5 lac subscrbr hon te 🎉🎉😊
Bai g sidhe j sabda ch khi e 4×4 aa che ehu koi pto kah lo che four by four kah lo kyo ki jihdi saft Sara ose da khela ba kyo ki jihdi tractor nu Puli pai hoi aa oh trali te exl nu chaal dindi aa sgo trali hi tractor nu dhaki jandi aa 2511 tractor nu je Hale bi thonu jakeen nhi anda ta bari nu kho sota gear pake Bina lo gear to 2511 nu rais de ke dekha hune pta chal ju ga
Dhan dhan satguru tera hi asra
Y ji saw. Kamal p.t.o shafat da. Aa ..tractor jehra. Marji hunda
2511 tracter de chakar slow hunde te bkki baharli technolgy a vr a tracter apne ale ne hun pta laghyea eh cheej vr
VEERY GOOD GJ 👍 👌 👏
Pajii tractor da nhi PTO da kmaal hai
ਦੋਡਾਪ੍ਹਹਣਾਕੱਲਾਲੈਗਿ
😢😮😢😅😅😅😅😅😅😅😅😅😅😅😅
Very good
ਕਿਊ ਲੋਕਾ ਨੂ ਪਾਗਲ ਬਣਾਦੇਊ
Very nice bai ji
Bahut Wadia ju
ਕੀ ਇਹ ਚੰਗਾ ਕੰਮ
Congratulations 500 k 🇺🇸
੨੨ ਜੀ ਬੈਂਚ ਸਿਸਟਮ ਹੈ
Very very good brother ❤❤❤❤❤you guys
Tralli Alle loka noo fuddu bnode AAA wait Sara tralli de Tyra te aa aggay taa wait Hani tralli de
Pto n kddi e, na k es gnje n or na es de tutte j tractor n
Tractor Beth jada ta jor nhi beth pata tractor free ho jata to provide power lgana pdegi
2511 di pto gearan nal ha high lo de 10 gear Han ajj kal sarian companyia high lo medium de rahin han
Bhai sab ji with respect 🙏 jinne bnde taaliya,n Baja rahe ate tractor challoun wale challenge den wale te challenge len wale sare ikko pind de ya aase paaseyo,n b aaye ne ...
ਸਾਰਾ ਕਮਾਲ ਟਰਾਲੀ ਦੀ pTo da h
ਸਿੱਧੂ ਸਾਹਿਬ ਦਾ ਜ਼ੋਰ ਬਥੇਰਾ ਲੱਗਿਆ
9.13 video cuti hoyai aa vire phela dekho tractor te trali te baad ch dekho
Video ch aeniya glla kriya tusi tractor slip krde aa yade bahn ucha Nima ho jnda jeh woh aena ta soch liya but Soda es gll te dimag kmm ni krya v pehla jo v traliya bniya kise de P.T.O heni nle hr koi eh nhi lba skda agla trali msa bnbonda eh ta pese wale loka de chochle aa aaj de time ch koi aena kmla ni v kise cheej ware pta na howe
Veer ji eh video kuz months pehla v upload keti c tusi
Pto da kamaal aa
DEAR SIR, IT IS ENGINEERING TECHNOLOGY, TRACTOR PTO RPM REDUCTION FROM 540 TO 20 RPM TO TROLLEY WHEEL, 27 TIMES REDUCTION , WILL GIVE 27 TIMES INCREASE IN TORQUE ,
Pulling a trolley is a Game of torque
Absolutely
@@davindersinghdhaliwal2674; y7
ਭੋਸੜੀ ਦਿਆ ਤੈਨੂੰ ਪੈਸੇ ਮਿਲਦੇ ਹਨ ਟੱਟਓ😅😅😅😅
Wahle hairaan naa hovo sbbnu ptta pTO de agge koi kise da zorr ni koi navi gl ni waose ej pto wali trali 2007 ch aggi c chlo bdiaa gl a hun trendd bn riha vdiaaa km krde tuc prr hairaan hoon wali koi gll ni ehde ch
Veer ji kine da pto lago
A ta sirrraaaaaa he ho gya 👍👍
ਸਿਰਫ ਵਿਉ ਲੈਣ ਲਈ ਵੀਡੀਓ ਬਣਾਈ ਗਈ ਹੈ,
Very good bro
Morr te turning te kive chalu pto
Videa by g kee price
Muktsar ch 10-12 saal ho gye aa pto trolly bni nu
Eh kuj new nhi aa
Ghorria di.mashoori..shad.ke.tractora di Karan lag.gia bai
22 ji trali di p.t.o. naal chala rakhi h traly aap jor la rhi h
200 HP da pa ke dekhde fr pta chlda v nekldi aa ja nhi
Very nice 👍
Good
Bai bina pto to kad ke dikha
Trolly ullar kitio a . Troly de tyres te vajan jada kita a. Good attempt
Pto wali trolly bechani hai
Yaaar video graphy aaaj tak nahi aaaai.Bilkul vich vadn di jarroooorat nahi
TOO DASE GA FARMJLA PEHLA GHOREA WALEA NU FARMJLA DE GE
9:10 time te dekho video edit kiti aa pheala dopher da time aa jado trolly bahar kaddi os time bhut hanera ho gya aa loka nu bevcoof banon lagge aa oh ta sab nu pata technique nal ta auokha kam v suokha ho janda par tusi view layi apne app nal kyu jhoot bol rahe hai mehnat di kamayi kro veer
22 gl tractor di ni experience di aa driver aive ni banea janda
Video ta tu v bai lopo alyea cut ke e a paye aa 9 12 mint te. Jooth na bolyea karo
ਪੁਰਾਣੀ ਟਰਾਲੀ ਨੂੰ ਪੀ ਟੀ ਉ ਲਾਉਣ ਦਾ ਕਿੰਨਾ ਖਰਚ ਆਉ
100000 to 1.25 lacs
Tralle Di PTO v chl rhi h nal tan KR k nikle gei
Bhai comments kar ke dasyo tractor kehra
Sharm Ali kehri gall aa p t o vali traly ta sare kad den ge vade shote tractor ,eh kehri vadi gll aa Sharm de
By malwe da vere traktar wala
Ni ni bro kro kro 😂😂 fir te tusi karja maf kara hi lena