ਸੁਖਪਾਲ ਖਹਿਰਾ ਨੇ ਸੰਗਰੂਰ ਸੀਟ 'ਤੇ ਪੁਆਇਆ ਰੌਲਾ Sukhpal Khaira from Sangrur | Goldy | Judge Singh Chahal

Поділитися
Вставка
  • Опубліковано 15 кві 2024
  • This News Video is about Punjab state. It's aim is to inform people.
    Punjabi Khabran and latest News from Punjab Today.
    Subscribe Link:- / @thepunjabtvnews
    Facebook Link:- / thepunjabtvnews
    ਪੰਜਾਬੀ ਖਬਰਾਂ
    ਜੱਜ ਸਿੰਘ ਚਾਹਲ
    The Punjab TV is a Punjabi News Channel. It tells the truth of every political news of Punjab (India). This Channel believes in reality so it provides all Informative Punjabi news. It serves Punjabi people living in different countries like India, Canada, Australia, United Arab Emirates, New zealand, UK and USA.
    News in Punjabi Language.
    Judge Singh Chahal news today
    Jajj Singh Chahal today news
    Jujj Singh Chahal news
    This Channel covers news about leaders Charanjit Singh Channi, Captain Amrinder Singh, Navjot Singh Sidhu, Sukhbir Badal, Bhagwant Maan, Sukhpal Khaira and Simarjeet Bains etc.
    This channel streams news about political parties like Congress, Shiromani Akali Dal, AAP, BJP, Punjab Lok Congress, Sanyukt Samaj Morcha and Lok insaaf Party etc.

КОМЕНТАРІ • 120

  • @KuldeepSingh-fo9mc
    @KuldeepSingh-fo9mc Місяць тому +15

    ਝਾੜੂ ਵਾਲਿਆ ਦੀ ਬਕਵਾਸ ਤੇ ਪੰਜਾਬੀਓ ਵਿਸ਼ਵਾਸ ਨਾ ਕਰਿਓ, ਸੰਗਰੂਰ ਤੋਂ ਸ ਸਿਮਰਜੀਤ ਸਿੰਘ ਮਾਨ ਜੀ ❤❤

    • @ajaibsinghdhindsa2664
      @ajaibsinghdhindsa2664 Місяць тому

      ਸਿਮਰਨਜੀਤ ਸਿੰਘ ਮਾਨ ਨੇ ਆਪਣੇ ਹਲਕੇ ਵਿੱਚ ਬਾਬੇ ਆ ਦੇ ਬੈਠਣ ਲਈ ਬੈਂਚ ਭੀ ਨਹੀਂ ਦਿੱਤੇ ਹੋਰ ਕੀ ਕਰਨਾ

  • @user-bb8ss5wv1q
    @user-bb8ss5wv1q Місяць тому +5

    ਸਿਮਰਨਜੀਤ ਸਿੰਘ ਮਾਨ ਨੂੰ ਜਿਤਾਓ 🙏🙏🙏🙏🙏ਮਾਨ ਸਾਬ mp ਗ੍ਰਾਟ ਦਾ ਸਾਰਾ ਪੈਸਾ ਸੰਗਰੂਰ ਤੇ ਲਾਇਆ ਅਪਣੀ ਸਿਕਉਰਿਟੀ ਵੀ ਨਹੀਂ ਲਈ ਹੋਰ ਕਿਸੇ ਵੀ ਪਾਰਟੀ ਦਾ ਜਿਲਾ ਪ੍ਰਧਾਨ ਵੀ ਬਾਡੀਗਾਰਡ ਤੋਂ ਬਿਨਾਂ ਬਾਹਰ ਨਹੀਂ ਨਿਕਲ ਸਕਦਾ ਕਿਉ ਕਿ maan ਸੱਚਾ ਸੁੱਚਾ ਬੰਦਾ ਆ

  • @PanthjitSingh-jk6np
    @PanthjitSingh-jk6np Місяць тому +12

    ਕੇਜਰੀਵਾਲ ਦੇ ਕਹਿਣ ਤੇ ਖਹਿਰਾ ਨੂੰ ਕਾਗਰਸ ਨੇ ਟਿਕਟ ਦਿੱਤੀ। ਸਿਮਰਨਜੀਤ ਮਾਨ ਨੂੰ ਹਰਾਓਣ ਲੲੀ ।।

  • @sishannosingh3003
    @sishannosingh3003 Місяць тому +3

    ਸਿਮਰਨਜੀਤ ਸਿੰਘ ਮਾਨ ਪੱਕਾ ਜਿੱਤੂ

  • @School_of_Engineers
    @School_of_Engineers Місяць тому +20

    ਗੋਲਡੀ ਦੀ ਟਿਕਟ ਸੀ, ਕਾਂਗਰਸ ਨੇ ਧੋਖਾ ਕੀਤਾ

  • @chahal1234
    @chahal1234 Місяць тому +11

    ਖਹਿਰਾ ਨੂੰ ਵੋਟਾਂ ਨਹੀ ਪੈਣੀਆਂ , ਕਿਉਂਕਿ ਉਮੀਦਵਾਰ ਬਾਹਰਲੇ ਇਲਾਕੇ ਦਾ ਹੈ ।

  • @sukhcharnsingh930
    @sukhcharnsingh930 Місяць тому +21

    ਸੁੱਖਪਾਲ ਸਿੰਘ ਖਹਿਰਾ ਤੇ ਸਿਮਰਨਜੀਤ ਸਿੰਘ ਮਾਨ ਦੋਨੋ ਹੀ ਸਿੱਖ ਮੁੱਦਿਆਂ ਤੇ ਬੋਲਦੇ ਨੇ ਏ ਬਹੁਤ ਗਲਤ ਹੋਇਆ ਸੁੱਖਪਾਲ ਸਿੰਘ ਖਹਿਰਾ ਨੂੰ ਹੋਰ ਕੀਤੋ ਲੜਨਾ ਚਾਹੀਦਾ ਸੀ ਦੋਨੋ ਦੀ ਵੋਟ ਵੰਡੀ ਜ਼ਨੀ ਜਿਸ ਦਾ ਫੇਦਾ AAP ਨੇ ਲ ਜਾਣਾ ਐ ਬੋਲਦੇ ਦੋ ਬਿਲੀਆ ਦੀ ਲੜੀ ਦਾ ਫ਼ੇਦਾ ਬਾਂਦਰ ਨੇ ਲ ਜਾਣਾ

    • @singhgagandeep955
      @singhgagandeep955 Місяць тому +1

      Mann Kau nahi hor Kidro ladda

    • @nirmalghuman6077
      @nirmalghuman6077 Місяць тому +2

      ਸੰਗਰੂਰ ਵਾਲਿਆਂ ਨੇ ਸਿਮਰਨਜੀਤ ਮਾਨ ਨੂੰ ਦੋ ਵਾਰ ਐੱਮਪੀ ਬਣਾਇਆ ਆ
      ਇਸ ਵਾਰ ਉਹ ਵੀ ਤਾਂ ਆਪਣੇ ਹਲਕੇ ਤੋਂ ਯਾ ਕਿਸੇ ਹੋਰ ਸੀਟ ਤੋਂ ਖੜ੍ਹੇ ਹੋ ਸਕਦੇ ਸੀ
      ਮਾਨ ਨੇ ਵੀ ਸੰਗਰੂਰ ਵਾਲਿਆਂ ਨੂੰ ਸੀਲ ਗਊ ਵਰਗੇ ਹੀ ਸਮਝ ਰੱਖਿਐ 😂😂😂😂

    • @sukhcharnsingh930
      @sukhcharnsingh930 Місяць тому +3

      @@nirmalghuman6077 ਚਲੋ ਹੁਣ ਤਾਂ ਸਮਾਂ ਹੀ ਦੱਸੇਗਾ ਜਿੱਥੇ ਤੀਕ ਮੈਨੂੰ ਲਗਦਾ ਏ ਸੀਟ ਸਿੱਧੇ ਹੀ ਥਾਲੀ ਵਿੱਚ ਪਰੋਸ ਕੇ AAP ਦੇਣ ਦਾ ਕੰਮ ਹੋ ਗਿਆ ਦੋਨਾਂ ਨੇ ਹੁਣ ਹਾਰ ਜਾਣਾ ਲੁਧਿਆਣਾ ਦੀ ਸੀਟ ਹੁਣ ਖਾਲੀ ਸੀ ਰਵਨੀਤ ਬਿੱਟੂ BJP ਵਿਚ ਚਲਾ ਗਿਆ ਸੁੱਖਪਾਲ ਸਿੰਘ ਖਹਿਰਾ ਨੂੰ ਲੁਧਿਆਣਾ ਤੋਂ ਖੜਨਾ ਚਾਹੀਦਾ ਸੀ

  • @deepdhillon7217
    @deepdhillon7217 Місяць тому +9

    ਗੋਲਡੀ ਨਾਲ ਗ਼ਲਤ ਹੋਇਆ ਇਹ ਸੀਟ ਹੁਣ ਪੱਕੀ ਆਪ ਦੀ ਹੀ ਆ ਸਿਮਰਜੀਤ ਦੀ ਵੀ ਵੋਟ ਖਰਾਬ ਕਰੁ ਖ਼ੈਰਾ

    • @user-bb8ss5wv1q
      @user-bb8ss5wv1q Місяць тому +1

      ਮਾਨ ਸਾਬ ਪਾਓ ਖਹਿਰਾ ਨੂੰ ਪਾਈ ਵੋਟ ਕਾਂਗਰਸ ਦੀ ਝੋਲੀ ਵਿੱਚ ਪਉ

  • @jashantejsin3206
    @jashantejsin3206 Місяць тому +2

    ਬਾੲੀ ਜੀ ਬਲੀ ਦਿੱਤੀ ਖਹਿਰਾ ਦੀ ਕਾਗਰਸ ਨੇ ੲਿਹ ਨੂੰ ਸਮਝ ਨੀ ਆ ਰਹੀ ਸਰਦਾਰ ਸਿਮਰਨਜੀਤ ਸਿੰਘ ਨੂੰ ਵੋਟ ਪਾਓ

  • @sunnybenipal2
    @sunnybenipal2 Місяць тому +1

    ਸੁੱਖਪਾਲ ਖਹਿਰਾ ਵਧੀਆ ਬੰਦਾ ਹੈ।
    ਸੁੱਖਪਾਲ ਖਹਿਰਾ ਤੇ ਮੀਤ ਹੇਅਰ ਨੂੰ ਵੋਟ ਨਹੀਂ ਪਾਉਣੀ ਚਾਹੀਦੀ ਕਿਉਕਿ ਦੋਵੇਂ ਮਜੂਦਾ M.L.A ਨੇ ਦੋਵਾਂ ਵਿੱਚੋਂ ਕੋਈ ਜਿੱਤਿਆ ਤਾ ਫਿਰ ਤੋਂ ਜਿਮਨੀ ਚੋਣ ਹੋਵੇਗੀ ਚੋਣ ਦਾ ਸਾਰਾ ਖਰਚਾ ਪੰਜਾਬ ਦੀ ਪੜੀ ਲਿਖੀ ਆਮ ਜੰਨਤਾ ਤੇ ਪਾਇਆ ਜਾਵੇਗਾ

  • @harmindersingh6425
    @harmindersingh6425 Місяць тому +3

    ਮੀਤ ਹੇਅਰ ਨੂੰ ਆਉਣ ਵਾਲੇ ਸਮੇਂ ਵਿੱਚ ਆਪੇ ਪਤਾ ਲੱਗ ਜਾਵੇਗਾ

  • @lakhbirsinghajnala9662
    @lakhbirsinghajnala9662 Місяць тому +3

    ਹਲਕੇ ਦੇ ਆਦਮੀ ਟਿਕਟ ਦੇਣੀ ਚਾਹੀਦੀ ਹੈ ਖਹਿੜਾ ਦੀ ਗੱਲ ਨਹੀਂ ਬਨਣਾ।

  • @ajaibsinghdhindsa2664
    @ajaibsinghdhindsa2664 Місяць тому +1

    ਸੁਖਪਾਲ ਸਿੰਘ ਖਹਿਰਾ ਜਿੰਦਾਬਾਦ ਜ਼ਿੰਦਾਬਾਦ

  • @paramjitsinghkhalsa9132
    @paramjitsinghkhalsa9132 Місяць тому +6

    ਚੱਲ ਜਾਰ ਰੋ ਨਾ ਕੋਈ ਗੱਲ ਨਹੀ ਮੇਰੀ ਬੇਨਤੀ ਵਾ ਰੱਜ ਕੇ ਮਿਹਨਤ ਕਰ ਖ਼ਹਿਰਾ ਦੀ ਹੈਲਪ ਕਰ

  • @user-sx9lo2rg9x
    @user-sx9lo2rg9x Місяць тому +1

    ਮੇਰੇ ਖਿਆਲ ਮੁਤਾਬਕ ਮਾਨ ਸਾਹਿਬ ਇਸ ਵਾਰ ਚੋਣ ਨਾ ਲੜਨ ਕਿਉਕਿ ਇਸ ਵਾਰ ਮੁਸਕਲ ਹੈ ਜਿੱਤਣਾ , ਜੇ ਮਾਨ ਨਾ ਲੜਨ ਤਾ ਖਹਿਰਾ ਦੀ ਜਿੱਤ ਪੱਕੀ ਹੈ ਨਹੀ ਤਾ ਦੋਨੋ ਵੀ ਹਾਰ ਸਕਦੇ ਨੇ,

  • @jagsirTungwali041
    @jagsirTungwali041 Місяць тому +3

    ਸੁਖਬੀਰ ਵਰਗੇ ਗਦਾਰਾਂ ਨੇ ਅਕਾਲੀ ਦਲ ਦਾ ਵੈੜਾ ਗ਼ਰਕ ਕਰ ਦਿੱਤਾ ਅਸੀਂ ਅਕਾਲੀ ਸੀ ਅਕਾਲੀ ਹਾਂ ਅਕਾਲੀ ਰਹਾਂ ਗੇ ਪਰ ਬਾਦਲ ਪਰਿਵਾਰ ਦੇ ਚਮਚੇ ਨਹੀਂ ਬਣਦੇ

    • @gurmitsingh4004
      @gurmitsingh4004 Місяць тому

      ਅਸਲੀ ਅਕਾਲੀ ਆਂ ਲਈ , ਅਸਲੀ ਅਕਾਲੀ ਦਲ ਅੰਮ੍ਰਿਤਸਰ ਹੀ ਹੈ ਜੀ।

  • @ramankaur188
    @ramankaur188 Місяць тому +3

    ਖਹਿਰਾ ਨੂ ਨਸੀਹਤ ਦਿੰਦੇ ਹਾਂ ਕਿ ਆਪਣੀ ਪੂਸ ਨਾ ਪੁੱਟਾ ਲੈਣਾ

  • @pritpalmarahar
    @pritpalmarahar Місяць тому +5

    ਸ ਸਿਮਰਨਜੀਤ ਸਿੰਘ ਮਾਨ

  • @user-vh5rm5mz5p
    @user-vh5rm5mz5p Місяць тому

    ਪਾਰਟੀ ਨਾਲ ਕਿਸੇ ਦਾ ਵੀ ਕੋਈ ਲੈਣਾ ਦੇਣਾ ਨਹੀਂ ਹੁੰਦਾ ਸਿਰਫ ਕੁਰਸੀ ਖਾਤਿਰ ਹੀ ਸਭ ਕੁਝ ਕਰਦੇ ਹਨ।ਮਾਂ ਪਾਰਟੀ ਮਾਂ ਪਾਰਟੀ ਕਰਦੇ ਟਿਕਟ ਨਾ ਮਿਲੇ ਝੱਟ ਮਾਂ ਬਦਲ ਲੈਂਦੇ ਆ। ਇਹ ਹੀ ਇਹਨਾਂ ਲੀਡਰਾਂ ਦਾ ਫੈਸ਼ਨ ਬਣ ਚੁੱਕਾ ਹੈ। ਸੰਗਰੂਰ ਵਾਲਿਆਂ ਇਸ ਵਾਰ ਵੀ ਸਿਮਰਨਜੀਤ ਸਿੰਘ ਮਾਨ ਨੂੰ ਜਿੱਤਾਂ ਦਿਉ।

  • @user-xe1wb5iv1p
    @user-xe1wb5iv1p Місяць тому +1

    ਝਾੜੂ ਨੇ ਤਾ ਪੰਜਾਬੀਅਾ ਨੂੰ ੲਿੱਕ ਲੱਖ ਕਰੋੜ ਦਾ ਨਵਾ ਕਰਜਾ ਦੇ ਦਿਤਾ ਹੈ ਹਜੇ ਵੋਟਾ ਮੰਗਦੇ ਨੇ

  • @tajindersohal890
    @tajindersohal890 Місяць тому +3

    Good job chhal sab

  • @user-ul2jk8yd8q
    @user-ul2jk8yd8q Місяць тому +1

    ❤❤❤❤❤❤

  • @labhbrar5385
    @labhbrar5385 Місяць тому

    ਖਹਿਰਾ ਸਾਹਿਬ ਜਿੱਤ ਵੱਲ ਜਾ ਰਿਹਾ ਹੈ

  • @ramankaur188
    @ramankaur188 Місяць тому +3

    ਕਾਂਗਰਸ ਤਾਂ ਸਿੱਖ ਧਰਮ ਦਾ ਵਿਰੋਧ ਕਰ ਰਹੀ ਹੈ ਸ ਸਿਮਰਨਜੀਤ ਸਿੰਘ ਮਾਨ ਹੀ ਕਾਬਿਲ ਨੇ ਸਿੱਖ ਹੋਣ ਦੇ ਨਾਤੇ ਸਿਮਰਨਜੀਤ ਸਿੰਘ ਮਾਨ ਸਾਬ ਤਾਕਤਵਰ ਮੰਨੇ ਜਾਂਦੇ ਹਨ

  • @JaswinderSingh-of6ep
    @JaswinderSingh-of6ep Місяць тому +1

    ਬਹੁਤ ਡਾਗ ਫੇਰੀ ਹੁਨ ਨਾ ਆਸ ਰੱਖੋ

  • @jasspawar1220
    @jasspawar1220 Місяць тому +7

    Goldi vadya banda
    Khaire nu vapas bejho

  • @parshansingh-vz8ci
    @parshansingh-vz8ci Місяць тому +2

    DOPAHAR DI PIAR BHARI SAT SHRI AKAAL JI 🌹🌹🌹🌹

  • @user-dl6lk9eo5f
    @user-dl6lk9eo5f Місяць тому +3

    Khaira.sahib.Suitable.Candidate.

  • @GurdeepNumberdar-sg1xi
    @GurdeepNumberdar-sg1xi Місяць тому +7

    Goldi vichara fer khali hath karta Congress de Hath Panje ne

  • @deepsingh-gy3xb
    @deepsingh-gy3xb Місяць тому +2

    Khaira jeetuga

  • @tarsemkumar8867
    @tarsemkumar8867 Місяць тому +1

    Maan khaira dono. Harn ge

  • @Kiranjeetkaur59843
    @Kiranjeetkaur59843 Місяць тому +7

    ਗ਼ਲਤ ਕੀਤਾ,, ਗੋਲਡੀ ਨੂੰ ਟਿਕਟ ਦੇਣੀ ਸੀ 😡

  • @HardevSingh-we2it
    @HardevSingh-we2it Місяць тому +1

    ਕਾਗਰਸ ਪੰਜਾਬ ਦੇ ਵਿੱਚੋਂ ਬਿਲਕੁਲ ਖਾਤਮ ਹੌ ਚੰੂਕੀ ਇਹਨਾਂ ਨੇ ਪੰਜਾਬ ਦੇ ਨਾਲ ਤੇ ਗਰੂ ਗਰੰਥ ਸਾਹਿਬ ਜੀ ਦੇ ਨਾਲ ਗਦਾਰੀਆ ਹੀ ਕੀਤੀਆਂ ਨੇ

  • @lakhbirsinghajnala9662
    @lakhbirsinghajnala9662 Місяць тому +1

    Very good spech

  • @harpalsinghhandahanda9798
    @harpalsinghhandahanda9798 Місяць тому +6

    ਸੰਗਰੂਰ ਦੀ ਸੀਟ ਖਹਿਰਾ ਤੋਂ ਬਗੈਰ ਹੋਰ ਕੋਈ ਵੀ ਨਹੀਂ ਜਿੱਤ ਸਕਦਾ ਕਿਉਂਕਿ ਇਸ ਸੀਟ ਤੇ ਭਗਵੰਤ ਮਾਨ ਨੇ ਆਪਣੀ ਪੂਰੀ ਤਾਕਤ ਝੋਕ ਦੇਣੀ ਹੈ

  • @harjeetthind6620
    @harjeetthind6620 Місяць тому

    ਗੋਲਡੀ ਜ਼ਿੰਦਾਬਾਦ ❤

  • @nachhattarsingh2122
    @nachhattarsingh2122 Місяць тому

    ਮੁੱਖ ਮੰਤਰੀ ਦੇ ਭਵਿੱਖ ਦੇ ਦਾਅਵੇਦਾਰ ਖਹਿਰਾ ਸਾਹਿਬ ਨੂੰ ਸਿਮਰਨਜੀਤ ਸਿੰਘ ਮਾਨ ਖਿਲਾਫ ਖੜ੍ਹਾ ਕਰਕੇ ਪੰਥ, ਕੌਮ ਚੋਂ ਇੱਕ ਵਾਰੀ ਖੱਸੀ ਕਰਤਾ। ਖਹਿਰਾ ਸਮਝਿਆ ਨਹੀਂ। ਸਿਮਰਨਜੀਤ ਸਿੰਘ ਮਾਨ ਤਾਂ ਸੂਰਜ ਹੈ, ਸੂਰਜ ਹੀ ਰਹੇਗਾ। ਖਹਿਰਾ ਅਜੇ ਵੀ ਬੈਠ ਜਾਵੇ। ਲੋਕ ਅਗਲਾ ਮੁੱਖ ਮੰਤਰੀ ਵੀ ਬਣਾ ਦੇਣਗੇ।ਸਾਰੀ ਕੀਤੀ ਕਰਾਈ ਖੂਹ ਵਿੱਚ ਨਾ ਪਵਾਏ।

  • @AmandeepSingh-ze9cb
    @AmandeepSingh-ze9cb Місяць тому +1

    ਗੋਲਡੀ ਆਜ਼ਾਦ ਇਲੈਕਸ਼ਨ ਲੜੇ

  • @KaramjitSingh-Dr
    @KaramjitSingh-Dr Місяць тому +2

    Goldy ta congrass chiter hi feroo vahim kad deña cahida haa goldy nu

  • @LovelyGeoCave-ki6qv
    @LovelyGeoCave-ki6qv Місяць тому +2

    ਖਹਿਰਾ ਨਹੀਂ ਜਿੱਤ ਸਕਦਾ ਹਾਰੇ ਗਾ

  • @SukhdevSingh-nq6wy
    @SukhdevSingh-nq6wy Місяць тому +3

    ਠੀਕ ਕੀਤਾ

  • @HarpalSingh-il9om
    @HarpalSingh-il9om Місяць тому +3

    Samranjetmaanmysan 👌🚴‍♂️🚴‍♂️🚴‍♂️

  • @user-rr3ct1de3m
    @user-rr3ct1de3m Місяць тому +1

    Meet bai e ji tussi ta jitoge

  • @gurmeetgill1898
    @gurmeetgill1898 Місяць тому +4

    ਕਾਂਗਰਸ ਨੇ ਬਹੁਤ ਵਧੀਆ ਕੀਤਾ ਹੈ ਸੁਖਪਾਲ ਸਿੰਘ ਖਹਿਰਾ ਨੂੰ ਟਿਕਟ ਦੇ ਕੇ ਖਹਿਰਾ ਜਿੱਤਣ ਗੇ ਵੀ ਜ਼ਰੂਰ ਖਹਿਰਾ ਦੇ ਹਾਰਨ ਦੀ ਕੋਈ ਤੁਕ ਨਹੀਂ ਹੈ ਜੀ।।

  • @AvtarSingh-bv5eq
    @AvtarSingh-bv5eq Місяць тому +6

    ਬਿਲਕੁਲ ਠੀਕ ਕਹਿ ਰਿਹਾ
    ਸੁਖਪਾਲ ਖਹਿਰਾ ਨੂੰ ਚੋਥੇ ਜ਼ਿਲੇ ਵਿੱਚ ਲਿਆਕੇ ਖੜ੍ਹਾ ਕਰ ਦਿੱਤਾ
    ਜੋ ਬਹੁਤ ਬਹੁਤ ਬਹੁਤ ਬਹੁਤ ਬਹੁਤ ਗਲਤ ਕੀਤਾ

  • @HarwinderSingh-ew7vu
    @HarwinderSingh-ew7vu Місяць тому

    Ha eh gal ta hai sukhpal khaira de sangrur ch jan nal aam aadmi party hun bde aaram nal jitt rhi ae sukhpal khaira bhout buri tra haar rhe ne te duje num te simranjit maan aa rhe ne

  • @goodc5856
    @goodc5856 Місяць тому +1

    Khaira Zindabad

  • @user-xc5mu7jm1o
    @user-xc5mu7jm1o Місяць тому

    ਗੋਲਡੀ ਬਾਈ ਸਿਰਾ ਬੰਦਾ

  • @jagbirsingh4924
    @jagbirsingh4924 Місяць тому +5

    Simranjeet maan he theek h
    Aa sare bikauu ne

  • @gurdeepgogi5951
    @gurdeepgogi5951 Місяць тому

    ਦੋ ਸੀਟਾਂ ਤੋਂ ਵਿਰੋਧ ਨਹੀਂ, ਤਿੰਨ ਸੀਟਾਂ ਤੋਂ ਐ,, ਸੰਗਰੂਰ, ਪਟਿਆਲ਼ਾ ਤੇ ਜਲੰਧਰ

  • @jagjitsekhasingh3064
    @jagjitsekhasingh3064 Місяць тому +1

    Meet nalo khaira changa candidate.

  • @sukhwindersingh-bg4uk
    @sukhwindersingh-bg4uk Місяць тому +1

    Khaira dee takkar vdiaa

  • @NasirSingh-wi3dq
    @NasirSingh-wi3dq Місяць тому

    Goldy vi Nahin Jitda Sangrur toh Bahut bharistachar Kira Dhuri truck union ch

  • @SatpalSingh-cg3iv
    @SatpalSingh-cg3iv Місяць тому +1

    Khaire ne nahi jitna

  • @SarbjitSingh-to1vy
    @SarbjitSingh-to1vy Місяць тому

    Khaira good

  • @noublsingh317
    @noublsingh317 Місяць тому

    Simranjeet mann toh sab darr rhe ne
    Tahi nhi lad de paye , khaira sahb jitan ya man sahb dova nal panth nu fyda hovega

  • @joginderpal5819
    @joginderpal5819 Місяць тому

    Khere win❤

  • @tarsemSingh-to3cf
    @tarsemSingh-to3cf Місяць тому

    Khera noo nails Goldi noo sheet Deni chahidee see local Ho karke

  • @SatpalSingh-cg3iv
    @SatpalSingh-cg3iv Місяць тому +1

    Chani good leadar hai choudre har waar ladan e jaroori ne

  • @RajvirSingh-qm6eo
    @RajvirSingh-qm6eo Місяць тому +2

    Cong bjp akali zero

  • @JattFactor
    @JattFactor Місяць тому

    84

  • @gurbaxsingh3785
    @gurbaxsingh3785 Місяць тому +1

    Khehra nu vote nahi hai sangrur se

  • @user-ff2bd9nu5i
    @user-ff2bd9nu5i Місяць тому

    Khera sahib sab to vadia bonda a panjab da is nu jitao

  • @budhsingh2518
    @budhsingh2518 Місяць тому +4

    Kheira will win the sangrur seat kheira is a tiger of punjab goldi will sport to kheira sahib app party is telling lie

  • @AmrikSingh-wm3px
    @AmrikSingh-wm3px Місяць тому

    ਆਜ਼ਾਦੀ ਹੀ hul aa

  • @paramjitsingh6295
    @paramjitsingh6295 Місяць тому

    ਗੌਲਡੀ ਨੂੰ ਕੌਨ ਪੁਸ ਦਾ 0000000 ਬੱਦਾ ਖੈਰਾ ਸ਼ੇਰ ਆ ਗੌਲਡੀ ਚੌਹਾ

  • @user-td5yt6yo9m
    @user-td5yt6yo9m Місяць тому +1

    Khekra

  • @ManishKumar-zj4qn
    @ManishKumar-zj4qn Місяць тому +1

    Bhaji akali dall vich chle jao

  • @VikramSingh-vf2ut
    @VikramSingh-vf2ut Місяць тому

    ਪੱਤਰਕਾਰਾ ਟੱਟੀ ਨਾਂ ਕੱਢ ਲਈ ਕਛੇ ਚ,

  • @narindersingh2387
    @narindersingh2387 Місяць тому

    ਪੈ ਗਿਆ ਰੌਲਾ ਹੋ ਗਿਆ ਰੌਲਾ ਘਚੌਲਾ

  • @user-if3kw2jn5n
    @user-if3kw2jn5n Місяць тому

    ਤਿਆਗ ਦੀ ਭਾਵਨਾ ਹੋਣੀ ਚਾਹੀਦੀ ਹੈ ਪਰ ਸਿਆਸਤ ਵਿੱਚ ਲਾਲਚ ਦੀ ਭਾਵਨਾ ਭਾਰੂ ਹੈ ਇਸ ਵਪਾਰ ਵਿੱਚ ਮੁਨਾਫਾਖੋਰੀ ਤੋਂ ਇਲਾਵਾ ਸ਼ਾਹੀ ਠਾਠ ਬਾਠ ਹੈ ਜੋ ਕਿ ਹਰੇਕ ਦਾ ਦਿਮਾਗ਼ ਖਰਾਬ ਖਰਾਬ ਕਰਦਾ ਹੈ ਕੀ ਜਿੱਤਕੇ ਹੀ ਸੇਵਾ ਹੋ ਸਕਦੀ ਹੈ? ਬਾਅਦ ਚ ਬੈਂਨ ਲੱਗ ਜਾਂਦੈ?ਨਾਲੇ ਖਹਿਰਾ ਸਾਹਿਬ ਤਕੜੇ ਬੁਲਾਰੇ ਵੀ ਹਨ ਓਹ MP ਬਣਕੇ ਪੰਜਾਬ ਲਈ ਲੜ ਸਕਦੇ ਹਨ ਓਹ ਬੇਬਾਕ ਤੇ ਨਿਡੱਰ ਹਨ ਉਨ੍ਹਾਂ ਨਾਲ ਜਿੰਨਾਂ ਵੀ ਧੱਕਾ ਹੋਇਆ ਹੈ ਉਸਦਾ ਡਟ ਕੇ ਮੁਕਾਬਲਾ ਕੀਤਾ ਹੈ ਤੇ ਕਾਮਯਾਬ ਵੀ ਹੋਏ ਹਨ ਇਸ ਵੇਲੇ ਸਾਰੇ ਉਮੀਦਵਾਰਾਂ ਵਿਚੋਂ ਸਿਰਫ਼ ਇਕੱਲੇ ਖਹਿਰੇ ਦੀ ਚੋਂਣ ਹੀ ਸਭ ਤੋਂ ਯੋਗ ਹੋਈ ਹੈ ਸਿਮਰਨਜੀਤ ਸਿੰਘ ਮਾਨ ਨੂੰ ਵੀ ਖਹਿਰੇ ਦੇ ਸਮੱਰਥਨ ਵਿੱਚ ਆ ਜਾਂਣਾਂ ਚਾਹੀਦਾ ਹੈ ਉਨਾਂ ਦੀ ਉਮਰ ਹੁਣ ਸਰਪ੍ਰਸਤੀ ਕਰਨ ਦੀ ਹੈ ਨਾ ਕਿ ਚੋਣਾਂ ਲੜਨ ਦੀ, ਪਿਛਲੀ ਵਾਰ ਵੀ ਭਗਵੰਤ ਮਾਨ ਨੂੰ ਹਰਾਉਂਣ ਲਈ ਸੰਗਰੂਰ ਵਾਲਿਆਂ ਨੇ ਮਾਂਨ ਸਾਹਿਬ ਨੂੰ ਜਿਤਾਇਆ ਸੀ ਵਰਨਾ ਓਹ ਅੱਜ ਤੱਕ ਸਾਰੀਆਂ ਚੋਣਾਂ ਵਿੱਚ ਹਾਰਦੇ ਹੀ ਰਹੇ ਹਨ ਬਲਕਿ ਜ਼ਮਾਨਤਾਂ ਵੀ ਨਹੀਂ ਬਚਾਅ ਸਕੇ ਸਨ ਜੇ ਉਨ੍ਹਾਂ ਨੇ ਲੱਖੇ ਸਿਧਾਂਣੇ ਨੂੰ ਅਪਣਾ ਉਮੀਦਵਾਰ ਬਣਾ ਕੇ ਅਸ਼ੀਰਵਾਦ ਦਿੱਤਾ ਹੈ ਤਾਂ ਓਹੀ ਅਸ਼ੀਰਵਾਦ ਖਹਿਰੇ ਨੂੰ ਵੀ ਦੇ ਕੇ ਉਸਨੂੰ ਕਾਮਯਾਬ ਕਰਨ ਵਿੱਚ ਸਹਿਯੋਗ ਕਰਨ,

    • @gurmitsingh4004
      @gurmitsingh4004 Місяць тому

      ਖਹਿਰਾ ਵਧੀਆ ਹੈ,,ਪਰ ਜੋ ਸਿਮਰਨਜੀਤ ਸਿੰਘ ਮਾਨ ਨੇ
      ਗੱਲ ਕਰਨੀ ਹੈ ਅਤੇ ਕੌਮ ਦੀ ਅਜ਼ਾਦੀ ਦਾ ਇੰਟਰਨੈਸ਼ਨਲ
      ਲੀਡਰ ਹੈ, ਓਹ ਵੀ ਵੇਖਣ ਦੀ ਲੋੜ ਹੈ।
      ਕਾਂਗਰਸ ਤੋਂ ਸਿੱਖ ਕੌਮ ਨਾਲ ਕੀਤੇ ਧੋਖਿਆਂ ਅਤੇ ਅੱਤਿਆਚਾਰਾਂ ਦਾ ਦਾਗ਼ ਨਹੀਂ ਲੱਥਣਾ।

  • @harpalsinghhandahanda9798
    @harpalsinghhandahanda9798 Місяць тому +6

    ਮੀਤ ਹੇਅਰ ਨੂੰ ਇਹ ਵੀ ਦੱਸ ਦੇਣਾ ਚਾਹੀਦਾ ਹੈ ਕਿ ਉਹਨਾਂ ਦੇ ਭਗਵੰਤ ਮਾਨ ਨੇ ਆਪ ਕਿੰਨੀਆਂ ਪਾਰਟੀਆਂ ਬਦਲੀਆਂ ਨੇ

    • @gurdevsinghdhah978
      @gurdevsinghdhah978 Місяць тому +1

      Veer ji tusi das devo
      Ehna ne nai dasna

    • @nirmalghuman6077
      @nirmalghuman6077 Місяць тому

      ​@@gurdevsinghdhah978ਪਹਿਲਾਂ ਭੰਡ ਸਾਹਿਬ ਬਲਵੰਤ ਰਾਮੂਵਾਲੀਏ ਦੀ ਲੋਕ ਭਲਾਈ ਪਾਰਟੀ ਚ ਹੁੰਦਾ ਸੀ
      ਫੇਰ ਇਹ ਮਨਪ੍ਰੀਤ ਬਾਦਲ ਦੀ ਪੀਪਲਜ਼ ਪਾਰਟੀ ਚ ਗਿਆ
      ਹੁਣ ਇਹ ਤੀਜੀ ਥਾਵੇਂ ਅਖੌਤੀ ਇਨਕਲਾਬੀਆਂ ਦੀ ਪਾਰਟੀ ਚ ਆ
      ਇਹ ਬੰਦਾ ਗੱਲ ਗੱਲ ਚ ਦੂਜਿਆਂ ਨੂੰ ਦਲ ਬਦਲੂ ਦੱਸਦਾ ਆ😉😉😉😉

    • @JatinderSingh-ce5nk
      @JatinderSingh-ce5nk Місяць тому

      ​@@nirmalghuman6077hun hai oh partya 92 MLA esa banda kar ka he jeta na CM Maan ✌️💯

    • @nirmalghuman6077
      @nirmalghuman6077 Місяць тому

      @@JatinderSingh-ce5nk ਵੈਸੇ 2019 ਦੀਆਂ ਲੋਕ ਸਭਾ ਚੋਣਾਂ ਚ ਪੰਜਾਬ ਦੀਆਂ 13 ਸੀਟਾਂ ਚੋਂ 12 ਸੀਟਾਂ ਤੇ ਹਾਰ ਕੀਹਦੇ ਕਰਕੇ ਹੋਈ ਸੀ ????
      ਫੇਰ ਹਿਮਾਚਲ ਦੀਆਂ ਵਿਧਾਨ ਸਭਾ ਚੋਣਾਂ ਚ ਵੀ ਇਹਨਾਂ ਨੂੰ ਇੱਕ ਵੀ ਸੀਟ ਕਿਉਂ ਨਹੀਂ ਮਿਲੀ??????
      ਹੁਣੇ ਹੀ ਦੋ ਕੁ ਮਹੀਨੇ ਪਹਿਲਾਂ ਹੀ ਪੰਜ ਸੂਬਿਆਂ ਦੀਆਂ ਵਿਧਾਨ ਸਭਾ ਚੋਣਾਂ ਚ ਇਹਨਾਂ ਦੇ ਏ ਟੂ ਜ਼ੈੱਡ ਉਮੀਦਵਾਰਾਂ ਦੀਆਂ ਜ਼ਮਾਨਤਾਂ ਜ਼ਬਤ ਕੀਹਦੇ ਕਰਕੇ ਹੋਈਆਂ ਸੀ ??????
      ਹੁਣ ਤੇਰਾਂ ਦੀਆਂ ਤੇਰਾਂ ਸੀਟਾਂ ਜਿੱਤਣ ਦੇ ਗਪੌੜ ਦਾ ਨਤੀਜਾ ਵੀ ਚਾਰ ਜੂਨ ਨੂੰ ਸਭ ਦੇ ਸਾਹਮਣੇ ਹੋਊਗਾ ਮਿੱਤਰਾ 👍👍👍👍👍👍

  • @GurchanSingh-lz6fe
    @GurchanSingh-lz6fe Місяць тому

    ਸੱਭ ਨੂੰ ਆਪਣੀ ਆਪਣੀ ਪੲਈ,ਆ

  • @user-do1xe7er4j
    @user-do1xe7er4j Місяць тому

    ਹਾਈ ਕਮਾਨ ਗੱਲ਼ਤ ਫੈਸਲਾ ਖਹਿਰਾ ਨੂੰ ਟਿਕਟ ਦਿੱਤੀ

  • @gurdeepkhattra7840
    @gurdeepkhattra7840 Місяць тому +6

    ਪੰਜਾਬ ਵਿੱਚ ਤੇਰਾ ਦੀਆਂ ਤੇਰਾ ਸੀਟਾਂ ਜਿੱਤ ਲਵੇਗੀ ਆਮ ਆਦਮੀ ਪਾਰਟੀ

  • @JagdishSingh-wf4fb
    @JagdishSingh-wf4fb Місяць тому

    10 ku bande ne jo Dool le ke khade ne😂😂😂

  • @JatinderSingh-ce5nk
    @JatinderSingh-ce5nk Місяць тому

    Sada sangrur bich out sider nahi jeet sakda

  • @ilyaszubairy5771
    @ilyaszubairy5771 Місяць тому +2

    ਸੁਖਪਾਲ ਸਿੰਘ ਖਹਿਰਾ ਦੀ ਜਿੱਤ ਪਕੀ ਸਾਬਕਾ ਮਿਉਂਸਪਲ ਕੌਂਸਲਰ ਮਾਲੇਰਕੋਟਲਾ

  • @upkarsingh8553
    @upkarsingh8553 Місяць тому +3

    ਪੀਤ ਹੇਅਰ ਨੀਂ ਜਿੱਤਦਾ।

    • @kuljeetsingh2945
      @kuljeetsingh2945 Місяць тому

      ਸਰਦਾਰ ਸੁਖਪਾਲ ਸਿੰਘ ਖਹਿਰਾ ਜੀ ਦੀ ਜਿੱਤ ਪੱਕੀ ਹੈ🙏🙏🙏🙏🙏🙏🙏🙏🙏

  • @AshokKumar-dt4co
    @AshokKumar-dt4co Місяць тому

    No

  • @amritpaldhanoa6391
    @amritpaldhanoa6391 Місяць тому +2

    Aap party jindabad❤❤❤❤❤❤

  • @jaggi7819
    @jaggi7819 Місяць тому +1

    😂😂😭😭

  • @saranjitsingh8332
    @saranjitsingh8332 Місяць тому

    Patta har pakki a

  • @jaspalsandhu2333
    @jaspalsandhu2333 Місяць тому +2

    AAp party jindabad

  • @jotphotophotography7756
    @jotphotophotography7756 Місяць тому +1

    Simranjit singh man the sopot karo

  • @user-uo4tk5er7n
    @user-uo4tk5er7n Місяць тому +2

    Aap party fail. Khaira zindabad

  • @jotphotophotography7756
    @jotphotophotography7756 Місяць тому +3

    Meet bechra haru

  • @HarpalSingh-il9om
    @HarpalSingh-il9om Місяць тому +1

    Apphargae2024😂😂😂

  • @sonynehal1062
    @sonynehal1062 Місяць тому

    Koi raula nahi Congress bhuhat shaan nal jitugi

  • @user-dt4le5ce8p
    @user-dt4le5ce8p Місяць тому +4

    ਜੇਕਰ ਮੋਦੀ ਨੂੰ ਹਟਾਉਣਾ ਹੈ ਤਾ ਖਹਿਰੇ ਨੂੰ ਜਤਾਉਣਾ ਜਰੂਰੀ ਏ

    • @tarsemSingh-to3cf
      @tarsemSingh-to3cf Місяць тому +2

      Local omaadwar chahida

    • @kuljeetsingh2945
      @kuljeetsingh2945 Місяць тому

      ਬਿਲਕੁਲ ਸੱਚ ਹੈ ਜੀ🙏🙏🙏🙏🙏🙏🙏🙏