Prime Focus (2228) || ਬਠਿੰਡੇ ਗ਼ੇਮ ਘੁੰਮ ਗਈ ! , ਢੀਂਡਸਾ ਕਿੱਧਰ ਜਾਣਗੇ ! , 4600 ਕਰੋੜ ਕਿਸਦਾ ?

Поділитися
Вставка
  • Опубліковано 21 вер 2024
  • #primeasiatv #primefocus #parmvirbaath #gurpreetsandhawalia #sukhbirbadal #rahulgandhi #cmbhagwantmaan #governor #governorpunjab #debate #captainamrindersingh #congress #bjp #narindermodi #modi
    Subscribe To Prime Asia TV Canada :- goo.gl/TYnf9u
    24 hours Local Punjabi Channel
    NOW AVAILABLE ON SATELLITE IN INDIA - AIRTEL DTH # 564 & JIO TV
    Available in CANADA
    NOW ON TELUS #2364 (Only Indian Channel in Basic Digital...FREE)
    Bell Satelite #685
    Bell Fibe TV #677
    Rogers #935
    ******************
    NEW ZEALAND & AUSTRALIA
    Real TV, Live TV, Cruze TV
    ******************
    Available Worldwide on
    UA-cam: goo.gl/TYnf9u
    FACEBOOK: / primeasiatvcanada
    WEBSITE: www.primeasiatv...
    INSTAGRAM: bit.ly/2FL6ca0
    PLAY STORE: bit.ly/2VDt5ny
    APPLE APP STORE: goo.gl/KMHW3b
    TWITTER: / primeasiatv
    YUPP TV: bit.ly/2I48O5K
    Apple TV App Download: apple.co/2TOOCa9
    Prime Asia TV AMAZON App Download: amzn.to/2I5o5TF
    Prime Asia TV ROKU App Download: bit.ly/2CP7DDw
    Prime Asia TV XBOXONE App Download: bit.ly/2Udyu7h
    *******************
    Prime Asia TV Canada
    Contact : +1-877-825-1314
    Content Copyright @ Prime Asia TV Canada

КОМЕНТАРІ • 141

  • @SukhwinderSingh-wq5ip
    @SukhwinderSingh-wq5ip 5 місяців тому +2

    ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤❤

  • @BalkarSingh-ko2qy
    @BalkarSingh-ko2qy 5 місяців тому +3

    ਸਤਿਕਾਰ ਯੋਗ ਗੁਰਪ੍ਰੀਤ ਸਿੰਘ ਸੰਧਾ ਵਾਲੀਆ ਸਾਹਿਬ ਜੀ ਤੇ ਪਰਮਵੀਰ ਸਿੰਘ ਬਾਠ ਸਾਹਿਬ ਜੀ ਤੇ ਸਾਰੇ ਹੀ ਪਰੇਮ ਏਸ਼ੀਆ ਦੇ ਪਰਵਾਰ ਨੂੰ ਦਿੱਲ ਦੀਆਂ ਗਹਿਰਾਈ ਆ ਤੋਂ ਪਿਆਰ ਭਰੀ ਨਿੱਘੀ ਸਤਿ ਸ੍ਰੀ ਆਕਾਲ ਜੀ ਧੰਨਵਾਦ ਜੀ ❤

  • @baldevjassar8059
    @baldevjassar8059 5 місяців тому +9

    *🙏🌺ਅੱਜ ਦਾ ਵਿਚਾਰ🌺🙏*
    *ਕਮੀਆਂ ਸਭ ਵਿੱਚ ਹੁੰਦੀਆਂ ਹਨ ਪਰ ਇਹ ਨਜ਼ਰ ਦੂਸਰਿਆਂ ਨੂੰ ਹੀ ਆਉਂਦੀਆਂ ਹਨ।*
    *ੴਵਾਹਿਗੁਰੂ ਜੀ ਕਾ ਖ਼ਾਲਸਾ ੴ*
    *🚩 ਵਾਹਿਗੁਰੂ ਜੀ ਕੀ ਫ਼ਤਹਿ 🚩*

    • @deepbrar.
      @deepbrar. 5 місяців тому +2

      ਪਤਾ ਲੱਗ ਗਿਆ > ਬਾਰੇ ਅਗਿਆਨੀ ਜੀ 😯

  • @balramdhaliwal6389
    @balramdhaliwal6389 5 місяців тому +3

    ਗੁਰਪ੍ਰੀਤ ਸੰਧਾਵਾਲੀਆ ਸਾਹਿਬ ਜੀ ਬਾਠ ਸਾਹਿਬ ਜੀ prime ਏਸ਼ੀਆ ਟੀਮ ਅਤੇ ਸਮੂਹ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਆਕਾਲ ਜੀ ❤❤❤❤❤❤❤❤❤❤❤❤❤❤❤❤❤❤❤❤❤

  • @JaspalSingh-ee5np
    @JaspalSingh-ee5np 5 місяців тому +2

    ਸੰਧਾਵਾਲੀਆ ਅਤੇ ਬਾਠ ਸਾਹਿਬ,ਤੁਸੀ ਹਰ ਰੋਜ਼ ਬਹੁਤ ਵਧੀਆ ਮੁੱਦੇ ਚੁੱਕਦੇ ਹੋ।
    ਪਰਮਾਤਮਾ ਤੁਹਾਨੂੰ ਲੋਕਾਂ ਦੀ ਸੇਵਾ ਕਰਨ ਦੀ ਹੋਰ ਵੀ ਜ਼ਿਆਦਾ ਸਮਰੱਥਾ ਬਖ਼ਸ਼ਿਸ਼ ਕਰਨ ਜੀ।
    Prime Asia ਚੈਨਲ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਕਰੇ ਜੀ।

  • @kiranjeetsidhu6901
    @kiranjeetsidhu6901 5 місяців тому +5

    ਸਤਿ ਸ੍ਰੀ ਅਕਾਲ ਦੋਨੇ ਭਰਾਵਾਂ ਨੂੰ ਤੁਸੀਂ ਢੀਡਸਾ ਪਰਿਵਾਰ ਦੀ ਗੱਲ ਕਰਦੇ ਆ ਢਿੰਡਸਾ ਪਰਿਵਾਰ ਦੀ ਇੱਜਤ ਤੇ ਮਾਨ ਸੰਗਰੂਰ ਜਿਲੇ ਵਿੱਚ ਬਹੁਤ ਸੀ ਪਰ ਇਹਨਾਂ ਨੇ ਜਦੋਂ ਇੱਕ ਕੰਪਨੀ ਨੇ ਲੋਕਾਂ ਦੇ ਨਾਲ ਧੋਖਾ ਦਿੱਤਾ ਤਾਂ ਇਹਨਾਂ ਨੇ ਉਸ ਲੋਕਾਂ ਦੀ ਮਦਦ ਕੀਤੀ ਜੋ ਲੋਕਾਂ ਨਾਲ ਠੱਗੀ ਲਾ ਕੇ ਚਲੀ ਗਈ ਜੇਕਰ ਕੋਈ ਥਾਣੇ ਵਿੱਚ ਸ਼ਿਕਾਇਤ ਕਰਨ ਜਾਂਦਾ ਸੀ ਤਾਂ ਅੱਗੋਂ ਪੁਲਿਸ ਮਹਿਕਮਾ ਜਾਨ ਨੇ ਵੀ ਕੋਈ ਅਫਸਰ ਹੁੰਦੇ ਸਨ ਕਹਿ ਦਿੰਦੇ ਸਨ ਸਾਨੂੰ ਤਾਂ ਢੀਂਡਸੇ ਸਾਹਿਬ ਦਾ ਹੁਕਮ ਆਇਆ ਕਿ ਇਹਨਾਂ ਨੂੰ ਕੁਝ ਨਹੀਂ ਕਹਿਣਾ ਪਰ ਫਿਰ ਲੋਕਾਂ ਨੇ ਇਹਨਾਂ ਦੀ ਸਮਾਰ ਕੇ ਫੱਟੀ ਪੋਚੀ ਹੈ ਅੱਗੇ ਵਾਸਤੇ ਵੀ ਸੋਚਣਾ ਚਾਹੀਦਾ ਮੰਤਰੀਆਂ ਨੂੰ ਵੀ ਅਸੀਂ ਦੁਬਾਰਾ ਵੀ ਲੋਕਾਂ ਤੋਂ ਵੋਟਾਂ ਲੈਣੀਆਂ ਹੁੰਦੀਆਂ ਨਾ ਕਿ ਉਹਨਾਂ ਠੱਗਾਂ ਤੋਂ ਜਿਹੜੇ ਕਰੋੜਪਤੀ ਬਣ ਕੇ ਬੈਠ ਗਏ ਤੇ ਲੋਕਾਂ ਦੇ ਘਰ ਉਜਾੜ ਕੇ ਚਲੇ ਗਏ ਇਹਨਾਂ ਨੇ ਨਾਲ ਹਿੱਸਾਪੱਤੀ ਕੀਤੀ ਹੋਈ ਸੀ ਤੇ ਤਾਹੀਓ ਤਾਂ ਵੱਡੇ ਲੋਕਾਂ ਨੂੰ ਮੰਤਰੀ ਸੰਤਰੀ ਬਚਾਉਂਦੇ ਹਨ ਕਿਉਂਕਿ ਇਸ ਧੋਖੇ ਦੇ ਵਿੱਚ ਅਸੀਂ ਵੀ ਸਕਾਰ ਹੋਏ ਹਨ ਸਾਨੂੰ ਪਤਾ ਹੈ ਕਿ ਸਾਡੇ ਨਾਲ ਕੀ ਕੁਝ ਹੋਇਆ ਹੈ ਕੀ ਸਾਡੀ ਕਿਤੇ ਵੀ ਅੱਜ ਤੱਕ ਸੁਣਵਾਈ ਨਹੀਂ ਹੋਈ

    • @jassbir1363
      @jassbir1363 5 місяців тому

      ਸੱਚ ਦੀ ਅਵਾਜ ਬੁਲੰਦ ਜਰੂਰ ਕਰੋ ਜੀ ਬਾਈ ਜੀ

  • @deepbrar.
    @deepbrar. 5 місяців тому +14

    ਜਿਸਦੀ ਜੈਸੀ ਨੀਅਤ ਉਹ ਵੈਸੀ ਕਹਾਣੀ ਲਿੱਖਦਾ ਹੈ
    *ਕੋਈ ਪਰਿੰਦਿਆਂ ਲਈ ਬੰਦੂਕ ਤੇ ਕੋਈ ਪਾਣੀ ਰੱਖਦਾ ਹੈ*

    • @daljitsingh7980
      @daljitsingh7980 5 місяців тому

      ਦੀਪ ਬਰਾੜ ❤🙏

    • @deepbrar.
      @deepbrar. 5 місяців тому

      ​@@daljitsingh7980😍🙏 ਸੰਧੂ ਵੀਰੇ

  • @BalkarSingh-ko2qy
    @BalkarSingh-ko2qy 5 місяців тому +6

    ਬਾਠ ਸਾਹਿਬ ਜੀ ਚੰਨੀ ਸਾਹਿਬ ਜੀ ਨੂੰ ਟਿੱਕਟ ਤਾਂ ਮਿੱਲ ਗਈ ਹੈ ਕਈ ਜਿਹੜੇ ਬਰਾਬਰ ਦੇ ਸੀਨੀਅਰ ਲੀਡਰ ਸਾਹਿਬ ਹਨ ਪੰਜਾਬ ਦੇ ਜਿਹੜੇ ਓਸ ਸਮੇ cm ਸਾਹਿਬ ਬਣਨ ਦੇ ਸੁਪਨੇ ਲੈਂਦੇ ਸੀ ਹੁਣ ਤਾਂ ਗਲੇ ਤੋਂ ਬੁਰਕੀ ਨਹੀਂਉਤਾਰਨੀ ਜਿੰਨਾ ਲਤਾ ਖਿੱਚਿਆ ਸੀ

  • @harjindersinghsingh666
    @harjindersinghsingh666 5 місяців тому +4

    ਸਤਿਕਾਰ ਯੋਗ ਪਰਮਵੀਰ ਬਾਠ ਜੀ,ਤੇ ਸੰਧਿਆ ਵਾਲ ਜੀ,
    ਲੋਕਾਂ ਦੀਆਂ ਸੱਮਸਿਆ ਨੂੰ ਚੁੱਕਿਆ ਕਰੋ
    ਰੋਜ਼ਗਾਰ, ਸਿਖਿਆ,ਸਿਹਤ, ਤੇ ਕਮਿਸ਼ਨ ਬਣਾ ਕੇ ਹਰ ਸਾਲ ਡੀ ਸੀ ਰੇਟ ਵਧਾਏ ਜਾਣ, ਲੋਕਲ ਲੋਕਾਂ ਨੂੰ ਕੰਮ ਦਿੱਤਾ ਜਾਵੇ।
    ਸਵਿਧਾਨ ਸਕੂਲ ਵਿੱਚ ਪ੍ਹੜਾਆ ਜਾਵੇ
    ਐਨ ਸੀ ਸੀ,ਆਈ ਟੀ ਆਈ, ਰੋਜ਼ਗਾਰ
    ਗੰ

  • @onkarsahota1677
    @onkarsahota1677 5 місяців тому

    ਇਹ ਸਾਰੇ ਦੇ ਸਾਰੇ ਦਲ ਬਦਲੁ ਆਪਣੇ ਆਪ ਦੇ ਭਲੇ ਤੋਂ ਇਲਾਵਾ ਹੋਰ ਕਿਸੇ ਦਾ ਵੀ ਭਲਾ ਨਹੀਂ ਕਰਨ ਲੱਗੇ

  • @MukeshKumar-pv7kl
    @MukeshKumar-pv7kl 5 місяців тому +4

    ਸਤਿ ਸ੍ਰੀ ਆਕਾਲ ਪਰਮਵੀਰ ਬਾਠ ਜੀ ਗੁਰਪ੍ਰੀਤ ਸਿੰਘ ਸੰਧਾਵਾਲੀਆ ਜੀ

  • @ਅਜ਼ਾਦਸੋਚ-ਦ5ਸ
    @ਅਜ਼ਾਦਸੋਚ-ਦ5ਸ 5 місяців тому +2

    ਸੱਤ ਸ਼੍ਰੀ ਅਕਾਲ ਬਾਠ ਸਾਬ ਸੰਧਿਆ ਵਾਲਿਆਂ ਸਾਬ ਜੀ

  • @GurchanSingh-lz6fe
    @GurchanSingh-lz6fe 5 місяців тому +9

    ਵਾਈ ਜੀ ਪੰਜਾਬ ਵਿੱਚ ਗਰੀਬ ਲੋਕ ਵੀ ਰਹਿੰਦੇ ਹਨ ਜੀ ਕੋਈ ਗੱਲ ਨਹੀਂ ਕਰਦਾ

  • @avtarsingh4870
    @avtarsingh4870 5 місяців тому +7

    ਜੇਕਰ ਤੁਸੀਂ ਡਰ ਦੇ ਕਾਰਨ ਕਿਸੇ ਦੀ ਇੱਜ਼ਤ ਕਰਦੇ ਹੋ
    ਤਾਂ ਇਸ ਤੋਂ ਭਿਆਨਕ ਕੁਛ ਨਹੀਂ ਹੈ।

    • @yashpalyashpal7268
      @yashpalyashpal7268 5 місяців тому +1

      Ess comment di lord ji 😂😂
      Bhor diti gussii

  • @deepbrar.
    @deepbrar. 5 місяців тому +12

    ਸੱਚ ਮੌਨ ਇਸਲਈ ਹੋ ਜਾਂਦਾ ਹੈ ਕਿਉਂਕੇ ਉਸਨੂੰ ਪਤਾ ਹੈ ਕਿ
    *ਕੁਝ ਗੱਲਾਂ ਦਾ ਜਵਾਬ ਸਿਰਫ ਸਮਾਂ ਦਿੰਦਾ ਹੈ*

  • @darshanjoga2038
    @darshanjoga2038 5 місяців тому

    ਢੀਂਡਸਾ ਤਾਂ ਆਪਣੀ ਇੰਟਰਵਿਊ ਵਿੱਚ ਕਹਿੰਦਾ ਸੀ ਕਿ ਟਿਕਟ ਟੁੱਟ ਦੀ ਕੋਈ ਗੱਲ ਨਹੀਂ ਇਹ ਤਾਂ ਪੰਥ ਦਾ ਮਾੜਾ ਹਾਲ ਹੋ ਗਿਆ ਇਸ ਲੲਈ ਇਕੱਠੇ ਹੋਣਾ ਜ਼ਰੂਰੀ ਹੈ।ਅਸੀਂ ਟਿਕਟ ਦੀ ਖਾਤਿਰ ਅਕਾਲੀ ਦਲ ਵਿੱਚ ਸ਼ਾਮਲ ਨਹੀਂ ਹੋੲਏ। ਪਰਮਿੰਦਰ ਟਿਕਟ ਲੈਂਦਾ ਜਾਂ ਚੋਣ ਲੜਨੀ ਹੈ ਜਾਂ ਨਾ ਇਹ ਤਾਂ ਪਰਮਿੰਦਰ ਦਾ ਆਪਣਾ ਫੈਂਸਲਾ ਤੇ ਹੁਣ ਖ਼ਬੀਆਂ ਲੈਂਦਾ ਫਿਰਦਾ ਕਿ ਸਾਨੂੰ ਟਿਕਟ ਨੀ ਦਿੱਤੀ।ਹੁਣ ਕਿੱਧਰ ਗਿਆ ਪੰਥ ਦਾ ਦਰਦ।ਇਹ ਸਭ ਮੌਕੇ ਮੁਤਾਬਕ ਚਲਦੇ ਨੇ ਤੇ ਲੋਕਾਂ ਨੂੰ ਵਿਖਾਉਣ ਦੀ ਕੋਸ਼ਿਸ਼ ਕਰਦੇ ਨੇ ਕਿ ਅਸਲ ਪੰਥ ਦਰਦੀ ਅਸੀਂ ਹਾਂ ਸਾਨੂੰ ਟਿਕਟਾਂ ਦੀ ਜਾਂ ਕੁਰਸੀ ਦੀ ਕੋਈ ਜ਼ਰੂਰਤ ਨਹੀਂ।

  • @Harjinderbrar-j2e
    @Harjinderbrar-j2e 5 місяців тому +1

    ਬਾਈ ਜੀਉ।
    ਇਸ ਵਾਰ ਪੰਜਾਬ ਦੀ ਫਰੀਦਕੋਟ ਸੀਟ ਲਈ ਉਮੀਦਵਾਰ ਬਣੇ ਜੱਤਲ ਕੁਤੀੜ ਹੰਸ ਰਾਜ ਦਾ ਖਾਸ ਕਰਕੇ ਮਲਵਈ ਵੀਰਾਂ ਦੇ ਵੱਲੋਂ ਇਸ ਨੂੰ ਪਿੰਡਾਂ ਵਿੱਚੋਂ ਖੁਦ ਆਪ ਵੋਟਾਂ ਮੰਗਣ ਲਈ ਜਾਣਾ ਵੀ ਬਹੁਤ ਦੁੱਭਰ ਕਰਿਆ ਹੋਇਆ ਹੈ।ਧੰਨਵਾਦ ਜੀਉ।

  • @gurmukhsingh9150
    @gurmukhsingh9150 5 місяців тому +8

    ਇਹ ਵੀ ਲੋਕਾਂ ਨੂੰ ਦਸੋ ਸਬ ਤੋਂ ਵਧ ਪੈਸਾ ਕਿਸ ਪਾਰਟੀ ਕੋਲ ਆ

  • @baldevsinghkular3974
    @baldevsinghkular3974 5 місяців тому +3

    ਬਹੁਤ ਵਧੀਆ ਪੇਸ਼ਕਸ਼ !!

  • @rajinderdhaliwal9590
    @rajinderdhaliwal9590 5 місяців тому +3

    ਸਨਧਵਲਿਆ ਅਤੇ ਬਾਟ ਸਾਹਿਬ ਜੀ ਪਰਾਲੀ ਅਤੇ ਪ੍ਰਦੁਜ਼੍ਹਨ ਸਬੰਧੀ ਗ਼ਲ ਜਰੂਰ ਕਰੋ ਤਾ ਜੰਤਾ ਵੀ ਜਾਗਰੂਕ ਰਹੈ

    • @avtarsingh4870
      @avtarsingh4870 5 місяців тому

      ਸੰਧਾਵਾਲੀਆ , ਬਾਠ, ਪ੍ਰਦੂਸਨ। ਜਨਤਾ। ਸਹੀ ਕਰੋ ਜੀ।

  • @BalkarSingh-ko2qy
    @BalkarSingh-ko2qy 5 місяців тому +1

    ਬਾਠ ਸਾਹਿਬ ਜੀ ਗੁਰਜੀਤ ਸਿੰਘ ਔਜਲਾ ਸਾਹਿਬ ਜੀ ਕੰਮ ਬੋਲਦਾ ਹੈ ਦੂਜੇ ਪਾਸੇ ਡਾਕਟਰ ਧਰਮਵੀਰ ਗਾਂਧੀ ਸਾਹਿਬ ਜੀ ਇਮਾਨਦਾਰ ਵਿੱਚੋ ਗਿਣੇ ਚੁਣੇ ਹੋਏ ਹਨ ਜੀ

  • @yadwindersingh1329
    @yadwindersingh1329 5 місяців тому

    ਢੀਡਸਿਆ ਦੀ ਗਿਣਮਿਥ ਕੇ ਮੱਛੀ ਠੋਕੀ ਹੈ ਸੁੱਖੇ ਹੋਰਾਂ ਨੇ

  • @KulwinderSingh-gn4uv
    @KulwinderSingh-gn4uv 5 місяців тому +1

    ਸਤਿ ਸ਼੍ਰੀ ਅਕਾਲ ਜੀ ਬਾਈ ਜੀ।।।।। ਅਸਲ 'ਚ ਹੋਣਾ ਇਹ ਚਾਹੀਦਾ ਆ ਕਿ 13 ਚੰਗੇ ਬੰਦੇ ਜੋ ਪੰਜਾਬ ਲਈ ਦਿਲੋਂ ਸੋਚਣ ਉਹਨਾਂ ਨੂੰ ਜਿਤਾ ਕੇ ਭੇਜਿਆ ਜਾਵੇ, ਜੋ ਪੰਜਾਬ ਲਈ ਦਲੇਰੀ ਨਾਲ਼ ਆਵਾਜ਼ ਉਠਾਉਣ,, ਦੋ - - ਦੋ,, ਪੰਜ - - ਪੰਜ ਨੂੰ ਤਾਂ ਵੇਖ ਹੀ ਚੁੱਕੇ ਆਂ ਕਿ ਕਿੰਨ੍ਹਾਂ ਕੁ ਬੋਲਦੇ।।।। ਓਦਾਂ ਵੀ ਦਿੱਲੀ ਦੀ ਪਾਰਲੀਮੈਂਟ ਪੰਜਾਬ ਨੂੰ ਕੋਈ ਬਹੁਤੀ ਅਹਿਮੀਅਤ ਨਹੀਂ ਦਿੰਦੀ ਫਿਰ ਕਿਉਂ ਨਾ ਪੰਜਾਬ ਦੇ ਲੋਕ ਆਪਣੀ ਸਿਆਣਫ ਵਰਤਣ

  • @BhupinderSingh-tt9ox
    @BhupinderSingh-tt9ox 5 місяців тому

    ਢੀਂਡਸਾ ਦੀ ਘਰ ਵਾਪਸੀ ਨੇ ਬੇਜ਼ਤੀ ਕਰਾਤੀ..
    ਹੁਣ ਤਾਂ ਰਿਟਾਇਰਮੈਂਟ ਦਾ ਸਮਾਂ ਆ ਗਿਆ...

  • @KuldeepSingh-my4zj
    @KuldeepSingh-my4zj 5 місяців тому

    ਬਾਠ ਸਾਬ ਨੇ ਜੋ ਗੈੱਸ ਲਾੲੇ ਟਿਕਟਾ ਬਾਰੇ ਸਾਰੇ ਸਹੀ ਨਿਕਲੇ

  • @jasjitsingh1735
    @jasjitsingh1735 5 місяців тому +4

    ੪੬੦੦ cr ਵਿਚੋਂ ਬੀਜੇਪੀ ਦਾ ਵੀ ਕੋਈ ਪੈਸਾ ਫੜਿਆ EC ਨੇ

  • @daljitsingh7980
    @daljitsingh7980 5 місяців тому +2

    ਸਤਿ ਸ੍ਰੀ ਅਕਾਲ ਪਰਮਵੀਰ ਬਾਠ ਜੀ ਗੁਰਪ੍ਰੀਤ ਸਿੰਘ ਸੰਧਾਵਾਲੀਆ ਜੀ 🙏

    • @deepbrar.
      @deepbrar. 5 місяців тому

      😍🙏 ਸੰਧੂ ਵੀਰੇ

  • @gurbhindersandhu8654
    @gurbhindersandhu8654 5 місяців тому

    ਬਹੁਤ ਵਧੀਆ ਖਬਰਾਂ ਜੀ

  • @Karmjitkaur-gk1xq
    @Karmjitkaur-gk1xq 5 місяців тому +2

    ਸਤਿ ਸ਼੍ਰੀ ਅਕਾਲ ਗੁਰਪ੍ਰੀਤ ਵੀਰ ਜੀ ਅਤੇ ਪਰਮਵੀਰ ਬਾਠ ਵੀਰ ਜੀ 🙏🏻🙏🏻🎉🎉

  • @mvl1982
    @mvl1982 5 місяців тому +2

    Sat shri akal Parmvir Baath Veer ji te Gurpreet Sandhawalia Veer ji

  • @Gobinderkaurmaan
    @Gobinderkaurmaan 5 місяців тому +2

    🙏ਸਤਿ ਸ੍ਰੀ ਅਕਾਲ ਪਰਮਵੀਰ ਸਿੰਘ ਜੀ ਗੁਰਪ੍ਰੀਤ ਸਿੰਘ ਜੀ 🙏

    • @deepbrar.
      @deepbrar. 5 місяців тому

      ਭੂਆ ਜੀ 😍🙏

  • @sandysinghsadhowalia
    @sandysinghsadhowalia 5 місяців тому +2

    ਸੰਧਾਂਵਾਲੀਆ ਸਾਹਿਬ, ਵੈਸੇ ਗੁੱਸਾ ਨਾ ਕਰਿਓ। ਤੁਹਾਡੇ ਵਾਲ਼ ਹੁਣ ਬਹੁਤ ਸੋਹਣੇ ਲੱਗ ਰਹੇ ਹਨ।

  • @deepbrar.
    @deepbrar. 5 місяців тому +14

    ਰਿਸ਼ਵਤ ਇਕੱਲੀ ਨਹੀਂ ਆਉਂਦੀ, ਦੇਣ ਵਾਲੇ ਦੀ ਬਦਦੁਆ, ਮਜ਼ਬੂਰੀਆਂ, ਦੁੱਖ, ਵੇਦਨਾ,ਤਣਾਅ
    *ਅਤੇ ਚਿੰਤਾ ਵੀ ਨੋਟਾਂ ਨਾਲ ਲਿਪਟੀ ਰਹਿੰਦੀ ਹੈ*

    • @Gobinderkaurmaan
      @Gobinderkaurmaan 5 місяців тому

      ਦੀਪ ਬੇਟਾ 🙏😍😍🙏

    • @deepbrar.
      @deepbrar. 5 місяців тому

      ​@@Gobinderkaurmaanਭੂਆ ਜੀ 😍🙏

  • @kiranjeetsidhu6901
    @kiranjeetsidhu6901 5 місяців тому +1

    ਖੈਰਾ ਸਾਬ ਤਾਂ ਪਲੱਥ ਦੇ ਲੋਕਾਂ ਨੂੰ ਲੋਲੀਪੋਪ ਦੇ ਰਹੇ ਹਨ ਉਹਨਾਂ ਲੋਕਾਂ ਨੂੰ ਵਿਚਾਰਿਆਂ ਨੂੰ ਪਤਾ ਹੀ ਨਹੀਂ ਕਿ ਇਹ ਕੁਰਸੀਆਂ ਬਦਲਣ ਵਾਲਾ ਬੰਦਾ ਪਤਾ ਨਹੀਂ ਕਿੱਧਰ ਜਾਵੇਗਾ ਇਹਨੂੰ ਸਿਰਫ ਕੁਰਸੀ ਹੀ ਚਾਹੀਦੀ ਹੈ ਪਾਰਟੀ ਚਾਹੇ ਕੋਈ ਵੀ ਹੋਵੇ ਪਰ ਇਸ ਨੇ ਆਪਣੇ ਇਲਾਕੇ ਦਾ ਕੋਈ ਸੰਗਰੂਰ ਵਾਲੇ ਨੂੰ ਸੋਚਣਾ ਚਾਹੀਦਾ ਕਿ ਆਪਦੇ ਇਲਾਕੇ ਦੇ ਬੰਦੇ ਨੂੰ ਜਿਤਾਉਣਾ ਚਾਹੀਦਾ ਹੈ ਨਾਲੇ ਜਿਸ ਦੀ ਸਰਕਾਰ ਹੋਵੇ ਉਸ ਬੰਦੇ ਨੂੰ ਇੱਕ ਵਾਰ ਜਿਤਾ ਕੇ ਤਾਂ ਦੇਖੋ ਫਿਰ ਪਤਾ ਲੱਗਦਾ ਹੈ ਕਿ ਸਾਡੇ ਸੰਗਰੂਰ ਜਿਲੇ ਦੇ ਵਿੱਚ ਕੋਈ ਨਾ ਕੋਈ ਨਹੀਂ ਤਾਂ ਅਸੀਂ ਪਿੱਛੇ ਹੀ ਰਹਿ ਜਾਂਦੇ ਹਾਂ ਹਰ ਵਾਰੀ ਸਾਡੇ ਸੰਗਰੂਰ ਏਰੀਏ ਦਾ ਕੁਝ ਨਹੀਂ ਬਣਦਾ

  • @SidhuSahibSidhuSahib
    @SidhuSahibSidhuSahib 5 місяців тому

    Congress zindabad 💪🚜

  • @fizantoor4939
    @fizantoor4939 5 місяців тому +4

    کانگرس نے بٹھنڈہ حلقے سے کمزور امیدوار کیوں دیا ہے یہاں سے راجہ وڑنگ کی اہلیہ امرتہ وڑنگ اچھی امیدوار ہو سکتی تھی کانگرس کا غلط فیصلہ ہے

  • @gsingh8774
    @gsingh8774 5 місяців тому +11

    ਇਕ ਗੀਤ ਢੀਂਡਸਾ ਪਰਿਵਾਰ ਲਈ ਢੁਕਵਾਂ ਹੈ ਜਿੰਨੀ ਨਿਬ ਗਈ ਨਿਭਾਲੀ ਆਪਾਂ ਸੋਹਣਿਆਂ ਹਾੜਾ ਬਦਨਾਮ ਨਾ ਕਰੀ

  • @fizantoor4939
    @fizantoor4939 5 місяців тому +3

    سنیل جاکھر جو گرداس پور سے پہے امیدوار تھے اچھے خاصے ووٹ لئیے تھے اب بے جے پی کی طرف سے کس حلقہ سے امیدوار ہو سکتے ہیں یا الیکشن نہیں لڑ رہے

  • @kamaljitsingh5668
    @kamaljitsingh5668 5 місяців тому +1

    ਹੁਣ ਖਹਿਰਾ ਸਾਹਿਬ ਆ ਗਏ ਹੁਣ ਝਾੜੂ ਖਿਲਰਿਆ ਲੈ

  • @balrajsinghsidhu8702
    @balrajsinghsidhu8702 5 місяців тому +2

    Sandhawalia nd Bath saab Ssa Bathinda tonh jeet mohinder sidhu nu kde Sacha souda da thapra tanh ni mil gia jrur dsio ji

  • @BittuChambal-vl4hr
    @BittuChambal-vl4hr 5 місяців тому +2

    Good job ❤❤❤❤

  • @BintRai-o5p
    @BintRai-o5p 5 місяців тому +2

    Very Nice Baath Sahib bai je 👍 I'm Bint Rai JODHPUR PAKHAR ( Maur Mandi ) Bathinda

  • @ParamjeetKaur-wd4qc
    @ParamjeetKaur-wd4qc 5 місяців тому

    ❤🎉ਸਤ ਸ੍ਰੀ ਅਕਾਲ ਜੀ ਸਾਰੇ ਹੀ ਪਰਿਵਾਰ ਨੂੰ 🎉❤ 1:14

  • @rammibrar6478
    @rammibrar6478 5 місяців тому +3

    ਕੋਈ ਨਾ ਜੀ ਢੀਂਡਸਾ ਨੇ ਬਰਨਾਲਾ ਖੂੰਜੇ ਲਾਇਆ ਸੀ ਝੂੰਦੇ ਨੇ ਢੀਂਡਸਾ ਲਾ ਤਾ 😂😂

    • @jassbir1363
      @jassbir1363 5 місяців тому

      ਸਿਆਸਤ ਵਿੱਚ ਰਿਟਾਇਰਮੈਂਟ ਕਿਉਂ ਨਹੀ ਹੁੰਦੀ ਜੀ ?

  • @KuldeepSingh-my4zj
    @KuldeepSingh-my4zj 5 місяців тому

    ਸੰਧਾਵਾਲੀਅਾ ਅਜ ਲੇਟ ਤਿਅਾਰ ਹੋੲੇ ਨੇ ਪ੍ਰੋਗਰਾਮ ਲੲੀ ਦਾੜੀ ਤੇ ਡਾੲੀ ਸਹੀ ਨੀ ਹੋੲੀ

  • @baldevsinghkular3974
    @baldevsinghkular3974 5 місяців тому +2

    ਮਾਫ ਕਰੋ ਜਾਂ ਨਾ!.ਮੇਰੇ ਖਿਆਲ ਅਨੁਸਾਰ ਸਭ ਤੋਂ ਘਟੀਆ ਸਿਆਸਤ ਆਪਣੀ ਰਹੀ ਹੈ!.

  • @MOR.BHULLAR-PB05
    @MOR.BHULLAR-PB05 5 місяців тому +2

    ਬਾਠ ਵੀਰ ਤੇ ਸੰਧਾਵਾਲੀਆ ਵੀਰ ਨੂੰ ਕੋਰੀ ਸਤਿ ਸ੍ਰੀ ਆਕਾਲ ਜੀ

  • @HARRYROMANA-on7vt
    @HARRYROMANA-on7vt 5 місяців тому +2

    ਸਤਿ ਸ੍ਰੀ ਆਕਾਲ ਵੀਰ ਜੀ ਫਰੀਦਕੋਟ ਤੋਂ

  • @jaswantsidhu8763
    @jaswantsidhu8763 5 місяців тому +3

    ਬਾਈ ਕੋਈ ਚੱਜ ਦੀ ਗੱਲ ਕਰ ਲਓ ਕਿਉ ਪੰਜ ਦੇ ਨੋਟ ਦਾ ਜਲੂਸ ਕੱਢਿਆ ਐ

  • @bharpursingh6919
    @bharpursingh6919 5 місяців тому +2

    Very good.

  • @narinderjeetsingh3994
    @narinderjeetsingh3994 5 місяців тому +2

    Sat Sri akaal to all 🙏❤️ Jai Jawan Jai Kisan 💕

  • @amarjeetpuri2785
    @amarjeetpuri2785 5 місяців тому +2

    Verygoodbathsahibsatsriakal

  • @satnamjudge6874
    @satnamjudge6874 5 місяців тому +17

    ਢੀਂਡਸਾ ਸਾਹਬ ਨੁੰ ਆਪਣੇ ਪੁਰਾਣੇ ਮਿੱਤਰ ਅਡਵਾਨੀ ਕੋਲ ਜਾ ਕੇ ਦੁੱਖ ਸੁੱਖ ਫਰੋਲਣਾ ਚਾਹੀਦਾ ਹੈ

    • @gurbajsingh4859
      @gurbajsingh4859 5 місяців тому +2

      😂😂

    • @yashpalyashpal7268
      @yashpalyashpal7268 5 місяців тому +2

      😂😂😂
      Rajniti vich koi dost nahi hunda 😂😂
      And
      2nd advani tehh aap zero hoya piya wa 😂

    • @Harnamsingh-ii3vn
      @Harnamsingh-ii3vn 5 місяців тому

      ❤❤❤❤❤❤❤❤❤❤❤❤❤❤❤❤❤❤)b76❤,​@@gurbajsingh48595

    • @sukhjitsingh2718
      @sukhjitsingh2718 5 місяців тому

      😂😂😂😂😂

  • @karmjitalune1079
    @karmjitalune1079 5 місяців тому +2

    Sat Sri akal ji Karamjit Singh bhaini Baringa Raikot

  • @SukhSandhu-z9j
    @SukhSandhu-z9j 5 місяців тому

    ਬਾਠ ਸਾਬ ਸੰਧਾਵਾਲੀਆ ਦੋ ਦਿਨ ਨਹੀਂ ਆਏ ਮੈਨੂੰ ਲੱਗਾ ਪਲਟੀ ਮਾਰਕੇ ਕਿਤੇ aaj tak ਚੋਂ ਚਲੇ ਗਏ😂

  • @gurimangat2636
    @gurimangat2636 5 місяців тому +2

    SAT SHRI AKAL JI SARYAN NU 🙏 ❤❤

  • @ParamjitsinghSandhu-e3y
    @ParamjitsinghSandhu-e3y 5 місяців тому +2

    4:55

  • @HarmanKahlon-p3t
    @HarmanKahlon-p3t 5 місяців тому +2

    ❤❤❤❤❤

  • @manjindersingh6382
    @manjindersingh6382 5 місяців тому +16

    ਸੰਗਰੂਰ ਤੋਂ ਖੁਦ ਮੁਖਤਿਆਰੀ ਦੇ ਕੇ ਤੋਰਾਂਗੇ ਖਾਲੀ ਹੱਥ

  • @GurmeetKaur-zh6nk
    @GurmeetKaur-zh6nk 5 місяців тому +2

    ਸਤਿ ਸ੍ਰੀ ਅਕਾਲ ਜੀ🙏🙏

  • @jagdeepsidhu880
    @jagdeepsidhu880 5 місяців тому

    ਬਠਿੰਡੇ ਸੌਦਾ ਹੋ ਗਿਆ ਭਾਅ ....

  • @BalkarSingh-ko2qy
    @BalkarSingh-ko2qy 5 місяців тому +1

    ਬਾਠ ਸਾਹਿਬ ਜੀ ਏਹ ਜਿਸ ਤਰ੍ਹਾਂ ਝਾਰਖੰਡ ਵਾਲੇਇਆ ਬੀਬੀ ਜੀ ਘੇਰੀ ਹੈ ਓਸੇ ਤਰ੍ਹਾਂ ਘੇਰਨੀ ਚਾਹੀਦੀ ਹੈ ਜੀ ਪੰਜਾਬ ਦਾਂ ਜਿਕਰ ਕਰ ਦੀਆ ਕਰੋ ਜੀ ਏਕ ਜੈਤੋ ਹਲਕੇ ਵਿੱਚ ਵੀ ਬੀਬੀ ਘੇਰੀ ਸੀ ਪਾਰਟੀ ਦਾਂ ਪੱਤਾ ਨਹੀਂ ਲੱਗਾ ਸੀ ਪਿੰਡ ਵਾਲੇਇਆ ਨੇ ਬੀਬੀ ਦੋ ਚਮਚੇ ਘੇਰੇ ਨੀ ਖਰੀਆ ਖਰੀਆ ਸੁਣਾਈਆ ਏਕ ਗਲੀ ਦਾਂ ਜਿਕਰ ਕੀਤਾ ਮੁਹੱਲੇ ਪ੍ਰਧਾਨ ਬੀਬੀ ਜੀ ਦੇ ਸਾਹਮਣੇਕਢ ਕੇ ਰੱਖਿਆ ਸੀ ਜਲੂਸ pa ਸਾਹਿਬ ਦੀ ਸਾਈਕਲ ਤੋਂ 5ਸਾਲਾਂ ਵਿੱਚ 10ਲੱਖ ਦੀ ਗੱਡੀ ਦਾਂ ਜਿਕਰ ਕੀਤਾ ਕਿੱਥੋ ਆਈ

  • @satishdhana309
    @satishdhana309 5 місяців тому +4

    ਸੰਗਰੂਰ ਹਲਕੇ ਦੇ ਲੋਕਾਂ ਨੇ ਫੈਸਲਾ ਕਰਨਾ ਹਲਕੇ ਤੇ ਕਿਹੜਾ ਬੰਦਾ ਹੱਕ ਰੱਖਦਾ ਹੈ

  • @sarbjitsinghriar596
    @sarbjitsinghriar596 5 місяців тому +2

    🙏🙏❤️

  • @ਮੁੱਦੇਪੰਜਾਬਦੇ-ਖ5ਨ
    @ਮੁੱਦੇਪੰਜਾਬਦੇ-ਖ5ਨ 5 місяців тому +2

    👍👍👍

  • @MukeshKumar-pv7kl
    @MukeshKumar-pv7kl 5 місяців тому +2

    ਵੀਰ ਜੀ ਸਤਿ ਸ੍ਰੀ ਆਕਾਲ

  • @satwantsidhu9967
    @satwantsidhu9967 5 місяців тому +2

    ਸੰਧਾਵਾਲੀਆ ਸਾਹਬ ਜੀ ਚਿੱਟੇ ਹੋ ਗਏ ਜੇ ਪਰ ਸੋਹਣੇ ਲੱਗਦੇ ਜੋ

  • @PremPal-rg7jx
    @PremPal-rg7jx 5 місяців тому +2

    Sandhawaliea and parmjeet ji sat shri akal ji

  • @sudhachopra6529
    @sudhachopra6529 5 місяців тому +2

    USA. Sat shri akal ji

  • @sukhchainrandhawa3136
    @sukhchainrandhawa3136 5 місяців тому +2

    🙏🙏

  • @hotelgrand-jz9sx
    @hotelgrand-jz9sx 5 місяців тому

    Khaira wiining…

  • @rakeshkumarchanga1605
    @rakeshkumarchanga1605 5 місяців тому +2

    Sat shri akal ji

  • @fizantoor4939
    @fizantoor4939 5 місяців тому +2

    کانگرس۔گرداس پور سے کسے امیدوار بنا سکتی ہے

  • @Lovedeepsingh01
    @Lovedeepsingh01 5 місяців тому

    🙏🙏🙏🙏

  • @bobminhas6749
    @bobminhas6749 5 місяців тому +2

    Seattle good morning ji

  • @haritthind4875
    @haritthind4875 5 місяців тому

    Hello Prime Asia team. I have been following your show from past couple of years. I appreciate the way you guys convey your thoughts and opinions in such a positive way. I cannot speak for others but it has helped me immensely to learn about Punjab’s day to day affairs. But interestingly I would like to know that how has your shows timing been reduced by almost 10 MINUTES. IF I MAY……

  • @parmindersingh3895
    @parmindersingh3895 5 місяців тому +2

    Jo jharkhand ch hoya ohh kar constituency ch hona chahida lokaan nu sawaal pushne chahide Umeedwaaran nu??? Ki pehlan ki kita??? Khaas kar majooda MPs nu

  • @harbirchahal8987
    @harbirchahal8987 5 місяців тому +2

    ਬਾਠ ਜੀ ਅਤੇ ਸੰਧਾਂਵਾਲੀਆਂ ਸਾਹਿਬ ਕੀ ਗੱਲ ਸੇਹਤ ਬੜੀ ‌ਲਿੱਸੀ ਜਹੀ ਹੋਈ ਏ

  • @jarmangill4004
    @jarmangill4004 5 місяців тому +3

    Laljeet bhullar di v gal kro . J ehi statement kise hor party vale ne diti hundi ta prime asia de har ik program ch jikar hona c. Bahle dogle aaa

  • @jagdishpuri5366
    @jagdishpuri5366 5 місяців тому

    ED ne v pichhle 10 saal vich 2200 crore recover kite ne jere 2994 to 2014 tak 34 lakh c

  • @gurmailsinghbhullar571
    @gurmailsinghbhullar571 5 місяців тому +2

    7 halqa inchargge dhindsa de khilaf c sirf malkit kittu bnl hak vich c sukhvir badal di mazboori ho giye c

  • @LovepreetSingh-ro9qx
    @LovepreetSingh-ro9qx 5 місяців тому

    OK,G

  • @RamRamsinghdilbagh
    @RamRamsinghdilbagh 5 місяців тому

    🎉🎉🎉🎉🎉🎉🎉

  • @mvl1982
    @mvl1982 5 місяців тому

    Es war simranjit singh maan da jitna okha ho jau othe muqabla bahut fasma hou punjab vich ji

  • @jagdishpuri5366
    @jagdishpuri5366 5 місяців тому

    Tihar jail Delhi govt k under aati hai . Satender Jain to malish karvata raha hai isi jail me

  • @reshamsingh5116
    @reshamsingh5116 5 місяців тому +3

    ਥੋਡੇ ਖੈਰੇ ਦਾ ਕੰਮ ਔਖਾ ਮਾਲਵੇ ਚ

  • @YashPal-yj5jp
    @YashPal-yj5jp 5 місяців тому

    If Congress and BJP people come to your village to ask for votes, then answer them questions as to where are your share of jobs... There are no education in the schools of Punjab, no teachers and schools are being closed. .. There are no teachers for the schools, but the police are very useless for the politicians... Inflation has broken the fate of the poor, who is responsible?

  • @prabhjotsharma1917
    @prabhjotsharma1917 5 місяців тому

    Bai ji sangrur ehh gl lyi hun janyea jaan lgg gyea k ethe ..voter ..unexpected chezh e krdea..koi pta ni lok kiddar nu jhull jaann....pr aje asade sangrur ilake chh loka ch koi utshah ni ...jidda lggda loka nu koi mtlb e ni rehh gyea ehna vota nall

  • @BaljinderSingh-zc8wl
    @BaljinderSingh-zc8wl 5 місяців тому

    California. Sandhawalia foolish guy. Rashpaul Baath Sahib is Expert in his Job

  • @GurnoorvirPB31
    @GurnoorvirPB31 5 місяців тому +2

    ਜੇ ਅਕਾਲੀ ਦਲ ਸਹੀ ਉਮੀਦਵਾਰ ਖੜੇ ਕਰੇ ਤਾਂ ਘਟੋ ਘੱਟ ਬਠਿੰਡਾ ਫਿਰੋਜ਼ਪੁਰ ਤੇ ਖਡੂਰ ਸਾਹਿਬ ਤੋਂ ਜਿੱਤ ਸਕਦਾ ਹੈ l ਪਰਮਿੰਦਰ ਢੀਂਡਸਾ ਨੂੰ ਟਿਕਟ ਨਾ ਦੇਣਾ ਗਲਤ ਫੈਸਲਾ ਹੈ ਉਹ ਤਕੜਾ ਉਮੀਦਵਾਰ ਸੀ ਸੰਗਰੂਰ ਤੋਂ l ਇਸੇ ਤਰਾਂ ਮਲੂਕਾ ਦਾ ਕੋਈ ਜਿਆਦਾ ਨੁਕਸਾਨ ਨਹੀਂ ਹੋਣਾ ਕਿਉਂਕਿ ਉਸਦਾ ਹਲਕਾ ਰਾਮਪੁਰਾ ਫੂਲ ਬਠਿੰਡਾ ਹਲਕੇ ਚ ਨਹੀਂ l ਹਾਂ ਜੇ ਮਲੂਕਾ ਸਾਬ੍ਹ ਬੀਬੀ ਦਾ ਹਲੇ ਵੀ ਦਿਲੋਂ ਪ੍ਰਚਾਰ ਕਰਦੇ ਆ ਤਾਂ ਫਾਇਦਾ ਜਰੂਰ ਹੋਵੇਗਾ l ਅਗਲੀ ਗੱਲ ਜਨਮੇਜਾ ਸਿੰਘ ਸੇਖੋਂ ਨੇ ਬਹੁਤ ਕੰਮ ਕੀਤੇ ਨੇ ਮੌੜ ਹਲਕੇ ਚ ਜੋ ਨਵੇਂ ਇੰਚਾਰਜ ਨੇ l

    • @jassbir1363
      @jassbir1363 5 місяців тому +2

      ਸ਼ੰਗਰੂਰ ਤੋ ਇੱਕ ਪ੍ਰੀਵਾਰ ਤੋ ਬਿਨਾਂ ਕਿ ਕੋਈ ਸਰਦਾਰ ਸਾਹਿਬ ਹੋਰ ਕਾਬਲ ਨਹੀ ਹੋ ਸਕਦਾ ?

    • @hardialsingh5517
      @hardialsingh5517 5 місяців тому

      Ryt

  • @pritpaldharni4286
    @pritpaldharni4286 5 місяців тому +2

    Prali jo Saadi jandi hai oh Punjab di prali da objection hunda hai,jehdi prali Pakistan di hai oh v Delhi Val nu aaundi hai,dhuya nu ta passport di v lod nahi.

  • @NairaTah-kb7zh
    @NairaTah-kb7zh 5 місяців тому

    Bjpl ticket pgw given to mrs Somparkash is confirm or not

  • @sidhudhurkotia9919
    @sidhudhurkotia9919 5 місяців тому +6

    ਹਾਜ਼ਰੀ ਕਬੂਲ ਕਰਨੀ ਬਾਠ ਸਾਹਿਬ ਤੇ ਗੁਰਪ੍ਰੀਤ ਸੰਧਾਵਾਲੀਆ ਜੀ ਤੇ ਆਲ ਟੀਮ,,,, ਮਣੀ ਸਿੱਧੂ ਲਹਿਰਾ ਧੂਰਕੋਟ ਬਠਿੰਡਾ

    • @SukhdeepSingh-bj2xo
      @SukhdeepSingh-bj2xo 5 місяців тому +2

      ਬਾਈ ਜੀ ਕਹੀ ਤਾਂ ਨਾਮ ਦਾਮ ਦਵਾ ਦਈਏ ਇਹਨਾਂ ਤੋਂ😂😂😂😂

    • @adarsh2148
      @adarsh2148 5 місяців тому

      Bahut2 vadhia g

  • @dilsherkahlon8103
    @dilsherkahlon8103 5 місяців тому

    bs krea kro sandhawalia nd baath saab..u know very well..ur owner's r biased right now..😞

  • @chanansingh3423
    @chanansingh3423 5 місяців тому +2

    Sarbat da bhla,

  • @KashmiraNirman
    @KashmiraNirman 5 місяців тому

    Dhindse nal Aidan hee bannanthee

  • @Subhashchander-ki1oi
    @Subhashchander-ki1oi 5 місяців тому +2

    इस केश मे मोदी जी मान सहाब को अंदर कर देगा

  • @naibnigah2311
    @naibnigah2311 5 місяців тому

    L

  • @jaswantsidhu8763
    @jaswantsidhu8763 5 місяців тому +3

    ਉਈ ਬਕਵਾਸ ਮਾਰੀ ਜਾਂਦੇ ਐ ਦੋਨੋ

  • @surindergill2864
    @surindergill2864 5 місяців тому +3

    ਜੈ ਤੈਨੂੰ ਬਕਬਾਸ ਲਗਦਾ ਸੁਣਦੀ ਕੀ ਲੋੜ ਆ