Live|Simranjit Singh Mann | 'ਜੇਕਰ ਸਾਨੂੰ ਆਜ਼ਾਦੀ ਨਾ ਮਿਲੀ ਤਾਂ ਸਿੱਖ ਕੌਮ ਦਾ ਭੱਠਾ ਬੈਠ ਜਾਊ' | Elections 2024

Поділитися
Вставка
  • Опубліковано 15 тра 2024
  • Live|Simranjit Singh Mann | 'ਜੇਕਰ ਸਾਨੂੰ ਆਜ਼ਾਦੀ ਨਾ ਮਿਲੀ ਤਾਂ ਸਿੱਖ ਕੌਮ ਦਾ ਭੱਠਾ ਬੈਠ ਜਾਊ' | Elections 2024
    #simranjitsinghmann #balkaursingh #sidhumoosewala #deepsidhu #loksabhaelection2024 #news18punjab
    Find Latest News, Top Headline And breaking news Watch your favorite newspapers News18 Punjab Himachal Haryana websites.
    For All Live Coverage, Exclusive And Latest News Update, Watch The LIVE TV Of News18 Punjab/Haryana/Himachal, Catch The Latest News LIVE
    News 18 Punjab/Haryana/Himachal is an exclusive news channel on UA-cam which streams news related to Punjab, Haryana, Himachal Pradesh, Nation and the World. Along with the news, the channel also has debates on contemporary topics and shows on special series which are interesting and informative.
    News18 ਪੰਜਾਬ/हरियाणा/हिमाचल एक क्षेत्रीय न्यूज़ चैनल है जिसपर ਪੰਜਾਬ, हरियाणा, हिमाचल, देश एवं विदेश की खबरें प्रकाशित की जाती हैं | समाचारों क साथ-साथ इस चैनल पर समकालीन विषयों पर वाद-विवाद एवं विशेष सीरीज भी प्रकाशित होती हैं जो की काफी रोचक एवं सूचनापूर्ण हैं |n18oc_live
    Subscribe to our channel: bit.ly/1IMIp73
    For Latest news and updates, log on to: bit.ly/2Cx91Ok
    Follow Us on Twitter:
    / news18haryana
    / news18himachal
    / news18punjab
    Like Us on Facebook:
    / news18haryana
    / news18himachal
    / news18punjab

КОМЕНТАРІ • 78

  • @thehunterking8711
    @thehunterking8711 29 днів тому +9

    _💚ਖਡੂਰ ਸਾਹਿਬ ਤੋਂ ਭਾਈ ਅੰਮ੍ਰਿਤਪਾਲ ਸਿੰਘ💚_
    _💚ਸੰਗਰੂਰ ਤੋਂ ਸ.ਸਿਮਰਨਜੀਤ ਸਿੰਘ ਮਾਨ💚_
    _💚ਬਠਿੰਡਾ ਤੋਂ ਲੱਖਾ ਸਿੰਘ ਸਿਧਾਣਾ💚_
    _💚ਫਰੀਦਕੋਟ ਤੋਂ ਸ.ਸਰਬਜੀਤ ਸਿੰਘ ਖਾਲਸਾ💚_
    _💚ਲੁਧਿਆਣਾ ਤੋਂ ਕਮਲਜੀਤ ਸਿੰਘ ਬਰਾੜ💚_
    ਅਤੇ ਪੂਰੇ ਪੰਜਾਬ-ਹਰਿਆਣਾ ਵਿੱਚ ਸ਼੍ਰੋਮਣੀ ਅਕਾਲੀਦਲ ਅੰਮ੍ਰਿਤਸਰ (ਮਾਨ-ਦਲ) ਦੇ ਕੈਂਡੀਡੇਟਾਂ ਨੂੰ ਵੋਟ ਅਤੇ ਸਪੋਟ ਕਰੋ ਜੀ, ਪੰਜਾਬ ਲਈ

  • @thehunterking8711
    @thehunterking8711 29 днів тому +6

    _ਭਾਈ ਅੰਮ੍ਰਿਤਪਾਲ ਸਿੰਘ ਜ਼ਿੰਦਾਬਾਦ_
    _ਸ.ਸਿਮਰਨਜੀਤ ਸਿੰਘ ਮਾਨ ਜ਼ਿੰਦਾਬਾਦ_
    _ਲੱਖਾ ਸਿੰਘ ਸਿਧਾਣਾ ਜ਼ਿੰਦਾਬਾਦ_

  • @thehunterking8711
    @thehunterking8711 29 днів тому +6

    ਇਸ Video ਵਿੱਚ 80% ਕੋਮਿੰਟ IT-ਸੈੱਲ ਵਾਲਿਆਂ ਦੇ ਹਨ

  • @bsr840
    @bsr840 Місяць тому +11

    ਬਾਬਾ ਜੀ ਤੁਸੀਂ ਇਸ ਤਰ੍ਹਾਂ ਦੇ ਬਿਆਨ ਦੇ ਦੇ ਕੇ ਲੋਕਾਂ ਦੇ ਪੁੱਤ ਬਹੁਤ ਮਰਵਾਏ। ਤੁਹਾਡੇ ਆਪਣੇ ਤਾਂ ਕੋਈ ਨਹੀਂ ਮਰੇ। ਸੋਚਣ ਵਾਲੀ ਗੱਲ ਹੈ

    • @thehunterking8711
      @thehunterking8711 29 днів тому +2

      ਤੈਨੂੰ ਕਿਵੇਂ ਲਗਦਾ ਸ.ਸਿਮਰਨਜੀਤ ਸਿੰਘ ਮਾਨ ਨੂੰ ਮਰ ਜਾਣਾ ਚਾਹੀਦਾ ⁉️ ਕੇਜਰੀਵਾਲ ਭਈਆ IT-ਸੈੱਲ

    • @harvindersinghchahal6547
      @harvindersinghchahal6547 21 день тому

      Thoda kehrha sell a jo thonu bhai sarabjeet singh khalsa nazar nhi aunda

  • @thehunterking8711
    @thehunterking8711 29 днів тому +3

    ਮਾਨ ਸਾਹਿਬ ਜੀ ਦੀ ਏਨੀ ਉਮਰ ਹੋ ਗਈ ਅੱਜ ਤੱਕ ਇੱਕੋ ਸਟੈਂਡ ਉੱਤੇ ਹਨ Very-Good ✅️

  • @thehunterking8711
    @thehunterking8711 29 днів тому +3

    ⚔️ ਸ.ਸਿਮਰਨਜੀਤ ਸਿੰਘ ਮਾਨ ਜ਼ਿੰਦਾਬਾਦ ⚔️
    ਮਾਨ ਸਾਹਿਬ ਉਨਾਂ ਨੇਤਾਂਵਾ ਵਿੱਚ ਨਹੀਂ ਜਿਹੜੇ ਨਿੱਤ ਪਾਰਟੀਆਂ ਬਦਲਦੇ ਹਨ ਅਤੇ ਨਿੱਤ ਸਟੈਂਡ ਬਦਲਦੇ ਨੇ, ਉਹ ਆਪਣੀ ਕੌਮ ਲਈ ਬਫਾਦਾਰ ਹਨ ਅਤੇ ਰਹਿਣਗੇ

  • @sethikhehra
    @sethikhehra Місяць тому +9

    ਆਂਡੇ ਛੱਕ ਲੈਨਾਂ , ਬਾਪੂ ਕੀ ਕਹੀ ਜਾਂਨਾਂ , ਅਮ੍ਰਿਤ ਭੰਗ ਕਰਤਾ ਲਗਦਾ

    • @user-do4ji4ej4p
      @user-do4ji4ej4p Місяць тому +1

      Sidhu moose wala isne hee marwaya

    • @thehunterking8711
      @thehunterking8711 29 днів тому +2

      ਤੈਨੂੰ ਕਿਹੜੇ ਕੰਜਰ ਨੇ ਕਿਹਾ ਕਿ ਅੰਮ੍ਰਿਤ ਛਕਿਆ ਹੋਇਆ ਸੀ, ਬਾਕੀ ਬੁੱਢਾ ਦਲ ਵੀ ਦਾਰੂ ਦਾ ਪੀ ਲੈਂਦਾ ਹੁੰਦਾ ਹੈ ਸਮਝ ਗਿਆ ? ਜਿਹੜੇ ਬੰਦੇ ਨੇ ਭੰਗ ਕੀਤਾ ਵੀ ਹੋਵੇ ਉਹ ਕੈਮਰੇ ਸਾਹਮਣੇ ਨਹੀਂ ਦਸਦੇ ਹੁੰਦੇ, ਮਾਨ ਸਾਹਿਬ Vegetarian ਨਹੀਂ ਹਨ ਸਮਝ ਗਿਆ ਕੇਜਰੀਵਾਲ ਭਈਆ IT-ਸੈੱਲ

    • @thehunterking8711
      @thehunterking8711 29 днів тому +2

      ​​​​@@user-do4ji4ej4pਹਾਂ ਤੂੰ ਤਾਂ ਓਦੋਂ ਸਾਹਮਣੇ ਹੀ ਖੜ੍ਹਾ ਸੀ...
      ਉਹ ਮਾਰਨੀਂ ਤਾਂ ਤੇਰੀ ਬੁੰ..'ਚ ਗੋਲੀ ਸੀ ਪਰ ਗਲਤ ਵੱਜ ਗਈ

    • @sethikhehra
      @sethikhehra 20 днів тому

      @@thehunterking8711 ਗਾਲ ਕਿਨੂੰ ਕੱਡੀ ਤੂੰ ਉਏ

  • @thehunterking8711
    @thehunterking8711 29 днів тому +2

    Bhai Amritpal Singh Zindabad
    S.Simranjeet Singh Maan Zindabad
    Lakha Singh Sidhana Zindabad
    Kisan-Mzdur Zindabad

  • @jasdeepsingh7745
    @jasdeepsingh7745 Місяць тому +8

    Bhai Amritpal Singh Khalsa G and Simranjeet Singh Maan and Lakha Sidhana is great great Zindabaad g g

  • @gurjas99
    @gurjas99 27 днів тому

    ਇਹ ਗੱਲ ਸਹੀ ਹੈ ਕਿ ਇਹ ਆਦਮੀ ਮਹਾ ਪਾਗਲ ਹੈ ਖਾਲਿਸਤਾਨੀ ਹਮੇਸ਼ਾ ਅੰਮ੍ਰਿਤ ਧਾਰੀ ਰਹਿੰਦੇ ਹਨ ਇਸ ਨੇ ਤਾਂ ਹੁਣ ਤੱਕ ਅੰਮ੍ਰਿਤ ਸ਼ਕਿਆ ਹੀ ਨਹੀਂ ਪੁਛ ਪੜਤਾਲ ਕੀਤੀ ਜਾ ਸਕਦੀ ਹੈ ਗੱਲ ਕਰਦੇ ਹਨ ਖਾਲਿਸਤਾਨ ਦੀ ਇਸੇ ਤਰ੍ਹਾਂ ਬਾਦਲਾਂ ਨੇ ਅੱਜ ਤੱਕ ਕਿਸੇ ਵੀ ਮੈਂਬਰ ਨੇ ਅੰਮ੍ਰਿਤ ਨਹੀਂ ਸ਼ਕਿਆ ਪੁਛ ਗਿਛ ਕਰਲੋ ਇਹ ਸਭ ਰਲੇ ਮਿਲੇ ਹਨ ਸਭ ਦੋਗਲੀ ਨੀਤੀ ਨੂੰ ਪਰੈਫਰ ਕਰਨ ਵਿੱਚ ਮੋਹਰੀ ਹਨ

  • @thehunterking8711
    @thehunterking8711 29 днів тому +3

    _❤ਭਾਈ ਅੰਮ੍ਰਿਤਪਾਲ ਸਿੰਘ ਜ਼ਿੰਦਾਬਾਦ❤_
    _❤ਸ.ਸਿਮਰਨਜੀਤ ਸਿੰਘ ਮਾਨ ਜ਼ਿੰਦਾਬਾਦ❤_
    _❤ਲੱਖਾ ਸਿੰਘ ਸਿਧਾਣਾ ਜ਼ਿੰਦਾਬਾਦ❤_
    _❤ਸਰਦਾਰ ਸਰਬਜੀਤ ਸਿੰਘ ਖਾਲਸਾ ਜ਼ਿੰਦਾਬਾਦ❤_
    _❤ਕਮਲਜੀਤ ਸਿੰਘ ਬਰਾੜ ਜ਼ਿੰਦਾਬਾਦ❤_
    ਅਤੇ ਪੰਜਾਬ-ਹਰਿਆਣਾ ਵਿੱਚ ਸਾਰੇ ਮਾਨ-ਦਲ ਨੂੰ ਵੋਟ ਅਤੇ ਸਪੋਟ ਕਰੋ ਜੀ

  • @ravindergill9225
    @ravindergill9225 25 днів тому

    ਜੀ ਮਾਨ ਸਾਹਿਬ ਅਜਾਦੀ ਦਾ ਫਿਕਰ ਤੁਸੀਂ ਨਾਨਾ ਜੀ ਤੋਂ ਵੀ ਵੱਧ ਕਰਦੇ ਹੋ, ਸਿਰੋਪਾ,

  • @user-kt2jp5cw8f
    @user-kt2jp5cw8f 28 днів тому

    ਫਿਰ ਕਹਿੰਦਾ ਸਿੱਧੂ ਦੇ ਬਾਪੂ ਨੂੰ ਕਾਂਗਰਸ ਚ ਦੇਖਕੇ ਮੇਰਾ ਦਿਲ ਵੀ ਕੱਚਾ ਕੱਚਾ ਹੁੰਦਾ, ਜਦ ਐਨੀ ਗਰਮੀ ਚ ਅੰਡੇ ਖਾਣੇ ਨੇ ਦਿਲ ਤਾਂ ਕੱਚਾ ਹੋਵੇਗਾ ਹੀ । ਤੈਨੂੰ ਭੋਰਾ ਵੀ ਅਹਿਸਾਸ ਨਹੀਂ ਕਿ ਸੰਗਤ ਕੀ ਕਹੇਗੀ। ਕਰਪਾਨ ਫਿਰ ਨਾਲ ਕਿਓਂ ਚੁੱਕੀ ਫਿਰਦਾ ਹੈ ?

  • @thehunterking8711
    @thehunterking8711 29 днів тому +2

    ਸੰਗਰੂਰ ਵਾਲਿਓ ਤਾਹਾਨੂੰ ਬੇਨਤੀ ਆ ਸਿੱਖਾਂ ਦੇ ਹੱਕਾਂ ਲਈ ਤਾਮਾਮ ਉਮਰ ਇੱਕੋ ਸਟੈਂਡ ਉੱਤੇ ਡਟੇ ਰਹਿਣ ਵਾਲੇ ਸ.ਸਿਮਰਨਜੀਤ ਸਿੰਘ ਮਾਨ ਨੂੰ ਜਰੂਰੀ ਜਿਤਾਓ ਜੀ

  • @gurjas99
    @gurjas99 27 днів тому

    ਇਸ ਨੂੰ ਖੁਦ ਨਹੀਂ ਪਤਾ ਕਿ ਕੀ ਕੀ ਹੋਇਆ ਕੈਪਟਨ ਅਮਰਿੰਦਰ ਸਿੰਘ ਦਾ ਸਾਡੇ ਹੈ ਇਸ ਨੂੰ ਇਸ ਬਾਰੇ ਪੁੱਛਿਆ ਜਾਵੇ

  • @manusharma5059
    @manusharma5059 Місяць тому +5

    This dog keep barking

  • @user-we7le8jq4u
    @user-we7le8jq4u Місяць тому +5

    I Love my India ❤❤❤❤

    • @haroreetaulakh66gatr81
      @haroreetaulakh66gatr81 Місяць тому +2

      I love my Landustan 😅

    • @thehunterking8711
      @thehunterking8711 29 днів тому +2

      I Love My ☬PANJAB☬❤❤❤❤❤
      ⚔️ PANJAB Zindabaad ⚔️
      _____________________________

  • @thehunterking8711
    @thehunterking8711 29 днів тому +2

    S.Simranjeet Singh Maan Zindabad
    S.Simranjeet Singh Maan Zindabad
    S.Simranjeet Singh Maan Zindabad

  • @singh.pradeep
    @singh.pradeep Місяць тому +1

    ਸਾਰਿਆਂ ਨੂੰ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ ਜੀ 💐
    ਵਾਹਿਗੁਰੂ ਜੀ ਕਾ ਖ਼ਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤੇਹ 🙏🏻

    • @thehunterking8711
      @thehunterking8711 29 днів тому +1

      ਵਾਹਿਗੁਰੂ ਜੀ ਕਾ ਖਾਲਸਾ
      ਸ਼੍ਰੀ ਵਾਹਿਗੁਰੂ ਜੀ ਕੀ ਫਤਿਹ🙏🏻

  • @sushmasharma61
    @sushmasharma61 28 днів тому

    Fansiv lgga lvo apne aap nu azadi mil janni

  • @gurjas99
    @gurjas99 27 днів тому

    ਪੈਗ ਵੀ ਲਗਾ ਲੈਂਦੇ ਹਨ ਅੰਡਿਆਂ ਨਾਲ

  • @gurjas99
    @gurjas99 27 днів тому

    ਇਸ ਨੂੰ ਖੁਦ ਨਹੀਂ ਪਤਾ ਕਿ ਖਾਲਿਸਤਾਨ ਦੀ ਮੰਗ ਕਿਵੇ ਕੀਤੀ ਜਾਵੇ ਕੌਮ ਨੂੰ ਇਕਮੁਠ ਕਰਨ ਦੀ ਕੋਸ਼ਿਸ਼ ਇਸ ਨੇ ਕਦੀ ਵੀ ਨਹੀਂ ਕੀਤੀ ਪੁੱਛਗਿੱਛ ਤੁਹਾਡੇ ਵੱਲੋਂ

  • @user-ck4zl8xm2k
    @user-ck4zl8xm2k 27 днів тому

    India waleo sun lo

  • @sukhjinderkhakh3799
    @sukhjinderkhakh3799 Місяць тому +3

    ਆਡੇਂ ਛੱਕ ਲੈਦਾ ਹਾਸਾ ਆਉਂਦਾ ਯਾਰ

    • @thehunterking8711
      @thehunterking8711 29 днів тому +1

      ਉਹ Vegetarian ਨਹੀ ਹਨ

    • @thehunterking8711
      @thehunterking8711 29 днів тому +1

      ਹਾਂ ਤੈਨੂੰ ਮੈਂ ਵੀ ਦੇਖਿਆ ਸੀ, ਤੂੰ ਹਮੇਸ਼ਾ ਹੱਸਦਾ ਹੀ ਰਹਿੰਦਾ ਏਂ

  • @gurjas99
    @gurjas99 27 днів тому

    ਮਹਾਂ ਬੇਵਕੂਫ ਆਦਮੀ ਉਲੂ ਬਣਾ ਰਿਹਾ ਹੈ
    ਕੀ ਕੀ ਕੰਮ ਕੀਤਾ ਇਸ ਵਲੋਂ ਇਸ ਨੂੰ ਪੁਛ ਲੈਣਾ ਚਾਹੀਦਾ ਹੈ

  • @gurjas99
    @gurjas99 27 днів тому

    ਝੂਠ ਬੋਲਣ ਵਿੱਚ ਮੋਹਰੀ ਹੈ ਕਿਉਂਕਿ ਕੈਪਟਨ ਚੰਨਣ ਸਿੰਘ ਸਿੱਧੂ ਇਸ ਦੇ ਜਾਨਸਨੀ ਹੈ

  • @jakkeyforman
    @jakkeyforman Місяць тому

    😮

  • @user-xg7ct4mi9j
    @user-xg7ct4mi9j Місяць тому +1

    ਵਾਹਿਗੁਰੂ ਜੀ।ਵਖਰੀ ਸਿੱਖ ਕੌਮ ਦਾ ਭਠਾ ਤਾ ੧੯੮੪.ਵਿਚ ਹੀ ਬੈਠ ਗਿਆ ਸੀ।ਜਦੋ ਤਿੰਨ ਦਿਨ ਸ਼ਰੇਆਮ ਕੁੜੀਆਂ ਦੀਆਂ ਇਜ਼ਤਾਂ ਲੁਟੀਆਂ।੨੦੦੦.ਤੋ ਵਧ ਕੁੜੀਆਂ ਲਾਪਤਾ ਹਨ।ਥਾ ਥਾ ਗੁਰਬਾਣੀ ਦੀ ਬੇਅਬਦੀ ਹੁੰਦੀ ਹੈ।ਮਰੀ ਜ਼ਮੀਰ ਵਾਲੇ ਸਿਰਫ਼ ਪੈਸੇ ਚੋਧਰ ਪਿੱਛੇ ਸਭ ਕੁਝ ਵਾਰ ਦਿੰਦੇ। ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ

  • @NavdeepKaur-vg3xt
    @NavdeepKaur-vg3xt Місяць тому +2

    ਮਾਨ ਸਾਹਿਬ ਜਿਹੜੇ ਤੁਹਾਡੇ ਬੰਦੇ ਥੱਲੇ ਪ੍ਰਧਾਨ ਬਣਾਏ ਤੁ ਹਾਂ ਜਿਲਿਆਂ ਦੇ ਇਹ ਡੇਢ ਲੱਖ ਇਕ ਲੱਖ 20 ਹਜਾਰ ਲੈ ਕੇ ਚਿੱਠੀ ਬਣਾ ਕੇ ਤਾੜੀ ਦਿੰਦੇ ਆ ਜਿਹੜੇ ਬਾਹਰ ਮੁੰਡੇ ਅਮਰੀਕਾ ਗਏ ਆ ਕਨੇਡਾ ਗਏ ਆ ਤੇ ਤੁਹਾਡੇ ਕਹਿਣ ਤੇ ਲੈਂਦੇ ਆ ਤੇ ਜਾਂ ਆਪਣੇ ਆਪ ਹੀ ਲੈਂਦੇ ਆ ਇਹਦਾ ਜਵਾਬ ਦੋ ਜੀ

    • @thehunterking8711
      @thehunterking8711 29 днів тому +1

      ਕੇਜਰੀਵਾਲ IT-ਸੈੱਲ ਜੀ, ਆਹੋ ਬੀਬਾ ਆਹੋ..
      ਜੇਕਰ ਕੋਈ ਦਿੰਦੀ ਹੈ ਫੇਰ ਹੀ ਲੈਂਦੇ ਹਾਂ ਐਂਵੇ ਜਬਰਦਸਤੀ ਕੌਣ ਲੈਂਦਾ ਏ ...
      ਸਮਝ ਗਈ ਬੀਬਾ ਜਾਂ ਡਿਟੇਲ ਵਿੱਚ ਸਮਝਾਵਾਂ

  • @thehunterking8711
    @thehunterking8711 29 днів тому +2

    ਭਾਈ ਅੰਮ੍ਰਿਤਪਾਲ ਸਿੰਘ ਜ਼ਿੰਦਾਬਾਦ
    ਸ.ਸਿਮਰਨਜੀਤ ਸਿੰਘ ਮਾਨ ਜ਼ਿੰਦਾਬਾਦ
    ਲੱਖਾ ਸਿੰਘ ਸਿਧਾਣਾ ਜ਼ਿੰਦਾਬਾਦ
    ਕਿਸਾਨ-ਮਜ਼ਦੂਰ ਜ਼ਿੰਦਾਬਾਦ

  • @thehunterking8711
    @thehunterking8711 29 днів тому +1

    ☬ ਸ.ਸਿਮਰਨਜੀਤ ਸਿੰਘ ਮਾਨ ਜ਼ਿੰਦਾਬਾਦ ☬

  • @upkarsingh6449
    @upkarsingh6449 Місяць тому +3

    Bus ik aa reh gia badaal to baad...loka de jawan puat marwaai janda😢

    • @thehunterking8711
      @thehunterking8711 29 днів тому +1

      ਅੱਛਾ❕️...
      ਕੇਜਰੀਵਾਲ ਭਈਆ IT-ਸੈੱਲ ਜਾਂ ਬੀਜੇਪੀ IT-ਸੈੱਲ ⁉️ ਆਪਣਾ ਦੋਨਾਂ ਵਿੱਚੋਂ ਕਿਹੜਾ IT-ਸੈੱਲ ਹੈ ਜੀ ⁉️😂🤣

    • @upkarsingh6449
      @upkarsingh6449 29 днів тому

      @@thehunterking8711 sada koi it itu nai veer na sanu keju di load aa na bjp di ... politicians sarey ee iko thali de chatay batay...aam loka de puat marri janday aa te aa leader sab salay tandrust pay aa ...waheguru samaat bakhshay

  • @2010roop
    @2010roop 29 днів тому

    Es budde ton nijat palo . Ene ap ve chain nal rehna na dusere nu chain naal rehab Dena.eh guru nanak dev ji di mehnat te jadoo Pher riha. Guru ji ne sab dharam de lokan nu ek shatri thele aoun laye kiya . So that hate nu khatam kita jave.eh educated illiterate ne

  • @Sonivibez
    @Sonivibez Місяць тому +2

    😂eggs wao

  • @thehunterking8711
    @thehunterking8711 29 днів тому +1

    Bhai Amritpal Singh Zindabad
    S.Simranjeet Singh Maan Zindabad
    Lakha Sidhana Zindabaad
    Kisan-Mzdur Zindabad

  • @user-oy4sm2yk1s
    @user-oy4sm2yk1s 29 днів тому +1

    ਭਾਈ ਅਮ੍ਰਿਤਪਾਲ ਸਿੰਘ ਖ਼ਾਲਸਾ ਜੀ ਭਾਈ ਬਿਅੰਤ ਸਿੰਘ ਜੀ ਦੇ ਸਪੁੱਤਰ ਸਰਦਾਰ ਸਰਬਜੀਤ ਸਿੰਘ ਖ਼ਾਲਸਾ ਜੀ ਸਰਦਾਰ ਸਿਮਰਨਜੀਤ ਸਿੰਘ ਮਾਨ ਜੀ ਜ਼ਿੰਦਾਬਾਦ

  • @mandeepsaini1227
    @mandeepsaini1227 Місяць тому +1

    Jituga v jituga kirpan wala jituga

  • @darshan2895
    @darshan2895 28 днів тому

    Don’t trust him

  • @bs-db3ys
    @bs-db3ys Місяць тому +1

    Sab kuj milda ena nu ajy eh gulaam sale 😂😂

  • @thehunterking8711
    @thehunterking8711 29 днів тому +1

    ਗੋਦੀ-ਮੀਡੀਆ 👎🏻
    ਮਾਨ ਸਾਹਿਬ ਸਿੱਧੇ ਸਾਦੇ ਬੰਦੇ ਹਨ ਪਰ ਗੋਦੀ-ਮੀਡੀਆ ਉਨਾਂ ਦੇ ਮੂੰਹ ਵਿੱਚ ਆਪਣੇ ਬਿਆਨ ਪਾ ਰਿਹਾ

  • @1gs3
    @1gs3 Місяць тому +2

    Don't trust him.

    • @thehunterking8711
      @thehunterking8711 29 днів тому +1

      ਅੱਛਾ ਫਿਰ ਤੇਰੇ ਉੱਤੇ ਕਰ ਲੈਂਦੇ ਹਾਂ,
      ਕਿੱਥੇ ਰਹਿੰਦਾ ਏਂ ਤੂੰ, ਤੇਰੇ ਘਰ ਦਾ ਪਤਾ ਦੱਸ

  • @tajwrsingh5990
    @tajwrsingh5990 Місяць тому +1

    ਵਾਹਿਗੁਰੂ ਜੀ ਸਿਮਰਨਜੀਤ ਸਿੰਘ ਮਾਨ ਦੀ ਉਮਰ ਲੰਮੀ ਕਰਨ 🙏🏻 ਸੰਗਰੂਰ ਤੋਂ ਫੇਰ ਜਿਤਣ ਤੇ ਹਕ ਸਚ ਲਈ ਆਵਾਜ ਚੁਕਦੇ ਰਹਿਣ

    • @thehunterking8711
      @thehunterking8711 29 днів тому +1

      ਵਾਹਿਗੁਰੂ ਮੇਹਰ ਕਰੇ ਉਹ ਜਰੂਰ ਜਿੱਤਣਗੇ ਜੀ,
      ⚔️ਸ.ਸਿਮਰਨਜੀਤ ਸਿੰਘ ਮਾਨ ਜ਼ਿੰਦਾਬਾਦ⚔️

  • @NavdeepKaur-vg3xt
    @NavdeepKaur-vg3xt Місяць тому

    ਮਾਨ ਸਾਹਿਬ ਜਿਹੜੇ ਤੁਸੀਂ ਪ੍ਰਧਾਨ ਬਣਾਏ ਆ ਕੋਲਿਆ ਵਾਲਾ ਤੇ ਜਲਾਲੀ ਵਾਲਾ ਇਕ ਲੱਖ 20 ਹਜਾਰ ਲੈ ਕੇ ਚਿੱਠੀਆਂ ਲਿਖ ਕੇ ਦਿੰਦੇ ਆ ਤੇ ਨਾਲ ਲੈ ਜਾਂਦੇ ਤੁਹਾਡਾ ਤੇ ਇਹ ਇਹਨਾਂ ਨੂੰ ਗੁਲਾਮ ਪਾ ਕੇ ਰੱਖੋ ਕਿਤੇ ਤੁਹਾਡਾ ਬੇੜਾ ਗਰਕ ਕਰ ਦੇਣਗੇ

  • @user-we7le8jq4u
    @user-we7le8jq4u Місяць тому +1

    😂😂😂😂😂😂😂😂😂

    • @thehunterking8711
      @thehunterking8711 29 днів тому +1

      ਸਿੰਘ ਦੇ ਨਾਮ ਉੱਤੇ Fake 🆔️ ਬਣਾਉਣ ਵਾਲੇ ਦੱਲਾ ਜੀ ਨਮਸ਼ਕਾਰ, ਦੱਲਾ ਜੀ ਤੁਹਾਨੂੰ ਕਾਹਦੀ ਹਾਸੀ ਆ ਗਈ ⁉️ ਜਾਂ ਤੀਵੀਆਂ ਵਾਂਗ ਦੰਦ ਹੀ ਕੱਢਦੇ ਰਹਿੰਦੇ ਹੋ ਜੀ

  • @jagroopgillgill443
    @jagroopgillgill443 Місяць тому +1

    ਔ ਕੌਮ ਦਾ ਬੁੱਢਾ ਸ਼ੇਰ ਸਰਦਾਰ ਸਿਮਰਜੀਤ ਸਿੰਘ ਮਾਨ 40 ਸਾਲ ਤੋਂ ਇੱਕੋ ਸਟੈਂਡ ਇਕੋ ਮਕਸਦ

  • @user-we7le8jq4u
    @user-we7le8jq4u Місяць тому +5

    Eh hai he chawwal

    • @thehunterking8711
      @thehunterking8711 29 днів тому +1

      ਸਿੰਘ ਦੇ ਨਾਮ ਉੱਪਰ Fake 🆔️ ਬਣਾ ਰੱਖੀ ਆ
      ਅਸਲ ਵਿੱਚ ਤੂੰ ਸਿੰਘ ਨਹੀਂ ਗਿੱਦੜ ਏਂ ✅️

  • @user-do4ji4ej4p
    @user-do4ji4ej4p Місяць тому

    Teri hazaar pakki aa ,