Waheguru Simran | Meditation | Dhadrianwale

Поділитися
Вставка
  • Опубліковано 17 січ 2025

КОМЕНТАРІ • 1 тис.

  • @GurpreetKaur-of9dy
    @GurpreetKaur-of9dy 16 днів тому +6

    ਸੱਚੀ ਦਿਲ ਨੂੰ ਬਹੁਤ ਹੀ ਸਕੂਨ ਮਿਲਿਆ ਵਾਹਿਗੁਰੂ ਜੀ ਦਾ ਸਿਮਰਨ ਕਰਕੇ ਬਾਬਾ ਜੀ ਦੀ ਮਿੱਠੀ ਅਵਾਜ ਪ੍ਰਮਤਮਾ ਦੀ ਮੇਹਰ ਏਦਾ ਹੀ ਰਹੇ ਸਭ ਤੇ ਜੀ

  • @puransinghzira6752
    @puransinghzira6752 10 місяців тому +116

    ਧੰਨ ਧੰਨ ਗੁਰੂ ਨਾਨਕ ਦੇਵ ਜੀ ਗਰੀਬ ਨੂੰ ਐਸੀ ਸਿਮਰਨ ਦੀ ਦਾਤ ਬਖਸ਼ੋ ਜੀ।

  • @Narinder-sr6qq
    @Narinder-sr6qq Рік тому +16

    Sachi aanand hi aa gaya😊😊😊.

  • @sarassinghjoy9734
    @sarassinghjoy9734 11 місяців тому +42

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻

  • @sweetestkidavni835
    @sweetestkidavni835 Місяць тому +13

    ❤Waheguru ji ❤
    ਸੇਈ ਪਿਆਰੇ ਮੇਲ
    ❤ਜਿਹਨਾ ਮਿਲਿਆਂ ਤੇਰਾ ਨਾਮ ਚਿੱਤ ਆਵੇ❤

  • @KamaljitKaur-fy3uu
    @KamaljitKaur-fy3uu 2 роки тому +128

    ਤੁਹਾਡੀ ਆਵਾਜ਼ ਵਿੱਚ ਇਹ ਮੈਡੀਟੇਸਨ ਸੱਚਮੁੱਚ ਉਸ ਕਣ ਕਣ ਵਿੱਚ ਫੈਲੇ ਹੋਏ ਨੂੰ ਨੇੜਿਉਂ ਮਹਿਸੂਸ ਕਰਵਾ ਰਹੀ ਹੈ ਜੀ 🙏

  • @Ravidasia9645
    @Ravidasia9645 10 місяців тому +9

    24caret ❤❤❤ waheguru waheguru waheguru waheguru waheguru waheguru waheguru waheguru waheguru waheguru g

  • @Parwindersgh
    @Parwindersgh 4 місяці тому +22

    ਅੱਖਾ ਬੰਦ ਕਰਕੇ ਮਨ ਵਿਚ ਵਾਹਿਗੁਰੂ ਜਪੋ ...... ਐਵੇਂ ਲੱਗਦਾ ਰੱਬ ਨਾਲ ਜੁੜੇ ਆ

  • @RavinderSingh-ji5kg
    @RavinderSingh-ji5kg 2 роки тому +17

    ਵਾਹਿਗਰੂ ਜੀ

  • @sukhasingh1012
    @sukhasingh1012 29 днів тому +2

    ਵਾਹਿਗੁਰੂ ਜੀ ਵਾਹਿਗੁਰੂ ਜੀ

  • @IqbalSingh55
    @IqbalSingh55 2 роки тому +110

    ਪਰਮਾਤਮਾ ਵੱਲ ਨੂੰ ਉਡਾਰੀ ਲਾਉਣ ਚ ਬਹੁਤ ਹੀ ਸਹਾਈ ਹੈ ਆਪ ਦਾ ਇਹ ਸਿਮਰਨ

  • @mintusingh9460
    @mintusingh9460 10 місяців тому +16

    ਵਾਹਿਗੁਰੂ ਜੀ ਸੱਚੇ ਪਾਤਸ਼ਾਹ ਜੀਓ ।।🙏🤲🙏🤲🙏

  • @sukhwantsingh7025
    @sukhwantsingh7025 Рік тому +40

    ਗੁਰੂ ਸਾਹਿਬ ਲੰਮੇਰੀਆਂ ਉਮਰਾਂ ਬਖਸ਼ਣਾ ਜੀਓ ਇਸੇ ਤਰ੍ਹਾਂ ਸੰਗਤਾਂ ਨੂੰ ਜੋੜਦੇ ਰਹੋ

  • @LakhaSingh-mh4nm
    @LakhaSingh-mh4nm 25 днів тому +8

    ਬਹੁਤ ਆਨੰਦ ਆਇਆ ਬਾਬਾ ਜੀ

  • @khalsarajput1671
    @khalsarajput1671 6 місяців тому +26

    ਕਿਆ ਖੂਬ ਕਸ਼ਿਸ਼ ਹੈ ਤੇਰੇ ਨਾਮ ਮੇ
    ਵਾਹਿਗੁਰੂ ਅੱਲਾ god ਰਾਮ ਮੇ

  • @jagtarsohi9001
    @jagtarsohi9001 2 роки тому +16

    ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ 🙏🙏

  • @HarpreetKaur-oe9bk
    @HarpreetKaur-oe9bk 6 місяців тому +5

    ਵਾਹਿਗੁਰੂ ਜੀ ਦਾ ਜਾਪ ਸੁਣ ਨਾਲ ਹੀ ਸਕੂਨ ਵੀ ਮਿਲਦਾ ਤੇ ਅੰਦਰੋ ਰੁਹ ਰੋਦੀ ਆ ਸੁਣ ਜਿਵੇ ਅੰਦਰਲੀ ਆਤਮਾ ਰੱਬ ਅੱਗੇ ਅਰਦਾਸ ਕਰਦੀ ਹੋਵੇ ਵੀ ਮੈਨੂੰ ਆਪਣੇ ਨਾਮ ਨਾਲ ਜੋੜ ਕੇ ਰੱਖੀ ਤੇ ਹਰ ਇੱਕ ਦੁੱਖ ਦੂਰ ਕਰੀ ਆਪਣੇ ਦੂਰ ਨਾ ਕਰੀ ਕੋਈ ਪਾਪਾ ਨਾ ਹੋਵੇ ਇਸ ਮਨ ਤੇ ਸਰੀਰ ਨਾਲ ਵਾਹਿਗੁਰੂ🙏🙏

  • @jaggakahlon2175
    @jaggakahlon2175 9 місяців тому +5

    Dhan Dhan Guru Ramdas ji 🌹🙏🏻

  • @veerpalkaur7416
    @veerpalkaur7416 11 місяців тому +13

    Waheguru ji 🙏🙏 ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ

  • @Gursharanbenipal
    @Gursharanbenipal 9 місяців тому +31

    ਗੁਰੂ ਫਤਿਹ ਬਾਬਾ ਜੀ ਬਾਬਾ ਜੀ ਦੋ ਹਜਾਰ ਪੰ ਜੀ ਤੋਂ ਜੁੜੇ ਹਾਂ ਬਾਬਾ ਜੀ ਤਹਾਡੇ ਦਰਸ਼ਨਾਂ ਤੋਂ ਬਿਨਾਂ ਨਹੀਂ ਰਹਿ ਸਕਦੇ ਬਲਜਿੰਦਰ ਕੌਰ ਖਾਲਸਾ ਰਾਜੇ

  • @RaniRani-ql8sl
    @RaniRani-ql8sl 9 днів тому

    ਬਹੁਤ ਮਿੱਠੀ ਆਵਾਜ਼ ਹੈ ਵਾਹਿਗੁਰੂ ਜੀ ਐਸੇ ਸੰਤਾਂ ਨੂੰ ਸਲਾਮਤ ਰੱਖੀਂ ❤

  • @gauravredhookrailwayfan5457
    @gauravredhookrailwayfan5457 3 місяці тому +5

    Dhan dhan satguru Sri Guru Granth Sahib Ji Maharaj ❤❤❤

  • @sadhusingh1029
    @sadhusingh1029 2 роки тому +9

    ਧੰਨ ਬਾਬਾ ਜੀ

  • @VlP165
    @VlP165 11 місяців тому +13

    Waheguru ji waheguru ji waheguru ji waheguru ji waheguru ji waheguru ji 🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🌸🌸🌸🌸🌸🌸🌸🌸🌸🌸🌸🌸

  • @AMGMotivation26
    @AMGMotivation26 21 день тому +2

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @Paras_virk_pb_42
    @Paras_virk_pb_42 2 роки тому +7

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @harpreetsinghharpreetsingh9686
    @harpreetsinghharpreetsingh9686 19 днів тому +2

    ❤❤❤❤❤ ਵਾਹਿਗੁਰੂ ਜੀ

  • @KamaljitKaur-fy3uu
    @KamaljitKaur-fy3uu 2 роки тому +46

    ਵਾਹ ਜੀ ਵਾਹ 👌🙏 ਬਾਕਮਾਲ ਵਾਹਿਗੁਰੂ ਸਿਮਰਨ ਜੀ 🙏

  • @YAARKHIWETO320
    @YAARKHIWETO320 Рік тому +65

    ਮਨ ਸਾਂਤ ਹੋ ਜਾਦਾ ਐ ਸਿਮਰਨ ਸੁਣਕੇ 🙏 ਵਾਹਿਗੁਰੂ ਜੀ
    ਚੜਦੀ ਕਲਾ ਚ ਰਹੋ ਭਾਈ ਸਾਬ ਜੀ 🙏❤🌹

    • @JaspalSingh-kc4ly
      @JaspalSingh-kc4ly Рік тому +2

      ਸਿਰਫ਼ ਇਸ ਟਾਈਮ ਹੀ ਮਨ ਸ਼ਾਂਤ ਨਾ ਰੱਖੋ। ਜਦੋਂ ਕੋਈ ਤੁਹਾਡੇ ਤੇ ਚੜ ਕੇ ਆਵੇ ਜੇ ਮਨ ਸ਼ਾਂਤ ਰਹਿ ਗਿਆ ਤਾ ਠੀਕ ਜੇ ਨਹੀਂ ਤਾ ਸਮਝੋਂ ਤੁਹਾਡਾ ਪਰਮਾਤਮਾ ਨਾਲ ਕੋਈ ਸਬੰਧ ਨਹੀਂ

  • @OZVEDAelectrohomeopathy
    @OZVEDAelectrohomeopathy 2 роки тому +8

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ ll

  • @KamaljitKaur-fy3uu
    @KamaljitKaur-fy3uu 2 роки тому +30

    ਵਾਹਿ.. ਗੁਰੂ 🙏ਵਾਹਿ.. ਗੁਰੂ 🙏 ਵਾਹਿ.. ਗੁਰੂ 🙏

  • @JasleenKaur-bf7hn
    @JasleenKaur-bf7hn 8 місяців тому +8

    ਵਾਹਿਗੁਰੂ ਜੀ ਮੇਰੀ ਧੀ ਨੂੰ ਵੀਰ ਦੇਣਾ 🙏🙏 ਉਸਦੀ ਹਰ ਇਕ ਮਨੋਕਾਮਨਾ ਪੂਰੀ ਕਰਨਾ 🙏🙏

  • @gursewaksinghdharnakirtanc8630
    @gursewaksinghdharnakirtanc8630 2 роки тому +61

    ਸਭੇ ਇੱਛਾਂ ਹੋਣ ਤੇਰੀਆਂ ਪੂਰੀਆਂ ਸਿਮਰਨ ਕਰਕੇ ਵਾਹਿਗੁਰੂ ਜੀ ਦਾ🙏🙏

  • @luckypandhu9642
    @luckypandhu9642 Рік тому +3

    Satnam waheguru jiii

  • @Shergill-qk6bt
    @Shergill-qk6bt 7 місяців тому +6

    ਵਾਹਿਗੁਰੂ ਜੀ 🪔🌻🌼🌺🌸💐🌹🙏🙏🙏

  • @taapasthantilasahibchakeri4129

    Bhttt vdea ji sukon bht milea

  • @ManjitKaur-wl9hr
    @ManjitKaur-wl9hr 2 роки тому +9

    ਧੰਨਵਾਦ ਭਾਈ ਸਾਹਿਬ ਜੀ 🙏🙏

  • @kalasing8503
    @kalasing8503 7 місяців тому +4

    ਸੁਣ ਕੇ ਰੂਹ ਨੂੰ ਸਕੂਨ ਮਿਲਦਾ ਹੈ 🙏🙏

  • @kamaljeetsingh9046
    @kamaljeetsingh9046 4 місяці тому +10

    ਮਨ ਨੂੰ ਬਹੁਤ ਸਕੂਨ ਮਿਲਦਾ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਗੁਰੂ ਮੰਤ੍ਰ ਸੁਣ ਕੇ

  • @KulwinderSingh-vz4xi
    @KulwinderSingh-vz4xi 2 роки тому +9

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @kewalsingh6397
    @kewalsingh6397 2 роки тому +12

    Baba tera bhla hove

  • @RajbirSingh-zh1xo
    @RajbirSingh-zh1xo 17 днів тому +2

    ❤Waheguru ji mehar kareo 🎉Eh rasna sanu mildi rahe 🎉

  • @SatwantSingh-in5fr
    @SatwantSingh-in5fr 5 місяців тому +9

    ਸਿਮਰਨ ਕਰਨ ਨਾਲ ਮਨ ਨੂੰ ਬਹੁਤ ਸ਼ਾਂਤੀ ਮਿਲਦੀ ਹੈ, ਵਾਹੇਗੁਰੂ, ਵਾਹੇਗੁਰੂ 🌹🌹 11,08,24

  • @ManjitKaur-wl9hr
    @ManjitKaur-wl9hr 2 роки тому +157

    ਭਾਈ ਸਾਹਿਬ ਜੀ ਆਪ ਜੀ ਦੀ ਆਵਾਜ਼ ਸਾਡੇ ਲਈ miracle ਹੈ l ਇਹੀ ਅਰਦਾਸ ਹੈ ਰਹਿੰਦੀ ਜਿੰਦਗੀ ਤੱਕ ਆਪ ਜੀ ਦੀ ਰਸਨਾ ਤੋਂ ਗੁਰਬਾਣੀ ਸੁਣਦੇ ਰਹੀਏ 🙏🙏🙏

    • @RajveerSingh-qc1cj
      @RajveerSingh-qc1cj 2 роки тому +12

      Waheguru ji

    • @MandeepKaur-lu3sn
      @MandeepKaur-lu3sn 2 роки тому +8

      Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji kirpa karo

    • @saabw4629
      @saabw4629 2 роки тому +5

      Sister bahuta lok bhai sabb nu marra kehnde 🤔🤔🤔

    • @Gurbanivideocreator
      @Gurbanivideocreator Рік тому +3

      ​@@saabw4629mara tan Guru nanak Sahib nu v kehnda c odon da pujari lana because ohna da dhrm nu bnaya hoya dhnda bnd hunda

    • @harveerkaur3199
      @harveerkaur3199 Рік тому

      ​@@saabw4629lok ta baba nanak nu v kurahia kehnde c but jdo ohna di soch loka nu samj aan lggi ta ajj dekho ohna da saroop har ghr ch haii

  • @ParminderSingh-us5xx
    @ParminderSingh-us5xx 2 роки тому +61

    ਬਹੁਤ ਵਧੀਆ ਭਾਈ ਸਾਹਿਬ ਸਾਰੀ ਟੀਮ ਕਿਆ ਉਚਾਰਨ ਕੀਤਾ ਅੰਨਦ ਆ ਗਿਆ 👍👍👍👍

    • @varinderkaur8870
      @varinderkaur8870 2 роки тому +3

      ਬਹੁਤ ਵਧੀਆ ਹੈ ਮਨ ਸ਼ਾਂਤ ਹੋ ਜਾਂਦਾ ਹੈ

    • @paramjitkaur495
      @paramjitkaur495 Рік тому +2

      🌷🌻🌷waheguru ji ka khalsa waheguru ji ki fateh ji baba ji🌷🌻🌷👏

    • @paramjitkaur495
      @paramjitkaur495 Рік тому

      ❤🌹❤waheguru ❤🌹❤waheguru ❤🌹❤waheguru ji❤🌹❤👏

    • @paramjitkaur495
      @paramjitkaur495 Рік тому

      ❤🌹❤waheguru ❤🌹❤waheguru ❤🌹❤waheguru ji❤🌹❤👏

  • @sharrynourt3218
    @sharrynourt3218 Місяць тому +4

    ਬਾਬਾ ਜੀ 🙏ਵਾਹਿਗੁਰੂ ਜੀ ਮੇਰੇ ਜਿਨਾ ਚਿਰ ਸਰੀਰ ਵਿਚ ਸਾਹ ਨੇ ਮੇ ਆਪ ਜੀ ਦਾ ਪਿਆਰਾ ਬਣ ਕੇ ਰਹੋਗਾ🙏💚

  • @KissanMarhana
    @KissanMarhana 2 роки тому +16

    ❤❤❤ ॥ਸਤਿ ਸਾਚ ਸ੍ਰੀ ਨਿਵਾਸ ਆਦਿ ਪੁਰਖ ਸਦਾ ਤੁਹੀ ॥ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿ ਜੀਉ ॥

  • @sikendersingh9876
    @sikendersingh9876 3 місяці тому +2

    ਬਹੁਤ ਵੈਰਾਗਮਈ....ਸਿਮਰਨ ਵਾਹਿਗੁਰੂ ਜੀ..😮

  • @JazzyHans-ow1uc
    @JazzyHans-ow1uc Рік тому +4

    ੴ ਸਤਿਨਾਮੁ ਸ੍ਰੀ ਵਾਹਿਗੁਰੂ ਜੀ 🙏🪯

  • @ManjitKaur-wl9hr
    @ManjitKaur-wl9hr 2 роки тому +94

    ਸੁਣ ਕੇ ਇਸ ਤਰ੍ਹਾਂ feel ਹੋਇਆ ਜਿਵੇੰ ਆਤਮਾ ਦੀ ਪਰਮਾਤਮਾ ਨੂੰ ਪੁਕਾਰ ਹੈ l🙏🙏🙏🙏🙏

  • @jaspreetbhullar8398
    @jaspreetbhullar8398 2 роки тому +24

    ਵਾਹ ਜੀ ਵਾਹ ਆਨੰਦ ਹੀ ਆਨੰਦ ਭਾਈ ਸਾਹਿਬ ਜੀ 😍🙇💐🙏

  • @Gurvindersingh-m1z
    @Gurvindersingh-m1z Рік тому +12

    ਬਾ ਬਕਾਲ.... ਅਨੰਦ ਮੰਗਲ ਜੀ....! ਧਨਵਾਦ ਜੀ....

    • @kartarsingh8412
      @kartarsingh8412 5 місяців тому

      38:41 gf. G 38:50 The g CA u 😊😊😊😅😅😅 40:35

    • @kartarsingh8412
      @kartarsingh8412 5 місяців тому

      D da😅😅😅d😅f😅d😅😅😅😅😅😅

    • @kartarsingh8412
      @kartarsingh8412 5 місяців тому

      😅😅😅😅😅

  • @RajpreetSingh-q5m
    @RajpreetSingh-q5m 4 місяці тому +6

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @joginderkaur1448
    @joginderkaur1448 4 місяці тому +4

    ਇਸ਼ ਰੂਪ ਵਿੱਚ ਭਾਈ ਸ਼ਹਿਆਪਨੇ ਪਿਤਾ ਦਾ ਰੂਪ ਦਿਸ ਰਹਿ ਹਨ ਸਰਦਾਰ ਸਪੂਰਨ ਸਿੱਘ ਪਏ ਜਾਪਦੇ ਹਨ

  • @ManjitKaur-wl9hr
    @ManjitKaur-wl9hr 2 роки тому +16

    ਸਚੁ ਦੇ ਰੁਬਰੂ ਕਰਾਉਣ ਲਈ ਕੋਟਿ -ਕੋਟਿ ਧੰਨਵਾਦ ਭਾਈ ਸਾਹਿਬ ਜੀਓ 🙏🙏❤️🙏🙏

  • @HarpreetSingh-ye7fe
    @HarpreetSingh-ye7fe 2 роки тому +15

    ਵਾਹ ਜੀ ਵਾਹ

  • @harshdeepsingh8564
    @harshdeepsingh8564 3 місяці тому +2

    My life saver Simran thanks waheguru ji 😢 thanks bhai sahab ji🙏🙏🙏🙏

  • @harjitkaur3753
    @harjitkaur3753 2 роки тому +13

    ਮਨ ਸ਼ਾਂਤ ਹੁੰਦਾ ਵਾਹਿਗੁਰੂ ਸਿਮਰਨ ਸੁਣ ਕੇ 🙏🙏🙏🙏

  • @NishanSingh-ew2ms
    @NishanSingh-ew2ms 7 місяців тому +3

    ਵਾਹਿਗੁਰੂ ਜੀ❤

  • @bkathwal5
    @bkathwal5 Рік тому +13

    Baba Jee eh video ਤਾਂ ਮੇਰੀ ਰੂਹ ਦੀ ਖੁਰਾਕ ਬਣ ਗਈ ਹੈ। ਸੁਣਦਿਆਂ ਸੁਣਦਿਆਂ ਅਮਲ ਛਿੱਟੇ ਆ ਜਾਂਦੇ ਹਨ। Best medicine n The best meditation.

  • @gurpreetsinghshimlapuri8470
    @gurpreetsinghshimlapuri8470 2 роки тому +17

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @gurmeetgeeta-cp8fq
    @gurmeetgeeta-cp8fq Рік тому +9

    ਇਹ ਵਾਹਿਗੁਰੂ ਜਾਪ ਸੁਣ ਬਾਬਾ ਜੀ ਰੂਹ ਨੂੰ ਬਹੁਤ ਸਕੂਨ ਮਿਲਦਾ ਜੀ ਵਾਹਿਗੁਰੂ ਜੀ ਮਿਹਰ ਕਰਨ ਤੁਹਾਡੇ ਹਮੇਸਾਂ

  • @jeetgill1408
    @jeetgill1408 Рік тому +7

    ਰੂਹ ਖੁਸ਼ ਹੋ ਜਾਂਦੀ ਹੈ ਵਾਹਿਗੁਰੂ ਜੀ ਦਾ ਜਾਪ ਸੁਣ ਕੇ🙏🙏🙏ਵਾਹਿਗੁਰੂ ਜੀ ਕਿਰਪਾ ਕਰਨ ਤੁਹਾਡੇ ਤੇ🙏🙏🙏

  • @jaspreetbhullar8398
    @jaspreetbhullar8398 2 роки тому +6

    ਵਾਹ ਜੀ ਵਾਹ ਵਾਹਿਗੁਰੂ ਜੀ ਦਾ ਜਾਪ ਕਰਕੇ ਮਨ ਨੂੰ ਸਕੂਨ ਮਿਲਿਆ ਹੈ ਜੀ ☺️👍🙏

  • @joggasingh5187
    @joggasingh5187 7 місяців тому +2

    Waheguru gurmanter hai

  • @gagankaur382
    @gagankaur382 2 роки тому +5

    ਬਹੁਤ ਵਧੀਆ ਉਪਰਾਲਾ ਭਾਈ ਸਾਹਿਬ ਜੀ🙏🙏🙏

  • @Palp192
    @Palp192 2 роки тому

    Thanks!

  • @gurpreetkauraww7786
    @gurpreetkauraww7786 2 роки тому +8

    M kal hi soch rahi si ki koi video bnon Bhai Saab jis nu roj sunea kariye...So aaj video aa hi gai... Thankyou so much Bhai Saab ji 🙏🙏

  • @ManpreetKaur-zg3hl
    @ManpreetKaur-zg3hl 2 роки тому +4

    🙏🏼 Mehar rekhana wahaguru gg

  • @jasvirms2250
    @jasvirms2250 2 роки тому +13

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 🙏

  • @ShivjitSingh-s5g
    @ShivjitSingh-s5g 2 місяці тому +1

    Waheguru ji hai kujh naam vich ❤ Rona aa gya simran sun ke hi 😢

  • @jagroopsingh9467
    @jagroopsingh9467 3 місяці тому +3

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @Charanveer_singh1890
    @Charanveer_singh1890 Місяць тому +2

    🙏🏻🙌

  • @SatwinderSingh-wq9dr
    @SatwinderSingh-wq9dr Рік тому +11

    ਸ਼ੁਕਰ ਸ਼ੁਕਰ ਸ਼ੁਕਰ ਸ਼ੁਕਰਾਨਾ, ਵਾਹਿਗੁਰੂ ਜੀ ਨੇ ਸਿਰ ਤੇ ਹੱਥ ਰੱਖ ਕੇ ਵੀਰ ਜੀ ਨਾਲ ਸੰਗਤ ਰੂਪ ਵਿੱਚ ਵਾਹਿਗੁਰੂ ਸਿਮਰਨ ਦੀ ਸੇਵਾ ਸਿਰ ਤੇ ਹੱਥ ਰੱਖ ਕੇ ਲਈ।, ਵਾਹਿਗੁਰੂ ਜੀ ਮਿਹਰ ਕਰਨ।

  • @bhupinderkaur553
    @bhupinderkaur553 Місяць тому +2

    ਮਨ ਨੂੰ ਬਹੁਤ ਸਕੂਨ ਮਿਲਦਾ ਆ ਜਾਨ ਸੁਣ ਕੇ ਵਾਹਿਗੁਰੂ ਜੀ ਆਪ ਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖਣ

  • @Manreet.Grewal
    @Manreet.Grewal 2 роки тому +8

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @raminderkaur7064
    @raminderkaur7064 3 місяці тому +2

    Best Meditation for concentration of mindset

  • @kailashkaur4805
    @kailashkaur4805 2 роки тому +7

    Waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru 🙏🤲🤲🙏 waheguru ji Maher krna sab te 🙏 waheguru ji puri duniya te Maher krna 🙏🙏🙏🙏 waheguru ji waheguru ji waheguru ji 🙏🙏🙏🙏

  • @gurpreetkauraww7786
    @gurpreetkauraww7786 2 роки тому +9

    J kise nu need na aave ta aa Jarur son leya kareo ji....🌹🙏🌹

  • @KamaljitKaur-fy3uu
    @KamaljitKaur-fy3uu 2 роки тому +9

    ਧੰਨ ਕਮਾਈ ਜੀ 🙏

  • @Official.Lucky999
    @Official.Lucky999 6 місяців тому +7

    😭😭😭😭 ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
    ਰੋਣਾ ਆ ਗਿਆ ਵਾਹਿਗੁਰੂ ਜੀ 😭🙏🙏🙏🙏 ਏਨੀ ਮਿੱਠੀ ਆਵਾਜ਼ ਜੀ ਬਾਬਾ ਜੀ ❤

  • @AmritpalSingh-mo7jh
    @AmritpalSingh-mo7jh Рік тому +5

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ। ਬਾਬਾ ਜੀ ਬਹੁਤ ਅਨੰਦ ਆਉਂਦਾ ਆਪ ਜੀ ਦਾ ਆਵਾਜ਼ ਸੁਣ ਕੇ ਜੀ ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖੇ ਜੀ

  • @karnaildhindsa4845
    @karnaildhindsa4845 6 місяців тому +6

    ਆਪ ਮੁਹਾਰੇ ਨੀਰ ਵਹਿ ਤੁਰਦਾ ਉਚਾਰਨ ਸੁਣਕੇ

  • @nirbhaisingh2155
    @nirbhaisingh2155 2 роки тому +4

    ਵਾਹਿਗੁਰੂ ਜੀ

  • @amarjeetkaur5082
    @amarjeetkaur5082 3 місяці тому +1

    Dil nu sakoon mil janda a sun k

  • @sarbbal2207
    @sarbbal2207 2 роки тому +3

    Mahapurkho sachye dil ton love you 💞

  • @IshuSingh-lw7bn
    @IshuSingh-lw7bn 2 роки тому +8

    Bhut shoni ta mithi avaj Baba ji har roj Sonya krage 🙏🙏🙏🙏

  • @jaspreetbhullar8398
    @jaspreetbhullar8398 2 роки тому +33

    ਹਰ ਰੋਜ਼ ਸੁਣਿਆ ਕਰਾਂਗੇ ਭਾਈ ਸਾਹਿਬ ਜੀ 🙇🙏

  • @jatinderSingh-vb1re
    @jatinderSingh-vb1re 19 днів тому

    🙏🙏ਨਿਮਰਤਾ ਵਿਚ ਬਹੁਤ ਮਿਠਾਸ ਹੁੰਦੀ ਹੈ ਵਾਹਿਗੁਰੂ ਜੀ। ਜ਼ੋਰ ਲਾਕੇ ਬੋਲਣ ਨਾਲੋਂ ਆਵੈ ਬੋਲਣ ਨਾਲ ਬਹੁਤ ਸਕੂਨ ਮਿਲਦਾ ਹੈ ਵਾਹਿਗੁਰੂ ਜੀ 🙏🙏💯💯

  • @Paras_virk_pb_42
    @Paras_virk_pb_42 2 роки тому +6

    Waheguru Waheguru Waheguru Waheguru Waheguru Waheguru Waheguru Waheguru Waheguru

  • @GurpindersinghBrar-tu8bi
    @GurpindersinghBrar-tu8bi 3 місяці тому +2

    Koi wards nhi 🙏🙏🙏🙏🙏

  • @balrajbaj5413
    @balrajbaj5413 2 роки тому +35

    ਬਹੁਤ ਵਧੀਆ ਲੱਗਾ ਸੁਣ ਕੇ ਭਾਈ ਸਾਹਿਬ ਜੀ ਆਨੰਦ ਆ ਗਿਆ ਜੀ 🙏👌👌❤️

  • @malikmattu8800
    @malikmattu8800 Рік тому +110

    ਮੈਂ ਜਿਸ ਦਿਨ ਦਾ ਇਹ ਸ਼ਬਦ ਸੁਣ ਰਿਹਾ ਮੇਰੇ ਸਾਰੇ ਕੰਮ ਸਿੱਧੇ ਹੋਣ ਲੱਗ ਪਏ

    • @preetmatharumatharu8199
      @preetmatharumatharu8199 9 місяців тому +10

      🙏waheguru ji🙏

    • @RichySandhuvlogs
      @RichySandhuvlogs 9 місяців тому +12

      Waheguru ji 7saal baad mere ghr beta hoeya total 16 saal baad Sade priwar ch Khushi aaaii a 2024 ch mera beta 2 month da hoke waheguru boln lg gya c jd k hje o mma papa v nai bolda ,🙏 shukar a waheguru g da apne chrna ch lgai rkhna

    • @SandeepKaur-tr9kv
      @SandeepKaur-tr9kv 9 місяців тому +3

      Vir g share kro apna experience please thode kehre kam bn rhe han

    • @SandeepKaur-tr9kv
      @SandeepKaur-tr9kv 9 місяців тому +1

      Tu c kina time simran sunde c

    • @gmjatt3711
      @gmjatt3711 8 місяців тому +1

      🎉​@@RichySandhuvlogs

  • @puransingh4737
    @puransingh4737 2 роки тому +14

    ਬਹੁਤ ਹੀ ਸਕੂਨ ਮਿਲਦਾ ਭਾਈ ਸਾਹਿਬ ਜੀ ਸ਼ਬਦ ਸੁਣ ਕੇ ਤੇ ਨਾਲ ਨਾਲ ਗਾਇਣ ਕਰ ਕੇ
    ਵਾਹਿਗੁਰੂ ਜੀ ਤਵਡੀ ਕਲਾ ਤੇ ਆਵਾਜ਼ ਨੂੰ ਚੜਦੀਕਲਾ ਚ ਰੱਖਣ ਵਾਹਿਗੁਰੂ ਜੀ ਹਮੇਸ਼ਾ ਅੰਗ ਸੰਗ ਸਹਾਈ ਹੋਣ 🙏🙏

  • @niarakhalsa3831
    @niarakhalsa3831 8 місяців тому +1

    Guru Sahib ji di bakhshish hai ji jo Har kise te nai hundi Charna te Namashkar hai ji Gurmukh Jian de

  • @SatwantSingh-in5fr
    @SatwantSingh-in5fr 11 місяців тому +11

    ਮਨ ਨੂੰ ਸ਼ਾਂਤ ਰੱਖਣ ਲਈ ਸਵੇਰੇ ਸ਼ਾਮ ਵਹਿਗੁਰੂ ਜੀ ਦਾ ਸਿਮਰਨ ਕਰੀਏ,, ਵਾਹੇਗੁਰੂ 🌹 ਵਾਹੇਗੁਰੂ 🌹

  • @JaggaSingh-z1j
    @JaggaSingh-z1j 3 місяці тому +3

    Waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru ji

  • @ANIL_TRAVELLER_VLOGS
    @ANIL_TRAVELLER_VLOGS Місяць тому +3

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 0:59

  • @MandeepKaur-pj8dr
    @MandeepKaur-pj8dr 2 роки тому +12

    Really needed this to be strong 💪...... japde saar hi himat bnn jndi aa

  • @SukhwinderSingh-nl1nx
    @SukhwinderSingh-nl1nx 2 роки тому +2

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 🙏🙏