ਮਾਂ ਤੋਂ ਵਿਆਜ ep 217 | new Punjabi movie | Punjabi Natak | Sukhpal Video |

Поділитися
Вставка
  • Опубліковано 29 вер 2024
  • ਮਾਂ ਤੋਂ ਵਿਆਜ ep 217 | new punjabi movie | Punjabi Natak | Sukhpal Video |‪@PenduVirsaMansa‬
    #penduvirsa #penduvirsavlogs #punjabivirsa #newpunjabimovie2024 #punjabishortfilm #punjabinatak #punjabifilm #sukhpal
    instagram - / pendu4virsa
    facebook - / mansavirsa
    Contact no. - 9876256925 - Veer Singh Parmar ( ਜੱਸਾ )
    ਚਲਾਕ ਨੂੰਹ ਫੁਕਰੀ ਸੱਸ-
    • ਚਲਾਕ ਨੂੰਹ ਫੁਕਰੀ ਸੱਸ ep...
    ਮਾੜੀਆਂ ਨੂੰਹਾਂ-
    • ਮਾੜੀਆਂ ਨੂੰਹਾਂ ep 142 |...
    ਰਿਸ਼ਤੇ ਕੱਚੇ ਧਾਗੇ ਦੇ -
    • ਚੋਰ ਦੀ ਧੀ (ਭਾਗ-1) ep 7...
    ਤਿੰਨੇ ਭੈਣਾ ਆਲਸੀ-
    • ਤਿੰਨੇ ਭੈਣਾ ਆਲਸੀ ep 153...
    ਨਕਲੀ ਪਰਾਉਣਾ -
    • ਨਕਲੀ ਪਰਾਉਣਾ ep 151 | n...
    ਧੀ ਨਾਲੋਂ ਪੁੱਤ ਪਿਆਰਾ -
    • ਧੀ ਨਾਲੋਂ ਪੁੱਤ ਪਿਆਰਾ ep...
    ਭੈਣ ਕਲਯੁਗੀ ਦੀ -
    • ਭੈਣ ਕਲਯੁਗੀ ਦੀ ep 148 |...
    ਨੂੰਹ ਦੇ ਕਾਰਨਾਮੇ -
    • ਨੂੰਹ ਦੇ ਕਾਰਨਾਮੇ ep 147...
    ਅਨਪੜ ਨੂੰਹ ਦਾ ਟੈਸਟ -
    • ਅਨਪੜ ਨੂੰਹ ਦਾ ਟੈਸਟ ep 1...
    ਚਲਾਕ ਨੂੰਹ ਫੁਕਰੀ ਸੱਸ -
    • ਚਲਾਕ ਨੂੰਹ ਫੁਕਰੀ ਸੱਸ ep...
    ਮਾੜੀਆਂ ਨੂੰਹਾਂ -
    • ਮਾੜੀਆਂ ਨੂੰਹਾਂ ep 142 |...
    ਸਾਢੂਆਂ ਦਾ ਭੇੜ, ਸਾਲੇ ਦੀ ਰੇਲ -
    • ਸਾਢੂਆਂ ਦਾ ਭੇੜ, ਸਾਲੇ ਦੀ...
    ਮੇਰਾ ਬਾਪੂ -
    • ਮੇਰਾ ਬਾਪੂ ep 139 | new...
    ਤੋਤਲੀ ਵਹੁਟੀ -
    • ਤੋਤਲੀ ਵਹੁਟੀ ep 138 | n...
    ਨੂੰਹ ਲਾਈਲੱਗ ਪੁੱਤ ਸਕੀਮੀ -
    • ਨੂੰਹ ਲਾਈਲੱਗ ਪੁੱਤ ਸਕੀਮੀ...
    ਦਰਾਣੀ ਚੋਰਨੀ ਜਠਾਣੀ ਠੱਗਣੀ -
    • ਦਰਾਣੀ ਚੋਰਨੀ ਜਠਾਣੀ ਠੱਗਣ...
    ਨੂੰਹ ਕਹਿੰਦੀ ਸ਼ਹਿਰ ਵੱਸਣਾ -
    • ਨੂੰਹ ਕਹਿੰਦੀ ਸ਼ਹਿਰ ਵੱਸਣਾ...
    ਜਵਾਈ ਦੀ ਮਾੜੀ ਨੀਅਤ -
    • ਜਵਾਈ ਦੀ ਮਾੜੀ ਨੀਅਤ ep 1...
    ਚੋਰਾਂ ਨੂੰ ਮੋਰ -
    • ਚੋਰਾਂ ਨੂੰ ਮੋਰ ep126 | ...
    ਲੋਹਾ ਚੁਗਣੇ ਸ਼ਰਾਬੀ -
    • ਲੋਹਾ ਚੁਗਣੇ ਸ਼ਰਾਬੀ ep 12...
    ਪੈਸਾ ਪਿਆਰਾ ਜਾਂ ਰਿਸ਼ਤੇ -
    • ਪੈਸਾ ਪਿਆਰਾ ਜਾਂ ਰਿਸ਼ਤੇ |...
    ਕੁੱਤੇ ਤੇ ਪਰਚਾ -
    • ਕੁੱਤੇ ਤੇ ਪਰਚਾ | Ep -12...
    ਬੇਅਕਲ ਬੰਦਾ -
    • ਬੇਅਕਲ ਬੰਦਾ ep 120 | Ne...
    ਜੱਸੇ ਦੇ ਕਾਰਨਾਮੇ
    • ਜੱਸੇ ਦੇ ਕਾਰਨਾਮੇ ep 119...
    ਪਰਮਾਤਮਾ ਦੀਆਂ ਚਾਲਾਂ -
    • ਪਰਮਾਤਮਾ ਦੀਆਂ ਚਾਲਾਂ ep ...
    ਬੋਲਾ ਪੁੱਤ ਭੁਲੱਕੜ ਨੂੰਹ -
    • ਬੋਲਾ ਪੁੱਤ ਭੁਲੱਕੜ ਨੂੰਹ ...
    ਗਰੀਬਾਂ ਦੀ ਦੁਸ਼ਮਣ ਸਰਪੰਚਣੀ -
    • ਗਰੀਬਾਂ ਦੀ ਦੁਸ਼ਮਣ ਸਰਪੰਚਣ...
    ਕਰਵਾ ਚੌਥ -
    • ਕਰਵਾ ਚੌਥ| new punjabi ...
    ਬੇਬੇ ਦੀ ਸਹੇਲੀ -
    • ਬੇਬੇ ਦੀ ਸਹੇਲੀ | new pu...
    ਬੇਈਮਾਨ ਦਰਾਣੀ -
    • ਬੇਈਮਾਨ ਦਰਾਣੀ | new pun...
    ਨੂੰਹ ਦੀ ਗੁਲਾਮ -
    • ਨੂੰਹ ਦੀ ਗੁਲਾਮ | new pu...
    ਪੇਕਿਆਂ ਦੀ ਦੁਸ਼ਮਣ -
    • ਪੇਕਿਆਂ ਦੀ ਦੁਸ਼ਮਣ | new ...
    ਠੱਗ ਪੁਲਸੀਆ -
    • ਠੱਗ ਪੁਲਸੀਆ | thug | ne...
    ਵਡੇਰਿਆਂ ਦੀ ਰੋਟੀ -
    • ਵਡੇਰਿਆਂ ਦੀ ਰੋਟੀ | maa ...
    ਮਾਂ ਵਰਗੀ ਤਾਈ -
    • ਮਾਂ ਵਰਗੀ ਤਾਈ | maa | ...
    ਵਹਿਮੀ ਜੇਠਾਣੀ -
    • ਵਹਿਮੀ ਜੇਠਾਣੀ | jethani...
    ਸਿਰਫਿਰੀ ਨੂੰਹ -
    • ਸਿਰਫਿਰੀ ਨੂੰਹ | nooh|ne...
    ਧੀ ਦੇ ਵੈਰੀ -
    • ਧੀ ਦੇ ਵੈਰੀ |dhee |new ...
    ਸੱਸ ਮੇਰੀ ਬੇਅਕਲ -
    • ਸੱਸ ਮੇਰੀ ਬੇਅਕਲ |sass |...
    Story Writer - Taini Kotkapura (9988105100)
    This work is subjected to copyright . All rights of this property are reserved to Pendu Virsa.
    Note - If anyone uploads any of our videos or a part of video on any social media platform [ without permission ] , their page will be reported immediately and can be a subject to legal proceedings.
    ਨੋਟ - ਸਾਡੀ ਮਨਜੂਰੀ ਤੋਂ ਬਿਨਾਂ ਇਸ ਚੈਨਲ ਦੀ ਕੋਈ ਵੀ ਵੀਡੀਓ youtube ਜਾਂ ਫੇਸਬੁੱਕ ਤੇ ਅੱਪਲੋਡ ਨਾ ਕਰੋ। ਅਜਿਹਾ ਕਰਨ ਵਾਲੇ ਤੇ ਕਨੂੰਨੀ ਕਾਰਵਾਈ ਕੀਤੀ ਜਾਵੇਗੀ।
    SUBSCRIBE OUR CHANNEL TO WATCH MORE VIDEOS .
    STAY TUNED .
    #penduvirsa
    #penduvirsavlogs
    #punjabivirsa
    #newpunjabimovie2023
    #punjabinatak
    #punjabishortsvideo
    #punjabishortfilm
    punjabi short natak
    #maa
    #sas
    #nooh
    #bebe
    #massi
    #bapu
    #bhainjikomalpreetkaur
    #chachi
    #bharjai
    #bharat
    #gharwali
    #mansa
    pendu virsa, pendu virsa vlogs, pendu virsa video, punjabi virsa, sas, peke, mansa, jassa, sas nooh, khalsa tv, thug peke, jatt sauda, jassa baba, tunda jeth, sada punjab, new punjabi short movie, aman dhillon, sass da katal, judagi jassa, mr mrs devgan, sukhpal video, pekeya da kutta, sali di kartoot, moh diyan tanda, punjabi videos, jassa te sukhpal, punjabinewvideo, punjabi new video, dhillon mansa wala, dhillon mansa wale, diwali short video, punjabi short movie
    punjabi short movie, short punjabi movie, shortpunjabimovie, #punjabi short movie, punjabishortmovies, new punjabi short movie, short punjabi movie 2023, punjabi short movie 2023, latest punjabi short movie, new punjabi short movie 2022, new punjabi short movie 2023, punjabi comedy short movies, punjabi movie, best punjabi short movie 2023, best punjabi short movies 2023, punjabi movies, short movie, latest punjabi short movie 2023, punjabi short video, short movies
    punjabi films, punjabi film, punjabi film new, latest punjabi films, punjabi film 2023, punjabi film 2022, punjabi short film, punjabi latest film, latest punjabi film, punjabi, new punjabi film 2022, new punjabi film 2023, punjabi new film 2023, punjabi new film 2022, latest punjabi film 202, latest film punjabi 2023, latest film punjabi 2022, binnu films, punjabi new film full movie, punjabi news, punjabi song, new punjabi comedy video film, punjabi full movie,short video short video,sukhpal new punjabi video,punjabi short natak

КОМЕНТАРІ • 964

  • @inderjitkaur4820
    @inderjitkaur4820 3 місяці тому +9

    Bahut sohni story hai ji 👌👌👌👌 waheguru ji chadi kla ch rakhe sari teem nu 🙏🙏 inderjit kaur bathinda

  • @gurpreetkaur-on3ik
    @gurpreetkaur-on3ik 3 місяці тому +75

    ਪੰਮੀ ਭੈਣ ਨੇ ਬਹੁਤ ਵਧੀਆ ਕਿਹਾ ਭੈਣਾਂ ਲਈ ਭਾਈ ਇਕੋ ਜਿਹੇ ਹੁੰਦੇ ਨੇ ਸਮਝਾਉਣ ਦਾ ਤਰੀਕਾ ਬਹੁਤ ਵਧੀਆ ਸੀ ਮਾਪੇ ਸਦਾ ਨਹੀਂ ਰਹਿਣੇ ਭਾਈ ਹੀ ਮਾਪਿਆਂ ਦੀ ਥਾਂ ਖੜਦੇ ਨੇ।

  • @Fatehsinghaujla060
    @Fatehsinghaujla060 3 місяці тому +3

    Bhut sohni video aa 🎉🎉🎉🎉🎉🎉🎉🎉🎉🎉🎉🎉🎉

  • @SwarnKaur-tx6mu
    @SwarnKaur-tx6mu 3 місяці тому +4

    Very very very very nice video God bless you 🙏🙏🙏🙏👍

  • @GillSaab-nw5zj
    @GillSaab-nw5zj 3 місяці тому

    Bahut nice video ਡਾ ਗੁਰਸੇਵਕ ਸਿੰਘ ਹਰਦੀਪ ਸਿੰਘ ਫਤਹਿਗੜ੍ਹ ਸਭਰਾਂ ਬਹੁਤ ਵਧੀਆ ਵੀਡੀਓ ਜੀ

  • @sarabjeetkaur-rd8kd
    @sarabjeetkaur-rd8kd 3 місяці тому +6

    Very very very nice 👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉 video Talwandi sabo Sri dmdma sahib ji waheguru ji ਤੁਹਾਨੂੰ ਤਰੱਕੀਆਂ ਬਖਸ਼ਣ ਚੜ੍ਹਦੀ ਕਲਾ ਵਿਚ ਰੱਖਣ

  • @BalwinderSingh-zo2xr
    @BalwinderSingh-zo2xr 3 місяці тому +6

    ਅਸੀਂ ਤਾਂ ਨਰਾਜ਼ ਹਾਂ ਜੱਸੇ ਵਾਈ ਅਸੀਂ ਕਮੈਟ ਕਰਦੇ ਹਾਂ ਪਰ ਤੁਸੀਂ ਤਾਂ ਸਾਡਾ ਨਾਮ ਨਹੀਂ ਬੋਲਦੇ ਪਰ ਤੁਸੀਂ ਤਾਂ ਫੈਬਰੇਟ ਬੰਦਿਆਂ ਦੇ ਨਾਂਅ ਬੋਲਦੇ ਹੋ ਧੰਨਵਾਦ ਬਲਵਿੰਦਰ ਸਿੰਘ ਚਾਨਾ ਰਾਮਗੜ੍ਹੀਆ ਰਤੀਆ ਸਹਿਰ

  • @jashanJoggar
    @jashanJoggar 3 місяці тому +4

    ਬਹੁਤ ਵਧੀਆ jashanpreet singh pind naushera

  • @batth_saab62
    @batth_saab62 3 місяці тому +1

    ਬਹੁਤ ਵਧੀਆ ਵੀਡੀਓ

  • @happyjoshi5426
    @happyjoshi5426 3 місяці тому +3

    Vadhià story

  • @Akbar-ln7qf
    @Akbar-ln7qf 3 місяці тому +1

    So nice video Akbar Malerkotla auto wala ❤❤❤❤❤

  • @ParveenKhan-m9h
    @ParveenKhan-m9h 3 місяці тому +2

    Very nice story 🎉🎉🎉🎉

  • @paramveergill604
    @paramveergill604 3 місяці тому +1

    Very very nice video and act jassa and sukhpal sahil badungar patiala

  • @gopysandhu428
    @gopysandhu428 3 місяці тому

    ਬਹੁਤ ਵਧੀਆ ਜੀ ਤੁਹਾਡੀ ਹਰੇਕ ਸਟੋਰੀ ਬਹੁਤ ਹੀ ਵਧੀਆ ਹੁੰਦੀ ਹੈ

  • @itsguribrar
    @itsguribrar 3 місяці тому +2

  • @manjitkaur-uh1mi
    @manjitkaur-uh1mi 3 місяці тому +1

    Very nice massage

  • @JagsirSingh-g3u
    @JagsirSingh-g3u 3 місяці тому +2

    Very nice 😊😊❤

  • @sufyansheikh6659
    @sufyansheikh6659 3 місяці тому +1

    Happy ending 🎈🥳

  • @Pritamsingh-c2v
    @Pritamsingh-c2v 3 місяці тому +2

    Bohat ghaint video aa veere didi well done rabb khush rkhe sari team nu gurparas sing sekhon pind bhotna veere well done ❤❤🎉🎉🎉 sada comment v pin krdo veere please 🙏

  • @BhinderMaan-b2q
    @BhinderMaan-b2q 3 місяці тому

    ਪਿੰਡ ਮਾਨਸਾ ਖੁਰਦ ਜ਼ਿਲ੍ਹਾ ਬਠਿੰਡਾ ਭਿੰਦਰ ਮਾਨ ਦੀਪ ਕੌਰ 🙏🏻🌹🙏🏻🌹🙏🏻🌹🙏🏻🌹🙏🏻🌹🙏🏻🌹🙏🏻🌹🙏🏻🌹🙏🏻🌹🙏🏻🌹🙏🏻

  • @rachhpalsingh78466
    @rachhpalsingh78466 3 місяці тому +1

    ਸਾਰੀ ਟੀਮ ਵਧਾਈ ਦੀ ਪਾਤਰ ਹੈ । ਅਗਲੀ ਵੀਡੀਓ ਦਾ ਇੰਤਜ਼ਾਰ ਰਹੇਗਾ ਜੀ ।

  • @ShwetaSharma-fi1wy
    @ShwetaSharma-fi1wy 3 місяці тому +1

    Very nice video very emotional story

  • @mukhtiarsinghdhindsa5974
    @mukhtiarsinghdhindsa5974 3 місяці тому +1

    Very nice video God bless you. Mukhtiar Singh Dhindsa. Bardwal Dhuri Sangrur .

  • @poojagomti9219
    @poojagomti9219 3 місяці тому +1

    Bhut achi❤video🎉

  • @godarafarmers-c4l
    @godarafarmers-c4l 3 місяці тому

    ਅਰਸ਼ਦੀਪ ਸਿੰਘ ਸਰਦੂਲੇਵਾਲਾ (ਮਾਨਸਾ)

  • @sidhusiblings385
    @sidhusiblings385 2 місяці тому

    ਜਸੇ ਹੈ ਤਾ ਮਾ ਇਹ ਕਹਾਣੀ ਦੇ ਪਾਤਰ ਹੋ ਜਸੇ ਵੀਰ ਪਰ ਇਹ ਮਾਤਾ ਅੜਬ ਬਹੁਤ ਆ ਵੀਰ ਬੁਰੀ ਬਹੁਤ ਲਗਦੀਆ ਬਹੁਤ ਝੂਠ ਬੋਲਦੀ ਆ ਤੇ ਸਚ ਬਣਾ ਦਿੰਦੀਆ ਅੰਤ ਮਾਫੀ ਮੰਗਦੀ ਆ ਪੁਤ ਤੇ ਪੈਰੀ ਹਥ ਲਾਉਦੀਆ ਜੇਕਰ ਪਥਰ ਤੇ ਰਸਾ ਘਸਦਾ ਰਹੇ ਤਾ ਪਥਰ ਤ ਕਟ ਪੈ ਜਾਦਾਵੀਰ ਗਲ ਸਮਝ ਗਿਆ ਹੋਵੇਗਾ ਵਹਿਗੁਰੂ ਸਾਰੀ ਟੀਮ ਨੂੰ ਚੜਦੀਕਲਾ ਬਖ਼ਸ਼ੇ

  • @pardeeppardeepsingh8385
    @pardeeppardeepsingh8385 3 місяці тому

    ਅਸੀਂ ਫਿਰੋਜਪੁਰ ਸ਼ਹਿਰ ਤੋਂ ਬੋਲ ਰਹੇ ਹਾਂ ਸਾਡਾ ਨਾਮ ਗੁਰਸੇਵਕ ਹੈਗਾ ਸਾਡੀ ਦਾਦੀ ਤੁਹਾਡੀ ਵੀਡੀਓ ਨੂੰ ਬਹੁਤ ਪਸੰਦ ਕੀਤੀ ਹੈ ਕਰਦੀ ਹੈ ਤੇ ਅਸੀਂ ਅਗਲੀ ਵੀਡੀਓ ਚ ਜਰੂਰ ਸਾਡਾ ਨਾਮ ਬੋਲਿਆ ਜੇ ਸਾਡਾ ਨਾਮ ਗੁਰਸੇਵਕ ਹੈਗਾ ਹ😅

  • @ranveergamer5330
    @ranveergamer5330 3 місяці тому +2

    ਰਨਵੀਰ ਸਿੰਘ ਬਠਿੰਡਾ

  • @harjotsingh2655
    @harjotsingh2655 3 місяці тому

    ਬਹੁਤ ਵਧੀਆ ਵਿਡਿਓ ਹਰਜੋਤ ਸਿੰਘ ਭੁੱਚੋ ਕਲਾ ❤❤😊

  • @RamandipBrar-i6y
    @RamandipBrar-i6y 3 місяці тому +1

    your videos are so funny and entertaining my son whos one and half wants to go to india because of your funny videos.

  • @kuldeepkaur8151
    @kuldeepkaur8151 3 місяці тому +2

    ਬਿੰਦਰ.ਭੇਣ.ਮਾਣੁਕੇ❤❤❤❤

  • @BaljeetKaur-wd6zc
    @BaljeetKaur-wd6zc 3 місяці тому +1

    ਬਹੁਤ ਵਧੀਆ ਸਟੋਰੀ ਆ ਬਲਜੀਤ ਕੌਰ ਦਿੜ੍ਹਬਾ

  • @JaswinderKaur-d6x
    @JaswinderKaur-d6x 3 місяці тому

    ਜਸਵਿੰਦਰ ਕੌਰ ਮਾਛੀਵਾੜਾ ਸਾਹਿਬ ਲੁਧਿਆਣਾ

  • @amarsinghgurpal6766
    @amarsinghgurpal6766 2 місяці тому

    बहुत वधीआ मूवी बाई जी अमर सिंह बठिंडा पिंड सिविआ

  • @TejwinderSingh-gp7cf
    @TejwinderSingh-gp7cf 3 місяці тому

    Nice video 👍👍👍👍👍👍👍👍👍👍👍👍👍

  • @jasdeepsingh7745
    @jasdeepsingh7745 3 місяці тому

    Very nice mssg g

  • @tehreemimran431
    @tehreemimran431 3 місяці тому

    Holi holi sab twade vlog vich wapis aa rhy ne

  • @TejwinderSingh-gp7cf
    @TejwinderSingh-gp7cf 3 місяці тому

    Good Video ❤❤❤❤❤❤❤❤❤❤❤❤

  • @SandeepKaur-vd4mp
    @SandeepKaur-vd4mp 3 місяці тому

    Nice video

  • @sewaksingh6343
    @sewaksingh6343 3 місяці тому

    Good

  • @jaishivbhole7502
    @jaishivbhole7502 3 місяці тому

    nice video ❤

  • @GaganBrar-gm6os
    @GaganBrar-gm6os 3 місяці тому +2

    ਬਹੁਤ ਸੋਹਣੀਆਂ ਵੀਡੀਓ ਬਣਾਉਂਦੇ ਓ ਤੁਸੀਂ ਬਹੁਤ ਬਹੁਤ ਧੰਨਵਾਦ ਜੀ
    ਸੁਰਜਨ ਸਿੰਘ ਫੌਜੀ ਪਿੰਡ ਪੰਜਗਰਾਈਂ ਕਲਾਂ ਫ਼ਰੀਦਕੋਟ

  • @KomalPreet-mo5lk
    @KomalPreet-mo5lk 3 місяці тому

    Tusi sada v kde name ni bolde ❤komal samrala

  • @JaswinderSidhu-v6h
    @JaswinderSidhu-v6h 3 місяці тому

    Gagan ta ia lagdi a jive Sachi Asli gusse ch hundi a 😂

  • @smaanmaan1796
    @smaanmaan1796 3 місяці тому

    😢😢😢😢😢😢😢👏👏❤❤

  • @Naveenalshah
    @Naveenalshah 3 місяці тому +1

    218

  • @SwarnKaur-tx6mu
    @SwarnKaur-tx6mu 3 місяці тому +41

    ਬਹੁਤ ਵਧੀਆ ਵੀਡੀਓ ਬਾਈ ਜੀ ਘਰ ਘਰ ਵਿੱਚ ਕਹਾਣੀ ਬਾਬੇ ਨਾਨਕ ਦੀ ਉਹਨਾਂ ਆਖਿਆ ਸੀ ਕਿਰਤ ਕਰੋ ਨਾਮ ਜਪੋ ਵੰਡ ਛਕੋ ਧਨ ਧਨ ਗੁਰੂ ਰਾਮਦਾਸ ਜੀ ਧਨ ਧਨ ਬਾਬਾ ਦੀਪ ਸਿੰਘ ਜੀ ਵਾਹਿਗੁਰੂ ਵਾਹਿਗੁਰੂ ਜੀ ਮੇਹਰ ਕਰਨ ਤੱਰਕੀ ਆ ਬਖਸ਼ਣ ਸਾਰਿਆਂ ਨੂੰ 🙏🙏🙏🙏👍👍❤

  • @karmitakaur3390
    @karmitakaur3390 3 місяці тому +25

    ਜੇਕਰ ਕੋਈ ਇਸ ਕੰਮੈਟ ਨੂੰ ਪੜ੍ਹ ਰਹਿਆ ਹੈ ਤਾਂ ਮੈਂ ਰੱਬ ਅੱਗੇ ਅਰਦਾਸ ਕਰਦੇ ਹਾਂ ਕਿ ਰੱਬ ਉਨ੍ਹਾਂ ਦੇ ਮਾਪਿਆਂ ਦੀ ਉਮਰ ਲੰਮੀ ਕਰੇ 🙏🙏

  • @RanjitSingh-ri4bo
    @RanjitSingh-ri4bo 3 місяці тому +27

    ਬਹੁਤ ਵਧੀਆ ਹਨ ਤੁਹਾਡੀਆਂ ਸਾਰੀਆਂ ਵੀਡੀਓ। ਜੋ ਅੱਜ ਕੱਲ੍ਹ ਸਾਡੇ ਨਾਲ ਹੋ ਰਿਹਾ ਤੁਸੀਂ ਦਿਖਾ ਰਹੇ ਹੋ ,,,ਅਸੀਂ ਤੁਹਾਡੇ ਸਾਰੇ ਹੀ ਵੀਡੀਓ ਦੇਖਦੇ ਹਾਂ : ਰਣਜੀਤ ਸਿੰਘ ਖੀਵਾ ਪੰਜ ਗਰਾਈਂ ਕਲਾਂ ਫ਼ਰੀਦਕੋਟ

  • @M___10____KING514
    @M___10____KING514 3 місяці тому +6

    ਬਹੁਤ ਵਧੀਆ ਵੀਡੀਓ ਭਾਈ ਜੀ। ਪਹਿਲਾਂ ਤਾਂ ਆਪਣੇ ਇਥੇ ਜਦੋਂ ਪਰਿਵਾਰ ਵਿੱਚ ਫ਼ਰਕ ਪੈਂਦਾ ਹੈ ਤਾਂ ਕੋਈ ਮਾਫੀ ਨਹੀਂ ਮੰਗਦਾ। ਸਗੌਂ ਆਕੜ ਰਖਦੇ ਹਨ। ਤੁਸੀਂ ਬਹੁਤ ਹੀ ਸੋਹਣੀਆਂ ਵੀਡੀਓ ਬਣਾਉਣ ਲੱਗ ਪਏ। ❤❤ ਪੰਮੀ ਭੈਣ ਨੇ ਬਹੁਤ ਵਧੀਆ ਕੀਤਾ ਵੱਡੈ ਵੀਰ ਦਾ ਸਾਥ ਦੇਕੈ ❤❤❤🎉🎉🎉 ਪਿੰਡ ਸਦੋਹਾ ਰਮਨਦੀਪ ਕੌਰ❤❤❤❤❤❤🎉🎉🎉

  • @Brar516
    @Brar516 3 місяці тому +18

    ਪਿੰਡ ਬਾਜਾਖਾਨਾ ਬਹੁਤ ਵਧੀਆ ਵੀਡੀਓ ਲਗਦੀ ਹੈ ਸੁਖਜਿੰਦਰ ਕੌਰ ਕਿਰਨਪਾਲ ਕੋਰ ਬੇਟੀ ਪ੍ਰਭਨੂਰ ਸਿੰਘ ਬੇਟਾ ❤❤❤❤🙏🙏🙏🙏🙏👌👌👌🌴🌴🌴🌴🌴🌴🌴🌴🌹🌹🌴🌴🌴

  • @Jatt_3630_brar
    @Jatt_3630_brar 3 місяці тому +12

    ਕਰਾਏਦਾਰਨੀ ਭਾਗ 3 ਵੀ ਜਲਦੀ ਲੈ ਕੇ ਆਉ ਜੀ

  • @parneetsidhu2237
    @parneetsidhu2237 3 місяці тому +12

    ਬਹੁਤ ਵਧੀਆ ਵੀਡੀਓ ਹੈ ਸੁਖਪਾਲ ਭੈਣ ਅਤੇ ਜੱਸੇ ਵੀਰੇ ❤
    ਤੁਸੀਂ ਬਹੁਤ ਸੋਹਣੀਆਂ ਵੀਡੀਓ ਪੌਣੇ ਓ...💕
    ਹਮੇਸ਼ਾ ਐਵੀ ਹਸਦੇ ਵਸਦੇ ਰਹੋ ❤
    ਰੱਬ ਸੋਢੀ ਹਰ ਇੱਕ ਇੱਛਾ ਪੂਰੀ ਕਰੇ...🤲🏻
    ਹਮੇਸ਼ਾ ਤੁਹਾਡੀ ਵੀਡੀਓ ਦੀ ਉਡੀਕ ਰਹਿੰਦੀ ਏ..…💟

  • @SarbjitKaur-n7p
    @SarbjitKaur-n7p 3 місяці тому +8

    ਬਹੁਤ ਵਧੀਆ 🎉🎉ਵੀਡੀਓ ਆ ਮੈ ਤਾ ਤੁਹਾਡੀਆਂ ਸਾਰੀਆਂ ਵੀਡੀਓ ਦੇਖਦੀ ਆ🎉🎉 ਮੇਰਾ ਕਦੀ ਵੀ ਨਾਮ ਨਹੀ ਬੋਲਿਆ ਮੈ ਤਾ ਨਰਾਜ ਆ 🎉🎉❤❤❤❤ਵਾਹਿਗੁਰ ਜੀ ਤੁਹਾਡੀ ਸਾਰੀ ਟੀਮ ਉਤੇ ਮਿਹਰ ਭਰਿਆ ਹੱਥ ਰੱਖਣ 🎉🎉🎉

  • @mastaansingh9598
    @mastaansingh9598 2 місяці тому +4

    ਬਹੁਤ ਸਹੋਣੀ ਲੱਗੀ 👍

  • @BalvirSingh-s7g
    @BalvirSingh-s7g 3 місяці тому +6

    ਸ਼ਰਨਪ੍ਰੀਤ ਸਿੰਘ ਪਿੰਡ ਮਿਰਜ਼ਾਪੁਰ

  • @TaranveerSidhu-tc2mi
    @TaranveerSidhu-tc2mi 3 місяці тому +8

    ਬਹੁਤ ਵਧੀਆ ਵੀਡੀਓ🎥 ਹੁੰਦੀਆਂ ਜੀ ਤੁਹਾਡੀਆਂ ਜੱਸੇ ਬਾਈ /ਸੁਖਪਾਲ ਭੈਣ ( ਤਰਨਵੀਰ ਸਿੱਧੂ ਪਿੰਡ-ਸੇਖਾ ਕਲਾ,ਜਿਲ੍ਹਾ-ਮੋਗਾ)

  • @karanpreetsingh9959
    @karanpreetsingh9959 3 місяці тому +7

    ਬੋਹਟ ਵਧੀਆ ਵੀਰ ਤੁਸੀ ਬੋਹਟ ਵਧੀਆ ਕੰਮ ਕਰ ਰਹੇ oo sat Sri akal suketri panchkula to ਸੁਰਜੀਤ ਸਿੰਘ ਅਤੇ ਸਤਵਿੰਦਰ ਕੌਰ ❤❤

  • @HarjinderSingh-bb9tx
    @HarjinderSingh-bb9tx 3 місяці тому +12

    ਬਹੁਤ ਵਧੀਆ ਸਟੋਰੀ ਟੀਮ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਹਰਜਿੰਦਰ ਸਿੰਘ ਗਰੇਵਾਲ

  • @rajsingh2776
    @rajsingh2776 3 місяці тому +3

    ਬਹੁਤ ਵਧੀਆ ਸਟੋਰੀ ਬਣਾਈ ਹੈ ਵੱਡਿਆਂ ਨੂੰ ਆਖ਼ਰ ਬਹੁਤ ਕੁਰਬਾਨੀਆਂ ਦੇਣੀਆਂ ਪੈਂਦੀਆਂ ਹਨ ਛੋਟੇ ਆਪਣੀ ਵਾਰੀ ਨੂੰ ‌ਹਮੇਸਿਂ ਬਦਲ ਜਾਂਦੇ ਹਨ ਸੀਰੀਅਲ ਵਿੱਚ ਤਾਂ ਫੇਰ ਵੀ ਮਾਫ਼ੀ ਮੰਗੀ ਜਾ ਸਕਦੀ ਹੈ ਪਰ ਅਸਲ ਜ਼ਿੰਦਗੀ ਵਿੱਚ ਇਹ ਸੰਭਵ‌ਨਹੀ ਹੁੰਦਾ ਇਹਨਾਂ ਦੁੱਖਾਂ ਦੇਹੀ ਪਜੀਸੇ ਪਏ ਹਾਂ ਰਾਜ ਖੀਵਾ ਮਾਨਸਾ

  • @Maninder_brar
    @Maninder_brar 3 місяці тому +4

    ਬੂਟੇ ਨੇ ਮਾਂ ਨਾਲ ਰਲ ਕੇ ਗਲਤੀ ਤਾਂ ਕੀਤੀ ਪਰ ਬਾਦ ਚ ਮਾਫ਼ੀ ਮੰਗ ਕੇ ਬਹੁਤ ਵਧੀਆ ਕੀਤਾ ਤੇ ਆਵਦੇ ਭਰਾ ਨੂੰ 🏧 ਫੜਾ ਕੇ ਭਰਾ ਦੀ ਇੱਜਤ ਕੀਤੀ,,,,ਬਹੁਤ ਵਧੀਆ ਸੁਨੇਹਾ ਦਿੱਤਾ ਜੀ ❤❤❤❤❤ ਮਨਿੰਦਰ ਬਰਾੜ

  • @gurdevsingh-vz8pq
    @gurdevsingh-vz8pq 3 місяці тому +3

    ਜੱਸ ਬਹੁਤ ਵਧੀਆ ਵੀਡੀਓ ਬਣਾਉੱਦੇਹੋ

  • @SukhwinderKaur-rg8ou
    @SukhwinderKaur-rg8ou 3 місяці тому +3

    Very good story Ghar Ghar di khani waheguru ji tuhanu chardikala ch rakhe all family ❤❤❤❤❤❤❤❤❤Mani Mullanpur ❤❤❤❤❤❤❤❤❤❤❤❤

  • @SimranSingh-zx4wj
    @SimranSingh-zx4wj 3 місяці тому +4

    ਵੈਰੀ ਨਾਈਸ ਵੀਡੀਓ ਵਾਹਿਗੁਰੂ ਜੀ ਤੁਹਾਡੇ ਪਰਿਵਾਰ ਤੇ ਸਾਰੀ ਟੀਮ ਉੱਤੇ ਮੇਹਰ ਭਰਿਆ ਹੱਥ ਰੱਖੇ ਤੰਦਰੁਸਤੀਆ ਬਖਸ਼ੇ ਤੱਕੀਆਂ ਬਖਸ਼ੇ ਹਰ ਘਰ ਪਰਿਵਾਰ ਵਿੱਚ ਸੁੱਖ ਰੱਖੇ ❤❤❤❤❤❤❤❤❤❤❤❤❤❤❤❤❤

  • @Sania-fg8in
    @Sania-fg8in 3 місяці тому +3

    ❤❤❤❤😊😊😊😊

  • @rachhpalsingh78466
    @rachhpalsingh78466 3 місяці тому +4

    ਸਾਰੀ ਟੀਮ ਨੇ ਬਹੁਤ ਹੀ ਮਿਹਨਤ ਅਤੇ ਲਗਨ ਨਾਲ ਕੰਮ ਕੀਤਾ ਹੈ । ਸਾਰੀ ਟੀਮ ਦਾ ਬਹੁਤ - ਬਹੁਤ ਧੰਨਵਾਦ ਜੀ ( ਰਛਪਾਲ ਸਿੰਘ ਪਿੰਡ ਫਰੀਦਪੁਰ ਖੁਰਦ ਜ਼ਿਲ੍ਹਾ ਮਲੇਰਕੋਟਲਾ )

  • @manjeetsinghsukhanand2473
    @manjeetsinghsukhanand2473 3 місяці тому +3

    ਬਹੁਤ ਵਧੀਆ ਵੀਡੀਓ ਬਾਈ ਜੀ ਸੁਖਪਾਲ ਭੈਣ ਜੀ ਬਹੁਤ ਵਧੀਆ ਮੈਸੇਜ ਦਿੱਤਾ ਮਾਂ ਨੂੰ ਸਾਰੇ ਬੱਚੇ ਇਕੋ ਜਿਹੇ ਹੀ ਹੁੰਦੇ ਨੇ ਪੁੱਤਾ ਵਿਚ ਫਰਕ ਨਹੀਂ ਕਰਨਾ ਚਾਹੀਦਾ ਮੁਸੀਬਤ ਵਿੱਚ ਸਾਥ ਦੇਣਾ ਚਾਹੀਦਾ ਆਪਣੇ ਬੱਚਿਆਂ ਦਾ ਵਾਹਿਗੁਰੂ ਜੀ ਤੁਹਾਡੀਆਂ ਉਮਰਾਂ ਲੰਮੀਆਂ ਬਖ਼ਸ਼ਣ ਸਾਰੀ ਟੀਮ ਨੂੰ 🙏🙏👍👍👌❤

  • @sardajijagmohan3191
    @sardajijagmohan3191 3 місяці тому +3

    ਪੰਜਾਹ ਮਿੰਟ ਦੀ ਵੀਡੀਓ ਲੋਕਾਂ ਨੇ ਪੰਜ ਮਿੰਟ ਵਿੱਚ ਦੇਖ ਲਈ😂😂 ਸਕੇਫ ਕਰਕੇ 😅😅

    • @JaspreetKaur-gl2ol
      @JaspreetKaur-gl2ol 3 місяці тому +1

      😂😂😂😂

    • @sardajijagmohan3191
      @sardajijagmohan3191 3 місяці тому

      @@JaspreetKaur-gl2ol ਸਹੀ ਆ ਜੀ 🌹

    • @JaspreetKaur-gl2ol
      @JaspreetKaur-gl2ol 3 місяці тому

      @@sardajijagmohan3191 ਹਾਜੀ ਬਿਲਕੁਲ ਸਹੀ ਲਿਖ ਆ ਤੁਸੀ

  • @devrajjindal9636
    @devrajjindal9636 3 місяці тому +16

    ਬਹੁਤ ਵਧੀਆ ਜੀ ਵੈਦ ਦੇਵ ਰਾਜ ਜਿੰਦਲ ਗਿੱਦੜਬਾਹਾ ਸ੍ਰੀ ਮੁਕਤਸਰ ਸਾਹਿਬ

  • @KarmjeetSingh-z5c
    @KarmjeetSingh-z5c 3 місяці тому +3

    ਬਹੁਤ ਵਧੀਆ ਵੀਡੀਓ ਹੈ

  • @Gs.Jattgamerz
    @Gs.Jattgamerz 3 місяці тому +3

    ਬਹੁਤ ਵਧੀਆ ਜੀ ਰੱਬ ਤੁਹਾਨੂੰ ਤਰੰਕੀ ਬਕਸੇ Gurjiwan Singh

  • @paramveergill604
    @paramveergill604 3 місяці тому +4

    Very very nice video and act jassa and sukhpal sahil badungar patiala

  • @Jatt_3630_brar
    @Jatt_3630_brar 3 місяці тому +4

    ਸੁਖਪਾਲ ਆਂਟੀ ਤੁਸੀਂ ਬਹੁਤ ਸੋਹਣੀ ਐਕਟਿੰਗ ਕਰਦੇ ਹੋ

  • @AmanpreetKaur-fx3ep
    @AmanpreetKaur-fx3ep 3 місяці тому +3

    Very.nice.story.ji❤❤❤❤❤❤❤❤❤❤🎉🎉🎉🎉🎉🎉

  • @GursewakSingh-xp3kx
    @GursewakSingh-xp3kx 2 місяці тому +3

    😍🙏🙏👌👌👌👌ਸੁੱਖਪਾਲ ਬਹੁਤ ਵਧੀਆ ਐਕਟੀਗ ਕਰਦੇ ਨੇ ਜਾਨ ਪਾ ਦਿੰਦੇ ਨੇ ਰੋਲ ਵਿੱਚ ਦਿਲ ਬਹੁਤ ਖੁਸ਼ ਹੁਦਾ ਇਹਨਾ ਨੂ ਦੇਖ ਕੇ ਸਾਰੇ ਦਿਨ ਦੀ ਥਕਾਣ ਉਤਰ ਜਾਦੀ ਬਹੁਤ ਹੀ ਵਧੀਆ ਨੇ ਸਾਰੇ ਟੀਮ ਮੈਬਰ ਪ੍ਮਾਤਮਾ ਤਰੱਕੀ ਬਖਸ਼ੇ ਸੁੱਖਵੀਰ ਕੋਰ ਗੋਬਿੰਦ ਪੁਰ ਬੇਲਾ ਅਨੰਦ ਪੁਰ ਸਾਹਿਬ ਤੋ❤🎉

  • @JassiKaur-w3d
    @JassiKaur-w3d 3 місяці тому +4

    Very nice video ji God bless you Jassi kaur rangi bathinda ❤❤❤❤❤❤❤❤❤❤❤🎉🎉🎉🎉🎉🎉🎉🎉🎉🎉🎉

  • @chamkorsingh2978
    @chamkorsingh2978 3 місяці тому +4

    Pind gajjumajra harshdeep singh 0:33 0:34

  • @TanveerkaurTanveerkaur-u3g
    @TanveerkaurTanveerkaur-u3g 3 місяці тому +4

    Very nice story 👌 god bless you all family members 🙏💕

  • @JhirmalSingh-xb1sj
    @JhirmalSingh-xb1sj 3 місяці тому +3

    Nicel video jhirmal Singh pind kot sadar khan

  • @gurpreetsinghgill2100
    @gurpreetsinghgill2100 3 місяці тому +3

    ਬਹੁਤ ਵਧੀਆ 22 ਜੀ
    ਗੁਰਪ੍ਰੀਤ ਸਿੰਘ ਗਿੱਲ ਰਾਮਪੁਰਾ ਫੂਲ

  • @madhusabharwal3449
    @madhusabharwal3449 3 місяці тому +2

    ਬਹੁਤ ਹੀ ਵਧੀਆ ਸੁਨੇਹਾ ਦਿੱਤਾ ਵੀਡੀਓ ਵਿੱਚ ਵੀਡੀਓ ਵੇਖ ਕੇ ਬਹੁਤ ਹੀ ਵਧੀਆ ਲੱਗਿਆ ਜੱਸ ਵੀਰ ਤੇ ਸੁਖਪਾਲ ਭੈਣ ਪਰਮਾਤਮਾ ਤੁਹਾਨੂੰ ਤੇ ਤੁਹਾਡੀ ਸਾਰੀ ਟੀਮ ਦਾ ਬਹੁਤ ਬਹੁਤ ਧੰਨਵਾਦ❤❤ ਵੀਡੀਓ ਵਿੱਚ ਸਭ ਨੇ ਬਹੁਤ ਹੀ ਵਧੀਆ ਰੋਲ ਅਦਾ ਕੀਤਾ ਮੇਰਾ ਜੋ ਵੀ ਮੇਸਿਜ ਪੜ ਰਿਹਾ ਹੈ ਪਰਮਾਤਮਾ ਉਨ੍ਹਾਂ ਨੂੰ ਚੜਦੀਕਲਾ ਵਿੱਚ ਰੱਖਣ🙏❤❤ ਮੇਰੇ ਵੱਲੋਂ ਤੁਹਾਨੂੰ ਸਭ ਨੂੰ ਬਹੁਤ ਹੀ ਪਿਆਰ ਭਰੀ ਸਤਿ ੯ ਅਕਾਲ🙏 ਨਾਨਕ ਨਾਮ ਚੜਦੀਕਲਾ ਤੇਰੇ ਭਾਣੇ ਸਰਬੱਤ ਦਾ ਭਲਾ🙏🌹🌷👏🧿🧿✌👍☺

  • @SarbjitKaur-n7p
    @SarbjitKaur-n7p 3 місяці тому +4

    ਸਰਬਜੀਤ ਕੌਰ ਡਾਗੋ ❤❤❤ਸਰਬਜੀਤ ਕੌਰ ਡਾਗੋ🎉🎉🎉🎉❤❤❤

  • @ranveergamer5330
    @ranveergamer5330 3 місяці тому +4

    ਰਨਵੀਰ ਸਿੰਘ ਬਠਿੰਡਾ ❤

  • @InnocentHorse-wb9mk
    @InnocentHorse-wb9mk 3 місяці тому +1

    ਬਹੁਤ ਵਧੀਆ ਵੀਡੀਓ ਆ ਜੀ ❤ਗਗਨ ਤੇ ਮੈੰਨੂ ਸਚੀ. ਲੜਾਕੀ ਲਗਦੀ ਆ ਬੇਬੇ ਵਰਗੀ

  • @Gurbinderkaur009
    @Gurbinderkaur009 3 місяці тому +3

    Jidan video aunni hundi aa mai ta roti late khani aa vi video vekhdi khvaugi bhut kmal di video hundi a god bless you all team 🎉❤❤

  • @baljitsandhu8931
    @baljitsandhu8931 3 місяці тому +5

    ਬਹੁਤ ਖੂਬ ਬਲਜੀਤ ਸੰਧੂ ਮਲੋਟ

  • @ajaibsingh6069
    @ajaibsingh6069 3 місяці тому +1

    🌷🌷🙏🏻🙏🏻🌷🌷 VERY VERY NICE VEDIO THANK YOU ALL PENDU VIRSA TEAME ~ AJAIB SINGH AULAKH VPO BHALWAN 💐💐🙏🏻🙏🏻💐💐

  • @gurdeepshokar9665
    @gurdeepshokar9665 3 місяці тому +4

    ਬਹੁਤ ਬਹੁਤ ਵਧੀਆ ਵੀਡੀਓ

  • @HarjasKaur-ge3xw
    @HarjasKaur-ge3xw 3 місяці тому +3

    Tusi sare bohat hi vadia videos bana de ho. Waheguru ji thode te apna mehra bhareya hath hamesha rakhan. Chardikala vich raho tusi sari team.

  • @mamtasonu412
    @mamtasonu412 3 місяці тому +3

    V nice video mamta kalanwali

  • @AmanveerKaur-uz7fu
    @AmanveerKaur-uz7fu 3 місяці тому +2

    👍🏻👍🏻

  • @niderpalharika4469
    @niderpalharika4469 3 місяці тому +3

    ਬਹੁਤ ਵਧੀਆ ਸੋਟਰੀ ਹੈ ਜੀ ਨਰਿੰਦਰ ਸਿੰਘ ਹਰੀਗੜ੍ਹ ❤❤❤❤❤

  • @ManpreetSingh-nv8kg
    @ManpreetSingh-nv8kg 3 місяці тому +1

    ਬਹੁਤ ਖੂਬਸੂਰਤ ਵੀਡੀਓ ਜੀ, ,,,,ਮਨੀ ਬਿੱਲਾ ਪਿੰਡ ਰਾਈਆਂ🙏

  • @HarmanSingh-qj6bc
    @HarmanSingh-qj6bc 3 місяці тому +3

    Pind jeeda ❤️ very nice video 📷

  • @SonuSharma-to6tb
    @SonuSharma-to6tb 3 місяці тому +3

    Very nice story 👍👍👍👍 waheguru ji tuhanu hamesha chardi kla vich rakhan 👍👍👍

  • @gurdevsingh-vz8pq
    @gurdevsingh-vz8pq 3 місяці тому +1

    ਜੱਸ ਬਹੁਤ ਵਧੀਆ ਵੀਡੀਓ ਬਣਾਉਂਦੇ ਹੋ

  • @GurpreetSingh-f5t4w
    @GurpreetSingh-f5t4w 3 місяці тому +3

    Bhot shoni video ji 👍👍❤❤🎉🎉❤❤

  • @paramveergill604
    @paramveergill604 3 місяці тому +2

    Very very nice video and act jassa and sukhpal sahil badungar patiala

  • @GURJEETSINGH-ky1je
    @GURJEETSINGH-ky1je 3 місяці тому +3

    ਬਹੁਤ ਵਧੀਆ ❤️❤️

  • @SukhwinderKaur-rg8ou
    @SukhwinderKaur-rg8ou 3 місяці тому +1

    Vahut vahut vdiya lagi vedio ji ❤❤❤❤❤❤❤❤❤❤mani mullanpur ❤❤❤❤❤❤❤❤❤❤❤❤❤❤