Це відео не доступне.
Перепрошуємо.

Guru Hargobind Sahib Ji Janam Sakhi ਦਾ ਅਸਲ ਸੱਚ ਜੋ ਸਾਥੋਂ ਲਕੋਇਆ ਗਿਆ❗| Nek Punjabi History

Поділитися
Вставка
  • Опубліковано 5 лип 2024
  • Truth about the birth of Guru Hargobind Sahib Ji, the son of Guru Arjan Dev Ji and Mata Ganga Ji, there is a popular false Janam Sakhi that Guru Hargobind Ji was born 15 years after the marriage of Guru Arjan Dev Ji with the blessing of Baba Buddha Ji. , this lie has been exposed in this video.
    /
    ਇਸ ਵੀਡੀਓ ਵਿਚ ਗੁਰੂ ਅਰਜਨ ਦੇਵ ਜੀ ਅਤੇ ਮਾਤਾ ਗੰਗਾ ਜੀ ਦੇ ਸਪੁੱਤਰ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਜਨਮ ਬਾਰੇ ਜੋ ਝੂਠੀ ਸਾਖੀ ਪ੍ਰਚਲਿਤ ਹੈ ਕਿ ਗੁਰੂ ਹਰਿਗੋਬਿੰਦ ਜੀ ਦਾ ਜਨਮ ਗੁਰੂ ਅਰਜਨ ਦੇਵ ਜੀ ਦੇ ਵਿਆਹ ਤੋਂ 15 ਸਾਲ ਬਾਅਦ ਬਾਬਾ ਬੁੱਢਾ ਜੀ ਦੇ ਵਰ ਦੇਣ ਨਾਲ ਹੋਇਆ ਸੀ, ਇਸ ਝੂਠ ਦਾ ਪਰਦਾ ਫਾਸ਼ ਕੀਤਾ ਗਿਆ ਹੈ |
    #guruhargobindsahibji #bababudhasahibji #sikhhistory
    ਕੀ ਹਰਿਮੰਦਰ ਸਾਹਿਬ ਵਿਸ਼ਨੂੰ ਦਾ ਮੰਦਰ ਹੈ ?↙️
    Video Link - • Darbar Sahib or Harman...
    Hope you like our video🙇
    For more videos related to Punjab and Sikh history, please subscribe to our channel 👉 @nekpunjabihistory 👈 and share it as much as possible so that more and more of your Punjabi brothers and sisters can get more information about Sikh history and get connected.
    Thank you❤️
    ਉਮੀਦ ਕਰਦੇ ਹਾ ਕਿ ਤੁਹਾਨੂੰ ਸਾਡੀ ਇਹ ਵੀਡੀਓ ਪਸੰਦ ਆਈ ਹੋਉ🙇
    ਪੰਜਾਬ ਤੇ ਸਿੱਖ ਇਤਿਹਾਸ ਨਾਲ ਜੁੜੀਆਂ ਹੋਰ ਵੀਡਿਓਜ਼ ਲਈ ਸਾਡੇ ਇਸ ਚੈਨਲ ਨੂੰ ਜਰੂਰ Subscribe 👉 @nekpunjabihistory 👈 ਕਰੋ ਤੇ ਜਿਨ੍ਹਾਂ ਕੁ ਹੋ ਸਕੇ ਇਸਨੂੰ ਅੱਗੇ ਵੀ Share ਕਰਦਿਓ ਤਾ ਕਿ ਆਪਣੇ ਵੱਧ ਤੋਂ ਵੱਧ ਪੰਜਾਬੀ ਭੈਣ ਭਰਾ ਸਿੱਖ ਇਤਿਹਾਸ ਬਾਰੇ ਹੋਰ ਜਾਣਕਾਰੀ ਲੈ ਸਕਣ ਤੇ ਜੁੜ ਸਕਣ |
    ਧੰਨਵਾਦ❤️
    Follow us on ;
    👉Instagram👈 : / nekpunjabihistory
    👉Facebook👈 : / nekpunjabihistory
    TUC SADE BAKI CHANNELS V SUBSCRIBE/FOLLOW KR SKDE O APNE INTEREST DE HISAB NAL ;
    1. NEK PUNJABI PODCAST (Interesting Personalities)
    UA-cam - ‪@nekpunjabihistory‬
    Instagram - / nekpunjabipodcast
    2. NEK PUNJABI ESTATE (punjab diya zameena)
    UA-cam - ‪@NekPunjabiEstate‬
    Instagram - / nekpunjabiestate

КОМЕНТАРІ • 152

  • @nekpunjabihistory
    @nekpunjabihistory  Місяць тому +45

    ਸਾਰੀ ਸੰਗਤ ਕੋਲੋ ਹੱਥ ਜੋੜਕੇ ਮਾਫੀ ਚਾਹੂੰਗਾ ਜੀ🙏🏻 ਵੀਡੀਓ ਬਣਾਉਦੇ ਸਮੇ ਥੋੜੀ ਜੁਬਾਨ ਫਿਸਲ ਗਈ ਤੇ ਬੋਲਣ ਚ ਭੁਲੇਖਾ ਲਗ ਗਿਆ। 1590-95 ਦੀ ਜਗਾ 1990-95 ਬੋਲਿਆ ਗਿਆ।

    • @HarinderKaur-zw8ys
      @HarinderKaur-zw8ys Місяць тому +1

      Verji o k aaaa

    • @mind.Creative
      @mind.Creative Місяць тому +1

      ​@@HarinderKaur-zw8ys puri video suno lag pau pata

    • @rohanpreetsingh2409
      @rohanpreetsingh2409 Місяць тому

      Waheguru ji fir Gurudwara ਬੀਰ ਬਾਬਾ ਬੁੱਢਾ ਜੀ ਦਾ ਇਤਿਹਾਸ ਕੀ ਹੈ

    • @inderpalsingh3583
      @inderpalsingh3583 Місяць тому

      🙏🏻🙏🏻

    • @ਭਾਈਸੰਦੀਪਸਿੰਘਦੀਪਸਿੱਧੂ
      @ਭਾਈਸੰਦੀਪਸਿੰਘਦੀਪਸਿੱਧੂ Місяць тому

      ਜੇ ਵੀਰੇ ਹਿੰਮਤ ਕਰੀ ਹੀ ਆ ਸੱਚ ਬੋਲਣ ਦੀ ਤਾਂ ਪੂਰਾ ਸੱਚ ਸੁਣਾ ਗੁਰ ਬਿਲਾਸ ਪਾਤਸ਼ਾਹੀ ਛੇਵੀਂ ਵਿਚ ਹੋਰ ਬਹੁਤ ਕੁਝ ਆ ਲਿਖਿਆ

  • @yadwinderkaur6473
    @yadwinderkaur6473 24 дні тому +2

    Veerji bhot sohna upraala, sanu pta hi nahi lagna c enna kuch ho reha. Mahraaj da bhot dhanwaad to tuhanu eh sewa mili hai. Sach da parchaar karan di. 🙏

  • @gogiji267
    @gogiji267 Місяць тому +9

    🙏 ਧਨ ਹੈ ਤੂੰ ਵੀਰ ਜਿਸਨੇ ਤੇਨੂੰ ਜੰਮਿਆ ਬਾਰਮਬਾਰ ਨਮਸਕਾਰ ਹੈ ਤੂੰ ਸੱਚ ਬੋਲਣ ਦੀ ਜੁੱਰਤ ਕਿਤੀ ਇਹੀ ਨਾਨਕ ਸਾਹਿਬ ਜੀ ਦਾ ਸੰਦੇਸ਼ ਹੈ ਤਰਕ- ਚਾਹੇ ਆਪਣੇ ਪੰਥ ਵਿੱਚ ਹੀ ਝੂੱਠ ਪਾਖੰਡ ਹੋਵੇ ਉਸ ਤੇ ਸਵਾਲ ਤੇ ਵਿਰੌਧ ਕਰਨਾ 🙏

  • @musicyard3936
    @musicyard3936 Місяць тому +11

    Good information Bhai ❤
    ਅੱਜ ਮਸੰਦਾ ਨੇ ਡੇਰੇ ਲਾ ਲਏ ਹਰ ਥਾਂ ਤੇ ਸਹੀ ਪ੍ਰਚਾਰ ਕਰਨਾ ਜ਼ਰੂਰੀ ਨੀ ਸਮਝਦੇ ਜੇਬਾਂ ਭਰਨੀਆਂ ਜ਼ਰੂਰੀ ਸਮਝਦੇ ਆ ਵਾਹਿਗੁਰੂ ਮਿਹਰ ਕਰੇ ਸਭ ਤੇ ❤🙏🏻 ਬਾਕੀ ਜਦੋਂ ਉਸ ਅਕਾਲਪੁਰਖ🥰 ਨਾਲ ਜੁੜਦੇ ਆ ਸਾਰੇ ਸ਼ੰਕੇ ਭੁਲੇਖੇ ਦੂਰ ਹੋ ਜਾਂਦੇ ਆ ਭਾਈ ਸਾਹਿਬ 🙏🏻

  • @kamaljeetsingh7573
    @kamaljeetsingh7573 25 днів тому +3

    ਬੜੇ ਵਦੀਆ ਤਰੀਕੇ ਨਾਲ ਦੱਸਿਆ ਤੁਸੀ ਵੀਰ ਜੀ ਅੱਜ ਕੱਲ੍ਹ ਜਿਹੜੇ ਵਿਦਵਾਨ ਬਣੇ ਆ ਓਹਨਾ ਨੇ ਬੜਾ ਝੂਠ ਫੈਲਾ ਦਿੱਤਾ ਹੈ ਹੁਣ ਤਾਂ ਪੰਜਾਬ ਦੇ ਹਰ ਜ਼ਿਲ੍ਹੇ ਕੋਲ ਆਪਣਾ ਪਾਖੰਡੀ ਬਾਬਾ ਹੈਗਾ ਹੈ ਜਿਹੜਾ ਸਾਡੇ ਧਰਮ ਦਾ ਨੁਕਸਾਨ ਕਰ ਰਹੇ ਨੇ ਜੇਕਰ ਇਹਨਾ ਨੂੰ ਨਾ ਰੋਕਿਆ ਗਿਆ ਪਤਾ ਨਹੀਂ ਕੀ ਬਣੂ ਪੰਜਾਬ ਦਾ ਬਾਕੀ ਤੁਸੀ ਬੜੇ ਵਧੀਆ ਤਰੀਕੇ ਨਾਲ ਸਮਜਾ ਦਿੱਤਾ ਧੰਨਵਾਦ ਵੀਰ ਜੀ 🙏🏼🙏🏼

  • @Rohansingh-yh7gx
    @Rohansingh-yh7gx Місяць тому +8

    ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਬਾਬਾ ਬੁੱਢਾ ਸਾਹਿਬ ਜੀ ਨੂੰ ਬ੍ਰਹਮ ਗਿਆਨੀ ਬਣਾ ਦਿੱਤਾ ਸੀ ਜਿਨ੍ਹਾਂ ਨੇ ਪਹਿਲੀ ਪਾਤਸ਼ਾਈ ਤੋਂ ਲੈ ਕੇ ਛੇ ਪਾਤਸ਼ਾਹੀਆਂ ਦੇ ਦਰਸ਼ਨ ਕੀਤੇ ਹਨ ਸਿੱਖ ਧਰਮ ਸਬਤੋਂ ਮਹਾਨ ਨੇ ਬਾਬਾ ਬੁੱਢਾ ਸਾਹਿਬ ਜੀ

  • @TejinderKaurGodhi
    @TejinderKaurGodhi Місяць тому +11

    Veerji tussi bahut acha kaam kita for great information waheguru ji

  • @mandeepsandhu8361
    @mandeepsandhu8361 Місяць тому +4

    ਵੀਰ ਜੀ ਬਹੁਤ ਵਧੀਆ ਤਰੀਕੇ ਨਾਲ ਆਪ ਜੀ ਨੇ ਗੁਰੂ ਸਾਹਿਬ ਜੀ ਦੇ ਜੀਵਨ ਬਾਰੇ ਦੱਸਿਆ ਏ,, ਵਾਹਿਗੁਰੂ ਜੀ ਆਪ ਜੀ ਨੂੰ ਲੰਬੀ ਉਮਰ ਬਕਸ਼ੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @Hardeepsingh-bq1ou
    @Hardeepsingh-bq1ou 28 днів тому +3

    ਵਾਹਿਗੁਰੂ ਜੀ🙏🙏 ਬਹੁਤ ਵਧੀਆ ਜੀ
    ਸਤਿਗੁਰੂ ਜੀ ਚੜਦੀ ਕਲਾ ਬਖਸ਼ਣ ਜੀ🙏🙏
    ਸੱਚ ਤੇ ਪਹਿਰਾ ਦਿੰਦੇ ਰਹੋ ਜੀ🙏🙏

  • @abhisandha1166
    @abhisandha1166 Місяць тому +6

    Veere waheguru ji ka khalsa waheguru ji ki fateh
    Veere tusi bahut vadiya video banando ho ese tra hi video banando raho waheguru tahnu hamesha hi chardikla vch rakhan ❤❤

  • @TejinderKaurGodhi
    @TejinderKaurGodhi Місяць тому +8

    Waheguru ji ka Khalsa waheguru ji ki Fateh ji

  • @JAGTARSINGH-nv2yw
    @JAGTARSINGH-nv2yw Місяць тому +5

    Bai tuc sachi bhtttt chnga km kr rhe o.... sade vrge lok jinha nu sikh ithaas da ੳ ਅ vi nhi pta c tuhade vrge prawa kr k aaj asi bhut kuz jaan / sikh leya hai.... vaki rhi gal ninda krn vale loka di ohna te dhyaan na deo... oh ohna di kull vicho hann jihna ne guru sahib nu v nindh dita c

  • @Nekkahaniyan-bx8og
    @Nekkahaniyan-bx8og 21 день тому +1

    Waheguru ji ka khalsa waheguru ji ki fateh🙏🏻🙇‍♀️

  • @Bgamer2682
    @Bgamer2682 Місяць тому +8

    ਵਧੀਆ ਵੀਰ ਜੀ

  • @sikhsaintstory9912
    @sikhsaintstory9912 Місяць тому +2

    Adhura Gyan a bhai saab tuada👍👍

  • @Sehaj._.Bindra
    @Sehaj._.Bindra Місяць тому +3

    Panth need people like you keep up the good work 🙏❤

  • @jatindersingh-fv9do
    @jatindersingh-fv9do День тому

    Fully agreed with you 👍
    Waheguru ji ka khalsa 🙏
    Waheguru ji ki fateh🙏

  • @manihan2924
    @manihan2924 29 днів тому +2

    ਭੱਟ ਕੀਰਤ ਵਾਲਾ ਇਤਿਹਾਸ ਬਿਲਕੁਲ ਸਹੀ ਹੈ। ਬਾਬਾ ਬੁੱਢਾ ਜੀ ਵਾਲੀ ਸਾਖੀ ਵਿੱਚ ਕੋਈ ਸੱਚਾਈ ਨਹੀਂ। ਉਂਝ ਵੀ ਇਹ ਸਾਖੀ ਗੁਰਮੱਤ ਦੇ ਖਿਲਾਫ ਹੈ।

  • @bhupisandhu3190
    @bhupisandhu3190 27 днів тому +1

    Veere jo information video ch provide kiti hai thank you 🙏 Vaheguru Ji Chardi kala ch rakhan 😊

  • @SurjitSingh-ju9vp
    @SurjitSingh-ju9vp Місяць тому +4

    ਵਾਹਿਗੁਰੂ ਜੀ

  • @jobanbhullar9946
    @jobanbhullar9946 Місяць тому +1

    You always speak truth , saade varge rodde kodde bandya nu v enni viseshta da pata lagg paunda bro. Never stop doing that .always with you brother . Dhan dhan guru ramdass sache paatshah hamesha tohaade muhho sach kadonde rehn and taade te mehr rakhn.

  • @sukhdevsdhillon7815
    @sukhdevsdhillon7815 23 дні тому

    Bhat Keerat vahee writing is genuine thanks for uncover the reality from the baseless story Really appreciate

  • @harbirkaur6546
    @harbirkaur6546 Місяць тому +1

    I fully agree with the sakhi now told by you. Waheguru ji aap ji de sahaee hon. Dhir mal iho hi shanka pana chahunda c k kal nu is sachkhand nu lok vishnu mandir kehan lag jaan . Shukar hai waheguru ji da jaldi hi tuhade varge sevak is kam te lag pai. Gurbani anusar sach di hi jai honi hai. HARBIR KAUR

  • @user-jn2ge8ot8c
    @user-jn2ge8ot8c 28 днів тому +1

    Puter ji you said truth you did not do anything wrong Guru Gobind Singh ji app oper mahar rakha

  • @kawaljitsingh8510
    @kawaljitsingh8510 Місяць тому +1

    Thanks for this great information ❤

  • @varinderkaur2461
    @varinderkaur2461 Місяць тому +2

    🙏🙏 Great information.nice video...

  • @RanveerSingh-x3b
    @RanveerSingh-x3b Місяць тому +3

    ਵੀਰੇ ਜਿਹੜੀ ਚਿੱਠੀ ਅੌਰਗਜ਼ੇਬ ਨੇ ਗੁਰੂ ਗੋਬਿੰਦ ਸਿੰਘ ਜੀ ਨੂੰ ਲਿਖੀ ਸੀ ਉਸ ਓਤੇ ਵੀਡੀਓ ਬਣਾਓ ਪਲੀਸ

  • @pP-nh5qk
    @pP-nh5qk 25 днів тому +1

    🙏🙏🙏🙏🙏🙏🙏🙏keep doing the good work

  • @harmanwaraich2990
    @harmanwaraich2990 Місяць тому +3

    ♥️🙏ਵਾਹਿਗੁਰੂ ਜੀ ♥️🙏🙏

  • @jagseersingh-xr2yy
    @jagseersingh-xr2yy Місяць тому +2

    Waheguru ji

  • @Ferrari-f40
    @Ferrari-f40 Місяць тому +2

    Bai ji title vich vi janam di jagah avtaar ya prakash likh dyo ji. Janam te manukha da hunda h rabb da teh prakash hunda h

  • @TejinderKaurGodhi
    @TejinderKaurGodhi Місяць тому

    Sat vachan waheguru ji

  • @KaramjitSingh-hk8ht
    @KaramjitSingh-hk8ht Місяць тому +1

    ਬਹੁਤ ਵਧੀਆ ਵੀਰ ਵੀਡੀਓ

  • @jaswinderrathor
    @jaswinderrathor Місяць тому +2

    Waheguru ji ka Khalsa waheguru ji ki fateh veer ji main v ih sakhi wali gal te Dr sukhpreet udoken di vichar suni hai oh v is kitab da khandan kerde ne te ih kitab Ben hai

  • @jobanbhullar9946
    @jobanbhullar9946 Місяць тому

    Very good veere .more people like you should be there in our community.

  • @harsimranjeetkuar-nj7em
    @harsimranjeetkuar-nj7em Місяць тому

    Waheguru ji 🙏 so Right Veer ji 🙏

  • @Flashgaming0012
    @Flashgaming0012 Місяць тому +2

    Waheguru ji tuhanu puri support aa

  • @ramanvirdi6061
    @ramanvirdi6061 Місяць тому +1

    Very very good 👍

  • @Harry_Williams_edit
    @Harry_Williams_edit 18 днів тому

    ਬਾਈ ਜੀ ਤੁਸੀਂ ਗੁ਼ ਮੰਜੀ ਸਾਹਿਬ, ਖੰਨਾ ਦਾ ਪੂਰਾ ਇਤਿਹਾਸ ਦਸੋ ਜੀ। 🙏🙏

  • @surjitsingh5684
    @surjitsingh5684 Місяць тому

    Waheguru ji ka khalsa waheguru ji ke fatah veer ji ❤

  • @harpreetkaurhappywintersea7791
    @harpreetkaurhappywintersea7791 Місяць тому +1

    Vry nice veer g

  • @jaswinderkaurdhillon6832
    @jaswinderkaurdhillon6832 Місяць тому +2

    Salute you. 🙏🙏🙏🙏🙏🙏

  • @foodlifeinpunjab2962
    @foodlifeinpunjab2962 Місяць тому +2

    Jehde jehde insta te reel vekhke aaya ne ithe lava hajri

  • @sahaj8285
    @sahaj8285 Місяць тому +1

    veere idha di informative video please hor banaya karo

  • @harsimranjeetsingh4456
    @harsimranjeetsingh4456 Місяць тому

    ਵਾਹਿਗੁਰੂ ਜੀ ਕੀ ਫਤਿਹ ਜੀ ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

  • @Palakpreetkaur2010
    @Palakpreetkaur2010 Місяць тому

    Waheguru ji🙏❤

  • @SarbEkam
    @SarbEkam Місяць тому

    Veer ji bhaht vadiya

  • @user-ci6kk3mi6j
    @user-ci6kk3mi6j Місяць тому

    Waheguru ji🙏🙏

  • @Diljitsangha0128
    @Diljitsangha0128 Місяць тому +1

    Wahe Guru ji

  • @karanmahal1234
    @karanmahal1234 Місяць тому +1

    ਗੁਰ ਬਿਲਾਸ ਪਾਤਸ਼ਾਹੀ ਛੇਵੀਂ, ਏ ਪੁਸਤਕ 1997 ਵਿਚ ਪਬਲਿਸ ਕੀਤੀ ਗਈ ਹੈ, ਬਾਬਾ ਬੁੱਢਾ ਜੀ ਪਾਸ ਮਾਤਾ ਗੰਗਾ ਜੀ ਗਏ ਏ ਗੱਲ ਓਸਤੋ ਪਹਿਲਾਂ ਦੀ ਸਭ ਜਾਣਦੇ ਹਨ, ਪੁਸਤਕ ਗਲਤ ਹੋ ਸਕਦੀ ਹੈ ਪਰ ਮਾਤਾ ਗੰਗਾ ਜੀ ਬਾਬਾ ਬੁੱਢਾ ਜੀ ਪਾਸ ਗਏ ਸਨ ਏ ਗੱਲ ਸੱਚ ਹੈ। ਸੰਤਾਨ ਪ੍ਰਾਪਤੀ ਲਈ ਗੁਰੂ ਅਰਜਨ ਦੇਵ ਜੀ ਬਾਬਾ ਸ੍ਰੀ ਚੰਦ ਜੀ ਕੋਲ ਵੀ ਗਏ ਸਨ ਓਸ ਵੇਲੇ ਬਾਬਾ ਸ੍ਰੀ ਚੰਦ ਜੀ ਨੇ ਆਖਿਆ ਕਿ ਬਾਬਾ ਬੁੱਢਾ ਜੀ ਨੇ ਵਰ ਦੇ ਦਿੱਤਾ ਹੈ ਬਾਬਾ ਸ੍ਰੀ ਚੰਦ ਜੀ ਨੇ ਪੰਜ ਪੋਤਰੇ ਤੇ ਇਕ ਪੋਤਰੀ ਦਾ ਵਰ ਦਿੱਤਾ ਸੀ

    • @mind.Creative
      @mind.Creative Місяць тому

      Ehna di pehli video vekho darbar saab vali ode ch dasya a ona ne book kdo aai c

  • @kingkaran6390
    @kingkaran6390 Місяць тому +1

    Shukar aa, tusi v Sach Bolna Shuru kita.
    Nai ta Hun Tak tusi v pakhand waad waliya hi galla karde aye c

  • @mind.Creative
    @mind.Creative Місяць тому +2

    Jdo haathi bajar cho langda a ta kutte bhonkde hi hunde aa par haathi ohna di parwaah ni krda.
    So benti aa veer ji tusi v parwaah naa kro bakwas karan vale loka di. Bhut sohna kam kr rhe o tusi full sport aa tuhanu WMK

  • @sikander660
    @sikander660 Місяць тому +1

    paji hamekunt sahib ji bare vi video bano kyu ki sade guru sahiban ne kde v apne bhootkaal te bhavikhkaal bare kde ni dse frr guru gobind singh ji ne apne purane tapp astan hamekunt sahib bare kyu dsya

  • @royalgamer-zx9hr
    @royalgamer-zx9hr 28 днів тому

    Sahi gall veer ji

  • @mani_and_helly
    @mani_and_helly 12 днів тому

    Bhot vadiya singh ji

  • @ChanniNattan
    @ChanniNattan Місяць тому +1

    ❤❤❤❤❤

  • @mandeepsingh39s
    @mandeepsingh39s Місяць тому

    Veerji waiting for Bhagat sahebaan da part -2

  • @Ishaansingh9999
    @Ishaansingh9999 Місяць тому

    Waheguru

  • @Diljitsangha0128
    @Diljitsangha0128 Місяць тому

    Very nyc Singh saab ji

  • @SandeepSingh-0009
    @SandeepSingh-0009 28 днів тому

    🙏🙏🙏🙏

  • @Rohansingh-yh7gx
    @Rohansingh-yh7gx Місяць тому +1

    Baki mere vadde veer g gur itihas nu samjhan layi anubhav. Paida kro chothe jahe podcast ch gur itihas nyi daseya ja sakda

  • @balwantsingh-nl1nq
    @balwantsingh-nl1nq Місяць тому

    🙏

  • @navpreetkaurah2667
    @navpreetkaurah2667 29 днів тому

    Par Bhaji Gur Partap Suraj Granth vich vee is katha daa jikar hai jo suanee jaandee e

  • @sardaarigamingnamaste9218
    @sardaarigamingnamaste9218 Місяць тому

    We support u bai ji

  • @TejinderKaurGodhi
    @TejinderKaurGodhi Місяць тому

    Is par bhi video banaya jaye waheguru ji

  • @amritmaan5627
    @amritmaan5627 Місяць тому

    @nekpunjabihistory veerji PLEASE PLEASE DR .SUKHPREET SINGH UDHOKE JI NU BULAO PODCAST TE HE IS THE BEST HISTORIAN I'VE EVER SEEN PLEASE VEERJI OHNA NU BULAO 🙏🙏🙏🙏🙏🙏

  • @user-ru9gx7bi3h
    @user-ru9gx7bi3h Місяць тому

    Waheguruji 🙏🏻 r🎉🎉🎉🎉

  • @rajvirsidhu351
    @rajvirsidhu351 Місяць тому

    ਵਾਹਿਗੁਰੂ ਜੀ ਵਾਹਿਗੁਰੂ ਜੀ

  • @user-lr7je4yg1q
    @user-lr7je4yg1q Місяць тому

    Love you veer ji ❤

  • @gurveersingh2036
    @gurveersingh2036 Місяць тому

  • @KaranSingh-bs9zc
    @KaranSingh-bs9zc Місяць тому

    Bht vdiya upralla ehna da

  • @balrajsingh7488
    @balrajsingh7488 Місяць тому

    Veerji thoda mic di quality acchi nhi aa

  • @officialchahal1161
    @officialchahal1161 29 днів тому +1

    Chlo mnlya veer ji ki knowledge glt A pr baba budha ji guru nanak sahib de vele de ny ty bramgyanni saan kinne vaar prapaat sann ona nu is lyi Syd guru arjan dev ji ny mata ji nu ona pass klya hoi saantaan prapti de vaar lyi

  • @Rohansingh-yh7gx
    @Rohansingh-yh7gx Місяць тому

    Veer g mai tuhadde sare podcast bade pyar naal sunda han par mai tanu ik gal kaina changa ki tusi sara itihas pad layo guru sahib ji ne apne sikh nu wadyayi diti hai

  • @kavitakaur2365
    @kavitakaur2365 Місяць тому

    Main aap ji di iss video toh sahmat ha aap sikkhi De virse nu Sambhal ke ate sachha itihas Dass ke Sanu bhatkan to bacha rahe ho

  • @TejinderKaurGodhi
    @TejinderKaurGodhi Місяць тому +1

    Waheguru ji maine bhaut log ko bolo tha ki Guru Vilas ye sakhi wali kitab na pade isme galat likha hai par log nahi samjhte hai hume hi log pagal samjata hai waheguru ji

  • @inderpreetsinghPB02
    @inderpreetsinghPB02 24 дні тому

    ਵੀਰ ਜੀ ਤੁਹਾਡੇ ਮੁਤਾਬਿਕ ਫਿਰ ਦੂਸਰੇ ਮਾਤਾ ਜੀ ਦਾ ਨਾਮ ਕੀ ਸੀ???

  • @Diljitsangha0128
    @Diljitsangha0128 Місяць тому +2

    Singh Ji silute

  • @Jaspal__Sandhu
    @Jaspal__Sandhu Місяць тому

    100 percent sach ❤

  • @Navrajsingh-we4eu
    @Navrajsingh-we4eu Місяць тому

    Waheguru ji phir Beer sahib mesa parsada da ke itihas hega Pind Thata vikhe

  • @khushpreet5031
    @khushpreet5031 27 днів тому

    Praawa ki.karde j sahi galla tuhadyi sahi aa par tusi bina kise karan de behas shed ditti , saaryia di shardha wa

  • @Gillshayari_97
    @Gillshayari_97 Місяць тому

    ਵੀਰ ਸ਼ਹੀਦੀ ਸਿੰਘ ਦੀ ਦੇ਼ਗੀ ਦਾ ਇਤਿਹਾਸ ਦੱਸੇ 🙏🙏

  • @honeyjatt758
    @honeyjatt758 Місяць тому +1

    Vishnu mandir dasan waleya di ehi lok sade fuddu lok sport v karna ge ona loka di.waheguru ji sade to harmandir shahib golden temple kholan di sajish a koi .veer tusi kamm challu rakho ji.sada pura jattan da pind hai pr sada ghar te ik do ghar hor chadd ke sabb hindu matt nal judde a dil krda mar dya ina loka nu sikh ho ke v sade guruya te kintu parantu kr rahe hai😊

  • @SirmanjeetKaur-hk5sl
    @SirmanjeetKaur-hk5sl Місяць тому

    Veer ji ek video khalistan di puri jaan kari do

  • @KaramjitSingh-hk8ht
    @KaramjitSingh-hk8ht Місяць тому +1

    ਮੂਰਖ ਬੰਦਿਆਂ ਦੀ ਘਾਟੀ ਗੱਲ ਵੀਰ ਮੰਨਿਆ ਕਰੋ ਤੁਸੀਂ ਵੀਡੀਓ ਵਧੀਆ ਬਣਾਇਆ ਕਰੋ ਬਸ

  • @ਭਾਈਸੰਦੀਪਸਿੰਘਦੀਪਸਿੱਧੂ

    ਡਾ ਹਰਜਿੰਦਰ ਸਿੰਘ ਦਿਲਗੀਰ ਦੀ ਕਿਤਾਬ ਚ ਆ ਆਹ ਗੱਲਾਂ ਪੰਜਾਬ ਸਿਆਂ ਨੇ ਵੀ ਬਣਾਈ ਸੀ ਵੀਡੀਓ

  • @Akash_Bajwa__
    @Akash_Bajwa__ Місяць тому

    🙏🏻🙏🏻🙏🏻🙏🏻

  • @jagdevsingh8259
    @jagdevsingh8259 Місяць тому

    Ho sakda sanu mahapurkha di seva krn lai prerat karn lai a sakhi likhi hove.

  • @rajkiran7
    @rajkiran7 Місяць тому

    Sach samaa pa ke samne a hi janda 🙏🙏🙏🙏

  • @gurbanigavehbhaiRajbirSingh
    @gurbanigavehbhaiRajbirSingh Місяць тому +1

    ਇਤਿਹਾਸ ਨੂੰ ਆਪਣੀ ਬੁੱਧੀ ਨਾਲ ਨਹੀਂ ਗੁਰਬਾਣੀ ਦੀ ਕਸਵੱਟੀ ਉੱਤੇ ਦੱਸੋ

  • @ManpreetHarman-c4l
    @ManpreetHarman-c4l 25 днів тому

    🙏🙏🙏🙏🙏👍👍👍👍👍🙏

  • @Rohansingh-yh7gx
    @Rohansingh-yh7gx Місяць тому

    ਬਾਕੀ ਤੁਹਾਡੀਆਂ ਸਾਰੀਆਂ ਪੋੜਕਾਸਟ ਸੁਣਦਾ ਹਾਂ ਬੋਹੋਤ ਕੁਝ ਇਤਿਹਾਸ ਬਾਰੇ ਪਤਾ ਲੱਗਦਾ ਹੈ

  • @kulbirsidhu4934
    @kulbirsidhu4934 16 днів тому

    Gadr

  • @sandeepnimanalikhari
    @sandeepnimanalikhari 22 дні тому

    Vir ji ek gl dso je eh sb sch he fr baba budha ji guru ghr Missi roti te pyaj q chdaye jande ne te parshad ch dite jande ne eh v sb bnd krwauna chahinda

  • @SinghGurpreet24
    @SinghGurpreet24 Місяць тому

    1990???🧐 1995???? 🧐
    Veer ji eh ki ?? Video Check ni kiti Tusi upload krn time??🙏🏻 8:47

  • @navjotkaur6032
    @navjotkaur6032 Місяць тому +1

    Tuhada ਗਿਆਨ adhura e veere,
    Guru ji ne v apniya jinan sakhiya ch eh daseya k ik bhagat( ਬਾਬਾ ਬੁੱਢਾ ਜੀ) ਦੀ kini mahanta hundi e ਗੁਰੂ ਲਈ। ਜਿਵੇਂ ਰੱਬ ਆਪਣੇ ਭਗਤ ਦੀ ਕਹੀ ਨੀ ਮੋੜ ਸਕਦਾ ਪਰ ਇਕ ਭਗਤ ਰੱਬ ਅੱਗੇ ਅਰਦਾਸ ਕਰਦਾ ਤਾਂ ਰੱਬ ਓਹਦੀ ਮੰਨਦਾ e। ਓਹੀ ਗਲ e ਜਿੰਨੇ ਜਾਣ ਲਿਆ ਉਹ ਦਸ ਨੀ ਸਕਦਾ ਸਾਡੇ ਵਰਗਾ, ਇਕ ਗੁਰੂ ਕੋਲ ਹੀ ਕਲਾ ਹੁੰਦੀ e ਦਸਣ ਦੀ।
    ਫੇਰ ਸੱਤਾ ਤੇ ਬਲਵੰਡ ਦੀ ਸਾਖੀ ਦਸਦੀ e k ਗੁਣ ਕਿਵੇਂ ਹੰਕਾਰ ਬਣ ਸਕਦਾ ਭਾਵੇਂ ਕੋਈ ਕਿੰਨਾ v ਗੁਣਵਾਨ ਹੋਵੇ ਤੇ ਗੁਰੂ ਦੇ ਸਿੱਖ ਗੁਰੂ ਨੂੰ ਕਿੰਨੇ ਪਿਆਰੇ ਹੁੰਦੇ ਜਿਹੜੇ ਆਪਣੇ ਨਾਲ ਦੇ ਸਿੱਖਾਂ ਦੀ ਉਹ ਭੁੱਲ ਜਿਸ ਨੂੰ ਉਹ ਦਿਲੋ ਮੰਨ ਕੇ ਬਖਸ਼ਾਉਣਾ ਚਾਹੁੰਦੇ ਉਹ ਗੁਰੂ ਦੇ ਪਿਆਰੇ ਸਿੱਖ ਕਿਵੇਂ ਆਪਣੇ ਓਹਨਾ ਭਰਾ ਸਿੱਖਾਂ ਦੀ ਸਹਾਇਤਾ ਕਰਦੇ ਤੇ ਆਪ ਅੱਗੇ ਹੋ k ਓਹਨਾ ਦੀ ਭੁਲ ਬਖਸ਼ਾਉਂਦੇ
    adha sach dimag te esa hankar da badal bna dinda k bande nu lagda bas sanu Guru bare pata lag geya kise hor nu ni pata.

    • @mind.Creative
      @mind.Creative Місяць тому

      Tuhade vargya di hi gal kiti aa one is video de start ch k jehde apne hi bhain bharava diya latta khichde aa. Menu das ki galt dasya one is video ch j kuj galt aa ta fir tu shi karke das k ki shi aa. Qave vaadu bhaasan na de

    • @navjotkaur6032
      @navjotkaur6032 Місяць тому

      ਜਿਦ੍ਹੀ ਆਪਣੀ ਭਾਸ਼ਾ ਏਨੀ ਗੰਦਲੀ ਤੇ ਫਿਕੀ ਹੋਵੇ ਉਹ ਗੁਰੂ ਬਾਰੇ ਕੀ ਜਾਣਦਾ ਹੋਊਗਾ​@@mind.Creative

    • @navjotkaur6032
      @navjotkaur6032 Місяць тому

      ਤੇਰੇ ਵਰਗੇ ਨੂੰ ਨੀ ਕੋਈ ਕੁਝ ਸਮਝਾ ਸਕਦਾ

    • @navjotkaur6032
      @navjotkaur6032 Місяць тому

      ​@@mind.Creativeਸਾਰਾ ਕੁਝ ਸਮਝਾਇਆ ਪਰ ਸਮਝ ਨੀ ਆਈ ਤੇ ਮੇਰਾ ਕਸੂਰ ਨੀ e

    • @mind.Creative
      @mind.Creative Місяць тому

      @@navjotkaur6032 video nu tyan nal sun dobara jehdia galan one kitia, sharap den vali gal, var den vali gal parchi te mantar likhna, mata ji de pet ch hawa bhar jaani, bjurg da ona, bebe nanki di example etc.
      Eh sab galt lag reya tnu jo one kya, mnu das naa ki adura aa odi video ch ki glt lga tnu te shi gal samja hun chngi tra jida one samjai aa..
      Jaa ta gal kridi ni hundi te j karia ta onu clear v krida hunda aa whtsup University valeo

  • @LakhbirDhaliwal
    @LakhbirDhaliwal Місяць тому

    Wadià

  • @user-vi7cb1cm2j
    @user-vi7cb1cm2j Місяць тому

    Radha Soami da vi itihas dso kado shru hoea kon han ee dikhe baz sare❤

  • @KaranSingh-bs9zc
    @KaranSingh-bs9zc Місяць тому

    Eh veer kis city tu ne

  • @gurtejsingh2659
    @gurtejsingh2659 Місяць тому

    Nek punjabi channel walyo aapdi video pehla khud sunya karo fr post krta karo. 8:30min to video suno. 1995 kiiiiiii hai