ਬੁੱਢੇ ਮਾਪਿਆਂ ਘਰ 72 ਸਾਲਾਂ ਬਾਅਦ,ਅਰਦਾਸਾਂ ਨਾਲ ਪੈਦਾ ਹੋਏ Yograj Singh ਨੇ ਰੋਂਦਿਆਂ ਦੱਸੀ ਪਹਿਲੀ ਵਾਰ ਆਪਣੀ ਕਹਾਣੀ
Вставка
- Опубліковано 9 лют 2025
- ਬੁੱਢੇ ਮਾਪਿਆਂ ਘਰ 72 ਸਾਲਾਂ ਬਾਅਦ
ਅਰਦਾਸਾਂ ਨਾਲ ਪੈਦਾ ਹੋਏ Yograj Singh ਨੇ ਰੋਂਦਿਆਂ ਦੱਸੀ ਪਹਿਲੀ ਵਾਰ ਆਪਣੀ ਅਸਲ ਕਹਾਣੀ
ਕਿਹੜੇ ਪਾਪ ਕਰਕੇ ਪਿਤਾ ਜੀ ਦੀ ਚੱਲੀ ਗਈ ਸੀ ਅੱਖਾਂ ਦੀ ਰੌਸ਼ਨੀ
ਕਿਸਨੇ ਕਿਹਾ ਸੀ ਤੂੰ ਬਰਬਾਦ ਹੋਵੇਗਾ,ਜੇਲ੍ਹ 'ਚ ਭਾਈ ਹਵਾਰਾ ਨਾਲ ਬੀਤੇ ਪਲ ਕੀਤੇ ਸਾਂਝੇ ,ਦੇਖੋ ਭਾਵੁਕ ਇੰਟਰਵਿਊ
#YograjSingh #Interview #Actor #PunjabiActor #Family #Father #Mother #Emotional #JagtarSinghHawara #Jail #FatherBlind #ProPunjabTv
Pro Punjab Tv
Punjabi News Channel
India's one of the most Leading News Portal, with our very own Narrative Builder and Opinion Maker "Yadwinder Singh Karfew". For the latest updates from Pro Punjab Tv, Follow us..
Like us on Facebook: / propunjabtv
Tweet us on Twitter: / propunjabtv
Follow us on Instagram: / propunjabtv
Website: propunjabtv.com/
Pro Zindagi Facebook: / prozindagitv
Pro Kisani Facebook : / prokisani
ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਬਖਸ਼ਣ ਯੋਗਰਾਜ ਸਿੰਘ ਜੀ। ਪੱਤਰਕਾਰ ਬੀਬੀ ਜੀ ਵੀ ਬਹੁਤ ਵਧੀਆ ਕਮੈਂਟਰੀ ਕਰਦੇ ਹਨ ਸਲੂਟ ਆ ਦੋਨਾਂ ਨੂੰ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿਬੇਟਾ ਜਦੋਂ ਕਿਸੇ ਨੂੰ ਆਪਣੀ ਗਲਤੀ ਦਾ ਅਹਿਸਾਸ ਹੋ ਜਾਵੇ ਹੁਣ ਵੀ ਕੁਝ ਨਹੀਂ ਵਿਗੜਿਆ ਵੀਰ ਬਹੁਤ ਸਮਝਦਾਰ ਹੈ ਮੈਨੂੰ ਕਹਿੰਦਿਆਂ ਸ਼ਰਮ ਆਉਂਦੀ ਹੈ ਉਹ ਭੁੱਲਿਆ ਨਹੀਂ ਜੋ ਸ਼ਾਮ ਨੂੰ ਘਰ ਆ ਜਾਵੇ ਧੰਨਵਾਦ
ppppp
ਬਾਈ ਤੂ ਸ਼ਾਮ ਦੀ ਗਲ ਕਰਦਾ ਏ 6 ਮਹੀਨੇ ਬਾਦ ਵੀ ਘਰ ਨੀ ਔਂਦਾ ਜੇ ਆਜੇ ਤਾ ਕੋਮੇਨਟ ਕਰ ਕੇ ਦਸਦੀ😂😂😂ਏਦਾ ਸਿੱਖੀ ਨਾਲ ਕੀ ਲੇਨਾ ਦੇਨਾ ਕਲੀਆ ਗੋਲ ਪੱਗਾ ਬੰਨਨ ਨਾਲ ਸਿੱਖੀ ਨਹੀ ਹੁੰਦੀ ਸਾਲ ਇਕ ਦਿਨ ਗੋਲ ਪੱਗ ਬੰਨਲੀ ਤਾ ਬੰਦਾ ਸਿੱਖ ਨਹੀ ਬਨ ਜੰਦਾ ਵੀਰਾ
ਵੈਰਾਗ ਪਰਮਾਤਮਾ ਨਾਲ ਮਿਲਾਪ ਦੀ ਨਿਸ਼ਾਨੀ ਹੈ। ਵਾਹਿਗੁਰੂ ਮੇਹਰ ਕਰਨ ਗੇ।
Vairag v kyi tra hai ji
Waheguru ji
ਅਸੀਂ ਬਚਪਨ ਤੋਂ ਲੈ ਹੁਣ ਤੱਕ ਇਹਨੂੰ ਫਿਲਮੀ ਐਕਟਰ ਹੀ ਸਮਝਦੇ ਰਹੇ ਅੱਜ ਪਤਾ ਲੱਗਾ ਕਿ ਇਹ ਤਾਂ ਰੱਬੀ ਰੂਹ ਨੇ ਜੋ ਗੁਰੂ ਸਾਹਿਬ ਜੀ ਨੂੰ ਐਨਾ ਪਿਆਰ ਕਰਦੇ ਨੇ
Fer veer ji ahnanu kho Mundia la dawa fer
ਲਖ ਗੜਾੜ ਤਰੰਗ ਵਿਚਿ, ਲਖ ਅੰਝ ਕਿਣੰਗਾ।। ਪਿਰਮ ਪਿਆਲਾ ਪੀਵਣਾ, ਕੋ ਬੁਰਾ ਨ ਚੰਗਾ।।
ਪਾਣੀ ਜਾ ਜਲ, ਲੱਖਾਂ ਲਹਿਰਾਂ ਤਰੰਗਾਂ, ਲਖਾ ਦਰਿਆਉ, ਸਮੁੰਦਰ, (ਗੜਾੜ=ਮਹਾਸਾਗਰ, ਇਕ ਬ੍ਰਹਮੰਡ ਦਿ਼ਈ ਇਕ ਧਰਤੀ ਉਤੇ)
ਜਿਤਨੇ ਬੇਅੰਤ ਬ੍ਰਹਮੰਡ ਉਤਨੇ ਹੀ ਲਖਾ ਹੀ ਗੜਾੜ ਜਾ ਮਹਾਸਾਗਰਾਂ ਦਾ ਪਾਣੀ, ਬਰਾਬਰ ਇਕ *ਗਿਆਨ*ਜਾਂ ਤਰੰਗ ਦੇ ਬਰਾਬਰ ਨਹੀ।
ਲਖ ਸੁਰਤੀ, ਲਖ ਗਿਆਨ ਧਿਆਨ, ਪੜੀਅਹਿ ਪਾਠ ਪੁਰਾਣ।।
ਵਾਹ!ਲਖਾਂ ਹੀ ਗਿਆਨ, **ਪ੍ਰੇਮੀ ਦੇ ਇੱਕ ਹੰਝੂ** (one drop tears of LOVE) ਦੇ ਬਰਾਬਰ ਨਹੀ।
ਵੱਲੋ:-sRSs. Kahnuwan- (Chhambh)
.
Right bri
Waheguru ji
ਗੁਰੂ ਸਾਹਿਬ ਹਮੇਸ਼ਾ ਚੜਦੀਕਲਾ ਬਖਸ਼ਣ ਗੁਰਸਿੱਖੀ ਜੀਵਨ ਬਖਸ਼ਣ, ਭੈਣ ਜੀ ਆਪ ਜੀ ਦਾ ਵੀ ਧੰਨਵਾਦ
ਧੰਨ ਧੰਨ ਬਾਬਾ ਦੀਪ ਸਿੰਘ ਜੀ 🙏🙏🙏🙏🙏🙏❤️❤️❤️❤️
Yograj sir ji mei te hairaan ho gayi tuhade ae roop dekh ke waheguru ji dhan dhan baba deep Singh ji mehar karn
ਜਦੋਂ ਬੰਦਾ ਦਿਲੋ ਵਿਰਾਗ ਕਰਦਾ ਏ ਅਰਦਾਸ ਕਰਦਾ ਏ ਇਹ ਅਕਾਲ ਪੁਰਖ ਵਾਹਿਗੁਰੂ ਨਾਲ ਮਿਲਣ ਦਾ ਜਰੀਆ ਹੁੰਦਾ ਏ
ਲਖ ਗੜਾੜ ਤਰੰਗ ਵਿਚਿ, ਲਖ ਅੰਝ ਕਿਣੰਗਾ।। ਪਿਰਮ ਪਿਆਲਾ ਪੀਵਣਾ, ਕੋ ਬੁਰਾ ਨ ਚੰਗਾ।।
ਪਾਣੀ ਜਾ ਜਲ, ਲੱਖਾਂ ਲਹਿਰਾਂ ਤਰੰਗਾਂ, ਲਖਾ ਦਰਿਆਉ, ਸਮੁੰਦਰ, (ਗੜਾੜ=ਮਹਾਸਾਗਰ, ਇਕ ਬ੍ਰਹਮੰਡ ਦਿ਼ਈ ਇਕ ਧਰਤੀ ਉਤੇ)
ਜਿਤਨੇ ਬੇਅੰਤ ਬ੍ਰਹਮੰਡ ਉਤਨੇ ਹੀ ਲਖਾ ਹੀ ਗੜਾੜ ਜਾ ਮਹਾਸਾਗਰਾਂ ਦਾ ਪਾਣੀ, ਬਰਾਬਰ ਇਕ *ਗਿਆਨ*ਜਾਂ ਤਰੰਗ ਦੇ ਬਰਾਬਰ ਨਹੀ।
ਲਖ ਸੁਰਤੀ, ਲਖ ਗਿਆਨ ਧਿਆਨ, ਪੜੀਅਹਿ ਪਾਠ ਪੁਰਾਣ।।
ਵਾਹ!ਲਖਾਂ ਹੀ ਗਿਆਨ, **ਪ੍ਰੇਮੀ ਦੇ ਇੱਕ ਹੰਝੂ** (one drop tears of LOVE) ਦੇ ਬਰਾਬਰ ਨਹੀ।
ਵੱਲੋ:-sRSs. Kahnuwan- (Chhambh)
Bhai Yograj ji.u r first man in Punjab speek always staraight .realy u r Great true man.
ਸਿੱਖੀ ਲਈ ਤੁਹਾਡੇ ਜਜ਼ਬੇ ਨੂੰ ਸਲਾਮ ਯੋਗਰਾਜ ਸਿੰਘ ਜੀ।
ਅੰਮ੍ਰਿਤਪਾਲ ਦੇ ਆਉਣ ਦਾ ਅਸਰ ਹੈ।ਵਾਹਿਗੁਰੂ ਮੇਹਰ ਕਰਨ।ਆਪ ਜਲਦ ਸਿੰਘ ਸਜ ਜਾਓ
Gallan da kdah
@@SurinderKumar-dn1nk Pena ਮੂਤ khania ਜੁੱਤੀਆਂ ਅਖੀਰ ਮਾਫੀ ਮੰਗ ਲੈਣੀ ਆਹ ਆ ਤੁਹਾਡੀ ਔਕਾਤ
ਸ੍ਰੀ ਅਨੰਦਪੁਰ ਸਾਹਿਬ ਜਾ k ਅਮ੍ਰਿਤ ਪਾਨ ਕਰੋ ਜੀ
ਬਹੁਤ ਡੂੰਘਾ ਵਿਚਾਰ ਵਟਾਂਦਰਾ ਕੀਤਾ sir ji ne sir ਤੁਹਾਡੇ ਵਿਚਾਰ ਸੁਣਕੇ ਇੰਝ ਮਹਿਸੂਸ ਹੁੰਦਾ ਏ ਕਿ ਤੁਸੀਆਪਣੇ ਅੰਦਰਲੇ ਵਿਕਾਰਾਂ ਨਾਲ ਹਮੇਸ਼ਾਂ ਜੰਗ ਕਰਦੇ ਰਹੇ ਹੋ ਅਤੇ ਇਹ ਜੰਗ ਜਿੱਤਦੇ ਨਜ਼ਰ ਆਉਂਦੇ ਹੋ ਔਰ ਇਕ ਦਿਨ ਆਪਣੀ ਅੰਦਰਲੀ ਜੰਗ ਜਿੱਤ ਲਓ ਗੇ। ਵਾਹਿਗੁਰੂ ਮਿਹਰ ਕਰੇ। ਸਿੱਖੀ ਲਈ ਤੁਹਾਡੇ ਜਜ਼ਬੇ ਨੂੰ ਸਲਾਮ।💐💐♥️♥️🌹🌹🙏🙏🙏🙏🙏👌👍👍
0z3e
Good. Interveoo thakes
ਵਾਹਿਗੁਰੂ ਜੀ ਤੁਹਾਡੀ ਚੜ੍ਹਦੀ ਕਲਾ ਰੱਖਣ ਜੀ
ਤੁਹਾਡੇ ਸਿੱਖੀ ਜਜ਼ਬੇ ਨੂੰ ਸਲਾਮ ਏ ਯੋਗਰਾਜ ਬਾਈ ਜੀ
Log chale jaan toh baad bande di importance samjhde ne. Dasso kinne ke log yograj di tarah himmat te siddhi gall kar sakde ne
ਜੇ ਕੇਸ ਇਕ ਵਾਰੀ ਕਤਲ ਕਰਵਾ ਦਿੱਤੇ ਸਤਿਗੁਰਾ ਤੋ ਮੁਆਫੀ ਮੰਗ ਕੇ ਦੂਸਰੀ ਵਾਰ ਰਖ ਲੈਦੇ ਸਤਿਗੁਰ ਜੀ ਬਖਸ਼ਣਹਾਰ ਹੁੰਦੇ ਨੇ
Exectly right
Yograj singh zindabad. Very good vichaar.
ਪੱਤਰਕਾਰ ਭੈਣ ਮਨਦੀਪ ਕੌਰ ਸੰਧੂ ਦੀਆਂ ਇੰਟਰਵਿਊ ਬਹੁਤ ਵਧੀਆ ਹੁੰਦੀਆ ਜਿਸ ਕਿਸੇ ਨਾਲ ਵੀ ਕੀਤੀ ਦਿਲ ਕਰਦਾ ਵੇਖਦੇ ਰਹੀਏ ਧੰਨਵਾਦ
Great man
ਧੰਨ ਧੰਨ ਸ਼ਹੀਦ ਬਾਬਾ ਦੀਪ ਸਿੰਘ ਜੀ ਧੰਨ ਬਾਬਾ ਈਸ਼ਰ ਸਿੰਘ ਜੀ ਵਹਿਗੁਰੂ ਵਹਿਗੁਰੂ ਵਹਿਗੁਰੂ ਮੇਹਰ ਕਰੀ ਦਾਤਿਆ
Dhann Dhann Baba Deep Singh g👏👏
ਸਤਿਨਾਮ🙏 ਵਾਹਿਗੁਰੂ ਜੀ ਬਹੁਤ ਵਧੀਆ ਵਿਚਾਰ ਹਨ ਬਾਪੂ ਯੋਗਰਾਜ ਜੀ ਦੇ ਵਾਹਿਗੁਰੂ ਜੀ ਕਿਰਪਾ ਕਰਨ ਜੀ ਬਹੁਤ ਬਹੁਤ ਧੰਨਵਾਦ ਜੀ🙏
Waheguru waheguru waheguru waheguru waheguru waheguru 🚩🚩
Waheguru g yograj singh nu hamesha chardi kalan vich rakhi
ਵਹਿਗੁਰੂ ਮੇਹਰ ਕਰੇ ਭਾਈ ਯੋਗਰਾਜ ਸਿੰਘ ਜੀ ਤੇ ਆਪਣੀ ਕੌਮ ਦੇ ਲੇਖੇ ਲਾ ਲਏ
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ
ਵਹਿਗੁਰੂ ਜੀ ਮਿਹਰ ਕਰੇ।ਤੁਹਾਡੇ ਤੇ
Love you uncle ji great job
Waheguru g waheguru waheguru waheguru g wha
Baba deep Singh g
ਕਾਸ਼ ਆਜਿਹਾ ਕ੍ਰਿਸ਼ਮਾ ਰੱਬਾ ਸਿੱਧੂ ਦੇ ਮਾਪਿਆ ਨੂੰ ਬਖਸ਼ਦੇ ਔਹ ਮੇਰਿਆ ਰੱਬਾ ਨਾ ਕਿਸੇ ਚੀਜ ਦੀ ਘਾਟ ਦਾਤਾ,ਕਰੋ ਅਰਦਾਸ ਮੇਰੀ 🙏🏻😭ਸਵੀਕਾਰ ਦਿਲੋ ਕਰਦਾਂ ਹਾਂ ਰੋਦਾਂ ਮਾਰ ਭੁੱਬਾਂ,ਉਹ ਮੇਰੇ ਵਾਹਿਗੁਰੂ ਤੂੰ ਭੇਜ ਮਾਂ ਦੇ ਪੁੱਤ ਨੂੰ, ਭਰੀ ਹਵੇਲੀ ਉਹਦੀ ਉਡੀਕਦੀ ਪਈ ਆ,ਰੱਬਾ ਤੇਰੀ ਇਕ ਚੁਟਕੀ ਹੀ ਵੱਜੀ ਹਵੇਲੀ ਲੱਗੂ ਰੱਜੀ ਪੁੱਜੀ, ਅੱਜ ਉਹੀ ਹਵੇਲੀ ਉਹਤੋ ਬਿੰਨਾ ਪਈ ਡੁੱਬੀ,,,ਪ੍ਰਮਾਤਮਾ ਮਾਪੇ ਨਾ ਦੇਖੇ ਦੁਨੀਆ ਘੱਟੋ ਘੱਟ ਤੂੰ ਹੀ ਤਾ ਲੈ ਦੇਖ ਮਾਪੇ ਕਿਵੇ ਸਦਮੇ ਚ ਪਏ ਆ ਖੁੱਭੀ,🙏🏻😭🙏🏻💔🙏🏻💔🙏🏻🙏🏻🙏🏻🙏🏻🙏🏻🙏🏻ੴ🙏🏻 ੴ🙏🏻ੴ🙏🏻ੴ🙏🏻ੴ🙏🏻
Waheguru meher kare tuahade jograj bhai ji 🙏bhut acha lagya tuahdi jindgi da sach sun ke ji
Mandeep Bhain g Bahut Wadhia Lagia Wahiguru Ji
ਸਤਿਨਾਮ ਵਾਹਿਗੁਰੂ ਸਾਹਿਬ ਜੀ
ਵਾਹਿਗੁਰੂ ਜੀ ਮਿਹਰ ਕਰਨ।
Good actor, That is about all.
WaheGuru Ji ka Khalsa WaheGuru Ji ki Fateh ji
Waheguru ji 🙏🏼
Bab age ardas karo ki. Enu apne nal jor lau guru sHib puri kar dende ne
After listening your personal life story,I am going to request Almighty to pardon my deeds and make me Sikh and bless me with AMRITPAN.
bilkul sahi gall hegi, Isher Singh Ji hamesha kehede sige ki maas na khao, shikaar na karo.
Dhan dhan Baba deep Singh ji nu koti koti parnam
Dhan ho ji
ਵੀਰ ਜੀ ਬੇਨਤੀ ਹੈ ਕਿ ਸਾਰੇ ਪੰਜਾਬੀ ਵੀਰ ਕੁਮੈਨੰਟਸ ਪੰਜਾਬੀ ਭਾਸ਼ਾ ਵਿਚ ਹੀ ਲਿਖਣਾ
ਐ ਬੰਦਿਆ! ਤੇਰੀ ਜੁਆਨੀ ਬੇ-ਪਰਵਾਹੀ ਵਿਚ ਹੀ ਲੰਘ ਗੀ, ਤੇ ਬੁਢਾਪੇ ਨੇ ਤੇਰੇ ਸਰੀਰ ਨੂੰ ਜਿੱਤ ਲਿਆ ਹੈ। ਹੁਣ ਬੁਢਾਪੇ ਵਿਚ ਹੀ ਰੱਬ ਨੂੰ ਮਿਲਲੈ, ਤੇਰੀ ਬਾਕੀ ਰਹਿੰਦੀ ਉਮਰ ਵੀ ਬੀਤਦੀ ਜਾ ਰਹੀ ਐ ਜੀ!
👉🏿ਤਰਨਾਪੋ ਇਉ ਹੀ ਗਇਓ, ਲੀਓ ਜਰਾ ਤਨੁ ਜੀਤਿ।। ਕਹੁ ਨਾਨਕ ਭਜ ਹਰਿ ਮਨਾ, ਅੁਉਧ ਜਾਤ ਹੈ ਬੀਤਿ।।੩।।
योगराज सिंह is looking wow 😲 wow crazy innocent 😇 man 😮
ਬਚਪਨ ਚ ਕੇਸ ਕਤਲ ਕਰਾਏ ਸੀ ਤੇ ਅੱਜ ਤੱਕ ਮਾਫ਼ੀ ਮੰਗਦਾ ਰੱਬ ਕੋਲੋਂ। ਤੈਨੂੰ ਰੋਕਿਆ ਕਿਸ ਨੇ ਸੀ ਤੂੰ ਬਚਪਨ ਚ ਹੀ ਮਾਫ਼ੀ ਮੰਗ ਕੇ ਦੋਬਾਰਾ ਕੇਸ ਰੱਖ ਲੈਂਦਾ।
Waheguru ji waheguru ji waheguru ji waheguru ji waheguru ji waheguru ji
Rmk
ਐਕਟਿਗ ਵਧੀਆ ਹੈ, ਹੁਣ ਰੈਹਬਰ ਦੀ ਐਕਟਿਗ ਵਧੀਆ ਕਰ ਰਿਹਾ ਹੈ, ਯਕੀਨ ਕਰਨ ਵਾਲੇ ਦਿਮਾਗ ਟੈਸਟ ਕਰਵਾਓ,
ਪਿਆਰੇ ਵੀਰ ਨੇ ਆਪਣੀ ਗਲਤੀ ਬਾਰ ਬਾਰ ਗੁਰੂ ਦੀ ਸਿਖੀ ਵਲ ਹੀ ਲਿਆਉਂਦੀ ਹੈ ਪਤਿਤ ਸਿਖੋ ਸਬਕ ਸਿਖੋ ਸਿਖ ਤੇ ਤੁਸੀਂ ਹੈ ਹੀ ਹੋ ਵੀਰ ਨੇ ਵਧੀਆ ਸਿਖੀ ਦੀ ਗਲਾਂ ਕੀਤੀਆਂ ਪਤਰਕਾਰ ਵਿਚ ਦਸਮ ਗ੍ਰੰਥ ਕਹਿ ਗੲਈ ਬੀਬੀ ਗੁਰੂ ਗ੍ਰੰਥ ਸਾਹਿਬ ਜੀ ਕਿਹਾ ਕਰ ਦਸਮ ਗ੍ਰੰਥ ਨਾ ਬੋਲੀ ਅਸੀਂ ਨਹੀਂ ਮੰਨਦੇ ਬਿਪਰ ਦੇ ਗ੍ਰੰਥ ਨੂੰ
Asi tuhada filma ch villain wala roop dekhde hunde c
🙏DHAN DHAN BABA DEEP SINGH JI MEHR KRO 🙏
ਮੇਵਾ ਸਿੰਘ ਯੋਗਰਾਜ ਸਿੰਘ ਅਤੇ ਬੀਬੀ ਜੀ ਨੂੰ ਸਤਿ ਸ੍ਰੀ ਆਕਾਲ ਯੋਗਰਾਜ ਸਿੰਘ ਨੂੰ ਪ੍ਰਮਾਤਮਾ ਲੰਬੀ ਉਮਰ ਬਕਸ਼ੇ
Thanks 🙏
Wahegur ji Kirpa Karn🙏
Waheguru chardikala vich rakheyo meri kom de hira a nu baba ji jaldi jaldi singh saj yo
Waheguruji
ਧੰਨ ਧੰਨ ਬਾਬਾ ਦੀਪ ਸਿੰਘ ਜੀ ਸ਼ਹੀਦ ਕਿਰਪਾ ਕਰੋ
s jog raj singh tuhada ta vilan da roop hi dekhya c aj adatmic roop aj dekhya bari khusi hoe dhanwad sat sri akal
Emotional story vaheguru meher kare
Dhan dhan baba deep Singh ji 🙏🏻🌹🌹🌹🌹🌹🌹🌹🙏🏻🙏🏻🙏🏻🙏🏻🙏🏻🙏🏻
Waheguru ji Waheguru ji Waheguru ji baba ji maher karoo ji 🙏
Dhan dhan shri gurugobind jiii
This is real relatable to my story as I cut my kes since childhood and I regret everyday. I try to grow it back but it is difficult because of my environment and family issues. I am 28 years old now and I feel my mistakes since reasons years after studying Sikhi. I feel great shame being a mona.
waheguruji
Waheguru ji mehar krn tusi amrit chhak lavo ji
Waheguru hamesa tuade te kirpa rakhan waheguru waheguru waheguru ji
Very good
Good
Wah Jii wah
Tenu proud hona chahi daa hai majhabi Sikhs te Jina de sir te baba deep Singh da hath hai .
.Majhabi Sikhs R proude of you
Ki tusi har jagah jaat paat karan lag jande ho
Satnam waheguru ji
GoodHERo
🙏 Satnam waheguru ji 🙏
Malik aap ji nu jldi amrit di dat bksis krn waheguru ji
ਵਾਹਿਗੁਰੂ ਜੀ
💕❤️💕❤️🌹🌹🌹🌹🌹🌹💕 waheguru ji waheguru ji❤️🌹🌹❤️❤️❤️❤️🙏🙏🙏🙏🙏🙏🙏
Dhan dhan baba Deep Singh ji
Dhan Dhan BABA Deep Singh Ji Kirpa Kro Mere te V Sare Pariwar te Mehar Bharia hath Rakhna Ji Sab da Bhla Karna Ji Satnam Wahiguru Ji
waheguru ji ne sab sikh ik bna dene ne
🙏🙏🙏🙏 waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji 🙏🙏🙏❤️❤️
Every Punjabi should watch this video , who being a sikh cutting their hairs , this is great lesson for them
ਗੁਰੂ ਜੀ ਕਿਰਪਾ ਰਖਣ ਸੁਕਰੀਆ। ਗ।ਸ।ਸੰਗੋਵਾਲ
Waheguru ji
ਧੰਨ ਧੰਨ ਬਾਪੂ ਈਸਰ ਸਿੱਘ ਜੀ ਮਾਹਾਰਾਜ
ਯੋਗਰਾਜ ਪੂਰਾ ਅੰਧਵਿਸਵਾਸੀ ਬੰਦਾ ਹੈ ਤੇ ਅੈਕਟਰ ਤਾਂ ਹੈਗਾ ਹੀ ਅੈ ਤੇ ਹੁਣ ਵੀ ਅੈਕਟਿੰਗ ਹੀ ਕਰ ਰਿਹੈ ਇਸ ਵੀਡੀਓ ਚ
ਤੈਨੂੰ ਕਿਵੇਂ ਪਤਾ ਹੈ। ਆਪਣੀ ਸੋਚ ਨੂੰ ਨੈਗੇਟਿਵ ਨਾ ਰੱਖੋ
ਪਾਖੰਡੀ ਸਿਰੇ ਦਾ,emotional,blackmailer
Nice interview jog raj g nice QTAR g
Bht shone interview
Jog bhaji always your interviews inspire and motivation
Bae ji vhim valan galan karda han.
Dhan dhan baba deep Singh ji
Jograj right
Why don't you keep your hairs now then, I'm confused about your statement Sir?
Waheguru ji mehar kare bapu ji te
Waheguru ji mehar kare veer ji 🙏
Wahe guru je mehar kare ga
Waheguru ji kirpa karan 🎉 ❤
Waheguru.ji ka khalsa Waheguru.ji ki fateh deg teg fateh
Eh joog raj Singh he wahe guru je mehar kare ga es jooraj Singh je he je sahe he te wahe guru je
Waheguru ji good sir I am fan. Amar Sheed Baba Deep Singh g
waheguru g maher kri
Dhan guru Gobind Singh sahib ji
MAJHABI SIKHS ARE PROUDE OF BABA DEEP SINGH JI
...WE ALL PROUDE OF OUR BABA DEEP SINGH JI .
MAJHABI SIKHS ARE LIVING WITH HEAD UP BECZ OF DEEP SINGH JI .
WHO SAYS THAT MAJHABI SIKHS HV NOT CONTRIBUTING TO SIKH SOCIETY ESP SIKHISM
All sikhs are sikhs . There is no majhabi or jatt sikhs
Yes true effect of bete Amritpal singh Khalsa ji Di.
Dhan Baba Deep singh ji