Yograj Singh ਨੇ ਵੀ ਚੁੱਕ ਲਿਆ ਝੰਡਾ। "ਮੇਰੇ ਪੈਰ ਥਿਰਕੇ ਤਾਂ ਬਾਬਾ ਜੀ ਮੇਰਾ ਗਲਾ ਵ.ਢ ਦਿਓ" Exclusive Interview

Поділитися
Вставка
  • Опубліковано 6 чер 2023
  • #RMBTelevision #YograjSingh #PunjabPolitics
    ਪੰਜਾਬ ਅਤੇ ਪੰਜਾਬੀਅਤ ਦੀ ਹਰ ਸੱਚੀ ਖ਼ਬਰ ਨਾਲ ਜੁੜਨ ਦੇ ਲਈ RMB Television ਨੂੰ Subscribe ਜ਼ਰੂਰ ਕਰੋ।
    ----------------------------------------------------------------------
    Anchor- Sansardeep Singh
    CameraMan- Gurjinder Singh
    Editor- Kamalpreet Singh, Hardishan Singh
    Other social links
    UA-cam:
    ua-cam.com/channels/7Bx.html...
    Facebook:
    / rmbtelevisioninsatgram-
    Instagram:
    / rmbtelevision
    Twitter:
    / rmbtelevision
  • Розваги

КОМЕНТАРІ • 185

  • @AvtarSingh-pw7fv
    @AvtarSingh-pw7fv Рік тому +20

    ਪਹਿਲਾਂ ਤਾਂ ਇਸ ਕੋਲ ਸਿਵਾਏ ਗੱਪਾਂ ਦੇ ਹੋਰ ਕੁਝ ਨਹੀਂ ਸੀ ਚਲੋ ਜੇ ਅਮ੍ਰਿਤਧਾਰੀ ਬਣਨ ਤੋਂ ਬਾਦ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲੱਗ ਅਕਲ ਆ ਜਾਵੇ ਚੰਗੀ ਗੱਲ ਹੈ

    • @surinder474
      @surinder474 Рік тому

      Amirit shhak ke hor vee gappi ban gyia. Hun amirit pee ke lutan lag jave. Rab nahi naraaz.
      .bas sikh gussey han.

  • @user-lq9gb9cn8p
    @user-lq9gb9cn8p Рік тому +10

    ਜੋਗਰਾਜ ਪੁੱਤਰ ਪੰਡਿਤ ਜਵਾਹਰ ਲਾਲ ਨਹਿਰੂ

  • @sheepauppal8795
    @sheepauppal8795 Рік тому +31

    ਏਹਨੂੰ ਸ਼ਹੀਦ ਬਾਬਾ ਦੀਪ ਸਿੰਘ ਜੀਅ ਦੀ ਹੀ ਕਰੋਪੀ ਏ ... ਤੰ ਹੀ ਏਨੀਆ ਜਬਲੀਆ ਮਾਰਦਾ...ਕੇਦੇ ਏਹਦੀਆ ਸਾਰੀਆ ਇੰਟਰਵਿਊਆ ਇਕਠੀਆ ਸੁਣਿਓ

    • @singhisking539
      @singhisking539 Рік тому +1

      Very true ji 🙏

    • @sandhunirmal4852
      @sandhunirmal4852 Рік тому +1

      ਭਾਊ ਚੰਗਾ ਕੋਹਣ ਆ ??????,,543 ਚੋਂ ਦਸੀ ਜਰਾ ਖ਼ਾਸ ਤੌਰ te,ਅੱਜ ਦੇ 12 ਪੰਜਾਬ ਚੋਂ

    • @vaarispunjabdederabassi1403
      @vaarispunjabdederabassi1403 Рік тому

      ​@@sandhunirmal4852 ਜਿਹੜੇ ਲੰਡਰ ਮਾਨਸਿਕਤਾ ਵਾਲੇ ਸਾਧ ਦੇ ਥਾਪੜੇ ਬਾਰੇ ਇਹ ਯੱਬਲੀਆਂ ਮਾਰ ਰਿਹਾ ਹੈ, ਕੀ ਉਹ ਬਾਹਮਣ ਵਾਦ ਦਾ ਦੱਲਾ ਲੰਡਰ ਸਾਧ ਬਹੁਤ ਚੰਗਾ ਹੈ ???

    • @manjinderrai7887
      @manjinderrai7887 Рік тому

      7

    • @mortgagesvps9881
      @mortgagesvps9881 Рік тому

      Behrupia ehe 😂

  • @labhsingh155
    @labhsingh155 7 місяців тому +1

    ਇਹ ਕਰੁ 2024 ਦੇ ਵਿਚ ਦੁਨੀਆ ਤਬਾਹ ਬਚੋ ਇਸ ਫੁਕਰੇ 🙏

  • @BhagwantsinghBajwa-su7jn
    @BhagwantsinghBajwa-su7jn Рік тому +5

    ਬਹੁਤ ਵਧੀਆ ਸੋਚ ਏ ਆਪ ਜੀ ਦੀ ਵਾਹਿਗੁਰੂ ਆਪ ਜੀ ਨੂੰ ਤਰੱਕੀ ਦੇਵੇ ਸਤਿਨਾਮ ਵਾਹਿਗੁਰੂ ਜੀ

  • @kuldipsingh4070
    @kuldipsingh4070 Рік тому +10

    ਯੋਗਰਾਜ ਜੀ, ਗੁਰੂ ਜੀ ਦੇ ਬਖਸ਼ੇ ਪੂਰੇ ਬਾਣੇ ਵਿੱਚ ਆਓ, ਤੁਹਾਡਾ ਇਹ ਪਹਿਰਾਵਾ ਕਈ ਸ਼ੰਕੇ ਪੈਦਾ ਕਰਦਾ ਹੈ!

    • @kamaljitsingh7364
      @kamaljitsingh7364 Рік тому

      ਐਵੇਂ ਪਖੰਡ ਜਿਹਾ ਨਜਰ ਆਉਂਦਾ ਹੈ।

  • @SinghGill7878
    @SinghGill7878 Рік тому +47

    ਇਹ ਬੰਦਾ ਆਪਣੇ ਆਪ ਨੂੰ ਸ਼ਹੀਦ ਬਾਬਾ ਦੀਪ ਸਿੰਘ ਜੀ ਦਾ ਪੁੱਤਰ ਕਹਿੰਦਾ ਹਰ ਵਾਰ ਪਰ ਇਹਦੇ ਚ ਬਾਬਾ ਜੀ ਦੇ ਪੁੱਤਰ ਵਾਲੀ ਕੋਈ ਗੱਲ ਦਿਸਦੀ ਤਾਂ ਹੈਨੀ ਗਲੇ ਚ ਜੋਗੀਆਂ ਵਾਲੀਆਂ ਮਾਲਾ ਪਾਈਆਂ ਬਹਿਰੂਪੀਆ ਇਹ ਬੰਦਾ

    • @karanvirk5574
      @karanvirk5574 Рік тому +2

      sahi gal a veer bhut pkhandi a banda a phla ve vote ch khda hon lee sidhu te tatte chumda riya ohne muhh ni laya hun mnu guru ghr tu hukam hoya koi dheen dharm ni ehda

    • @garrysingh7311
      @garrysingh7311 Рік тому +1

      Ha Ji bai dh sare sikha de dusmana nall sanz a

    • @SinghGill7878
      @SinghGill7878 Рік тому +2

      @@karanvirk5574 ਉਹੀ ਤਾਂ ਗੱਲ ਆ ਵੀਰ ਕਿੰਨੀਆਂ ਕੁਰਬਾਨੀਆਂ ਵਾਲੇ ਸਿੱਖ ਬੈਠੇ ਆ ਬਾਹਰ ਵੀ ਜੇਲਾਂ ਚ ਵੀ ਉਹਨਾ ਨੂੰ ਤਾਂ ਕਦੀ ਬਾਬਾ ਦੀਪ ਸਿੰਘ ਜੀ ਨੇ ਅਵਾਜ਼ ਦੇਕੇ ਕਿਹਾ ਨਹੀ ਕਿ ਤੁਸੀਂ ਚੋਣਾ ਲੜੋ ਜਾ ਕੋਈ ਹੋਰ ਕੰਮ ਕਰੋ ਇਕੱਲੇ ਇਹਦੇ ਨਾਲ ਹੀ ਗੱਲ ਕਰਦੇ ਬਾਬਾ ਜੀ ਸਿਰੇ ਦੀ ਜੂਠ ਨਾਲ ?

    • @AvtarSingh-pw7fv
      @AvtarSingh-pw7fv Рік тому

      ਬਾਈ ਇਸਦੇ ਪੰਪ ਤੇ ਮਿਲਾਵਟੀ ਤੇਲ ਵਿਕਦਾ ਸੀ ਜਿਸਦਾ ਬਹੁਤ ਰੌਲਾ ਪਿਆ ਸੀ ਪਰ ਇਸਨੇ ਆਪਣਾ ਅਸਰ ਰਸੂਖ ਵਰਤ ਕੇ ਸਭ ਸੈੱਟ ਕਰ ਲਿਆ ਸੀ

    • @Singhsher36
      @Singhsher36 Рік тому

      Right

  • @harpalbhutal02
    @harpalbhutal02 Рік тому +31

    ਯਾਰ ਇਹ ਤਾਂ ਸਿਰੇ ਦਾ ਚਵਾਲ ਬੰਦਾ ਸਿਵਾਏ ਕਲਾਕਾਰੀ ਦੇ ਇਸਦੇ ਪੱਲੇ ਕੱਖ ਨੀ ਹੈਗਾ,ਤੁਸੀਂ ਬਾਈ ਬਣਕੇ ਕੋਈ ਵੀ ਇਸ ਪਾਖੰਡੀ ਦੇ ਮਗਰ ਨਾ ਲੱਗਿਓ ਯਾਰ।

    • @mukhtiarsingh9050
      @mukhtiarsingh9050 Рік тому

      Ke he founddi hea

    • @sandhunirmal4852
      @sandhunirmal4852 Рік тому

      ਨਿਕਲ ਤੂੰ ਭਾਊ ਕਿਉਂ ਟਾਈਮ ਖਰਾਬ ਕਰਦਾ ਕਾਰਡ ਕਿਹਨੇ ਭੇਜਿਆ ਤੂੰ ਤਿਆਰੀ ਕਰ ਜਿਹੜਾ ਬਾਕੀਆਂ ਚੋਂ ਚੰਗਾ

    • @makhankalas660
      @makhankalas660 Рік тому +1

      ਸਹੀ ਕੋਣ ਏ ਪੰਜਾਬ ਵਿੱਚੌ ਤੇ ਦੇਸ ਵਿੱਚੋ ਨਵੇਂਆ ਨੂੰ ਵੀ ਵੋਟਾਂ ਪਾ ਕੇ ਦੇਖ ਲੲਈਾਆ ਹੁਣ ਪੁਰਾਣੇਆ ਨੂੰ ਵੋਟਾ ਪਾਉਣ ਦੀ ਵਜਾਏ ਨਵੇਂ ਇਨਸਾਨ ਨੂੰ ਵੋਟਾਂ ਤਾਂ ਪਾ ਦਵਾ ਗੇ ਰੱਬ ਕਿਸੇ ਨੂੰ ਤਾਂ ਇਮਾਨਦਾਰ ਰੱਖੇ ਗਾ

    • @kamaljitsingh7364
      @kamaljitsingh7364 Рік тому

      ਨਹੀਂ ਲਗਦੇ।

    • @kamaljitsingh7364
      @kamaljitsingh7364 Рік тому

      ​@@sandhunirmal4852 ਐਵੇ ਵਿਧਾਨ ਸਭਾ ਚੋਣਾਂ ਵਿੱਚ ਆਪਣੇ ਸਾਥੀ ਕਲਾਕਾਰ ਭਗਵੰਤ ਮਾਨ ਦਾ ਸਾਥ ਨਹੀਂ ਦਿੱਤਾ ਤੇ ਭ੍ਰਿਸ਼ਟ ਰਵਾਇਤੀ ਨੇਤਾਵਾਂ ਨਾਲ ਸਟੇਜਾਂ ਸਾਂਝੀਆਂ ਕਰਦਾ ਰਿਹਾ। ਵਡਾ ਪੰਜਾਬ ਹਿਤੈਸ਼ੀ।

  • @sahilhundal5054
    @sahilhundal5054 Рік тому +1

    ਇਹ ਵੇਖਣ ਨੂੰ ਤਾਂ ਯੋਗੀ ਲਗਦਾ ਬਾਬਾ ਦੀਪ ਸਿੰਘ ਜੀ ਵਾਲ਼ੀ ਤਾਂ ਇਹਦੇ ਵਿੱਚ ਕੋਈ ਗੱਲ ਨਹੀਂ

    • @surinder474
      @surinder474 Рік тому

      Yogi ta bahout badi gal aa. Yogi ban Jana kise de hath ch nahi. Deep singh koee vee ban sakda, talwaar chuk ke maar devo. Yogi ta bethey hee sabh kuz kar sakde han.

  • @gurlabhsingh8072
    @gurlabhsingh8072 Рік тому +1

    ਹੋਰ ਲੋਕਾਂ ਨੂੰ ਵੀ ਜਿੱਤਾ ਦਿੰਦੇ ਹਾਂ ਇੱਕ ਵਾਰ ਯੋਗ ਰਾਜ ਸਿੰਘ ਨੂੰ ਜਿੱਤਾ ਕੇ ਦੇਖ ਲਵੋ ਬੰਦਾ ਸੱਚਾ ਲੱਗਦਾ

  • @gurpreetsidhu9094
    @gurpreetsidhu9094 Рік тому +4

    ਹਾ ਹਾ ਹਾ 😂😂ਹਾਏ ਉਏ ਮੇਰਿਆ ਰੱਬਾ

  • @gillvikramjitsingh427
    @gillvikramjitsingh427 Рік тому +7

    ਵਾਹਿਗੁਰੂ ਜੀ ਮੇਹਰ ਕਰਨ ਅਰੋਗਤਾ ਤੰਦਰੁਸਤੀ ਬਖਸ਼ਣ ਨੇਕ ਕੰਮ ਕਿਰਤ ਕਮਾਈ ਕਰਨ ਵਾਲਿਆਂ ਦੇ ਵਾਹਿਗੁਰੂ ਜੀ ਬਾਂਹ ਫੜਨ ਅਤੇ ਰਾਹ ਦਿਸੇਰਾ ਬਣਦੇ ਹੋਏ ਅਗਵਾਈ ਦੇਣ ਜੀ ਧੰਨਵਾਦ

  • @abhijotkamboj547
    @abhijotkamboj547 Рік тому +7

    सनी देओल भी बड़ी बड़ी बाते किया करते थे अब तक पांच साल हो गए दिखाई नहीं देता

    • @devhero4207
      @devhero4207 Рік тому

      This person is just acting 😂

  • @pb03gamingff28
    @pb03gamingff28 Рік тому +8

    ਗੁਰੂ ਜੀ ਤਾਂ ਕਿਰਪਾ13 ਅਪ੍ਰੈਲ1699 ਦੀ ਵਿਸਾਖੀ ਨੂੰ ਕਰਗੇ ਜਿਹੜਾ ਆਪਣੀ ਖੁਸ਼ੀ ਨਾਲ ਚਾਹੇ ਸਿੰਘ ਸਜ ਸਕਦਾ ਕਿਹੜਾ ਕੋਈ ਮਨਾਹੀ ਆ ਗੁਰੂ ਮੋੜਦਾ ਕਦੋਂ ਆ

  • @vishakhasingh7740
    @vishakhasingh7740 Рік тому +9

    ਗਲੀ ਜਿਨ੍ਹਾਂ ਜਪਮਾਲੀਆ ਲੋਟੇ ਹੱਥ ਨਿਬੱਗ ਸੇ ਹਰ ਕੇ ਸੰਤ ਨ ਆਖੀਐ ਬਾਨਾਰਸ ਕੇ ਠੱਗ।।

  • @karamjitsingh4170
    @karamjitsingh4170 Рік тому +2

    Dhan Dhan Baba Deep Singh Ji Shahid 🙏 WaheGuru Ji Ap nu Chardi kala Bakhshan Ji Har Madane Fateh Bakhshan Ji

  • @DeepsinghDeepsingh-bo4ns
    @DeepsinghDeepsingh-bo4ns 8 місяців тому

    ਗੱਲ੍ਹਾਂ ਕਰਨੀਆਂ ਬੜੀਆਂ ਹੀ ਸੋਖੀਆਂ ਹੁੰਦੀਆਂ। ਦੇਸ਼ ਸਮਾਜ ਖਾਤਿਰ ਜਿਊਣਾ ਮਰਨਾ ਬਹੁਤ ਹੀ ਔਖਾ ਹੈ।

  • @devhero4207
    @devhero4207 Рік тому +2

    ਬਾਪੂ ਜੀ ਨੂੰ ਪਤਾ ਲੱਗ ਗਿਆ ਕੇ ਤੂੰ ਗੱਡੀ ਤੇਜ਼ ਚਲਾਈ ਆਉਂਦਾ ਤੇ ਕਿਤੇ accident ਨਾ ਹੋਜੇ । ਪਰ ਬਾਪੂ ਜੀ ਨੂੰ ਇਹ ਨਹੀਂ ਪਤਾ ਕੇ ਐਕਸੀਡੈਂਟ ਨਹੀਂ ਹੋਣਾ ?

  • @gagandeepsingh5154
    @gagandeepsingh5154 Рік тому +9

    ਬਚੋ ਬਚੋ ਵੀ ਪੰਜਾਬੀਓ......ਵੀਰੋ ਤੇ ਭੈਣੋ..... ਹੁਣ ਨਾ ਭਰੋਸਾ ਕਰੋ..... ਵਸ ਹੁਣ ਆਪ ਅੱਗੇ ਆਓ..... ਹਰ ਹਲਕੇ ਤੋਂ ਕੋਈ ਆਪਣਾ ਸਿੱਖ ਭਰਾ ਜਿਤਾਓ 🙏🙏🙏🙏🙏🙏

    • @jaggajatt2524
      @jaggajatt2524 Рік тому

      Eh kehda musalman aa baki hun tak sikh he jitt de c sab ton jyda barbadi akali dal ne kiti baki tere varge jata pata ch fasse hoye aaa dharm ton bahar nikl k socho chawlo baki chung

  • @arjunsumbria2009
    @arjunsumbria2009 8 місяців тому

    Yograj baba ji jai

  • @NituSharma-vu3hn
    @NituSharma-vu3hn Рік тому +5

    J guru da asli sikh hai ta sikh bn mp na bn

  • @gillvikramjitsingh427
    @gillvikramjitsingh427 Рік тому +2

    Waheguru ji ka khalsa waheguru ji ki fateh

  • @Jjkkfjklffjkllkgfdfdddddr7631
    @Jjkkfjklffjkllkgfdfdddddr7631 Рік тому +6

    ਬਚੋ ਪੰਜਾਬੀਓ।
    ਖਾਸ ਆਨੰਦਪੁਰ ਵਾਲੇ।

  • @BaljinderSingh-jx9nt
    @BaljinderSingh-jx9nt Рік тому

    ❤❤❤❤❤❤

  • @Karamda
    @Karamda Рік тому

    Congratulations 🎉
    Congress party is best

  • @harvinderjeetkaur1499
    @harvinderjeetkaur1499 Рік тому +3

    Salute to Uncle ji

  • @amriksinghdhanoa7646
    @amriksinghdhanoa7646 Рік тому +5

    ਇਹ ਸਭ ਪਾਖਾੰਡ ਕਰਦਾ ਐਵੇ ਪਹਿਲਾ ਵਿਚ ਆਪਣੇ ਆਪ ਨੂੰ ਬਾ ਬਾ ਦੀਪ ਸਿੰਘ ਇਸ ਦਾ ਇਕਲੇ ਦਾ ਨਹੀ । ਹੁਕਾੰਰੀ ਬੰਦਾ ਹੈ । ਸਤਰ ਦਾ ਹੋ ਵੀ ਕੁਝ ਸਮਝ ਹੀ ਨਹੀ ਆਇਆ । ਸਿੰਘ ਦਾ ਜਨਮ ਗਰੂ ਦਾ ਅਮਿੰਰਤ ਛਕਣਾ ਤੇ ਗੁਰੂ ਇਹ ਆਪਣੇ ਆਪ ਗੁਰੂ ਨੂੰ ਸਿਰ ਅਰਪਣ ਕਰਨਗੇ

    • @kamaljitsingh7364
      @kamaljitsingh7364 Рік тому

      ਤੁਹਾਡਾ ਗੁੱਸਾ ਜਾਇਜ ਹੈ।

  • @BhindersinghBhinda-oq5xv
    @BhindersinghBhinda-oq5xv Рік тому

    ਜੇ ਲੋਕਾ ਦੀ ਸੇਵਾ ਕਰਨੀਆ ਜਰੂਰੀ ਤਾਂ ਨੀ ਲੀਡਰ ਬਨਣਾ ਹੋਰ ਰਸਤੇ ਬਥੇਰੇਆ ਬਾਬਾ ਜੀ

  • @sandhujatt602
    @sandhujatt602 Рік тому +3

    ਸਾਡਾ ਪੰਜਾਬੀ ਜੁਬਾਨ ਦਾ ਫਿਲਮੀ ਹੀਰੋ,,,,ਜੱਟ ਪੰਜਾਬ ਦਾ,,,ਸਾਨੂੰ ਮਾਣ ਜੋਗਰਾਜ ਅਕਲ ਤੇ

    • @kamaljitsingh7364
      @kamaljitsingh7364 Рік тому

      ਠੇਠ ਪੰਜਾਬੀ ਵਿਚ ਵਰਨਣ ਕਰੋ ਕਿਉਂਕਿ।ਕੁਝ ਸਮਝ ਨਹੀਂ ਆਇਆ।

  • @Rajveersingh44455
    @Rajveersingh44455 Рік тому

    Changa darama sat kitt ,bra chalu banda ae , kom de jajbatt nal khedan bala ek hor behrupiya 😊😊😊😊😊

  • @SatnamSingh-su3kq
    @SatnamSingh-su3kq Рік тому

    Very good

  • @onkarsinghpurewal990
    @onkarsinghpurewal990 Рік тому +2

    Yograj Bhai film 📽️ vich Dayk to bahut vadiya hai. Lekin asli life Gal ban nahi Raha. Yeh Gaporh kai baar bola hai

  • @gurlabhsingh8072
    @gurlabhsingh8072 Рік тому

    ਯੋਗ ਰਾਜ ਨੂੰ ਤਾਂ ਆਖ ਦਿੱਤਾ ਲੋਕਾਂ ਨੇ ਬਾਬਾ ਗੁਰੂ ਨਾਨਕ ਜੀ ਦੇ ਹੱਥ ਮਾਲਾ ਫੜਾ ਦਿੱਤੀ ਗਈ ਉੱਥੇ ਤੁਸੀ ਮਰ ਗਏ ਸੀ ਬੋਲੇ ਨਹੀ ਸਾਧ ਮਾਲਾਂ ਪਾ ਕੇ ਗੁਰੂ ਘਰਾਂ ਵਿੱਚ ਬੈਠੇ ਹਨ ਤੁਹਾਡੇ ਮਹਾਪੁਰਸ਼ਾਂ ਦੇ ਵੀ ਹੱਥ ਮਾਲਾਂ ਉੱਥੇ ਕਿੱਥੇ ਮਰ ਗਏ ਸੀ ਬੋਲੇ ਨਹੀ

  • @user-qp5pu4oz1l
    @user-qp5pu4oz1l Рік тому +1

    ਸਾਰੀ ਕਮੈਟ ਕਰਨ ਵਾਲੀ ਸੰਗਤ ਨੂੰ ਬੇਨਤੀ ਹੈ ਕੀ ਯੋਗਰਾਜ ਸਿੰਘ ਦੀ ਦਿਮਾਗੀ ਸਥਿਤੀ ਠੀਕ ਨਹੀਂ ਸਾਰੇ ਰਲ ਕੇ ਵਾਹਿਗੁਰੂ ਅੱਗੇ ਅਰਦਾਸ ਕਰੋ ਕੀ ਇਹ ਜਲਦ ਤੋਂ ਜਲਦ ਠੀਕ ਹੋਵੇ

  • @brobingrewal5921
    @brobingrewal5921 Рік тому +4

    Eh v dizza navjot sidhu ah story bnon ch galla da kfaah bnon nu

  • @Harmindergrewal-ve6mw
    @Harmindergrewal-ve6mw Рік тому +4

    Tera system samjh ne aa sakda, bai mentally upset aa tu 100 percent

  • @simarjitsingh8787
    @simarjitsingh8787 Рік тому

    🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏good

  • @boharsingh7725
    @boharsingh7725 Рік тому

    ਚੌਣਾ ਲੱੜਣ ਨੂੰ ਤਾਂ ਤੁਸੀ ਬਹੁਤ ਚਿਰ ਦੇ ਫਿਰਦੇ ਸੀ
    ਕਿਹੜੀ ਪਾਰਟੀ ਤੋਂ ..???

  • @rajuarora3163
    @rajuarora3163 Рік тому +6

    Great ਤੇ ਬੇਬਾਕ ਸੱਚਾ ਬੰਦਾ

    • @sanamdeepsingh4119
      @sanamdeepsingh4119 Рік тому +1

      Kehda sacha Banda chal oye

    • @sandhunirmal4852
      @sandhunirmal4852 Рік тому

      ​@@sanamdeepsingh4119 ਤੂੰ ਦੱਸ ਕਿਹੜਾ ਫਿਰ ਦੱਲਾ ਦੇ 12 ਚੋਂ 1 ਛੱਡ ਕੇ ਬਾਕੀ ਤੈਨੂੰ ਕਾਰਡ ਕਿਹਨੇ ਦਿਤਾ ਤੂੰ ਚੱਲ ਜਿਹੜਾ ਤੈਨੂੰ ਸਹੀ ਲਗਦਾ

  • @sukhveersahota2214
    @sukhveersahota2214 Рік тому

    Weheguru ji 🙏🙏⚔️

  • @Harpreetkaur-fo5sf
    @Harpreetkaur-fo5sf Рік тому +1

    Shuru ch sb bolde ne,, jdo kursi mildi h fer tu kon te me kon puttra ali gl hundi aa....... Gl odo bne jdo sikh kom, sikh pnth lyi kuj krke vkhao siyaast to pre hoke.....taki eh baki siyaastdara de muh te chped hovegi.....
    Waheguru ji 🙏🙏🙏🙏🙏

  • @gunpreet_bhamra
    @gunpreet_bhamra Рік тому +1

    Yograj bada baba deep Singh di awaj aundi tenu per apne kise ek v bache nu sikhi nahi das sakeya Yan Sikh bana sakya

  • @gurmejmand7208
    @gurmejmand7208 Рік тому

    Good leeder banega nice

  • @user-br9jh7ko5b
    @user-br9jh7ko5b Рік тому

    Aries 💙💙💙

  • @uukk302
    @uukk302 Рік тому

    Kaali nu te pakka join karru jograj

  • @nandsingh6193
    @nandsingh6193 Рік тому +2

    Guru de rah te chaln wale gal vich mala nahi paonde

  • @HarpalSingh-rg7gl
    @HarpalSingh-rg7gl Рік тому +2

    Bhurupia

  • @kashmir2445
    @kashmir2445 Рік тому +1

    ਗਲ ਮਾਲਾਂ ਹੱਥ ਚ ਸੱਪ ਕੱਢਣ ਲਈ ਬੀਨ ਬਹੁਤ ਫਬੇਂਗੀ।

  • @ankusharora1348
    @ankusharora1348 Рік тому +6

    Bhand maan v election to pehlan changa lagda c 🤣🤣🤣

  • @jassingh9961
    @jassingh9961 Рік тому

    Bacho bai anandpur wale

  • @paulsam5003
    @paulsam5003 Рік тому +2

    Kal nu eh badal jawega

  • @ranjitdhillon1274
    @ranjitdhillon1274 Рік тому +1

    Dekheyo g tuc v kite sunny deol vargi na kreyo punjab nal 🙏🏻

  • @harwindersingh585
    @harwindersingh585 Рік тому

    Movie chla rhi a

  • @satpalparjapatisatpal5453
    @satpalparjapatisatpal5453 Рік тому

    ਮੂਰਖ ਆਦਮੀ ਹੈ ਯੋਗਰਾਜ ਸਿੰਘ

  • @masterjogindersingh9356
    @masterjogindersingh9356 Рік тому

    Es pakhande da labas vekho sab to pehlan😊😊😊😊

  • @jangsingh9119
    @jangsingh9119 Рік тому +3

    Eh Bjp da Banda aa

  • @tarsemsohi677
    @tarsemsohi677 Рік тому

    ਇਹ ਬਹੁਰੂਪੀਏਤੋ ਬਚਕੇ ਸਿੱਖੋ ਜਿਹੜਾ ਬਾਬਾ ਦੀਪ ਸਿੰਘ ਦਾ ਸਪੁੱਤਰ ਕਹਿੰਦਾ ਅੱਜ ਤੱਕ ਦਾਹੜੀ ਨੀ ਰੱਖ ਸਕਿਆ

  • @sanamdeepsingh4119
    @sanamdeepsingh4119 Рік тому +2

    Enu koi best mno Rog Wale doctor d lod aa

  • @sunnybrar39
    @sunnybrar39 Рік тому

    Aa ...jhabl nu vote kon pau
    😂😂😂😂😂
    Tenu ta teri Boti v vote nhi krdi
    Te na hi ede Bache es nu vote krn

  • @jaggihard6413
    @jaggihard6413 Рік тому

    ਕੀ ਇਹ ਬੰਦਾ ਚੰਗਾ ਨਹੀਂ,, ਪਰ ਕਉ

  • @SandeepKumar-zp1qq
    @SandeepKumar-zp1qq Рік тому

    Koi vote voot ni milni

  • @BabdilAjiz
    @BabdilAjiz Рік тому

    Aje.V Aje.V Soch Baba ji Faisla. Galat .A. Ji Manuna Tusi Hai ni Chlo pastaon dee V koi ùmer hundi A Eh post copy kr .K. Rakh laina Nale Tusi dhuke kehrhe khadhe. A.

  • @harbanssinghgohal690
    @harbanssinghgohal690 Рік тому

    ਅਡਵਾਨੀ ਵਾਂਗ ਮਾਰਗ ਦਰਸ਼ਕ ਬਣ ਜਾ MP ਨਾ ਬਣੀ

  • @NituSharma-vu3hn
    @NituSharma-vu3hn Рік тому

    Uj tuk aish kiti Punjab da bura hal krta actr and singers ne hun eh sari umar baste pukki pension laoni chaonda hai

  • @sspsandhu82
    @sspsandhu82 Рік тому +1

    Enterview koi v chk lvo ehna di har ek ch alag alag biyan ne koi smj nii aoundi baki rab janda ehe ki krda firda

  • @AshokAshok-vz4bn
    @AshokAshok-vz4bn Рік тому +5

    ਪਰਾਹ ਹੋ ਜਾ ਹਕਾਰੀ ਜੱਟ ਆਉਂਦੇ ਆ

  • @jagmohansinghghawaddi9665
    @jagmohansinghghawaddi9665 Рік тому

    Filma vich Kam Nahi milda

  • @Rajveersingh44455
    @Rajveersingh44455 Рік тому

    Veena malik nal jdo sateja te gandpanna karda si te kehre guru to thapda liya si fhukreya.😊😊😊😊😊

  • @gurusingh613
    @gurusingh613 Рік тому

    Enu pocho k poohla nal ki yari c

  • @TarsemSingh-mc7bu
    @TarsemSingh-mc7bu Рік тому +1

    Tainu kissay ne ni lain aunna gaddi thallay sir de ja ke

  • @parvindersingh9107
    @parvindersingh9107 Рік тому

    Kehra baba on aa umre tere security leni tu v

  • @makhankalas660
    @makhankalas660 Рік тому

    ਬਹੁਤ ਵਧੀਆ ਫੈਸਲਾ ਲਿਆ ਜੀ

    • @kamaljitsingh7364
      @kamaljitsingh7364 Рік тому

      ਫੈਸਲਾ? ਕਿਹੜਾ ਫੈਸਲਾ? ਬੜੀ ਵਾਰ ਫੈਸਲੇ ਲਏ ਨੇ ਪਰ ਨਿਭਾਏ ਨਹੀਂ।

  • @singhsamm8362
    @singhsamm8362 Рік тому

    Guru ne teno nai bolaya tenu akalia ne bulaya te mitra har teri pakki v

  • @NituSharma-vu3hn
    @NituSharma-vu3hn Рік тому

    J mp hi bnna hai ta kangrsian te akalian vangu amit shah kol jao guru govind singh g ta sikh bnaondey ne mp nhi Bnaondey

  • @ikbalvirk5485
    @ikbalvirk5485 Рік тому +1

    किसे psyciatrist की जरूरत है योगराज को

    • @charanjitsingh375
      @charanjitsingh375 Рік тому

      कई बार ऐसा होना भी सेहत के लिए अच्छा होता है।

  • @PremSingh-vo8pi
    @PremSingh-vo8pi Рік тому

    Eh.karda.ki.aa

  • @harshpreetkaur5560
    @harshpreetkaur5560 Рік тому +1

    ਪਹਿਲਾਂ ਸਿੱਧੂ ਦੀ ਫਿਰ ਚੰਨੀ ਪੋਛੂ

  • @Laddiebajwa1
    @Laddiebajwa1 Рік тому +2

    ਗਲ ਜਿੰਨਾਂ ਜਪ ਮਾਲਿਆਂ

  • @kharoudk5869
    @kharoudk5869 Рік тому +1

    Chani nall gumda c os ne hi bolya tanu v kr khus yr jma pagl bnda hai e chani chor hai tra yrr

  • @SinghHarcharn-dg8ys
    @SinghHarcharn-dg8ys Рік тому +6

    ਇਹ ਤਾ ਅੱਧਾ ਪਾਗਲ ਐ

    • @charanjitsingh375
      @charanjitsingh375 Рік тому

      ਅੱਧਾ ਪਾਗ਼ਲ ? ਮਤਲਬ ਤੁਸੀਂ ਮੰਨ ਰਹੇ ਹੋ ਕਿ ਅੱਧਾ ਠੀਕ ਹੈ ?

  • @rameshgeneralstore3070
    @rameshgeneralstore3070 Рік тому +1

    Jog raj bhaji jindaba 💪💪💪💯💯💯

  • @ravroop1922
    @ravroop1922 Рік тому

    Je ta siyana hoyea ta simranjeet maan vnni jayu

  • @ikbalvirk5485
    @ikbalvirk5485 Рік тому

    पंचकुला haryana से चुनाब हार चुके है

  • @Jaspreeturbanblogger
    @Jaspreeturbanblogger Рік тому

    ਸਿਰੇ ਦਾ ਚਵਲ ਬੰਦਾ, ਬਾਬਾ ਦੀਪ ਸਿੰਘ ਦਾ ਨਾਂ ਆਪਣੇ ਨਾਲ ਐਵੀਂ ਜੋੜੀ ਜਾਂਦਾ

  • @robin9418
    @robin9418 Рік тому +1

    Drama

  • @bantasingh2059
    @bantasingh2059 Рік тому

    Lagda veero ihdi gharwali ne v ihdi bund te lt marti

  • @stindersandhu3343
    @stindersandhu3343 Рік тому

    Oye Loko eve fuddu na bn jaeo eh bs security te apni power lyi kr rae a
    Eh filmy actor te itbaar na kro
    Gurdaspuria ne v sunny Deol nu jtaea c
    Eh lok loka de emotional nal khed rahe a

  • @garrytanda6893
    @garrytanda6893 Рік тому

    Congress da gulam reha sari Umar ih ... Dhoni khilaf Jo bolyiaa..odo thk boldaa. Par congress di gulami kyu krda ih..👎👎👎👎

  • @gurmukhsingh8464
    @gurmukhsingh8464 Рік тому

    🤣🤣🤣🤣💸💸💷💷💷💰💰💰

  • @gurcharansingh94
    @gurcharansingh94 Рік тому +1

    Votes.batoran.da.pakhand.he

  • @henleysheating3869
    @henleysheating3869 Рік тому +1

    Wrong number

  • @jagdeepsingh-be8jv
    @jagdeepsingh-be8jv Рік тому

    Aha chaura tikda keon ni

  • @RanjeetSingh-dv4dq
    @RanjeetSingh-dv4dq Рік тому +1

    Dhari,,kas,,kut,k,rukhda,,h,,,puter,baba,deep,singh,da,dusda,h

  • @gurpalsingh3720
    @gurpalsingh3720 Рік тому +4

    ਮੁਰਖ ਆਦਮੀ।

  • @arshpreetsingh266
    @arshpreetsingh266 Рік тому

    ਦਲਾਲ਼

  • @sarabjitsingh3295
    @sarabjitsingh3295 Рік тому

    Na na na .Pahla Aritpan
    Kr 5 kakr pa
    Guru wala ban
    Feer tu baba Deep singh puter
    Tu khusra dikhai deda aa

  • @amritahuja6430
    @amritahuja6430 Рік тому

    Gappichand Maarija gaap

  • @Rajveersingh44455
    @Rajveersingh44455 Рік тому

    Kanjara da kanjar ,ae nhi jitega
    Apni janani sambi nhi gai hun Kom nu sanbuga😅😅😅😅😅

  • @TarsemSingh-mc7bu
    @TarsemSingh-mc7bu Рік тому

    Sallay Jatt drmebajj jatta nu votta na pao veer Punjab karjyi karta jatta ne

    • @AvtarSingh-pw7fv
      @AvtarSingh-pw7fv Рік тому

      ਆਪਣਿਆਂ ਜੀਜੇਆਂ ਨੂੰ ਕਦੇ ਮਾੜਾ ਨਹੀਂ ਬੋਲੀਦਾ ਵਰਨਾ ਤੇਰੀਆਂ ਭੈਣਾਂ ਨੇ ਤੇਰੇ ਨਾਲ ਨਰਾਜ਼ ਹੋ ਕੇ ਬੋਲਣੋ ਹਟ ਜਾਣਾ ਹੈ

  • @harwindersingh585
    @harwindersingh585 Рік тому

    Rong number