Hmm edan hunda enjoy like local. Vese king bha g na tan tusi video bnai..na kaprhe dote. Hath queen horan de tharge...han geet jaroor gata...good aa...😁 Rab Rakha g...enjoy kro...te sanu ghar beithyan nu paharha di sair karao...🙏
Most outstanding presentation, loved it, I have been to Kiber but not chicham as bridge was not there and trolly was very scaring. If I remember correctly I saw leopard skin at the entrance of monastery.Donot remember it was Kiber or some other village nearby
ਮਨ !!! Take care of your !!! ਤਨ । ਮੰਨੇ your video is very nice with natural views. We are knowing about life of hills areas . Always be healthy and happy. Thanks 👍 Punjab India ✈️✈️✈️
Very very nice vlog ji waheguru ji ik gal daso ji ke jado tusi tur ke jaoge janwar da risk to hona car whic safe aa par tur ke jaoge raste whic koi janwar aa sakda😢
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ।
Very good afternoon beta ji
ਸਤਿ ਸ੍ਰੀ ਆਕਾਲ ਜੀ, ਇਹਨਾਂ ਪਿੰਡਾਂ ਵਾਰੇ ਵਿਸਥਾਰ ਨਾਲ ਜਾਣਕਾਰੀ ਦੇਂਣ ਲਈ ਬਹੁਤ ਬਹੁਤ ਧੰਨਵਾਦ ਜੀ, ਵਾਹਿਗੁਰੂ ਜੀ ਆਪ ਜੀ ਨੂੰ ਹਮੇਸ਼ਾ ਤੰਦਰੁਸਤ ਰੱਖਣ ਜੀ
ਬਹੁਤ ਵਧੀਆ ਵੀਡੀਓ ਹੈ ਜੀ ਪਰਮਾਤਮਾ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਬਖਸ਼ੇ ਅਤੇ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਬਖਸ਼ੇ ਅਤੇ ਤੁਹਾਡੀਆਂ ਸਾਰੀਆਂ ਮਨੋਕਾਮਨਾਵਾਂ ਪੂਰੀਆਂ ਹੋਣ
ਅਤਿ ਸੁੰਦਰ ਵੀਡਿਓ ਅਤੇ ਵੀਡੀਓ ਬਣਾਉਣ ਵਾਲੀ ਜੋੜੀ ਉਸਤੋ ਵੀ ਵੱਧ ਸੁੰਦਰ 🎉ਤੁਹਾਨੂੰ ਦੀਵਾਲੀ ਦੀਆਂ ਬਹੁਤ ਬਹੁਤ ਮੁਬਾਰਕਾਂ ਜੀ ਵਾਹਿਗੂਰੂ ਜੀ ਤੁਹਾਡੀ ਹਰ ਇਸ਼ਾ ਪੂਰੀ ਕਰਨ ਜੀ ਸਤਿ ਸ੍ਰੀ ਆਕਾਲ ਜੀ
ਵੀਰ ਜੀ ਕੰਵਲ ਜੀਤ ਮੰਨਤ ਬੇਟਾ ਤੇ ਬੇਟੀ ਜੀ ਸਤਿ ਸ੍ਰੀ ਆਕਾਲ ਵਾਹਿਗੁਰੂ ਜੀ ਆਪ ਦਾ ਰੱਖਿਆ ਸਦਾ ਕਰੇ।
ਮੈਨੂੰ ਚਿੱਠੀ ਜ਼ਰੂਰ ਲਿਖਣਾ ਮਲੂਕ ਸਿੰਘ ਪਿੰਡ ਲੁਹਾਰਾ ਨੇੜੇ ਮੰਡੀ ਡੱਬਵਾਲੀ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਤਹਿਸੀਲ ਮਲੋਟ ਬਲਾਕ ਲੰਬੀ ਹਲਕਾ ਲੰਬੀ ❤❤❤❤❤❤
ਵਧੀਆ ਜਗ੍ਹਾ ਤੇ ਡੂੰਘੀ ਖੱਡ ਵਰਗੀ ਡੂੰਘੀ ਰੌਚਿਕ ਜਾਣਕਾਰੀ ਹਾਸਿਲ ਹੋਈ, ਸਾਰੇ ਲੋਕਾਂ ਦੀ ਇਹੀ ਖਾਹਿਸ਼ ਹੈ ਕਿ ਪੁਰਾਣਾ ਦੌਰ ਚੰਗਾ ਸੀ, ਪਰ ਮਾੜਾ ਵੀ ਅਸੀਂ ਹੀ ਬਣਾਇਆ, ਕਿਉਂਕਿ ਪੰਜਾਬ ਚ ਨਾ ਕੋਈ ਕੱਲਰ ਨਾ ਕੋਈ ਖਾਲੀ ਜਗ੍ਹਾ ਤੇ ਨਾ ਹੀ ਪੰਚਾਇਤੀ ਖਾਲੀ ਜਮੀਨ ਰਹੀ, ਪਹਿਲਾਂ ਅਬਾਦੀ ਘੱਟ ਸੀ, ਲੋਕਾਂ ਦਾ ਬਾਹਰ ਜੰਗਲ ਜਾਣਾ ਸੌਖਾ ਸੀ, ਸਮੇਂ ਦੀ ਰਫਤਾਰ ਨਾਲ ਵਧਦੀ ਅਬਾਦੀ ਨੇ ਜੰਗਲ ਪਾਣੀ ਦਾ ਸਿਸਟਮ ਘਰ ਬਣਾ ਦਿੱਤਾ,ਮੈਂ ਇਹ ਵੇਖਿਆ ਕਿ ਪਹਿਲਾਂ ਪੈਰਾਂ ਭਾਰ ਬੈਠਣ ਵਾਲੀਆਂ ਸੀਟਾਂ ਸਨ, ਜੋ ਵਧੀਆ ਸਨ , ਪੈਰਾਂ ਚ ਚੱਪਲਾਂ ਜਾਂ ਜੁੱਤੀ ਪਾ ਕੇ ਜੰਗਲ ਪਾਣੀ ਜਾਣਾ ਠੀਕ ਸੀ ਸਾਡੀ ਬੌਡੀ ਟੱਚ ਨਹੀਂ ਸੀ ਹੁੰਦੀ, ਬਿਮਾਰੀ ਤੋਂ ਬਚੇ ਸੀ, ਪਰ ਹੁਣ ਗੋਰਿਆਂ ਦੀ ਨਕਲ ਕਰਕੇ ਇੰਗਲਿਸ਼ ਸ਼ੀਟਾਂ ਆ ਗਈਆਂ, ਹੁਣ ਇਹ ਗੱਲ ਤਾਂ ਸਾਰੇ ਜਾਣਦੇ ਹਨ ਕਿ ਇਸਤੇ ਪੱਟਾਂ ਦੇ ਸਹਾਰੇ ਬੈਠਿਆ ਜਾਂਦਾ ਹੈ ਤਾਂ ਸੀਟ ਨਾਲ ਬੌਡੀ ਟੱਚ ਹੁੰਦੀ ਹੈ ਤਾਂ ਬਿਮਾਰੀਆਂ ਨੂੰ ਸੱਦਾ ਅਸੀਂ ਆਪ ਦੇਂਦੇ ਹਾਂ, ਪਰ ਸਭ ਕੁਝ ਚੰਗੀ ਤਰ੍ਹਾਂ ਜਾਣਦੇ ਹੋਏ ਸਾਡੀ ਜੁਬਾਨ ਬੰਦ ਹੈ ਕਿਉਂਕਿ ਸਾਡਾ ਐਟੀਟਿਊਡ ਲੈਵਲ ਕਿਤੇ ਡਿੱਗ ਨਾ ਪਵੇ, ਚੀਨੀ ਲੋਕ ਭਾਰਤ ਨਾਲੋਂ 40 ਸਾਲ ਅੱਗੇ ਹਨ ਪਰ ਸਮਝਦਾਰ ਹਨ ਓਹ ਸਾਰੇ ਪੈਰਾਂ ਵਾਲੀ ਸੀਟ ਹੀ ਵਰਤਦੇ ਹਨ, ਸੋ ਕੁਝ ਵੀ ਹੋਵੇ ਅਸੀਂ ਲੋਕ ਆਪਣੀ ਸੱਭਿਆਚਾਰਕ ਸਾਂਝ ਨੂੰ ਭੁੱਲ ਕੇ ਗੋਰਿਆਂ ਦੀ ਰੀਸ ਕਰਨਾ ਚੰਗਾ ਸਮਝਦੇ ਹਾਂ,ਫਾਸਟ ਫੂਡ ਖਾ ਕੇ ਸਾਡੀ ਮੱਤ ਮਾਰੀ ਗਈ ਹੈ, ਕੋਸ਼ਿਸ਼ ਕੀਤੀ ਜਾਵੇ ਕਿ ਅਸੀਂ ਓਹ ਕੰਮ ਨਾ ਕਰੀਏ ਜੋ ਸਾਡਾ ਨੁਕਸਾਨ ਕਰਦਾ ਹੈ, ਧੰਨਵਾਦ ਜੀ, ਹੋ ਸਕਦਾ ਮੇਰਾ ਲਿਖਿਆ ਕੁਮੈਂਟ ਕਿਸੇ ਦੇ ਕੰਮ ਆ ਸਕੇ।
ਜ਼ਿਆਦਾ ਆਮਦਨ ਯਾਤਰੂਆਂ ਤੋਂ ਹੁੰਦੀ ਹੈ,, ਜਿੱਥੇ ਜ਼ਯਾਦਾ ਯਾਤਰੂ, ਓਨੀ ਖੁਸ਼ਹਾਲੀ,, ਬਹੁਤ ਵਧੀਆ ਜਾਣਕਾਰੀ ਜੀ
ਕੁਦਰਤ ਦੀ ਗੋਦੀ ਵਿਚ ਖੇਡਦੇ ਦੋਨੋਂ ਜੁਆਕਾਂ ਨੂੰ ਵੇਖ ਕੇ ਬਹੁਤ ਹੀ ਵਧੀਆ ਲੱਗਦਾ ਹੈ I
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ।
ਵਾਹਿਗੁਰੂ ਜੀ👍🙏❤
ਬੇਹੱਦ ਖੂਬਸੂਰਤ ਪਿੰਡ
ਪਹਾੜੀ ਪਿੰਡਾਂ ਵਾਰੇ ਬਹੁਤ ਵਧੀਆ ਜਾਣਕਾਰੀ ਮਿਲੀ।
ਬਹੁਤ ਵਧੀਆ ਵਲੌਗ ਚੜ੍ਹਦੀ ਕਲਾ ਰਹੇ।
ਚੜਦੀ ਕਲਾ ਚ ਰਹੋ
ਬਰਫੀਲੇ ਤੇੰਦੂਏ ਤੋਂ ਬੱਚ ਕੇ ਰਹਿਓ
Good infrmetion and tour this site
ਜਨਾਬ ਇਕ ਬੇਨਤੀ ਹੈ ਕਿ ਜਿਨ੍ਹਾਂ ਦਾ ਗਧਾ ਗਵਾਚ ਗਿਆ ਹੈ ਉਸ ਨੂੰ ਲੱਭਾ ਕੇ ਆਇਓ I ਇਨ੍ਹਾਂ ਲੋਕਾ ਲਈ ਗਧਾ ਨਵੀ ਸਕਾਰਪੀਓ ਦੇ ਬਰਾਬਰ ਹੈ. ਬਾਕੀ ਬਾਬਾ ਭਲੀ ਕਰੂ I ਖਿੱਚ ਕੇ ਰੱਖੋ ਕੰਮ ਨੂੰ I
😂
मनकौर।दे।तां॥मोती।पुन।कीते।जेडी़।घुमदी।फीरदी।आ।नही।तां।जट।घर।दा।बुहा।नी।टपन।दीदें।घर।दा।गोहा।चका।चका।के।चमड़ी।ऊदेड़।दीदेंआ🙏🙏🙏🙏🙏
Waheguru ji
Very nice viloge keep it up 👍👍
Great video hamesa di trah
Sat Shri Akal Ji Bohat Vadiya Jiode Vasde Raho Rab Rakha Dhanwad Ji 🙏
Waheguru ji ki Hal ha
Ghntttttg🎉🎉🎉🎉 ਬਹੁਤ ਵਧੀਆ ਬਹੁਤ ਕੁਝ ਸਿੱਖਣ ਨੂੰ ਮਿਲਦਾ ਤੁਹਾਡੇ ਵਲਿਓਗ ਤੋ
Love from Kotisekhan Moga Punjab ❤
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਪਰਵਾਨ ਕਰਨੀ ਜੀ ਗੁਰ ਬਰ ਅਕਾਲ ਸਤਿ ਸ੍ਰੀ ਅਕਾਲ ਜੀ
ਬਹੁਤ ਹੀ ਵਧੀਆ ਸਫਰ ਹੋ ਰਿਹਾ
Hmm edan hunda enjoy like local. Vese king bha g na tan tusi video bnai..na kaprhe dote. Hath queen horan de tharge...han geet jaroor gata...good aa...😁 Rab Rakha g...enjoy kro...te sanu ghar beithyan nu paharha di sair karao...🙏
जीऊदे।बसदे।रहो।अमरत।मनकौर💐💐💐💐💐💐
ਬਹੁਤ ਵਧੀਆ👍💯👍💯👍💯
ਬਹੁਤ ਹੀ ਵਧੀਆ
Very nice vedio bai ji sister ji nu vi good luck hai ji
🙏🙏🙏🙏🙏
Wahegur ji🙏
Great Effort's, Waheguru Chardi Klaa Rukhai.
बहुत।बदीया।बलौक।वाहेगरुजी।चड़दी।कला।वीच।रखे🌹🍀🌹🍀🌹🍀🌹🍀🌹🍀🌹🍀🌹
ਬਾਬਾ ਮੇਹਰ ਕਰੇ
I'm from jaldhar Lohian khas
🎉🎉🎉🎉🎉🎉🎉🎉🎉🎉🎉😂😂😂😂😂😂😂❤❤❤❤❤❤❤❤❤❤❤❤❤❤❤
Nice Blog
ਹਾਂਜੀ
ਜੰਗਲੀ ਜਾਨਵਰਾਂ ਤੋਂ ਬਚ ਕੇ ਰਹਿਣਾ ਬਾਈ ❤❤❤❤❤❤❤❤❤❤❤
Waheguru Ji mehar rakhan chardikala bakhshan.🙏🏾🙏🏾❤️❤️
ਬਹੁਤ ਵਧੀਆ ਜੀ
Enjoy a tour of 100days winter spiti Valley in himchal Pradesh ❤❤❤❤
Waheguruji gbu
ਕਿੰਨੀ ਮਿਹਨਤ ਕਰਦੇ ਨੇ ਲੋਕ
ਬਚਕੇ ਰਿਹਾ ਕਰੋ ਜੰਗਲੀ ਜਾਨਵਰਾਂ ਤੋਂ ਬੇਟਾ ਜੀ। ਸਿਹਤ ਦਾ ਖਾਸ ਖਿਆਲ ਰੱਖੋ।
ਮਨ ਨੇ ਕਦੇ ਸੋਚਿਆ ਨਹੀਂ ਹੋਣਾ ਕਿ ਮੈਂ ਵੀ ਕਿਸੇ ਦਿਨ ਇੱਕ ਵਧੀਆ ਫੋਟੋਗ੍ਰਾਫਰ ਬਣਾਂਗੀ ਦੱਸਿਓ ਜ਼ਰੂਰ
Aaj da blogg wow wow
Whaeguru ji
Waheguru ji mehr kro ji 🙏
Sat shri akal ji Jasbirkaur Ambala City very nice
ਜਾਣਕਾਰੀ ਵਧੀਆ ਜੀ
ਚੜ੍ਹਦੀ ਕਲਾ
Endless speechless beautiful bai baba g chardikala vich rakhe hamesha dona nu ❤
Satnam wahaguru ji 🙏 ❤❤❤
Sat Shri Akaal ji ❤❤
Waheguru ji 🙏🙏
Wah
Satshri akaal ji🙏🙏 good work👍👍, keep it up for your best💯👍👍, both of you,,, please take care your self🙏🙏 be safe
Nice
very nice
Nice🙏
Verry good veerji
Nice 👍
Very nice
V nice
Most outstanding presentation, loved it, I have been to Kiber but not chicham as bridge was not there and trolly was very scaring. If I remember correctly I saw leopard skin at the entrance of monastery.Donot remember it was Kiber or some other village nearby
ਮਨ !!! Take care of your !!! ਤਨ । ਮੰਨੇ your video is very nice with natural views. We are knowing about life of hills areas
. Always be healthy and happy. Thanks 👍 Punjab India ✈️✈️✈️
Good
❤❤
Good morning sir ji madam ji 🙏 🎉🎉
Wah bai ❤. Nazare aa tuhade. Good luck.🎉
Welcome paaji te parjaaiyee ji SatSriakal
Wow wow wow ❤❤❤❤ snow lepord information, aaj di information super super
nice
🙏🙏🙏
Exallent information
❤❤❤🙏🙏
Happy. Diwali. Spiti
Very nice 💯
Nice video ❤❤❤
Ram Ram ji nice 👍
Happy Diwali to you allTeam.mant Betiji asyour Husband ji very very Thanks your.
Very nice video
🙏
बच के रहना भाई
❤❤❤❤❤❤❤❤
Awesome 🎉🎉🎉🎉🎉
Beautiful video gbu
ਬਾਈ ਜੀ ਸਤਿ ਸ੍ਰੀ ਆਕਾਲ ਕਹਿਣਾ ਜੀ ❤❤❤❤
Very good ji
Sat shri akal ji 🙏
Vvv nice gbu putt be happy ❤❤❤
Very very nice vlog ji waheguru ji ik gal daso ji ke jado tusi tur ke jaoge janwar da risk to hona car whic safe aa par tur ke jaoge raste whic koi janwar aa sakda😢
🎉
Ssa veere te bhabi ji
Sat shri akal ji
Sat sire akall ji
Raat nu sleeping time. Dono bags tent wich aa jaande hai ji ki.,?