Thanks for sharing this video, very interesting. A great place that our pioneer Sikhs contributed towards the Nation building. Our heritage is very important and the SIKH UNION CLUBS have done a great job of preserving the history. Very proud of all members. Our father Kartar Singh Ji arrived in Kenya in 1927 and emigrated to UK in 1975 and we were born in Nairobi. Wishing you all peace and prosperity. 🙏🪯🚩🧡🇬🇧👍
To all the Sikhs of Kenya: very well mannered people and beautifully organized Gurudwara sahib ji. Sanu Europe Walea nu inspiration leni chaidi! Wish I could visit too!
❤❤❤love you brother bohot Sara piyar sohni Jan kari pesh kiti thank you I'm jeettailor village gatti matter dist ferozpur Punjab boder patti sir me jado napal caycal tor baldeb 2jane c siraaa lata Vere os bad koi blog miss nhi kita sare deke ajj tak bohot vadiya jankari mili thanks brother
ਧੀ ਰਾਣੀ ਹਰਨਵ ਕੌਰ ਦੇ ਜਨਮ ਦਿਨ ਦੀਆਂ ਵਧਾਈਆਂ ਹੋਣ, ਪਰਮਾਤਮਾ ਸਾਡੀ ਧੀ ਨੂੰ ਲੰਬੀ ਉਮਰ ਤੇ ਤੰਦਰੁਸਤੀ ਦੇਵੇ ਧੰਨਵਾਦ ਜੀ।
ਹਰਨਵ ਪੁੱਤਰ ਦੇ ਜਨਮ ਦਿਨ ਦੀਆ ਬਹੁਤ ਬਹੁਤ ਮੁਬਾਰਕਾਂ ਵੀਰ ਜੀ ਪਰਮਾਤਮਾ ਪੁੱਤਰ ਨੂੰ ਚੜ੍ਹਦੀ ਕਲਾਂ ਚ ਰੱਖੇ
ਧੀ ਰਾਣੀ ਹਰਨਵ ਕੌਰ ਨੂੰ ਜਨਮ ਦਿਨ ਦੀਆ ਬਹੁਤ ਬਹੁਤ ਮੁਬਾਰਕਾਂ 🎂🎉❤️
ਬਹੁਤ ਸੋਹਣਾ ਸਫ਼ਰ ਵੀਰੇ❤
ਬੱਚੀ ਹਰਨਵ ਦੇ ਜਨਮਦਿਨ ਦੀਆਂ ਪੂਰੇ ਪਰਿਵਾਰ ਨੂੰ ਬਹੁਤ ਬਹੁਤ ਵਧਾਈਆਂ ।
❤ ਝੂਲਦੇ ਨਿਸ਼ਾਨ ⛳ ਰਹੇ ਪੰਥ ਮਹਾਰਾਜ ਜੀ ਦੇ ❤ 🙏 ਦੀ ਰਾਣੀ ਹਰਨਵ ਕੌਰ ਦੇ ਜਨਮ ਦਿਨ ਦੀਆਂ ਅਮ੍ਰਿਤਪਾਲ ਸਿੰਘ ਘੁੱਦਾ ਤੇ ਸਾਰੇ ਪਰਿਵਾਰ ਨੂੰ ਬਹੁਤ ਬਹੁਤ ਮੁਬਾਰਕਾਂ ਹੋਣ ਜੀ ਵਾਹਿਗੁਰੂ ਜੀ ਦੀ ਰਾਣੀ ਨੂੰ ਲੰਮੀਆਂ ਉਮਰਾਂ ਚੜਦੀ ਕਲਾ ਵਿਚ ਰੱਖਣ ਜੀ ਸਤਿ ਸ੍ਰੀ ਆਕਾਲ ਜੀ 🙏
ਹਰਨਵ ਕੌਰ ਧੀ ਦੇ ਜਨਮ ਦਿਨ ਦੀਆਂ ਮੁਬਾਰਕਾਂ ਬਾਈ ਵਾਹਿਗੁਰੂ ਤੰਦਰੁਸਤੀ ਬਖਸ਼ੇ ❤
ਧੀ ਰਾਣੀ ਨੂੰ ਜਨਮਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ।
ਧੀ ਰਾਣੀ ਦੇ ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ ਬਾਈ ਜੀ 🎂🎉🎉🌹
ਵਾਹਿਗੁਰੂ ਜੀ ਨਾਭੇ ਤੋ❤
@@GursahibSingh-kx9bd🙏❤
🎉
🎉🎉❤❤
@@jujharsinghwarraich2314🙏❤
ਅਖੀਰ ਵਿੱਚ ਬੱਚੀ ਬਹੁਤ ਪਿਆਰੀ ਸੀ ਯਾਰ ❤❤😊😊
ਪਿਆਰੀ ਬੱਚੀ ਨੂੰ ਬਹੁਤ ਬਹੁਤ ਮੁਬਾਰਕਾਂ ਵੀਰ…ਹੈਰਾਨੀ ਦੀ ਗੱਲ ਹੈ ਇੱਥੋਂ ਦੇ ਨਿਆਣੇ ਵੀ ਠੇਠ ਪੰਜਾਬੀ ਬੋਲਦੇ ਹਨ ਇਹ ਕਿਵੇਂ ?
ਘੁੱਦੇ ਪੁੱਤ ਸਤਿ-ਸਿਰੀ-ਅਕਾਲ ਤੇ ਢੇਰ ਸਾਰਾ ਪਿਆਰ ਸਤਿਕਾਰ। ਰੱਬ ਅੱਗੇ ਅਰਦਾਸ ਐ ਕਿ ਹਰਨਵ ਪੁੱਤ ਨੂੰ ਵਧੀਆ,ਮੇਹਨਤਕਸ਼,ਈਮਾਨਦਾਰ ਤੇ ਕਾਮਯਾਬ ਇਨਸਾਨ ਬਣਾਂਈਂ।
ਕੀਨੀਆ ਚ ਪੰਜਾਬੀ ਐਨੀ ਸੋਹਣੀ ਤੇ ਵਧੀਆ ਉੱਚ ਮਿਆਰੀ ਜਿੰਦਗੀ ਜਿਓਂ ਰਹੇ ਨੇ ਇਹ ਕਦੇ ਸੋਚਿਆ ਵੀ ਨਹੀਂ ਸੀ।ਬਹੁਤ ਖੁਸ਼ੀ ਭਰੀ ਤਸੱਲੀ ਹੋਈ।ਘੁੱਦੇ ਪੁੱਤ ਤੈਨੂੰ ਇਹਨਾ ਨੇ ਜੋ ਪਿਆਰ ਸਤਿਕਾਰ ਦਿੱਤਾ ਓਸ ਲਈ ਇਹਨਾ ਦਾ ਸ਼ੁਕਰੀਆ।---ਦਲਜੀਤ ਸਿੰਘ ਨੰਬਰਦਾਰ ਪਿੰਡ ਕਾਲ਼ਖ (ਲੁਧਿਆਣਾ)
ਹਰਨਵ ਪੁੱਤਰ ਜੀ ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ। ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਖੁੱਸ ਰੱਖਣ ਤੇ ਬਹੁਤ ਵੱਡਾ ਅਫਸਰ ਬਣਾਵੇ। ਹੁਣ ਹਰਨਵ ਪੁੱਤਰ ਮੇਰਾ comment like ਵੀ ਕਰੇ। ਤਾਹੀ ਪਤਾ ਲੱਗਣਾ ਕੀ ਪੁੱਤਰ ਨੂੰ ਮੁਬਾਰਕਾਂ ਪੁੱਜ ਗਈਆਂ ਜਾਂ ਨਹੀ। 🥰🎉🎂❤️🙏
ਧੀ ਹਾਣੀ ਹਰਮਨ ਅਤੇ ਉਸ ਦੇ ਮਾਤਾ ਪਿਤਾ ਨੂੰ ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ । ਵਾਹਿਗੁਰੂ ਚੜਦੀਆ ਕਲਾਂ ਵਿੱਚ ਰੱਖਣ ।
ਵਾਹਿਗੁਰ ਤੁਹਾਨੂੰ ਚੜਦੀ ਕਲਾ ਵਿੱਚ ਰਖੇ 🙏🙏ਬਹੁਤ ਵਧੀਆ ਲਗਾ ਸਿਖ ਵੀਰਾਂ ਦੀ ਅਪਣਤ ਤੇ ਪਿਆਰ ਦੇਖ ਕੇ
ਸਾਡੀ ਪਿਆਰੀ ਅਤੇ ਲਾਡਲੀ ਧੀ ਹਰਨਵ ਕੋਰ ਨੁ ਜਨਮਦਿਨ ਦੀ ਬਹੁਤ ਬਹੁਤ ਵਧਾਈ ਸਾਡੀ ਲਾਡਲੀ ਨੁ ਬਹੁਤ ਪਿਆਰ, ਵਾਹਿਗੁਰੂ ਬੇਟੀ ਨੁ ਹਮੇਸ਼ਾ ਤੰਦਰੁਸਤ ਤੇ ਚੜਦੀ ਕਲਾ ਵਿੱਚ ਰੱਖਣ, ਧੀਆਂ ਹਰਿਕ ਘਰ ਦੀ ਤਹਿਜ਼ੀਬ ਹੁੰਦੀਆਂ ਹਨ, ਜਿਸ ਘਰ ਵਿੱਚ ਧੀ ਨਹੀ ਉੱਥੇ ਤਹਿਜ਼ੀਬ ਦੀ ਕਮੀ ਜਰੁਰ ਹੁੰਦੀ ਹੇ
ਹਰਮਨ ਧੀ ਨੂੰ ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ
ਵਾਹਿਗੁਰੂ ਜੀ ਹਰਮਨ ਨੂੰ ਹਮੇਸ਼ਾ ਖੁਸ਼ ਰੱਖੇ ਲੰਮੀਂ ਉਮਰ ਹੋਵੇ ਧੀ ਦੀ
ਜਨਮ ਦਿਨ ਮੁਬਾਰਕ ਬੇਟਾ ਹਰਨਵ 🎉❤😊
ਧੀ ਰਾਣੀ ਦੇ ਜਨਮ ਦਿਹਾੜੇ ਤੇ ਵਧਾਈਆਂ ਕੋਟ ਕੋਟਿ ਪ੍ਰਨਾਮ ❤❤❤❤❤❤ ਮੈਂ ਹਰਬੰਸ ਸਿੰਘ ਬਰਾੜ 28:18
ਧੀ ਦੇ ਜਨਮ ਦਿਨ ਦੀਆਂ ਮੁਬਾਰਕਾਂ ਨਾਈਰੋਬੀ
ਵੀਡੀੳ ਲਾਜਵਾਬ
ਪ੍ਰਮਾਤਮਾ ਚੜਦੀ ਕਲਾ ਵਿੱਚ ਰੱਖਣ🙏
ਧੀ ਰਾਣੀ ਦੇ ਜਨਮ ਦਿਨ ਦੀ ਬਹੁਤ ਬਹੁਤ ਵਧਾਈਆਂ ਪ੍ਰਮਾਤਮਾ ਚੜਦੀਕਲਾ ਬਖਸਣ
ਸਾਡੇ ਵੱਲੋਂ ਸਾਡੀ ਧੀ ਰਾਣੀ ਹਰਮਨ ਨੂੰ ਜਨਮ ਦਿਨ ਦੀਆਂ ਢੇਰ ਸਾਰੀਆਂ ਸ਼ੁਭ ਕਾਮਨਾਵਾਂ, ਵੱਡੀ ਹੋ ਕੇ ਬਾਪੁਜੀ ਦਾ ਹੋਰ ਵੀ ਨਾਮ ਰੋਸ਼ਨ ਕਰੇਂ🎉🎉🎉🎉🎉🎉🎉🎉🎉🎉
ਰਾਣੀ ਧੀ ਦੇ ਜਨਮਦਿਨ ਦੇ ਮੌਕੇ ਬਹੁਤ ਬਹੁਤ ਵਧਾਈਆਂ ਹੋਣ ਜੀ 🎂🌹🌹❤️❤️
ਧੀ ਰਾਣੀ ਨੂੰ ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ 🎉🎉🎉
ਹਰਨਵ ਬੱਚੀ ਨੂੰ ਜਨਮ ਦਿਨ ਮੁਬਾਰਕ, ਵਾਹਿਗੁਰੂ ਚੜ੍ਹਦੀ ਕਲਾ ਵਿਚ ਰੱਖਣ ❤
ਧੀ ਰਾਣੀ ਨੋ ਬੱਹੁਤ ਬੱਹੁਤ ਮੋਬਾਰਕਾ ਜੀ❤❤❤
ਧੀ ਰਾਣੀ ਨੂੰ ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ
Thanks for sharing this video, very interesting. A great place that our pioneer Sikhs contributed towards the Nation building. Our heritage is very important and the SIKH UNION CLUBS have done a great job of preserving the history. Very proud of all members. Our father Kartar Singh Ji arrived in Kenya in 1927 and emigrated to UK in 1975 and we were born in Nairobi. Wishing you all peace and prosperity. 🙏🪯🚩🧡🇬🇧👍
😂❤😂❤ ਜੀਉਂਦ ਰਹਿ ਭਰਾਵਾ ਸਾਨੂੰ ਕੀਨੀਆ ਦੀ ਸੈਰ ਕਰਵਾਈ 🎉🎉🎉🎉🎉🎉🎉
ਬਹੁਤ ਵਧੀਅਾ ਵੀਰ
ਬਹੁਤ ਬਹੁਤ ਧੰਨਵਾਦ ਕੀਨੀਅਾ ਵਾਲੇੇ ਸਿੱਖ ਭਰਾਵਾਂ ਦਾ ਬੱਚੀ ਨੇ ਦਿਲ ਮੋਹ ਲਿਅਾ ਬਹੁਤ ਪਿਅਾਰੀ ਬੱਚੀ ਹੈ ੲਿੰਨਾ ਪਿਅਾਰ ਸ਼ਾੲਿਦ ਕਿੱਤੇ ਮਿਲਦਾ ਹੋਵੇ ਘੁੱਦੇ ਅੰਮਿ੍ਤਪਾਲ ਵੀਰ ਕਰਮੇ ਵਾਲੇ ਹੋ ,,
ਧੀ ਰਾਣੀ ਹਰਨਵ ਕੌਰ ਨੂੰ ਜਨਮ ਦਿਨ ਦੀਆ ਬਹੁਤ ਬਹੁਤ ਮੁਬਾਰਕਾ, ਪਰਮਾਤਮਾ ਧੀ ਦੀ ਉਮਰ ਲੰਬੀ ਕਰੇ।
ਹਰਨਵ ਕੌਰ ਧੀ ਨੂੰ ਜਨਮ ਦਿਨ ਦੀਅਾ ਬਹੁਤ ਬਹੁਤ ਮੁਬਾਰਕਾਂ ..
ਪਰਮਾਤਮਾ ਚੜ੍ਹਦੀ ਕਲਾ ਚ ਰੱਖੇ
Love you doll
❤❤ LITTLE ANGEL HARNAV BETI KO HAPPY BIRTHDAY GOD BLESS YOU BETA ❤❤❤❤
ਬੇਟੀ ਹਰਨਵ ਕੌਰ ਦੇ ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ ਜੀ।
ਸਵਾਸ ਸਵਾਸ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ
ਧੀ ਦੇ ਜਨਮ ਦਿਨ ਦੀਆਂ ਮੁਬਾਰਕਬਾਦ
ਧੀ ਰਾਣੀ ਦੇ ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ ਅੰਮ੍ਰਿਤ ਪਾਲ ਵੀਰ ਜੀ
I am watching you last 2year over 6 month.good luck mere chote veer
ਮੁਬਾਰਕਾਂ ਜੀਓ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ,ਧੀ ਰਾਣੀ ਦੇ ਜਨਮ ਦਿਨ ਦੀਆਂ ਬਹੁਤ ਸਾਰੀਆਂ ਵਧਾਈਆਂ ਭਾਈ 🎉🎉
ਬਹੁਤ ਹੀ ਵਧੀਆ ਕੀਨੀਆ ਸਫਰ ਹੋ ਰਿਹਾ
ਘੁੱਦੇ ਬਾਹਰ ਦੇਖੇਗਾ ਦਿਵਾਲੀ ਇਕ ਤੀਤਾ ਚੱਲ ਵੀਰੇ ਤੈਨੂੰ ਰੱਬ ਚੜਦੀ ਕਲਾ ਵਿੱਚ ਰੱਖੀ ਪਿੰਡ
Dhee Rani khush rahe.❤❤❤❤❤
ਧੀ ਰਾਣੀ ਦੇ ਜਨਮਦਿਨ ਦੀਆ ਬਹੁਤ _ਬਹੁਤ ਮੁਬਾਰਕਾ ਵੀਰ🎉
🎉🎉🎉🎉🎉 HAPPY BIRTHDAY MY DEAR GRAND DAUGHTER WAHEGURU JI BLESS YOU ,,
Beti harnav nu janamdin diyan lakh lakh mubarka Waheguru jee dhee rani tey mehar bharya hath rakhna tandrusti bharya jeevan bakhsish karna
ਹਰਮਨ ਪੁੱਤ ਨੂੰ ਜਨਮ ਦਿਨ ਮੁਬਾਰਕ
ਧੀ ਰਾਣੀ ਦੇ ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕ ਵਾਦ ਬਾਈ ਜੀ ।
Excellent blog.wishing happy Bandi shod divs to you and all Sikh families of Nairobi.good luck.
Sat Shr. i Akal ❤Amirtpal ❤ Veerji and Happy birthday ❤Harnav ❤ beta ji God bless you Gurdaspur Kalanor ❤S❤S❤K❤
ਧੀ ਰਾਣੀ ਦੇ ਜਨਮ ਦੀਆਂ ਬਹੁਤ ਬਹੁਤ ਮੁਬਾਰਕਾਂ ਵੀਰ ਜੀ
Vi good 💯 22jg vee ki 💐
ਕਰਨਲ ਬੇਟਾ ਜ਼ਨਮ ਦਿਨ ਦੀ ਲੱਖ ਲੱਖ ਵਧਾਈ 🎉🎉🎉🎉🎉
ਹਰਨਵ ਨੂੰ ਜਨਮ ਦਿਨ ਮੁਬਾਰਕ
Waheguru ji
ਮੁਬਾਰਕਾਂ ਧੀ ਨੂੰ ਬਹੁਤ - ਬਹੁਤ।
Gudiya nu janam din Diya mubarka ji. Khush raho🎉
Happy birthday Harnav Puterji God bless you may your live long
ਵਾਹਿਗੁਰੂ ਜੀ 🙏 ਵਾਹਿਗੁਰੂ ਜੀ 🙏
ਘੁੱਦੇ ਵੀਰ ਤੁਹਾਡੀ ਬੇਟੀ ਨੂੰ ਜਨਮ ਦਿਨ ਦੀਆਂ ਬਹੁਤ ਬਹੁਤ ਵਧਾਈਆਂ ਹੋਣ ਬਹੁਤ ਹੋਣਹਾਰ ਬੇਟੀ ਹੈ ਤੁਹਾਡੀ ਅਸੀਂ ਉਸ ਦੀਆਂ ਵੀ ਵੀਡੀਓ ਦੇਖੀਆਂ ਜਦੋਂ ਤੁਸੀਂ ਹਿਮਾਚਲ ਵਿੱਚ ਉਧਰ ਉਸ ਦੇ ਨਾਲ ਟੂਰ ਕਰਕੇ ਆਏ ਹੋ
Haiga aw ji virka phagware kol ❤Punjab🌾
ਜਿਉਂਦਾ ਵਸਦਾ ਰਹਿ ਵੀਰ ਰੱਬ ਤੈਨੂੰ ਚੜਦੀ ਕਲਾਂ ਵਿੱਚ ਰੱਖੇ ❤
bahut sohna sikh vira da parband kita hai. sare parivar sada khush rehn.
To all the Sikhs of Kenya: very well mannered people and beautifully organized Gurudwara sahib ji. Sanu Europe Walea nu inspiration leni chaidi! Wish I could visit too!
❤ Happy Birthday Harnav Kaur Beta God bless you 🙏
Harnav ਕੌਰ ਨੂੰ ਜਨਮ ਦਿਨ ਦੀਆਂ ਬਹੁਤ ਬਹੁਤ ਵਧਾਈਆਂ ,ਗੁਰੂ ਸਾਹਿਬ ਚੜ੍ਹਦੀ ਕਲਾ ਚ ਰੱਖਣਾ
ਹੱਥ ਬੰਨ ਕੇ ਬੇਨਤੀ ਆ ਪੱਕੇ ਤੌਰ ਤੇ ਬਾਹਰ ਦੇਸਾ ਵਿੱਚ ਨਾ ਰਹੋ ਆਪਣੀ ਧਰਤੀ ਪੰਜਾਬ ਵਿੱਚ ਵਾਪਿਸ ਜਰੂਰ ਆਵੋ ਤਰੱਕੀ ਕਰ ਕੇ ਆਪਣੀਆ ਜੜਾ ਤੋ ਨਾ ਟੁੱਟੋ ਵੀਰੋ
ਮੈਂ ਖੁਦ ਕਨੇਡਾ ਰਹਿਨਾ ਇਸ ਟਾਈਮ ਇਥੇ ਕੁਝ ਕੋ ਸਾਲ ਰਹਿ ਕੇ ਪੰਜਾਬ ਆ ਜਾਣਾ 👏🏻
ਬਹੁਤ ਵਧੀਆ ਲਗਿਆ ਮਾਹਾ ਰਾਜ ਤੰਦਰੁਸਤੀ ਬਖਸੇ ਹੈਪੀ ਬਰਥਡੇ ਬਚੀ ਨੂ ਫਰੋਮ ਵਿਨੀਪਿਗ
Dhanwad ghude veer
ਧੀ ਰਾਣੀ ਨੂੰ ਬਹੁਤ ਬਹੁਤ ਮੁਬਾਰਕਾਂ ਜਨਮਦਿਨ ਦੀਆਂ
Amritpal singh ji.tuhanu dhi Harnav kaur de janam din dian bhut mubarkan.dhi rani noo bhi mubarkan lambi umer te waheguru apne nall jore .dhanwad
Many Many happy returns of the day,happy birthday putt Harnav
Waheguru ji
princess ਹਰਨਵ ਕੌਰ ਨੂੰ ਜਨਮ ਦੀਆਂ
ਬਹੁਤ ਬਹੁਤ ਮੁਬਾਰਕਾਂ. 🎉🎉🎉🎉
rਧੀ ਰਾਣੀ ਹਰਨਵ ਕੌਰ ਦੇ ਜਨਮ ਦਿਨ ਦੀਆਂ ਵਧਾਈਆਂ ਹੋਣ, ਪਰਮਾਤਮਾ ਸਾਡੀ ਧੀ ਨੂੰ ਲੰਬੀ ਉਮਰ ਤੇ ਤੰਦਰੁਸਤੀ ਦੇਵੇ ਧੰਨਵਾਦ ਜੀ।
ਬਹੁਤ ਬਹੁਤ ਵਧਾਇਆ ਜੀ ਧੀਅ ਰਾਣੀ ਨੂੰ।
Happy Birthday harnav puttar ji gbu🎂🍫❤️🎊
ਬੱਚੀ ਦੇ ਜਨਮ ਦਿਨ ਦੀਆਂ ਵਧਾਈਆਂ।
ਕੀਨੀਆ ਦੇ ਸਿਖ ਅਤੇ ਸਿਖ ਬੀਬੀਆਂ ਪੂਰੇ ਪੰਜਾਬੀ ਜਲੋ ਵਿਚ ਰਹਿੰਦੇ ਹਨ।
ਸਭ ਨੂੰ ਸਤਿ ਸ੍ਰੀ ਅਕਾਲ ਜੀ।
ਸਰ ਇੱਕ ਗੱਲ ਪੁੱਛਿਓ ਇੱਥੋਂ ਦੇ ਸਤਕਾਰ ਯੋਗ ਦੇ ਪੰਜਾਬੀ ਵੀਰਾਂ ਨੂੰ ਕਿ ਅਗਰ ਕੋਈ ਮਜੂਦਾ ਪੰਜਾਬੀ 50ਲੱਖ ਰੁਪਏ ਖੇਤੀ ਜਾਂ ਹੋਰ ਕਿਸੇ ਖੇਤਰ ਵਿਚ ਇਨਵੈਸਟਮੈਂਟ ਕਰਕੇ ਕਾਮਜਾਬ ਹੋ ਜਾਵੇਗਾ ਕੀ ਨਹੀਂ ਜੀ। ਤੁਹਾਡੇ ਇਸ ਸਫਰ ਲਈ ਬਹੁਤ ਬਹੁਤ ਸ਼ੁਭਕਾਮਨਾਵਾਂ ਜੀ। ਤੁਹਾਡੀ ਕੋਈ ਵੀ ਵੀਡੀਓ ਨਹੀਂ ਛੱਡੀ ਦੀ ਹੈ ਦੁਬਈ ਵਿਖੇ ਮੇਰੇ ਮਾਮਾ ਜੀ ਸਰਦਾਰ ਹਰਪਾਲ ਸਿੰਘ ਭੱਲੜੀ ਨੇੜੇ ਨੰਗਲ ਡੈਮ ਜੀ ਨੇ ਵੀ ਤੁਹਾਨੂੰ ਘੁਮਾਇਆ ਸੀ।
🪁🎉🎉🍰🍰🎂🎂 ਧੀ ਹਰਨਵ ਕੌਰ ਦੇ ਜਨਮਦਿਨ ਦੀਆਂ ਬਹੁਤ ਬਹੁਤ ਵਧਾਈਆਂ 🎂🎂🍰🍰🎉🎉🪁🪁
ਧੱਨ ਹੈ ਘੂਦਾ ਸਿਆਂ ਜੋ ਵਾਹਿਗੁਰੂ ਨੇ ਧੀ ਦਿੱਤੀ ਤੁਹਾਨੂੰ ਤੁਸੀਂ ਭਾਗਾਂ ਵਾਲੇ ਹੈ ਬਹੁਤ ਸਾਰਾ ਪਿਆਰ ਮੇਰੇ ਵੱਲੋਂ ਫੈਮਿਲੀ ਅਤੇ ਪਿਆਰੀ ਜਿਹੀ ਧੀ ਨੂੰ ਬਸ ਵਾਹਿਗੁਰੂ ਜੀ ਦੀ ਨਿਗਾਹ ਬਣੀਂ ਰਹੇ ਹੈਪੀ ਦੀਵਾਲੀ ਜੀ ਸ੍ਰੀ ਗੰਗਾਨਗਰ ਰਾਜਸਥਾਨ 🙏🙏🪔🪔🪔🪔🪔
ਧੀ ਰਾਣੀ ਨੂੰ ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ
ਘੁੱਦੇ ਵੀਰ ਹਰਮਨ ਪੁੱਤ ਨੂੰ ਜਨਮ ਦਿਨ ਮੁਬਾਰਕ ਵੀਰ ❤❤❤
ਹਰਨਵ ਕੌਰ ਧੀਏ ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ 🎉🎉🎉🎉
ਤਹਾਨੂੰ ਆਪਣੀ ਬੇਟੀ ਦੈ ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ ਹੋਵਣ ਜੀ,,, ਸਬੱਬ ਨਾਲ ਅੱਜ ਸਾਡੇ ਬੇਟੇ ਦਾ ਜਨਮ ਦਿਨ ਹੈ,,
Bai Amrit Harnav puttar nu happy birthday 🎉🎉 baba g chardikala vich rakhe hamesha ❤
ਹਰਨਵ ਨੂੰ ਸਾਡੇ ਵਲੋਂ ਵੀ ਜਨਮ ਤਾਰੀਖ਼ ਦੀਆਂ ਬਹੁਤ ਬਹੁਤ ਵਧਾਈਆਂ
Ghudda Sab Beti de Janamdin deya bhot bhot Mubaraka. Ghudda sabb Dev Bai ne nal ayea
Waheguru mhre rakha
ਸਤਿ ਸ੍ਰੀ ਆਕਾਲ ਬਾਈ ਘੁੱਦਾ ਸਿੰਘ ਜੀ।ਮਾਸਟਰ ਬਲਕਾਰ ਸਿੰਘ ਧਾਲੀਵਾਲ ਰਾਏਪੁਰ ਮਾਨਸਾ।
ਬਹੁਤ ਸੋਹਣਾ ਮੁਲਕ ਹੈ ਤੂੰ ਬਹੁਤ ਸੋਹਣੀ ਜਾਨ ਕਾਰੀ ਦਿੱਤੀ ਵਧਾਈ ਦੇ ਪਾਤਰ ਹੋ❤❤❤❤❤❤❤❤❤❤❤ 40:44
ਖੱਡਾਂ ਮੱਥੇ ਲੱਗਦੇ ਏਦਾਂ ਨਹੀਂ ਇਹ ਬੋਲੋਂ ਜਦੋਂ ਗੁਰੂਦੁਆਰੇ ਜਾਏ ਤਾਂ ਖੱਡਾਂ ਸਾਹਿਬ ਦੇ ਦਰਸ਼ਨ ਹੁੰਦੇ ਆ❤
ਹਰਨਵ ਕੋਰ ਬੁੱਟਰ ਨੂੰ ਜਨਮ ਦਿਨ ਦੀਆਂ ਢੇਰ ਸਾਰੀਆਂ ਮੁਬਾਰਕਾਂ 🎉❤ ਵਾਹਿਗੁਰੂ ਜੀ ਹਮੇਸ਼ਾ ਖੁਸ਼ ਰੱਖੇ
❤❤❤love you brother bohot Sara piyar sohni Jan kari pesh kiti thank you I'm jeettailor village gatti matter dist ferozpur Punjab boder patti sir me jado napal caycal tor baldeb 2jane c siraaa lata Vere os bad koi blog miss nhi kita sare deke ajj tak bohot vadiya jankari mili thanks brother
God bless you bro 🙏 Happy birthday your daughter
Punjabi jithe v rahande a gurbani nal jure a , jeonde vasde raho veero
1:26 sat sri akal chhote veer🙏 happy birthday harnav putt 🎉❤congratulations all family ❤🙏
ਜਨਮ ਦਿਨ ਦੀਆਂ ਮੁਬਾਰਕਾਂ ਹਰਨਵ ਕੌਰ ਬੁੱਟਰ ❤🎉
ਇੱਕ ਵਿਰਕ ਪਿੰਡ ਜਗਰਾਉਂ ਕੋਲ ਵੀ ਹੈ।
Happy birthday Beta Ji 🌹🌹