ਯੁਕਰੇਨ, ਲੰਡਨ ਤੋਂ ਹੋਲਾ ਮੁਹੱਲਾ ਮਨਾਉਣ ਦੁਮਾਲੇ ਸਜਾ ਕੇ ਪੁੱਜੇ ਗੋਰੇ, ਪਹਿਲਾਂ ਬੁਲਾਈ ਫਤਿਹ ਫੇਰ ਸੁਣੋਂ ਕੀ ਬੋਲੇ

Поділитися
Вставка
  • Опубліковано 23 сер 2024
  • ****************************************************************
    UA-cam
    / @punjabilokchanneloffi...
    Facebook
    / punjabilokchannel
    Instagram
    / punjabilok_channel
    Website
    www.punjabilok...
    ****************************************************************
    #PunjabiLokChannel #PunjabiNews #PunjabiNewsChannel

КОМЕНТАРІ • 206

  • @AmandeepSingh-xh1xx
    @AmandeepSingh-xh1xx 5 місяців тому +36

    ਬਾਜਾਂ ਵਾਲੇ ਦੇ ਝੰਡੇ ਪੂਰੀ ਦੁਨੀਆ ਦੇ ਵਿੱਚ ਝੁਲ ਦੇ ❤

  • @rajindersinghrajinder7207
    @rajindersinghrajinder7207 5 місяців тому +97

    ਸਾਨੂੰ ਸ਼ਰਮ ਆਉਣੀ ਚਾਹੀਦੀ ਹੈ ਗੋਰੇ ਅੰਗਰੇਜ ਸਿੱਖ ਸਜ਼ ਰਹੇ ਨੇ ਅਸੀ ਵੱਖੋ ਵੱਖਰੇ ਸਟਾਈਲ ਕਰਵਾਉਣੇ ਆ ਕੇਸ਼ ਦਾੜ੍ਹੀ ਦੇ

    • @Simranpreet45678
      @Simranpreet45678 5 місяців тому +5

      ਸਾਡੇ ਆਲੇ ਜਵਾਕਾ ਨੂੰ ithihas ਹੀ ni ਪੜਾਇਆ ਜਾਂਦਾ ਬਾਈ, ਨਾ ਮਾਪੇ ਕੋਸ਼ਿਸ਼ ਕਰਦੇ ਨੇ ਤੇ ਸਕੂਲ ਵਿਚ ਤਾਂ ਹੋਰ ਕੁਝ ਹੀ ਪੜਾਈ ਜਾਂਦੇ। ਅਸੀਂ ਗੁਲਾਮ ਹਾਂ ਬਾਈ ਤੇ ਗੁਲਾਮਾਂ ਨੂੰ ਅਪਣਾ ਪਹਿਰਾਵੇ ਨਾਲ ਨਫਰਤ ਹੋਣ ਲੱਗ ਜਾਂਦੀ bai. Je ਅਜ਼ਾਦ ਹੋਕੇ ਸੋਚੇ ਬੰਦਾ, ਤਾਂ ਸਿੱਖ ਧਰਮ ਅਸੀਂ ਦੁਨੀਆ ਸਾਹਮਣੇ ਦਿਖਾ ਹੀ ਨੀ ਸਕੇ।

    • @The_solo_man_.....225
      @The_solo_man_.....225 5 місяців тому +3

      ​@@Simranpreet45678 Itihaas ki dasna. Mape ta Canada jana dasde a bs bachea nu.

    • @Simranpreet45678
      @Simranpreet45678 5 місяців тому +3

      @@The_solo_man_.....225 ਬੇੜਾ ਗ਼ਰਕ ਕਰਤਾ ਕਨੇਡਾ ਨੇ brother, ਓਥੇ ਜਾਕੇ ਕਿਹੜਾ ਅਕਲ ਆਉਂਦੀ ਅਪਣੇ ਆਲਿਆਂ ਨੂੰ, ਬਸ ਦੋ ਰੋਟੀ ਦੀਆਂ ਬੁਰਕੀਆਂ naal azadi ਮਿਲ ਜਾਂਦੀ ਪੁੱਠੇ ਕਮਾ ਦੀ ਜੇਹੜੇ ਸਾਡੇ culture ਵਿੱਚ ਪਾਪ ਕਰਨ ਬਰਾਬਰ mne ਜਾਂਦੇ ਨੇ। ਥੋੜ੍ਹਾ ਸਮਾਂ ਰੁਕ ਬਾਈ, ਜਦੋਂ ਭੱਈਏ ਅਪਣੀ aukat ਦਖਾਉਣ ਲਗੇ, ਫੇਰ ਸ਼ਾਇਦ ਆਜੇ ਅਕਲ

    • @The_solo_man_.....225
      @The_solo_man_.....225 5 місяців тому

      @@Simranpreet45678 aukha veer . Fer v ni akal ani

    • @user-uf6wc2zf6r
      @user-uf6wc2zf6r 4 місяці тому

      @@Simranpreet45678 veer puri gall sahi aa. Par ede vich kosh aam loka di vi galti heni. Gulama naal kosh vi theek nahi hunda. jdo azadi aagi vekheyo appe sara kuj sahi ho jaana kosh karn di lod vi nahi peni. Par jad tak kaum gulaam hai parcharaka te babaya nu apni jummevaari sambhalni pavegi. School vich tan vaise vi sikh ithaas nahi paraya janda. Hun jehriya navi books aa rahiya ne oda tan bohata bura haal hai. ohna vich saade gurua nu chor, daaku likhya gya hai. sada ithaas khatam kar rahhe ne te mithaas fela rahe ne. hun je koi books padu fir vi nuksaan hi hou oh galat ithaas par ke.

  • @GurjeetSingh-kj3ti
    @GurjeetSingh-kj3ti 5 місяців тому +60

    ਬੋਹਤ ਬਧਿਆ ਗੱਲ ਆਖੀ ਖਾਲਸਾ ਜੀ ਨੇਂ ਸਹਿਜੇ ਸਹਿਜੇ ਸਤਿਨਾਮੁ ਵਾਹਿਗੁਰੂ ਸਤਿਨਾਮੁ ਵਾਹਿਗੁਰੂ ਜਾਪੁ ਕਰੋ ਮੁਲ ਮੰਤ੍ਰ ਜਪੋ ਗੁਰਬਾਣੀ ਪੜ੍ਹੋ ਸਮਝੋ ਸ਼ਬਦਾਂ ਦੇ ਅਰਥ ਸਿੱਖੋ ਸਾਲ ਦੋ ਸਾਲ ਇਸਤ੍ਰ੍ਹ ਸਹਿਜੇ ਸਹਿਜੇ ਸਿੱਖੀ ਸਿਧਾਂਤ ਸਿੱਖ ਕੇ ਅਮ੍ਰਿੰਤ ਛਕੋ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਜੁੱਗੋ ਜੁੱਗ ਅਟੱਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਸ਼ਮ ਗ੍ਰੰਥ ਸਾਹਿਬ ਜੀ ਸਰਬਲੋਹ ਗ੍ਰੰਥ ਸਾਹਿਬ ਜੀ ਸ਼ਹੀਦਾਂ ਦੇ ਚਰਨਾਂ ਵਿੱਚ ਅਰਦਾਸ ਕਾ ਕੇ ਅਮ੍ਰਿੰਤ ਛਕੋ ਸਿੰਘ ਸਜੋ ਗੁਰੂ ਵਾਲੇ ਬਣੋ ਸਾਸਤ੍ਰ ਸਸਤ੍ਰ ਅਸਤ੍ਰ ਬਿਦਿਆ ਸਿਖੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜਪਦੇ ਗੁਰਬਾਣੀ ਪੜ੍ਹਦੇ ਸਿੱਖਦੇ ਸਿਖਾਉਂਦੇ ਸਿੱਖੀ ਨਾਲ ਅਥਾਹ ਪਿਆਰ ਕਾਰਦੇ ਕਾਰਦੇ ਜ਼ਿੰਦਗੀ ਗੁਰੂ ਸਾਹਿਬ ਦੇ ਚਰਨਾਂ ਵਿੱਚ ਅਰਪਣ ਕਰਦੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਪੰਥ ਕੀ ਜੀਤ ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਇ ਖੁਆਰ ਹੋਏ ਸਭ ਮਿਲੈਂਗੇ ਬੱਚੇ ਸਰਨ ਜੋ ਹੋਇ ਖਾਲਸਾ ਅਕਾਲ ਪੁਰਖ ਕੀ ਫੌਜ ਪ੍ਰਗਟਿਓ ਖਾਲਸਾ ਪ੍ਰਮਾਤਮ ਕੀ ਮੌਜ 96 ਕਰੋੜ ਖਾਲਸਾ ਇਸ ਧਰਤੀ ਤੇ ਸੱਚਾ ਰਾਜ ਅਕਾਲ ਪੁਰਖ ਵਾਹਿਗੁਰੂ ਜੀ ਹੁਕਮ ਤੋਂ ਆਗਿਆ ਲੈ ਕੇ ਧਰਮ ਦਾ ਸੱਚਾ ਰਾਜ ਚਲਾਵੇਗਾ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦੇ ਪਵਿੱਤਰ ਬਚਨ ਹਨ ❤🎉

  • @gurdavsingh1952
    @gurdavsingh1952 5 місяців тому +37

    ਬਾਜੇ ਵਾਲੇ ਦੀ ਕ੍ਰਿਪਾ ਹੈ

  • @Gurbani_on_time
    @Gurbani_on_time 5 місяців тому +25

    ਪੱਤਰ ਕਾਰ ਐਵੇਂ ਅਨਭੋਲ ਹੀ ਹੈ ਉਲਟੇ ਸਿੱਧੇ ਸਵਾਲ ਧਰਮ ਦੇ ਖਿਲਾਫ ਸਵਾਲ ਕਰ ਰਿਹਾ
    ਬੇੜਾ ਗ਼ਰਕ ਇਹੋ ਜਿਹੇ ਪੱਤਰਕਾਰਾਂ ਨੂੰ ਲਾਹਨਤਾਂ

  • @daljitsingh8832
    @daljitsingh8832 4 місяці тому +4

    ਮੈਨੂੰ ਰੋਣਾ ਆਉਂਦਾ ਹੈ ਜਦੋਂ ਦਸਵੇਂ ਪਾਤਸ਼ਾਹ ਜੀ ਦੀ ਸਿੱਖੀ ਦੂਜੇ ਮੁਲਕਾਂ ਦੇ ਦੂਜੇ ਧਰਮਾਂ ਦੇ ਲੋਕ ਧਾਰਨ ਕਰਕੇ ਪ੍ਰਾਊਡ ਮਾਣ ਹਾਸ਼ਲ ਕਰਦੇ ਹਨ ਪਰੰਤੂ ਸਾਡੇ ਇੰਡੀਆ ਦੇ ਲੋਕ ਗੁਰੂ ਸਾਹਿਬ ਜੀ ਦੀ ਚਾਰ ਸਾਹਿਬਜਾਦਿਆਂ ਦੀ ਸਰਦਾਨੀ ਦੇ ਸਰਬੰਸ ਦੀ ਕੋਈ ਕਦਰ ਨਹੀਂ ਕੀਤੀ ਗਈ

  • @quickknowledge2177
    @quickknowledge2177 5 місяців тому +17

    ਪੱਤਰ ਉਲਟੇ ਸਿੱਧੇ ਸਵਾਲ ਧਰਮ ਦੇ ਖਿਲਾਫ ਸਵਾਲ ਕਰ ਰਿਹਾ

  • @SimpleJattLife
    @SimpleJattLife 5 місяців тому +17

    ਵਾਹਿਗੁਰੂ ਵਾਹਿਗੁਰੂ 👏🏻👏🏻👏🏻👏🏻👏🏻👏🏻👏🏻👏🏻👏🏻

  • @user-ul1jp6yd4z
    @user-ul1jp6yd4z 5 місяців тому +12

    ਬੋਲੇ ਸੋ ਨਿਹਾਲ ਸਤਿ ਸ਼੍ਰੀ ਆਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਝੂਲਦੇ ਨਿਸ਼ਾਨ ਰਹਿਣ ਪੰਥ ਮਹਾਰਾਜ ਦੇ ਵਾਹਿਗੁਰੂ ਜੀ

  • @baldevsinghriar4830
    @baldevsinghriar4830 5 місяців тому +13

    ਵੈਰੀ ਵੈਰੀ ਨਾਇਸ ਵੈਰੀ ਵੈਰੀ ਗੁੱਡ ਨਾਇਸ ਬਹੁਤ ਹੀ ਵਧੀਆ ਜੀ ਖਾਲਸਾ ਜੀ

  • @tailormaster451
    @tailormaster451 4 місяці тому +3

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਜੀ ਨੇ ਬਿਲਕੁਲ ਠੀਕ ਕਿਹਾ ਹੈ ਆਸੀ ਲੋਕ ਉਮਾ ਕਾਰਾਂ ਵਿੱਚ ਇੰਨੇ ਰੁਝ ਗਏ ਹਾਂ ਸਾਨੂੰ ਇਹ ਵੀ ਨਹੀਂ ਪਤਾ ਦੇਣ ਵਾਲਾ ਸਭ ਕੁਛ ਵਾਹਿਗੁਰੂ ਦੇਣ ਵਾਲਾ ਹੈ ਖਾਲਸਾ ਜੀ ਦੀ ਗੱਲ ਸੁਣ ਕੇ ਮੈਂ ਵੀ ਅੱਜ ਸੋ ਚਲਿਆ ਹੈ ਫਾਲਤੂ ਘੁੰਮਣ ਨਾਲੋਂ ਵੀਰਾ ਮਤਲਬ ਰਿਸ਼ਤੇਦਾਰੀ ਵਿੱਚ ਜਾਣਾ ਬੰਦ ਕਰ ਦਵਾਗੇ ਆਸੀ ਪਰਮਾਤਮਾ ਦੀ ਸਥਾਨ ਤੇ ਜੈ ਕਰਾਂਗੇ ਉਥੇ ਜਾ ਕੇ ਉਸ ਪਰਮਾਤਮਾ ਦੀ ਭਗਤੀ ਵਿੱਚ ਰਹਿਣਾ ਚਾਹੀਦਾ ਹੈ ਹੁਣ ਅਸੀਂ ਛੁੱਟੀਆਂ ਵੀ ਉਸ ਦੇ ਦਰ ਤੇ ਹੀ ਮਨਾਇਆ ਕਰਾਂਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨਵਾਦ ਖਾਲਸਾ ਜੀ ਨੇ ਸਾਡੀਆਂ ਅੱਖਾਂ ਖੋਲੀਆਂ ਹਨ

  • @kawaljitkaur6686
    @kawaljitkaur6686 5 місяців тому +9

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🙏
    ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ 🙏🙏

  • @ajmersinghgill5362
    @ajmersinghgill5362 5 місяців тому +13

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ

  • @reshamsingh1518
    @reshamsingh1518 5 місяців тому +12

    ਵਾਹਿਗੁਰੂ ਜੀ

  • @chanchalsingh9938
    @chanchalsingh9938 4 місяці тому +4

    ਏਨੂੰ ਕਹਿੰਦੇ ਅਸਲ ਗੁਰੂ ਦਾ ਸਿਖ ਰਁਬ ਦਾ ਰੂਪ ਨਿਹੰਗ ਸਿੰਘ ਜੌ ਅੰਗਰੇਜਾ ਨੂੰ ਅਮਿੰਰਤ ਦੀ ਦਾਤ
    ਗੁਰੂ ਦਾ ਬਾਟੇ ਦੀ ਦਾਤ ਦੇ ਰਹੇ ਹਨ
    ਏ ਨੇ ਅਸਲੀ ਗੁਰੂ ਦੇ ਵਜੀਰ ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

  • @MyLed-gb8co
    @MyLed-gb8co 4 місяці тому +3

    ਬਾਬਾ ਜੀ ਦੇ ਜਵਾਬ ਤਾਂ ਲਾਜਵਾਬ ਅਤੇ ਸੱਚੇ ਸੀ, ਬਸ ਪਤਰਕਾਰ ਚ ਸਹਿਜ ਘੱਟ ਸੀ,

  • @rashamsinghkang5422
    @rashamsinghkang5422 5 місяців тому +6

    Waheguru waheguru waheguru waheguru ji 🙏🙏🙏🙏🙏🙏🌹

  • @javarsinghjavarsingh6227
    @javarsinghjavarsingh6227 5 місяців тому +8

    WAHEGURUJI KIRPA RAKHI SAB TEH JI love from Malaysia 🇲🇾 ❤❤❤❤❤

  • @jeetsingh-vr8rc
    @jeetsingh-vr8rc 4 місяці тому +1

    ਬੰਗ ਕੇ ਬੰਗਾਲੀ ਫਿਰਹੰਗ ਕੇ ਫਿਰੰਗਾਵਾਲੀ ਦਿਲੀ ਕੇ ਦਿਲਵਾਲੀ ਤੇਰੀ ਆਗਿਆ ਮੈ ਚਲਤ ਹੈਂ ॥
    ਅਕਾਲ....।।।

  • @NarinderSingh-mg4sw
    @NarinderSingh-mg4sw 4 місяці тому +2

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰਖਣਾ ਜੀ ਸਿੱਖ ਕੌਮ ਤੇ

  • @user-zv6cf7xz4u
    @user-zv6cf7xz4u 5 місяців тому +4

    Waheguru ji ka Khalsa,, waheguru ji ki fathe 🌹🏵️🌹 DK Singh

    • @sandhusahil3275
      @sandhusahil3275 5 місяців тому

      ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @sukhdevsinghkhalsa1921
    @sukhdevsinghkhalsa1921 4 місяці тому +2

    ਮਜੇ ਮੁਜੇ ਕੋਈ ਨਹੀਂ ।।ਬਿਨ ਨਾਵੈ ਜਗ ਕਮਲਾ ਫਿਰੈ ਗੁਰਮੁਖਿ ਨਦਰੀ ਆਇਆ।।ਦੁਨੀਆਂ ਰੱਬ ਨੂੰ ਭੁਲ ਕੇ ਬੇਸ਼ਰਮ ਹੋਈ ਫਿਰਦੀ ਹੈ ।ਰੰਨਾ ਹੋਈਆ ਬੋਧੀਆ ਪੁਰਸ ਹੋਇ ਸਈਆਦ ।ਧੰਨਵਾਦ ਜੀ ।

  • @jasssingh9982
    @jasssingh9982 5 місяців тому +10

    ਜਿਹੜੇ ਮੂਰਖ਼ ਮੈਕ ਲਈ ਫਿਰਦੇ ਕਿਹੜੇ ਸਵਾਲ ਕਰੀ ਜਾਂਦਾ ਗੁਲਾਮ ਸਿੱਖ ਕੌਮ ਨੂੰ ਸਵਾਲ ਨਹੀ। ਸੁਝਾਅ ਦਿਉ ਜੇ ਹਿਮਤ ਹੈ

    • @ashvanikumar7179
      @ashvanikumar7179 5 місяців тому

      ਵੀਰ ਤੂੰ ਕੀ ਕਹਿਣਾ ਚਾਉਂਦਾ ਮੈਨੂੰ ਸਮਝਾ ਜ਼ਰਾ

  • @GurumeetSingh-yj1lp
    @GurumeetSingh-yj1lp 4 місяці тому +1

    ਗੁਰੂ ਦੀ ਕਿਰਪਾ ਹੈ ਕਿ ਗੈਰ ਧਰਮਾਂ ਦੇ ਲੋਕ ਸਿੱਖ ਸੱਜ ਰਹੇ ਹਨ ਪਰ ਸਾਡੇ ਵਾਸਤੇ ਬੜੀ ਇੱਕ ਮਾੜੀ ਗੱਲ ਹੈ ਕਿ ਅਸੀਂ ਸਭ ਕੁਝ ਵਿਰਸਾ ਜਾਣਦੇ ਹੋਏ ਇਤਿਹਾਸ ਜਾਣਦੇ ਹੋਏ ਗੁਰੂ ਦੀਆਂ ਕੁਰਬਾਨੀਆਂ ਨੂੰ ਜਾਣਦੇ ਹੋਏ ਅਸੀਂ ਅਣਗਹਿਲੀ ਫਿਰਦੇ ਹਾਂ ਸਾਨੂੰ ਗੁਰੂ ਮਾਫ ਨਹੀਂ ਕਰੇਗਾ ਅਤੇ ਦੂਸਰੀ ਬੇਨਤੀ ਤੀਜਾ ਕੋਈ ਨਿਆ ਨਿੰਗ ਸਿੰਘ ਬਾਣੇ ਦੇ ਵਿੱਚ ਹੈ ਜਾਂ ਕੋਈ ਉਸ ਤਰ੍ਹਾਂ ਹੈ ਹੋਲੇ ਮਹੱਲੇ ਦੇ ਜਾ ਕੇ ਰੰਗ ਦਾ ਛਿੜਕਾਵ ਨਾ ਕੀਤਾ ਜਾਵੇ ਸਿੱਖ ਦਾ ਰੰਗ ਦੇ ਨਾਲ ਕੋਈ ਸਬੰਧ ਨਹੀਂ ਹੈ

  • @m.goodengumman3941
    @m.goodengumman3941 4 місяці тому +1

    Wahaguru ji, 🙏🚩🪯 dhunia MAYA THEY MUO WICH FAS GHAI A. SAACH MOAT HA, UDHO BANDA PASHTHANDA HA. WAHAGURU BAKSHO 🙏🪯🚩

  • @karamjitsinghkaka5108
    @karamjitsinghkaka5108 4 місяці тому +1

    Dhan.Dhan.guru.gobindh.singh.g.🙏🙏🙏🙏🙏🙏🙏🙏🙏🙏🙏🙏🙏🙏

  • @AffectionateBinaryCode-ge5ny
    @AffectionateBinaryCode-ge5ny 5 місяців тому +5

    Waheguru ji

  • @jashpalsingh1875
    @jashpalsingh1875 4 місяці тому +2

    ਦੁਨੀਆ ਤੇ ਰਾਜ ਖਾਲਸੇ ਨੇ ਕਰਨਾ
    Khalsa Raj is coming soon ❤❤❤

  • @BahadurSingh-bt4pr
    @BahadurSingh-bt4pr 5 місяців тому +2

    Whaguru g Tara sukar ha g Thanks my dear BaBa God g

  • @dilbaghsingh4165
    @dilbaghsingh4165 5 місяців тому +2

    Dhan Dhan Sri guru Gobind Singh ji Maharaj gagatguru sarbansdani. DHAN DHAN SRI GURU GRANTH SAHIB JI MAHARAJ GAGATGURU. Waheguru.

  • @lakhvirgrewal
    @lakhvirgrewal 4 місяці тому +1

    Waheguru. Waheguru. Waheguru. G

  • @jasbirkaur7567
    @jasbirkaur7567 5 місяців тому +3

    ਖ਼ਾਲਸਾ। ਦੇ। ਵਿਚਾਰ ਬਹੁਤ। ਵਧੀਆ hn

  • @user-yl5xb1oc4t
    @user-yl5xb1oc4t 4 місяці тому

    O din door ni jado khalse ne duniya te raaj krna wa waheguru ji ka Khalsa waheguru ji ki fateh ❤

  • @parmjitsinghwaheguruji7041
    @parmjitsinghwaheguruji7041 4 місяці тому

    ਵਾਹਿਗੁਰੂ ਜੀ ਕਾ ਖਾਲਸਾ।।
    ਵਾਹਿਗੁਰੂ ਜੀ ਕੀ ਫ਼ਤਹਿ।।
    ਖਾਲਸਾ ਜੀ ਤੁਸੀਂ ਸਦਾ ਹੀ ਚੜ੍ਹਦੀ ਕਲਾ ਵਿੱਚ ਰਹੋ।

  • @harmeetkaur5199
    @harmeetkaur5199 5 місяців тому +3

    Dhan guru Gobind Singh ji maharaj

  • @God_is_Light
    @God_is_Light 4 місяці тому +2

    ਆਪਣੇ ਧਰਮ ਦਾ ਪ੍ਰਚਾਰ ਇਸ ਤਰਾਂ ਨਾ ਕਰੋ ਕਿ ਕਿਸੇ ਹੋਰ ਧਰਮ ਦੀ ਬਦਨਾਮੀ ਦਾ ਕਾਰਨ ਬਣ ਜਾਵੇ ।
    ਇੱਕਲਾ ਇਸਾਈ ਧਰਮ ਕਿਉਂ ਦਿਖਦਾ ਤੁਹਾਨੂੰ ਭਾਰਤ ਵਿੱਚ ਹੋਰ ਵੀ ਧਰਮ ਮੌਜੂਦ ਹਨ|
    ਗੁਰੂਆਂ ਨੇ ਵੀ ਕਿਸੇ ਦੂਜੇ ਧਰਮ ਦਾ ਵਿਰੋਧ ਨਹੀ ਕੀਤਾ ਤਾਂ ਹੀ ਭਾਈ ਲੱਖੀ ਸ਼ਾਹ ਵਣਜਾਰਾ ਤੇ ਸੂਫੀ ਫਕੀਰ ਸਾਂਈ ਮੀਆ ਮੀਰ ਵਰਗਿਆ ਦਾ ਜ਼ਿਕਰ ਸਿੱਖ ਇਤਿਹਾਸ ਵਿੱਚ ਹੈ ।
    real personalities are respect all religions....

    • @chutiyo_Ka_Mukhiya
      @chutiyo_Ka_Mukhiya 4 місяці тому

      ਵੀਰੋ ਇਹ ਨਕਲੀ ਨਹਿੰਗ ਲੰਡਨ ਇੰਗਲੈਂਡ ਤੋਂ ਹੈ ਇਹ ਨਹਿੰਗ ਬਾਣੇ ਨੂੰ ਬਦਨਾਮ ਕਰ ਰਿਹਾ ਹੈ ਇਸ ਦੇ ਉੱਤੇ ਰੇ&ਪ ਦਾ ਕੇਸ ਵੀ ਹੈ ਇਸ ਦੀ ਮੇਰੇ ਕੋਲ ਇਕ ਵੀਡੀਓ ਹੈ ਦੇਖ ਕੇ ਸ਼ਰਮ ਆਉਂਦੀ ਇਹ ਕਲੱਬਾ ਚ ਗੰਦੇ ਕੰਮ ਕਰਦਾ ਹੈ ਇਸ ਦੀ ਸ਼ਰਾਬ ਦੀ ਦੁਕਾਨ ਵੀ ਹੈ ਇਹ ਤੰਬਾਕੂ ਵੀ ਵੇਚਦਾ ਹੈ

  • @guramritpalsingh8412
    @guramritpalsingh8412 4 місяці тому +1

    Dhan Guru. Gobind Singh Ji Maharaj. Billa Leel Pakhowal lud 🙏🏻🌹🌷🌷🥀🥀🌷🌷🥀

  • @JagdeepSingh-yo7th
    @JagdeepSingh-yo7th 5 місяців тому +3

    ਵਾਹਿਗੁਰੂ ਜੀ ❤️🙏

  • @smsmahal3805
    @smsmahal3805 5 місяців тому +3

    Waheguru ji ehnan Nihang Singhan te kirpa karan.Singhan di Chardi Kala.

  • @LovedeepSingh-ew4bj
    @LovedeepSingh-ew4bj 5 місяців тому +2

    ਵਾਹਿਗੁਰੂ ਜੀ॥

  • @Kiranpal-Singh
    @Kiranpal-Singh 21 день тому

    *ਗੁਰੂ ਨਾਨਕ ਸਾਹਿਬ ਦੇ ਉਪਦੇਸ਼ ਅਨੁਸਾਰ (ਜਾਂ ਆਪਣੇ ਧਰਮ ਅਨੁਸਾਰ) ਗੁਜਰਾਨ ਲਈ ਕੰਮ ਦੇ ਨਾਲ, ਜਿੰਦਗੀ ਦੇ ਮੁੱਖ ਉਦੇਸ਼, ਨਾਮ-ਬਾਣੀ ਅਭਿਆਸ (ਆਤਮਾ ਦਾ ਪਰਮ+ਆਤਮਾ= ਪਰਮਾਤਮਾ ਨਾਲ ਮਿਲਾਪ) ਸੁੱਚੀ ਕਿਰਤ-ਸਾਦਾਪਨ ਅਤੇ ਲੋੜਵੰਦਾਂ ਦੀ ਮੱਦਦ ਨੂੰ ਜਿੰਦਗੀ ਦਾ ਹਿੱਸਾ ਬਣਾਉਣ ਲਈ ਯਤਨਸ਼ੀਲ ਰਹੀਏ* !

  • @gurmailsingh-kl7ht
    @gurmailsingh-kl7ht 5 місяців тому +1

    🙏⚘️⚘️⚘️⚘️⚘️🚩🚩🚩🚩ਗੂਰੂ ਫਤੀਹ ਜੀ ਗੂਰੂ ਦੀ ਕਿਰਪਾ ਹੈ ਆਪ ਉਪਰ ਜੀ🙏⚘️⚘️⚘️⚘️🚩🚩🚩🚩

  • @maninderkaur5484
    @maninderkaur5484 4 місяці тому +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 🌹🌹🌹🌹🌹🌹🙏🏼🙏🏼🙏🏼🙏🏼🙏🏼

  • @dkkhalsa1551
    @dkkhalsa1551 5 місяців тому +3

    How beautiful ❤️❤️❤️ Nihnag singh from Ukraine Russia 🪆 faij ...asli nihng singh ji luv you so much ਬਾਣੇ ਵਿੱਚ ਸਜੇ ਸਿੰਘ ਫੌਜਾਂ ਬਾਜਾਂ ਵਾਲੇ ਪਾਤਸ਼ਾਹ ਜੀ ਦੀਆਂ ਲਾਡਲੀਆਂ ਫ਼ੌਜਾਂ very nice 👍🏻❤❤❤🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🥰🥰

  • @sukhbhullarfzk3012
    @sukhbhullarfzk3012 5 місяців тому +4

    ਗੁਰੂ ਗੋਬਿੰਦ ਸਿੰਘ ਦਾ ਦੇਣ ਕਿੱਥੇ ਦੇਵਾਂਗੇ

  • @BalkarSingh-dc1oq
    @BalkarSingh-dc1oq 5 місяців тому +7

    ਖਾਲਸਤਾਨ ਜਰੂਰੀ ਹੈ ਬਣਕੇ ਰਹੇ ਗਾ

  • @ParamjitSingh-ts1kx
    @ParamjitSingh-ts1kx 4 місяці тому +1

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ।

  • @amardeepsingh8148
    @amardeepsingh8148 4 місяці тому

    Waheguru ji SatsiriAkal ji please wake up Punjabo stay with our culture and Punjabi.

  • @ramansingh6725
    @ramansingh6725 5 місяців тому +4

    Waheguru ji ❤

  • @Kiranpal-Singh
    @Kiranpal-Singh 21 день тому

    *Humanity is one race*
    *Guru Gobind Singh ji* 🙏
    *All souls are part of one Waheguru (God)* 🙏🙏

  • @sidhusidhu3333
    @sidhusidhu3333 4 місяці тому +1

    ਲੋਕ ਕਹਿੰਦੇ ਇਹ ਅਨਪੜ ਹੁੰਦੇ ਆ ਭਾਜੀ ਥੋੜਾ ਸ਼ਬਦਾਂ ਦਾ ਖਿਆਲ ਰੱਖਿਆ ਕਰੋ ਪੜੇ ਨਹੀਂ .ਘੱਟ ਪੜੇ. ਪੜ੍ਹਾਈ ਤੋਂ ਵਾਂਝੇ .ਵਿੱਦਿਆ ਤੋਂ ਵਾਂਝੇ ਐਸੇ ਸ਼ਬਦਾਂ ਦਾ ਪ੍ਰਯੋਗ ਕਰੋ ਜੀ ਇਕ ਕਾਨੂੰਨ ਬਣਿਆ ਹੋਇਆ ਆਪਣੀ ਡਰੈਸ ਕੋਈ ਕਿਤੇ ਵੀ ਪਾ ਕੇ ਜਾ ਸਕਦਾ ਭਾਰਤ ਵਿੱਚ ਸਕੂਲ ਚ ਪੱਬ ਚ ਕਲੱਬ ਚ ਕਿਤੇ ਵੀ ਸ਼ਬਦਾਂ ਵਿੱਚ ਹੀ ਸਮਝਦਾਰੀ ਹੁੰਦੀ ਹੈ

    • @chutiyo_Ka_Mukhiya
      @chutiyo_Ka_Mukhiya 4 місяці тому

      ਵੀਰੋ ਇਹ ਨਕਲੀ ਨਹਿੰਗ ਲੰਡਨ ਇੰਗਲੈਂਡ ਤੋਂ ਹੈ ਇਹ ਨਹਿੰਗ ਬਾਣੇ ਨੂੰ ਬਦਨਾਮ ਕਰ ਰਿਹਾ ਹੈ ਇਸ ਦੇ ਉੱਤੇ ਰੇ&ਪ ਦਾ ਕੇਸ ਵੀ ਹੈ ਇਸ ਦੀ ਮੇਰੇ ਕੋਲ ਇਕ ਵੀਡੀਓ ਹੈ ਦੇਖ ਕੇ ਸ਼ਰਮ ਆਉਂਦੀ ਇਹ ਕਲੱਬਾ ਚ ਗੰਦੇ ਕੰਮ ਕਰਦਾ ਹੈ ਇਸ ਦੀ ਸ਼ਰਾਬ ਦੀ ਦੁਕਾਨ ਵੀ ਹੈ ਇਹ ਤੰਬਾਕੂ ਵੀ ਵੇਚਦਾ ਹੈ

  • @user-xp3es7zr6l
    @user-xp3es7zr6l 4 місяці тому

    ਵਾਹਿਗੁਰੂ ਜੀ ਖਾਲਸਾ ਪੰਥ ਨੂੰ ਚੜ੍ਹਦੀ ਕਲਾ ਬਖਸ਼ੇ

  • @Gurmeet-ll9iq
    @Gurmeet-ll9iq 4 місяці тому

    Waheguru Ji Waheguru ji Waheguru ji Waheguru Ji ❤❤❤❤❤❤❤❤

  • @sukhartz
    @sukhartz 4 місяці тому

    Bobat bohat Sohne lag rehe sab... Jo guru di baani naal judd k anand maan rehe ne... Waheguru ji chardikala vich rakhan.. 🙏🌹

  • @PANJAB-nx8gy
    @PANJAB-nx8gy 5 місяців тому +5

    ਬਾਈ ਦੂਨੀਆ ਚੰਦ ਤੇ ਪੰਹਚ ਗਾਈ ਤਾ ਚੰਦ ਸੋਡੀ ਕੋਈ ਲੋੜ ਤੁਸੀਂ ਚੜਨਾ ਹਟਾਦਿਉ ਗੇ ਨਾਲੇ ਸਿੰਘ ਤਾਂ ਸਿੰਘ ਰਹਿਣਗੇ

  • @guramritpalsingh8412
    @guramritpalsingh8412 4 місяці тому +1

    Guru ji kirpa karo Khalsa. Ji. Tay

  • @user-rb5xe5yg4d
    @user-rb5xe5yg4d 5 місяців тому +1

    Waheguru ji ka Khalsa Waheguru ji ki Fateh

  • @vaarispunjabdederabassi1403
    @vaarispunjabdederabassi1403 4 місяці тому

    ਸਾਰਿਆਂ ਨੂੰ ਜੀਓ ਆਇਆਂ ਨੂੰ ਜੀ ❤❤❤❤❤
    ਵਾਹਿਗੁਰੂ ਤੁਹਾਨੂੰ ਸਭ ਨੂੰ ਤੰਦਰੁਸਤੀ, ਖੁਸ਼ਹਾਲੀ ਅਤੇ ਚੜੵਦੀ ਕਲਾ ਬਖਸਿਸ਼ ਕਰਨ ਜੀ ❤❤❤❤❤
    ਖਾਲਸਤਾਨ ਜਿੰਦਾਬਾਦ ਖਾਲਸਤਾਨ ਜਿੰਦਾਬਾਦ ❤❤❤❤❤

  • @stlsngh7
    @stlsngh7 4 місяці тому

    Waheguru ji Dhan Dhan Guru Gobind Singh ji 🙏

  • @Gurbani_Topic1
    @Gurbani_Topic1 4 місяці тому

    ਸਭਿ ਜੀਅ ਤੁਮਾਰੇ ਜੀ ਤੂੰ ਜੀਆ ਕਾ ਦਾਤਾਰਾ ॥

  • @RajinderKaur-wq2ir
    @RajinderKaur-wq2ir 4 місяці тому +1

    Waheguru ji waheguru ji 🙏🙏🙏🙏

  • @veersingh2730
    @veersingh2730 4 місяці тому

    Hi bravos nihang Singh khalsa fogh, vary aducated jai sanscriti sanatanah vahiguru satnamji, 👏👏👏👍👌❤️

  • @KuldeepSingh-jl6qd
    @KuldeepSingh-jl6qd 5 місяців тому +1

    Dhan dhan gurugobind singh ji

  • @sonykainth6934
    @sonykainth6934 5 місяців тому +4

    🙏🙏🙏🙏🙏

  • @paramjeetsinght4743
    @paramjeetsinght4743 5 місяців тому +3

    Waheguru.ji

  • @John-hv5xj
    @John-hv5xj 4 місяці тому

    Live long my Bretish brothers sisters MY guru Gobind singh ji will stand with you

  • @shamshersingh3604
    @shamshersingh3604 5 місяців тому +1

    Waheguru ji mehar Karan ji hamesha pariwar nu khush rakhe ji 🙏🙏🙏🙏🙏🌹🌹🌹🌹🌹❤️

  • @user-mf5xe6zv4e
    @user-mf5xe6zv4e 4 місяці тому

    Satnam waheguru ji waheguru ji

  • @GURPREETSINGH-ro8zf
    @GURPREETSINGH-ro8zf 4 місяці тому

    ਇੰਟਰਵਿਊ ਚ ਭਾਈ ਸਾਹਿਬ ਦਾ ਨਾਮ ਕਿੱਥੇ ਮਿਲ ਸਕਦੇ ਹਾਂ ਵਾਹਿਗੂਰੂ ਜੀ 🎉

  • @surinderkaur4233
    @surinderkaur4233 4 місяці тому +1

    बहुत बहुत बदीआ बाहें गुरु जी चढदी कला बिच रखेओ गुरु जी दे सिंहा नु

  • @RanjeetSingh-gt7gu
    @RanjeetSingh-gt7gu 4 місяці тому

    Waheguru ji ka Khalsa Waheguru ji ki Fateh 🙏🌹

  • @jagirsandhu6356
    @jagirsandhu6356 5 місяців тому +2

    Waheguruji ❤❤❤❤❤

  • @singhkhalsa3594
    @singhkhalsa3594 5 місяців тому +1

    Akalllllllll hi Akalllllllll chardikala khalsa ji jindabad

  • @harbanskaur8146
    @harbanskaur8146 5 місяців тому +2

    True ❤

  • @Manyakaur1313
    @Manyakaur1313 5 місяців тому +6

    Mera ek frnd aa franc toh oh v sikhi to inspire ho k amrit chhk lea

    • @chutiyo_Ka_Mukhiya
      @chutiyo_Ka_Mukhiya 4 місяці тому

      ਵੀਰੋ ਇਹ ਨਕਲੀ ਨਹਿੰਗ ਲੰਡਨ ਇੰਗਲੈਂਡ ਤੋਂ ਹੈ ਇਹ ਨਹਿੰਗ ਬਾਣੇ ਨੂੰ ਬਦਨਾਮ ਕਰ ਰਿਹਾ ਹੈ ਇਸ ਦੇ ਉੱਤੇ ਰੇ&ਪ ਦਾ ਕੇਸ ਵੀ ਹੈ ਇਸ ਦੀ ਮੇਰੇ ਕੋਲ ਇਕ ਵੀਡੀਓ ਹੈ ਦੇਖ ਕੇ ਸ਼ਰਮ ਆਉਂਦੀ ਇਹ ਕਲੱਬਾ ਚ ਗੰਦੇ ਕੰਮ ਕਰਦਾ ਹੈ ਇਸ ਦੀ ਸ਼ਰਾਬ ਦੀ ਦੁਕਾਨ ਵੀ ਹੈ ਇਹ ਤੰਬਾਕੂ ਵੀ ਵੇਚਦਾ ਹੈ

  • @amarsaini135
    @amarsaini135 4 місяці тому +1

    ਪੱਤਰਕਾਰ ਵੀਰ ਕਹਿੰਦਾ... " ਕੀ ਮੰਤਰ ਦੇਣਾ ਚਾਹੋਂਗੇ " 🤔🤪😅😂
    ਓਹਹਹਹਹ ਵਾਹਿਗੁਰੂ ਜੀਓ ਇਹਨਾਂ ਨੂੰ ਵੀ ਸੁਮੱਤ ਬਖ਼ਸ਼ੇ
    ਇੱਕ ਖਾਲਸਾ ਸਰੂਪ ਨੂੰ ਓਹੀ ਜਾਣੀਂ ਪਹਿਚਾਣੀ ਭਾਸ਼ਾ ਵਿੱਚ ਕਹਿ ਰਿਹਾ ਜਿਵੇਂ ਨਰੇਂਦਰ ਸ਼ਾਸਤ੍ਰੀ ਨੂੰ ਪੁੱਛ ਰਿਹਾ ਹੋਵੇ ਕਿ ਬਾਕੀ ਲੋਕਾਂ ਨੂੰ ਕੀ ਮੰਤਰ ਦਿਓਂਗੇ ਐਸੀ ਹੁਸ਼ਿਆਰੀ ਗੁਰਸਿੱਖਾਂ ਨਾਲ ਨਾ ਵਰਤੋ ਯਾਰ ਕਿਓਂਕਿ ਇਸ ਵਿੱਚ ਤੁਹਾਡਾ ਹੀ ਘਾਟਾ ਐ ਸਮਾਂ ਆਏ ਤੇ ਹਰ ਉਸ ਇੰਨਸਾਨ ਨੂੰ ਇਹ ਪ੍ਰਤੱਖ ਦਿਸ ਜਾਂਦਾ ਐ ....
    🙏🏼🙏🏼🙏🏼🙏🏼🙏🏼

  • @GurmeetSingh-fl5ss
    @GurmeetSingh-fl5ss 5 місяців тому

    Waheguru waheguru waheguru waheguru waheguru ji

  • @harbanslal1628
    @harbanslal1628 4 місяці тому

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ

  • @gkaur283
    @gkaur283 4 місяці тому

    Waheguru ji ka Khalsa Waheguru ji ki fateh 🙏🙏🙏🙏🙏🙏🙏🙏🙏🇨🇦

    • @user-sj7uz4vs3d
      @user-sj7uz4vs3d 4 місяці тому

      ਮੈ.ਵਿਧਵਾ.ਔਰਤ ਵੀਰੇ.ਆਸਰਾ.ਕੋਈ ਨਹੀ ਮੈਨੂ ਗਰੀਬਣੀ ਨੂ ਛੋਟੇ ਮੋਟੇ.ਰੋਜਗਾਰ ਲਈ ਹੈਲਪ ਕਰਦੋ ਤਾ ਜੋ ਆਪਣਾ ਤੇ.ਬਚਿਆ ਦਾ.ਪੇਟ ਪਾਲ ਸਕਾ

  • @mohindersingh9059
    @mohindersingh9059 5 місяців тому +1

    Waheguru ji kerpa Kare ji sabte

  • @luckygrewal4421
    @luckygrewal4421 4 місяці тому

    Dhan dhan Shri Guru Gobind Singh ji Maharaj ji

  • @GurbaniAkaalmurat
    @GurbaniAkaalmurat 4 місяці тому

    Waheguru ji 🙏🙏💐🙏🙏

  • @KabalSingh-uk3nq
    @KabalSingh-uk3nq 5 місяців тому

    WAHEGURU JI SARBAT DA BHALA KARO WAHEGURU JI 🙏🙏🙏🙏

  • @paramjeetsinght4743
    @paramjeetsinght4743 5 місяців тому +2

    22 Satnam Singh ji dilo bhanti garhshanker to a p s road the news dasso jathe baba Satnam Singh car Sava wale Sava kharde ne

  • @simmisidhu3980
    @simmisidhu3980 4 місяці тому

    ❤we are proud to be a sikh

  • @user-xo2pt7qm4e
    @user-xo2pt7qm4e 4 місяці тому

    ❤❤ waheguru ji ❤❤

  • @BAJWA96
    @BAJWA96 4 місяці тому

    KHALASTHAN ZINDABAD ⚔️

  • @chanchalsingh9938
    @chanchalsingh9938 4 місяці тому

    ਏ ਪੰਜਾਬ ਤੌ ਬਾਹਰ ਰਹਿੰਦੇ ਹਨ
    ਪੰਜਾਬ ਚ ਤਾ ਦਾੜੀ ਕਁਟ ਜਿਆਦਾ ਹਨ
    ਰੌਣ ਆਉਦਾ ਦੇਖ ਕੇ

  • @m.goodengumman3941
    @m.goodengumman3941 4 місяці тому +2

    The reporter is wearing a turban, he's asking questions a 3 year old child asks, he's screaming from his heels and not listening, calm down, 4 times been told 😂

  • @jaspreetk.12
    @jaspreetk.12 4 місяці тому

    Waheguru ji 🙏🙏

  • @jugrajkaurdhillon1714
    @jugrajkaurdhillon1714 4 місяці тому

    Waho g Sade loka nu sarm jomi chahidi🎉🎉🎉🎉🎉🎉

  • @PunjabiSikhSangat
    @PunjabiSikhSangat 4 місяці тому

    Gurdwara Janam Asthan, Nankana Sahib ਗੁਰਦੁਆਰਾ ਸ੍ਰੀ ਜਨਮ ਅਸਥਾਨ, ਨਨਕਾਣਾ ਸਾਹਿਬ ਤੋਂ ਰੋਜ਼ਾਨਾ ਹੁਕਮਨਾਮਾ ਅਤੇ ਦੁਨੀਆਂ ਭਰ ਤੋਂ ਪੰਜਾਬੀ ਜਗਤ ਨਾਲ ਸਬੰਧਤ ਜਾਣਕਾਰੀ ਲਈ Plz subscribe like share & comment

  • @Fun836
    @Fun836 4 місяці тому

    ਸਿੱਖ ਗੁਲਾਮ ਹਨ॥ ਸੁਝਾਓ ਦਿਉ। ਸਵਾਲ ਨਾ ਕਰੋ॥ ਪੰਜਾਬ ਅਜ਼ਾਦ ਹੋਵੇ ॥

  • @AffectionateBinaryCode-ge5ny
    @AffectionateBinaryCode-ge5ny 5 місяців тому +2

    Bhai harbajan singh jogi ji ne forgain country in 300000 Gore nu Amrit chakyai c

  • @guramritpalsingh8412
    @guramritpalsingh8412 4 місяці тому

    Baba Basai Garam Bakalay. Billa Leel Pakhowal lud 🙏🏻🌹🌷🌷🥀🥀🌷🌷

  • @CharanjitAtwal-km5cn
    @CharanjitAtwal-km5cn 4 місяці тому

    🙏🙏🦁🦁🦁🦁🦁

  • @SimranjitSingh-wl7lx
    @SimranjitSingh-wl7lx 4 місяці тому +1

    Very very nice ❤❤

  • @sukhdevkaur7845
    @sukhdevkaur7845 4 місяці тому

    ਬਾਈ ਜੀ ਇਹ ਤਾਂ ਇਹੀ ਸੋਚਣਗੇ ਕਿ ਇਹ ਹੋਲੀ ਹੈ ਹੋਲਾ ਨਹੀਂ ।

  • @sukhdevkaur7845
    @sukhdevkaur7845 4 місяці тому

    ਬਾਈ ਜੀ ਦੇਖ ਕੇ ਖੁਸ਼ੀ ਵੀ ਹੋਈ ਕਿ ਗੋਰੇ ਵੀ ਰੁਮਾਲੇ ਸਜਾਉਂਦੇ ਪਰ ਉਦਾਸੀ ਕਿ ਜਿਹੜੇ ਕਚੇ ਰੰਗਾਂ ਤੋਂ ਵਰਜਿਆ ਸੀ ਉਹੀ ਕੱਚੇ ਰੰਗ ਵਰਤਦੇ ਹੋ ਜੀ ।

  • @balbirsingh7305
    @balbirsingh7305 4 місяці тому +1

    Thanks