ਸੀਚੇਵਾਲ ਨੂੰ ਸਿੱਧਾ ਹੋਇਆ ਅਮੀਤੋਜ ਮਾਨ, ਕੀ ਗੱਲ ਬੁੱਢਾ ਨਾਲ਼ਾ ਸਾਫ਼ ਹੋ ਗਿਆ? ਰਾਜ ਸਭਾ ‘ਚ ਕਿਉਂ ਨੀਂ ਉਠਾਇਆ ਮੁੱਦਾ?

Поділитися
Вставка
  • Опубліковано 12 вер 2024
  • ****************************************************************
    UA-cam
    / @punjabilokchanneloffi...
    Facebook
    / punjabilokchannel
    Instagram
    / punjabilok_channel
    Website
    www.punjabilok...
    ****************************************************************
    #PunjabiLokChannel #PunjabiNews #PunjabiNewsChannel #punjabilok_channel
    Budda Driyan, Punjab, Ludiana, AAP, Bhagwant singh mann, Water pollution, save water, polluted water, disease, satnam singh, Amitoj Mann, satluj,

КОМЕНТАРІ • 64

  • @sukhbeerbrar5423
    @sukhbeerbrar5423 19 днів тому +17

    ਅਮੀਤੋਜ ਸਿੰਘ ਮਾਨ ਜੀ ਧੰਨਵਾਦ ਜੀ ਡਟਕੇ ਅਗਵਾਈ ਕਰੋ ਜੀ

  • @KaramjitSingh-ni1qu
    @KaramjitSingh-ni1qu 19 днів тому +27

    ਬਾਈ ਅਮਿਤੋਜ ਮਾਨ ਜਿੰਦਾਬਾਦ

  • @SubhdeepSingh-cr3ix
    @SubhdeepSingh-cr3ix 19 днів тому +13

    15 ਤਰੀਕ ਤੱਕ ਸਰਕਾਰ ਨੇ ਮਸਲਾ ਹੱਲ ਨਾ ਹੋਇਆ, ਫਿਰ ਮਰਦ ਹੱਕਾਂ ਲਈ ਉੱਠਣ ਗੇ,, ਖੁਸਰੇ ਘਰਾਂ ਵਿੱਚ ਵੇਖਣ ਗੇ

  • @SubhdeepSingh-cr3ix
    @SubhdeepSingh-cr3ix 19 днів тому +6

    ਵਾਹਿਗੁਰੂ ਚੜ੍ਹਦੀ ਕਲਾ ਕਰਨ,,, ਜੋ ਪੰਜਾਬ ਦੇ ਹੱਕਾਂ ਦੀ ਗੱਲ ਕਰੇਗਾ, ਅਸੀਂ ਉਸ ਦੇ ਨਾਲ ਹਾਂ, ਬੇਸ਼ੱਕ ਸਾਡਾ ਦੁਸ਼ਮਣ ਵੀ ਹੋਵੇ

  • @mehaksandhu3552
    @mehaksandhu3552 19 днів тому +16

    ਬਹੁਤ ਵਧੀਆ ਮਾਨ ਸਾਹਿਬ

  • @kulwindersingh3791
    @kulwindersingh3791 19 днів тому +23

    ਪੰਜਾਬ ਬਚਾਓ, ਪੰਜਾਬੀਅਤ ਬਚਾਓ, ਸਾਡਾ ਵਿਰਸਾ ਬਚਾਓ। "ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ" ਇਹ ਇਕੱਲੇ ਕਿਸਾਨਾਂ ਦਾ ਨਾ ਹੋ ਕੇ ਸਮੁੱਚੇ ਪੰਜਾਬੀਆਂ ਦਾ, ਰਾਜਸਥਾਨ ਤੱਕ ਇਹ ਜ਼ਹਿਰ ਵਰਗਾ ਪਾਣੀ ਪੀ ਰਹੇ ਲੋਕਾਂ ਦਾ ਅਤੇ ਸਾਰੀ ਮਾਨਵਤਾ ਦਾ ਮਸਲਾ ਹੈ। ਸਰਮਾਏਦਾਰਾਂ ਦੇ ਕਾਲੇ ਕਾਰੋਬਾਰ ਅਤੇ ਲਾਲਚ ਨੇ ਲੱਖਾਂ ਲੋਕਾਂ ਅਤੇ ਆਉਣ ਵਾਲੀਆਂ ਪੀੜ੍ਹੀਆਂ ਦੀ ਜਾਨ ਖਤਰੇ ਵਿੱਚ ਪਾ ਦਿੱਤੀ ਹੈ। ਸ਼ਰਮ ਆਉਣੀ ਚਾਹੀਦੀ ਹੈ ਅਫ਼ਸਰਸਾਹੀ ਅਤੇ ਸਰਕਾਰਾਂ ਨੂੰ। ਧੰਨਵਾਦ ਹੈ ਕਿਸਾਨ ਜਥਬੰਦੀਆਂ ਦਾ ਜੋ ਵੱਖ ਵੱਖ ਲੋਕ ਮਸਲਿਆਂ ਤੇ ਲੋਕਾਂ ਦਾ ਪੱਖ ਰੱਖਦੀਆਂ ਹਨ।

  • @SukhwinderSingh-wq5ip
    @SukhwinderSingh-wq5ip 16 днів тому +1

    ਰੁੱਖ ਲਗਾਉ ਪਾਣੀ ਬਚਾਉ ਸਾਰਾ ਜੀਵਨ ਸੁੱਖ ਪਾਉ ਜੀ ❤❤❤

  • @RanjitSingh-zr6eo
    @RanjitSingh-zr6eo 19 днів тому +8

    ਏ ਬਹੁਤ ਜ਼ਰੂਰੀ ਆ ਪਾਣੀ ਸਾਰਿਆਂ ਨੇ ਪੀਣਾਂ ਕਿਸੇ ਇੱਕ ਕੌਂਮ ਇੱਕ ਫਿਰਕੇ ਨੇ ਨੀ ਪੀਣਾਂ ਪਰ ਬਾਕੀ ਫਿਰਕੇ ਚੁੱਪ ਬੈਠ ਕੇ ਸਰਕਾਰਾਂ ਦੇ ਹੱਕ ਵਿੱਚ ਭੁਗਤ ਰਹੇ ਨੇ

  • @thehunterking8711
    @thehunterking8711 19 днів тому +5

    ਪੰਜਾਬੀਓ ਇੱਕ-ਜੁਟ ਹੋਕੇ ਡਟੇ ਰਹੋ
    ਅੱਗੇ ਵਾਹਿਗੁਰੂ ਕਾਮਜਾਬੀ ਬਖਸ਼ੇਗਾ,
    ਕਿਉਂਕਿ ਸਟੇਟ-ਸਰਕਾਰਾਂ ਤਾਂ ਪੰਜਾਬ ਨੂੰ
    ਬਰਬਾਦ ਕਰਨ ਉੱਤੇ ਲੱਗੀਆਂ ਹੋਈਆਂ ਹਨ

  • @thehunterking8711
    @thehunterking8711 19 днів тому +4

    Bhai Amritpal Singh Zindabad
    Lakha Singh Sidhana Zindabad
    Amtoj Singh Maan Zindabad
    S.Simranjeet Singh Maan Zindabad

  • @user-fi3we6yc2u
    @user-fi3we6yc2u 19 днів тому +6

    Waheguru ji meher karo mere Punjab te

  • @AmandeepSingh-bu4wn
    @AmandeepSingh-bu4wn 19 днів тому +7

    ਪੰਜਾਬ ਸਰਕਾਰ ਫੇਲ ਏ

  • @thehunterking8711
    @thehunterking8711 19 днів тому +13

    ਭਾਈ ਅੰਮ੍ਰਿਤਪਾਲ ਸਿੰਘ ਰਿਹਾਅ ਕਰੋ✅️
    ਬੁੱਚੜ-ਭੰਡ ਝਾੜੂ-ਪਾਰਟੀ ਮੁਰਦਾਬਾਦ👎🏻
    ਮੋਦੀ-ਸ਼ਾਹ ਬੀਜੇਪੀ-RSS ਮੁਰਦਾਬਾਦ👎🏻

  • @RamanRaman-i5k
    @RamanRaman-i5k 19 днів тому +5

    Very good

  • @harmanxbrar9842
    @harmanxbrar9842 19 днів тому +5

    Good

  • @LakhvirSingh-dm6wy
    @LakhvirSingh-dm6wy 18 днів тому +1

    👍👍👍

  • @jagjitsingh5223
    @jagjitsingh5223 19 днів тому +5

    Good 👍

  • @GurpreetSingh-so1bu
    @GurpreetSingh-so1bu 18 днів тому

    Well done, Don't expect anything from any govt. People must stand.

  • @narinderkang6480
    @narinderkang6480 19 днів тому +4

    Amitoj veer ji sacha sucha banda sari punjabi kom saath dvo
    Punjab sadi jind jaan
    Punjab jindabaad

  • @paramjeetsinght4743
    @paramjeetsinght4743 18 днів тому

    Good job bettrr work

  • @user-my8rj1nl6k
    @user-my8rj1nl6k 19 днів тому +5

    ❤🎉🎉🌹🌸🌷❤💐🌺🙏🙏🌹very good big🙏

  • @user-ml4bb8qs1s
    @user-ml4bb8qs1s 19 днів тому +4

    Good Maan sahbe

  • @GurjantSinghBrar-bj3wv
    @GurjantSinghBrar-bj3wv 18 днів тому

    Right

  • @thehunterking8711
    @thehunterking8711 19 днів тому +6

    ਭਾਈ ਅੰਮ੍ਰਿਤਪਾਲ ਸਿੰਘ ਜ਼ਿੰਦਾਬਾਦ
    ਲੱਖਾ ਸਿੰਘ ਸਿਧਾਣਾ ਜ਼ਿੰਦਾਬਾਦ
    ਅਮਤੋਜ ਸਿੰਘ ਮਾਨ ਜ਼ਿੰਦਾਬਾਦ
    ਸ.ਸਿਮਰਨਜੀਤ ਸਿੰਘ ਮਾਨ ਜ਼ਿੰਦਾਬਾਦ

  • @sukhdeepsinghvirdi.2654
    @sukhdeepsinghvirdi.2654 18 днів тому

    👍👍 .

  • @indarjitsingh5417
    @indarjitsingh5417 18 днів тому

    Good work Punjab lyo bolo 🙏

  • @sajjujawandha1000
    @sajjujawandha1000 18 днів тому

    ❤❤❤🎉🎉🎉

  • @KuldeepKaur-nu5fy
    @KuldeepKaur-nu5fy 19 днів тому +5

    Bai Amitoz , Lakha sidana, kanwar Grewal etc wangu sare sochan tan Panjab bachu

  • @MohitKumar-tg9km
    @MohitKumar-tg9km 18 днів тому

    ⭐⭐⭐⭐⭐

  • @labhsingh8134
    @labhsingh8134 17 днів тому

    Very nice sir this is failed government

  • @SleepyBonsaiTree-si9mv
    @SleepyBonsaiTree-si9mv 19 днів тому +1

    Aam adami party ne punjab nu barbad kar dita very bad government

  • @jasbirsingh-rx3yv
    @jasbirsingh-rx3yv 19 днів тому +2

    Sant ji only want padam shri on public money donations

  • @sidhu_17
    @sidhu_17 19 днів тому

    ❤❤❤

  • @KuldeepKaur-nu5fy
    @KuldeepKaur-nu5fy 19 днів тому +3

    Bai je Dhuri ton Malerkotla road upar KRBL factory aa kol di Langan wali nehar de pani da rang badal Dutta green colour da pani aunda, baki bachda borwell rahi dharti vich paia janda

  • @GurriSingh-rp2di
    @GurriSingh-rp2di 17 днів тому

    😮😮😮

  • @malkitsingh-cl3wb
    @malkitsingh-cl3wb 19 днів тому +2

    ਝਾੜੂ ਵਾਲਿਆ ਦੇ ਪਿੰਡਾ ਚੋ ਝਾੜੂ ਫੇਰੋ।

  • @vikramshergill7369
    @vikramshergill7369 19 днів тому

  • @indarjitsingh5417
    @indarjitsingh5417 18 днів тому

    Punjab government te centre Punjab ware ni kuj v soch rahiiiii

  • @indarjitsingh5417
    @indarjitsingh5417 18 днів тому

    Es te morcha layo Punjab waleyeooo

  • @SinghBh-mu8wv
    @SinghBh-mu8wv 18 днів тому

    ਸੀਚੇਵਾਲ ਦਾ ਸਰਕਾਰ ਨੇ ਕਨੈਕਸ਼ਨ ਘੱਟਤਾ ਸਵੀਚ ਤੋੜਤੀ ਭਗਵੰਤ ਮਾਨ ਕਹਿੰਦਾ ਮੈਂ ਪੰਜਾਬ ਦਾ ਪੁੱਤ ਦਰਦ ਰੱਖਦਾ ਭਗਤ ਸਿੰਘ ਜੀ ਦੀ ਸੋਚ ਤੇ ਚਲਦਾ ਉਹਨਾਂ ਨੇ ਤਾਂ ਪਤੰਦਰਾ ਜਾਨਾਂ ਦੇਤੀਆਂ ਤੂੰ ਡੱਬੇ ਜਬੰਧ ਹੋ ਕੇ ਭਾਸ਼ਣ ਦਿੰਨਾ ਕਹਿਣੀ ਤੇ ਕਥਨੀ ਚ ਬਹੁਤ ਅੰਤਰ ਹੁੰਦਾ ਸਿਆਣਾ ਬਣ ਸਾਡੇ ਤੇ ਚਪੇੜਾਂ ਪੈਂਦੀਆਂ ਸੰਗਰੂਰ ਵਾਲਿਆਂ ਦੇ ਮੂੰਹ ਤੇ ਜਦ ਕੋਈ ਬੋਲਦਾ ਕੀ ਕਰੀਏ ਤੈਨੂੰ ਤੇ ਜਿੱਥੋਂ ਵੀ ਕੋਈ ਨਿਊਜ਼ ਮਿਲਦੀ ਆ ਪੰਜਾਬ ਨੂੰ ਕੋਈ ਮਾਰ ਰਿਹਾ ਲਤਾੜ ਰਿਹਾ ਤੂ ਤੇ ਪਹਿਲਾ ਪਹੁੰਚਿਆ ਕਰ ਪਤੰਦਰਾ ਲੋਕਾਂ ਨੇ ਮਾਵਾਂ ਜਿਹੜੀਆਂ ਮਾਵਾਂ ਨੂੰ ਕਹਿੰਦਾ ਮਾਵਾਂ ਪੰਜਾਬ ਦੀਆਂ ਤੈਨੂੰ ਹੱਥਾਂ ਤੇ ਚੱਕ ਲੈਣਾ ਦਿਨ ਤੇ ਰਾਤ ਤੇਰਾ ਨਾਮ ਹੀ ਜਪਣਗੇ ਪਰ ਹੁਣ ਤੂੰ ਦੇਖ ਲੈ ਕਿੱਦਾਂ ਜਪਾਉਣਾ

  • @indarjitsingh5417
    @indarjitsingh5417 18 днів тому

    Eh muda Punjab layi bhut bada j hun Punjab de loka ne sath na dita ta on wala time bhut mada hoye ga

  • @indarjitsingh5417
    @indarjitsingh5417 18 днів тому

    Maan saab kithe sute payeoooo???

  • @bhajansingh3849
    @bhajansingh3849 18 днів тому

    Gappi sarkar

  • @indarjitsingh5417
    @indarjitsingh5417 18 днів тому

    Punjab de loko ek ho juuu nahi sara Punjab cancer bnju

  • @indarjitsingh5417
    @indarjitsingh5417 18 днів тому

    Center Punjab nu mar reha samjoo Punjab de loko

  • @jasbirsingh-rx3yv
    @jasbirsingh-rx3yv 19 днів тому +1

    Sant why in parliament? Do sewa

  • @jaganlahoriya5273
    @jaganlahoriya5273 18 днів тому

    🤣🤣🤣🤣haha glt reporta cm sada ana anpad gunga lgda

  • @Sanjay_rajput_
    @Sanjay_rajput_ 16 днів тому

    Bhi appa nangal dam to hai satluj da Pani bahut saaf ga par ludiana pujde hi bahut gaanda ho janda😢

  • @jasbirsingh-rx3yv
    @jasbirsingh-rx3yv 19 днів тому

    All money and famous game with sangat money

  • @user-tf7rk5gm1l
    @user-tf7rk5gm1l 19 днів тому

    Aap attacked gurdwara in 2023. Congress in 1984. Bjp killed over 800 people. Shame on people of punjab who vote for these party's.

  • @indarjitsingh5417
    @indarjitsingh5417 18 днів тому

    Ludiane di industry Punjab nu cancer de rahi aaaa

  • @user-on4nk6dy5o
    @user-on4nk6dy5o 18 днів тому

    ਸੀਚੇਵਾਲ ਸਰਕਾਰੀ ਚੁਮਚਾ ਬਣ ਗਿਆ ਹੈ

  • @user-ex1fz7sw1c
    @user-ex1fz7sw1c 18 днів тому

    Good

  • @sukhdevsingh9706
    @sukhdevsingh9706 19 днів тому

  • @butasingh749
    @butasingh749 19 днів тому

    ❤❤

  • @singhpardeepsingh-gp8pv
    @singhpardeepsingh-gp8pv 18 днів тому

    ❤❤