Mirza Yaar Bulaonda Tera | Punjabi Song | Kuldeep Manak

Поділитися
Вставка
  • Опубліковано 1 вер 2012
  • Album- Best Of Kuldeep Manak
    Song- Mirza Yaar Bulaonda Tera
    Artist- Kuldeep Manak
    Music- Charanjit Ahuja
    Lyrics- Hardev Dilgir
    Label- Saregama
    Subscribe to us on: / saregamapunjabi
    Follow us on: / saregamaindia
    Like us on: / saregama

КОМЕНТАРІ • 21

  • @saregamapunjabi
    @saregamapunjabi  Рік тому

    #diljitdosanjh koka is out now! ua-cam.com/video/ifHbjl0f36w/v-deo.html

  • @manydhanoya8274
    @manydhanoya8274 11 років тому +4

    Excellent song on Mirza and Sahiba. R.I.P Kuldeep Manak.

  • @somethingnew.3209
    @somethingnew.3209 3 місяці тому

    love from Haryana 🌷💐🌿🤍

  • @sukhpreet9312
    @sukhpreet9312 3 роки тому +1

    ਤੂੰ ਮਾਸੀ ਬੀਬੋ ਨੀਂ ਲੈਜਾ ਇੱਕ ਸੁਨੇਹਾ ਮੇਰਾ
    ਜਾ ਕਹਿਦੇ ਸਾਹਿਬਾਂ ਨੂੰ ਮਿਰਜ਼ਾ ਯਾਰ ਬੁਲਾਉਂਦਾ ਤੇਰਾ
    ਕੱਲ੍ਹ ਕਰਮੂ ਬਾਹਮਣ ਨੂੰ ਦਾਨਾਬਾਦੋਂ ਜੱਟ ਬੁਲਾਇਆ
    ਮੈਂਨੂੰ ਸੱਦਿਆ ਜੱਟੀ ਨੇ ਬੱਕੀ ਲੈ ਸਿਆਲਾਂ ਤੋਂ ਮੈਂ ਆਇਆ
    ਖੀਵੇ ਦੀ ਧੀ ਬਾਝੋਂ ਮੈਨੂੰ ਦਿਸਦਾ ਜੱਗ ਹਨੇਰਾ
    ਜਾ ਕਹਿਦੇ ਸਾਹਿਬਾਂ ਨੂੰ ਜੱਟੀਏ ਯਾਰ ਆ ਗਿਆ ਤੇਰਾ
    ਘਰ ਸੱਦਕੇ ਆਪਣੇ ਨੀਂ ਮਾਸੀ ਗੱਲਾਂ ਅੱਜ ਕਰਾਦੇ
    ਹੋਗੀ ਮੁੱਦਤ ਮਿਲਿਆਂ ਨੂੰ ਜੱਟੀ ਨੂੰ ਦੋ ਪਲ ਕੋਲ ਬਹਾਦੇ
    ਕਿਵੇਂ ਬੋਲ ਕੇ ਦੱਸਾਂ ਨੀਂ ਆਉਂਦਾ ਰੰਨ ਦਾ ਪਿਆਰ ਬਥੇਰਾ
    ਜਾ ਕਹਿਦੇ ਸਾਹਿਬਾਂ ਨੂੰ ਮਿਰਜ਼ਾ ਯਾਰ ਬੁਲਾਉਂਦਾ ਤੇਰਾ
    ਲ਼ੈ ਜਾਣੀ ਚੰਦੜਾਂ ਨੇ ਤੜਕੇ ਪੜ ਦੂ ਨਿਕਾਹ ਨੀਂ ਕਾਜੀ
    ਜੱਟ ਮਿਰਜ਼ਾ ਖਰਲਾਂ ਦਾ ਮਾਸੀ ਜਿੱਤ ਕੇ ਹਰ ਗਿਆ ਬਾਜ਼ੀ
    ਝੰਗ ਦੁਸ਼ਮਣ ਜਾਪੇ ਨੀਂ ਵੈਰੀ ਬਣ ਗਿਆ ਚਾਰ ਚੁਫੇਰਾ
    ਜਾ ਕਹਿਦੇ ਸਾਹਿਬਾਂ ਨੂੰ ਜੱਟੀਏ ਯਾਰ ਬੁਲਾਉਂਦਾ ਤੇਰਾ
    ਅੱਜ ਤੱਕ ਜੋ ਮੇਰੀ ਸੀ ਹੋਜੂ ਹੋਰ ਕਿਸੇ ਦੀ ਪਲ ਨੂੰ
    ਤਰਸੂੰ ਮੁੰਹ ਦੇਖਣ ਨੂੰ ਮਾਸੀ ਮੈਂ ਸਾਹਿਬਾਂ ਦਾ ਕੱਲ੍ਹ ਨੂੰ
    ਗੱਲਾਂ ਹੋਣ ਜਲਾਲ ਦੀਆਂ ਦੇਵ ਦਾ ਫ਼ਿਰੇ ਡੋਲਿਆ ਜੇਰਾ
    ਜਾ ਕਹਿਦੇ ਸਾਹਿਬਾਂ ਨੂੰ ਜੱਟੀਏ ਯਾਰ ਬੁਲਾਉਂਦਾ ਤੇਰਾ।
    Tu massi Bibo ni laija ikk suneha mera
    Ja kehde sahiba'n nu Mirza yaar bulounda tera
    Kall karmu bhaman nu danabado'n jatt bulaya
    Menu saddeya jatti ne bakki lai siyala'n to mein aaya
    Khiwe di dhee bajho menu disda jagg hnera
    Ja kehde sahiba'n nu jattiye yaar aa geya tera
    Gharr saddke aapne ni maasi glla'n ajj kraade
    Hogi muddat milya'n nu jatti nu do pal kol bha de
    Kive bol k dssa'n ni aounda Rann da pyaar bthera
    Ja kehde sahiba'n nu Mirza yaar bulounda tera
    Lai jaani chandra'n ne tadke pardu Nikah ni kaazi
    Jatt Mirza kharla'n da Massi jitt k hrr geya baazi
    Jhang dushman jaape ni vairi bnn geya chaar chufera
    Ja kehde sahiba'n nu jattiye yaar bulounda tera
    Ajj talk jo meri c hoju hor kise di pal nu
    Tarsu'n mooh dekhn nu Massi mein sahiba'n sa kll nu
    Galla'n hon Jalal diya'n dev da phire dolya jera
    Ja kehde sahiba'n nu jattiye yaar bulounda tera

  • @davindersaini9731
    @davindersaini9731 Рік тому +1

    Bada ghaint song aa

  • @Randi398
    @Randi398 10 років тому +1

    Kaliyan da badshah. My favourite song

  • @lakhwinderchandi1125
    @lakhwinderchandi1125 Рік тому

    Kya kmaal da geet va 👌👌👌👌👌

  • @ravindersangwan8888
    @ravindersangwan8888 8 місяців тому

    Vadiaaaa geet

  • @harmindersingh8910
    @harmindersingh8910 8 років тому

    Very best kuldip manak je. best charnjit ahuja je .

  • @lakhveer3505
    @lakhveer3505 10 місяців тому

    Lakhveer khan ♾️

  • @SukhwinderSingh-hh6nd
    @SukhwinderSingh-hh6nd 5 років тому

    very nice Singer

  • @HarshitRana-ix9yy
    @HarshitRana-ix9yy 5 років тому +1

    😊😊😊😊😊😊😊😊😊😊😊😊😊😊😊😊😊😊😊😊😊😊😇😇

  • @saregamapunjabi
    @saregamapunjabi  10 років тому +1

    Thank you for your valuable comment. We are glad that you liked these Video . Keep watching & Subscribe to our channel for latest Videos ..!! :)

  • @saregamapunjabi
    @saregamapunjabi  11 років тому +1

    Thank you for your valuable comment. Keep watching our latest Videos and Subscribe to our channel for latest updates.

  • @surinderpalsingh952
    @surinderpalsingh952 8 років тому

    fine g very fine 22 g

  • @amandeeproy3186
    @amandeeproy3186 11 років тому

    manak saab hates off u to u sir ji

  • @raheelM718
    @raheelM718 8 років тому +1

    Anyone have the lyrics? Amazing track but some punjabi words in here are diffacult.

    • @sukhpreet9312
      @sukhpreet9312 3 роки тому +2

      ਤੂੰ ਮਾਸੀ ਬੀਬੋ ਨੀਂ ਲੈਜਾ ਇੱਕ ਸੁਨੇਹਾ ਮੇਰਾ
      ਜਾ ਕਹਿਦੇ ਸਾਹਿਬਾਂ ਨੂੰ ਮਿਰਜ਼ਾ ਯਾਰ ਬੁਲਾਉਂਦਾ ਤੇਰਾ
      ਕੱਲ੍ਹ ਕਰਮੂ ਬਾਹਮਣ ਨੂੰ ਦਾਨਾਬਾਦੋਂ ਜੱਟ ਬੁਲਾਇਆ
      ਮੈਂਨੂੰ ਸੱਦਿਆ ਜੱਟੀ ਨੇ ਪੱਕੀ ਨਹਿਰ ਸਿਆਲਾਂ ਤੋਂ ਮੈਂ ਆਇਆ
      ਖੀਵੇ ਦੀ ਧੀ ਬਾਝੋਂ ਮੈਨੂੰ ਦਿਸਦਾ ਜੱਗ ਹਨੇਰਾ
      ਜਾ ਕਹਿਦੇ ਸਾਹਿਬਾਂ ਨੂੰ ਜੱਟੀਏ ਯਾਰ ਆ ਗਿਆ ਤੇਰਾ
      ਘਰ ਸੱਦਕੇ ਆਪਣੇ ਨੀਂ ਮਾਸੀ ਗੱਲਾਂ ਅੱਜ ਕਰਾਦੇ
      ਹੋਗੀ ਮੁੱਦਤ ਮਿਲਿਆਂ ਨੂੰ ਜੱਟੀ ਨੂੰ ਦੋ ਪਲ ਕੋਲ ਬਹਾਦੇ
      ਕਿਵੇਂ ਬੋਲ ਕੇ ਦੱਸਾਂ ਨੀਂ ਆਉਂਦਾ ਰੰਨ ਦਾ ਪਿਆਰ ਬਥੇਰਾ
      ਜਾ ਕਹਿਦੇ ਸਾਹਿਬਾਂ ਨੂੰ ਮਿਰਜ਼ਾ ਯਾਰ ਬੁਲਾਉਂਦਾ ਤੇਰਾ
      ਲ਼ੈ ਜਾਣੀ ਚੰਦੜਾਂ ਨੇ ਤੜਕੇ ਪੜ ਦੂ ਨਿਕਾਹ ਨੀਂ ਕਾਜੀ
      ਜੱਟ ਮਿਰਜ਼ਾ ਖਰਲਾਂ ਦਾ ਮਾਸੀ ਜਿੱਤ ਕੇ ਹਰ ਗਿਆ ਬਾਜ਼ੀ
      ਝੰਗ ਦੁਸ਼ਮਣ ਜਾਪੇ ਨੀਂ ਵੈਰੀ ਬਣ ਗਿਆ ਚਾਰ ਚੁਫੇਰਾ
      ਜਾ ਕਹਿਦੇ ਸਾਹਿਬਾਂ ਨੂੰ ਜੱਟੀਏ ਯਾਰ ਬੁਲਾਉਂਦਾ ਤੇਰਾ
      ਅੱਜ ਤੱਕ ਜੋ ਮੇਰੀ ਸੀ ਹੋਜੂ ਹੋਰ ਕਿਸੇ ਦੀ ਪਲ ਨੂੰ
      ਤਰਸੂੰ ਮੁੰਹ ਦੇਖਣ ਨੂੰ ਮਾਸੀ ਮੈਂ ਸਾਹਿਬਾਂ ਦਾ ਕੱਲ੍ਹ ਨੂੰ
      ਗੱਲਾਂ ਹੋਣ ਜਲਾਲ ਦੀਆਂ ਦੇਵ ਦਾ ਫ਼ਿਰੇ ਡੋਲਿਆ ਜੇਰਾ
      ਜਾ ਕਹਿਦੇ ਸਾਹਿਬਾਂ ਨੂੰ ਜੱਟੀਏ ਯਾਰ ਬੁਲਾਉਂਦਾ ਤੇਰਾ।
      Tu massi Bibo ni laija ikk suneha mera
      Ja kehde sahiba'n nu Mirza yaar bulounda tera
      Kall karmu bhaman nu danabado'n jatt bulaya
      Menu saddeya jatti ne pakki nehar siyala'n to mein aaya
      Khiwe di dhee bajho menu disda jagg hnera
      Ja kehde sahiba'n nu jattiye yaar aa geya tera
      Gharr saddke aapne ni maasi glla'n ajj kraade
      Hogi muddat milya'n nu jatti nu do pal kol bha de
      Kive bol k dssa'n ni aounda Rann da pyaar bthera
      Ja kehde sahiba'n nu Mirza yaar bulounda tera
      Lai jaani chandra'n ne tadke pardu Nikah ni kaazi
      Jatt Mirza kharla'n da Massi jitt k hrr geya baazi
      Jhang dushman jaape ni vairi bnn geya chaar chufera
      Ja kehde sahiba'n nu jattiye yaar bulounda tera
      Ajj talk jo meri c hoju hor kise di pal nu
      Tarsu'n mooh dekhn nu Massi mein sahiba'n sa kll nu
      Galla'n hon Jalal diya'n dev da phire dolya jera
      Ja kehde sahiba'n nu jattiye yaar bulounda tera

  • @saregamapunjabi
    @saregamapunjabi  11 років тому

    Thank you for your valuable comment. Keep watching our latest Videos and Subscribe to our channel for latest updates.