ਲੱਖੀ ਸ਼ਾਹ ਵਣਜਾਰਾ ਦਾ ਪੂਰਾ ਇਤਿਹਾਸ;ਕਿੱਥੇ ਹੈ ਹੁਣ ਪਰਿਵਾਰ? Harbhej Sidhu|Lakhi Shah Vanjara|Jagdesh cheema

Поділитися
Вставка
  • Опубліковано 3 лют 2025

КОМЕНТАРІ • 248

  • @manjitsoni9676
    @manjitsoni9676 10 місяців тому +3

    ਜਗਸੀਰ ਸਿੰਘ ਚੀਮਾਂ ਜੀ ਵਲੋਂ ਬਾਬਾ ਲੱਖੀ ਸ਼ਾਹ ਵਣਜਾਰਾ ਜੀ ਵਾਰੇ ਦੱਸੀਆਂ ਡੂੰਘੀਆਂ ਗੱਲਾ ਅਤੇ ਓਹਨਾਂ ਵਾਰੇ ਸਾਰੀ ਜਾਣਕਾਰੀ ਦੀ ਇਹ ਵੀਡੀਓ ਬਹੁਤ ਵਧੀਆ ਲੱਗੀ।ਸੁਣਿਆ,ਆਖਬਾਰੇ ਦਰਬਾਰੇ ਮੋਲਾ ਵਿੱਚ ਵੀ ਭਾਈ ਲੱਖੀ ਸ਼ਾਹ ਵਣਜਾਰਾ ਜੀ ਵਾਰੇ ਕਾਫੀ ਜਿਕਰ ਹੈ ਜੋ ਮੂਗਲਾਂ ਦਾ ਗੁਪਤ ਦਸਤਾਵੇਜ਼ ਸੀ। ਚੀਮਾਂ ਵੀਰ ਜੀ ਹਰਭੇਜ ਵੀਰ ਜੀ ਆਪ ਜੀ ਤੇ ਸਾਰੀ ਟੀਮ ਦਾ ਇਸ ਵਿਸ਼ੇਸ਼ ਵੀਡੀਓ ਲਈ ਬਹੁਤ-ਬਹੁਤ ਧੰਨਵਾਦ ਜੀ 🙏🙏

  • @JagsirSingh-ph5tg
    @JagsirSingh-ph5tg 3 роки тому +16

    ਲੱਖੀ ਸ਼ਾਹ ਵਣਜਾਰਾ ਜੀ ! ਧੰਨ-ਧੰਨ ਭਾਈ ਮਨੀ ਸਿੰਘ ਜੀ ਦੇ ਸਹੁਰਾ ਸਾਹਿਬ ਸਨ।🙏🌹🙏🌹
    ਵਾਹਿਗੁਰੂ ਜੀ ਕਾ ਖਾਲ਼ਸਾ ਵਾਹਿਗੁਰੂ ਜੀ ਕੀ ਫ਼ਤਿਹ।

  • @newguptasamana473
    @newguptasamana473 Рік тому +19

    I'm also belong to bazighar cast, and i proud to be bazighar❤ My Name Sonu Vartia ਧੰਨ ਧੰਨ ਬਾਬਾ ਲੱਖੀ ਸਾਹ ਵਣਜਾਰਾ ਜੀ . . . 🙏🙏🙏

  • @daljeetsinghdohla215
    @daljeetsinghdohla215 3 роки тому +7

    ਬਹੁਤ ਹੀ ਵਧੀਆਂ ਬੇਸਕੀਮਤੀ ਸੇਵਾ ਕੀਤੀ ਜੀ ਤੁਸੀਂ ਇਤਿਹਾਸ ਦੱਸ ਕੇ|

  • @bhupindersingh142
    @bhupindersingh142 3 роки тому +8

    ਬਹੁਤ ਹੀ ਵਧੀਆ ਵੀਰ ਮੇਰੀਆਂ ਸਾਨੂੰ ਇਤਿਹਾਸ ਨਾਲ ਜੋੜਿਆ ਹੋਇਆ।।।

  • @ਸੁਖਵਿੰਦਰਕੌਰਮੋਗਾ

    ਜਦੋ ਇਤਹਾਸ ਕੋਈ ੫ੜਦਾ ਹੀ ਨਹੀਂ ਪਤਾ ਕੀ ਲੱਗਣਾ ਏ ਇਹ ਤਾਂ ਇੰਟਰਨੈੱਟ ਦਾ ਧੰਨਵਾਦ ਹੈ ਕਿ ਹਰ ਜਾਣਕਾਰੀ ਮਿਲ ਰਹੀ ਹੈ। ਤੁਹਾਡਾ ਵੀ ਧੰਨਵਾਦ ਤੁਸੀਂ ਇਤਹਾਸ ਦੇ ਪੰਨੇ ਖੋਲਕੇ ਜਾਣਕਾਰੀ ਦਿੱਤੀ ਹੈ।

  • @manjindersingh1353
    @manjindersingh1353 2 роки тому +9

    ੧੦੦ ਪਰਸੈਂਟ ਸਹੀਦੀਆ ਬਨਜਾਰਿਆ ਦੀ,।।
    ਲਖਪਤਿ ਰਾਏ ਵੀ ਬਣ ਦੁਸ਼ਮਣ ਮੁਗਲ ਵੀ ਬਣ ਗਏ ਦੁਸਮਣ ਚੌਧਰੀ ਵੀ ਬਣ ਗਏ ਦੁਸਮਣ ਅੰਗਰੇਜ਼ ਵੀ ਬਣ ਗਏ ਦੁਸਮਣ ਫਿਰ ਵੀ ਹਾਰ ਗਏ
    ਵਣਜਾਰੇ ਜਦੋਂ ਜਾਂਦੇ ਜੰਗ ਦੇ ਮਦਾਨ ਵਿੱਚ ਸਤਿਗੁਰੂ ਜੀ ਕਿਰਪਾ ਨਾਲ।। ਸਭ ਨੂੰ ਪੈ ਜਾਂਦੀਆਂ ਸਨ ਭਾਜੜਾਂ ਆਫਤਾਂ ਆ ਜਾਂਦੀਆਂ ਸਨ ਹੁਣ ਬਨਜਾਰਾ ਕਰ ਰਿਹਾ ਪੁਕਾਰ ਸ਼ੀ੍ ਵਾਹਿਗੁਰੂ ਜੀ ਦੇ ਦਰਬਾਰ ਸ਼ੀ੍ ਮਹਾਮਾਈ ਜਗਤ ਮਾਤਾ ਭਗਉਤੀ ਜੀ ਦੇ ਦਰਬਾਰ ਨਿਕਲਣਗੀਆ ਨੀਲੀਆਂ ਲਾਟਾਂ ਆਉਣ ਗੇ ਤੁਫਾਨ ਹੋਵੇਗਾ ਦੁਸ਼ਟ ਮਲੇਛ ਤੁਰਕ ਅਸੁਰ ਦਾ ਨਾਸ਼।।

  • @tmkoc_fansclub9409
    @tmkoc_fansclub9409 Рік тому +5

    Love form Banjarey Cummuinty ❤❤ Sikh paji

  • @jattpannu8468
    @jattpannu8468 2 роки тому +10

    ਧੰਨ ਧੰਨ ਲੱਖੀ ਸਾਹ ਵਣਜਾਰਾ

  • @birsingh1294
    @birsingh1294 3 роки тому +12

    ਧੰਨ ਧੰਨ ਬਾਬਾ ਲੱਖੀ ਸਾਹ ਵਣਜਾਰਾ ਜੀ

  • @BalbirSinghBijnotPawar
    @BalbirSinghBijnotPawar 5 місяців тому +3

    ਸ਼ਹੀਦ ਬਾਬਾ ਮਨੀ ਸਿੰਘ ਜੀ ਸਿੱਖ ਰਾਜਪੂਤ ਪੰਵਾਰ ਗੋਤ ਦੇ ਰਾਜਪੂਤ ਸਨ 🙏🙏

  • @partapstudiiopartapstudiio9591
    @partapstudiiopartapstudiio9591 Місяць тому

    ਬਹੁਤ ਬਹੁਤ ਧੰਨਵਾਦ ਜੀ ਵੀਰ ਹਰਭੇਜ ਸਿੱਧੂ ਜੀ 🎉

  • @leelachavan933
    @leelachavan933 2 дні тому

    अपने बोहोत अछी जानकारी दिहै बंजारा समाज की हीसटिरि बतायी बोहोत बोहोत धंनवाद

  • @himatsingh6134
    @himatsingh6134 3 роки тому +5

    ਭਾਈ ਲੱਖੀ ਸ਼ਾਹ ਵਣਜਾਰਾ ਜੀ ਦੀ ਬਹੁਤ ਵੱਡੀ ਕੁਰਬਾਨੀ ਹੈ ਕਰੋੜਾਂ ਵਾਰ ਸਲੂਟ ਮਾਰਦੇ ਹਾਂ

  • @karamjeetsinghdhanoa4291
    @karamjeetsinghdhanoa4291 3 роки тому +4

    ਵੀਰੇ ਬਹੁਤ ਵਧੀਆ ਜਾਣਕਾਰੀ ਮੇਰੀ ਭੈਣ ਦੇ ਘਰ ਉਤਰਾਖੰਡ ਵਿਚ ਲੱਖੀ ਵਣਜਾਰਾ ਦੇ ਘਰ ਉਸ ਦੇ ਕੁੱਤੇ ਦੀ ਦਰਗਾਹ ਹੈ ਅੱਜ ਲੱਖੀ ਵਣਜਾਰਾ ਜੀ ਦਾ ਇਤਿਹਾਸ ਪਤਾ ਲੱਗਾ ਹਰਭੇਜ ਵੀਰੇ ਉਥੇ ਜਾਉ ਇਤੇਹਾਸ ਲਿਆਓ

  • @NirmalSingh-bz3si
    @NirmalSingh-bz3si 4 місяці тому

    ਵੈਰੀ ਗੁੱਡ ਜੀ ,,ਜਾਣਕਾਰੀ ਲਈ,,🎉🎉🎉

  • @samarghumann9567
    @samarghumann9567 7 місяців тому +1

    Very nice🎉🎉🎉ji

  • @vksinghmashaal
    @vksinghmashaal Рік тому +7

    I'm also belong to bazighar cast, and i proud to be bazighar❤

  • @LakhaSingh-mh4nm
    @LakhaSingh-mh4nm Місяць тому

    ਵਾਹ ਜੀ ਵਾਹ ਬਹੁਤ ਬਹੁਤ ਧੰਨਵਾਦ ਜੀ

  • @me.yashwant
    @me.yashwant Рік тому +1

    ਐਨਾ ਨੇ ਗ਼ਲਤ ਇਤਿਹਾਸ ਦਸਿਆ ਹੈ ਹਰਜਿੰਦਰ ਸਿੰਘ ਦਿਲਗੀਰ ਦਾ ਇਤਿਹਾਸ ਪੜ੍ਹੋ ਜੇ ਅਸਲ ਇਤਿਹਾਸ ਜਾਣ ਨਾ ਹੈ ਤਾਂ

  • @inderjeetsingh3077
    @inderjeetsingh3077 2 роки тому +1

    Satkartar ji 🙏🙏Great anmol information 🙏🙏 thanks Harbhej ji. Shame on SGPC 😭

  • @balbirsakhon6729
    @balbirsakhon6729 3 роки тому +12

    ਹਰਭੇਜ ਵੀਰੇ ਬਹੁਤ ਪੁੰਨ ਦਾ ਕੰਮ
    ਕਰ ਰਹੇ ਹੋ ਧੰਨਵਾਦ

  • @kuldeepsinghmdrtlicofindia9318
    @kuldeepsinghmdrtlicofindia9318 9 місяців тому

    ਹਰਭੇਜੀ ਸਿੰਘ ਨੇ ਬਹੁਤ ਵਧੀਆ ਢੰਗ ਨਾਲ ਪੇਸ਼ ਕੀਤੀ ਜਾਣ ਕਾਰੀ

  • @dharmsis
    @dharmsis 3 роки тому +3

    ਸ਼ਹੀਦ ਬਿਲਾਸ ਭਾਈ ਮਨੀਸਿੰਘ ਜੀ ਲੇਖਕ ਗਿਆਨੀ ਗਰਜਾ ਸਿੰਘ, ਇਸ ਵਿੱਚ ਇਤਿਹਾਸਕਾਰ ਨੇ ਪੁਰਾ ਖੁਲ੍ਹ ਕੇ ਲੱਖੀਵਾਲ ਵਣਜਾਰਾ ਅਤੇ ਭਾਈ ਮਨੀਸਿੰਘ ਅਤੇ ੳਨਾ ਦੇ ਪਰਿਵਾਰ ਦੀਆਂ ਸ਼ਹਾਦਤਾਂ ਦਾ ਜ਼ਿਕਰ ਤਿੱਥੀਆਂ,ਜਗਾਹ ਵਾਰੇ ਵੀ ਵਰਨਣ ਕੀਤਾ ਹੈ ਇਹ ਗੂਗਲ ਤੇ ਵੀ ਅਪਲੋਡ ਹੈ।

    • @dharmpreetbazigar
      @dharmpreetbazigar Рік тому

      Please mainu link send kardo mai vi bhai mani Singh ty bhai bachhiter singh da ithas padna hai

  • @balwantsinghbeantsingh2639
    @balwantsinghbeantsingh2639 Рік тому +2

    ਵੱਧ ਤੋ ਵੱਧ ਜਾਣਕਾਰੀ ਸਾਡੇ ਲੋਕਾ ਨੂੰ ਦਿਓ
    ਧਁਨਵਾਦ ਜੀ

  • @gurcharanram4154
    @gurcharanram4154 5 місяців тому +2

    ਬਾਈ ਜੀ ਜੇ ਬਾਜੀਗਰਾ ਤੇ ਵਣਜਾਰਿਆਂ ਦੇ ਇੱਕੋ ਹੀ ਹੋਣ ਦਾ ਸਬੂਤ ਚਾਹੀਦਾ ਹੈ ਤੇ ਸਭ ਤੋਂ ਵੱਡਾ ਸਬੂਤ ਤੇ ਅੱਜ ਵੀ ਗੁਰਦੁਆਰਿਆਂ ਵਿੱਚ ਜੋ ਪਾਠੀ ਸਿੰਘ ਬੈਠੇ ਹੋਏ ਨੇ ਉਹ ਵੀ ਐਸੇ ਹੀ ਸਮਾਜ ਤੋਂ ਸਬੰਧੀਤ ਨੇ ਬਾਜੀਗਰ ਵਣਜਾਰਾ ਸ਼ੁਰੂ ਤੋਂ ਹੀ ਗੁਰੂ ਘਰ ਦੀ ਸੇਵਾ ਨਾਲ ਜੁੜੇ ਹੋਏ ਲੋਕ ਰਹੇ ਨੇ ਅੱਜ ਵੀ ਪਟਿਆਲੇ ਅੰਮ੍ਰਿਤਸਰ ਸਾਹਿਬ ਤੇ ਹੋਰ ਪੰਜਾਬ ਦੇ ਔਰ ਹੋਰ ਸਟੇਟਾਂ ਦੇ ਗੁਰਦੁਆਰਿਆਂ ਵਿੱਚ ਐਸੇ ਹੀ ਜਾਤੀ ਦੇ ਲੋਕ ਪਾਰਟੀ ਸਿੰਘਾਂ ਦੇ ਰੂਪ ਵਿੱਚ ਸੇਵਾ ਕਰ ਰਹੇ ਨੇ ਉਹਨਾਂ ਦੀ ਪਹਿਚਾਨ ਵੀ ਉਹਨਾਂ ਦੀ ਬੋਲੀ ਜੋ ਕਿ ਬਾਜ਼ੀਗਰਾਂ ਦੀ ਤੇ ਵਣਜਾਰਿਆਂ ਦੀ ਬੋਲੀ ਹੈ ਉਹ ਹੀ ਹੈ

  • @mohansinghkundlas3482
    @mohansinghkundlas3482 3 роки тому +4

    Cheema Sahib you have done good job. Continue with the effort. If you continue you would find that Lakhi Shah Vanjara was all India phenomenon. The three families of Bhai Lakhi Shah Vanjara, Bhai Makhan Shah Lubana and Bhai Mani Singh played a very important role in Sikh history. The sacrifices made by them are unparalleled. But the tragedy is that their role has not been fully evaluated and appreciated. Most of the sikhs are ignorant of their history. Good video.

  • @sarvansingh8561
    @sarvansingh8561 2 роки тому +2

    Vadia veer g Sanu ve kush pta lga apne itihas bare

  • @balvinderkaurkhalsa5336
    @balvinderkaurkhalsa5336 Рік тому

    Waheguru ji good information 🙏🙏🙏🙏🙏💐

  • @SVARUOK
    @SVARUOK Рік тому +6

    Banjara communtity belongs to rajputs ....after the fall of pruthvi raj chauhan ,the rajputs who spread all over the india are non other than banjara rajputs❤❤❤

  • @93ssimran
    @93ssimran 3 роки тому +12

    ਲੱਖ ਸ਼ਾਹ ਬਣਜਾਰਾ ਬਰਤੀਆ ( ਬਾਜੀਗਰ )ਬਰਾਦਰੀ ਚੋ ਸੀ ।ਬਰਤੀਆ ਗੋਤ ਬਾਜੀਗਰ ਬਰਾਦਰੀ ਚ ਪਾਇਆ ਜਾਂਦਾ ਹੈ ।

    • @preetsaab6335
      @preetsaab6335 2 роки тому +2

      ਬਾਜ਼ੀਗਰ ਕਬੀਲਾ ਵਪਾਰ ਵੀ ਨਹੀਂ ਕਰ ਸਕਦਾ

    • @Jsbarber07
      @Jsbarber07 5 місяців тому +1

      ​@@preetsaab6335Phji bazigara nu hi gor Banjara kehnde ne

    • @gurmeetamarpuria1549
      @gurmeetamarpuria1549 3 місяці тому

      ​@@preetsaab6335ਧੱਕਾ ਨੀ ਪਾਜੀ 😂

    • @AK_OP_756
      @AK_OP_756 Місяць тому

      Baba lakhi sah ji Asia de sab to vadde vpari San

  • @sheerajutt2549
    @sheerajutt2549 3 роки тому +9

    I am Tanveer Ahmed from Pakistan 🇵🇰🇵🇰

  • @HARJITSINGH-qo6pl
    @HARJITSINGH-qo6pl 3 роки тому +4

    Very Good Information. There is need to give sikh history information to our young generation. Only very few youngs read books. There is urgent need to develop digital/video films like Char Sahibzade so that Sikh Principles can be propagated all around world for betterment of all resident of UNIVERSE. 🙏🙏🙏🙏🙏

  • @sarbjitsingh52
    @sarbjitsingh52 3 роки тому +3

    Great Research on Lakhi Shah Vanjara his Family association with Baba Nanak and continued with Sh: Guru Hargobind ji. His family role in services of Guru Sahiban was at its climax for respectful planning of cremation of Body of Sh: Guru Teg Bahadur sahib and by Jaita jee carrying the sacred Head to Anandpur Sahib. His family continued to fight shoulder to shoulder with Khalsa Panth in command of Sh: Guru Gobind Singh to Baba Banda Singh Bahadur and further till Jassa Singh Ahluwalia ji. Wonderful historical research work on khalsa warriors.

  • @LOBANAPUNJABREGIONKHALISTAN
    @LOBANAPUNJABREGIONKHALISTAN Рік тому +2

  • @GurpreetSingh-gr8wn
    @GurpreetSingh-gr8wn 8 місяців тому +4

    ਬਾਜੀਗਰ ਕੌਮ ਵੀ ਸਿੱਖ ਕੌਮ ਨਾਲ ਪਹਿਲੇ ਦਿਨ ਤੋਂ ਹੀ ਸਿੱਖ ਕੋਮ ਨਾਲ ਸੰਬੰਧ ਰੱਖਦੇ ਹਨ

  • @mohindersinghbharti9477
    @mohindersinghbharti9477 9 місяців тому

    Long live veero. Apne ithas nu jinda rakhan di koshish lajawab ha.god bless you both

  • @AvtarSingh-su2rg
    @AvtarSingh-su2rg 3 роки тому +2

    ਬਹੁਤ ਵਧੀਆ ਜੀ

  • @93ssimran
    @93ssimran 3 роки тому +10

    1:58 ਗੋਆਰ ਸਮਾਜ ਮਤਲਵ ਬਾਜੀਗਰ ਜਾਤ ਨੂਂ ਗੋਆਰ ਸਮਾਜ ਕਿਹਾ ਜਾਂਦਾ ਹੈ ।

    • @93ssimran
      @93ssimran 2 роки тому +1

      @Bittu Singh ਹਾਂਜੀ ਸਾਹਬ ਜੀ ।

    • @LOBANAPUNJABREGIONKHALISTAN
      @LOBANAPUNJABREGIONKHALISTAN Рік тому +3

      Lubana vanjara sikligar bajigar same hunde va❤❤❤❤❤

    • @93ssimran
      @93ssimran Рік тому +2

      @@LOBANAPUNJABREGIONKHALISTAN ਹਾਂਜੀ ਇਹ ਸੱਭ ਇੱਕ ਕਬੀਲੇ ਵਾਲੀਆਂ ਜਾਤਾਂ ਹਨ । 🙏🙏🙏

    • @khaira4508
      @khaira4508 8 місяців тому

      ​@@LOBANAPUNJABREGIONKHALISTANnhi nhi Bhai ji TUC lubana bare khud srch kro eh ami apna itihas ds rea va

    • @gurcharanram4154
      @gurcharanram4154 5 місяців тому +1

      ਸਾਡਾ ਸਭ ਤੋਂ ਵੱਡਾ ਡਾਕੂਮੈਂਟ ਵਣਜਾਰਾ ਤੇ ਬਾਜੀ ਕਰਤਾ ਕਿ ਇਹਨਾਂ ਦੀ ਬੋਲੀ ਇੱਕ ਹੈ ਚਾਹੇ ਉਹ ਪੰਜਾਬ ਚ ਬੈਠੇ ਨੇ ਚਾਹੇ ਉਹ ਮਹਾਰਾਸ਼ਟਰ ਵਿੱਚ ਬੈਠੇ ਨੇ ਅੱਜ ਵੀ ਮਹਾਰਾਸ਼ਟਰ ਦੇ ਵੱਡੇ ਅਹੁਦਿਆਂ ਦੇ ਅਫੀਸਰ ਜੋ ਬਣਜਾਰਾ ਕਾਸਟ ਨਾਲ ਸੰਬੰਧਿਤ ਨੇ ਸਾਡੇ ਸੰਪਰਕ 'ਚ ਹਨ ਜਿਵੇਂ ਸ੍ਰੀਮਾਨ ਡੀਸੀ ਰਠੌੜ ਸਾਹਿਬ ਪੂਰਵ ਕਮਿਸ਼ਨਰ ਮੁੰਬਈ ਨਗਰ ਨਿਗਮ ਜਿਹੜਾ ਬਾਜੀਆ ਲਾਉਣ ਦੀ ਗੱਲ ਹੈ ਬਾਜ਼ੀਗਰਾਂ ਨੇ ਜਦੋਂ ਮੁਗਲਾਂ ਨੇ ਇਹਨਾਂ ਨੂੰ ਆਪਣੀਆਂ ਕੁੜੀਆਂ ਵਿਆਹ ਇਹਨਾਂ ਤੇ ਪ੍ਰੈਸ਼ਰ ਪਾਇਆ ਤਾਂ ਇਹ ਬੜੀ ਖੁਦਦਾਰ ਕੌਮ ਸੀ ਇਹ ਇਥੋਂ ਸ਼ਿਫਟ ਹੋ ਕੇ ਦੁੱਲੇ ਦੀ ਬਾਰ ਜੋ ਕਿ ਪਾਕਿਸਤਾਨ ਦਾ ਸਿੰਧ ਦਾ ਇਲਾਕਾ ਸੀ ਉੱਥੇ ਬਰਾਨਾ ਚ ਚਲੇ ਗਏ ਉਥੇ ਜਾ ਕੇ ਇਹਨਾਂ ਨੇ ਫਿਰ ਕਿਉਂਕਿ ਪਸ਼ੂ ਵੀ ਰੱਖਦੇ ਸੀ ਇਹਨਾਂ ਕੋਲ ਡਾਚੀਆਂ ਸਨ ਇਹ ਡਾਚੀਆਂ ਦੇ ਰਾਹ ਤੋਂ ਕਾਫਲਿਆਂ ਦੇ ਰੂਪ ਵਿੱਚ ਵਪਾਰ ਕਰਿਆ ਕਰਦੇ ਸੀ ਉਹ ਡਾਚੀਆਂ ਨੂੰ ਲੈ ਕੇ ਹ ਫਿਰ ਖਾਨਾ ਬਦੋਸ਼ ਤੌਰ ਤੇ ਘੁੰਮਦੇ ਰਹੇ ਨੇ ਸਮੇਂ ਦੇ ਨਾਲ ਨਾਲ ਇਹਨਾਂ ਨੇ ਆਪਣੇ ਕਿੱਤੇ ਜਗਹਾ ਦੇ ਹਿਸਾਬ ਨਾਲ ਜਰੂਰਤਾਂ ਦੇ ਹਿਸਾਬ ਨਾਲ ਆਪਣੇ ਜੀਵਨ ਜਾਪਣ ਦੇ ਹਿਸਾਬ ਨਾਲ ਚੇਜ ਕਰਨ ਲਈ ਕਿਉਂਕਿ ਅੰਗਰੇਜ਼ ਖੇਡਾਂ ਨੂੰ ਤਰਜੀਹ ਦਿੰਦੇ ਸੀ ਤੇ ਇਹਨਾਂ ਲੋਕਾਂ ਨੇ ਫਿਰ ਬਾਜੀਆਂ ਪਾਉਣੀਆਂ ਸ਼ੁਰੂ ਕਰ ਦਿੱਤੀਆਂ ਤੇ ਮਹਾਰਾਣੀ ਵਿਕਟੋਰੀਆ ਕੋਲੋਂ ਇਹਨਾਂ ਨੂੰ ਵਿਕਟੋਰੀਆ ਕਰੋਸ ਵੀ ਮਿਲਿਆ ਸੀ ਉਸੇ ਤਰ੍ਹਾਂ ਸਿਕਲੀਗਰਾਂ ਨੇ ਜੋ ਹਥਿਆਰ ਬਣਾਉਂਦੇ ਸੀ ਉਹਨਾਂ ਨੇ ਫਿਰ ਸਮਝਦੇ ਹਿਸਾਬ ਨਾਲ ਸਰੀਏ ਨੂੰ ਮੋੜਨਾ ਤੋੜਨਾ ਪੱਠਲ ਪਾਰਟੀਆਂ ਬਣਾਉਣਾ ਸਿੱਖ ਲਿਆ ਉਸੇ ਸਥਾਨ ਨਾਲ ਮਹਾਰਾਸ਼ਟਰ ਤੇ ਹੋਰ ਇਲਾਕਿਆਂ ਚ ਬੈਠੇ ਵਣਜਾਰਿਆਂ ਨੇ ਚੂੜੀਆਂ ਵੇਚਣ ਤੇ ਲੇਡੀ ਸਮਾਨ ਵੇਚਣ ਦਾ ਧੰਦਾ ਸ਼ੁਰੂ ਕਰ ਲਿਆ ਉਸੇ ਤਰ੍ਹਾਂ ਮਾਣ ਬੱਟਾਂ ਨੇ ਬਾਣ ਵੱਟਣਾ ਸ਼ੁਰੂ ਕਰ ਦਿੱਤਾ ਧੰਦੇ ਬਦਲ ਗਏ ਲੇਕਿਨ ਬੋਲੀ ਇੱਕ ਸੀ ਜੋ ਗੋਤਾਂ ਤੇ ਗੋਤਰਾ ਵਣਜਾਰਿਆਂ ਚੇ ਨੇ ਉਹੀ ਬਾਜ਼ੀਗਰਾਂ ਚ ਨੇ ਕੋਈ ਲੁਬਾਣਿਆਂ ਚ ਨੇ ਕੋਈ ਸਿਟੀ ਘਰਾਂ ਚ ਨੇ ਇਹ ਇੱਕੋ ਹੀ ਕਬੀਲਾ ਹੈ ਬਾਜੀਗਰ ਗੁਰੂ ਸਾਹਿਬ ਦੀ ਫੌਜ ਜੇ ਵੀ ਸਨ ਜਿਨਾਂ ਨੂੰ ਮਸੰਦ ਦੇ ਰੂਪ ਚ ਜਾਣਿਆ ਜਾਂਦਾ ਸੀ ਤੇ ਮਸੰਧ ਕਾ ਗੋਤ ਵੀ ਹੈ ਅੱਜ ਵੀ ਨਹਿੰਗ ਸਿੰਘਾਂ ਵਿੱਚ ਬਹੁਤ ਵੱਡੀ ਮਾਤਰਾ ਚ ਬਾਜੀਗਰ ਸਮਾਜ ਦੇ ਨਿਹੰਗ ਸਿੰਘ ਹਨ

  • @RAVINDERKAUR-ii8wg
    @RAVINDERKAUR-ii8wg 2 роки тому

    bhut vdia jankari diti ji.sanu tay pta nhi c itihas. apni eh seva jari rakhna. bhut bhut thanks ji.

  • @bindermashaalofficial8939
    @bindermashaalofficial8939 2 роки тому +7

    Ess kar k Sade Vanjara , jaat bada k , BAZIGAR ban gaye ji 🙏🙏🙏 , wage guru ji ka khalsa wahe guru ji ke fath 🙏🙏🙏

    • @gopibajwatoba1359
      @gopibajwatoba1359 7 місяців тому

      Bhai koi group bnao g bajigar smaj ka or desh ke andher hmara name ho g

  • @dilseathlete1279
    @dilseathlete1279 3 роки тому +3

    Bht kuj sikhan nu milia bai bahut bahut dhanwaad , waheguru kirpa kre 🙏🏻

  • @nirmalkaur5570
    @nirmalkaur5570 3 роки тому +8

    ਬਾਬਾ ਲਖੀ ਸ਼ਾਹ ਜੀ ਵਣਜਾਰਾ ਔਰ ਬਾਬਾ ਮਖਣ ਸ਼ਾਹ ਜੀ ਲੁਬਾਣਾ ਬਹੁਤ ਨੇੜੇ ਦੇ ਮਿਤਰ ਵੀ ਸਨ।🙏

    • @93ssimran
      @93ssimran 3 роки тому +2

      ਲੱਖ ਸ਼ਾਹ ਬਣਜਾਰਾ ਬਰਤੀਆ ਬਾਜੀਗਰ ਬਰਾਦਰੀ ਚੋ ਸੀ ।

    • @93ssimran
      @93ssimran 2 роки тому +1

      ਬਾਜੀਗਰ ਤੇ ਲਬਾਣਾ ਜਾਤ ਦੋਨੋ ਕਬੀਲੇ ਵਾਲੀਆਂ ਜਾਤਾਂ ਸਨ।

    • @V1SHESH4589
      @V1SHESH4589 2 роки тому

      @@93ssimran Nahi Bhaiya Baba Lakhishah Banjara the

    • @kishandholbeet560
      @kishandholbeet560 Рік тому

      ਪੱਗ ਬੱਟ ਭਾਈ ਸਨ,ਹਨ।

    • @LOBANAPUNJABREGIONKHALISTAN
      @LOBANAPUNJABREGIONKHALISTAN Рік тому

      Lubana❤Banjara sikligar ❤bajigar same hunde va

  • @sukhbrar1145
    @sukhbrar1145 3 роки тому +6

    ਬਹੁਤ ਵਧੀਆ ਇਤਿਹਾਸ

  • @balkarbarkandi1569
    @balkarbarkandi1569 3 роки тому +2

    Good attempt

  • @Taj-maan
    @Taj-maan 2 роки тому

    Baut sohni te keemti information ji🙏

  • @RSJ3915
    @RSJ3915 3 роки тому

    Bhoot khoob 👍👍🙏🙏👌👌

  • @gurmeetamarpuria1549
    @gurmeetamarpuria1549 3 місяці тому +1

    I am Gurmeet Singh vartiya proud to be Baziger cast🙏🙏🙏

  • @surindersingh757
    @surindersingh757 3 роки тому

    ਬਹੁਤ ਵਧੀਆ ਜਾਣਕਾਰੀ ਬਾਈ ਜੀ

  • @AshokKumar-fx4rc
    @AshokKumar-fx4rc 2 роки тому +1

    God bless you 🙏 lucky varita

  • @lakhversinghlakhver3795
    @lakhversinghlakhver3795 2 роки тому +2

    🙏ਵਾਹਿਗੁਰੂ ਜੀ🙏

  • @baldishkaur9953
    @baldishkaur9953 3 роки тому

    Supar video 👏👏👏👏👏

  • @dharmpreetbazigar
    @dharmpreetbazigar 2 роки тому +2

    Lakhi Shah ji bazigar si

  • @harpalsinghsandhu7571
    @harpalsinghsandhu7571 3 роки тому

    ਬਹੁਤ ਹੀ ਵਧੀਆ ਜਾਣਕਾਰੀ ਦਿੱਤੀ ਸਿੱਧੂ ਸਾਹਬ
    ਥੋੜਾ ਜਿਹਾ ਭੁਲੇਖਾ ਲੱਗਾ ਗੁਰੂ ਤੇਗ ਬਹਾਦਰ ਸਾਹਿਬ ਆਗਰੇ ਗਰਿਫਤਾਰੀ ਦਿੱਤੀ ਸੀ ਧਮਧਾਨ ਸਾਹਿਬ ਨਹੀਂ ਸੀ ਵਾਹਿਗੁਰੂ ਜੀ

  • @gurminderjitsingh993
    @gurminderjitsingh993 3 роки тому +4

    ਹਰਭੇਜ ਵੀਰ ਬਹੁਤ ਵਧੀਆ ਕੰਮ ਕਰ ਹੋ, ਧੰਨਵਾਦ ਜੀ

  • @hunjanfamily2939
    @hunjanfamily2939 3 роки тому +9

    ਮੈ ਕਾਉਕੇ ਕਲਾ ਤੋਂ ਬਹੁਤ ਵਾਧੀਆ ਵੀਡੀਓ ਬਾਈ ਜੀ ਵਾਧੀਆ ਜਾਨਕਾਰੀ ਦਿਤੀ ਧੰਨਵਾਦੀ

  • @deepsinghmuchhal2687
    @deepsinghmuchhal2687 Рік тому +8

    Bajigar smaj jindabad ❤🎉❤🎉❤

    • @gopibajwatoba1359
      @gopibajwatoba1359 7 місяців тому

      Bhai bajigar smaj ko iktta

    • @gopibajwatoba1359
      @gopibajwatoba1359 7 місяців тому

      Bhai bajigar smaj ko ak kro or hmara bhi desh ke andhr nam ho g

  • @NirmalSingh-bz3si
    @NirmalSingh-bz3si 4 місяці тому

    ਵੀਰ ਜੀ ਮੈ ਬਹੁਤ ਧਿਆਨ ਨਾਲ ਸੁਣਿਆ ਦੇਖਿਆ ਹੋਰ ਵੀ ਵੀਡੀਓ ਬਣਾਇਆ ਕਰੋ ਬਹੁਤ ਵਧੀਆ ਜਾਣਕਾਰੀ ਮਿਲੀ ਯਾਰ ,,,,ਸਸਅ 😊

  • @lakhwindersinghmattu3937
    @lakhwindersinghmattu3937 3 роки тому +2

    Waheguru ji saat salama tuhadi Khoj nu

  • @mahikamana3943
    @mahikamana3943 Рік тому +1

    Dhan dhan baba lakhi sha Banjara

  • @LOBANAPUNJABREGIONKHALISTAN
    @LOBANAPUNJABREGIONKHALISTAN Рік тому +1

    Lubana vanjara bajigar sikligar sare same ve ❤❤❤❤❤❤❤❤❤❤❤❤❤❤❤❤❤❤❤❤❤

    • @khaira4508
      @khaira4508 8 місяців тому

      Oh nhi oye bazigar bazi londe c te lubana ate vanjare bepar da Kam krde c kyo gumrah kar rea loka nu juth bolke

  • @kulwindersekhaneetu4490
    @kulwindersekhaneetu4490 2 роки тому

    Vir shi aa ji

  • @LOBANAPUNJABREGIONKHALISTAN
    @LOBANAPUNJABREGIONKHALISTAN Рік тому +1

    ❤❤❤❤❤❤lubana vanjara ❤❤❤❤❤❤

  • @APSingh13133
    @APSingh13133 3 роки тому +2

    ਪੰਜਵਾਂ ਸਾਹਿਬਜ਼ਾਦਾ ਬਹੁਤ ਵਧੀਆ ਕਿਤਾਬ ਆ ਜੀ

  • @TheSinghbobby88
    @TheSinghbobby88 3 роки тому

    Very good information by cheema ji and sidhu ji

  • @KuldeepSingh-h9p3i
    @KuldeepSingh-h9p3i Місяць тому

    Waheguru ji ka Khalsa
    Waheguru ji ki Fateh.
    Ji asi bilaspur (Sadhoura ) area ch rehde aa.ethe ajj v bhai lakhi Shah wanjara ji de banwae hoe khuh ne

  • @JaspalSingh-es4xx
    @JaspalSingh-es4xx 6 місяців тому +1

    ਲੱਖੀ ਸ਼ਾਹ ਬਣਜਾਰਾ ਭਾਈ ਮਨੀ ਸਿੰਘ ਦਾ ਸੌਰਾ ਸੀ ਭਾਈ ਮਨੀ ਸਿੰਘ ਜੀ ਦੇ ਸਮੇਤ 12 ਭਰਾ ਸਨ 11 ਸ਼ਹੀਦ ਹੋਏ ਤੇ ਭਾਈ ਮਨੀ ਸਿੰਘ ਦੇ ਦਸ ਪੂਤਰ ਸਨ 10 ਹੀ ਸ਼ਹੀਦ ਹੋਏ ਭਾਈ ਮਨੀ ਸਿੰਘ ਦੇ ਪਰਿਵਾਰ ਵਿੱਚ 65 ਜਣੇ ਸ਼ਹੀਦ ਹਨ ਇਹ ਸਾਰੇ ਲੁਬਾਣੇ ਪਰਿਬਾਰ ਦੇ ਹਨ ਬਚਿਤਰ ਸਿੰਘ ਬੀ ਮਨੀ ਸਿੰਘ ਦਾ ਪੂਤਰ ਸੀ 🙏🙏🙏🙏🙏

  • @namsotsaab9756
    @namsotsaab9756 Рік тому

    Dhan dhan bai lakhi wanjara ji

  • @jagjotsingh6669
    @jagjotsingh6669 2 роки тому +4

    ਵੀਰ ਜੀਓ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ, ਕ੍ਰਿਪਾ ਕਰਕੇ ਵੀਰ ਜਗਸੀਰ ਸਿੰਘ ਜੀ ਦਾ ਨੰਬਰ ਦਿਓ ਜੀ, ਅਸੀ ਵੀ ਬਹੁਤ ਕੁਝ ਭਾਈ ਲੱਖੀ ਸ਼ਾਹ ਵਣਜਾਰਾ ਜੀ ਬਾਰੇ ਖੋਜ ਕਰ ਰਹੇ ਹਾਂ, ਕੁਝ ਐਵੀਡੈਂਸ ਬਾਰੇ ਡਿਸਕਸ ਕਰਨੀ ਹੈ ਜੀ

  • @heman9177
    @heman9177 3 роки тому +2

    Bahut wadia g, Wanjare and Lubane are same, Lubana was a title assigned to those wanjaras, who were engaged in business of gun powder which is potassium nitrate salt,

  • @deephussain6064
    @deephussain6064 2 роки тому +1

    Love you bro ❣️

  • @JaswinderSingh-p2e4o
    @JaswinderSingh-p2e4o 23 дні тому

    Mere kise veer bhra kol apni bazigar cast di book pdf hove tn plz mnu pej deo

  • @gursweaksingh6839
    @gursweaksingh6839 Рік тому

    Jai Baba lakhi Shah ji🙏🙏🙏

  • @satnamsingh12s13
    @satnamsingh12s13 Рік тому

    Waheguru ji 🙏

  • @gurmeetamarpuria1549
    @gurmeetamarpuria1549 3 місяці тому

    ਬਾਜ਼ੀਗਰ ਵਣਜਾਰਾ 🙏🙏 ਵਾਹਿਗੁਰੂ ਕਾ ਖਾਲਸਾ ਵਾਹਿਗੁਰੂ ਕੀ ਫਤਿਹ 🙏

  • @SukhwinderSinghRataul
    @SukhwinderSinghRataul 2 роки тому +3

    ਨੌਲੱਖਾ ਪਿੰਡ ਸਰਹਿੰਦ ਪਟਿਆਲਾ ਰੋਡ ਤੇ ਸਥਿਤ ਹੈ।

  • @GurmeetSingh-yd6zn
    @GurmeetSingh-yd6zn 2 роки тому

    Wahe guru ji

  • @AshokKumar-fx4rc
    @AshokKumar-fx4rc 2 роки тому

    God bless you 🙏

  • @rickcheema4724
    @rickcheema4724 3 роки тому +2

    Jagseer veer ji sade pind to han sir bahut jayda vadia lgi ji thude jankari ji 🙏🙏🙏🙏🙏😊😊😊

  • @kuldeepsinghmdrtlicofindia9318
    @kuldeepsinghmdrtlicofindia9318 9 місяців тому

    ਭਾਰਤੀ ਵਣਜਾਰੀਆ ( ਬਾਜੀਗਰ) ਤੇ movie 🎬 ਬਣਾੳ ਜੀ 🎉🎉

  • @chamkaursingh7700
    @chamkaursingh7700 3 роки тому +1

    ਬਹੁਤ ਧੰਨਵਾਦ ਜੀ

  • @AshokKumar-f1j1f
    @AshokKumar-f1j1f Рік тому

    Dhan Dhan baba lakhi sah wanjara

  • @nishansingh4937
    @nishansingh4937 3 роки тому +3

    God bless you All team

  • @gurmeetamarpuria1549
    @gurmeetamarpuria1549 3 місяці тому

    ਮੇਰੇ ਪੜ੍ਹ ਦਾਦਾ ਜੀ ਮੈਨੂੰ ਦੱਸਦੇ ਹੁੰਦੇ ਸਨ ਕੀ ਅਸੀ ਪਾਕਿਸਤਾਨ ਚੋਂ ਆਏ ਸੀ, ਬਾਬਾ ਲੱਖੀ ਸਾਹ ਵਣਜਾਰਾ ਵਰਤੀਆ ਗੌਤਰ ਨਾਲ ਸੰਬੰਧ ਰੱਖਦੇ ਸਨ ਉਹ ਵਪਾਰ ਦਾ ਕੰਮ ਕਰਦੇ ਸਨ! ਮਤਲਬ ਓਹ ਵੰਜਹ ਕਰਦੇ ਸਨ ਇਸ ਲਈ ਲੋਕ ਓਹਨਾ ਨੂੰ ਲੱਖੀ ਸਾਹ ਵਣਜਾਰਾ ਕਹਿਣ ਲੱਗ ਪਏ ਸਨ

  • @rajinderbhardwaj312
    @rajinderbhardwaj312 3 роки тому +2

    Good information

  • @imtlords1595
    @imtlords1595 3 роки тому +3

    ਤੁਸੀਂ ਵਿੱਚੋਂ ਟੋਕ ਦਿੱਤਾ ਵੀਰ ਨੂੰ , ਮਾਲੇਰਕੋਟਲਾ ਵਾਲਾ ਕੁੱਪ ਵੀ ਸਹੀ ਆ, ਪਰ ਮੁੱਲਾਂਪੁਰ ਕੋਲ ਗੁਰਦੁਆਰਾ ਮੁਸ਼ਕੀਆਣਾ ਸਾਹਿਬ ਵਾਲੀ ਜਗ੍ਹਾ ਦੀ ਗੱਲ ਕਰ ਰਿਹਾ ਵੀਰ ।

  • @ravindramunde9623
    @ravindramunde9623 8 місяців тому

    बढिया जानकारी

  • @harindersingh5303
    @harindersingh5303 3 роки тому +2

    thanks bro...

  • @singhnishan7144
    @singhnishan7144 3 роки тому +5

    Baba lakhi shah wanjara Lubana,
    and Baba Makhan shah ji lubana wanjara, samkali san

    • @93ssimran
      @93ssimran 3 роки тому

      ਲੱਖ ਸ਼ਾਹ ਬਣਜਾਰਾ ਬਰਤੀਆ ਬਾਜੀਗਰ ਬਰਾਦਰੀ ਚੋ ਸੀ ।

  • @allaboutyou508
    @allaboutyou508 2 роки тому +2

    Bazigar hi Banzara samajh hy Punjab ch te gal schi hy

  • @lovelysingh8520
    @lovelysingh8520 Рік тому

    Paji books dsso khediya pdeye history lai

  • @everymove360
    @everymove360 3 роки тому +2

    Bhot vidya y

  • @ghotralobanasingh1910
    @ghotralobanasingh1910 3 роки тому +7

    Lakhi shah Banjara's sub caste was Bartia and makhan Shah Lobana's subcaste was paila.There ís enough information about both of them on Google if someone wants to know more about them.Banda singh bahadur also accompanied lakhi shah Banjara Tanda to reach Punjab as ordered by Guru Gobind Singh Ji,and he also financially helped Banda Bahadur

    • @93ssimran
      @93ssimran 3 роки тому +1

      ਲੱਖ ਸ਼ਾਹ ਬਣਜਾਰਾ ਬਰਤੀਆ ਬਾਜੀਗਰ ਬਰਾਦਰੀ ਚੋ ਸੀ ।

    • @ghotralobanasingh1910
      @ghotralobanasingh1910 3 роки тому

      There are some castes in Jat, Lobana, bazigar,adharmi , muslim communities which are common in all

    • @93ssimran
      @93ssimran 3 роки тому +2

      @@ghotralobanasingh1910 ਇਤਿਹਾਸ ਨੂੰ ਲੁੱਕਾਉਣ ਦੳਿ ਕੋਸ਼ਿਸ਼ ਕੀਤੀ ਜਾ ਰਹੀ ਆ ? Do you guys have wartia goat in your caste .?

    • @preetsaab6335
      @preetsaab6335 2 роки тому

      ਬਾਜ਼ੀਗਰ ਕਬੀਲਾ ਵਪਾਰ ਵੀ ਨਹੀਂ ਕਰ ਸਕਦਾ

    • @SukhdevSingh-jc9rb
      @SukhdevSingh-jc9rb 2 роки тому

      Lakhi shah lubana

  • @sgill3575
    @sgill3575 2 роки тому

    Please link his books!

  • @gurmeetusmankheriya7763
    @gurmeetusmankheriya7763 2 роки тому +5

    ਬਾਜੀਗਰ ਸਮੂਹ ਵਣਜਾਰੇ ਹਨ

    • @RajeshKumar-zk4xp
      @RajeshKumar-zk4xp Рік тому

      ਬਾਜ਼ੀਗਰ ਤੇ ਬਣਜਾਰੇਆ ਵਿੱਚ ਦਿਨ ਰਾਤ ਦਾ ਅੰਤਰ ਹੈ । ਬਾਜ਼ੀਗਰ ਤਾਂ ਬਾਜ਼ੀ ਪਾਉਣ ਵਾਲੇ ਨੂੰ ਆਖਦੇ ਸਨ ਤੇ ਬਣਜਾਰੇ ਵਪਾਰੀ ਹੋਂਦੇ ਸੀ

    • @gurcharanram4154
      @gurcharanram4154 5 місяців тому

      ਬਾਈ ਜੀ ਬਾਜੀਗਰ ਵਣਜਾਰਾ ਲਭਾਣੇ ਸਿਕਲੀਗਰ ਬਾਣ ਬੱਟ ਇੱਕੋ ਹੀ ਜਾਤੀ ਭਾਈ ਨੇ ਇਹਨਾਂ ਦਾ ਵਾਸ ਰਾਜਸਥਾਨ ਪੰਜਾਬ ਹਿਮਾਚਲ ਤੇ ਮਹਾਰਾਸ਼ਟਰ ਤੱਕ ਹੈ ਇਹਨਾਂ ਦੀ ਇੱਕੋ ਹੀ ਬੋਲੀ ਹੈ ਬਾਜੀਗਰ ਵੀ ਵਪਾਰ ਕਰਦੇ ਸੀ ਅੱਜ ਵੀ ਉਹਨਾਂ ਦੀਆਂ ਔਰਤਾਂ ਪਿੰਡਾਂ ਚ ਸੂਈਆਂ ਤੇ ਲੇਡੀ ਸਮਾਨ ਵੇਚਣ ਦਾ ਕੰਮ ਕਰਦੀਆਂ ਨੇ ਵਣਜਾਰੇ ਵੀ ਇਸੇ ਤਰ੍ਹਾਂ ਦਾ ਕੰਮ ਕਰਦੇ ਸੀ

  • @Aajadpunjab
    @Aajadpunjab Рік тому

    Ki bhat vahia vich eh got kot ya vartia likhia hoya hai ya nhi?

  • @garrysingh162
    @garrysingh162 7 місяців тому

    🙏🙏🙏🙏🙏🙏🙏🙏🙏🙏🙏😢😢😢😢😢😢

  • @AjayBazigar890
    @AjayBazigar890 Місяць тому

    Bhai baba makhan shah lubana ate baba bachittar singh bare bi das deyo eve hi tarikr nal ❤

  • @harjinder.s.cheema6757
    @harjinder.s.cheema6757 3 роки тому +2

    Waheguru ji

  • @tejinderpalsingh4885
    @tejinderpalsingh4885 3 роки тому +1

    Good effort.Sikhs should write their History and should do researches of their heroes.