Right ji 🌹🙏🏻 Waheguru ji sab. De mother father te Mehar kre ji 🙏🏻Satnam ji Waheguru ji 🙏🏻. Bir Singh ji Punjab. Da. Maan ne ji🙏🏻Waheguru ji🙏🏻. Bir te Mehar kro ji please ji 🙏🏻Satnam ji Waheguru ji 🙏🏻🇦🇺
I hv no words to express.Bs waheguru ji bir singh ji nu ate delhi baithe kisaan andolan vich hr insaan nu chardikala vich rakhe . Waheguru ji fateh bakhash.
Bahut ee Sohna likheya te ga k ta kmaal ee karti .. akha’n ch paani bhar aya .. miss you bzurgo .. 😭😭 Baba ji kise de bzurag na khowe .. Sighu baithe harr Bapu ji nu malik charhdi kala bakhshe ..!!
Bir sing ji ਦਾ teh dilo ਧੰਨਵਾਦ ਤੇ ਵੀਰ ਅਜੈਦੀਪsandhu ਦਾ v bahut bahut dhanyawad, jina ne apni kalam ਵਿੱਚੋ ਦਿਲ ਨੂੰ ਛੂ ਜਾਣ ਵਾਲੀ ਤੇ ਲੋਕਾਂ ਦੇ ਦਿਲਾਂ ਵਿੱਚ ਥਾਂ ਬਣਾਉਣ ਵਾਲੀ ਕਲਮ ਨਾਲ sada Dil jitiya love you bro sda khus rakhe parmatma tuhanu te tuhadi teem nu,❤️❤️❤️❤️❤️❤️❤️❤️❤️❤️❤️❤️
Wah ji Wah , bade sohne dhang sikh kom nu punjabi nal Jodan layee , khalsa da Mann Neeva Mat Uchi darsaun layee Dhanwad . 🎉🎉🎉🎉🎉🎉
ਅੱਖਾਂ ਚੋ ਹੰਝੂ ....ਤੇ ਦਿਲ ਦਿੱਲੀ ਦੀਆਂ ਸੜਕਾ ਤੇ... 💐
ਬਿਲਕੁਲ
Hanji
Ji
रात कितनी भी लम्बी होती है सवेरा जरुर होता है। ज़ालिम सरकार जरूर झुकेगी। मजदूर किसान एकता जिंदाबाद।
ਬਹੁਤ ਹੀ ਵਦੀਆ ਤੇ ਚੜਦੀ ਕਲਾ ਵਾਲਾ ਗੀਤ ਆ ,
ਮੈਨੂੰ ਸ਼ਬਦ ਨਹੀਂ ਮਿਲ ਰਹੇ, ਕਿਦਾਂ ਬਿਆਨ ਕਰਾਂ ਇਸ ਗਾਣੇ ਦੀ ਖੂਬਸੂਰਤੀ
ਵਾਹਿਗੁਰੂ ਜੀ ਜਲਦੀ ਦੁੱਖ ਕੱਟਣ, ਅੰਨਦਾਤਾ ਦੁਖੀ ਤਾਂ ਸਾਰੇ ਦੁਖੀ,🙏 ਜਲਦੀ ਹੱਕ ਮਿਲਣ ਸਾਰੇ ਕਿਸਾਨਾਂ ਨੂੰ 🙏
ਬੀਰ ਸਿੰਘ ਜੀ ਤੁਹਾਡੀ ਕਲਮ ਨੂੰ ਲੱਖ ਸਲਾਮ।
ਅੱਖਾਂ ਵਿੱਚ ਸੈਲਾਬ ਲਿਆਤਾ
ਬਹੁਤ। ਵਧੀਆ
eh gaana ajaydeep di kalam vicho ayea ji...
Right ji 🌹🙏🏻 Waheguru ji sab. De mother father te Mehar kre ji 🙏🏻Satnam ji Waheguru ji 🙏🏻. Bir Singh ji Punjab. Da. Maan ne ji🙏🏻Waheguru ji🙏🏻. Bir te Mehar kro ji please ji 🙏🏻Satnam ji Waheguru ji 🙏🏻🇦🇺
ua-cam.com/video/VDtHgiVaiRo/v-deo.html
You 9000
0pkkl
ਕੋਈ ਸਬਦ ਨੀ ਇਸ ਗੀਤ ਲਈ ਜਿਊਦੇ ਰਹੋ
ਭਾਜੀ
Vahigur lambi umar kare veer jee Di . Iho jihe geet kaum di jholi paounde Rah .
♥️9io @@HarbhajanSingh-ti6vx
@@HarbhajanSingh-ti6vxou😊m🫣😊kn੯opoipi po😢d m lk nkkkk😅m
ਬਜ਼ੁਰਗ ਘਰ ਦੀਆਂ ਕੁੰਝੀਆਂ ਹੁੰਦੇ ,,, ਸੁਣਿਆ ਸੀ ਪਰ ਅੱਖੀਂ ਵੇਖਿਆ ਤੇ ਹੰਢਾਇਆ ਜਦੋਂ ਮੇਰੇ ਨਾਨਾ ਜੀ ਦੀ ਮੌਤ ਹੋਈ ਤਾਂ ਘਰ ਦਾ ਪਾਸਾ ਮੂਦਾ ਹੋ ਗਿਆ ਸੀ ਬੜਾ ਔਖਾ ਫੇਰ ਉਸੇ ਲੀਹ ਤੇ ਲੈ ਕੇ ਆਏ ਆ ........ love u ਬਜ਼ੁਰਗੋ
ਬਾਈ ਘਰ ਚ ਬਜ਼ੁਰਗਾਂ ਦਾ ਪਰਛਾਵਾਂ e ਬਥੇਰਾ ਹੁੰਦਾ
❤waheguru g
ਅੱਜ ਵੀ ਸੁਣ ਕੇ ਜ਼ਖ਼ਮ ਅੱਲੇ ਹੋ ਜਾਂਦੇ ਨੇ, ਭਾਵੇਂ ਮੋਰਚਾ ਫਤਹਿ ਹੋ ਗਿਆ ਪਰ ਕੀਮਤ ਬਹੁਤ ਵੱਡੀ ਤਾਰੀ ਪੰਜਾਬ ਨੇ।ਗੁਰੂ ਨਾਨਕ ਪਾਤਸ਼ਾਹ ਮੇਹਰ ਰੱਖਣ🙏🏻🙏🏻🙏🏻🙏🏻🙏🏻🙏🏻
ਦਿਲੋ ਸਲੂਟ... ਸੱਚੀਓ ਦਿਲ ਨੂੰ ਛੂਹ ਗਿਆ ਗੀਤ... ਗੀਤ ਦਾ ਕੱਲਾ ਕੱਲਾ ਬੋਲ ਦਿੱਲੀ ਵਿਖੇ ਬੈਠੇ ਬਜ਼ੁਰਗਾਂ ਦੇ ਦਿਲ ਦੀ ਭਾਵਨਾ ਨੂੰ ਬਿਆਨ ਕਰਦਾ ਏ... 🙏🏻✍👍#kisaanmajdoorektazindabad
ਸੱਚੀਆਂ ਤੇ ਖਰੀਆਂ ਗੱਲਾਂ,ਸੁਣ ਕੇ ਦਿਲ ਭਰ ਆਇਆ, ਵਾਹਿਗੁਰੂ ਮਿਹਰ ਕਰੇ
Waheguru ji... mehar kareyo 🙏🙏❤️❤️🌹🌹🌺🌺🌷🌷
ua-cam.com/video/bS3rcElSLRo/v-deo.html
ਸਹੀ ਕਿਹਾ ਜੀ 🙏
ua-cam.com/video/VDtHgiVaiRo/v-deo.html
ਦਿਲੋ ਸਲੂਟ... ਸੱਚੀਓ ਦਿਲ ਨੂੰ ਛੂਹ ਗਿਆ ਗੀਤ... ਗੀਤ ਦਾ ਕੱਲਾ ਕੱਲਾ ਬੋਲ ਦਿੱਲੀ ਵਿਖੇ ਬੈਠੇ ਬਜ਼ੁਰਗਾਂ ਦੇ ਦਿਲ ਦੀ ਭਾਵਨਾ ਨੂੰ ਬਿਆਨ ਕਰਦਾ ਏ.
ਹੰਝੂ ਭਰ ਆਏ ਵੀਰ ਜੀ ਦਿੱਲੀ ਦਾ ਸਾਰਾ ਹਾਲ ਸੁਣਾਇਆ ਸੱਚ ਹੈ ਵੀਰ ਬੀਰ ਸਿੰਘ ਜੀ ਦੀ ਕਲ਼ਮ ਨੂੰ ਦਿਲੋਂ ਮੁਹੱਬਤ ਕਰਦੇ ਹਾਂ
ਇਹੋ ਜਿਹੀਆਂ ਕਲਮਾਂ ਚੜਦੀ ਕਲਾ ਵਿੱਚ ਸਦਾ ਰਹਿਣ। ਸਾਨੂੰ ਅਜਿਹੀਆਂ ਕਲਮਾਂ ਤੇ ਮਾਣ ਹੈ।
So true
Verycutte
ਬਿਲਕੁਲ
Right
ਕੈ ਰਾਜ ਕਰੈ ਹੈਂ ਕੈ ਲੜੑ ਮਰੈ ਹੈਂ (ਜਾਂ ਰਾਜ ਕਰਾਂਗੇ ਜਾਂ ਲੜੑ ਕੇ ਮਰਾਂਗੇ) khalistan zindabaaad 👳♂️💪🦁
ਤੰਦਰੁਸਤ ਕਲਮ ਵਿਚੋਂ ਉਪਜੇ ਲਫ਼ਜ਼ । ਰੱਬ ਰਾਜ਼ੀ ਰੱਖੇ।
ਬਹੁਤ ਸੋਹਣਾ ਲਿਖਿਆ ਵੀਰ ਜੀ ਕਿਸਾਨੀ ਅੰਦੋਲਨ ਵਿੱਚ ਸ਼ਹੀਦ ਹੋਏ ਸ਼ਹੀਦਾਂ ਨੂੰ ਪ੍ਰਮਾਨ ਵਾਹਿਗੁਰੂ ਜੀ
🙏🙏🙏💪🏻🙏🙏🙏
"ਦੱਸੀਂ ਬਾਹਰ ਵਾਲਿਆਂ ਨੂੰ,
ਨੈੱਟ ਨਹੀਓਂ ਚੱਲਣਾ,
ਫੋਟੋ ਵਾਲੀ, ਹੋਣੀ ਨਹੀਓਂ ਕਾਲ ।"
ਨੀਰਾ ਹੀ ਇਸ਼ਕ !!!!
@@itz_kaur5752 yes😢😢
ਬਹੁਤ ਵਧੀਆ ਜੀ।
ਹਮੇਸਾ ਦੀ ਤਰਾ ਵੀਰ ਸਿੰਘ ਨੇ ਉਮੀਦ ਤੋਹ ਵਧ ਕੇ ਪੇਸ਼ ਕੀਤਾ,,,,,ਲਾਜਵਾਬ ਜੀ,,ਦਿਲ ਨੂੰ ਸਕੂਨ ਦੇਣ ਵਾਲਾ ਗੀਤ,,,,,ਜੀਉ ਬਾਈ ਜੀ
Delo salute 🙏
ਬਹੁਤ ਬਹੁਤ ਸੋਣਾ ਗੀਤ-ਸੰਗੀਤ ਵੀਰ ਸਿੰਘ ਪੁੱਤਰ ਵਰਗੇ ਪੁੱਤਰ ਬਹੁਤ ਵੱਡੇ ਭਾਗਾ ਨਾਲ ਮਿਲਦੇ ਨੇ ਵਾਹਿਗੁਰੂ ਜੀ ਮੇਅਰ ਕਰਨ ਚੜਦੀਕਲਾ ਕਰਨ
ਤੁਹਾਡੀ ਆਵਾਜ਼ ਦਿਲ ਨੂੰ ਕੀਲ ਲੈਂਦੀ ਏ Guru Sahib chardiklla karn ❤️❤️😘❤️😘😘
ua-cam.com/video/VDtHgiVaiRo/v-deo.html
ਬੀਰ ਸਿੰਘ ਜੀ ਤੁਹਾਡੀ ਕਲਮ ਨੂੰ ਲੱਖ ਸਲਾਮ। 🙏🏻✍👍
ਬਹੁਤ ਵਧੀਆ, ਬੁਜ਼ੁਰਗਾਂ ਨੁੰ ਸਲਾਮ,ਤੇ ਆਪ ਨੂੰ ਵੀ
WAH WAH WAH WAHEGURU
ਬੀਰ ਸਿੰਘ ਵਰਗੇ ਗਾਇਕ ਤੇ ਗੀਤਕਾਰ ਸਾਡੇ ਧਰਮ ਅਤੇ ਵਿਰਾਸਤ ਦਾ ਸਰਮਾਇਆ ਹਨ ਵਾਹਿਗੁਰੂ ਹਮੇਸ਼ਾਂ ਚੜਦੀਕਲਾ ਚ ਰੱਖਣ।
Ranjit singh
Really true love these kinds of songs no body sings like veer brother ji really emotional 😭
ਅੰਦਰ ਤੱਕ ਭੜਥੂ ਪੈ ਗਿਆ ਬਾਈ ਗੀਤ ਸੁਣਕੇ। ਦਿਲ ਤੋਂ ਸਲਾਮ 🙏
ua-cam.com/video/VDtHgiVaiRo/v-deo.html
ਵਾਹਿਗੁਰੂ ਜੀ
ਮੇਰੇ ਬਾਪੂ ਵਰਗੇ ਬਜੁਰਗਾਂ ਦੇ ਅੰਗ ਸੰਗ ਰਹਿਓ
ਮੇਰੇ ਤੋ ਦੇਖੇ ਨੀ ਜਾਂਦੇ
ਬਹੁਤ ਸੋਹਣਾ, ਦਿਲ ਨੂੰ ਕੀਲ ਦੇਣ ਵਾਲਾ ਗੀਤ ਆ ਵੀਰ ਜੀ ਦਾ.........
ਬਹੁਤ ਹੀ ਸੋਹਣੇ ਦਿਲ ਨੂੰ ਛੂਹ ਜਾਣ ਵਾਲੇ ਬੋਲ ਨੇ ਅਤੇ ਆਵਾਜ਼ ਮਨ ਨੂੰ ਝੰਜੋੜਨ ਵਾਲੀ ਹੈ, ਇਸ ਆਵਾਜ਼ ਨੂੰ ਅਤੇ ਇਸ ਕਲਮ ਨੂੰ ਇਸੇ ਤਰ੍ਹਾਂ ਲੋਕਾਂ ਲਈ ਵਾਹੁੰਦੇ ਰਹਿਣਾ
ua-cam.com/video/VDtHgiVaiRo/v-deo.html
Wah ji wah veer singh ji
Waheguru ji
ਸੁਣ ਕੇ ਤਾਂ ਜੀ ਅੱਖਾਂ 'ਚ ਹੀ ਹੰਝੂ ਆ ਗਏ।🙏ਸਲਾਮ ਆ ਮੇਰੇ ਵੱਡੇ ਵੀਰ ਤੁਹਾਡੀ ਕਲਮ ਨੂੰ।
ਬੀਰ ਸਿੰਘ ਜੀ ਮਾਣ ਆ ਜੀ ਸਾਨੂੰ ਤੁਹਾਡੇ ਤੇ ਰੱਬ ਤੁਹਾਨੂੰ ਹਮੇਸ਼ਾਂ ਚੜ੍ਹਦੀਕਲਾ ਵਿੱਚ ਰੱਖੇ।
ਬਾਈ ਜੀ ਘਰ ਵਸੇ ਕੂੰਜੀਆ ਦੇ ਨਾਲ ਵਸੇ ਵਾਲਾ ਪਹਿਰਾ ਬਹੁਤ ਵੱਡਾ ਸਨੇਹਾ ਦੇ ਰਿਹਾ ਅਜੋਕੇ ਸਮੇਂ ਵਿੱਚ ਬਹੁਤ ਹੀ ਮਹੱਤਵਪੂਰਨ ਹੈ 🙏🙏🙏
ua-cam.com/video/VDtHgiVaiRo/v-deo.html
ਬਹੁਤ ਸੋਹਣਾ ਗੀਤ ਦਿਲ ਸ਼ੁਹ ਗਿਆ ਵਾਹਿਗੁਰੂ ਜੀ ਸਾਰੇ ਕਿਸਾਨਾਂ ਨੂੰ ਚੜ੍ਹਦੀ ਕਲਾ ਵਿੱਚ ਰੱਖੇ
Very very nice. 🙏🙏
Wow.jiwow.ji
Waheguru chaddikla bxe bhut bdia good very good 👍
ਅੱਖਾਂ ਗਿੱਲੀਆਂ ਕਰ ਦਿੱਤੀਆਂ, ਦਿਲ ਨੂੰ ਛੂਹਣ ਵਾਲੇ ਅਲਫਾਜ਼ ਆ।
Most beautiful lyrics of this song. When I listened it first time me and my son started crying.
Waaahh music, lyrics,,voice baaakamaal jiyo bai g
ਇਕੋ ਝਾਤੀ ਲੈਂਦੀ ਏ ਸੰਭਾਲ....…. ਪੰਜਾਬੀ ਸਾਹਿਤ ਦਾ ਬੀਰ ਗ਼ਜ਼ਬ ਆਵਾਜ਼ ਬਹੁਤ ਖੂਬਸੂਰਤ ਸ਼ਬਦ ਤੇ ਦਿਲੋਂ ਪਾਰ ਲੰਘਣ ਵਾਲੇ ਬੋਲ ਬਾਕਮਾਲ 🌹🌹🌹🌹🌹🌹🌹🌻🌻🌻🥀🍂🍂
this song's lyrics are by Ajaydeep Sandhu..... He is new writer,. please give credit .
ਮੈ ਕਦੇ ਇਨ੍ਹਾਂ ਨੂੰ ਚੰਗੀ ਤਰਾਂ ਨੀ ਸੁਣਿਆ ਵੀਰ ਸਿੰਘ ਹੋਣਾ ਨੂੰ , ਪਰ ਅਾ ਗੀਤ ਸੁਣ ਕੇ ਏਦਾ ਲੱਗਿਆ , ਜਿਵੇਂ ਮੈ ਇਨ੍ਹਾਂ ਨੂੰ ਬਹੁਤ ਪੁਰਾਣਾ ਸੁਣਦਾ , , ਮੈ ਕਿਵੇਂ ਦੱਸਾਂ ਕੇ ਕਿੰਨਾ ਚੰਗਾ ਤੇ ਕਿੰਨਾ ਮਨ ਭਰਿਆ , ਕੱਲਾ ਕੱਲਾ ਬੋਲ , ❤️❤️🙏, ਕਲਗੀਆਂ ਵਾਲੇ ਪਾਤਸ਼ਾਹ ਮੇਹਰ ਕਰਦੇ ਜਲਦੀ , 🙌
ua-cam.com/video/VDtHgiVaiRo/v-deo.html
ਵਾਹ ਕਿਅਾ ਬਾਤ ਮੇਰੇ ਪਿਆਰੇ ਵੀਰ ਬੀਰ ਸਿੰਘ ਜੀ ਗੀਤ ਸੁਣ ਕੇ ਦਿੱਲੀ ਵਿੱਚ ਬੇਠੇ ਅਾਪਣੇ ਪੰਜਾਬ ਦੇ ਬਾਪੂਅਾ ਦਾ ਖਿਅਾਲ ਅਾੳੁਦਾ ਵਾਹਿਗੁਰੂ ਸਾਰੇਅਾ ਨੂੰ ਹਮੇਸਾ ਚੜ੍ਹਦੀ ਕਲਾਂ ਵਿੱਚ ਰੱਖਣ ਜੀ
ua-cam.com/video/VDtHgiVaiRo/v-deo.html
ਕਿਆ ਸ਼ਬਦ ਆ ਬਿਹਤਰੀਨ 👍👍
ਜਿਨ੍ਹਾਂ ਵਧੀਆ ਲਿਖਿਆ ਓਨਾ ਹੀ ਵਧੀਆ ਬੀਰ ਸਿੰਘ ਨੇ ਗਾਇਆ।ਮੈਂ ਇਹ ਦਰਦ ਭਰਿਆ ਗੀਤ ਸੁਣਕੇ ਬਹੁਤ ਰੋਈ।
waheguru waheguru waheguru..... hanju ni ruke .....😢😢😢 har ikk jee nu salamt rakhi mere waheguru.... bahoot jalim hai sarkar....
ਦਿਲੋ ਸਲਾਮ ਗਾਣਾ ਲਿਖਣ ਤੇ ਗਾਉਣ ਵਾਲੇ ਵੀਰ ਨੂੰ ❤❤❤🙏🙏🙏🙏
🙏🏽
Bir Singh is something else.Mn bohat wada fan a Bir Singh da Lahore tu❤️❤️❤️❤️❤️❤️❤️
Jeonda rehh lahore walya veera
Indeed
Vohat he sohne kalam
ਬੀਰ ਸਿੰਘ ਵੀਰੇ ਦਿਲੋ ਸਲੂਟ ਆ ਤੁਹਾਨੂੰ ...ਸੱਚੀਉ ਦਿਲ ਨੂੰ ਛੂਹ ਗਿਆ ਕੱਲਾ ਕੱਲਾ ਬੋਲ ਦਿੱਲੀ ਧਰਨੇ ਤੇ ਬੈਠੇ ਬਜ਼ੁਰਗਾਂ ਦੇ ਦਿਲਾਂ ਦੀਆ ਭਾਵਨਾਵਾਂ ਨੂੰ ਬਹੁਤ ਵਧੀਆ ਤਰੀਕੇ ਨਾਲ ਬਿਆਨ ਕੀਤਾ ਗਿਆ ਹੈ ...ਧੰਨਵਾਦ ਤੁਹਾਡਾ 🙏🙏
ਬਹੁਤ ਹੀ ਦਿਲ ਨੂੰ ਛੂ ਗਿਆ ਹੈ ਇਹ ਗੀਤ 🙏
ਲਿੱਖਣ ਵਾਲੇ ਵੀਰ ਨੂੰ ਸਲਾਮ 🙏 ਤੇ ਬੀਰ ਸਿੰਘ ਜੀ ਦੀ ਆਵਾਜ਼ 🙏🙏🙏🙏🙏🙏
Bir Singh ji ta app hi likhde ne🙏🙏
@@amritjotsingh6129 ਹਾਂਜੀ ਪਤਾ ਹੈ ਜੀ ਪਰ ਇਹ ਕਿਸੇ ਹੋਰ ਦਾ ਲਿਖਿਆ 🙏
ਧੰਨਵਾਦ ਜੀ
@@ajaydeepsandhu13 ਵੀਰ ਸਲਾਮ ਆ ਕਲਮ ਨੂੰ 🙏🙏 ਆਪਣਾ ਨੰਬਰ ਭੇਜੋ
ua-cam.com/video/VDtHgiVaiRo/v-deo.html
ਬਹੁਤ ਵਧੀਆ ਵੀਰ ਸਿੰਘ ਜੀ
ਲਿਖਿਆ ਵੀ ਬਹੁਤ ਸੋਹਣਾ ਹੈ ਸੰਧੂ ਜੀ ਨੇ
Bahut hi heart touching waheguru ji sab nu chardikala rakhe....
I hv no words to express.Bs waheguru ji bir singh ji nu ate delhi baithe kisaan andolan vich hr insaan nu chardikala vich rakhe . Waheguru ji fateh bakhash.
ਬਹੁਤ ਵਧੀਆ ਨਤੀਜੇ ਨਾਲ ਪੇਸ਼ ਕੀਤਾ ਹੈ ਤੂਸੀਂ ਸਕੂਲਾਂ ਵਿਚ ਬੱਚਿਆਂ ਨੂੰ ਸਿੱਖਿਆ ਦੇਣ ਲਈ ਤਿਆਰ ਹੈ
Boht sohna likhya Ajaydeep singh😇✨
ਬਹੁਤ ਸੋਹਣਾ ਲਿਖਿਆ ਵੀਰ ਨੇ।। GBU❤️
ਸਲਾਮ ਏ ਵੀਰ ਦੀ ਕਲਮ ਨੂੰ 👌👌👌👍👍👍
Shloot by heart beta Ji inha chardikala De ik ik word nu samrpat .waheguru mehar rukheh ,
ਬਹੁਤ ਸੋਹਣੀ ਕਲਮ ਏ,
ਸਲੂਟ ਏ।
:)
We salute you, mother.
Waheguruji bless you
ਘੱਟੋ ਘੱਟ ਘੰਟੇ ਦਾ ਹੋਣਾ ਚਾਹੀਦਾ ਸੀ ਗਾਣਾ 🥺🥺
bilkul veere eh gaana ni emotions ne 😊
ਜੀ ਬਿਲਕੁੱਲ ਸੱਚ ਕਿਹਾ ਤੁਸੀਂ
❤👌❤ਸੱਚੀ ਕਹਾਣੀ ਘਰ ਘਰ ਦੀ ਕਹਾਣੀ ਹਰ ਇੱਕ ਕਿਸਾਨ ਦੀ ਕਹਾਣੀ ਬਹੁਤ ਧੰਨਵਾਦ ਲਿਖਣ ਵਾਲੇ ਤੇ ਗਾਉਣ ਵਾਲੇ ਵੀਰ ਸਿੰਘ ਜੀ ਦਾ❤🎉❤👌👏
ਦਿਲੋਂ ਸਲੂਟ ਵੀਰ ਜੀ ਦਾ ਸਚ ਕਿਹਾ 👍
Bahut wadia song.......waheguru
ਲੱਖ ਦੀ ਲਾਹਨਤ ਐ ਸਾਡੇ ਜਿਹੜਾ ਗੀਤ ਸੈਕੜੇ ਮਿਲੀਅਨ ਹੋਣਾ ਚਾਹੀਦਾ ਸੀ ਸਿਰਫ਼ 8 9 ਲੱਖ ਬੰਦੇ ਨੇ ਸੁਣਿਆ ਅਜੇ ਲੋਕ ਉਲਾਭਾ ਦਿੰਦੇ ਐ ਕਿ ਚੰਗੇ ਗਾਣੇ ਨੀ ਕੋਈ ਗਾਉਂਦੇ ਬੀਰ ਸਿੰਘ ਦਾ ਇੱਕ ਵੀ ਗਾਣਾ ਇਹੋ ਜਿਹਾ ਨਹੀਂ ਜਿਹੜਾ ਅਸੀਂ ਆਪਣੀਆਂ ਨੂਹਾਂ ਧੀਆਂ ਵਿੱਚ ਬੈਠਕੇ ਨਾ ਸੁਣ ਸਕਦੇ ਹੋਇਏ
ਬਹੁਤ ਸੁਰੂਲੀ ਅਵਾਜ ਬਹੁਤ ਪਿਆਰਾ ਗੀਤ
ਵਾਰ ਵਾਰ ਸੁਣਨ ਨੂੰ ਦਿਲ ਕਰਦਾ ਐ ਵੀਰ ਜੀ 🙏💪🏻🙏 ਹੌਸਲਾ ਰੱਖੋ ਕਿਸਾਨ ਵੀਰੋ 🙏💪🏻💪🏻🤗
Asi aa song 50 vaar sun lya vaar vaar me ahi song sun rhy aa dil bhar aayaa heart touching aa
@@japkaur7223 share vi kro ji🙏👍
@@japkaur7223 ਬਿਲਕੁਲ ਸਹੀ ਕਿਹਾ ਜੀ। 🙏🤗💪🏻 ਦਿਲ ਕਰਦਾ ਐ ਵੀਰ ਜੀ ਦੇ ਬੋਲਾਂ ਨੂੰ ਵਾਰ ਵਾਰ ਸੁਣਨ ਦਾ🙏🙏👍🤗💪🏻💪🏻
🙏💪🤗💪🙏
ਕੈ ਰਾਜ ਕਰੈ ਹੈਂ ਕੈ ਲੜੑ ਮਰੈ ਹੈਂ (ਜਾਂ ਰਾਜ ਕਰਾਂਗੇ ਜਾਂ ਲੜੑ ਕੇ ਮਰਾਂਗੇ) khalistan zindabad 👳♂️💪🦁.
ajaydeep sandhu bht sohna likhya bhraa good job
ਕੋਈ ਸਬਦ ਨਹੀਂ ਲਿਖਣ ਨੂੰ ਵੀਰ ਬੀਰ ਸਿੰਘ ਜੀ ਜੁਗ ਜੁਗ ਜੀਓ,, ਸੰਧੂ ਸਾਬ ਨੇ ਬਾਕਮਾਲ ਲਿਖਿਆ,, ਪਰ ਚੰਗੀਆਂ ਚੀਜ਼ਾਂ ਤੇ ਵਿਯੂ ਕਿਉਂ ਘੱਟ ਨੇ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਕਰੋ ਜੀ
ਇਹ ਹੱਕ ਦੇ ਆ ਵੀਰੇ ਮੁੱਲ ਨੀ ਖਰੀਦੇ
ਵਾਹਿਗੁਰੂ ਚੜਦੀ ਕਲਾ ਬਖ਼ਸ਼ਣ 👏
ਬਹੁਤ ਬਹੁਤ ਵਧਾਈ ਹੋਵੇ ਜੰਗ ਲੇਖਕ ਨੋਜਵਾਨ ਕਵੀ ਬੀਰ ਸਿੰਘ ਨੂੰ ਬਹੁਤ ਸੋਹਣੀ ਗੱਲ ਲਿਖੀ ਹੈ ਪੂਰਾ ਇਤਿਹਾਸ ਦਿਖਾ ਦਿੱਤਾ ਬਾਕਮਾਲ ਹੈ ਖੁਸ਼ ਰਹੋ।
How on earth someone could dislike this beauty!!
They surely dont stand humanity.
They are just Cruel.
Eh RSS nu follow karn wale lok hone aa.
ਕੀ ਸਿਫਤ ਕਰਾ ਬੀਰ ਸਿੰਘ ਜੀ ਤੁਹਾਡੀ, ਵਾਹਿਗੁਰੂ ਚੜ੍ਹਦੀਕਲਾ ਵਿੱਚ ਰੱਖਣ ਹਮੇਸ਼ਾਂ 🙏
paji sohna bolya tu c and ajaydeep sandhu ne v bhut sohna likhya ae 🙏🏻🙏🏻♥️♥️♥️ rabb chardikala kre
ਵਾਹ ਵਾਹ ਵਾਹ ਕਿਆ ਹੀ ਬਾਤਾਂ ਜੀ
🙏💚💚💚💚💚🙏🙏
ਸਲੂਟ ਆ ਵੀਰ ਜੀ ਤੇਰੇ ਸਚੇ ਗੀਤਾ ਨੂੰ ਅਖਾਂ ਵਿੱਚ ਹੰਝੂ ਆ ਗਏ
Bahut sohna likhya Ajaydeep sandhu veer... Waheguru hamesha charhdikala ch rakhan🙏
Bahut ee Sohna likheya te ga k ta kmaal ee karti .. akha’n ch paani bhar aya .. miss you bzurgo .. 😭😭 Baba ji kise de bzurag na khowe .. Sighu baithe harr Bapu ji nu malik charhdi kala bakhshe ..!!
ਸਿਫ਼ਤ ਕਰਨ ਨੂੰ ਅੱਖ਼ਰ ਹੀ ਮੁੱਕ ਗਏ ਬਸ ਅੱਖਾਂ ਚਃ ਹੰਝੂ ਨੇ ਭਾਜੀ ਮਨ ਭਰਿਆ ਏ ਅਫ਼ਸਾਨਾ ਸੁੱਣ ਕੇ 🙏 ਵਾਹਿਗੁਰੂ ਭਲ਼ਾ ਕਰਨ ਸਭ ਦਾ
ਵਲੀਆ ਦੇ ਵਲੀ ਦੀ ਫੋਟੋ ਮੇਰੇ ਬਟੂਏ ਚ
ਵਾਹ ਵੀਰ ਬੀਰ ਸਿੰਘ ਜੀ ।
ਕਮਾਲ ਦੀ ਲਿਖਤ।
ਚੜਦੀਕਲਾ 'ਚ ਰੱਖੇ ਪ੍ਰਮਾਤਮਾ ਵਾਹਿਗੁਰੂ ਜੀ।
Bir sing ji ਦਾ teh dilo ਧੰਨਵਾਦ
ਤੇ ਵੀਰ ਅਜੈਦੀਪsandhu ਦਾ v bahut bahut dhanyawad, jina ne apni kalam ਵਿੱਚੋ ਦਿਲ ਨੂੰ ਛੂ ਜਾਣ ਵਾਲੀ ਤੇ ਲੋਕਾਂ ਦੇ ਦਿਲਾਂ ਵਿੱਚ ਥਾਂ ਬਣਾਉਣ ਵਾਲੀ ਕਲਮ ਨਾਲ sada Dil jitiya love you bro sda khus rakhe parmatma tuhanu te tuhadi teem nu,❤️❤️❤️❤️❤️❤️❤️❤️❤️❤️❤️❤️
ਵਾਹਿਗੁਰੂ ਜੀ ਇਸ ਅੰਦੋਲਨ ਨੂੰ ਚੜ੍ਹਦੀ ਕਲਾ ਚ ਰੱਖਣ 🙏🙏
Wah wah g chardikala vich raho
ਵਾਹਿਗੁਰੂ ਵਾਹਿਗੁਰੂ ਜੀ ਮੇਹਰ ਕਰੇ ਵੀਰ ਬੀਰ ਸਿੰਘ ਤੇ
ua-cam.com/video/VDtHgiVaiRo/v-deo.html
ਏਸ ਕਲਮ ਵਾਰ ਵਾਰ ਸਜਦਾ ਏ ਵਾਹਿਗੁਰੂ ਜੀ ਆਪ ਜੀ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਜੀ ❤ ਲਿਖਣ ਟਾਈਮ ਵੀ ਅੰਮ੍ਰਿਤ ਵੇਲੇ ਦਾ ਲੱਗਦਾ ਹੈ ਜੀ ❤
It's brilliant line 😢😢😢😢 Love you papa
Je tucci binna roye gaana poora sunn leya, tan mere dost tucci punjabi nahi... 👌👌👌
Sahi bai g
Right veer g heart touching song
ਜੀ ਬਿਲਕੁਲ ਜੀ,,,ਪਰ ਜੇ ਤੁਸੀ ਪੰਜਾਬੀ ਵਿਚ ਨਹੀ ਲਿਖਦੇ ਤਾ ਵੀ ਤੁਸੀ ਪੰਜਾਬੀ ਨਹੀ
@@KamalSingh-bh5oo Mainu aundi ni likhni veere
ਕੈ ਰਾਜ ਕਰੈ ਹੈਂ ਕੈ ਲੜੑ ਮਰੈ ਹੈਂ (ਜਾਂ ਰਾਜ ਕਰਾਂਗੇ ਜਾਂ ਲੜੑ ਕੇ ਮਰਾਂਗੇ) khalistan zindabaaad 👳♂️💪🦁
👍👍😭😭 really heart touching lyrics
ਚੜਦੀ ਕਲਾ 👍👍👍👍✊✊✊✊ਇਹੋ ਜਿਹੇ ਗੀਤ ਜੋਸ਼ ਬਣਾਈ ਰੱਖਦੇ ਨੇ
Rona aa giya song sun ke veere tuhada bahut vadiaa likhiaa
ਕਮਾਲ ਦਾ ਕਲਾਮ, ਕਮਾਲ ਦੀ compositoon ਅਤੇ ਕਮਾਲ ਦੀ ਖੂਬਸੂਰਤ ਸੁਰੀਲੀ ਆਵਾਜ਼! ਬਹੁਤ ਰਵਾਉਂਦੇ ਹੋ
Ba kamaal bai ji akh bhar ayi sun k. Waheguru chardi kla ch rakhe 🙏🙏
Boht sohni likhat #ajaydeep sandhu 🌸 boht sohni awaaj de maalak #bir singh 🙏
#kisaanmajdoorektazindabaad ✊🌾🧡
ਬੀਰ ਸਿੰਘ ਜੀ ਬਹੁਤ ਬਹੁਤ ਪਿਆਰ ਦਿਲੀ ਸਤਿਕਾਰ 🙏🙏🙏🙏
ਮੇਰੇ ਵਲੋਂ ਬਹੁਤ ਪਿਆਰ ਭਰੀ ਨਮਸਕਾਰ ਜੀ। ਬਹੁਤ ਖੂਬ ਸੁੰਦਰ ਜੀ ਰੱਬ ਰਾਖਾ ਹੋਵੇ ਜੀ ਸਦਾ ਮੇਹਰ ਰਖੇ ਆਪ ਤੇ ਜੀ।
No Comparison of Bir Singh 👌👌Keep it up Bro 🙏🙏Always Chardkiala
Waheguru ap ji nu chardikala Ch rakhe ji
ਰੋ ਲਏ ਮਨ ਹੌਲਾ ਹੋ ਗਿਆ,,🙏
Got tears in my tears. The song is not words, but emotions
ਬਹੁਤ ਸੋਹਣਾ ਗੀਤ ਹੈ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ
ਵੀਰ ਜੀ ਕੀ ਕਹਾਂ !ਬੱਸ ਰੋਣਾ ਆ ਗਿਆ ਸੁਣ ਕ love you ਵੀਰਿਆ ਏਦਾ ਹੀ ਲਿਖਦੇ ਰਹੋ
Salute to the writer and Singer ... Touched my soul..
🙏 ਬੀਰ ਸਿੰਘ Great musicianship, confidence and vocally you have a really good tone. Salute to Lyricsts Ajaydeep Sandhu.
This song makes you cry. No words are enough to praise this song. Bir Singh is just something special.
Wah wah ji wah, Bir Singh Khalsa Ji , Anand aa gia
I can see Guru Sahib's pyaar in your eyes.
Such a beautiful and blessed soul.
ua-cam.com/video/VDtHgiVaiRo/v-deo.html