ਮੈਂ ਤਾਂ ਫੱਟੇ ਚੱਕ ਦੂੰ, ਕਿੰਨਾ ਤੇ ਕਿਉਂ ਜ਼ਰੂਰੀ ਹੈ ਇਹ Mindset | Achieve Happily | Gurikbal Singh
Вставка
- Опубліковано 25 лип 2023
- #achievehappily #gurikbalsingh #pixilarstudios #selfconfidence #confidence #motivation #positivity
ਚੀਜ਼ਾਂ ਪ੍ਰਤੀ ਸਾਡਾ ਨਜ਼ਰੀਆ ਸਾਡੀ ਮਾਨਸਿਕਤਾ ਤੈਅ ਕਰਦੀ ਹੈ। ਕੋਸ਼ਿਸ਼ ਕਰੋ ਕਿ ਨਕਾਰਾਤਮਕਤਾ ਤੋਂ ਦੂਰ ਰਹੋ ਤੇ ਇੱਕ ਸਕਾਰਤਮਕ ਮਾਨਸਿਕਤਾ ਰੱਖਦੇ ਹੋਏ ਮਨ 'ਚ ਇਸ ਧਾਰਨਾ ਨੂੰ ਮਜ਼ਬੂਤ ਕਰੋ, "ਮੈਂ ਕੁਝ ਵੀ ਕਰ ਸਕਦਾ ਹਾਂ।"
ਨਕਾਰਾਤਮਕ ਵਿਚਾਰਧਾਰਾ ਨਾਲ ਤੁਸੀਂ ਜ਼ਿੰਦਗੀ 'ਚ ਕਾਮਯਾਬ ਨਹੀਂ ਹੋ ਸਕੋਂਗੇ। ਜੇ ਜ਼ਿੰਦਗੀ 'ਚ ਸਫ਼ਲਤਾ ਹਾਸਲ ਕਰਨੀ ਹੈ, ਤਾਂ ਤੁਹਾਨੂੰ ਆਪਣੀ ਮਾਨਸਿਕਤਾ ਨੂੰ ਸਕਾਰਾਤਮਕ ਅਤੇ ਮਜ਼ਬੂਤ ਬਣਾਉਣਾ ਪਵੇਗਾ।
For workshop Inquiries and Social media pages, click on the link below :
linktr.ee/gurikbalsingh
Digital Partner: Pixilar Studios
/ pixilar_studios
Enjoy & Stay connected with us! - Розваги
ਚੜ੍ਹਦੀ ਕਲਾ ਵਿਚ ਰਹਿਣ ਵਾਲੇ ਵੀਚਾਰ ਹਨ ਅਤੇ ਜ਼ਿੰਦਗੀ ਨੂੰ ਸਹੀ ਢੰਗ ਨਾਲ ਜਿਊਣ ਦਾ ਸਲੀਕਾ ਸਿਖਾਉਂਦੀ ਹੈ ਧੰਨਵਾਦ ਜੀ
ਬਹੁਤ ਵਧੀਆ ਜਾਣਕਾਰੀ ਜੀ, ਤੁਹਾਡੀ ਹਰ ਵੀਡੀਓ ਵਿੱਚ ਸਹੀ ਅਤੇ ਢੁੱਕਵੀਂ ਜਾਣਕਾਰੀ ਹੁੰਦੀ ਹੈ। ਇਸੇ ਤਰ੍ਹਾਂ ਹੀ ਹੋਰ ਵੀਡੀਓ ਪਾਉਂਦੇ ਰਹੋ ਜੀ
Positive vibes 🤟🤟🤟
Good dr.
ਬਹੁਤ ਵਧੀਆ ਵੀਚਾਰ
ਬਹੁਤ ਵਧਿਆ ਵੀਡੀਓ ਵੀਰ
😊-/Nvin pehri vast best thought veer ji .
Dhanwad veere🙏🏻
Ryt ❤❤❤❤bhut vdiya
Thanku veer g
👍👍
Bhut hi vadia, video dekh ke menu ta thodaa asr hon lagea veer g , thanks 🙏🙏
Bai tuhaade naal m boht jyada connect ho gyi.....tuhadi thinking suchiiii bohttt awsommmmmm aaa ❤❤❤❤❤❤❤ bhaaji plzz tuc mentally strong topic te video bnaao specially girls nu jyada focus rakh k.....plzzz plzzz saanu boht lodh aa tuhadi.....love from nawanshahr ❤❤❤❤❤❤
Wahegur ji 🙏🙏👌
Bahut vadia topic..beti surrey wale session ch thuanu milage..m from Sangrur
Nice bro ❤❤❤ gbu❤❤❤
Thanks for video
Thanks 🙏
ਧੰਨਵਾਦ ਜੀ ਬਹੁਤ ਵਧੀਆ ਜਾਣਕਾਰੀ ਸੀ 🙏🙏
u r always best topic discussion 👍
Thanks Veer ji 👍 Fantastic video ! Very much practically applicable thoughts ! 🙏
Very nice
Sir video sun k positive sun k thora time thikk rehnda...pr fr oven hi ho janda
Thanks veere for inspire us
Waheguru ji
Full of energy
Thanks veer ji
Thanks baba ji 🎉
Thanks veer. .
Very job brother from UK 🇬🇧 hounslow
Thx veere
❤
🙌
ਹਮੇਸ਼ਾ ਦੀ ਤਰਾਂ ਬਾਕਮਾਲ🙏🏽
Amazing session
First comment
Veer g mainu OCD a ki Karan?
Benefits Of Positive Mindset
1.Self Respect
2.Confidence
3.Motivation
4.Long Life Span
😂❤❤
Self care v nhi hundi
Neend v ok ok aw
Meditation v nhi
Excercise ta bilkul nhi
Postive wale log haini mere ale dwale
Tiwiya kithe postive rehn dediya
Confuse
Kadi kadi changey bhale jive life bahut sahi ja rahi hove 😅
❤
❤