Manukhta di sewa ਬੇਵੱਸ ਬੰਦੇ ਦੀ ਮਦਦ ਕਰਨ ਲਈ ਦਿੱਲੀ ਪਹੁੰਚ ਗਿਆ ਰੱਬ ਦਾ ਬੰਦਾ-spmediapunjab

Поділитися
Вставка
  • Опубліковано 5 лют 2025
  • Manukhta di sewa ਬੇਵੱਸ ਬੰਦੇ ਦੀ ਮਦਦ ਕਰਨ ਲਈ ਦਿੱਲੀ ਪਹੁੰਚ ਗਿਆ ਰੱਬ ਦਾ ਬੰਦਾ-spmediapunjab
    ਇਹ ਵੀਡੀਉ ਮਨੁੱਖਤਾ ਦੀ ਸੇਵਾ ਸਭ ਤੋਂ ਵੱਡੀ ਸੇਵਾ ਦੇ ਸਹਿਯੋਗ ਨਾਲ ਪੇਸ਼ ਕੀਤੀ ਗਈ ਹੈ ਜੀ | ਇਹ ਸੰਸਥਾ ਹੁਣ ਤੱਕ ਅਨੇਕਾਂ ਬੇਸਹਾਰਾ ਲੋਕਾਂ ਦੀ ਮਦਦ ਕਰ ਚੁੱਕੀ ਹੈ ਤੇ ਅੱਗੇ ਵੀ ਪਰਮਾਤਮਾ ਦੀ ਮਿਹਰ ਨਾਲ ਸੇਵਾ ਨਿਰੰਤਰ ਜਾਰੀ ਹੈ।
    Manukhta di sewa society
    Vill.. hasanpur.. Ludhiana
    With tnx.. bhai Gurprit Singh ji
    Any info or SEWA..whatsapp..97803-00071 82848-00071
    #piticlive #spmediapunjab #manukhtadisewa

КОМЕНТАРІ • 194

  • @SukhpalsinghDhunna
    @SukhpalsinghDhunna 6 місяців тому +35

    ਗੁਰਪ੍ਰੀਤ ਸਿੰਘ ਵੀਰੇ ਤੈਨੂੰ ਰੱਬ ਨੇ ਆਪਣੇ ਰੂਪ ਵਿਚ ਭੇਜਿਆ ਹੈ ਜੀ 🙏

  • @gurmailkahlon81
    @gurmailkahlon81 6 місяців тому +42

    ਵਾਹਿਗੁਰੂ ਆਪ ਜੀ ਦੇ ਸਿਰ ਤੇ ਸਦਾ ਮਿਹਰਾਂ ਭਰਿਆ ਹੱਥ ਰੱਖਣ ।ਆਪ ਜੀ ਨੂੰ ਮਾਲਕ ਸੱਚੇ ਪਾਤਿਸ਼ਾਹ ਨੇ ਇਨਸਾਨੀਅਤ ਦਾ ਮਸੀਹਾ ਬਣਾਕੇ ਇਸ ਧਰਤੀ ਤੇ ਭੇਜਿਆ ਹੈ ।ਬਹੁਤ ਹੀ ਵਧੀਆ ਸੇਵਾ ਨਿਭਾ ਰਹੇ ਹੋ ।ਸ਼ਲਾਘਾਯੋਗ ਹੈ ਜੀ।ਧੰਨਵਾਦ ਵੀਰ ਜੀ ।

    • @shivanisharma5562
      @shivanisharma5562 6 місяців тому +4

      ਆਪ ਨੇ ਸ਼ਹੀ ਕਿਹਾ ਹੈ ਜੀ

  • @iqbalsekhon8629
    @iqbalsekhon8629 5 місяців тому +4

    ਵਾਹਿਗੁਰੂ ਜੀ ਬਾਪੂ ਜੀ ਨੂੰ ਤੰਦਰੁਸਤੀ ਬਖਸ਼ਣਾਂ ਜੀ ਅਤੇ ਵੀਰ ਗੁਰਪਰੀਤ ਸਿੰਘ ਜੀ ਨੂੰ ਦਿਲੋਂ ਸਲੂਟ ਹੈ ਜੀ

  • @damandeepsingh3828
    @damandeepsingh3828 6 місяців тому +34

    ਵਾਹਿਗੁਰੂ ਮੇਹਰ ਕਰੇ ਬਜ਼ੁਰਗਾਂ ਤੇ 🙏

  • @JaswinderKaur-rh6yx
    @JaswinderKaur-rh6yx 6 місяців тому +32

    ਗੁਰਪ੍ਰੀਤ ਸਿੰਘ ਰੱਬ ਥੋਨੂੰ ਚੜਦੀ ਕਲਾਂ ਬਖਸ਼ੇ

  • @magersingh1960
    @magersingh1960 6 місяців тому +18

    ਬਜੁਰਗਾਂ ਲਈ ਆਉਣ ਵਾਲਾ ਸਮਾ ਬਹੁਤ ਭਿਆਨਕ ਏ

    • @deepakjain7092
      @deepakjain7092 6 місяців тому +2

      Age sb di aane h jwan koi nhe rheda ....bs education krka loga di akal gai hoi hai

  • @darshangill26
    @darshangill26 6 місяців тому +18

    ਵਾਹਿਗੁਰੂ ਜੀ। ਤੇਰੀ। ਕਿਰਪਾ। ਏ। ਤੂੰ। ਗੁਰਪ੍ਰੀਤ। ਵਰਗੇ। ਇਨਸਾਨ। ਰੱਬੀ। ਰੂਹ। ਪੈਦਾ। ਕੀਤੇ। ਦੁੱਖੀਆ। ਦੀ। ਸੇਵਾ। ਕਰਨ। ਲਈ। ਵਾਹਿਗੁਰੂ ਜੀ। ਗੁਰਪ੍ਰੀਤ। ਸਿਉ। ਨੂੰ। ਲੰਮੀਆਂ ਉਮਰਾਂ। ਬਖਸ਼ੇ

  • @GurjeetSingh-mx9bt
    @GurjeetSingh-mx9bt 6 місяців тому +2

    Gurpreet Singh Mintu paaji Rabb tuhade te mehar bhareya hatth rakkhe ! Very good work paaji 🌹💐

  • @desasingh7038
    @desasingh7038 6 місяців тому +7

    ਗੁਰਪ੍ਰੀਤ ਮਿੰਟੂ ਰਬ ਦਾ ਰੂਪ ਹੈ ਅਸਲ ਵਿੱਚ ਇਹ ਸੇਵਾ ਕਰ ਰਹੇ ਹਨ ਇਹਨਾ ਉਪਰ ਮਿਹਰ ਭਰਿਆ ਹਥ ਰਖਣ

  • @SandhuSaab-h6f
    @SandhuSaab-h6f 6 місяців тому +2

    Gurpreet veer j tusi Raab da Roop o parmatma aap di lambi omr kre

  • @jagroopsingh6728
    @jagroopsingh6728 6 місяців тому +1

    ❤nice veer rub tere umer lamy kare baba nand ji nanak sar

  • @jassihothi2755
    @jassihothi2755 6 місяців тому +4

    ਗੁਰੂ ਰਾਮਦਾਸ ਪਾਤਸ਼ਾਹ ਜੀ ਮੇਹਰ ਕਰਿਓ

  • @CHARANJITSINGH-rb2om
    @CHARANJITSINGH-rb2om 5 місяців тому

    Dhan Dhan. Guru Nanak Ji Satnam Wahe Guru Ji🌹🌹🌹🌹🌹🌹

  • @NishanSingh-g2t
    @NishanSingh-g2t 5 місяців тому

    Gurpreet Singh veer ji waheguru ji ap Mahar rakhan ❤❤❤

  • @gurkahukam
    @gurkahukam 5 місяців тому

    Waheguru Ji veer ta Mahar bhara haath rakh ji❤🎉❤🎉

  • @manveergaming9436
    @manveergaming9436 6 місяців тому +13

    ਵਾਹਿਗੁਰੂ ਜੀ🙏🙏🙏

  • @HarjitKaur-ns1xn
    @HarjitKaur-ns1xn 6 місяців тому +3

    Wahaguru ji gurpreet singh ji nu cadikala baxsa ji

  • @mahakaler3896
    @mahakaler3896 3 місяці тому

    ਵਾਹਿਗੁਰੂ ਜੀ ਵਾਹਿਗੁਰੂ ਜੀ

  • @RanjeetSingh-h7c
    @RanjeetSingh-h7c 5 місяців тому

    ਵਾਹਿਗੁਰੂ ਆਪ ਜੀ ਨੂੰ ਚੜਦੀ ਵਿਚ ਰਖਣ ਜੀ

  • @InderjeetKaur-kb2hp
    @InderjeetKaur-kb2hp 6 місяців тому +1

    Dhan ho Gurpreet Singh ji tuc.waheguru ji chardikala bakshan aap nu te sab team nu🙏🙏🙏

  • @malkitsinghsaini9360
    @malkitsinghsaini9360 6 місяців тому +10

    ਗੁਰਪ੍ਰੀਤ ਭਾਜੀ ਅੱਜ ਦੇ ਸਮੇਂ ਦੇ ਤੁਸੀਂ ਭਗਤ ਪੂਰਨ ਸਿੰਘ ਹੋ ਜੀ। ਹਰ ਇਨਸਾਨ ਵਿੱਚ ਆਪ ਜਹੀ ਸੇਵਾ ਕਰਨ ਦੀ ਬਲ ਬੁੱਧੀ ਹੋਣੀ ਚਾਹੀਦੀ । ਸਾਨੂੰ ਸਭ ਨੂੰ ਸਭ ਮਨੁੱਖਤਾ ਦੀ ਸੇਵਾ ਵਰਗੇ ਸਭ ਅਸਥਾਨਾਂ ਦੀ ਵਧ ਤੋਂ ਵਧ ਸੇਵਾ ਵਿੱਚ ਹਿੱਸਾ ਪਾਉਣਾ ਚਾਹੀਦਾ। ਪੰਜਾਬੀਓ ਚੁਕੱਨੇ ਹੋਵੇ ਕੋਸ਼ਿਸ਼ ਕਰੋ ਆਪ ਦੇ ਆਸਪਾਸ ਕੋਈ ਵੀ ਅਸਮਰਥ ਹੋਵੇ ਉਸ ਦੀ ਇਨਸਾਨੀਅਤ ਨਾਤੇ ਸੰਭਾਲ ਕਰੀਏ ਕਰਾਈਏ

    • @charanjitsingh3622
      @charanjitsingh3622 6 місяців тому

      Waheguru ji, chardikla bakshan ji.

    • @charanjitsingh3622
      @charanjitsingh3622 6 місяців тому

      Parmatma Bhai Gurpreet Singh Ji nu lambi umar tey chardikla bakshan ji.Waheguru ji
      .

  • @kulwinderdeol3220
    @kulwinderdeol3220 6 місяців тому +6

    ਵਾਹਿਗੁਰੂ ਜੀ ਵਾਹਿਗੁਰੂ ਜੀ ਮੇਹਰ ਕਰੋ

  • @HarmanSingh-dp4rf
    @HarmanSingh-dp4rf 6 місяців тому +2

    ਵਾਹਿਗੁਰੂ ਜੀ ਸਭ ਤੇ ਮੇਹਰ ਕਰਨ ❤

  • @Sarbjit163
    @Sarbjit163 6 місяців тому +2

    Waheguru ji ka Khals waheguru ji ke fathea❤❤❤❤❤❤

  • @nainanaina2742
    @nainanaina2742 6 місяців тому +1

    Waheguru ji gurpreet veer ji te mehar bhrya hath rakho🙏🙏

  • @jagdishkaur4198
    @jagdishkaur4198 6 місяців тому +6

    Waheguru Ji kirpa kre 🙏🙏🙏🥰🌹

  • @kawaljeetkaur1294
    @kawaljeetkaur1294 6 місяців тому

    ਵਾਹਿਗੁਰੂ ਜੀ ਵਾਹਿਗੁਰੂ ਜੀ ਵੀਰ ਜੀ ਤੁਹਾਨੂੰ ਤੰਦਰੁਸਤੀ ਬਖਸ਼ਣ ਤਾਂ ਕਿ ਤੁਸੀਂ ਹੋਰ ਵੀ ਇਸੇ ਤਰ੍ਹਾਂ ਪਾਉਣ ਦੀ ਸੇਵਾ ਕਰਦੇ ਰਹੇ ਇਨਸਾਨੀਅਤ ਦੀ ਸੇਵਾ ਕਰਦੇ ਰਹੋ ਬਹੁਤ ਜ਼ਿਮੇਦਾਰੀ ਹੈ ਤੁਹਾਡੇ ਕੰਨਿਆਂ ਦਾ

  • @rajsidhu7169
    @rajsidhu7169 6 місяців тому +1

    Gurpreet veer ji dhanwad tusi vadi sewa kar rahe j

  • @khushimajumder4334
    @khushimajumder4334 6 місяців тому +1

    Veerji tuhanu parmatma tandarusti bakhshe bahot bahot bahot dewe tuhanu ki tusi sab di sewa karde ho mann niwa mat uchi da udahran ho🙏🙏🙏🙏🙏🙏🙏🙏🙏🙏🙏🙏🙏🙏🙏

  • @manmohanwalia
    @manmohanwalia 6 місяців тому +5

    Waheguru ji mehar karan manukhta di sewa society te

  • @rajwantkaur2787
    @rajwantkaur2787 5 місяців тому

    Waheguru Ji Gurpreet Singh nu chardikala ch rkhiyo ❤🙏🙏

  • @Premsingh123-h6x
    @Premsingh123-h6x 6 місяців тому +3

    You are doing great work sir. It's a selfless sewa. Keep on doing.

  • @its_jattff6078
    @its_jattff6078 6 місяців тому

    Gurpreet veer ji ne bhut waddi sewa lai waheguru ji mehar krn

  • @mandersingh6082
    @mandersingh6082 6 місяців тому +1

    ਵਾਹਿਗੁਰੂ ਜੀ ❤❤

  • @baljinderkaur9674
    @baljinderkaur9674 6 місяців тому

    ਵਾਹਿਗੁਰੂ ਜੀ ਮੇਹਰ ਕਰੋ ਜੀ

  • @mithusinghsingh5948
    @mithusinghsingh5948 6 місяців тому +1

    Waheguru ji Charhdikala bakshan ji.🙏🙏

  • @rrr.r3333
    @rrr.r3333 6 місяців тому +4

    Waheguru ji Mehr karna Bahi Gurpreet Singh ji aap Bahot Badiya kam kar Rahe ho 🙏🙏

  • @SandeepKaur-bq2rd
    @SandeepKaur-bq2rd 6 місяців тому +1

    Waheguru g sab te mehar kro g waheguru g waheguru g waheguru g ♥️ ❤️

  • @KaminiSharma-w5f
    @KaminiSharma-w5f 5 місяців тому

    Very nice work society

  • @HeavyDutyFixers
    @HeavyDutyFixers 6 місяців тому

    Veer g tuc baut wadiya kaam kita g

  • @jasveerkaur8755
    @jasveerkaur8755 6 місяців тому

    Koi lafg nhi ver ji Waheguru Waheguru ji 🙏 ap sab nu bhout bhout khusyaa bakshan chardikala vich rakhan seri teem da bhout bhout dhanwad

  • @GurjeetSingh-ux4dx
    @GurjeetSingh-ux4dx 6 місяців тому +3

    ਸਰਦਾਰ ‌ਗੁਰਪੀ੍ਤ‌ ਸਿੰਘ ‌ਮਿੰਟੂ ਬਾਈ ਜੀ‌ ਆਪਣੇ ਮਿਸ਼ਨ ਚ ਬਹੁਤ ਮੇਹਨਤ ਕਰਦੇ ਨੇ ਵਾਹਿਗੁਰੂ ਸਾਹਿਬ ਜੀ ‌ਬਾਈ ਜੀ ਤੰਦਰੁਸਤੀ ਬਖਸ਼ੇ ‌ਸਮੁੱਚੀ ਟੀਮ ਦਾ ਦਿਲੋ ਧੰਨਵਾਦ ਵਾਹਿਗੁਰੂ ਸਾਹਿਬ ਜੀ ਅਗੇ‌‌ ਅਰਦਾਸ ਬੇਨਤੀ ਅਰਜੋਈ ਕਰਦੇ ਹਾ‌ ਬਾਪੂ ਜੀ ‌ਤਦਰੁਸਤ ਹੋ ਆਪਣੇ ਪੈਰਾਂ ਤੇ ਖੜੇ ਹੋ ਜਾਣ ਸੱਚੇ ਤਨ ਮੰਨ ਨਾਲ ਸੇਵਾ ਕਰਦੀ ਸਮੁੱਚੀ ਟੀਮ ਦਾ ਸੱਚੇ ਦਿਲੋਂ ਧੰਨਵਾਦ ਵਾਹਿਗੁਰੂ ਸਾਹਿਬ ਜੀ ਇਹਨਾਂ ਦੇ ਪਰਵਾਰਾ ਤਦਰੂਤੀ ਬਖਸ਼ੇ ਤਰੱਕੀਆ ਬਖਸ਼ੇ ਵਾਹਿਗੁਰੂ ਸਾਹਿਬ ਜੀ ਮੇਹਰ ਕਰਨ

  • @HarpreetSingh-lb6gb
    @HarpreetSingh-lb6gb 6 місяців тому

    ਵਾਹਿਗੁਰੂ ਜੀ

  • @dilpreetsingh6578
    @dilpreetsingh6578 6 місяців тому +1

    Beer g tusi rabb hoo

  • @VirsaSandhu
    @VirsaSandhu 6 місяців тому

    waheguru ji 🙏 bhala karnga ji

  • @AmitKumar-cv2eh
    @AmitKumar-cv2eh 6 місяців тому

    Waheguru ji waheguru ji waheguru 🙏🙏

  • @ravindergill2180
    @ravindergill2180 6 місяців тому +3

    Waheguru waheguru waheguru waheguru waheguru 🙏

  • @pargatsinghsaggu4916
    @pargatsinghsaggu4916 6 місяців тому

    Bhai sahab bahut vadia Kam karde o tusi
    Guru Ramdaas Patshah G tuhade te mehra bhareya hath rakhe
    Tuhadi lambi ummer hove
    Ese trah tusi hor v sewa karde raho

  • @siriwansonicechanlverygood6661
    @siriwansonicechanlverygood6661 6 місяців тому

    Waheguru sare bajurgan da kise na kise nu farishta bhej den ji jis tran aap ji nu bhejia h ji 🙏🏻❤️

  • @manjitkaurbhatia1848
    @manjitkaurbhatia1848 6 місяців тому

    God Bless U Always Veer ji 🙏 🙏🙏🙏🙏

  • @JaswinderSingh-ny9jx
    @JaswinderSingh-ny9jx 6 місяців тому +2

    Waheguru ji

  • @tarvinderkaur4953
    @tarvinderkaur4953 6 місяців тому +1

    Sat sri akal ji

  • @dcsingh5169
    @dcsingh5169 6 місяців тому +1

    Waheguru ji 🙏 Waheguru ji 🙏 Waheguru ji 🙏 Waheguru ji 🙏

  • @ranjitrani8732
    @ranjitrani8732 6 місяців тому

    Waheguru.Tuhade.Ang.sang❤.

  • @swarajkumar355
    @swarajkumar355 6 місяців тому +2

    Wahaguru Wahaguru Wahaguru Wahaguru Wahaguru Ji

  • @gyansingh567
    @gyansingh567 6 місяців тому

    waheguru ji mehar Karan gurpreet y g te

  • @Sukhdevsingh-gn7jh
    @Sukhdevsingh-gn7jh 6 місяців тому +3

    Waheguru ji 🙏

  • @lauleenbhalla9773
    @lauleenbhalla9773 6 місяців тому

    God bless you ❤️

  • @suchasingh2663
    @suchasingh2663 6 місяців тому +2

    Gurpreet Singh g you are great

  • @mandhirsandhu9990
    @mandhirsandhu9990 6 місяців тому

    Waheguru sadha kush rakhe
    brother Gurpreet nu

  • @nijjarfamily4900
    @nijjarfamily4900 6 місяців тому

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਧੰਨ ਧੰਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਜੀ ਭਾਈ ਗੁਰਪ੍ਰੀਤ ਸਿੰਘ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣਾਂ ਗ਼ਰੀਬਾਂ ਦਾ ਮਸੀਹਾ ਬਣ ਕੇ ਆਏ ਭਗਤ ਪੂਰਨ ਸਿੰਘ ਦੇ ਰੂਪ ਵਿੱਚ ਵਹਿਗੁਰੂ ਜੀ ਨੇ ਇਹਨਾਂ ਨੂੰ ਦੁਨੀਆਂ ਤੇ ਭੇਜਿਆ ਵਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਣ ਚੜ੍ਹਦੀ ਕਲਾ ਵਿੱਚ ਰੱਖਣਾਂ

  • @ParamjitKaur-fj9zm
    @ParamjitKaur-fj9zm 6 місяців тому

    Waheguru ji Gurpreet mehar te hath rekhi😊 ji

  • @kulwinderchand6112
    @kulwinderchand6112 6 місяців тому +2

    Waheguru mehar karn gurpreet bhaji nu parmatma lambi umar bakse

  • @lovereenkaurlove1134
    @lovereenkaurlove1134 6 місяців тому

    ਸੱਤ ਸਰੀ ਅਕਾਲ🙏 ਵੀਰ ਜੀ

  • @shamverinderpaul9492
    @shamverinderpaul9492 6 місяців тому +3

    Insaniyat hai sab to wadi sewa❤❤❤

  • @kulvindersingh1556
    @kulvindersingh1556 6 місяців тому

    Bai ji waheguru ji tuhada ta kirpa rakha

  • @GurmeetSidhu-o3n
    @GurmeetSidhu-o3n 6 місяців тому +1

    Waheguru meher kare🙏

  • @GurpreetKaur-l9q
    @GurpreetKaur-l9q 5 місяців тому

    Waheguru Waheguru

  • @randhirdhillon972
    @randhirdhillon972 6 місяців тому +2

    Waheguru ji kirpa Karn App SAB Ta ji MDSS Parwar Ta ji Y

  • @Raman2018abreen
    @Raman2018abreen 6 місяців тому +2

    Waheguru mehar karna sab te

  • @sajjansingh3688
    @sajjansingh3688 6 місяців тому

    ❤ U are grate brother wahaguru.ji

  • @amanashok2427
    @amanashok2427 6 місяців тому +2

    Wa bei wa great paji

  • @kaurbuttarkaurbuttar4642
    @kaurbuttarkaurbuttar4642 6 місяців тому +1

    Veera salute aa tuhade mother nu jine aase nek putt nu janm dita

  • @jaswinderkaur8866
    @jaswinderkaur8866 6 місяців тому

    Ethe koi kisi Dani hai veer ji bus waheguru ji mahar karo ji 🙏🙏🙏🙏

  • @BalwinderSingh-qe8jv
    @BalwinderSingh-qe8jv 6 місяців тому

    God bless you gur preet veer ji

  • @HarjitKaur-ns1xn
    @HarjitKaur-ns1xn 6 місяців тому

    Wahaguru ji Maher kro ji

  • @CristianoRonaldo7i
    @CristianoRonaldo7i 6 місяців тому

    Waheguru ji Mehar Karo

  • @ramanpannu6738
    @ramanpannu6738 6 місяців тому

    Gurpreet jichardi kala raho

  • @devilgamer2773
    @devilgamer2773 6 місяців тому

    Wahagur Mehar kare sab te

  • @KantaDevi-id4yc
    @KantaDevi-id4yc 6 місяців тому

    Waheguru ji Kirpa krio

  • @ਜਰਨੈਲਸਿੰਘ-ਯ9ਧ
    @ਜਰਨੈਲਸਿੰਘ-ਯ9ਧ 6 місяців тому

    ਗੁਰਪਰੀਤਵੀਰਦਾਦਿਲੋਧੰਨਵਾਦ

  • @parmandevi443
    @parmandevi443 6 місяців тому

    Good job veer g

  • @BaljitKaur-bv1bd
    @BaljitKaur-bv1bd 6 місяців тому +2

    Wmk.

  • @jasleenkaurpuri6318
    @jasleenkaurpuri6318 6 місяців тому

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਸਾਹਿਬ ਦਾ ਬਹੁਤ ਸ਼ੁਕਰਾਨਾ ਬਹੁਤ ਸ਼ੁਕਰਾਨਾ ਕਿ ਗੁਰੂ ਸਾਹਿਬ ਨੇ ਵੀਰ ਜੀ ਵਰਗੇ ਇਨਸਾਨ ਇਸ ਦੁਨੀਆਂ ਵਿੱਚ ਰੱਖੇ ਹੋਏ ਨੇ ਸਾਡੀ ਇੰਨੀ ਤੇ ਕਿਸਮਤ ਨਹੀਂ ਕਿ ਅਸੀਂ ਗੁਰੂ ਸਾਹਿਬ ਨੂੰ ਮਿਲ ਸਕੀਏ ਕਿਉਂਕਿ ਸਾਡੀ ਭਗਤੀ ਨਹੀਂ ਹੈ ਬਟ ਵੀਰ ਜੀ ਨੂੰ ਦੇਖ ਕੇ ਉਹਨਾਂ ਦੀ ਸੇਵਾ ਨੂੰ ਦੇਖ ਕੇ ਇਸ ਤਰ੍ਹਾਂ ਲੱਗਦਾ ਕਿ ਸਾਡਾ ਰੱਬ ਇਸੇ ਤਰ੍ਹਾਂ ਦਾ ਹੈ ਨਿਰਵੈਰ ਨਿਰਭਉ ਅਕਾਲ ਮੂਰਤਿ ਸੇਵਾ ਭਗਤੀ ਸਿਮਰਨ ਗੁਰੂ ਸਾਹਿਬ ਅੱਗੇ ਅਰਦਾਸ ਬੇਨਤੀ ਹੈ ਵੀਰ ਜੀ ਤੋਂ ਗੁਰੂ ਸਾਹਿਬ ਬਹੁਤ ਸੇਵਾ ਕਰਵਾਉਣ ਤੇ ਆਪਣਾ ਪਿਆਰਾ ਨਾਮ ਆਪ ਜਪਾਨ ਤੇ ਸਦੀਵੀ ਸੰਗਤ ਦੀ ਚਰਨ ਧੂੜ ਸਿਮਰਨ ਸੇਵਾ ਭਗਤੀ ਬਖਸ਼ਣ ਵਾਹਿਗੁਰੂ ਜੀ ਚੜਦੀ ਕਲਾ ਬਖਸ਼ਣ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ❤❤❤❤

  • @sukhmanjotsingh7427
    @sukhmanjotsingh7427 6 місяців тому

    Wàheguru ji

  • @GurdeepSingh-bn3eq
    @GurdeepSingh-bn3eq 6 місяців тому

    Wahaguru ji 🙏🏻

  • @its_84
    @its_84 6 місяців тому

    Waheguru ji mehar karan app te

  • @harcharansingh9094
    @harcharansingh9094 6 місяців тому

    Good.

  • @harvindersinghbajwa7135
    @harvindersinghbajwa7135 6 місяців тому

    V nice

  • @balvindersinghbhatia9843
    @balvindersinghbhatia9843 6 місяців тому

    Veerji. Tusi. Great. Ho. Ji.

  • @ranjitkaur1807
    @ranjitkaur1807 6 місяців тому

    Waheguru ji kirpa karo

  • @jagroopsingh644
    @jagroopsingh644 6 місяців тому

    Weheguru Ji

  • @gunuhargun5648
    @gunuhargun5648 6 місяців тому

    Dhan Guru Ramdas ji

  • @harrywarval-321
    @harrywarval-321 6 місяців тому

    ਹੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 💖💖👍👍🤩🤩🤩🤩🤩🤩🤩

  • @SukhwinderKaur-wh1eu
    @SukhwinderKaur-wh1eu 6 місяців тому

    ਓ ਏ ਪੈਸੇ ਨਾਂ ਪੈਸੇ ਦੀ ਗੱਲ ਨੀਂ ਏ ਤਾਂ ਤੁਹਾਡੀ ਸੋਚ ਏ ਕੇ ਪੈਸਾ ਬਹੁਤ ਵੱਡੀ ਚੀਜ ਏ ਪੈਸਾ ਤੋਂ ਵੱਡੀ ਹਮਦਰਦੀ ਆ ਮਿੰਟੂ ਬਾਈ ਨੂੰ ਗਰੀਬਾਂ ਬਾਰੇ dasde ਹੋ ਏ ਤਾਂ ਬਾਈ ਸਾਰੇ ਰਲਕੇ ਹੰਬਲਾ ਮਾਰਨ ਦੀ ਲੋਡ਼ ਹੈ ਮਿੰਟੂ ਵੀਰ ਸਾਰੇ ਲੋਕਾਂ ਲਈ ਇਕ ਹੈਂ ਕੋਈ ਅਮੀਰ ਜਾ ਗਰੀਬ ਪ੍ਰਮਾਤਮਾ veer ਨੂੰ ਚੜ੍ਹਦੀ ਕਲਾ ਵਿਚ ਰੱਖੇ ਬਾਈ ਸੁਜਾ nalo ਵੀਰ ਦਾ ਬਦ ਤੋਂ ਬਦ ਸਾਥ ਦਿਓ 🙏

  • @surjeetsingh596
    @surjeetsingh596 6 місяців тому

    DHAN tu veera

  • @osltvkumar8886
    @osltvkumar8886 5 місяців тому

    बहुत अच्छा है वीरा यहां भी आपको पता चलता आप दीन दुखी दी सेवा करने पहुंचते हैं ,
    गुरप्रीत वीर इस time सपनेंआ दे घर में यादा जरूरत किस चीज़ दी है?

  • @rajwantkaur5189
    @rajwantkaur5189 6 місяців тому

    Ham aapki sari video dekhte hain Hamen Pata Hota To aap Delhi Aaye Hain To Ham aapse milane Jarur Aati Ham Patel Nagar rahte hain🎉

  • @SurinderKour-ku5sl
    @SurinderKour-ku5sl 6 місяців тому

    Gurpreet Singh ji Bhai ghneya Singh ji bhget puren Singh ji duniya nu ched ke guru de charna vich chle gye mgr oh apni soul gurpreet singh vrgya nu de ke es duniya vich helpless loga de dukh dur krn lyi send kr dende hn waheguru gurpreet singh ji app nu lmbi happy te healthy life bkshn kioki aj de dor vich change loka de dushman bhut chala chlde hn. So waheguru ji bapu ji nu tandrusti bkshn te ap di mehnet sfl krn. S.kour from Jammu

  • @poonamkaur4648
    @poonamkaur4648 6 місяців тому

    Last time ek kuri dy v spinal problem c jis dy death ho gyi c veer Gurpreet ji dai hospital ch aa ke waheguru ji bapu ji nu theek karan