70000 dee Yukie Tarzan lyi c main Electric No Need RC No Need Driving License aur bahut achi chal rahi woh ek charge te 70 kms No Sound No Pollution No Petrol Full Paisa Wasool ❤ aur haan meri karyana shop hai main ode te khandd dee bori refind dee peti hor nikkaar sukkar v ladd leyona bahut wadia khich leyondi wajjan nu v top speed 60kms hai but agar apa 35 to 40 kms dee speed te chalde aa te average 80 to 90kms aa jandi hai g
ਬਹੁਤ ਵਧੀਆ ਕੰਮ ਕੀਤਾ ਬਾਈ ਨੇ 👍👍
ਗੁਡ
Dil kush krta bai ne bhut Kushi hoi video dekh k❤
Very good thing ❤
ਵੀਰੇ ਪਿੰਡ ਦੇ ਨਾਲ ਦੇ ਸ਼ਹਿਰ ਦਾ ਨਾਂ ਜ਼ਰੂਰ ਦੱਸਿਆਂ ਕੱਰੋਂ
District muktsar sahib pind Mallan
Good
God bless you
ਹਾਈਬ੍ਰਿਡ ਵਾਹ ਜੀ ਵਾਹ❤
Wery good ❤❤ji
👍good bro
ਕਿੰਨੀ ਅਵਰੇਜ ਦਿੰਦਾ bike ji
Nice video
Very nice 👍👍
ਬਾਈ ਜੀ ਕੰਮ ਬਹੁਤ ਵਧੀਆ ਲੱਗਿਆ ਬਾਈ ਜੀ ਇਸ ਦੀ ਇਲੈਕਟਿਕ ਕਿੱਟ ਕਿੱਥੋਂ ਮਿਲਦੀ ਹੈ। ਜਾਣਕਾਰੀ ਜ਼ਰੂਰ ਦਿਉ ਜੀ
ਚਲਾਨ ਵੀ ਕਰਨੇ ਸ਼ੁਰੂ ਕਰਤੇ ਪੁਲੀਸ ਨੇ,😅
❤❤❤❤
🙏🙏
D T o vaarey ki vichaar hai g. O ta chalaan karuga hi kahega tuhadi RC exp. Hai chalaan hovega g.....
Kehre jagha tuhdi shop hai g Activa te hojave ga aa system
RTO da ki karna hai is de muh which we kush paona pao
ਬਹੁਤ ਵਧੀਆ ਆਉਣ ਵਾਲੇ ਸਮੇਂ ਵਿਚ ਲਾਭਕਾਰੀ ਹੋਵੇਗਾ
Battery mein bike ki range kitni hai batao veer
Sctoer...lay.motr..battrey.kiny.watt.d.e.please.dasso..
Very good punjabio yeh hoyee gal krdo fail sab nu.
Hibrid motorcycle
District nahi dasya tusi video de vich poora adress dasaua karo please
District muktsar sahib
Activa ho ju gi is tra
ਬਾਈ ਮੋਟਰਸਾਈਕਲ ਚ ਬੈਟਰੀ ਕਿਥੇ ਰੱਖੀ ਤੁਸੀਂ, ਬੈਟਰੀ ਵੀ ਕਾਫੀ ਜਗਾ ਘੇਰਦੀ ਹੈ
Side te diggi rekhi aa betry lai 22 Bike te
Ki dcotry bhe petroi or battery ute Jo sakda jeplease telltnhe adressandoboilno
Location 22g
Ene vich ta new mil rahe aa veer ji
Kitho bro
🙏ਉੱਤਰ ਜ਼ਰੂਰ ਦਿਓ ਬਾਈ ਜੀ ਸਾਡੇ ਵਾਹਣ ਵਿੱਚ ਸਬਜ਼ੀ ਲਾਉਣ ਸਾਰ ਹੀ ਨਦਿਨ ਬਹੁਤ ਜ਼ਿਆਦਾ ਉਗ ਆਉਂਦੇ ਹਨ ਅਸੀਂ pendimethalin 30% ec ਦੀ ਵਰਤੋਂ ਕਰ ਸਕਦੇ ਹਾਂ ਕੇ ਨਹੀਂ ਤੇ ਕਿਵੇਂ ਵਰਤਨੀ ਹੈ
ਬੀਜ ਬੀਜਣ ਤੋ ਬਆਦ ਕਰੋ ਵਰਤੋ ਜੇ ਬੀਜ ਉਗ ਆਇਆ ਫੇਰ ਵਰਤੋ ਨਹੀ ਕਰਨੀ
@@changisochchangikheti ਧੰਨਵਾਦ
@@changisochchangikheti ਪਨੀਰੀ ਤੇ ਕਿਵੇਂ ਵਰਤਨੀ ਹੈ
@@GURPREETRANDHAWA0110ਪਨੀਰੀ ਬੀਜਣੀ ਹੈ ਕੇ ਪਨੀਰੀ ਲਿਆ ਕੇ ਲਾਉਣੀ ਹੈ
@@changisochchangikheti ਨਹੀਂ ਜੀ ਪਨੀਰੀ ਲਿਆ ਕੇ
Bike charging
Location dasso proper disst kehda
Veer village mallan District sri muktsar sahib
Veer g hoshiarpur to Thora door hai nhi ta mai auna c....
Number send krna plz
City ty dasdo
ਵੀਰੇ ਸ਼ਹਿਰ ਕਿਹੜਾ ਆਪ ਦਾ
ਵਿਡੀਉ ਦਾ ਫ਼ਾਹਾ ਜਾ ਵਡੀਆਂ ਪਿਆ।
Phn hi ni chuk de bai g
Paise bahut jada bro
10 ਦਿਨ ਹੋਗੇ ਫੋਨ ਕਰਦੇ ਨੂੰ 22 g ਜਾਣਕਾਰੀ ਓ ਦਿਆ ਕਰੋ ਜੋ ਸਹੀ ਹੋਵੇ
ਤੁਸੀ ਵੀਡਿਓ ਬਣਾਕੇ ਪਾਸੇ ਹੋਗੇ ਕਿ ਫੇਦਾ ਏਦਾ ਦੀ ਜਾਣਕਾਰੀ ਦਾ
ਅਸੀ 2 ਬਜਾਜ ਤਿਆਰ ਕਰਵੋਨੇ ਹਨ
ਕੁਸ਼ ਦੱਸੋ ਤਾਂ ਸਹੀ
ਸਕੂਟਰ ਮੋਟਰਸਾਈਕਲ ਬੈਟਰੀ ਤੇ ਤਿਆਰ ਕਰਨ ਲਈ ਵੀਡੀਓ ਤਾਂ ਬਣਵਾ ਲੈਂਦੇ ਹਨ ਪਰ ਜਦੋਂ ਪੁੱਛ ਗਿੱਛ ਲਈ ਕੋਈ ਕਾਲ ਕਰਦਾ ਹੈ ਤਾਂ ਦੁਕਾਨਦਾਰ ਅੱਕ ਜਾਂਦਾ ਹੈ ਤੇ ਫੋਨ ਚਕਣਾ ਬੰਦ ਕਰ ਦਿੰਦਾ ਹੈ ।
ਬਾਈ ਜੀ ਇਹਦੇ ਕਾਗਜਾਂ ਦਾ ਕੀ ਕਰਕੇ ਦਿੰਨੇ ਹੋ ਤੁਸੀਂ ਕਿਉਂਕਿ ਪੁਲਿਸ ਚਲਾਣ ਬਹੁਤ ਕਰਦੀ ਆ ਉਹ ਕੋਈ ਹੈਗਾ ਹਿਸਾਬ ਕਿਤਾਬਬ ਤਾਂਦੱਸੋ
82000 vich ola lah lo nal 8 saal di battery warranty
Koi fada nahi ola da veer ji
Mein aap chalunda hai koi Rees nahi kar sakda ola di @@saiboutique7869
70000 dee Yukie Tarzan lyi c main Electric No Need RC No Need Driving License aur bahut achi chal rahi woh ek charge te 70 kms No Sound No Pollution No Petrol Full Paisa Wasool ❤ aur haan meri karyana shop hai main ode te khandd dee bori refind dee peti hor nikkaar sukkar v ladd leyona bahut wadia khich leyondi wajjan nu v top speed 60kms hai but agar apa 35 to 40 kms dee speed te chalde aa te average 80 to 90kms aa jandi hai g
ode kol hai bai g@@saiboutique7869
Motorcycle da paise bhut Jada bro