Binnu Dhillon ਦੀ ਜ਼ਿੰਦਗ਼ੀ ਦੇ ਸ਼ਾਨਦਾਰ ਕਿੱਸੇ, ਯੂਨੀਵਰਸਟੀ ਚੋਂ Actor ਕਿਵੇਂ ਬਣੇ, Binnu Dhillon ਦਾ Top ਇੰਟਰਵਿਊ

Поділитися
Вставка
  • Опубліковано 3 жов 2024
  • Binnu Dhillon ਦੀ ਜ਼ਿੰਦਗ਼ੀ ਦੇ ਸ਼ਾਨਦਾਰ ਕਿੱਸੇ , ਯੂਨੀਵਰਸਟੀ ਚੋਂ Actor ਕਿਵੇਂ ਬਣੇ
    ਮਰਹੂਮ ਮਾਤਾ-ਪਿਤਾ ਨੂੰ ਯਾਦ ਕਰਕੇ ਹੋ ਗਏ ਭਾਵੁਕ
    ਯਾਦਵਿੰਦਰ ਨਾਲ ਬੀਨੂੰ ਢਿੱਲੋਂ ਦਾ Top ਇੰਟਰਵਿਊ
    #BinnuDhillon #Interview #Actor #Artist #Pollywood #PunjabMovie #University #Mother #Father #Family #Emotional #Struggle #TheYadwinderShow #ProPunjabTv
    Join this channel to get access to perks:
    / @propunjabtv
    Pro Punjab Tv
    Punjabi News Channel
    India's one of the most Leading News Portal, with our very own Narrative Builder and Opinion Maker "Yadwinder Singh Karfew". For the latest updates from Pro Punjab Tv, Follow us..
    Like us on Facebook: / propunjabtv
    Tweet us on Twitter: / propunjabtv
    Follow us on Instagram: / propunjabtv
    Website: propunjabtv.com/
    Pro Zindagi Facebook: / prozindagitv

КОМЕНТАРІ • 57

  • @wingweyimmigrationandeduca4746
    @wingweyimmigrationandeduca4746 3 місяці тому

    Very natural interview
    God bless you bai ji

  • @narinderbrah4409
    @narinderbrah4409 5 місяців тому +5

    ਵਧੀਆ ਐਕਟਰ ਆ ਢਿੱਲੋ ਜਰੂਰ ਦੇਖਾਗੇ ਫਿਲਮ

  • @inderjitgill7800
    @inderjitgill7800 5 місяців тому

    ਢਿਲੋਂ ਜੀ ਆਪ ਦਾ ਕੁਪ ਵਾਲਾ ਸੀਨ ਬਹੁਤ ਵਧੀਆ ਲੱਗਾ ਹਮੇਸ਼ਾ ਹਸਦੇ ਹੱਸਾਉਦੇ ਰਹੋ

  • @avtarsinghtiwana7593
    @avtarsinghtiwana7593 5 місяців тому +7

    ਬਹੁਤ ਛੇਤੀ ਸਾਰਾ ਕੁਛ ਭੁੱਲ ਜਾਂਦੇ ਨੇ ਸਾਡੇ ਆਹ ਕਮੈਂਟ ਕਰਨ ਵਾਲੇ ਪੰਜਾਬੀ । ਪੰਜ ਸੱਤ ਮਹੀਨੇ ਪਹਿਲਾਂ ਸਭ ਨੇ ਇੱਕ ਵੀਡੀਓ ਵੇਖੀ ਹੋਣੀ ਏ ਜਿਸ ਬੀਨੂ ਦੇ ਭਰਾ ਦੇ ਜਵਾਈ ਨੇ ਰੋ ਰੋ ਪਿੱਟ ਪਿੱਟ ਕੇ ਕਹਿ ਰਿਹਾ ਸੀ ਕੇ ਬੀਨੂੰ ਢਿਲੋ ਐਕਟਰ ਦੇ ਨਾਮ ਉੱਤੇ ਗੁੰਡਾ ਏ ਮੇਰਾ ਘਰ ਉਜਾੜ ਦਿੱਤਾ ਬੀਨੂੰ ਨੇ । ਹੁਣ ਕੀ ਸਮਝੋਗੇ ਦੇਖਣ ਚ ਗੁੰਡਾ ਜਾਂ ਸਰੀਫ ਸਾਊ । ਇਹ ਉਹ ਲੋਕ ਨੇ ਦਿਖਣ ਕੁਛ ਹੋਰ ਅੰਦਰੋਂ ਕੁਛ ਹੋਰ ਨੇ ਗੁੰਡੇ ।

  • @baljinderkaler1713
    @baljinderkaler1713 5 місяців тому

    Wow Kiya batt hai Binnu ji Hamesha chardikla vich rho ji Waheguru ji kirpa bnna ke rakho ji sab te

  • @sushilmanrai3000
    @sushilmanrai3000 5 місяців тому +1

    Good Conversation.

  • @RohtashMor-eg8jx
    @RohtashMor-eg8jx 5 місяців тому

    I love you mere Bhai

  • @sidharthbhatia2708
    @sidharthbhatia2708 5 місяців тому

    Bhot vdia gallan kitian bai ji ne

  • @darshansingh7013
    @darshansingh7013 5 місяців тому

    Excellent interview, regards both of you

  • @balbirkaur7137
    @balbirkaur7137 5 місяців тому

    Hello paji your message always gives good message ji

  • @ramangarcha6343
    @ramangarcha6343 5 місяців тому +1

    Sahi gal a veer main v apna munda vht aouka pallaa

  • @kawaljitsinghkaka39
    @kawaljitsinghkaka39 5 місяців тому +1

    Yadwinder ji Bhai Mandeep Singh Vidyarthi da vi interview low

  • @sehajbatth22
    @sehajbatth22 5 місяців тому

    ਐਕਟਰ ਨੇਤਾ ਤੇ ਗਾਇਕ
    ਦੀ ਇਟਬਊ ਹੀ ਲੈਣੀ ਚਾਹੀਦੀ ਇਹ ਬਹੁਤ ਮਿਹਨਤੀ ਲੋਕ ਹੁੰਦੇ ਹਨ

  • @Manvindergrewal2107
    @Manvindergrewal2107 5 місяців тому +20

    ਇਹ ਬੰਦਾ ਯਾਦਵਿੰਦਰ ਕਰਫਿਊ 2022 ਚੋਣਾਂ ਤੋਂ ਪਹਿਲਾਂ ਬੜੇ ਮੁੱਦੇ ਚੁੱਕਦਾ ਸੀ ਪਰ ਜਦ ਦੀ ਇਹਨੂੰ ਸਰਕਾਰ ਤੋਂ ਬੁਰਕੀ ਪੈ ਗਈ ਓਸ ਤੋਂ ਬਾਅਦ ਇਹ ਸਾਰਾ ਕੁਛ ਭੁੱਲ ਗਿਆ ਹੁਣ ਇਹ ਗਾਇਕਾ ਐਕਟਰਾ ਦੀਆਂ ਇੰਟਰਵਿਊ ਕਰਕੇ ਪੰਜਾਬੀਆਂ ਨੂੰ ਮੂਰਖ ਸਮਝਦਾ,ਪੰਜਾਬੀਓ ਇਹਦਾ ਬਾਈਕਾਟ ਕਰੋ ਕੇਂਜੀ ਮੀਡੀਆ ਦਾ

    • @KulwantSingh-uu5jg
      @KulwantSingh-uu5jg 5 місяців тому +3

      Advertisement vali burki painde aa aaj kal Saare channel valeya nu..

    • @rabinder5629
      @rabinder5629 5 місяців тому

      ​@@KulwantSingh-uu5jg😊@

    • @goppiedhillon8360
      @goppiedhillon8360 5 місяців тому +2

      Sahi a gl a jadho eh ABP sanjha ch c bahut rolha pahda c , hun ehda apna chahnel a teh hun eh pro govt chalda a , Dharne time jadho new chahnel bnayia c eh kehda c mein pro punjab gl kria kroga , hun koi ehnu puche kithe a Tera pro punjab

    • @sabi-mansa
      @sabi-mansa 5 місяців тому +2

      ਭਗਤ ਮਾਨ ਦਾ ਟੌਮੀ

    • @karansahi5087
      @karansahi5087 5 місяців тому

      Apne Lok fudu ne jehre Ehna Landu lokan nu views dinde aa. Ehna Daleyan nu dekhna band kro hamesha lyi..

  • @Makhan-r1j
    @Makhan-r1j 5 місяців тому +1

    ❤ ਬਹੁਤ ਜ਼ਿਆਦਾ ਵਧੀਆ ਐਕਟਰ ਤੇ ਇਨਸਾਨ ਹਨ ❤

  • @jazzchouhan2167
    @jazzchouhan2167 5 місяців тому +5

    Yadvindar ji kise mudhe te intrviu kreya kro ah darmaebaz to janata ki lena

    • @karansahi5087
      @karansahi5087 5 місяців тому

      Kida kre Sarkar da kutta baneya aa agla. Paise khade aa Janta nu fudu jrur bnauga Mudhe di gal Ni krda eh....

  • @SukhdevSingh-e2r
    @SukhdevSingh-e2r 5 місяців тому +1

    ਬੀਨੂੰ ਢਿੱਲੋਂ ਵੀਰੇ ਮੇਰਾ ਗੋਤ ਵੀ ਢਿੱਲੋਂ ਹੈ

  • @SukhdevSingh-e2r
    @SukhdevSingh-e2r 5 місяців тому +1

    ਯਾਦਵਿੰਦਰ ਆਈ ਲਵ ਯੂ

  • @punjabimatt
    @punjabimatt 5 місяців тому

    ਯੂਨੀਵਰਸਿਟੀ ਅਤੇ ਫੇਰ ਪਰਮ ਢਿਲੋਂ ਦੇ ਵਿਆਹ ਅਤੇ ਬਲਕਰਨ ਬਰਾੜ ਦੀ ਪਾਰਟੀ ਯਾਦ ਆਉਂਦੀ ਆਂ

  • @SurjitSingh-zc5zq
    @SurjitSingh-zc5zq 5 місяців тому

    Nice

  • @jarnailsingh9949
    @jarnailsingh9949 5 місяців тому +2

    47th like Jarnail Singh Khaihira Retired C H T Seechewaal ❤

  • @guriqbalsingh8026
    @guriqbalsingh8026 5 місяців тому +1

    Ik actor Colo kida de sawal kite jaa rahe aaa hun lokkii bout samajdaar ho gyee aa patterkar saab

  • @waterflow7151
    @waterflow7151 5 місяців тому +1

    9 mins da trailer… !!!

  • @saabsingh3736
    @saabsingh3736 5 місяців тому

    🙏🙏👍

  • @jskambojsingh9174
    @jskambojsingh9174 5 місяців тому

    ਸਮਝ ਨਹੀਂ ਲੱਗੀ ਕਸ਼ਯਪ ਜੀ ਦੀ ਫਿਲਮ ਦਾ ਨਾਂ ਜਿਸ ਚ ਬੀਨੂ ਜੀ ਨੇ ਕੰਮ ਕੀਤਾ ਹੈ?

  • @jagpalsinghmadahar1872
    @jagpalsinghmadahar1872 5 місяців тому +2

    Tu c podcast paea na kro sara kuch ta pehla hi dikha jaane o 10 minute realy

  • @charnjitseewat6793
    @charnjitseewat6793 5 місяців тому +1

    Rajbinder you take 4 guy ronge interview jasi, bony, and 2 other burst no good please think about?

  • @SukhdevSingh-e2r
    @SukhdevSingh-e2r 5 місяців тому

    ਪਿੰਡ ਜੇਠੂਕੇ ਜ਼ਿਲ੍ਹਾ ਬਠਿੰਡਾ ਢਿੱਲੋਂ ਸਾਹਿਬ ਇੱਕ ਗੁਰਦੁਆਰਾ ਹੈ ਬਾਬਾ ਬਖਤਾਂ ਸਿੰਘ ਢਿੱਲੋਂ ਦੇ ਨਾਂ ਤੇ ਪਿੰਡ ਜੇਠੂਕੇ ਵਿੱਚ ਸਾਰੇ ਢਿੱਲੋਂ ਉਥੇ ਮਿੱਟੀ ਕੱਢਦੇ ਹਨ ਤੇ ਸੁਖਣਾਂ ਪੂਰੀ ਹੁੰਦੀ ਹੈ ਤੁਸੀਂ ਵੀ ਉਥੇ ਆਵੋ ਇੱਕ ਵਾਰ ਫਿਰ ਦੇਖੋ ਨਜ਼ਾਰਾ ਪਿੰਡ ਜੇਠੂਕੇ ਜ਼ਿਲ੍ਹਾ ਬਠਿੰਡਾ

  • @sukhwinderamar3212
    @sukhwinderamar3212 5 місяців тому +1

    Bhagwant dai yar Yadwinder Singh curfew. Same as Godi Media

    • @KulwantSingh-uu5jg
      @KulwantSingh-uu5jg 5 місяців тому +2

      Advertisement vali burki painde aa aaj kal Saare channel valeya nu..

  • @gurdipsingh1511
    @gurdipsingh1511 5 місяців тому

    Yadwinder bhai .3% population is in live in relationship,2% watching movie in only Punjab,so plz galat Gyan mat bhato,tohda dekh ke bolo ki bolna hai

  • @KulwinderSingh-py9ig
    @KulwinderSingh-py9ig 5 місяців тому +1

    ਪਾਸ ਤਾਂ ਹੋ ਗੇ ਬਾਈ ਜੀ ਕਿਉਂ ਕੇ ਤੁਹਾਡੇ ਮੰਮੀ ਪਾਪਾ ਜੋਬ ਤੇ ਸੀ

  • @SunnyKambojLive
    @SunnyKambojLive 5 місяців тому

    Binnu Bha Ji nu bol taan lain do. Har gall ch 10-10 vaar tokki jaane ho.

  • @ramtirathsingh7344
    @ramtirathsingh7344 5 місяців тому +1

    Aina na udd yara

  • @gurdassverma8100
    @gurdassverma8100 5 місяців тому

    Ghaint Banda binnu 22

  • @harbansbadesha
    @harbansbadesha 5 місяців тому +1

    The best binu interview, binu is a legend

  • @ravdeepsingh2160
    @ravdeepsingh2160 5 місяців тому +2

    ਸਮਾਜ ਚ ਬਹੁਤ ਕੁੱਝ ਹੁੰਦਾ ਇਹਦਾ ਮਤਲਬ ਹਰੇਕ ਥਾਂ ਹਰ ਕਿਸਮ ਦੀ ਗੱਲ ਕਰੀ ਜਾ ਸਕਦੀ ਆ ਨਹੀਂ ਜੇ ਤੁਸੀਂ ਇਹੇ ਕੰਜਰਖਾਨਾ ਦੀਖਾਉਣਾ ਤਾਂ ਪੌਰਨ ਫਿਲਮਾਂ ਬਣਾਓ ਗੁਰੂ ਘਰ ਚ ਲੱਚਰ ਗੀਤ ਤਾਨੀ ਗਾਓਂਗੇ

  • @rajpaalsingh9134
    @rajpaalsingh9134 5 місяців тому

    Good intentions

  • @Brargurpreet55
    @Brargurpreet55 5 місяців тому

    Intro ghat dya Karo 10 mint waste kar Dene aa faltu

  • @sumitchopra2668
    @sumitchopra2668 5 місяців тому

    Best actor of our punjabi film industry

  • @lakhi_pb1639
    @lakhi_pb1639 5 місяців тому +2

    Yadwinder hunn ਪੰਜਾਬ de ਮੁੱਦੇ khatam hogyea
    Tu ਦਲਾਲ bn gayeaaa
    Hun ahi km Rah gye tere kolll
    ਦਲਾਲੀ ਦਾ ਅੰਤ ਮਾੜਾ ਈ ਹੁੰਦਾ।
    Police d hove ,Sarkar d hove

    • @KulwantSingh-uu5jg
      @KulwantSingh-uu5jg 5 місяців тому +1

      Advertisement vali burki painde aa aaj kal Saare channel valeya nu..

  • @charnjitseewat6793
    @charnjitseewat6793 5 місяців тому +1

    Fukar Fukar Fukar Fukar Fukar😅😂😊😂😂

  • @ramtirathsingh7344
    @ramtirathsingh7344 5 місяців тому

    Dimag kharaw ho gia

  • @tripplesttar9243
    @tripplesttar9243 5 місяців тому

    interview start time 10:00 🫦 ਆਪਣਾ ਕੀਮਤੀ ਟਾਈਮ waste ਨਾ ਕਰੋ 😮