Talk about Babu Razab Ali by Rishi Nagar with Bachittar Singh Gill Calgary

Поділитися
Вставка
  • Опубліковано 4 жов 2024
  • Babu Razab Ali
    ਬਾਬੂ ਰਜ਼ਬ ਅਲੀ ਦੀ ਜਿੰਦਗੀ ਬਾਰੇ ਬਚਿੱਤਰ ਗਿੱਲ ਨਾਲ ਰਿਸੀ ਨਾਗਰ ਵੱਲੋਂ ਕੀਤੀ ਗਈ ਗੱਲਬਾਤ ਅਤੇ ਕਵੀਸ਼ਰੀ 10 Aug 2016

КОМЕНТАРІ • 98

  • @balvindersinghbhikhi3028
    @balvindersinghbhikhi3028 Рік тому

    ਬਾਬੂ ਰਜਬ ਅਲੀ ਸਾਹਿਬ ਪੰਜਾਬ ਅਤੇ ਪੰਜਾਬੀ ਬੋਲੀ ਦੇ ਮਹਾਨ ਸਪੂਤ ਸਨ, ਮਾਲਵੇ ਅਤੇ ਇਸ ਦੇ ਪਿੰਡਾਂ ਵਾਰੇ ਤਾ ਉਨ੍ਹਾ ਨੇ ਬਹੁਤ ਹੀ ਵਧੀਆ ਢੰਗ ਨਾਲ ਆਪਣੀ ਕਵੀਸ਼ਰੀ ਵਿੱਚ ਦਰਜ ਕੀਤਾ ਹੈ। ਮਾਸਟਰ ਬਚਿੱਤਰ ਸਿੰਘ ਜੀ ਨੇ ਵੀ ਉਹਨਾ ਵਾਰੇ ਕਮਾਲ ਦੀ ਜਾਣਕਾਰੀ ਦਿੱਤੀ ਹੈ। ਤੁਹਾਡਾ ਧੰਨਵਾਦ ਜੀ।

  • @kaursingh8369
    @kaursingh8369 6 років тому +7

    ਵੀਰ ਜੀ ਬਾਬੂ ਜੀ ਦੀ ਕਵੀਸ਼ਰੀ ਦਾ ਮੈਂ ਵੀ ਬਹੁਤ ਮੁਰੀਦ ਐਂ ਧੰਨਵਾਦ ਤੁਸੀਂ ਬਹੁਤ ਵੱਡੀ ਖੁਰਾਕ ਮੇਰੀ ਰੂਹ ਨੂੰ ਦਿੱਤੀ ਤੁਹਾਡਾ ਬਹੁਤ ਹੀ ਬਹੁਤ ਧੰਨਵਾਦ ਕਰਦਾ ਹਾਂ

  • @mrjami4010
    @mrjami4010 4 роки тому +5

    Babe Nanik the asal mureed Babu Razab Ali
    Babu Razab Ali jesea putt kde kde jnam lendea ne.
    Rab deyan mehraan
    Sare Sikh veran da than waad
    God blessed

  • @BALWINDERSINGH-xy5we
    @BALWINDERSINGH-xy5we 2 роки тому +2

    Babu Rajab Ali Khan (10 August 1894-6 May 1979) was born in a Muslim-Rajput family in Sahoke village of Firozpur district ( now Moga) in British Punjab. He graduated with diploma in civil engineering, commonly known as Overseeri. A great poet, Indian readers, all love him and his poetry. Meaningful poetry, known for humanity, not for one section of society, all types of people are resptable in his poetry.

  • @parmjeetkaurkhalsa4553
    @parmjeetkaurkhalsa4553 2 роки тому +1

    ਬਹੁਤ ਖੁਸ਼ੀ ਹੋ ਰਹੀ ਬਾਬੂ ਜੀ ਦੀ ਜੀਵਨੀ ਸੁਣ ਰਹੇ ਸੀ ਬਾਬੂਜੀ ਸਾਡੇ ਪਿੰਡ ਦੇ ਹੀ ਸਾਡੇ ਦਾਦਾ ਜੀ ਸਾਨੂੰ ੲਿਹ ਗੱਲਾਂ ਸੁਣਾਉਂਦੇ ਹੁੰਦੇ ਸੀ ਜਦੋਂ ਬਾਬੂ ਜੀ ਬਰਸੀਂ ਮਨਾੲੀ ਸੀ ਆਤਮਹਮਰਾਹੀ ਜੀ ਨੇ ੳੁਦੋਂ ਅੱਠਵੀਂ ਵਿੱਚ ਪੜਦੇ ਸੀ

  • @maninderbrar5948
    @maninderbrar5948 5 років тому +5

    ਬਾਬੂ ਰਜਬ ਅਲੀ ਨੂੰ ਤਾਂ ਮੈਂ ਪਹਿਲਾਂ ਹੀ ਸਲਾਮ ਕਰਦਾ ਹਾਂ ਪਰ ਅੱਜ ਤਾਂ ਮੈਂ ਬਚਿੱਤਰ ਸਿੰਘ ਮਾਸਟਰ ਜੀ ਨੂੰ ਵੀ ਮਨੰ ਗਿਆ

  • @sarwanbajwa8074
    @sarwanbajwa8074 5 років тому +2

    ਬਾਬੂ ਰਜਬ ਅਲੀ ਸਾਹਿਬ ਜੀ ਦੇ ਬਾਰੇ ਲਿਖਦਿਆਂ ਸ਼ਬਦ ਵੋਣੇ ਪੈ ਜਾਦੇ ਹਨ । ਬਹੁਤ ਹੀ ਵਧਿਆ ਜਾਣਕਾਰੀ ਦਿੱਤੀ ਹੈ ਤੁਸੀਂ ।

  • @jaspreet.singhbrar8496
    @jaspreet.singhbrar8496 6 років тому +6

    ਬਾਬੂ . ਰਜਬ. ਅਲੀ. ਜੀ. ਨੂੰ.
    ਲੱਖ. ਲੱਖ. ਪ੍ਰਣਮ. ਜੀ

  • @tarlochandass7017
    @tarlochandass7017 4 роки тому +1

    ਬਾਬੂ ਰਜਬ ਅਲੀ ਸਾਹਿਬ ਸਚਮੁੱਚ ਹੀ ਬਹੁਤ ਹੀ ਵਧੀਆ ਲੇਖਕ ਸਨ।ਬੀਬੀ ਰਣਜੀਤ ਕੌਰ ਨੇ ਮੁਹੰਮਦ ਸਦੀਕ ਸਾਹਿਬ ਜੀ ਨਾਲ ਜੋੜੀ ਬਣਾਕੇ ਗਾਈਆਂ ਕੈਸਟਾਂ ਵਿੱਚੋ ਇੱਕ ਗਾਣਾ ਕੌਲਾਂ ਭੁਗਤਣੀ ਦੇ ਸੰਬੰਧ ਵਿੱਚ,,ਲੈ ਖਬਰ ਨਿਆਣੀ ਦੀ,ਬਾਬਲਾ ਦਰਦ ਵੰਡਾਲੈ ਧੀ ਦੇ,,ਸੁਪਰਹਿੱਟ ਰਿਹਾ ਸੀ!ਤੇ ਅਜ ਵੀ ਹੈ।🙏🙏🙏

  • @manjrajputa310
    @manjrajputa310 6 років тому +10

    Raja Babu Rajab Ali Khan Chuahan Rajputs was Punjabi Rajputs and Muslim Rajputs of Punjab
    Migration to Okara city Depalpur
    Sahiwal Division former Montgomery
    Salute to Raja Babu Rajab Ali Khan

  • @Letsstartmaths14
    @Letsstartmaths14 Рік тому

    ਬਾਬੂ ਰਜਬ ਅਲੀ ਖਾਨ ਜੀ ਦੀਆਂ ਕਵਿਤਾਵਾਂ ਹੋਮੀਓਪੈਥਿਕ ਵਰਗੀਆਂ ਹੌਲੀ ਹੌਲੀ ਸਮਝ ਆਉਦੀਂਆ। ਜਦੋਂ ਮਰਜੀ ਸੁਣੋ ਹਮੇਸ਼ਾ ਨਵੀਆਂ ਹੀ ਲੱਗਦੀਆਂ ਮੇਰੀ ਕੋਲ ਵੀ ਬਾਬੂ ਜੀ ਦੇ ਬਹੁਤ ਗੀਤ ਹਨ

  • @manpreethayerkalatibba7192
    @manpreethayerkalatibba7192 5 років тому +6

    ਮੇਰਾ ਪਿੰਡ ਕਾਲਾ ਟਿੱਬਾ ਸਾਡੇ ਪਿੰਡ ਵਿੱਚ 70 ਕਿੱਲੇ ਜ਼ਮੀਨ ਸੀ

    • @usbrar5129
      @usbrar5129 4 роки тому +1

      ਬਾਬੂ ਜੀ ਦੀ ਜ਼ਮੀਨ ਸੀ 70 ਕਿਲੇ?

  • @khurshidbhatti3616
    @khurshidbhatti3616 2 роки тому +2

    Great history of Babu Rajab Ali Punjab 32 okara pakistan

  • @RSJ3915
    @RSJ3915 3 роки тому +1

    Wah wah sadke jaeye Babu Rajab Ali Sahib de.

  • @onkarsingh2021
    @onkarsingh2021 6 років тому +7

    love you babu ji

  • @Dongagewal0702
    @Dongagewal0702 5 років тому +4

    Punjab di rooh babu ji

  • @jagatkamboj9975
    @jagatkamboj9975 3 роки тому +1

    Malwe di rooh Babu razab Ali ji
    Love u

  • @s.p.singhsidhubrartamkot1736
    @s.p.singhsidhubrartamkot1736 7 років тому +13

    wah mere punjab di dharti jitthe babu ji Rajjab Ali varge shayer hoye...
    Salam h Babu Ji Rajab Ali nu...
    Vasde rho punjabio...
    Jai hind sathio...

    • @MuhammadUmar-rl5ec
      @MuhammadUmar-rl5ec 5 років тому +1

      Un k betey ka inter vw b hay .. jo waha sey 47 m aye they

  • @gurpreetmallhi5840
    @gurpreetmallhi5840 6 років тому +6

    Great poet babuji

  • @mohammadifrahim
    @mohammadifrahim 7 років тому +7

    Very good, Mashallah

  • @kaursainralla2284
    @kaursainralla2284 6 років тому +4

    ਨਵੇਂ ਜ਼ਮਾਨੇ ਨੂੰ ਸਮਝਣ ਤੇ ਸਿੱਖਣ ਦੀ ਲੋੜ ਹੈ

  • @amandeeptung1495
    @amandeeptung1495 6 років тому +5

    Babu Rajat Ali mahan kavishri san great

  • @shafiqeul
    @shafiqeul 6 років тому +5

    Babu Ji I miss you very much

  • @haruniqball
    @haruniqball 7 років тому +14

    babu ji kvita made me.sad about partition .....so sad.every one who had seen partition in 1947.. all.their life recalled and missed their previous home, villages and towns all lives....like babu Rajab Ali Sahab.

  • @BALWINDERSINGH-xy5we
    @BALWINDERSINGH-xy5we 2 роки тому +1

    ਨੌਕਰੀ ਕਰਦੇਂ ਬੰਦੇ ਨੂੰ, ਅਫਸਰ ਨੂੰ, ਕਲਰਕ ਆਦਿ, ਸਾਰੇ ਨੌਕਰੀ ਕਰਦਿਆਂ ਨੂੰ "ਬਾਬੂ ਜੀ" ਕਹਿੰਦੇ ਸੀ । ਇੱਜ਼ਤ ਵਾਲਾ ਅੱਖਰ "ਬਾਬੂ" ਜੀ ਹੈ ।

  • @chsohailbajwa9925
    @chsohailbajwa9925 7 років тому +7

    very nice....g
    bout maza aya Yar ...hy sari gal bat sun k..

  • @GurwinderSingh-rt5lz
    @GurwinderSingh-rt5lz 7 років тому +5

    Good kawisari babbu Ji

  • @ManjitSingh-cl4ur
    @ManjitSingh-cl4ur 4 роки тому +1

    Babu Rajab Ali di kavishri sun ke dil bohot khush hoea

  • @palisahauli6419
    @palisahauli6419 6 років тому +5

    ਵਾਹ ਜੀ ਵਾਹ

  • @amandeeptung1495
    @amandeeptung1495 6 років тому +5

    Great babuji

  • @_sharryAman
    @_sharryAman 6 років тому +4

    Rabb di mehar c babu rajab ali ji te Parmatma ohna di jindagi di dohd safli kre !!

    • @AmrikSingh-im9wk
      @AmrikSingh-im9wk 5 років тому

      ਮਹਾਨ ਫਕੀਰ ਸ਼ਾਇਰ ਬਾਬੂ ਰਜ਼ਬ ਅਲੀ ਖ਼ਾਨ ਸਾਹੋਕੇ ਆਪ ਜੀ ਨੂੰ ਦਿਲ ਦੀ ਡੂੰਘਾਈ ਤੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਅਤੇ ਰੇਡੀਓ ਤੇ ਰਿਸ਼ੀ ਜੀ ਤੇ ਸਰਦਾਰ ਬਚਿੱਤਰ ਸਿੰਘ ਜੀ ਜਿਹਨਾ ਨੇ ਬਾਬੂ ਜੀ ਬਾਰੇ ਬਹੁਤ ਸਾਰੀਆਂ ਗੱਲਾਂ ਦੱਸਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਆਪ ਜੀ ਦਾ ਤਹਿ ਦਿਲੋਂ ਧੰਨਵਾਦ ਗਿਆਨੀ ਬਸੰਤ ਸਿੰਘ ਜੀ ਦਾ ਛੋਟਾ ਪੁੱਤਰ ਮੈ ਅਮਰੀਕ ਸਿੰਘ ਸਾਹੋਕੇ ਆਪ ਜੀ ਦਾ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਵਾਹਿਗੁਰੂ ਜੀ ਆਪ ਨੂੰ ਤੇ ਪੰਜਾਬੀ ਮਾਂ ਬੋਲੀ ਦੇ ਢਾਡੀ ਼ਕਵੀਸ਼ਰ ਪ੍ਰਚਾਰਕ ਤੇ ਸਰੋਤਿਆਂ ਗੁਰੂ ਨਾਨਕ ਦੇਵ ਪਾਤਿਸ਼ਾਹ ਚੜਦੀ ਕਲਾ ਵਿੱਚ ਰਖਣ ਪੰਜਾਬੀ ਮਾਂ ਬੋਲੀ ਦੇ ਸੇਵਾ ਕਰਨ ਦਾ ਬਲ ਉਦਮ ਬਖਸ਼ਿਸ਼ ਕਰਨ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

    • @AmrikSingh-im9wk
      @AmrikSingh-im9wk 5 років тому

      ਨੂੰ

  • @giandass4889
    @giandass4889 6 років тому +6

    lagde rehan khushian de mele mildian rehan vadhaian

  • @sureshmeel7309
    @sureshmeel7309 4 роки тому +1

    Wa sardar ji thanks

  • @tariqmahmood3766
    @tariqmahmood3766 5 років тому +4

    Babu g Varga koinaihona

  • @princedhall3898
    @princedhall3898 3 роки тому +1

    Great history I love this history I will tell to my grandsons about this 💙😀

  • @arshsingh9780
    @arshsingh9780 5 років тому +3

    ਹੁਣ ਦੇ ਗੀਤਕਾਰਾ ਨੁ ਮੱਤ ਦਿਓ ਜੀ

  • @GagandeepSingh-gz2vn
    @GagandeepSingh-gz2vn 4 роки тому

    Babu ji Sab tu best aa tew rahan ge ve rahndi dunia takk

  • @MNCH
    @MNCH 7 років тому +5

    very nice knowledge about babu je... great show

  • @giandass4889
    @giandass4889 6 років тому +4

    babu rajab ali nu koatan kot salaam

  • @preetpalsinghrandhawa1285
    @preetpalsinghrandhawa1285 7 років тому +6

    unbelievable

  • @sukhwindersinghsekhasekha4038
    @sukhwindersinghsekhasekha4038 4 роки тому +1

    My proud

  • @gurnoorsidhu4390
    @gurnoorsidhu4390 7 років тому +5

    my village near shaoke i proud babu ji

  • @rajindernagi2284
    @rajindernagi2284 7 років тому +5

    wah kya bata

  • @lubradoon
    @lubradoon 7 років тому +8

    Rajab 11, 1399
    Al-Arba'a (Wednesday)
    The day when he passed away
    بابو رجب علی

  • @surjitsaini9786
    @surjitsaini9786 7 років тому +7

    very nice

  • @wordsofakaal
    @wordsofakaal 5 років тому +3

    💕👌

  • @kamaldeepsingh9777
    @kamaldeepsingh9777 6 років тому +3

    Nice

  • @harmanpreetsinghdhaliwal8405
    @harmanpreetsinghdhaliwal8405 5 років тому +3

    Sir it's Great

  • @avtarsingh9704
    @avtarsingh9704 5 років тому +3

    Babu g nu salam g

  • @amarjeetsingh9501
    @amarjeetsingh9501 5 років тому +3

    Suker aa waheguru da

  • @RanjitSingh-iz2yu
    @RanjitSingh-iz2yu 6 років тому +3

    Very nice ji

  • @SandhuboyzMediaEntertainment
    @SandhuboyzMediaEntertainment 6 років тому +3

    Bahut khub

  • @madanmohansingh8550
    @madanmohansingh8550 5 років тому +3

    👍🙏🥀🌷🌹🌻✍

  • @karansahoke1186
    @karansahoke1186 5 років тому +5

    I am belong to sahoke I paraoud of babu razab Ali ji

  • @850waqas
    @850waqas 7 років тому +11

    mein okara se we proud on babo g

  • @balbirsingj8173
    @balbirsingj8173 6 років тому +2

    Bahut khub ji

  • @SukhwinderSingh-qj9jg
    @SukhwinderSingh-qj9jg 7 років тому +5

    Good ji

  • @gurpartapsidhu2006
    @gurpartapsidhu2006 2 роки тому +1

    Babu Rajab Ali should not have migrated to Pakistan. He didn't got that recognition in pakistan, which he would have got in our punjab.

  • @ahmadalibhutta1648
    @ahmadalibhutta1648 2 роки тому +1

    God give him janat

  • @GurvinderSingh-zi9vw
    @GurvinderSingh-zi9vw 7 років тому +8

    babu varga koi ne hona

  • @mukhtiarsingh156
    @mukhtiarsingh156 2 роки тому

    Babu rjb Ali bare jankari den ki bhut dhanvad m Mallon to

  • @arshmann786
    @arshmann786 8 років тому +4

    ਬਹੁਤ ਖੂਬ ਜੀ

  • @rajarora7468
    @rajarora7468 4 роки тому +2

    Good 🇨🇨🇮🇪

  • @blessing9986
    @blessing9986 7 років тому +3

    salllam babuji

  • @Amardeepsinghpuria
    @Amardeepsinghpuria 3 роки тому

    ua-cam.com/video/VksXYjLAhU8/v-deo.html
    #ਕਵੀਸ਼ਰੀ
    ਕਾਵਿ ਰਚਨਾ-ਅਮਰਦੀਪ ਸਿੰਘਪੁਰੀਆ
    chadhdi kalan Kavishri Jatha

  • @chsohailbajwa9925
    @chsohailbajwa9925 7 років тому +5

    Punjab zinda bad

    • @Laserwad
      @Laserwad 7 років тому +3

      In Iran, we know Babu ji as _Amu Rajab_ (عمو رجب), an affectionate term meaning 'Uncle Rajab'.

    • @hartajdeol8702
      @hartajdeol8702 5 років тому

      Cosroe Quite surprising that Malwa Land’s Prized possession Babu Rajab Ali Khan was/is known in Iran as well.

    • @deolarts8958
      @deolarts8958 5 років тому

      Cosroe its a great surprise for our land. In Indian Punjab a village named ‘sheik daulat’ there are three graves of muslim faqirs. People say about one of sheikh Shadi’s grave. I have listened that he was died on travel abroad.

  • @sukhvindersingh7232
    @sukhvindersingh7232 7 років тому +1

    Babu jiha koi hor ho nahi sakda

  • @angrejbossmusic
    @angrejbossmusic 5 років тому +3

    Koi jwaab ni is roooh lyi

  • @gurnoorsidhu4390
    @gurnoorsidhu4390 7 років тому +4

    love you babu ji

  • @ranajudge5275
    @ranajudge5275 6 років тому +3

    Babu Ji I miss you

  • @gurnoorsidhu4390
    @gurnoorsidhu4390 7 років тому +5

    my village near shaoke i proud babu ji

  • @rajindernagi2284
    @rajindernagi2284 7 років тому +4

    wah kya bata

  • @AbuSufyan-fp6kd
    @AbuSufyan-fp6kd 6 років тому +2

    very nice g

  • @boharsingh3666
    @boharsingh3666 6 років тому +2

    Very good ji

  • @LovepreetSingh-go5xy
    @LovepreetSingh-go5xy 6 років тому +3

    Nice

  • @gurnoorsidhu4390
    @gurnoorsidhu4390 7 років тому +3

    love you babu jii

  • @rajindernagi2284
    @rajindernagi2284 7 років тому +3

    wah kya bata

  • @mukeshgujjar7542
    @mukeshgujjar7542 6 років тому +2

    I miss you babu rajable ji

  • @tariqghulam1358
    @tariqghulam1358 7 років тому +7

    love u babu Ji