Kavishri Babu Rajab Ali - Full Length.wmv

Поділитися
Вставка
  • Опубліковано 28 лис 2024

КОМЕНТАРІ • 1,1 тис.

  • @itsharpreethappy
    @itsharpreethappy 3 роки тому +16

    Eh akal da baagh kavita ik trah da nasha mere layi. Thode k dina baad frr yaad aa janda b chal mna suniye. Pta ni kinni k so vaar sunlya hona hun tkk. Klla klla shabad b yaad a. Bahut jyad bakamaal kalam Babu Ji di🙏🏻

  • @narajansingh959
    @narajansingh959 3 роки тому +48

    ਹਾਏ ਓ ਰੱਬਾ ਇਹ ਸਮਾਂ ਵਾਪਸ ਆ ਜਾਵੇ। ਕਿੰਨਾ ਵਧੀਆ ਪ੍ਰਸੰਗ ਹੈ ਜੀ।ਇੱਕ ਇੱਕ ਸ਼ਬਦ ਮੋਤੀਆਂ ਵਾਂਗ ਚੁਣ ਚੁਣ ਕੇ ਲਾਏ।👌👌👌👌👌👌👌👌ਬਾਬੂ ਰਜਬ ਅਲੀ ਜੀ ਨੂੰ ਲੱਖਾਂ ਪ੍ਰਣਾਮ। ਕੋਈ ਸਮਾਂ ਸੀ ਜਦੋਂ ਸਾਰਾ ਪਿੰਡ ਕਵਿਸ਼ਰੀ ਨੂੰ ਬਹੁਤ ਹੀ ਪਿਆਰ ਨਾਲ ਸੁਣ ਦੇ ਸੀ। ਹੁਣ ਤੇ ਯਾਦਾਂ ਹੀ ਰਹਿ ਗੀਆਂ। 🙏🙏🙏🙏🙏🙏🙏🙏🙏🙏🙏

  • @SatnamSingh-ey3bg
    @SatnamSingh-ey3bg 4 роки тому +20

    ਬਹੁਤ ਹੀ ਵਧੀਆ ਕਵੀਸ਼ਰੀ ਸਿਫਤਾਂ ਦੇ ਲਫਜ ਹੀ ਖ਼ਤਮ ਹੋ ਜਾਂਦੇ , ਕੀ ਕਹਿਣੇ ,ਹੁਣ ਕੋਈ ਵਿਰਲਾ ਹੀ ਏਨੀ ਮੇਹਨਤ ਕਰਦਾ ।

  • @merovana1682
    @merovana1682 2 роки тому +24

    ਸੁਆਦ ਵਾਲ਼ੀ ਕਵੀਸ਼ਰੀ 👏👏👏
    ਮੇਰਾ ਉਹ ਸਮਾਂ ਤਾਂ ਮੁੱੜ ਦੁਬਾਰਾ ਨਹੀਂ ਬਹੁੜਨਾ ਪਰ ਮੇਰੇ
    ਵਾਹਿਗੁਰੂ ਜੀ ਜਦੋਂ ਤੱਕ ਜਿਊਦਾਂ ਹਾਂ ਇਹੋ ਜਿਹੇ ਕਵੀਸ਼ਰਾਂ ਨੂੰ ਚੜਦੀ ਕਲ਼ਾ ਅਤੇ ਸਿਹਤਯਾਬੀਆਂ ਬਖ਼ਸ਼ੀ ਤਾਂ ਜੋ ਜਿਊਦੇਂ ਜਿਊਦੇਂ ਚੰਗੀ ਗਾਇਕੀ ਸੁਣਨ ਨੂੰ ਮਿਲ ਜੇ ਬੱਸ ✊
    ਸਤਿਕਾਰਯੋਗ ਬਾਪੂ ਬਾਬੂ ਰਜਬ ਅਲੀ ਜੀ ਨੂੰ ਕੋਟਿ ਕੋਟਿ ਪ੍ਰਣਾਮ 🙏🏻💐

  • @kamalkartarpuria5762
    @kamalkartarpuria5762 4 роки тому +10

    ਦਿੰਦੇ ਦੂਰ ਪੇਜ ਮੇਜ਼ ਕਰਤਾਰਪੁਰ ਦੀ। Proud to be a kartarpuria.

  • @Sandeepsinghsurtia
    @Sandeepsinghsurtia 5 років тому +53

    ਧਿਆਨ ਨਾਲ ਸੁਣਨ ਤੇ ਪਤਾ ਲਗਦਾਂ ਵੀ ਕਿੰਨਾ ਗਿਆਨ ਆ ਬਾਬੂ ਜੀ ਨੂੰ ਹਰ ਭਾਸ਼ਾ ਦਾ ਵੀ

  • @tajindergharial8217
    @tajindergharial8217 4 роки тому +21

    ਨਈ ਰੀਸਾਂ ਪੰਜਾਬੀਆਂ ਦੀਆਂ ❤️legend Babu Rajab Ali

  • @naharlove183
    @naharlove183 2 роки тому +20

    ❤️ ਮੈਨੂੰ ਮਾਣ ਆ ਮੈਂ ਪੰਜਾਬ ਦੇ ਪਿੰਡਾਂ ਦਾ ਜਾਇਆ ਆ ਇਹ ਕਵਿਸ਼ਰੀ ਸੁਣ ਕਿ ਮੈਂ ਆਪਣੇ ਪੰਜਾਬ ਨੂੰ ❤️ ਸੁਣ ਰਿਹਾ ਆ ❤️

  • @jattworld1984
    @jattworld1984 6 років тому +10

    Punjab di te malwe di shaan te ruh Babu rajab ali sahib. Salute. Eni punjabiat nu pyaar shayed e koi kar sakey. Respect.

  • @JasveerSingh-fe2qr
    @JasveerSingh-fe2qr 3 роки тому +5

    ਬਹੁਤ ਵਧੀਆ ਹੈ ਬਾਬੂ ਰਜਬ ਜੀ ਦੀਆ ਕਵਿਛਰੀ

  • @surindersingh4489
    @surindersingh4489 5 років тому +29

    Astonished , why this greatest poet of Punjabi language didn't find in our school or college books .

  • @sukha102
    @sukha102 2 роки тому +6

    ਬਾਬੂ ਰਜਬ ਅਲੀ ਖਾਂ ਜੀ ਦੀ ਤਾਰੀਫ਼ ਕਰਨ ਲਈ ਮੇਰੇ ਕੋਲ ਸ਼ਬਦ ਹੀ ਨਹੀਂ, ਐਨਾ ਰਸ ਅਤੇ ਗਿਆਨ ਭਰਪੂਰ ਕਵਿਤਾ, ਸਿਰ ਝੁਕਦਾ ਹੈ ਬਾਬੂ ਰਜਬ ਅਲੀ ਜੀ ਅੱਗੇ।

    • @bhangu-
      @bhangu- 5 місяців тому

      mere babaji naal khare aude zialdar

  • @paramgill6302
    @paramgill6302 5 років тому +11

    ਬਹੁਤ ਵਧੀਆ ਜੀ ਮੈਂ ਤਾਂ ਹਰ ਰੋਜ ਸੁਣਦਾ ਇਕ ਵਾਰੀ

  • @GurcharanDhillon
    @GurcharanDhillon 4 роки тому +7

    ਜਿਹੜੇ ਸਭਿਅਾਚਾਰ, ੲਿਤਿਹਾਸ ਅਤੇ ਪੰਜਾਬ ਨੂੰ ਪਿਅਾਰ ਕਰਦੇ ਨੇ ੳੁਹ ੲਿਸ ਨੂੰ ੲਿਕ ਵਾਰ ਸੁਣਕੇ, ਵਾਰ ਵਾਰ ਸੁਣਨ ਲੲੀ ਮਜਬੂਰ ਹੋ ਜਾਣਗੇ I
    ੲਿਹ ਜਾਪਦਾ ਹੈ ਕਿ ਬਾਬਾ ਰਜਤ ਅਲੀ ਨੇ ੲਿਹ ਕਵਿਸ਼ਰੀ ਛੰਦ ਓਸ ਵੇਲੇ ਲਿਖਿਅਾ ਸੀ ਜਦੋਂ ਸਾਂਝਾ ਪੰਜਾਬ ਸੀ 1947 ਤੋਂ ਪਹਿਲਾਂ I
    ਮੇਰਾ ਵਸਦਾ ਰਹੇ ਦੇਸ ਪੰਜਾਬ I

  • @avtarsingh2531
    @avtarsingh2531 2 роки тому +19

    ਪੰਜਾਬੀ ਮਾਂ ਬੋਲੀ ਦੇ ਲਾਡਲੇ ਸਪੁੱਤਰ ਬਾਬੂ , ਰਜਬ ਅਲੀ ਜੀ ਨੂੰ ਨਮਸਕਾਰ ਹੈ।

    • @Harnek-uu5ui
      @Harnek-uu5ui 8 місяців тому

      Xxxxx
      58yroxxxx

    • @Harnek-uu5ui
      @Harnek-uu5ui 8 місяців тому

      Cxxxxxxlurewdxxcxxx
      XXXX IS THE ONLY WAY 86

  • @mandeepsinghbhatner4510
    @mandeepsinghbhatner4510 4 роки тому +19

    ਧੰਨ ਗੁਰੂਨਾਨਕ

  • @dilbarsingh9373
    @dilbarsingh9373 6 місяців тому +16

    ਬਹੁਤ ਵਧੀਆ ਕਲ਼ਮ ਬਾਬੂ ਜੀ ਧੰਨਵਾਦ ਜੀ

  • @nirmalchoudhary9190
    @nirmalchoudhary9190 Рік тому +6

    Wah ji wah waheguru sahib ji kade ehh lok bhi ess dharti te hoya hain ji .sohni sahi pind deya beeha bachpan da vich parde banbehe panjvi karke tur geya moga mape jeonayan ton sukh bhoge paise khaa mathiyaei bachde vehnde sehar sadk tae nachde chuk lay kalam davatan baste sher niranjan mehnge nae aindeyain yad bharjayian patiaan bhumbran lehnge nae ehh kaveta sanu bachpan ch yad nahi kehdi class ch parri segi ji ajj 40 ,45 sal bad manu ehh bol yad aa geya ji jadon babu rajab ali sahib sahoke waleyain de kavishari suni ji bachpan yad aa geya maa bap yad aa geya jehde manu ekkala chad ke jaa chuke nae ji beshak meri umar 52 years di ho gayi hai ji what maa bap ajj bhi yad aunde hain ji jehade maa yad aunde aa ji jehdi school jan lage nu horna ton chori paise dendi hundi segi ji subah e pronthi bana kae dendi hunde se ajj jadon kite paraunthe khande hain manu maa yad aa jandi aa ji maa de banaya parauthe warga suad paise kharch ka khade parauthe ch nahi hai ji love 💕 you maa miss you dear maa tera ehh jhala putt ajj bhi tanu yad karke raonda rehnda aa kash maa kuch sal hor mare kol rehnde miss you dear maa miss you bapu ji

  • @tarsemsinghrajput6675
    @tarsemsinghrajput6675 9 місяців тому +18

    ਬਾਬੂ ਰਜਬ ਅਲੀ ਖਾਂ ਨੂੰ ਕੋਟਿ ਕੋਟਿ ਵਾਰ ਪਰਨਾਮ 🙏🏻🙏🏻🙏🏻🙏🏻🙏🏻🙏🏻

  • @jugrajsingh9876
    @jugrajsingh9876 6 років тому +80

    ਹੀਰੇ ਸੀ ਏ ਤਾਂ ਜੀ

  • @jagatkamboj9975
    @jagatkamboj9975 Рік тому +8

    ਮਾਲਵੇ ਦੀ ਰੂਹ ਬਾਬੂ ਰਜਬ ਅਲੀ ਜੀ ਬਾਬਾ ਜੀ ਲਵ ਯੂ 🙏🇮🇳🙏
    19-5-2023

  • @jaibirsingh7590
    @jaibirsingh7590 4 роки тому +15

    Love from Canada , jive punjab , jive punjabi 🙏🏻🙏🏻

    • @supremeleader5516
      @supremeleader5516 Рік тому

      How a Canadian can say jive punjab? Come to punjab and then speak

  • @malikmuazamhaider4313
    @malikmuazamhaider4313 4 роки тому +27

    waoo. Fantastic poetry.. love it from sialkot Pakistan.

  • @Harjot.369
    @Harjot.369 3 роки тому +2

    ਬਹੁਤ ਹੀ ਸੁੰਦਰ ਪੇਸ਼ਕਸ਼ ਹੈ ਰਜਬ ਅਲੀ ਸਾਬ ਦੀ

  • @balvindersinghbhikhi3028
    @balvindersinghbhikhi3028 5 років тому +13

    بابو رجب الی جی شرومنی پنجابی کوی ، کیا بات ہی ، 🙏🙏🙏🙏 great great punjabi

  • @LifeasDavi
    @LifeasDavi 3 роки тому +1

    Ajj de punjabi tribune vich baba ji da zikar kita hoya c and app pujj gye sunnan bht vadia lgga

  • @rupinderbarnala1285
    @rupinderbarnala1285 5 років тому +7

    ਦਿਲ ਖੁਸ਼ ਗਿਆ ਜੀ

  • @SunnySingh-uj4mn
    @SunnySingh-uj4mn 3 роки тому

    ਭਰਾਵੋ ਅੱਜਕਲ ਬਹੁਤਿਆਂ ਨੂੰ ਆਪਦੇ ਪਿੰਡ ਦਾ ਵੀ ਪੂਰਾ ਪਤਾ ਨਹੀਂ ਹੁੰਦਾ। ਪਰ ਕਮਾਲ ਆ ਬਾਬੂ ਰਜ਼ਬ ਅਲੀ ਜੀ ਦੀ। ਸਾਰਾ ਇਲਾਕਾ ਈ ਸਮਝਾਤਾ। ਸ਼ਾਇਦ ਕਈ ਨਵੇਂ ਜ਼ਮਾਨੇ ਦੇ ਸਹਿਮਤ ਨਾ ਹੋਣ ਪਰ ਬਾਬੂ ਜੀ ਨੇ ਜੋ ਨਕਸ਼ਾ ਖਿੱਚਿਆ ਉਹ 47 ਤੋਂ ਪਹਿਲਾਂ ਦਾ। salute you Babu Razab Ali Sahib.

  • @malikmuazamhaider4313
    @malikmuazamhaider4313 4 роки тому +20

    Fantastic poetry, love baba g. great poet . love you from sialkot Pakistan..

  • @BudhSingh-pb2es
    @BudhSingh-pb2es 9 місяців тому +2

    ❤🎉 ਸਦਾ ਬਹਾਰ ਕਵੀਸ਼ਰੀ ਬਾਬੂ ਰਜਬ ਅਲੀ ਦੀਆਂ ❤🎉

  • @arshdeepbrar1848
    @arshdeepbrar1848 4 роки тому +14

    ਇੱਕ ਇੱਕ ਸ਼ਬਦ👌👌👌👌

  • @malkagill5498
    @malkagill5498 5 років тому +1

    ਬਾਬੂ ਰਜਬ ਅਲੀ ਦੀ ਕਲਮ ਦੀਅਾਂ ਲਾਇਨਾਂ ਨੂੰ ਬੜੀ िਮਠਾਸ िਦॅਤੀ ਹੈ ਜੀ,ਦਮਦਾਰ िਲਖਾਰੀ ਸਨ ਬਾਬੂ ਰਜਬ ਅਲੀ ਜੀ,,

  • @ਕੁਲਵੰਤਸਿੰਘਸਿੱਧੂ

    ਸੋਹਣੀਏ ਸਾਹੋ ਪਿੰਡ ਦੀਏ ਵੀਹੇ ਬਚਪਨ ਦੇ ਵਿੱਚ ਪੜੇ ਬੰਬੀਹੇ...ਸਾਡਾ ਨੇੜਲਾ ਪਿੰਡ ਬੁਰਜ ਜਵਾਹਰ ਸਿੰਘ ਵਾਲਾ

  • @SukhwinderSingh-g1g
    @SukhwinderSingh-g1g 3 місяці тому +2

    ਵਾਹ ਜੀ ਵਾਹ ਬਹੁਤ ਹੀ ਵਧੀਆ ਵਾਰਤਾਲਾਪ ਸ਼ਾਇਰੀ ਲਿਖੀ ਆ 🌹🌹🌹🌹🌹🌹🌹✍️✍️✍️✍️

  • @MNCH
    @MNCH 7 років тому +81

    oh my God.. this is awesome... swaaad a gya je... Gold Gold Gold words... thanks to East Punjab for preserving our MAA boli.. lots of love and respect for my Punjabi veer from Lahore

  • @birdlover3284
    @birdlover3284 6 років тому +61

    ਸਾਡੇ ਪਿੰਡ ਦੀ ਸ਼ਾਨ ਬਾਬੂ ਜੀ

  • @mrayan2470
    @mrayan2470 5 років тому +3

    Men nay pehli dafa itni jandar punjabi poetry sune hay punjab Pakistan amazing

  • @gumeetsinghkhosa1806
    @gumeetsinghkhosa1806 4 роки тому +13

    Very nice poetry. I have no words to appreciate it 👌👌👌👌👌👌👌👌👌 features of our ancient Punjabi culture 👌👌👌👌👌👌👌👌👌

    • @MohinderSidhu-lx4ui
      @MohinderSidhu-lx4ui Рік тому

      He oa rabba aho jeha time fir kadde awe ga very good poetry sadke jawan

  • @amarjitgehri811
    @amarjitgehri811 3 роки тому +51

    ਮੇਰਾ ਸਹੁਰਾ ਪਿੰਡ ਸਾਹੋਕੇ ਮੇਰੇ ਸਹੁਰਾ ਸਾਹਿਬ ਰੁਲਦੂ ਸਿੰਘ ਮੁਸਾਫ਼ਿਰ ਜੀ ਚੋਟੀ ਦੇ ਕਵੀਸ਼ਰ ਸਨ ਬਾਬੂ ਜੀ ਦੇ ਬਹੁਤ ਨਜ਼ਦੀਕੀ ਸਨ ਅਤੇ ਲਾਡਲੇ ਸ਼ਾਗਿਰਦ ਸਨ

    • @HarjinderSingh-sj7fd
      @HarjinderSingh-sj7fd Рік тому +1

      🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🏿

    • @surindersingh474
      @surindersingh474 Рік тому

      Lk.if I llk.so. kokri mk.l.k.ll.mk.I l..what. llm..klm.lkm.l..nlk.lm..lkk..kllmk.kl.m.llmm..lk.k.k.lm.klk.k.llmm.km..klmmk.mm.llmmk.l..l8l87 k.mk.m.kmk...km.k.lmkklm.mk.kk.lk.ml..what milkmaid llama lmmļmmkmĺlklllkķlk.ĺlk.lllllllkmkl.lkķlkkmĺlllllkķmķ.k....llkl.kļkmkl.lllllllļkmlkl..llllkk.kmpllll.lmm.llmklll.kklkl.mlmļmm.mlĺmll..mklĺl.lll.ml.lml.l.m..mlllll.k.k.k.lmm.l.klll.lllllll...ĺlll.lml8l8llllll8ll9mll.l.lllll.l..ĺl...looks 7ķ..lol.. ļ.ll.l.ĺl.lll.l...l..l.l....l.l.k....l.......ml..l..l...l..l.k..l.l...l.......l...lull ĺikllĺ8ĺ.lll8llķiļlliļllilĺml..l.ml.lĺ8klll.l.llklkll..l.l.mklml.lm88ķkllmm

    • @balwinderbauranalisingh8666
      @balwinderbauranalisingh8666 Рік тому

      @@HarjinderSingh-sj7fd qqqqqqqqqqqqqqqqqqqqqqqq

    • @sukhiramgarh178
      @sukhiramgarh178 Рік тому +1

      ਭਾਗਾਂ ਵਾਲੇ ਸੀ ਮੁਸਾਫ਼ਿਰ ਸਾਬ ਜਿਹਨਾਂ ਨੂੰ ਬਾਬੂ ਦਾ ਸਾਥ ਨਸੀਬ ਹੋਇਆ ਕਿੰਨਾ ਸੋਹਣਾ ਸਮਾਂ ਹੋਵੇਗਾ ਉਦੋਂ ।

    • @VARUNSHARMA-sh2tl
      @VARUNSHARMA-sh2tl Рік тому

      @@HarjinderSingh-sj7fd e

  • @jagseerjagseer
    @jagseerjagseer Рік тому

    Astonished why this greatest poet of Punjabi language didn't find in our school or college books

  • @ironmani7376
    @ironmani7376 4 роки тому +5

    OmG ! The poverty is so strong!!!! Super Work ! Words are extremely heavy stones to neglect ♡

  • @mohandhindsa3919
    @mohandhindsa3919 5 років тому +25

    ਆਹ ਗੱਲਾਂ ੳਸਤਾਦ ਜੀ ਤੋਂ ਬਿਨਾਂ ਕੋਈ ਨੀ ਕਰ ਸਕਦਾ

  • @spindlemaster6513
    @spindlemaster6513 6 років тому +41

    Who dislike do not understand Punjabi, we are pray for them. God bless them.

    • @navrojsingh2698
      @navrojsingh2698 4 роки тому +1

      Am punjabi i understand whats he say acuttaly who the fuck dislike him he talking about all punjab

    • @gurmailsingh-cw5bt
      @gurmailsingh-cw5bt 4 роки тому +1

      Very good

    • @shubhamlohchab2289
      @shubhamlohchab2289 4 роки тому

      @@navrojsingh2698 ugtttf fu fu gj Jio UT jjuu&gu#jujujggggtggguïjjjHD yyyyycyyyy turf Hf yyy7hfff kg:aguuuuuuuuuuhkkffffd,drygo; CT bzTV

  • @Jassi_033
    @Jassi_033 4 роки тому +31

    ਪੰਜਾਬ ਸਦਾ ਹੱਸਦਾ ਵਾਸਦਾ ਰਹੇ🙏 ਵਰਿਗੁਰੂ ਮੇਹਰ ਕਰੇ🙏❤️❤️

  • @harry41505
    @harry41505 6 років тому +2

    Yr beero mereyo....ehna di kavishri.... att hai.... es nu dislike karn aale kitho aaye aa.... mainu lgda mars to aaye hone ....
    Peace and love from Adelaide

  • @harjitsingh6189
    @harjitsingh6189 4 роки тому +12

    So beautiful.baba ji proud of you from malwa

  • @qamarnawaz2346
    @qamarnawaz2346 7 років тому +80

    I could only decode 30 % of this Malwi dialect but cant miss this line;
    Gujrat de piyaalay changay....
    Love from Gujrat Pakistan,

    • @AkashdeepSingh-cm9xt
      @AkashdeepSingh-cm9xt 6 років тому

      Qamar Nawaz 5

    • @manpreetbrar9784
      @manpreetbrar9784 6 років тому

      g

    • @manpreetbrar9784
      @manpreetbrar9784 6 років тому

      gujrat is a state in india

    • @Kingofpuran
      @Kingofpuran 6 років тому +13

      Sir mapreet gujrat is a distric of Pakistan and is famous because of his ceramic works and babu jee mention the gujrat de piyaalay changay

    • @Sunny-bh5gz
      @Sunny-bh5gz 6 років тому +7

      Gujarat is a city and district of great punjab now in divided western part . Exist when Gujarat was not a state in India it's just made after partition frm Bombay state

  • @Bajjaad
    @Bajjaad 9 років тому +61

    it is all about punjab ... U must be punjabi to enjoy this ./Love From Pakistan

    • @salehsaeed3584
      @salehsaeed3584 8 років тому

      +GUJJAR(PCP) u know he is Pakistani poet :)

    • @Bajjaad
      @Bajjaad 8 років тому +3

      yes i know ...but jab ye nazam likhi gai he was in sahuke east punjab .... partition k baad ye okara aa gaye the ....

    • @salehsaeed3584
      @salehsaeed3584 8 років тому +4

      +GUJJAR(PCP) g g i know all about him bcz he is my great grandfather...!!

    • @bhangraboyin
      @bhangraboyin 8 років тому +11

      He was born n bred in moga, his was pure punjabi, not pakistani or hindustani.

    • @salehsaeed3584
      @salehsaeed3584 8 років тому +2

      But he loved Pakistan. If he wanted he could stay in India instead of migrating here.He had no problem if he did so. But as a Muslim, he preferred to migrate to Pakistan

  • @gurindersingh4655
    @gurindersingh4655 8 років тому +21

    Best poetry of Punjabi heritage .

  • @dheera407
    @dheera407 12 років тому +12

    True Punjabi Virsa of undivided Punjab.
    Hat s off to Babu Razab Ali.

  • @ar.gursewaksingh3678
    @ar.gursewaksingh3678 7 місяців тому +157

    ਕੌਣ ਕੌਣ 2024 ਚ ਸੁਣ ਰਿਹਾ ਸਾਨੂੰ ਮਾਣ ਪੰਜਾਬੀ ਹੋਣ ਤੇ

  • @swarnsinghajji1224
    @swarnsinghajji1224 4 роки тому

    ਵਾਹ ਵਾਹ ਖਾਨ ਸਾਬ ਜੀ ਵਾਹ ਕੀ ਲਿਖਿਆ ਵਾਹ ਕੋਈ desh ਨੀ

  • @jadishsingh4693
    @jadishsingh4693 4 роки тому +12

    ਬਹੁਤ ਸੋਹਣੀ ਕਵੀਸ਼ਰੀ ਆ

  • @BasantSingh-ug3dz
    @BasantSingh-ug3dz 4 роки тому +1

    ਬਿਲਕੁਲ ਸਹੀ ਗੱਲ ਹੈ ਜੀ ਵਾਹ ਜੀ ਵਾਹ ਬਹੁਤ ਵਧੀਆ ਵੀਰ ਜੀ

  • @gurmeetgill8473
    @gurmeetgill8473 5 років тому +216

    ਮੇਰਾ ਪਿੰਡ ਸਾਹੋਕੇ ਅਾ ਤੇ ਮੈਨੂੰ ਬਾਬੂ ਜੀ ਦਾ ਪੇਂਡੂ ਹੋਣ ਦਾ ਮਾਣ ਹੈ

  • @sukha102
    @sukha102 4 роки тому +1

    ਬਾਬੂ ਰਜਬ ਅਲੀ ਜੀ ਆਪ ਜੀ ਕਲਮ ਨੂੰ ਸਲਾਮ ਏ......

  • @sukhchainsingh3660
    @sukhchainsingh3660 5 років тому +6

    2012 vich suni c.... Hun dobara 2019 vich... Bahut vdia

  • @beantsingh2103
    @beantsingh2103 6 років тому +15

    ਬਹੁਤ ਹੀ ਵਧੀਆ

  • @youtubersworld2023
    @youtubersworld2023 5 років тому +6

    Wah ji Rajab Ali ji wah suad aa gya ji

  • @robinbhatti909
    @robinbhatti909 10 місяців тому

    Bhai jagman Samra to sunneya babu Rajib Ali bare, wah ji wah Anand aa gya ❤❤❤❤

  • @jeetdhillon2616
    @jeetdhillon2616 6 років тому +12

    ਸਿਰਾ ਵੀਰ

  • @ManishSharma-ku7ij
    @ManishSharma-ku7ij 4 роки тому +7

    He's described entire North Indian of that time. It's brilliant!

    • @AbhineetDhaliwal
      @AbhineetDhaliwal  4 роки тому +5

      Exactly!

    • @jpsingh2148
      @jpsingh2148 3 роки тому +1

      That too when there was no internet and yet he had so much knowledge. Truly a genius. Shame most Punjabis don't know him.

  • @narindersingh6673
    @narindersingh6673 6 років тому +86

    ਵਾਹ ਜੀ ਰਜਬ ਅਲੀ ਜੀ।

  • @SukhwinderSingh-g1g
    @SukhwinderSingh-g1g 6 місяців тому

    ਵਾਹ ਜੀ ਵਾਹ ਬਹੁਤ ਹੀ ਵਧੀਆ ਲੋਕ ਤੱਥ ਤਾਰੀਫ ਏ ਕਾਬਿਲ ਪੇਸ ਕੀਤਾ ਤੁਸਾਂ

  • @paranjitsinghjaswal2401
    @paranjitsinghjaswal2401 5 років тому +19

    BEYOUND / ABOVE WORDS , WHAT A KNOWLEDGE ,

  • @palkhillan2217
    @palkhillan2217 2 місяці тому +1

    ਬਾਬੂ ਰਜਬ ਅਲੀ ਜੀ ਮਹਾਂਨ ਕਵੀ ਸਦਾ ਅਮਰ ਰਹੇ

  • @Gurjeet-shreshthfc
    @Gurjeet-shreshthfc 4 роки тому +103

    I'm proud to born in this holy land🌏 Punjab.... Malwa

  • @GurlalSingh-tc8oe
    @GurlalSingh-tc8oe 4 місяці тому

    ਬਹੁਤ ਵਧੀਆ ਕਿਵਤਾ ਜੀ

  • @guramritpalsinghrandhawa5518
    @guramritpalsinghrandhawa5518 6 років тому +22

    Poetry is well and good.Every word is well and good, Universal truth

  • @pargatsandhu3181
    @pargatsandhu3181 4 роки тому +1

    Bahut wadiya ji ruh nu saakun mil giya sun k

  • @davindersingh5293
    @davindersingh5293 5 років тому +5

    ਬਹੁਤ ਵਧੀਆ ਜੀ

  • @oldpanjabpoultryandnatural4052
    @oldpanjabpoultryandnatural4052 3 роки тому

    ਵਾਹ ਜੀ ਵਾਹ ਬਹੁਤ ਵਦੀਆਂ ਗੱਲਾਂ ਸਾਰੀਆਂ ਸੱਚ ਆ

  • @rajveergill4716
    @rajveergill4716 7 років тому +82

    babu rajab Ali Khan Sahab malwe di shaan. moga di aan.

  • @dsbuttar8711
    @dsbuttar8711 6 років тому +96

    ਮਹਾਨ ਸਖਸੀਅਤ ਪੁਜਨੀਕ ਬਾਬੂ ਰਜਬ ਅਲੀ ਜੀ।

  • @nadeemhaiderkhan1886
    @nadeemhaiderkhan1886 7 років тому +79

    Rang Punjab de sare bde sohne hn.Masha Allah.

  • @gurpreetdosanjh6496
    @gurpreetdosanjh6496 4 роки тому +1

    ਬਾਬੂ ਰਜਬ ਅਲੀ Best ਕਵੀਸ਼ਰ

  • @hardevkhokhar5751
    @hardevkhokhar5751 7 років тому +15

    wah...👌👌👌

  • @Khudmukhtiar
    @Khudmukhtiar 2 роки тому +2

    he was literate than most of the todays intellectuals ....he knows everything like a surveyor

  • @pavvirk
    @pavvirk 14 років тому +9

    What a great poet. Love it. Thanks for uploading.

  • @GurlalSingh-tc8oe
    @GurlalSingh-tc8oe 2 місяці тому +1

    ਬਹੁਤ ਵਧਿਆਇਆ ਸੰਦ ਹੈ ਜੀ

  • @gurwindersinghchehal688
    @gurwindersinghchehal688 5 років тому +39

    Legend never die

  • @HarpreetSingh-ml4wl
    @HarpreetSingh-ml4wl 6 років тому +13

    Hardev Singh Lalbai with Team All the Best ( Gidderbaha )

  • @JaskiratSingh-jc3dd
    @JaskiratSingh-jc3dd 5 років тому +4

    ਦਿਲ ਖੁਸ਼ ਕਰ ਦਿੱਤਾ ਬਾਪੂ ਜੀ

  • @adarshsingh6881
    @adarshsingh6881 7 років тому +10

    Civil Engineer and Poet what a combination. Overseer in irrigation department Punjab.
    Learned and travelled person.
    I want to meet You .RIP
    Babu Rajab Ali.
    Great personality he was.
    Malwe di Rooh.

  • @komalsekhon8183
    @komalsekhon8183 6 років тому +23

    heart touching kavishri

  • @jagatkamboj9975
    @jagatkamboj9975 Рік тому +2

    ਮਾਲਵੇ ਦੀ ਰੂਹ ਬਾਬੂ ਰਜਬ ਅਲੀ ਜੀ
    🙏💚🙏

  • @maqboolrana4542
    @maqboolrana4542 5 років тому +15

    Love from pakistan Punjab faisalabad

  • @punjabitrucker163
    @punjabitrucker163 Рік тому

    Wah ji wah rooh khush ho gyi sunke

  • @ruchiminhas357
    @ruchiminhas357 10 років тому +7

    Jeonda reh veere.thanks for sharing.

  • @harjindersingh-uv3ng
    @harjindersingh-uv3ng 2 місяці тому

    ਕਿਆ ਬਾਤ ਅੱਤ ਕਰਵਾਈ ਪਈ ਹੈ

  • @maninder9800
    @maninder9800 9 років тому +17

    awsm awsm awsm..reality

  • @007Parmar
    @007Parmar 6 місяців тому +1

    ਮਾਲਵੇ ਦੀ ਰੂਹ ਬਾਬੂ ਰਜਬ ਅਲੀ ਖਾਂ ਜੀ ਵਰਯਾਹ ਪਰਮਾਰ ਰਾਜਪੂਤ ਖਾਨਦਾਨ ਵਿੱਚ ਪੈਦਾ ਹੋਏ ਸਨ।

  • @sumanjeetsingh1786
    @sumanjeetsingh1786 4 роки тому +13

    Heart touching ,it is reality

  • @GurpreetKaur-gx1nj
    @GurpreetKaur-gx1nj Рік тому +1

    Every word is true about all the villages Great poet great lyrics Love you Abhineet

  • @lubradoon
    @lubradoon 7 років тому +35

    Rajab 11, 1399
    Al-Arba'a (Wednesday)
    This was the date when he died. It was 6th June 1979.

  • @roshanpaul5564
    @roshanpaul5564 3 роки тому

    Vah Ji vah Rooh khush kar diti.dhanvad

  • @adarshsingh6881
    @adarshsingh6881 7 років тому +29

    What a literate person he was.
    Respect to the great soul.

  • @karajsingh8473
    @karajsingh8473 2 роки тому

    ਬੋਹਤ ਸੋਹਣੇ ਜੀ

  • @BalwantSingh-gw1ws
    @BalwantSingh-gw1ws 4 роки тому +2

    Nice kavisharii I'm proud to punjabi virsa

  • @maanamrinder08
    @maanamrinder08 3 роки тому +5

    Baba ji salute aa ...... Old is gold