Jeevan Rani Interview|Punjabi Haircut Girl|Punjabi Motivational Story|Mani Parvez|Kaint Punjabi

Поділитися
Вставка
  • Опубліковано 27 гру 2024

КОМЕНТАРІ • 757

  • @kaintpunjabi
    @kaintpunjabi  2 роки тому +108

    *ਜੇ ਸਾਡੇ ਕੰਮ ਕਰਨ ਦਾ ਤਰੀਕਾ ਚੰਗਾ ਲੱਗਿਆ ਤਾਂ ਚੈਨਲ ਜ਼ਰੂਰ Subscribe ਕਰਲੋ ਜੀ ,ਸਾਡਾ ਹੌਂਸਲਾ ਵਧੂਗਾ,*,ਜੇਕਰ ਤੁਸੀਂ ਵੀ ਆਪਣੀ ਜ਼ਿੰਦਗੀ ਦੀ ਕਹਾਣੀ ਲੋਕਾਂ ਨੂੰ ਦੱਸਣਾ ਚਾਹੁੰਦੇ ਹੋ ਤਾਂ ਇਸ Instagram Id ਤੇ ਮੈਸੇਜ ਕਰੋ ਜੀ👇instagram.com/officialkaint_punjabi/

  • @BabajiGurdaspuri-ob5qt
    @BabajiGurdaspuri-ob5qt Рік тому +7

    ਬਹੁਤ ਵਧੀਆ ਵੀਚਾਰ ਭੈਣ ਦੇ ਜਿਉਂਦੇ ਰਹੋ ਧੀਏ

  • @shamlal3046
    @shamlal3046 2 роки тому +88

    ਵਾਹ ਭੈਣ ਮੇਰੀਏ ਤੇਰੀ ਬੇਬਾਕ ਬੋਲੀ ਨੇ ਦਿਲ ਖੁਸ਼ ਕਰਤਾ ਮੈਨੂੰ ਤੇਰੇ ਤੇ ਬਹੁਤ ਮਾਣ ਹੈ ਪਰਮਾਤਮਾ ਤੈਨੂੰ ਸਦਾ ਚੜਦੀ ਕਲਾ ਵਿਚ ਰੱਖੇ

  • @ParamjeetSingh-mu2wl
    @ParamjeetSingh-mu2wl 2 роки тому +83

    ਪੁੱਤ ਮੈਂ ਪ੍ਰਮਾਤਮਾ ਅੱਗੇ ਅਰਦਾਸ ਕਰਦਾ ਕਿ ਤੇਰੇ ਪਰਿਵਾਰ ਤੇ ਹਮੇਸ਼ਾ ਹੀ ਮੇਹਰ ਭਰਿਆ ਹੱਥ ਰੱਖਣ ਮੈ ਰੱਬ ਅੱਗੇ ਅਰਦਾਸ ਕਰਦਾ ਕਿ ਰੱਬ ਤੇਰੀ ਉਮਰ ਲੰਮੀ ਕਰਨ ਤੇਰੇ ਬੱਚੇ ਵੀ ਖੂਬ ਤਰੱਕੀਆਂ ਕਰਨ

  • @navjot473
    @navjot473 2 роки тому +51

    ਜਿੰਦਗੀ ਏਦਾ ਹੀ ਜੀਣੀ ਚਾਹੀਦੀ ਆ ਬਹੁਤ ਵਧੀਆ ਜੀਵਨ ਭੈਣ ਤੁਸੀਂ ਬਹੁਤ ਲੱਕੀ ਓ ਤੁਹਾਨੂੰ ਜੀਵਨ ਸਾਥੀ ਇਨਾ ਵਧੀਆ ਮਿਲਿਆ

    • @TarsemSingh-rt5uj
      @TarsemSingh-rt5uj 2 роки тому +1

      Thanks ji

    • @RajSingh-uo3rz
      @RajSingh-uo3rz Рік тому

      ਵਾਹ !
      ਕੱਲੀ ਕੱਲੀ ਗੱਲ ਵਜ਼ਨਦਾਰ ਕੀਤੀ ਹੈ |
      ਬੇਹਿੰਮਤੇ ਨੇ ਜੀਹੜੇ ਬਹਿ ਕੇ ਸ਼ਿਕਵਾ ਕਰਨ ਮੁੱਕਦਰਾਂ ਦਾ
      ਉੱਗਣ ਵਾਲੇ ਉੱਗ ਪੈਂਦੇ ਨੇ ਸੀਨਾ ਪਾੜ ਕੇ
      ਪੱਥਰਾਂ ਦਾ
      Jiwan God bless you

    • @paramjeetkaur5570
      @paramjeetkaur5570 8 місяців тому

      👌👌👌👌

  • @sgrewal3019
    @sgrewal3019 2 роки тому +16

    ਜੀਵਣ ਭੈਣ ਸ਼ੇਰ ਬੱਚੀਏ ਸਲਾਮ ਹੈ ਤੁਹਾਡੀ ਸੋਚ ਨੂੰ

  • @gurmeetkaur1141
    @gurmeetkaur1141 2 роки тому +63

    ਜਿਉਂਦੀ ਰਹਿ ਭੈਣੇ ਵਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖਣ👌👌👌👌👌

  • @bkj753
    @bkj753 2 роки тому +42

    ਭੈਣ ਘਰ ਵਾਲਾ ਜਿਵੇ ਮਰਜ਼ੀ ਸੀ ਵਿਸ਼ਵਾਸ ਵਾਲਾ ਬਹੁਤ ਹੈ ਇਸੇ ਕਰ ਕੇ ਅੱਜ ਘਰ ਵਸਦਾ ਸ਼ਾਬਸ ਵੀਰ ਦਾ ਆਪਣਾ ਘਰ ਸਾਬ ਗਿਆ

  • @vikramsomalsomal5480
    @vikramsomalsomal5480 2 роки тому +20

    ਭੈਣੇ ਤੇਰੀ ਹਿੰਮਤ ਨੂੰ ਸਲੂਟ ਹੈ ਬਾਕੀ ਹੇਅਰ ਕਟੀਗ ਬਹੁਤ ਸੋਹਣੀ ਹੈ ਬਾਕੀ ਤੁਹਾਡਾ ਸੁਭਾਅ ਬਹੁਤ ਸੋਹਣਾ ਲੱਗਾ

  • @sunitarani3073
    @sunitarani3073 2 роки тому +20

    ਵਾਹ ਕਿਆ ਹਿੰਮਤ ਹੈ ਕੁੜੀਏ ਸ਼ਾਬਾਸ਼ ਧੀਏ ਮੇਰੀਏ ਵੈਰੀ ਗੁੱਡ ਵੈਰੀ ਨਾਈਸ 🙏🏻

  • @PardeepSingh-kv7tc
    @PardeepSingh-kv7tc 2 роки тому +17

    ਬਹੁਤ ਵਧੀਆ ਸੋਚ ਰੱਖਦੀ ਆ ਭੈਣ ਵਾਹਿਗੁਰੂ ਲੰਬੀਆਂ ਉਮਰਾਂ ਬਖਸ਼ੇ 🙏🏻🙏🏻🙏🏻

  • @dhillonavtar9608
    @dhillonavtar9608 2 роки тому +14

    ਬਹੁਤ ਵਧੀਆ ਲੱਗਿਆ ਤੁਹਾਡਾ ਸੁਬਾਹ ਤੇ video ਦੇਖ ਕੇ ਉੱਤਮ ਵਿਚਾਰ..…..
    ਸਦਾ ਖੁਸ਼ ਰਹੋ

  • @KuldeepKaur-ks1tl
    @KuldeepKaur-ks1tl 2 роки тому +37

    ਮੇਰੀ ਤਾਂ ਬੇਟਾ ਰੂਹ ਖੁਸ਼ ਕਰਤੀ ਤੇਰੀਆਂ ਗੱਲਾਂ ਨੇ

  • @lakhveersinghgill4807
    @lakhveersinghgill4807 2 роки тому +41

    ਬੇਟਾ ਤੇਰੇ ਪਰਿਵਾਰ ਨੂੰ ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ ਜਿਉਂਦੀ ਰਹਿ ਮੇਰੀ ਧੀ ਬਹੁਤ ਵਧੀਆ ਲੱਗਿਆ ਤੁਹਾਡੀ ਸਟੋਰੀ ਸੁਣ ਕੇ ਤੇਰੇ ਵਰਗੀ ਧੀ ਵਾਹਿਗੁਰੂ ਸਾਰਿਆਂ ਨੂੰ ਦੇਵੇ

  • @avtarchahal5904
    @avtarchahal5904 2 роки тому +5

    ਬਹੁਤ ਹੀ ਵਧੀਆ ਦਲੇਰ ਬੱਚੀ ਜੀਵਨ ਕੋਲੋਂ ਜਿੰਦਗੀ ਜਿਉਣ ਦੀ ਜਾਂਚ ਸਿੱਖਣੀ ਆ ਤਾਂ।

  • @ਗੁਰਦੀਪਸਿੰਘਟਿਵਾਣਾ

    ਭੈਣ ਮੇਰੀ ਏ ਲੋਕਾਂ ਦਾ ਤੇ ਰਿਸਤੇਦਾਰਾਂ ਦਾ ਕੰਮ ਲੱਤਾਂ ਖਿੱਚਣੀਆਂ ਆਪਣਾ ਕੰਮ ਕਰੋ ਬਹੁਤ ਬਹੁਤ ਧੰਨਵਾਦ ਭੈਣ ਮੇਰੀ ਏ 🙏 ਬਹੁਤ ਕੈਟ 👍👌🏼👍

  • @jatindergill2078
    @jatindergill2078 2 роки тому +11

    ਕੁੜੀਆਂ ਹੋਣ ਤਾਂ ਤੇਰੇ ਵਰਗੀਆਂ ਹੋਣ ਭੈਣੇ, ਸਲੂਟ ਆ ਤੁਹਾਡੀ ਸੋਚ ਨੂੰ l ਰੱਬ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਚ ਰੱਖੇ

  • @raagratangurmatsangeet3478
    @raagratangurmatsangeet3478 2 роки тому +67

    ਵਾਹ ਵਾਹ ਬੀਬੀ !!ਬੜੀ ਹਿੰਮਤ ਹੈ,,, ਬਹੁਤ ਉਤਮ ਵੀਚਾਰ ਹਨ ,,ਹੋ ਸਕੇ ਤਾਂ ਬੀਬੀ !!ਗੁਰਸਿੱਖੀ ਧਾਰਨ ਕਰ ਲੋ ,,ਕੇਸ਼ ਜਰੂਰ ਰੱਖੋ ,,ਵਾਹਿਗੁਰੂ ਸਾਹਿਬ ਤੁਹਾਨੂੰ ਚੜ੍ਹਦੀ ਕਲਾ ਬਖਸ਼ਣ

  • @sidhusehaj_133
    @sidhusehaj_133 2 роки тому +9

    Very very ਰੱਬ ਤੁਹਾਨੂੰ ਹਮੇਸ਼ਾ ਚੜਦੀ ਕਲਾਂ ਵਿੱਚ ਰੱਖੇ ਤਰੱਕੀ ਬਖਸ਼ੇ 👌👌👌👌👌👍👍👍👍

  • @gurujisingh584
    @gurujisingh584 2 роки тому +5

    ਸਲਾਮ ਹੈ ਜੀਵਨ ਤੇਰੀ ਸੋਚ ਨੂੌ ਤੇਰੇ ਜ ਜਬਾਤ ਨੂੌ ਜਿਉਦੀ ਰਹਿ ਪੰਜਾਬ ਦੀ ਧੀਏ ਸਤ ਸਿਰੀ ਅਕਾਲ ਆਪਣਾ ਪਿੌਡ ਜਰੂਰ ਦੌਸੀ ਤੈਨੂੰ ਮਿਲਣਾ ਧਨਵਾਦ

  • @manjeetsinghbrarbrar606
    @manjeetsinghbrarbrar606 2 роки тому +8

    ਬੇਟੇ ਬਹੁਤ ਵਧੀਆ ਕਿਰਤ ਕਰਨ ਵਾਲੇ ਨੂੰ ਪਰਮਾਤਮਾ ਆਪ ਸਹਾਰਾ ਦੇਂਦਾ ਹੈ ਬਹੁਤ ਵਧੀਆ ਲੱਗਿਆ ਤੁਹਾਡੀ ਮਿਹਨਤ ਨਾਲ ਕੀਤੀ ਕਮਾਈ ਦਾ ਸੁਣਕੇ ਪਰਮਾਤਮਾ ਲੰਬੀਆਂ ਉਮਰਾਂ ਕਰੇ

  • @ravinderravi1849
    @ravinderravi1849 2 роки тому +6

    ਸਾ਼ਬਾਸ਼ ਭੈਣ,ਉਹ ਵੀ ਭਰਾਵਾਂ,ਭੈਣਾਂ,ਧੀਆਂ ਵਾਲੇ ਹਨ.ਸਹੀ ਕੀਤਾ ਭੈਣ ਦਲੇਰਾਨਾ ਕਦਮ ਚੁੱਕ ਕੇ,ਸੋਚ ਤੇਰੀ ਅੱਤ ਹੈ.

    • @majorsingh9864
      @majorsingh9864 2 роки тому

      ਵਾਹ ਵਾਹ ਵੀਰਜੀ ਤੇ ਭੈਣਾਂ ਤੇ ਧੀਆਂ ਬਹੁਤ ਹੀ ਵਧੀਆ ਗੱਲ ਕਹੀ ਹੈ ਵਾਹਿਗੁਰੂ ਵਾਹਿਗੁਰੂ ਚੜਦੀ ਕਲਾ ਕਰੇ ਧੰਨ ਧੰਨ ਬਾਬਾ ਦੀਪ ਸਿੰਘ ਜੀ

  • @JaswantSingh-gw7vq
    @JaswantSingh-gw7vq 2 роки тому +20

    ਬਹੁੱਤ ਘੈਂਟ ਏ ਭੈਣ 💯👌 ਵਾਹਿਗੁਰੂ ਜੀ 🙏 ਜੋੜੀ ਨੂੰ ਚੜ੍ਹਦੀ ਕਲਾ ਵਿਚ ਰੱਖੇ 😇😇🎈🎈🎂🎂🎊

  • @satpalsingh1366
    @satpalsingh1366 2 роки тому +14

    ਬਹੁਤ ਘੈਂਟ ਗੱਲਾਂ ਭੈਣ ਜੀ ਤੇਰੀਆ ਸੱਚ ਦਾ ਹਮੈਤੀ ਰੱਬ

  • @pb13kabootarbaj37
    @pb13kabootarbaj37 Рік тому +1

    ਬਹੁਤ,ਵਧੀਆ,ਭੈਣੇ,,ਵਹਿਗੁਰੂ,ਚੜਦੀ,ਕਲਾ,ਵਿਚ,ਰਖੇ,,

  • @AnilVerma-uq1pe
    @AnilVerma-uq1pe 2 роки тому +15

    Salute to this lady
    I have listened such story for the first time. God bless you

  • @rajbirkaur2676
    @rajbirkaur2676 Рік тому +3

    Bhuut vadia.jinda Dil women.bhuut kuj sikhan nu mileya tuhade to.waheguru tuhanu himmat t tandrusti bakshe

  • @RajKumar-lp1fd
    @RajKumar-lp1fd 2 роки тому +14

    ਮੇਰੀ ਲਾਡੋ ਧੀ ਰਾਣੀ ਮੈਂ ਤੇਰੇ ਜਜਬੇ ਨੂੰ ਤੇਰੀ ਹਿੰਮਤ ਨੂੰ ਸਲਾਮ ਕਰਦਾ ਮਾਲਕ ਦਇਆ ਕਰੇ

  • @kirpalsingh2649
    @kirpalsingh2649 2 роки тому +19

    ਬਹੁਤ ਹੀ ਵਧੀਆ

  • @NPB9513
    @NPB9513 2 роки тому +21

    ਬਹੁਤ ਵਧੀਆ ਵਿਚਾਰ🙏

  • @mohanchhetri8051
    @mohanchhetri8051 2 роки тому +8

    Jeewan rani ji da interview sun ke maja aa gaya ji bahut wadhiya waheguru chaddi kalan ch rakkhe

  • @navmardaynavmarday8562
    @navmardaynavmarday8562 2 роки тому +7

    ਆਪਣੀ ਧੀ ਦੇ ਵਿਆਹ ਵਾਲੀ ਗੱਲ ਬਹੁਤ ਵਧੀਆ ਕੀਤੀ ਵੀ ਮੈਂ ਕੋਈ ਜਾਤ ਨੀ ਦੇਖਣੀ ਓਥੇ ਹੀ ਵਿਆਹ ਕਰਦੂ ਜਿਥੇ ਤੁਸੀਂ ਕਹੋਂਗੇ ਪਰ ਮੋੜਾ ਤੇ ਖੜਕੇ ਗੱਲਾਂ ਨਾ ਕਰਾਇਓ..🙏🙏🙏

  • @harnoorkaur3947
    @harnoorkaur3947 Рік тому +1

    Bhut vdia soch bhene rab chardikala ch rakhe tuhanu te tuhade shone pariwar nu😊😊❤❤

  • @Manmohan17channu
    @Manmohan17channu 2 роки тому +21

    ਪਰਮਾਤਮਾ ਤੁਹਾਨੂੰ ਖੁਸ਼ ਰੱਖੇ 🙏

  • @kewalsinghsaund5297
    @kewalsinghsaund5297 2 роки тому +5

    ਬਹੁਤ ਵਧੀਆ ਵਿਚਾਰ ਹੈ ਜੀ ਵਾਹਿਗੁਰੂ ਆਪ ਜੀ ਨੂੰ ਖੁਸ਼ੀ ਪ੍ਰਦਾਨ ਕਰੇ

  • @GurmeetkaruVirk
    @GurmeetkaruVirk Рік тому +1

    Bahut vadhia lagya bai kudi nhi marad ai eh del khush ho gaya gallan sun ke

  • @ਗੁਰਦੀਪਸਿੰਘਟਿਵਾਣਾ

    ਬਿੱਲਕੁਲ ਸਹੀ ਗੱਲਾਂ ਨੇ ਭੈਣ ਮੇਰੀ ਏ ਬਹੁਤ ਖੂਬ👍 ਵੈਰੀ ਵੈਰੀ ਗੁਡ ਭੈਣ ਮੇਰੀ ਏ 🙏👍🙏

  • @vikramsomalsomal5480
    @vikramsomalsomal5480 2 роки тому +8

    ਮੱਲਾ ਏਹ ਇੰਟਰਵਿਊ ਤੋਂ ਅਤੇ ਇਸ ਭੈਣ ਤੋਂ ਸਿੱਖਣ ਨੂੰ ਮਿਲਿਆ ਹੈ ਅਤੇ ਬੱਚਿਆਂ ਨੂੰ ਸਿੱਖਣ ਦੀ ਲੋੜ ਹੈ

  • @harjit1288
    @harjit1288 2 роки тому +9

    ਦਬਦੇ ਨੂੰ ਦੁਨੀਆਂ ਦੁਬਾਉਦੀ ਆ ਅੜਕੇ ਜਿਉਂਣ ਤੇ ਅੜ ਕੇ ਖੜਣਾ ਹਿ ਜ਼ਿਦਗੀ ਹੈ good job

  • @The_Race_of_Life
    @The_Race_of_Life 2 роки тому +2

    ਵਾਹ ਭੈਣ ਜੀ ਬੜੇ ਸੱਚੇ ਤੇ ਖੁੱਲੇ ਦਿਲ ਦੀ ਐ
    ਰੱਬ ਤਰੱਕੀਆਂ ਦੇਵੇ

  • @indianvloggeranantika7836
    @indianvloggeranantika7836 2 роки тому +5

    Eho jeha person bhut aggey janda jehda dil ch inka glla hazam krm da hunar rkhda hove god bless her 😊

  • @Sabi-xo6td
    @Sabi-xo6td Рік тому +1

    Madam ji rooh khush ho gyee interview dekh k ... One hour waste nahi hoea . Lekhee lag gyea g❤❤❤❤

  • @deep5776
    @deep5776 2 роки тому +39

    ਵਾਹਿਗੁਰੂ ਮੇਹਰ ਕਰਨ ਭੈਣ ਤੇ ❤️❤️❤️❤️❤️❤️

  • @harindersingh2438
    @harindersingh2438 Рік тому +6

    ਸੱਤ ਸ਼੍ਰੀ ਆਕਾਲ 🙏🙏 ਜੀਵਨ ਭੈਣ ਜੀ ਤੁਹਾਡੀ ਵਿਡੀਉ ਵੇਖ ਕੇ ਬਹੁਤ ਵਧੀਆ ਲੱਗਾ ਵਾਹਿਗੁਰੂ ਜੀ ਤੰਦਰੁਸਤ ਰੱਖਣ ,🙏🌹🌷🌹🌷🌹🌷🌹

  • @tkl3515
    @tkl3515 Рік тому +1

    Well done, beta.
    Very brave, prideful and hard working individual ❤.

  • @karandeepsingh1721
    @karandeepsingh1721 2 роки тому +7

    Sister ਤੁਸੀਂ Great ਹੋ। Well done 👍👍👍👌👌🙏🙏🥰🥰

  • @GurinderSingh-fs3tc
    @GurinderSingh-fs3tc Рік тому +2

    ਪ੍ਰਮਾਤਮਾ ਕਰੇ ਇਹਨਾ ਵਿਚ ਹਮੇਸ਼ਾ ਇਸ ਤਰਾ ਹੀ ਪਿਆਰ ਕਾਇਮ ਰਹੇ

  • @SukhwinderSingh-rx6bn
    @SukhwinderSingh-rx6bn 2 роки тому +1

    ਬਹੁਤ ਹੀ ਵਧੀਆ ਤਰਕ ਨਾਲ ਗੱਲ ਕੀਤੀ ਹੈ ਸਿਰਾ ਜਿਹਨੂੰ ਕਹਿੰਦੇ ਸਿਰਾ ਉਹ ਇਹ ਹੈ।
    ਪਰ ਤੁਸੀਂ ਆਪਣੇ ਬੱਚਿਆਂ ਆਪਣੇ ਪਤੀ ਜਾਂ ਹੋਰ ਮੈਬਰਾਂ ਦੇ ਨਾਲ ਰਾਬਤਾ ਨਹੀਂ ਕਰਵਾਇਆ, ਕਿਉਂਕਿ ਜੇਕਰ ਇਹ ਲੋਕ ਤੁਹਾਡੀ ਜ਼ਿੰਦਗੀ ਵਿੱਚ ਨਾ ਹੁੰਦੇ ਤਾਂ ਸ਼ਾਇਦ ਇਹ ਇੰਟਰਵਿਊ ਵੀ ਨਾ ਹੁੰਦੀ। ਬੇਸ਼ਕ ਤੁਹਾਡੇ ਤੋਂ ਤੁਹਾਡੇ ਕਈ ਰਿਸ਼ਤੇਦਾਰ ਖਫ਼ਾ ਸਨ, ਪਰ ਜੇਕਰ ਇਹ ਪਰਿਵਾਰ ਨਾ ਹੁੰਦਾ ਜਿਸਨੇ ਤੁਹਾਨੂੰ ਇਹ ਜੀਵਨ ਜਿਉਣ ਦਿੱਤਾ, ਤਾਂ ਇਹ ਇੰਟਰਵਿਊ ਵੀ ਸ਼ਾਇਦ ਨਾ ਹੁੰਦੀ, ਹੋਰ ਵੀ ਭੈਣਾਂ ਤੁਹਾਡੇ ਵਰਗੀਆਂ ਹੋਣਗੀਆਂ ਪਰ ਉਹ ਸਮਾਜ, ਰਿਸ਼ਤੇਦਾਰ ਕਦੇ ਉਨ੍ਹਾਂ ਨੂੰ ਆਪਣੀ ਜ਼ਿੰਦਗੀ ਜਿਉਣ ਹੀ ਨਹੀਂ ਦਿੰਦਾ , ਇਸ ਲਈ ਤੁਸੀਂ ਤੇ ਤੁਹਾਡਾ ਪਰਿਵਾਰ ਬਹੁਤ ਵਧੀਆ ਹੈ।
    ਵਾਹਿਗੁਰੂ ਜੀ, ਜਾਂ ਜਿਸਨੂੰ ਤੁਸੀਂ ਮੰਨਦੇ ਹੋ ਹਮੇਸ਼ਾ ਚੜਦੀਕਲਾ ਵਿੱਚ ਰੱਖਣ

    • @TarsemSingh-rt5uj
      @TarsemSingh-rt5uj 2 роки тому

      M keha c veer pr husband hi aaye baki bache school c side to sare dekhi jande c veere🙏

  • @poojaranai6097
    @poojaranai6097 2 роки тому +4

    ਸਲਾਮ ਆ ਤੇਰੀ ਸੋਚ ਤੇ ਭੈਣੇ

  • @kiranbala5256
    @kiranbala5256 2 роки тому +6

    Sis mai kdi kise di puri interview ni suni ajj tuhadeya gla sun k bhut khushi hoyi mai v bhut tenchion vich rehdi pr ajj gla sun k ruh khush ho gyi 😘

  • @manijatt6458
    @manijatt6458 2 роки тому +9

    Bahut vadia eda de soch ho jave sareya de ta zindagi vich kde dukh na hove khushi khushi zindagi langi jani

  • @rajwantteja8168
    @rajwantteja8168 2 роки тому +14

    Bahut hi vadhia interview beti d soch mere nal mildi Waheguru g sabh nu achhi soch wale husband d bakhshish krn ❤❤

  • @BaljinderSingh-rx8ti
    @BaljinderSingh-rx8ti 2 роки тому +4

    ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ

  • @sarbjitkaur4559
    @sarbjitkaur4559 Рік тому +3

    Very nice video Waheguru Ji 🙏🙏❤❤ Mehr Kro Ji is Bhen Te

  • @arashveerarsh4574
    @arashveerarsh4574 2 роки тому +7

    jeevan didi boht vdia lga... main boht sad c life to.. pr aj life good lgdi apni jdo tusi kr skde ena main tan fr well educated aa

  • @jandwalianath7279
    @jandwalianath7279 2 роки тому +3

    ਬਹੁਤ ਵਧਿਆ ਜੀ

  • @sukhpalkhehra444
    @sukhpalkhehra444 Рік тому +1

    ਭੈਣ ਜੀ ਸਤਿ ਸ਼੍ਰੀ ਆਕਾਲ ਵਹਿਗੁਰੂ ਵਹਿਗੁਰੂ ਜੀ ਲੰਮੀ ਉਮਰ ਕਰੀ ਵਹਿਗੁਰੂ ਇਸ ਭੈਣ ਨੂੰ

  • @gurpreetrangi3164
    @gurpreetrangi3164 2 роки тому +11

    ਵਾਹਿਗੁਰੂ ਜੀ ਮੇਹਰ ਕਰੇਂ

  • @JTS333
    @JTS333 2 роки тому +4

    You are so strong. So proud of your inner strength. Keep smiling

  • @shabadsangeet4196
    @shabadsangeet4196 Рік тому +3

    40:00 ਗੁਰਬਾਣੀ ਚ ਗੁਰੂ ਸਾਹਿਬ ਨੇ ਕਿਹਾ ਕਿ ਹਰ ਇਨਸਾਨ ਔਰਤ ਹੁੰਦੀ ਐ ਜਦੋਂ ਓਹ ਗੁਰੂ ਦਾ ਹੋ ਜਾਂਦਾ ਤਾਂ ਮਰਦ ਇਸਤਰੀ ਦੀ ਤਮੀਜ਼ ਨਹੀਂ ਰਹਿੰਦੀ।ਬੱਸ ਉਹਦੇ ਚ ਮਮਤਾ ਹੀ ਵਾਸ ਕਰਦੀ ਆ। ਭੈਣ ਭਾਵੇਂ ਸਕੂਲ ਕਾਲਜ ਘਟ ਗਈ ਹੋਵੇ ਪਰ ਬੋਹਤ ਗਿਆਨ ਤੇ ਤਜੁਰਬਾ ਭੇਂ ਕੋਲ,ਇਹ ਵਾਹਿਗੁਰੂ ਦੀ ਬਖ਼ਸ਼ਿਸ਼ ਆ।

  • @jappynattvlogs2075
    @jappynattvlogs2075 2 роки тому +22

    Waheguru ਮੇਹਰ ਕਰੇ

  • @GurjantSingh-tf6ep
    @GurjantSingh-tf6ep Рік тому

    ਬੱਲੇ।ਜੀਵਨ। ਤੁਹਾਡੇ। ਤੁਸੀਂ। ਜਿੰਦਗੀ। ਵਿੱਚ। ਬਹੁਤ। ਦੁੱਖ।ਕੱਟੇ। ਹੈ ਪੰਜਾਬ।ਦਿਆ।ਧਿਆ। ਤੁਹਾਡੇ। ਵਾਂਗ। ਕੰਮ। ਕਰਨਾ।ਚਹਿੰਦਾ।ਤਹੁਡੇ।ਵਾਲੀ।ਸੋਚ।ਰੱਖਣੀ।ਚਹਿੰਦੀ।ਹੈ

  • @Kaurkh
    @Kaurkh Рік тому +4

    ਜ਼ਿੰਦਾ-ਦਿਲੀ,ਚੜ੍ਹਦੀਕਲਾ ਤੇ ਕੰਮ ਕਿਰਤ ਕਰਕੇ ਖਾਣ ਵਾਲੇ ਮੈਨੂੰ ਹਮੇਸ਼ਾ ਈ ਚੰਗੇ ਲੱਗਦੇ ਨੇ ❤

  • @surinderpal4560
    @surinderpal4560 2 роки тому +4

    ਜਿਹੜੇ ਕਹਿੰਦੇ ਪੁਲਿਸ ਵਾਲੇ ਮਾੜੇ ਕੀ ਗੱਲ ਸਾਡੀਆਂ ਧੀਆਂ ਭੈਣਾਂ ਨਹੀਂ ਹਨ ਸਾਡੇ ਥਾਣੇ ਵਿਚ ਵੀ ਇੱਕ ਲੇਡੀਜ਼ ਰੋਟੀ ਪਕਾਉਂਦੀ ਹੈ ਜਿਸ ਦੀ ਸਾਰੇ ਬਹੁਤ ਸਹਾਇਤਾ ਕਰਦੇ ਹਨ ਉਸ ਨੂੰ ਬਹੁਤ ਇਜ਼ਤ ਨਾਲ ਬਲਾਉਂਦੇ ਹਨ ਪੁਲਿਸ ਨੂੰ ਮਾੜਾ ਕਹਿਣ ਵਾਲਿਓ ਕਿਤੇ ਪੁਲਿਸ ਨਾਲ਼ 10 ਦਿਨ ਰਹਿ ਕੇ ਪਰਖ਼ ਸਕਦੇ ਹੋ ਲੇਡੀ ਪੁਲਿਸ ਮੁਲਾਜ਼ਮ ਭੈਣ ਭਰਾਵਾਂ ਵਾਂਗ ਵਿਚਰਦੇ ਹਾਂ ਪਰ ਇਹੇ ਅਜਿਹੀ ਭੈਣ ਜ਼ੋ ਬਹੁਤ ਦਲੇਰ ਹੈ ਮਾਣ ਹੈ ਸਾਨੂੰ ਮੁਲਾਜ਼ਮ ਵੀਰਾਂ ਨੂੰ 🙏👌

  • @karmjitrai146
    @karmjitrai146 2 роки тому +1

    ਵਾਹ ਜੀ ਵਾਹ ਸੱਚੀ ਜ਼ਿੰਦਗੀ ਜਿੰਦਾ ਦਿਲੀ ਦਾ ਨਾਮ ਆ ਅੱਜ ਦੀ ਇੰਟਰਵਿਊ ਤੋਂ ਬਹੁਤ ਸਿੱਖਣ ਨੂੰ ਮਿਲਿਆ

  • @surjitsingh5706
    @surjitsingh5706 2 роки тому +5

    ਬਹੁਤ ਵਧੀਆ ਜੀ।

  • @parmsgarden7352
    @parmsgarden7352 2 роки тому +1

    ਬਹੁਤ ਵਧੀਆ ਹਿੰਮਤ ਵਾਲੀ ਹੈ਼਼ ਭੈਣ ਕੁੜੀਆਂ ਨੂੰ ਏਦਾਂ ਹੀ ਹਿੰਮਤ ਵਾਲੀਆਂ ਹੋਣਾ ਚਾਹੀਦਾ ਹੈ

  • @preetsandhu3986
    @preetsandhu3986 2 роки тому +10

    Talaak ho Jana c je reels wali hundi , proud of you sister🙏🙏love uh

  • @karanchahal-f1q
    @karanchahal-f1q Рік тому +1

    Dil khush kita didi ji rab tuhanu hamesha khush rakhe

  • @iqbalsandhu9344
    @iqbalsandhu9344 2 роки тому +4

    ਘੈਂਟ ਚੈਨਲ ਘੈਂਟ ਇੰਟਰਵਿਊ

  • @gavosachigurbani5124
    @gavosachigurbani5124 2 роки тому +5

    ਦੀਦੀ ਬਹੁਤ ਘੈਂਟ ਗੱਲਾਂ

  • @bhupinderarora3756
    @bhupinderarora3756 Рік тому +1

    ਬੇਟੀ ਜੀਵਨ ਮੈਨੂੰ ਤੁਹਾਡੀ ਇੰਟਰਵਿਊ ਦਾ ਬਹੁਤ ਮਜ਼ਾ ਆਇਆ ਮੇਰੀਆਂ ਪ੍ਰਾਰਥਨਾਵਾਂ ਪ੍ਰਮਾਤਮਾ ਤੁਹਾਨੂੰ ਸਭ ਕੁਝ ਦੇਵੇ ਜੋ ਤੁਸੀਂ ਚਾਹੁੰਦੇ ਹੋ ਤੁਹਾਡੇ ਪਤੀ ਨੂੰ ਵੀ ਸਲਾਮ ਹੈ ਮੈਂ ਉਮੀਦ ਕਰਦਾ ਹਾਂ ਕਿ ਤੁਹਾਡੇ ਬੱਚੇ ਤੁਹਾਡੇ ਕਾਰਨ ਬਹੁਤ ਖੁਸ਼ਕਿਸਮਤ ਹੋਣਗੇ🇨🇦

  • @somrajmehmi1839
    @somrajmehmi1839 Рік тому +1

    Very great, very good, Salam thuadi Soach nu, Salam thuade vichara nu, ik aap hi ho jihna di soach police vare aini vadhia hai,, jiwan Zindabad... Zindabad

  • @DaljitFlora
    @DaljitFlora 7 місяців тому +1

    I love the confidence.Keep it up 👍

  • @kabalsinghbhojiankabalsing2470
    @kabalsinghbhojiankabalsing2470 2 роки тому +6

    ਵਾਹਿਗੁਰੂ ਜੀ ਚੱੜਦੀ ਕਲਾਂ ਵਿੱਚ ਰੱਖੇ 🙏🙏⚔️⚔️🚩🚩

  • @ksbagga7506
    @ksbagga7506 2 роки тому +4

    You are a great daughter who fight with difficulties with different enthusiastic ability

  • @gorasekhon1379
    @gorasekhon1379 2 роки тому +4

    ਵਾਹਿਗੁਰੂ ਜੀ

  • @KuldeepSingh-nm1mc
    @KuldeepSingh-nm1mc 2 роки тому +2

    Salute aa ਭੈਣ ਜੀ।
    Best of luck 👍

  • @awareness7253
    @awareness7253 Рік тому +3

    So proud of you Jeevan Dee you are the inspiration for the younger generation. Learned a lot of good things from you . Stay blessed & strong always 🙏

  • @indianvloggeranantika7836
    @indianvloggeranantika7836 2 роки тому +2

    Bhut sohna lgra ehna da character and sohney v lgey menu bhut...seerat v bhut sohni a jina k interview sunea ehna da....jeee krda glla suni jaiye ....video poori end tk dekhi main 😊👌bhut achi lgi

  • @user646
    @user646 2 роки тому +6

    ਵਾਹਿਗੁਰੂ ਜੀ ਮੇਹਰ ਕਰੀਂ ਇਸਭੈਣ ਤੇ

    • @shinderpal3243
      @shinderpal3243 2 роки тому +1

      ਘੈਟ ਕੁੜੀ ਵਾਹਿਗੁਰੂ ਚੜੵਦੀ ਕਲਾ ਚ ਰੱਖਣ ਵਾਹਿਗੁਰੂ ਜੀ

    • @SatpalSingh-bm9ux
      @SatpalSingh-bm9ux 2 роки тому

      Very nice

    • @TarsemSingh-rt5uj
      @TarsemSingh-rt5uj 2 роки тому

      Thanks ji

  • @gurmeetkaur9145
    @gurmeetkaur9145 2 роки тому +10

    Great personality 👍 you are God bless you

  • @SanjaySingh-vv5bp
    @SanjaySingh-vv5bp Рік тому +1

    Kya Bat Ha jeevan Sada Khus Raho Ge Ap Ke Jai Jai Jai Jai Jai kar Kar Ho Va Ge

  • @jagroopsidhu3349
    @jagroopsidhu3349 2 роки тому +10

    Waheguru ji Mehar karn 🙏🙏🙏🙏🙏

  • @gurmitkaur3725
    @gurmitkaur3725 2 роки тому +13

    Waheguru taino hamesha chardi kala wich rakhe bhan ❤️❤️❤️

  • @surinderghai647
    @surinderghai647 2 роки тому +3

    Strong lady salute App nu

  • @pammikaur66
    @pammikaur66 Рік тому +1

    Wow amazing interview. this girl very brave. her life’s story very interesting.thank you for sharing this video.

  • @harmansingh4579
    @harmansingh4579 Рік тому +1

    Bahut vadiya jeevan sister ji karda eh gla jo aj di sachai ne hor suni jayea ik epi hor karo ena da

  • @kingsofmods238
    @kingsofmods238 2 роки тому +1

    ਬਹੁਤ ਵਧੀਆ ਭੈਣ ਜੀ

  • @deep-classes
    @deep-classes 2 роки тому +11

    Iron lady of punjab,so proud mam

  • @harbeerkaur2432
    @harbeerkaur2432 2 роки тому +9

    Jende re bhen khushh rehe rab tenu himmat deve.

  • @gusharansingh2325
    @gusharansingh2325 Рік тому +1

    ਸਲ੍ਹਾਮ।ਕੁੜੇ।ਤੇਰੀ।ਸੋਚ। ਨੂੰ,ਜ।ਸ।ਸਿਘ

  • @shalleychauhan4337
    @shalleychauhan4337 2 роки тому +3

    Nice sahi gal aa chuni ch ni ijat ji ijat akha te dill ch honi chahide aa ji

  • @t.l.bhardwaj9769
    @t.l.bhardwaj9769 Рік тому +1

    Wah maja aa gia.Bahut Bahader hai jeevan tu .Bhagen mehar kare.

  • @kamaljeetsingh6557
    @kamaljeetsingh6557 2 роки тому +6

    Such a good and brave lady

  • @karmjitkaur5747
    @karmjitkaur5747 2 роки тому +6

    ਸਲੂਟ ਆ ਭੈਣ

  • @LakhvirSingh-le2uc
    @LakhvirSingh-le2uc Рік тому +4

    Waheguru ji 🙏🙏

  • @wahegurujaibabag207
    @wahegurujaibabag207 2 роки тому +3

    I very proud of you sister... WAHEGURU G MEHER krn tere te BEHAN.

  • @jaswindermallan6606
    @jaswindermallan6606 2 роки тому +5

    ਬਾਈ ਰੱਬ ਨੇ ਬਹੁਤ ਸੋਹਣੀ ਜੋੜੀ ਬਣਾਈ ਜੇਕਰ ਹਰ ਔਰਤ ਤੇਰੇ ਵਾਂਗ ਸੋਚੇ ਤਾਂ ਬਹੁਤ ਘਰ ਟੁੱਟਣੋਂ ਬਚ ਸਕਦੇ ਨੇ ਤੇ ਬਾਕੀ ਬਾਈ ਭਾਵੇਂ ਖਾਂਦਾ ਪੀਂਦਾ ਹੈ ਪਰ ਉਸਨੇ ਜੋ ਆਪਣੇ ਪਰਿਵਾਰ ਤੇ ਵਿਸ਼ਵਾਸ ਕੀਤਾ ਉਸ ਨੂੰ ਵੀ ਸਲੂਟ ਹੈ ਜਿਉਂਦੇ ਵਸਦੇ ਰਹੋ ਰੱਬ ਲੰਮੀਆਂ ਉਮਰਾਂ ਤੇ ਤਰੱਕੀਆਂ ਦੇਵੇ ਪਰਮਾਤਮਾ ਅੱਗੇ ਅਰਦਾਸ ਹੈ ਕਿ ਜੋ ਵੀ ਤੁਹਾਡੀ ਜ਼ਰੂਰਤ ਅਤੇ ਸ਼ੌਕ ਹੋਏ ਉਹ ਵਾਹਿਗੁਰੂ ਜੀ ਪੂਰਾ ਕਰਨ

  • @kuldipsingh628
    @kuldipsingh628 2 роки тому +7

    Jeevan really you are very hard work, honest, loyal , disciplined, responsible mother, responsible wife and brave girl. Wishing you good luck. Salute to you ‼️🙏🙏🙏