ਮੱਕੀ ਦਾ ਅਚਾਰ ਪਾਉਣ ਤੋਂ ਪਹਿਲਾਂ ਦੇਖੋ ਇਹ ਵੀਡੀਓ |ਫਿਰ ਕਦੇ ਖ਼ਰਾਬ ਨਹੀਂ ਹੋਵੇਗਾHow To Make Silage | Farmer TV |

Поділитися
Вставка
  • Опубліковано 2 жов 2024
  • ਮੱਕੀ ਦਾ ਅਚਾਰ ਪਾਉਣ ਤੋਂ ਪਹਿਲਾਂ ਦੇਖੋ ਇਹ ਵੀਡੀਓ |ਫਿਰ ਕਦੇ ਖ਼ਰਾਬ ਨਹੀਂ ਹੋਵੇਗਾHow To Make Silage | Farmer TV |
    ‪@FarmerTVPunjab‬
    ਆਪਣੇ ਫ਼ਾਰਮ ਜਾ ਕਿਸੇ ਵੀ ਪ੍ਰਕਾਰ ਦੇ ਬਿਜ਼ਨੈਸ ਦੀਆ ਵੀਡੀਓ ਬਣਾਉਣ ਲਈ ਸੰਪਰਕ ਕਰੋ
    9855236397 call or WhatsApp
    farmertvbusiness@gmail.com
    Instagram - @official_farmer_tv
    Facebook - @farmertvpunjab
    makki da achaar paun to pehla dekho eh video | fir KDE nhi kharb nhi hovega |
    #dairyfarming #howtomakesilage
    #farmertv
    how to make silage
    silage
    silage making
    how to make silage for cows
    how to make maize silage
    silage making process
    how to make silage pit
    how to make silage in fs22
    how to make silage in fs 22
    how to make silage in kerala
    how to make silage in punjab
    how to make silage for goats
    how to make silage in pakistan
    corn silage
    how to make silage malayalam video
    how to make silage in farming simulator 22
    corn silage making
    silage machine
    how to make saylage
  • Домашні улюбленці та дикі тварини

КОМЕНТАРІ • 97

  • @sukhpreetsangha2535
    @sukhpreetsangha2535 2 роки тому +19

    time di bhout ਬੱਚਤ ਹੈ ਨਜ਼ਾਰਾ ਆਚਾਰ ਦਾ ਪਸੂ ਵੀ ਖੁਸ਼ ਹੋ ਕੇ ਖਾਦੇ ਨੇ

    • @jasrajsinghrandhawa884
      @jasrajsinghrandhawa884 2 роки тому

      Aeh dairy farm channel jarur dekho ik var 🙏
      ua-cam.com/channels/UIq78OTBxNvggXySNIrtiA.html

  • @sonysingh659
    @sonysingh659 2 роки тому +10

    ਆ video ਬਹੁਤ ਵਥੀਆ ਬਨਾਈ ਆ ਪੂਰੀ ਜਾਨਕਾਰੀ ਆ ਬਾਈ ਨੇ ਬਹੁਤ ਵਧੀਆ ਪ੍ਸਨ ਪੁਛੇ ਆ

  • @sukhrai4075
    @sukhrai4075 2 роки тому +5

    ਇਕ।ਵੰਡੇ।ਟਰੈਕਟਰ।ਨਾਲ।ਲਿਦੜੋ।ਛੋਟਾ ਟਰੈਕਟਰ।ਘੰਟ।ਲੰਦੜ।ਦਾ।।

  • @jugrajsandhu9065
    @jugrajsandhu9065 2 роки тому +6

    ਵੀਰ ਜੀ ਪੂਰੀ ਜਾਣਕਾਰੀ ਲਿਆ ਕਰੋ ਬੀਜਣਾ ਕਿਵੇਂ ਆ ਜਾ ਬੀਜ ਕਿਨਾਂ ਪਾਉਣਾ ਚਾਹੀਦਾ ਹੈ

  • @surjitgill6411
    @surjitgill6411 Рік тому +3

    ਬਾਈ ਸੈਲਿਡ ਜਾ ਸਾਈਲਜ ਨਾ ਕਿਹਾ ਕਰੋ ਸਾਡਾ ਜੱਟਾਂ ਦਾ ਅਚਾਰ ਹੀ ਹੁੰਦਾ

  • @sarbjeetgill1735
    @sarbjeetgill1735 2 роки тому +20

    ਬਾਈ ਜੇਕਰ ਟੋਆ ਜਿਸ ਪਾਸੇਓ ਵਾਡਾ ਲਾਉਣਾ ਉਸ ਪਾਸੇਓ ਥੋੜਾ ਨੀਵਾਂ ਚਾਹੀਦਾ

  • @sandeepsingh8572
    @sandeepsingh8572 9 місяців тому

    ਖੁਲਾ ਚਾਰ ਖਰਾਬ ਤਾ ਨੀ ਹੁੰਦਾ

  • @sarbjeetgill1735
    @sarbjeetgill1735 2 роки тому +5

    ਬਹੁਤ ਹੀ ਵਧੀਆ ਜਾਣਕਾਰੀ ਧੰਨਵਾਦ

  • @gurjantsidhu5155
    @gurjantsidhu5155 2 роки тому +8

    ਬਹੁਤ ਵਧੀਆ

  • @GurpreetSingh-tf3dl
    @GurpreetSingh-tf3dl Рік тому +2

    2 ਕਿੱਲੇ ਮੱਕੀ ਅਚਾਰ ਵਾਸਤੇ ਕਿੰਨਾ ਟੋਆ ਪੱਟਿਆ ਜਾਵੇ

  • @JaspindersinghSinghjaspind-y8r
    @JaspindersinghSinghjaspind-y8r 7 місяців тому

    Bai asi pet ni bna sakda asi buriya vich store kar k v rakh sakda a

  • @sukhjinderdhillon2589
    @sukhjinderdhillon2589 2 роки тому +14

    ਬਹੁਤ ਵਧੀਆ ਜਾਣਕਾਰੀ ਦਿੱਤੀ ਬਾਈ ਨੇ 👍👍👍

  • @vickyromana77
    @vickyromana77 2 роки тому +5

    👍

  • @ghaintjatt4701
    @ghaintjatt4701 2 роки тому +3

    ਬਾਈ ਜੀ ਜੇ ਦੇਸੀ ਮਹੀਨੇ ਪੰਦਰਾਂ ਸਾਉਣ ਨੂੰ ਮੱਕੀ ਬੀਜੀ ਹੋਵੇ ਤਿੰਨ ਮਹੀਨੇ ਬਾਅਦ ਸਾਈਲੇਜ ਪੈ ਸਕਦਾ ਕੱਤੇ ਦੇ ਮਹੀਨੇ ਵਿੱਚ

    • @kulwindersekhon4694
      @kulwindersekhon4694 Рік тому

      ਹਾਂ ਜੀ ਪੈ ਸਕਦਾ ਜੀ ਮੈਂ ਪਹਿਲਾਂ ਸਾਉਣ ਮਹੀਨੇ ਵਿੱਚ ਪਾਏਂ ਆ ਸੀ ਹੁਣ ਫਿਰ ਮੱਕੀ ਤੇ ਇਸ ਤਿਆਰ ਆ

  • @amarjitraj3337
    @amarjitraj3337 Рік тому +1

    Information vdyaa gal hai bus no jror dus deya kro

  • @KuldeepSingh-lx9qy
    @KuldeepSingh-lx9qy 2 роки тому +4

    Bahut Vadia jankari veer

  • @Gurukulofffarming
    @Gurukulofffarming 2 роки тому +3

    2 kila sailge kitani feet me aawaga

  • @jagtarchahal3597
    @jagtarchahal3597 2 роки тому +4

    Good brother.

  • @chauhan517
    @chauhan517 2 роки тому +3

    ਅਚਾਰ ਨਾਲ ਦੱੁਧ ਦਾ ਫਰਕ ਪੈਦਾ ਹੈ ਕੀ ਨਹੀ

  • @sukhmaan452
    @sukhmaan452 Рік тому

    ਮੂਰਖ ਮਾਸਟਰ ਸਿਰਫ 1 ਫੁੱਟ ਉਚਾਈ ਰੱਖ ਕੇ ਅਚਾਰ ਨਹੀ ਬਚਦਾ,,,,ਸਾਰੇ ਦਾ ਸਾਰਾ ਖਰਾਬ ਹੋ ਜਾਊ,,

  • @Dildeeprandhawa82
    @Dildeeprandhawa82 2 роки тому +2

    ਟੋਆ ਪੱਕਾ ਵੀ ਕਰ ਸਕਦੇ ਹਾਂ।

    • @FarmerTVPunjab
      @FarmerTVPunjab  2 роки тому

      ਕੱਚਾ ਰੱਖੋ ਤਾਂ ਜਿਆਦਾ ਵਧੀਆ

  • @bhullarbhullar7532
    @bhullarbhullar7532 2 роки тому +3

    Bhut sohni video ji bhut information ditti eda diya horr v video bnao

  • @akaalustattv1313
    @akaalustattv1313 2 роки тому +8

    ਉਚਾਈ ਚ ਅਚਾਰ ਪਾਉਣ ਵਾਲੀ ਗੱਲ ਬਹੁਤ ਵਦੀਆ ਦੱਸੀ ਬਾਈ ਨੇ😊🙏🙏 ਵਾਹਿਗੁਰੂ ਚੜ੍ਹਦੀ ਕਲਾ ਚ ਰੱਖੇ ਜੀ ਕੈਮਰਾ ਮੈਨ ਅਤੇ ਮਾਸਟਰ ਬਾਈ ਜੀ ਨੂੰ

    • @FarmerTVPunjab
      @FarmerTVPunjab  2 роки тому

      ਧੰਨਵਾਦ ਬਾਈ ਜੀ

    • @akaalustattv1313
      @akaalustattv1313 2 роки тому

      ਤੁਹਾਡੀ ਇਹ ਵੀਡੀਓ ਮੈਂ ਆਪਣੇ ਚੈਨਲ ਤੇ ਪਾ ਸਕਦਾ ਬਾਈ ਜੀ ਜੇ ਤੁਸੀਂ ਕਹੋ
      ਤਾਂ ਕੇ ਕਿਸਾਨ ਭਰਾਵਾਂ ਦੀ ਮਦਦ ਹੋ ਸਕੇ
      ਮੈਂ like subscribe ਲਈ ਕੱਮ ਨਹੀਂ ਕਰਦਾ ਜੀ
      ਪਿਆਰ ਇਕੱਠਾ ਕਰਨ ਲਈ ਈ ਕਰਦਾ ਜੀ

  • @amolakbatth7570
    @amolakbatth7570 2 роки тому +2

    Hanji mai pioneer 1844 use kr riha 2 saal to

  • @sarmukhpalbal7824
    @sarmukhpalbal7824 2 роки тому +1

    ਵੀਰ ਜੀ ਆਚਾਰ ਇਕਸਾਰ ਚਾਰਿਆ ਕਰੋ

  • @JagmeetSinghtoor
    @JagmeetSinghtoor 2 роки тому +5

    Im doing this 12 years... very beneficial for dairy business...
    I'm getting 250 to 300 qtls/acre of silage...

    • @rawkneeman3256
      @rawkneeman3256 Рік тому +1

      Veer ji khet te koi fark ta nhi penda. Jhona kank de jhad ta nhi ghat niklda..agar makai beejiye te??

    • @JagmeetSinghtoor
      @JagmeetSinghtoor Рік тому +1

      @@rawkneeman3256 khet improve hunda ga, kanak da ta basmati da jhaar vad janda ha, makki dein roots vich kafi taqt hundi ha jo next crop nu fyada krdi ha,,

    • @rawkneeman3256
      @rawkneeman3256 Рік тому

      @@JagmeetSinghtoor veer ji mai hje beejni hai hafte ku tak..jyada late ta nhi ho jaugi.. 1718 launi makayi ton baad.

  • @sukhchainsingh1693
    @sukhchainsingh1693 Рік тому

    ਇਕ ਮੱਝ ਨੂੰ ਕਿੰਨਾ ਅਚਾਰ ਚਾਹੀਦਾ ਇਕ ਟਾਈਮ ਵਿਚ

  • @harmansandhu28
    @harmansandhu28 Рік тому

    ਵੀਰ ਜੀ ਅਚਾਰ ਉਪਰ ਮਹਿ pa ਗਿਆ ਤਾਂ ਫਰ ਖਰਾਬ ਤਾਂ ਨਹੀ ਹੁੰਦਾ ਅਹਿ

  • @dhaliogroup826
    @dhaliogroup826 2 роки тому +3

    Number deo vir asi bhikhi kol pind a mnsa district jeara bnda app wadke sitju asi latrai krla ge

    • @ankushsama6829
      @ankushsama6829 2 роки тому

      22 thode area ch koi pnuematic planter wali machine hove jo makki di bijai kr ske ta mnu dsyo m sirsa to ha sade hni ethe

  • @450wale
    @450wale 2 роки тому +2

    No send kar deo g

  • @shersingh-zg8qz
    @shersingh-zg8qz 2 роки тому +2

    Bhut vdia km a mai v pheli waar pya bhut nazara Aya hoea

  • @nirmalsidhu5777
    @nirmalsidhu5777 2 роки тому +3

    Sillaj bhut vadia a

  • @BikramJeet-w2g
    @BikramJeet-w2g Рік тому

    ਵੀਰੇ ਮੱਝ ਚਾਰ ਨਹੀਂ ਖਾਂਦੀ ਕੀ ਕਰੀਏ

  • @singhjaspinder6529
    @singhjaspinder6529 Рік тому

    ਪਹਿਲਾ ਸਗੋਂ ਸਿਆਣਾ ਹੁੰਦਾ ਸੀ

  • @AmitKumar-co1jv
    @AmitKumar-co1jv 2 роки тому +4

    Master Ji nu Hai knowledge fer vee

  • @AvtarSingh-ll7ur
    @AvtarSingh-ll7ur 2 роки тому +2

    Nice 👍

  • @motivationstory-zn5gy
    @motivationstory-zn5gy 2 роки тому +2

    Good job bro

  • @gurpalsingh504
    @gurpalsingh504 11 місяців тому

    Basmati 1401la skde aa makki alle ch 15 april nu makki biz k

  • @mandeepsingh-rl2vm
    @mandeepsingh-rl2vm Рік тому

    Urea paa paa gand khwa rae ho dangraa nu... Jo puratan rwait chall rai aa... Chari... Barseem... Gwara... Mungfali da bhog... Eh kudarti cheeja hi vadhiaa ne.

  • @gurwindersidhuz380
    @gurwindersidhuz380 2 роки тому +1

    Y ke rate a 1844 maki da

  • @hardeepsinghbuttar2684
    @hardeepsinghbuttar2684 2 роки тому +2

    🙏🙏🙏

  • @gurcharansinghjawanda6654
    @gurcharansinghjawanda6654 2 роки тому

    ਬਾਈ ਚੂਹਿਆਂ ਦੀ ਦਿੱਕਤ ਆਈ ਹੈ ਵੀਰ ਕੋਈ ਹੱਲ?

  • @jassabehbalkalan4985
    @jassabehbalkalan4985 2 роки тому +1

    Very nice video

  • @KulwinderSingh-sf8uy
    @KulwinderSingh-sf8uy Рік тому

    22 ਬੰਦ ਕਮਰੇ ਚੋ ਪਾ ਸਕਦੇ ਹਾਂ

  • @MANVEERSINGHSRAN
    @MANVEERSINGHSRAN Рік тому

    Sade veer kida aa gai thore thore ki kreya

  • @sainiamarjeet
    @sainiamarjeet Рік тому

    Makki da shared karke 20-30kg bale na bana layo

  • @chauhan517
    @chauhan517 2 роки тому

    ਅਚਾਰ ਵਿਚ ਕੋੲੀ ਸਮਾਨ ਕੀ ਪੈ

  • @kulvindersingh_1313
    @kulvindersingh_1313 2 роки тому +1

    Bajra da silage pa janda a veer ji ?

  • @Sho_JP_vlog782
    @Sho_JP_vlog782 2 роки тому +2

    टाइटल हिंदी या अंग्रेजी में लिखे तो समझ जल्द आएगा

    • @FarmerTVPunjab
      @FarmerTVPunjab  2 роки тому +1

      I will try

    • @Vishav-k4j
      @Vishav-k4j 2 роки тому +2

      ਸਾਨੂੰ ਪੰਜਾਬੀ ਜਲਦੀ ਸਮਝ ਆਉਂਦੀ ਆ ਵਾਈ ਜੀ

    • @jagdishsingh9965
      @jagdishsingh9965 2 роки тому

      ਪਸ਼ੂਆਂ ਦਾ ਅਚਾਰ ਪਾਉਣ ਵਾਲੇ ਪੰਜਾਬੀ ਨੂੰ ਛੇਤੀ ਸਮਝਦੇ ਹਨ ਜੋ ਘੱਟ ਪੜ੍ਹੇ ਲਿਖੇ ਹਨ ਓਨਾ ਨੁੰ ਵੀ ਪਤਾ ਲੱਗ ਜਾਂਦਾ ਹੈ।

  • @GurmailSingh-pw7yr
    @GurmailSingh-pw7yr Рік тому

  • @Bhangujatt3191
    @Bhangujatt3191 Рік тому

    22g 10 animal lai kine acre Or kine quintal silage chahinda ha pure year lai

  • @sukhpalsharma6448
    @sukhpalsharma6448 2 роки тому

    ਬਹੁਤ ਹੀ ਵਧੀਆ ਜਾਣਕਾਰੀ ਵੀਰ ਜੀ

  • @vinodnumberdar1264
    @vinodnumberdar1264 Рік тому

    Good

  • @KakaSingh-wq1xh
    @KakaSingh-wq1xh 2 роки тому +2

    Fat da kina fark painda ji

  • @gaganmander3555
    @gaganmander3555 2 роки тому

    Dekhdyaa paa hi lawange ess vaar

  • @Himachalgoatfarmbilaspur5911

    Price ki h ji

  • @japrandhawa9792
    @japrandhawa9792 Рік тому

    Very good job

  • @simransandhu9114
    @simransandhu9114 2 роки тому

    Silage test kithon kra sakde aa

  • @GursewakSingh-qk1qd
    @GursewakSingh-qk1qd 2 роки тому

    Bhut vid vid

  • @gurindersingh4517
    @gurindersingh4517 2 роки тому

    Kine Dina ch tyer hunda

  • @Ajaypal51651
    @Ajaypal51651 2 роки тому

    Bhut vadia information veer

  • @amarjitkaur1588
    @amarjitkaur1588 2 роки тому +1

    Bekaar

  • @jatinderkaler1874
    @jatinderkaler1874 2 роки тому +2

    Y g kank vad ka keda Bej layia silage lai

  • @deepsidhu3508
    @deepsidhu3508 2 роки тому +2

    Kina veej painda kille da

  • @sardulsingh9119
    @sardulsingh9119 2 роки тому +4

    Good information ji

  • @KuldeepSingh51789
    @KuldeepSingh51789 2 роки тому +3

    ❤️❤️

  • @sukhdevkadyan6562
    @sukhdevkadyan6562 2 роки тому +3

    Good information

  • @inderjeetsingh3258
    @inderjeetsingh3258 2 роки тому +3

    Good brother

  • @Surjitsingh-zm3wf
    @Surjitsingh-zm3wf 2 роки тому +1

    ਬਾਈ ਜੀ suka ਕੇ ਪੌਣਾਂ ਚਾਹੀਦਾ ਜਾ ਗਿੱਲਾ ਹੀ ਪਾ ਸਕਦੇ ਆ

    • @FarmerTVPunjab
      @FarmerTVPunjab  2 роки тому

      ਗਿੱਲਾ ਹੀ ਪਾ ਸਕਦੇ ਆ

  • @Amritpalsingh-pb7fy
    @Amritpalsingh-pb7fy 2 роки тому +1

    Sailage test khito kervaia