#Chamkile

Поділитися
Вставка
  • Опубліковано 12 вер 2019
  • ਦੱਸਣਾ ਜਰੂਰ ਦੇਖ ਕੇ ਕਿਵੇਂ ਲੱਗੀ ਏਹ #SWARN SIVIA #SIR ਨਾਲ ਸਾਡੀ ਟੀਮ ਦੀ ਮੁਲਾਕਾਤ ||
    #Amar Singh Chamkila Surinder Sonia (EP) [1981]
    #Surinder Sonia & Amar Singh Chamkila (EP) [1982]
    #Mitra Main Khand Ban Gai (EP) [1983]
    #Chaklo Driver Purje Nun (EP)
    #Jija Lak Minle (LP) [1984]
    #Bhul Gai Main Ghund Kadna (LP) [1985]
    #Rat Nun Sulah-Safaiyan (EP) [1985]
    #Sharbat Vangoon Ghut Bhar Laa (LP) [1987]
    #Baba Tera Nankana
    #Naam Jap Le (1986)
    #Talwar Main Kalgidhar
    2016 'Last Time VS Last Night' (MovieBox/Japas Music)
    2014 'Moons In The Sky' (MovieBox/T-Series)
    2012 'Entrance' (Moviebox/Music Waves/Speed Records)
    2010 'Kudi Mera Dil Di Hoya Ne Sohniye' (MovieBox/Planet Recordz/Speed Records)
    2009 'Ik Tu Hove Main Hovan' (Speed Records)
    2006 'Ous Kudi Ne' (Finetouch/Peritone)
    2002 'Haiya Ho' (T-Series)
    2001 'O Ho!' (T-Series)
    2001 'Hits of Sardool: Noori Vol. 1' (Royal)
    2000 'Sardool on A Dance Tip' (DMC)
    1999 'Nakhra Janab Da' (Saaga)
    1996 'Tor Punjaban Dee' (Saaga)
    1996 'Gal Sun' (Soni Music)
    1994 'Ik Kuri Dil Mangdi' (T-Series)
    1993 'Gidhe Vich Nachna' (Asian Music Company)
    1993 'Dance With...Sardool Sikander'
    1993 'Jug Jug Jiyun Bhabian' (Saaga)
    1992 'Nachna Sakht Mana Hai' (T-Series)
    1992 'Munde Patte Gaye'
    1991 'Sorry Wrong Number' (Music Bank)
    1991 'Doli Meri Mashooq Di' (Saaga)
    1991 'Roadways Di Laari'
    1990 'London Vich Beh Gai' (VIP Record Producers)
    1990 'Yaari Pardesiyan Di' (Music Bank/Smitsun Distributors Ltd.)
    1990 'Zara Has Ke Vikha' (Saaga)
    1989-90'Husna De Malko' (Music Bank)
    1989 'Aaja Sohniye' (Sureela Music)
    1989 'Gora Rang Deyin Na Rabba' (T-Series)
    1989 'Reelan De Dukan' (HMV)
    1989 'Gidha Beat: Bhabiye Gidhe de Wich Nach Lae' (Sonotone)
    There are many conspiracy theories as to why Chamkila was killed. It is widely reported that he had been the victim of several death threats. The nature of those threats or the rationale behind them still remains a mystery. The high-profile murder sparked a frenzy of controversy and speculation. Some of the most prominent theories explaining the killings are:[2]
    Chamkila is regarded as one of the best stage performers Punjab has ever produced. He was a legend of the Punjabi music industry.
    #Swarnsivia#Rpdtvcanada#Raonukpunjabdee#Rpdtv#LiveNews#LivepunjabNews
    Watch Live News Monday to Friday Only on Raonuk Punjab Dee channel on IPTV
    Watch special Live Programs every Monday to friday 6:00 PM (Toronto Time)
    Contact us 416-930-1111 |
    Join me on Social media:-
    👍 FB Page • / rpdchannel
    🌐 Website - www.raounkpunjabdee.ca
    📷 Instagram • / rpd24canada
    🕊️ Twitter • / rpdtvcanada
    Email Us at:- Rpdmediagroup@gmail.com

КОМЕНТАРІ • 647

  • @maan6867
    @maan6867 4 роки тому +136

    ਧੰਨ ਓ ਜੀ ਸਵਰਨ ਸਿੰਘ ਸਿਵੀਆ ਸਾਹਿਬ ਜੀ
    ਪਰ ਮੈਨੂੰ ਲੱਗਦਾ ਤੁਸੀਂ ਅੱਜ ਵੀ ਰੱਬ ਦੀ ਰਜ਼ਾ ਅਨੁਸਾਰ ਸੰਤੁਸ਼ਟ ਹੋ।
    ਤੁਹਾਡੇ ਗੀਤ ਬਹੁਤ ਜ਼ਿਆਦਾ ਵਧੀਆ👍💯 ਸਾਰੇ

    • @swaransivia4410
      @swaransivia4410 4 роки тому +16

      ਮਾਨ ਸਾਬ੍ਹ! ਮੈਂ ਵਾਹਿਗੁਰੂ ਜੀ ਦੀ ਰਜ੍ਹਾ ਵਿੱਚ ਰਾਜੀ ਹਾਂ। ਵਾਹਿਗੁਰੂ ਜੀ ਨੇ ਮੈਨੂੰ ਹਰ ਖੁਸ਼ੀ ਬਖਸ਼ੀ ਹੋਈ ਹੈ।

    • @maan6867
      @maan6867 4 роки тому +10

      @@swaransivia4410 ਵਧੀਆ👍💯 ਗੱਲ ਆ ਜੀ
      ਇਸ ਤਰ੍ਹਾਂ ਰਹਿਣਾ ਚਾਹੀਦਾ ਹੈ ਜੀ ਮੈਨੂੰ ਬਹੁਤ ਵਧੀਆ ਲੱਗੇ ਤੁਸੀ
      ਧੰਨਵਾਦ ਕਰਦਾ ਹਾਂ ਜੀ ਜਨਾਬ

    • @jugrajsinghsidhu8953
      @jugrajsinghsidhu8953 4 роки тому +4

      @@swaransivia4410 bai mera utter jur deo bai g jis day office rest hove uper bai ji mera coment te no vi ha

    • @sunnygill5769
      @sunnygill5769 4 роки тому +7

      ਵੀਰ ਤੇਰੀ interview ਦੇਖ ਕੇ ਮਨ ਤਿ੍ਰਪਤ ਹੋ ਗਿਆ

    • @anupinderjagal6012
      @anupinderjagal6012 4 роки тому +5

      @@swaransivia4410 ਸਿਵੀਅਾ ਜੀ ਮੇਰੇ ਕੋਲ ਅੱਜ ਚਮਕੀਲਾ ਬਾੲੀ ਜੀ ਦੀਅਾ ਤਕਰੀਬਨ ਸਾਰੀਅਾ ਕੈਸਟਾ ਸਾਭ ਰੱਖੀਅਾ ਹਨ ਸਭ ਕੁਝ ਸਹੀ ਕਿਹਾ ਤੁਸੀ ਸੁਕਰੀਅਾ ਜੀ

  • @user-wz9fe2kq4r
    @user-wz9fe2kq4r 4 роки тому +65

    ਇਕ ਗੱਲ ਤਾਂ ਹੈ ਜਿਹੜਾ ਵੀ ਉਹ ਨੂੰ ਮਿਲਿਆ ਉਹ ਅੱਜ ਤਕ ਚਮਕੀਲਾ ਚਮਕੀਲਾ ਹੀ ਕਰੀ ਜਾਂਦਾ

  • @jeetadoda1462
    @jeetadoda1462 4 роки тому +64

    ਸਵੀਆ ਜੀ ਤੁਸੀ ਕਰਮੇ ਵਾਲੇ ਹੋ ਜਿਨਾ ਨੇ ਚਮਕੀਲੇ ਨਾਲ ਸਮਾ ਗੁਜਾਰਿਆ ਚਮਕੀਲਾ ਸਾਡੇ ਦਿਲਾ ਚੌ ਵੱਸਦਾ ਰਿਹੂ ਰਹਿੰਦੀ ਦੁਨੀਆ ਤੱਕ

    • @swaransivia4410
      @swaransivia4410 4 роки тому +6

      ਧੰਨਵਾਦ ਜੀ ਜੀਤਾ ਜੀ। ਜੀਓ। ਵਾਹਿਗੁਰੂ ਜੀ ਚੜ੍ਹਦੀਕਲਾ ਬਖਸ਼ਣ ਜੀ।

  • @sandeepkaur9420
    @sandeepkaur9420 4 роки тому +38

    ਸਿਵੀਆ ਵੀਰ ਤੁਸੀਂ ਮਹਾਨ ਓ ਜੋ ਮਹਾਨ ਹਸਤੀ ਚਮਕੀਲਾ ਦੇ ਨਾਲ ਰਹਿਣ ਦਾ ਸੁਭਾਗ ਮਿਲਿਆ ਬਹੁਤ ਵਧੀਆ ਵਿਚਾਰ ਤੁਹਾਡੇ ਜੁਗ ਜੁਗ ਜੀਓ

    • @pawankumar-bb4st
      @pawankumar-bb4st 10 місяців тому +1

      Chamkila chamkila c
      Mae 40 saal se big fan hun from jammu samba region se hun

  • @bhindersidhujalbera4968
    @bhindersidhujalbera4968 4 роки тому +105

    ਅਮਰ ਸਿੰਘ ਚਮਕੀਲੇ .. " ਅਮਰ ਸੀ ਤੇ ਅਮਰ ਹੀ ਰਹੇਗਾ.. ਸਿਵੀਆਂ ਸਾਹਿਬ ਨੂੰ ਸਲੂਟ ਹੈ.. ਜਿੰਨਾ ਨੇ ਇੰਨੀਆਂ ਗੱਲਾਂ ਦੱਸਿਆ.. ਪ੍ਰਮਾਤਮਾ ਹਮੇਸ਼ਾ ਚੜਦੀ ਕਲਾਂ ਵਿੱਚ ਰੱਖੇ...

  • @SukhwinderSingh-hh6nd
    @SukhwinderSingh-hh6nd 4 роки тому +47

    ਜਿਹੜੇ ਕਲਾਕਾਰਾਂ ਦਾ ਨਾਮ ਲਿਆ ਇਹ ਚਮਕੀਲਾ ਕਿਥੋਂ ਬਣ ਜਾਣਗੇ

  • @premlal2200
    @premlal2200 4 роки тому +33

    ਬਹੁਤ ਵਧੀਆ ਸਵਰਨ ਵੀਰ ਜੀ ਤੁਹਾਡੀਆ ਗੱਲਾ ਸੁਣ ਕੇ ਮਨ ਠਹਿਰ ਜਾਂਦਾ ਕੋਈ ਕੋਈ ਬੰਦਾ ਕਿਸੇ ਦੇ ਕੀਤੇ ਅਹਿਸਾਨ ਯਾਦ ਰੱਖਦਾ ਧੰਨ ਓ ਵੀਰ ਜੀ

  • @bindergill7439
    @bindergill7439 4 роки тому +49

    ਬਹੁਤ ਵਧੀਆ ਤੇ ਸਚੀਆ ਗਲਾਂ ਨੇ ਸਿਵੀਆ ਸਾਬ ਦੀਆ ਅਤੇ ਬਹੁਤ ਨਿਧੜਕ ਇਨਸਾਨ ਤੇ ਵਧੀਆ ਗੀਤਕਾਰ ਨੇ ਸਿਵੀਆ ਸਾਬ ਨੂੰ ਵਹਿਗੁਰੂ ਲੰਮੀ ਉਮਰ ਵਕਸੇ

    • @swaransivia4410
      @swaransivia4410 4 роки тому +2

      ਤਹਿ ਦਿਲੋਂ ਧੰਨਵਾਦ ਜੀ। ਜੀਓ। ਵਾਹਿਗੁਰੂ ਜੀ ਚੜ੍ਹਦੀਕਲਾ ਬਖਸ਼ਣ ਜੀ।

  • @parmindersinghsingh4551
    @parmindersinghsingh4551 4 роки тому +65

    ਉਹ ਕਮਲਿਆਂ ਤੂੰ ਤਾ ਅੱਜ ਰੂਲਾਂ ਦਿੱਤਾ ਮੈਨੂੰ ਬਾਕੀ ਵੀਰ ਜੀ ਚਮਕੀਲੇ ਵਰਗਾ ਬੱਦਾ ਤੇ ਕਲਾਕਾਰ ਨਾ ਕੋਈ ਹੋਇਆ ਤੇ ਨਾ ਕੋਈ ਹੋਣਾ ਬਾਕੀ ਸਾਨੂੰ ਦੁਹਾਡੀ investigation ਦੇ ਨਤੀਜੇ ਦਾ ਬੇਸਬਰੀ ਨਾਲ ਇਨਤਜਾਰ ਰਹੇਗਾ

    • @swaransivia4410
      @swaransivia4410 4 роки тому +7

      ਧੰਨਵਾਦ ਜੀ ਬਾਈ ਜੀ ਪਰ ਬਿਨਾਂ ਸਬੂਤ ਦੇ ਕਿਸੇ ਦਾ ਨਾਮ ਲੈਣਾ ਠੀਕ ਨਹੀਂ।

    • @parmindersinghsingh4551
      @parmindersinghsingh4551 4 роки тому +6

      SWARAN SIVIAਠੀਕ ਹੈ ਵੀਰ ਜੀ ਜ਼ਿੰਦਾ ਤੁਸੀਂ ਕਹੋ ਬਾਕੀ 31 ਸਾਲ ਹੋ ਗਏ ਹੁਣ ਪਤਾ ਕਰਨਾ ਬਹੁਤ ਮੁਸ਼ਕਲ ਹੈ ਕੀ ਕਿੰਨਾ ਹਰਾਮਦਿਆ ਨੇ ਇਹ ਪਾਪ ਕੀਤਾ ਬਾਕੀ ਪਰਮਾਤਮਾ ਤੁਹਾਨੂੰ ਲੱਬੀ ਉਮਰ ਬਕਛੇ Good luck and God bless you

    • @NeettaSarpanchrecords
      @NeettaSarpanchrecords 3 роки тому +2

      Sai gl aa ji tuhadi

  • @JAGJEETSingh-lv1dm
    @JAGJEETSingh-lv1dm 4 роки тому +40

    ਤੁਹਾਡੀ ਉੱਚੀ -ਸੁੱਚੀ ਸੋਚ ਨੂੰ ਸਲਾਮ ,
    ~ਸਿਵੀਆਂ ਸਾਹਿਬ~

  • @JS50108
    @JS50108 4 роки тому +19

    ਸਿਵੀਆ ਜੀ ਬਹੁਤ ਹੀ ਸੂਝਵਾਨ ਇਨਸਾਨ ਤੇ ਲਿਖਾਰੀ ਹਨ I ਚਮਕੀਲੇ ਵਰਗਾ ਪੰਜਾਬੀ ਗਾਇਕ ਪੰਜਾਬ ਨੂੰ ਨਹੀਂ ਲੱਭਣਾ ਮੁੜਕੇ I ਆਪਣੀ ਸਿੱਧੀ ਅਤੇ ਸਟ੍ਰੇਟ ਭਾਸ਼ਾ ਕਰਕੇ ਬਦਨਾਮ ਹੋ ਗਿਆ ਪਰ ਸਾਡਾ ਪੰਜਾਬੀਆਂ ਦਾ ਕਲਚਰ ਇਹੋ ਹੀ ਆ ਜੋ ਉਸਨੇ ਗਾਇਆ, ਭਾਵੇਂ ਮੰਨਣਾ ਔਖਾ ਲੱਗਦਾ I

  • @jaidave9321
    @jaidave9321 4 роки тому +32

    ਧੰਨਵਾਦ ਸਿਬੀਆ ਸਹਿਬ ਜੀ ਸਾਰੀ ਜਾਣਕਾਰੀ ਦੇਣ ਲਈ ਇਕ ਤੁਸੀ ਤੇ ਦੁਸਰੇ ਬਲਤੇਜ ਸਰਾਂ ਵੀਰ ਜੀ ਨੇ ਵੀ ਬਹੁਤ ਮਿਹਨਤ ਕੀਤੀ ਹੇ ਚਮਕੀਲੇ ਦੇ ਜੀਵਣ ਤੇ ਚਾਨਣਾ ਪਾਓਣ ਵਿਚ

    • @swaransivia4410
      @swaransivia4410 4 роки тому +3

      ਜੈ ਦੇਵ ਜੀ ਤਹਿ ਦਿਲੋਂ ਧੰਨਵਾਦ ਜੀ। ਜੀਓ। ਵਾਹਿਗੁਰੂ ਜੀ ਚੜ੍ਹਦੀਕਲਾ ਬਖਸ਼ਣ ਜੀ।

  • @brarmarjana2067
    @brarmarjana2067 4 роки тому +9

    ਸਵਰਨ ਸਿੰਘ ਸਿਵੀਆ ਸਾਬ ਜੀ ਤੁਸੀ ਬਹੁਤ ਵਧੀਆਂ ਦੁਨੀਆ ਨੰੂ ਚਣਨਾ ਪਾਇਆ ਜੀ ਤਹੁਡਾ ਬਹੁਤ ਬਹੁਤ ਧੰਨਵਾਦ ਜੀ ਅਮਰ ਸਿੰਘ ਚੁਮਕੀਲਾ ਸਾਬ ਬਹੁਤ ਹੀ ਨੇਕ ਸਭਾਅ ਦੇ ਮਾਲਕ ਸਨ ਅਤੇ ਇਮਾਨਦਾਰ ਇਨਸਾਨ ਸਨ ਸੀ ਮੇਰੇ ਪਿੰਡ ਵੀ ਆਖੜਾ ਲਾਇਆ ਜੀ 1983 ਵਿੱਚ ਜੀ

  • @atmasingh5372
    @atmasingh5372 2 роки тому +6

    ਮੈਨੂੰ ਚਮਕੀਲੇ ਦਾ ਸਾਰਾ ਪਰਵਾਰ ਹੀ ਇਕ ਸੰਤਾ ਭਗਤਾ ਵਰਗਾ ਲਗਦਾ ।ਅਮਰ ਸਿੰਘ ਚਮਕੀਲਾ ਤੇ ਅਮਰਜੋਤ ਪੂਜਨ ਜੋਗ ਨੇ।

  • @fanchamkileda1005
    @fanchamkileda1005 4 роки тому +15

    ਵੀਰੋ ਚਮਕੀਲਾ ਇॅਕ ਅिਜਹਾ ਨਾਮ ਹੈ िਜਸ ਨੂੰ ਦੁਨੀਅਾਂ ਦੀ ਕੋਈ ਵੀ ਛੈਅ िਮਟਾ ਨਹੀ ਸਕਦੀ ਬੇਸ਼ॅਕ ੳੁਹ ਦੁਨੀਅਾਂ ਦੀ ਮਹਾਨ ਦੋਗਾਣਾਂ ਜੋੜੀ 8 ਮਾਰਚ 1988 ਨੂੰ ਇਸ ਦੁਨੀਅਾਂ ਨੂੰ ਅਲिਵਦਾ ਕिਹ ਗਏ ਹਨ 32 ਸਾਲ ਬੀਤ ਜਾਣਦੇ ਵਾਬਜੂਦ ਵੀ ਚਮਕੀਲਾ ਅੰਬਰ ਦੇ ਚੰਨ ਵਾਗੂ ਚਮਕ ਦਾ ਗਾ ਅਤੇ ਰिਹੰਦੀ ਦੁਨੀਅਾਂ ਤॅਕ ਚਮਕੂ ਗਾ

  • @harmindersingh2993
    @harmindersingh2993 4 роки тому +19

    ਗਾਉਣ ਵਾਲਿਆਂ ਹੀ ਮਰਵਾਇਆ ਚਮਕੀਲੇ ਨੂੰ ਸਿੰਘਾਂ ਨੇ ਨਹੀਂ ਮਰਵਾਇਆ ਮੇਰੇ ਖਿਆਲ ਵਿੱਚ ਤੇ

  • @fanchamkileda1005
    @fanchamkileda1005 4 роки тому +48

    ਬਹੁਤ ਖੂਬ ਜੀ िਸਵੀਅਾ ਸਾिਹਬ िਜੳੁਦੇ ਵਸਦੇ ਰਹੋ

  • @baljenderkaur3295
    @baljenderkaur3295 4 роки тому +31

    sivia ji tuci chamkilaji nu kina miss krde o aina tan mrn ton bad gharde v yaad ni krde tusi vadhia insan o tuhade te proud kr skde an

    • @swaransivia4410
      @swaransivia4410 4 роки тому +3

      ਬਲਜਿੰਦਰ ਕੌਰ ਜੀ ਤਹਿ ਦਿਲੋਂ ਧੰਨਵਾਦ ਜੀ। ਜੀਓ। ਵਾਹਿਗੁਰੂ ਜੀ ਚੜ੍ਹਦੀਕਲਾ ਬਖਸ਼ਣ ਜੀ।

  • @chamkilasangatkular3953
    @chamkilasangatkular3953 4 роки тому +36

    ਅਮਰ ਅਵਾਜ ਜਿੰਦਾਬਾਦ

  • @RamandeepSinghSODHI-tf2tw
    @RamandeepSinghSODHI-tf2tw 4 роки тому +8

    ਬਹੁਤ ਵਧੀਆ ਗੱਲਾ ਦੱਸੀਆਂ ਅਮਰ ਸਿੰਘ ਚਮਕੀਲਾ ਜੀ ਤੇ ਬੀਬਾ ਅਮਰਜੋਤ ਜੀ ਵਾਰੇ ਸਿਬੀਆ ਜੀ ਦੇ ਦਿਲ ਨੂੰ ਬਹੁਤ ਠੇਸ ਪਹੁੰਚੀ ਆ ਕਿਉਂਕਿ ਇਨਾ ਦੇ ਹਾਵਭਾਵ ਦੱਸ ਰਹੇ ਨੇ ਵੀ ਕਿਨਾਂ ਪਿਆਰ ਹਉ ਜੋੜੀ ਨਾਲ

    • @swaransivia4410
      @swaransivia4410 4 роки тому +1

      ਰਮਨਦੀਪ ਸਿੰਘ ਜੀ ਧੰਨਵਾਦ ਜੀ। ਜੀਓ। ਵਾਹਿਗੁਰੂ ਜੀ ਚੜ੍ਹਦੀਕਲਾ ਬਖਸ਼ਣ ਜੀ।

  • @rajindershergill8077
    @rajindershergill8077 4 роки тому +41

    ਸਿਵੀਆ ਜੀ ਚਮਕੀਲੇ ਨੂੰ ਲੋਕ ਲੱਚਰ ਕਹਿੰਦੇ ਹੋਣਗੇ ਪਰ ਚਮਕੀਲੇ ਦੇ ਗਾਏ ਗਾਣੇ ਸਰਚ ਕੀਤੇ ਪਰ ਜੋ ਗਾਣੇ ਸੁਣੇ ਬਹੁਤ ਹੀ ਵਧੀਆ ਲੱਗੇ ਚਮਕੀਲੇ ਦੇ ਅਮਰ ਗੀਤ

  • @varindersharma6661
    @varindersharma6661 4 роки тому +50

    ਚਮਕੀਲਾ ਸਾਬ ਨੂੰ ਮਾਰਨ ਵਾਲੇ ਨਰਕਾ ਵਿਚ ਜਾਣਗੇ ਰਬ ਕਦੇ ਮਾਫ ਨਹੀ ਕਰੇਗਾ
    ਚਮਕੀਲਾ ਅਜ ਵੀ ਅਮਰ ਹੈ
    ਸੀਵਿਆ ਸਾਬ ਸਿਰਫ ਤੁਹਾਡੀ ਜਿੰਦਗੀ ਚ ਰਬ ਰੂਪ ਇਨਸਾਨ ਨਹੀ ਸੀ ਚਮਕੀਲਾ ਮੈ ਚਹੇ ਮੈ ਵੇਖਿਆ ਨਹੀ ਪਰ ਬਹੁਤ ਜਾਣਕਾਰੀ ਇਕਠੀ ਕਰਨ ਤੋ ਚਮਕੀਲਾ ਮੇਰੇ ਲਈ ਵੀ ਰਬ ਰੂਪ ਹੀ ਲਗਦਾ ਹੈ
    ਮੈ ਚਮਕੀਲਾ ਸਾਬ ਬਾਰੇ ਜਾਣਕਾਰੀ ਇਕਠੀ ਕਰਨਾ ਚਹੁੰਦਾ ਹਾ ਤੇ ਸਭ ਗੱਲਾ ਜਾਨਣੀਆ ਚਹੁੰਦਾ ਹਾ
    ਇਕ ਗਲ ਹੋਰ ਚਮਕੀਲਾ ਸਾਬ ਦੀ ਫੋਟੋ ਮੇਰੇ ਕਮਰੇ ਲ ਲੱਗੀ ਹੋਈ ਏ ਮੈ ਰੋਜ ਸਵੇਰੇ ਉਠਕੇ ਵੇਖਦਾ ਤਾ ਦਿਨ ਵਧੀਆ ਲੰਘਦਾ ਇਹ ਮੇਰਾ ਵਿਚਾਰ ਹੈ ਕਿਉਕੀ ਜਿਸ ਬੰਦੇ ਨੇ ਐਨੀ ਗਰੀਬੀ ਚੋ ਐਨੀ ਮਿਹਨਤ ਕਰਕੇ ਨਾਮ ਕਮਾਇਆ ਹੋਵੇ ਉਹਦਾ ਦਰਸਨ ਰੋਜ ਸਵੇਰੇ ਕਰਕੇ ਦਿਨ ਵਾਕਈ ਵਧੀਆ ਲੰਘਦਾ ਹੈ
    ਜਿਸ ਤਰਾ ਸੂਰਜ ਇਕ ਹੀ ਹੁੰਦਾ ਹੈ ਉਸੇ ਤਰਾ ਚਮਕੀਲਾ ਸਾਬ ਵਰਗਾ ਵੀ ਕੋਈ ਦੂਜਾ ਨਹੀ ਬਣ ਸਕਦਾ

    • @narinder2631gh
      @narinder2631gh 4 роки тому +3

      Very nice !!!!

    • @artindersingh4550
      @artindersingh4550 4 роки тому +2

      Great

    • @saimsidhu9865
      @saimsidhu9865 3 роки тому +4

      ਬਾਈ ਜੀ ਬਾਈ ਸਵਰਣ ਸਿਵਿਏ ਤੋਂ ਇਲਾਵਾ ਯੂ ਟਿੳਬ ਤੇ ਬਲਤੇਜ ਸਰਾਂ ਦਿਆਂ ਵਿਡਿੳ ਪਈਆਂ ਐ। ਤੁਹਾਨੂੰ ਸਾਰੀ ਜਾਣਕਾਰੀ ਮਿਲਜੂ

  • @surindergilldugri
    @surindergilldugri 4 роки тому +10

    ਬਹੁਤ ਬਹੁਤ ਧੰਨਵਾਦ ਵੀਰੇ ਚਮਕੀਲੇ ਵੀਰੇ ਬਾਰੇ ਚਾਨਣਾ ਪਾੲਿਅਾ ੲਿਕ ਵਾਰ ਮੈ ਟਰੈਕਟਰ ਵਿਚ ਤੇਲ ਪਵਾੳੁਣ ਪਰੀਤ ਪੈਲਸ ਦੇ ਸਾਹਮਣੇ ਪਟਰੋਲ ਪੰਪ ਤੋ ਤੇਲ ਪਵਾੳੁਣ ਚਲਿਅਾ ਸੀ ਤਾ ਵੀਰਾ ਮਿਲ ਗਿਅਾ ੳਹ ਮੇਰੇ ਨਾਲ ਬਹਿ ਗਿਅਾ ਨਹਿਰ ਪੁਲ ਤੇ ਪਿੰਡ ਦੀਅਾ ਕੁੜੀਅਾ ਜੋ ਗੁਜਰਖਾਨ ਸਕੂਲ ਪੜਦੀਅਾ ਸਨ ੳੁਹ ਤੁਰੀਅਾ ਜਾਦੀਅਾ ਸਨ ਤਾ ਚਮਕੀਲੇ ਵੀਰੇ ਨੇ ੳੁਹਨਾ ਨੂੰ ਬੈਠਣ ਲੲੀ ਕਿਹਾ ੳੁਹ ਬੈਠਣ ਲਗੀਅਾ ਤਾ ੲਿਕ ਕੁੜੀ ਦੀ ਜੁਤੀ ਟੁਟ ਗੲੀ ੳੁਹ ਰੋਣ ਲਗ ਗੲੀ ਤਾ ਚਮਕੀਲੇ ਵੀਰੇ ਨੇ ਮਾਡਲ ਟਾੳੂਨ ਤੋ ਜੁਤੀ ਲੈਕੇ ਦਿਤੀ ਸੀ

    • @swaransivia4410
      @swaransivia4410 4 роки тому +3

      ਧੰਨਵਾਦ ਜੀ ਗਿੱਲ ਸਾਬ੍ਹ।ਜੀਓ। ਵਾਹਿਗੁਰੂ ਜੀ ਚੜ੍ਹਦੀਕਲਾ ਬਖਸ਼ਣ ਜੀ।

    • @surindergilldugri
      @surindergilldugri 4 роки тому +2

      @@swaransivia4410 ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਵੀਰ ਜੀ ਵਾਹਿਗੁਰੂ ਜੀ ਤੁਹਾਨੂੰ ਹਮੇਸਾ ਤੰਦਰੁਸਤੀਅਾ ਖੁਸੀਅਾ ਚੜਦੀ ਕਲਾ ਬਖਸਣ ਜੀ ਬਹੁਤ ਮਾਣ ਹੈ ਵੀਰੇ ਤੁਹਾਡੇ ਤੇ ਜੀ ❤❤❤❤❤

  • @gurdipram5242
    @gurdipram5242 4 роки тому +7

    ਮੈ ਅਮਰ ਸਿੰਘ ਜੀ ਚਮਕੀਲੇ ਨੂੰ ਮੈ ਬਹੁਤ ਵਧੀਆ ਗਾਉਦਾ ਮੈ ਖਾੜੇ ਸੁਣੇ ਆ ਜੀ 20+25 ਕਿਲੋ ਮੀਟਰ ਤੱਕ ਸੁਣਿਆ ਪਰ ਹੁਣ ਨੀ ਕਿਸੇ ਮਾ ਨੇ ਜਮਣਾ ਚਮਕੀਲੇ ਵਰਗਾ ਬਹੁਤ ਵਧੀਆ ਗਾਉਦਾ ਸੀ (ਸਿ ਵ ਈ ਆ)ਬਾਈ ਜੀ ਤੁਸੀ ਸਹੀ ਗਲ ਸੰਚੀ ਗਲ ਕੀਤੀ ਐ ਧੰਨਵਾਦ ਜੀ ਸਿਵ ਆ ਜੀ

    • @swaransivia4410
      @swaransivia4410 4 роки тому

      ਗੁਰਦੀਪ ਰਾਮ ਜੀ ਧੰਨਵਾਦ ਜੀ।

  • @tarakvicharpunjabichannel6624
    @tarakvicharpunjabichannel6624 4 роки тому +122

    ਸਵ: ਅਮਰ ਸਿੰਘ ਚਮਕੀਲਾ ਬਹੁਤ ਹੀ ਨਿਮਰ ਸੁਭਾਅ ਦਾ ਬੰਦਾ ਸੀ ਹੰਕਾਰ ਦਾ ਕਿਣਕਾ ਵੀ ਨਹੀਂ ਸੀ ।

    • @swaransivia4410
      @swaransivia4410 4 роки тому +3

      ਹਰਵਿੰਦਰ ਸਿੰਘ ਰੱਜੋਵਾਲ਼ ਜੀ ਤਹਿ ਦਿਲੋਂ ਧੰਨਵਾਦ ਜੀ।

    • @SarbjitSingh-fp3oj
      @SarbjitSingh-fp3oj 4 роки тому +3

      Sardar sahib tusi bhuat nek insane ho waheguru thannu hamesha chardikala rakhe

    • @jaiboparai1810
      @jaiboparai1810 3 роки тому

      @@SarbjitSingh-fp3oj q

  • @preetnimana4767
    @preetnimana4767 4 роки тому +10

    ਧੰਨਵਾਦ ਹੈ ਵੀਰ ਜੀ ਤੁਸੀਂ ਜੋ ਚਾਨਣ ਪਾਇਆ

  • @BaljinderSingh-ms1hn
    @BaljinderSingh-ms1hn 3 роки тому +4

    ਸ਼ਵੀਅਾ ਜੀ ਬਹੁਤ ਚੰਗਾ ਲੱਗਿਅਾ ਜੀ

  • @manpreetsinghbrar3869
    @manpreetsinghbrar3869 4 роки тому +31

    ਬਹੁਤ ਹੀ ਵਧੀਆ ਸਿਵੀਆ ਸਾਹਿਬ ਜੀ ,

    • @swaransivia4410
      @swaransivia4410 4 роки тому +3

      ਮਨਪ੍ਰੀਤ ਸਿੰਘ ਜੀ ਧੰਨਵਾਦ ਜੀ।

  • @samralamusicstudio550chann9
    @samralamusicstudio550chann9 3 роки тому +5

    ਬਹੁਤ ਸੱਚੀਆਂ ਗੱਲਾਂ ਸਵਰਨ ਸਿਵੀਆ ਜੀ ਦੀਆਂ ਜਿਊਂਦੇ ਵਸਦੇ ਰਹੋ ਸਵਰਨ ਸਿਵੀਆ ਜੀ🙏🙏🙏🙏

  • @dharmpalg3437
    @dharmpalg3437 4 роки тому +4

    ਭਾਅ ਜੀ ਮੈ ,25-04-2020 ਨੂੰ ਚਮਕੀਲਾ ਜੋੜੀ ਦਾ ਲੜੋਆ ਨਵਾਂਸ਼ਹਿਰ ਵਿਖੇ 10-11-1986 ਨੂੰ ਲਗਾਏ ਗਏ ਅਖਾੜੇ ਨੂੰ ਜੋ ਲਗਭਗ 1 ਘੰਟਾ 47 ਮਿੰਟ ਦਾ ਸੀ , ਸੁਣਿਆ ਅਤੇ ਵੇਖਿਆ।
    ਉਪਰੰਤ ਮੇਰੇ ਮਨ ਵਿਚ ਇਹ ਗਾਇਕ ਜੋੜੀ ਰੱਬ ਰੂਪ ਲੱਗੀ ।ਅੱਜ ਤੁਹਾਡੀ ਇਹ ਗੱਲ ਬਾਤ ਸੁਣਕੇ ਮੈਨੂੰ ਬਹੁਤ ਤਸੱਲੀ ਹੋਈ ਅਤੇ ਮੇਰਾ ਵਿਸ਼ਵਾਸ ਠੀਕ ਨਿਕਲਿਆ। ਧੰਨਵਾਦ ਜੀ

  • @gshara1
    @gshara1 4 роки тому +18

    I got to meet Chamkila few times he was the very innocent and down to earth. He used to request people not to give money while he is singing. He used to ask people to enjoy the Akhara first then give him the money.

  • @dharamdave1744
    @dharamdave1744 4 роки тому +10

    ਮੇਰਾ ਪਿੰਡ ਨੀਲੋ ਤੇ ਨਾਲ ਦਾ ਪਿੰਡ ਉੱਪਲ਼ਾਂ ਜੋ ਸਿਵਿਆਂ ਭਰਾਵਾ ਦਾ ਹੈ ਸਰਵਨ ਸਿਵਿਆਂ ਜੀ ਤੇ ਕਰਨੈਲ ਸਿਵਿਆਂ ਜੀ ਇੰਨਾਂ ਦੋਵੇਂ ਭਰਾਵਾਂ ਨੂੰ ਮੈਂ ਮਿਲਿਆਂ ਭਾਵੇਂ ਮੈਨੂੰ ਅਮਰੀਕਾ ਗਏ ਤਕਰੀਬਨ 23 ਸਾਲ ਹੋ ਗਏ ਇੰਨਾਂ ਭਰਾਵਾਂ ਨੇ ਬਹੁਤ ਮਿਹਨਤ ਕੀਤੀ ਅਤੇ ਇਹਨਾਂ ਵਿੱਚ ਬਹੁਤ ਨਿਮਰਤਾ ਵੀ ਦਾਤੇ ਨੇ ਰੱਜ ਕੇ ਦਿੱਤੀ ਹੈ ਹਰੇਕ ਬੰਦੇ ਦੀ ਗੱਲ ਪਿਆਰ ਨਾਲ ਸੁਣਦੇ ਹਨ ਹਰੇਕ ਨੂੰ ਭਾਈ ਸਾਹਿਬ ਤੋਂ ਬਿਨਾ ਨਹੀਂ ਬੋਲਦੇ ਪਰਮਾਤਮਾ ਸਿਵਿਆਂ ਪਰੀਵਾਰ ਨੂੰ ਚੜਦੀ ਕਲਾ ਵਿੱਚ ਰੱਖੇ ਮੇਰੀ ਦਿਲ ਤੋਂ ਦੁਆ ਸਿਵਿਆਂ ਵੀਰਾ ਲ਼ਈ ਧੰਨਵਾਦ !!!!

    • @swaransivia4410
      @swaransivia4410 4 роки тому +1

      ਧਰਮ ਜੀ ਧੰਨਵਾਦ ਜੀ। ਜੀਓ। ਵਾਹਿਗੁਰੂ ਜੀ ਚੜ੍ਹਦੀਕਲਾ ਬਖਸ਼ਣ ਜੀ।

  • @mann062
    @mann062 4 роки тому +6

    ਬਹੁਤ ਸੋਹਣੀ ਇੰਟਰਵਿਉ ਹੈ ਦਿਲ ਮੋਹ ਲਿਆਂ ।ਬਿਤੀ ਜਿੰਦਗੀ ਦਾ ਕਲਾ ਕਲਾ ਪੇਜ ਖੋਲ ਕੇ ਰਖ ਦਿਤਾ।ਪਰਮਾਤਮਾ ਚੜਦੀ ਕਲਾ ਵਿਚ ਰਖੇ ਬਾਈ ਜੀ ਯਾਰੀ ਹੋਵੇ ਤਾਂ ਏਸੀ ਹੋਵੇ ਸਿਵਿਆ ਸਾਬ ਨੂੰ ਦੇਖ ਕੇ ਸੁਣ ਕੇ ਪਤਾ ਲਗਦਾ ਵੀ ਚਮਕਿਲਾ ਜੀ ਦੇ ਵਿਛੋੜੇ ਦੀ ਚੀਸ ਅਜ ਤਕ ਨਹੀ ਗਈ ।ਸੀਬਿਆਂ ਸਾਬ ਲਫਜ ਨੀ ਤੁਹਾਡੀ ਤਰੀਫ ਲਈ

    • @swaransivia4410
      @swaransivia4410 4 роки тому

      ਤਹਿ ਦਿਲੋਂ ਧੰਨਵਾਦ ਜੀ। ਜੀਓ। ਵਾਹਿਗੁਰੂ ਜੀ ਚੜ੍ਹਦੀਕਲਾ ਬਖਸ਼ਣ ਜੀ।

  • @brarvlogs5531
    @brarvlogs5531 4 роки тому +7

    ਸਿਵੀਆ ਜੀ ਸੱਚੇ ਸੁੱਚੇ ਇਨਸਾਨ ਨੇਂ । ਪ੍ਰਮਾਤਮਾ ਲੰਮੀ ਉਮਰ ਬਖ਼ਸ਼ੇ ।

    • @swaransivia4410
      @swaransivia4410 4 роки тому

      ਬਰਾੜ ਸਾਬ੍ਹ! ਧੰਨਵਾਦ ਜੀ। ਜੀਓ। ਵਾਹਿਗੁਰੂ ਜੀ ਚੜ੍ਹਦੀਕਲਾ ਬਖਸ਼ਣ ਜੀ।

  • @chamkaur224
    @chamkaur224 4 роки тому +6

    ਸਿਬੀਆਂ ਜੀ ਤੁਹਾਡੀਆਂ ਇਹ ਵੀਡੀਓ ਸੁਣ ਕੇ ਬਹੁਤ ਵੱਧੀਆਂ ਲੱਗੀਆਂ ਅਤੇ ਵਾਰ-ਵਾਰ ਸੁਣਨ ਨੂੰ ਜੀ ਕਰਦਾ ਹੈ
    ਜੋ ਆਪਣੀ ਜਿੰਦਗੀ ਵਾਰੇ ਅਤੇ ਅਮਰ ਸਿੰਘ ਚਮਕੀਲੇ ਜੀ ਦੀ ਜਿੰਦਗੀ ਵਾਰੇ ਇਹ ਵੀਡੀਓ ਬਣਾਈਆਂ ਹਨ
    ਬਹੁਤ ਬਹੁਤ ਧੰਨਵਾਦ

    • @swaransivia4410
      @swaransivia4410 4 роки тому +1

      ਧੰਨਵਾਦ ਜੀ ਚਮਕੌਰ ਸਿੰਘ ਜੀ। ਜੀਓ। ਵਾਹਿਗੁਰੂ ਜੀ ਚੜ੍ਹਦੀਕਲਾ ਬਖਸ਼ਣ ਜੀ।

  • @tarakvicharpunjabichannel6624
    @tarakvicharpunjabichannel6624 4 роки тому +48

    ਮੈਂ ਖੁਦ ੳੁਹਨਾਂ ਨੂੰ ਦਫਤਰ ਬੈੈਠ ਕੇ ਮਿਲਿਅਾ ਸੀ ।

    • @fanchamkileda1005
      @fanchamkileda1005 4 роки тому +8

      ਬਹੁਤ िਕਸਮਤ ਵਾਲੇ ਹੋ ਤੁਸੀ ਵੀਰ ਜੀ िਜਨਾਂ ਨੇ ੳੁਸ ਰॅਬੀ ਰੂਹ ਦੇ ਦਰਸ਼ਨ ਕੀਤੇ ਹਨ

    • @gurupkaargill2049
      @gurupkaargill2049 4 роки тому +4

      @@fanchamkileda1005 veer krma vala ai

    • @annubishtannubisht
      @annubishtannubisht 4 роки тому +3

      Harwinder Singh Rajjowal ਤੁਸੀਂ ਬਹੁਤ ਭਾਗਾਂ ਵਾਲੇ ਹੋ

  • @jaswindersingh.thowana3748
    @jaswindersingh.thowana3748 4 роки тому +22

    ਕਰਨੈਲ।ਸਿਵੀਆ।ਨੇ।ਵੀ।ਬਹਤ।ਧਾਰਮਿਕ ।ਗੀਤ।ਲਿਖੇ।ਜੋ।ਮਾਣਕ।ਗਾਏ

  • @dhannasinghdeol1122
    @dhannasinghdeol1122 3 роки тому +3

    ਵਾਹ ਸਿਵੀਆ ਜੀ, ਤੁਸੀਂ ਚਮਕੀਲਾ ਜੀ ਦੀ ਸਹੀ ਜਾਣਕਾਰੀ ਦਿੱਤੀ ਹੈ ਬਹੁਤ ਵਧੀਆ ਲੱਗਾ

  • @rinkuranu4594
    @rinkuranu4594 4 роки тому +4

    ਸੀਵੀਆ ਜੀ ਤੁਹਾਡੇ ਵਰਗਾ ਗੀਤਕਾਰ ਹੋਰ ਕੋਈ ਨਹੀਂ ਜਿਉਂਦੇ ਰਹੋ

    • @swaransivia4410
      @swaransivia4410 4 роки тому +1

      ਰਿੰਕੂ ਜੀ! ਤਹਿ ਦਿਲੋਂ ਧੰਨਵਾਦ ਜੀ। ਜੀਓ। ਵਾਹਿਗੁਰੂ ਜੀ ਚੜ੍ਹਦੀਕਲਾ ਬਖਸ਼ਣ ਜੀ।

  • @babbarshere1847
    @babbarshere1847 4 роки тому +30

    Well done uncle sivia ji your work on chamkila is amazing

    • @swaransivia4410
      @swaransivia4410 4 роки тому +7

      ਧੰਨਵਾਦ ਜੀ ਬਾਈ ਜੀ।

    • @babbarshere1847
      @babbarshere1847 4 роки тому +3

      SWARAN SIVIA uncle ji when is part 3 coming out ? I can’t wait to see it looks amazing ! 🙏🏾❤️

    • @gursewakaulakh7703
      @gursewakaulakh7703 4 роки тому +1

      Good

  • @preetnimana4767
    @preetnimana4767 4 роки тому +3

    ਸਦਾ ਅਮਰ ਹੋ ਗਿਆ ਅਮਰ ਸਿੰਘ ਚਮਕੀਲਾ ,,,ਮੁੜਕੇ ਨਹੀ ਬਣ ਸਕਦਾ ਕੋਈ ਵੀ ਚਮਕੀਲਾ

    • @swaransivia4410
      @swaransivia4410 4 роки тому +1

      ਪ੍ਰੀਤ ਨਿਮਾਣਾ ਜੀ! ਬਿੱਲਕੁੱਲ ਜੀ। ਵਾਹਿਗੁਰੂ ਜੀ ਚੜ੍ਹਦੀਕਲਾ ਬਖਸ਼ਣ ਜੀ।

  • @darshansinghbapu1537
    @darshansinghbapu1537 3 роки тому +2

    ਸਿਵੀਆ ਸਾਹਿਬ ਤੁਸੀ ਭੀ ਰਬ ਦਾ ਰੂਪ ਹੀ ਹੋ ਵੀਰ ਚਮਕੀਲੇ ਵਾਂਗ । ਜਿਨ੍ਹਾ ਨੇ ਭੀ ਦੋ ਭੋਲੀਆ ਜਿੰਦਾ ਨਾਲ ਇਹ ਮਹਾਂ ਪਾਪ ਕੀਤਾ ਰਹਿਣਾ ਉਹਨਾ ਦਾ ਭੀ ਕਖ ਨਹੀ ।ਮੈ ਕਦੀ ਚਮਕੀਲੇ ਵੀਰ ਅਤੇ ਅਮਰਜੋਤ ਨੂੰ ਨਾ ਦੇਖਿਆ ਅਤੇ ਨਾ ਗਾਉਂਦੇ ਸੁਣਿਆ ਪਰ ਤਹਾਡੀਆਂ ਉਹਨਾ ਗਲਾਂ ਸੁਣਕੇ ਲਗਦਾ ਉਹ ਤਾਂ ਦੇਵਤੇ ਇਨਸਾਨ ਸਨ । ਉਹਨਾ ਦੇ ਹੁਣ ਯੂ ਟਿਊਬ ੳਤੇ ਗਾਣੇ ਸੁਣੇ ਹਨ ਧਾਰਮਿਕ ਭੀ ਅਤੇ ਸਭਿਆਚਾਰਕ ਭੀ ਅਜ ਦੀ ਲਚਰਤਾ ਸਾਹਮਣੇ ਤਾਂ ਉਹ ਕੁਝ ਭੀ ਨਹੀ ਸਨ । ਸਿਵੀਆ ਵੀਰੇ ਆਪਣਾ ਕੋਈ ਫੋਨ ਨੰਬਰ ਜਾਂ ਪਤਾ ਜੇ ਮੁਨਾਸਿਬ ਸਮਝੋ ਤੁਹਾਡੇ ਦਰਸ਼ਨ ਕਰਨ ਨੂੰ ਮਨ ਲੋਚਦਾ ।ਬੜੀ ਮੇਹਰਬਾਨੀ

  • @harpreet_Kang
    @harpreet_Kang 4 роки тому +20

    My eyes filled with tears after watching this interview.. big salute to you Sivia Sir..

    • @swaransivia4410
      @swaransivia4410 4 роки тому +4

      ਹਰਪ੍ਰੀਤ ਕੰਗ ਜੀ ਤਹਿ ਦਿਲੋਂ ਧੰਨਵਾਦ ਜੀ।

  • @raghbirsinghgill1694
    @raghbirsinghgill1694 3 роки тому +5

    ਬਹੁਤ ਵਧੀਆ ਗਲ ਬਾਤ ਕੀਤੀ ਸਿਵੀਆ ਸਾਹਬ
    ਚਮਕੀਲਾ ਅਜ ਵੀ ਅਮਰ ਹੈਂ

  • @gurjeetsingh5877
    @gurjeetsingh5877 4 роки тому +7

    ਬਹੁਤ ਹੀ ਵਧੀਆ ਇਨਸਾਨ ਸੀ ਬਾਈ ਚਮਕੀਲਾ ਅਤੇ ਬਹੁਤ ਹੀ ਵਧੀਆ ਗੀਤਕਾਰ ਅਤੇ ਸੁਰੀਲਾ ਗਾਇਕ ਸੀ

    • @swaransivia4410
      @swaransivia4410 4 роки тому +2

      ਗੁਰਜੀਤ ਸਿੰਘ ਜੀ ਧੰਨਵਾਦ ਜੀ।

  • @gshara1
    @gshara1 4 роки тому +49

    ਕੁੱਝ ਗੰਦੇ ਕਲਾਕਾਂਰਾਂ ਨੇ ਮਰਵਾਤਾ ਰੱਬ ਰੂਪੀ ਬੰਦਾ.

    • @swaransivia4410
      @swaransivia4410 4 роки тому +4

      ਜੀ ਬਿੱਲਕੁੱਲ ਜੀ।

    • @amarjitkaur6928
      @amarjitkaur6928 4 роки тому +3

      @@swaransivia4410 .

    • @kaurkaur2465
      @kaurkaur2465 3 роки тому +1

      Swaran sivia ji I respect you....sivia ji mainu ajj tuhadi interview ton pta lgga sab kujh chamkila ji vaare.. parmatma bhali kare....but sachi bht mada hoyea jo vi hoyea... bus ehi ardas a meri waheguru g agge narkan nu jaange jina ne chamkila ji nu mareya...

  • @mantabsingh8528
    @mantabsingh8528 3 роки тому +2

    ਬਹੁਤ ਵਧੀਆ ਵਿਚਾਰ ਪੇਸ਼ ਕੀਤੇ ਜਾਣਕਾਰੀ ਦਿੱਤੀ ਬਹੁਤ ਧੰਨਵਾਦ ਜੀ

  • @gurupkaargill2049
    @gurupkaargill2049 4 роки тому +6

    ਵੀਰ ਜੀ ਸਭ ਤੋਂ ਵਧੀਆ ਤੁਹਾਡੀ ਗੱਲ ਕਿ ਤੁਸੀਂ ਹਰੇਕ ਦੇ ਕਮੈਂਟ ਦਾ ਉਤਰ ਦਿੰਦੇ ਓ ਚਾਹੇ ਹੱਕ ਚ ਹੋਵੇ ਚਾਹੇ ਵਿਰੋਧ ਚ ਹੋਵੇ, ਬਾਕੀ ਤੁਸੀਂ ਜੋ ਤੇਰਾ ਨਨਕਾਣਾ ਗੀਤ ਲਿੱਖ ਕੇ ਸਾਡੀ ਝੋਲੀ ਪਾਇਆ ਵੀਰ ਅਸੀਂ ਤਾਂ ਉਹਦਾ ਹੀ ਦੇਣਾ ਨੀਂ ਦੇ ਸਕਦੇ, ਪ੍ਰਮਾਤਮਾ ਤੁਹਾਡੀ ਕਾਲਮ ਨੂੰ ਹੋਰ ਤਾਕਤ ਬਖਸੇ਼

    • @swaransivia4410
      @swaransivia4410 4 роки тому +1

      ਗਿੱਲ ਸਾਬ੍ਹ! ਤਹਿ ਦਿਲੋਂ ਧੰਨਵਾਦ ਜੀ। ਜੀਓ। ਵਾਹਿਗੁਰੂ ਜੀ ਚੜ੍ਹਦੀਕਲਾ ਬਖਸ਼ਣ ਜੀ।

  • @balkarbarkandi1569
    @balkarbarkandi1569 3 роки тому +3

    Chamkila.. jindabad

  • @dhannasinghdeol1122
    @dhannasinghdeol1122 3 роки тому +2

    ਵਾਹ ਸਿਵੀਆ ਜੀ ਤੁਸੀਂ ਉਨ੍ਹਾਂ ਵਾਰੇ ਦੱਸਿਆ ਬਹੁਤ ਵਧੀਆ ਲੱਗਿਆ ਕਿ ਚਮਕੀਲਾ ਜੀ ਬਹੁਤ ਵਧੀਆ ਬੰਦਾ ਸੀ

  • @avtarsarari7826
    @avtarsarari7826 3 роки тому +2

    ਸਿਵਿਆਂ ਜੀ ਤੁਹਾਡੇ ਕੋਲ਼ੋਂ ਚਮਕੀਲੇ ਦੀ ਐਂਟਰਵਿਉ ਸੁਨ ਕੇ ਬਹੁਤ ਵਧੀਆ ਲੱਗਾ ਚਮਕੀਲੇ ਦੀ ਜੀਵਨੀ ਸੁਨ ਕੇ

  • @shamshersandhu9026
    @shamshersandhu9026 4 роки тому +46

    Swaran sivia ji ne kaafi jaankaari bharpoor gallan dassian hn . Siwia ji geetkaar v bahut wadhia hn .

    • @swaransivia4410
      @swaransivia4410 4 роки тому +4

      ਸਤਿਕਾਰਯੋਗ ਭਾ ਜੀ! ਸਤਿ ਸ੍ਰੀ ਅਕਾਲ। ਮੈਂ ਹਾਰਦਿਕ ਧੰਨਵਾਦੀ ਹਾਂ ਜੀ।

    • @tanbirmaan3181
      @tanbirmaan3181 4 роки тому +4

      Sandhu saab ssa and Swaran Sivia ji sat siri akal dowe he anmoley heeriya nu

    • @tanbirmaan3181
      @tanbirmaan3181 4 роки тому +1

      Main tuhada cheela bann sakda main United States America tho tuhada fan

    • @arundeepdeep1378
      @arundeepdeep1378 4 роки тому +1

      Je oh ehna hi chnga c te lokan diyan dhiyan bhaina nu dhyan ch rkh k gaounda bhain saliye teri nu hun kndam hogi bhut kite sun wala geet gaya ohne lakh laahant a gaoun wale te likhan wale te

    • @sattigazipuria.
      @sattigazipuria. 4 роки тому

      sandhu saab tusi v koi song kro pls

  • @bhupindersingh7703
    @bhupindersingh7703 4 роки тому +20

    ਸਵਰਨਸਿਵਿਅਾਜੀਬਹੁਤਧੰਨਵਾਦਜੀ

  • @ghodianwale3223
    @ghodianwale3223 4 роки тому +62

    ਚਮਕੀਲੇ ਨੇ ਇਕੱਲੇ ਨੇਂ ਨਹੀਂ ਹੋਰ ਬਹੁਤ ਗਾਇਕਾਂ ਨੇਂ ਦੋ ਦੋ ਵਿਆਹ ਕਰਵਾਏ , ਬਲਕਾਰ ਅਣਖੀਲੇ ਨੇ ਵੀ ਦੋ ਵਿਆਹ ਕਰਵਾਏ ।

  • @pardeep5642
    @pardeep5642 3 роки тому +3

    ਸਿਵੀਆਂ ਸਾਬ ਜੀ ਧੰਨਵਾਦ ਸੱਚ ਦਸਣ ਵਾਸਤੇ ਵਾਹਿਗੁਰੂ ਮੇਹਰ ਭਰਿਆ ਹੱਥ ਰੱਖਣ 🙏🙏

  • @ashawanikumar1461
    @ashawanikumar1461 Рік тому +2

    Ok chamkila great 👍🙏👍🙏👍🙏ok chamkila 22 👌👌✍️

  • @SANDHU_171
    @SANDHU_171 4 роки тому +51

    ਸਿਵਿਆਂ ਸਾਬ ਦੀ ਬਹੁਤ ਕੁਰਬਾਨੀ ਆ
    ਮੇਹਨਤ ਕਰਕੇ ਕਲਾਕਾਰ ਬਣਾਏ
    ਪਰ ਕਲਾਕਾਰਾਂ ਨੇ ਮੁੱਲ ਨਹੀਂ ਪਾਇਆ

    • @swaransivia4410
      @swaransivia4410 4 роки тому +7

      ਧੰਨਵਾਦ ਜੀ ਸੰਧੂ ਸਾਬ੍ਹ। ਪਰ ਵਾਹਿਗੁਰੂ ਜੀ ਨੇ ਬਹੁਤ ਮੁੱਲ ਪਾਇਆ।

    • @GurpreetSingh-lq9mm
      @GurpreetSingh-lq9mm 4 роки тому +3

      Great. R. Dives. Ji

    • @pardeepgill4855
      @pardeepgill4855 4 роки тому +7

      ਸਾਧੂ ਰੂਪ ਬੰਦੇ ਹੁੰਦੇ ਹਨ ਚਮਕੀਲੇ ਵਰਗੇ

    • @surindersinghgrang3532
      @surindersinghgrang3532 4 роки тому +1

      @@swaransivia4410 y

  • @kamaljitsinghrai9083
    @kamaljitsinghrai9083 3 роки тому +5

    ਅਮਰ ਸਿੰਘ ਚਮਕੀਲਾ ਜੀ ਵਾਕੇ ਹੀ ਰੱਬੀ ਰੂਹ ਸੀ ਤੇ ਅਮਰ ਸਿੰਘ ਚਮਕੀਲਾ ਅਮਰ ਹੈ ਕੋਈ ਸ਼ੱਕ ਨਹੀਂ।

  • @rakeshchander9170
    @rakeshchander9170 4 роки тому +14

    Chamkila Ji Hamesa Hi Amar Rehnge

  • @pardeepsingh4265
    @pardeepsingh4265 4 роки тому +2

    ਸਵਰਨ ਸਿਵੀਆਂ ਜੀ ਵਾਹਿਗੁਰੂ ਤਹਾਨੂੰ ਚੜਦੀਕਲਾ ਰੱਖੇ ਤੇ ਚਮਕੀਲਾ ਜੀ ਦੀ ਆਤਮਾ ਨੂੰ ਸਾਂਤੀ ਦੇਵੇ

    • @swaransivia4410
      @swaransivia4410 4 роки тому +1

      ਔਲਖ ਸਾਬ੍ਹ! ਤਹਿ ਦਿਲੋਂ ਧੰਨਵਾਦ ਜੀ। ਜੀਓ। ਵਾਹਿਗੁਰੂ ਜੀ ਚੜ੍ਹਦੀਕਲਾ ਬਖਸ਼ਣ ਜੀ।

  • @SatnamSingh-iz4zn
    @SatnamSingh-iz4zn 4 роки тому +11

    ਜੀਉ ਦਾ ਰਾਹੈ ਬਾਈ ਜੀ

  • @sulakhansingh1137
    @sulakhansingh1137 4 роки тому +37

    ਮਾਣਕ ਤਾ ਆਕੜ ਦਾ ਭਰਿਆ ਸੀ,ਮਾਣਕ ਸ਼ੌਕਤ ਅਲੀ ਨਾਲ ਵੀ ਔਖਾ ਬੋਲਿਆ ਸੀ ਇੰਗਲੈਂਡ ਵਿੱਚ ।
    ਮਾਣਕ ਨੂੰ ਕੋਈ ਸੁਣਦਾ ਨਹੀਂ ਸੀ ਜਿਥੇ ਚਮਕੀਲੇ ਆ ਜਾਂਦਾ ਸੀ ।

    • @preetnimana4767
      @preetnimana4767 4 роки тому +2

      ਸਚ ਕਿਹਾ ਹੈ ਵੀਰ ਜੀ ਤੁਸੀਂ

    • @sectarypb2922
      @sectarypb2922 3 роки тому

      Anpar banda c but just singer vadia c

  • @santokhsingh2676
    @santokhsingh2676 4 роки тому +4

    वाहेगुरु जी का खालसा वाहेगुरु जी की फतेह भाई जी स्वर्ण सीबीआ जी बहुत बहुत धन्यवाद जी आप जि ने ऐ‌ पेद सडे नाल शेर किते आसि भा जिआसचाई सून के हैरान हां
    गेल साहब चमकिले जी नू गमडि दस रहे ने

  • @tarakvicharpunjabichannel6624
    @tarakvicharpunjabichannel6624 4 роки тому +19

    ਧੰਨਵਾਦ ਸਿਵੀਅਾ ਸਾਹਿਬ ।

    • @swaransivia4410
      @swaransivia4410 4 роки тому +1

      ਰੱਜੋਵਾਲ਼ ਸਾਬ੍ਹ ਜੀ ਧੰਨਵਾਦ ਜੀ। ਜੀਓ। ਵਾਹਿਗੁਰੂ ਜੀ ਚੜ੍ਹਦੀਕਲਾ ਬਖਸ਼ਣ ਜੀ।

  • @gurbanichanantv6944
    @gurbanichanantv6944 3 роки тому +2

    ਦਾਸ ਇਕ ਕਥਾ ਹੈ ਪਰ ਸਿਵੀਆ ਜੀ ਦੀਆਂ ਗੱਲਾਂ ਸੁਣ ਕੇ ਚਮਕੀਲੇ ਦਾ ਫੈਨ ਹੋ ਗਿਆ

  • @dynamokiev4869
    @dynamokiev4869 4 роки тому +9

    Swarn Sivia is a legend . In his time he was number 1

  • @charnjeetsingh3912
    @charnjeetsingh3912 4 роки тому +18

    Thanks sivia ji

  • @fanchamkileda1005
    @fanchamkileda1005 4 роки тому +15

    I love you chmkila g

  • @deephardeep235
    @deephardeep235 3 роки тому +2

    Chamkila 22 jindavaad

  • @sumitkumar7797
    @sumitkumar7797 3 роки тому +4

    ਵਿਆਹ ਵੀ ਟਿੱਕੀ ਕਹਿੰਦਾ ਚਮਕੀਲੇ ਦਾ ਸਾਡੇ ਘਰੇ ਤੇ ਅਸੀਂ ਕਰਵਾਇਆ ਮੇਰੀ ਮਾਂ ਨੇ ਪਾਣੀ ਵਾਰਿਆ

  • @raviichumberr8209
    @raviichumberr8209 4 роки тому +8

    Wah ji wah amar singh chamkila really amar aa...asli Singer ... And thanx swarn sivia ji eh keemti gllan share karn lyi...jio janaab

  • @avtargrewal3723
    @avtargrewal3723 4 роки тому +3

    ਬਾਕਿਆ ਹੀ ਬਾਈ ਜੀ ਮੈ ਕਹੂ ਚਮਕੀਲਾ ਚਮਕੀਲਾ ਹੀ ਸੀ ਉਸ ਦੇ ਗਾਣੇ ਅਜ ਵੀਮਕਬੂਲ ਨੇ ਬਾਈ ਚਮਕੀਲਾ ਦਰਸਕਾ ਦੇ ਅੰਦਰ ਵਸ ਰਿਹਾ ਹੈ ਉਸਨੂੰ ਦਰਸਕ ਅੰਦਰ ਵੱਸਾ ਕੇ ਰਖਣਗੇ ਅਸੀਂ ਤਾਂ ਅਰਦਾਸ ਕਰਦੇ ਹਾਂ ਵਾਹਿਗੁਰੂ ਆਪਣੇ ਚਰਨਾਂ ਵਿਚ ਨਿਵਾਸ ਬਖਸੇਸਹੀਕਿਹਾ ਖਾਲਸਾ ਕਦੇ ਨਿਹੱਥੇ ਤੇ ਹਥ ਨਹੀਂ ਚੁੱਕੇਗਾ ਖਾਸ ਕਰ ਔਰਤਾਂ ਤੇ

  • @gurpyarsinghkhundiachandpu3952
    @gurpyarsinghkhundiachandpu3952 3 роки тому +3

    I miss you chamkila every day

  • @sukhveersingh8764
    @sukhveersingh8764 3 роки тому +2

    ਸੀਵੀਆ ਸਾਹਿਬ ਧੰਨਵਾਦ ਵੀਰ ਤੇਰਾ

  • @ranarana6497
    @ranarana6497 4 роки тому +7

    I like chamkila

  • @sikandersingh1485
    @sikandersingh1485 4 роки тому +11

    Very nice interview

    • @swaransivia4410
      @swaransivia4410 4 роки тому +1

      ਸਿਕੰਦਰ ਸਿੰਘ ਜੀ ਧੰਨਵਾਦ ਜੀ।

  • @DevRaj-jw2mv
    @DevRaj-jw2mv 3 роки тому +2

    Savarn Singh diya gla Dil jit Gaia chamkila sira banda c

  • @fanchamkileda1005
    @fanchamkileda1005 4 роки тому +11

    I miss you chmkila g

  • @kindersran
    @kindersran 4 роки тому +8

    This is true he was really down to earth. He was our classmate

    • @swaransivia4410
      @swaransivia4410 4 роки тому +3

      ਸਰਾਂ ਸਾਬ੍ਹ ਧੰਨਵਾਦ ਜੀ। ਜੀਓ। ਵਾਹਿਗੁਰੂ ਜੀ ਚੜ੍ਹਦੀਕਲਾ ਬਖਸ਼ਣ ਜੀ।

  • @kinnuowaan786
    @kinnuowaan786 4 роки тому +5

    ਅਮਰ ਅਵਾਜ਼ ਚਮਕੀਲਾ 🙏🏼

  • @gursidhuofficial.
    @gursidhuofficial. 10 місяців тому +2

    ਜੇਹੜਾ ਕੁਝ ਚਮਕੀਲਾ ਨਾਲ ਹੋਇਆ ਓਹੀ ਸਿੱਧੂ ਮੋਸੇਵਾਲਾ ਨਾਲ ਹੋਇਆ 😢

  • @ravirandhawa1
    @ravirandhawa1 4 роки тому +8

    The anchor is very nice, with a nice personality 😊🙏

  • @amritchauhan5937
    @amritchauhan5937 4 роки тому +10

    ਬਾਈ ਜੀ ਸੀਵੀਆਜੀ ਚਮਕੀਲਾ ਤਾ ਰਹਿਦੀ ਦੁਨੀਆਂ ਤੱਕ ਅਮਰ ਰੂਹਾਂ ਗਾ

  • @harmindersingh5148
    @harmindersingh5148 4 роки тому +5

    Kuldip manak je amar Singh chamkila je amarjot kaur je kuldip paras je surjit bindarkhia je didar sandhu je yamala jatt je jagmohan kaur je narinder bibi je all best singers loved them all

  • @Mnisharma7193
    @Mnisharma7193 4 роки тому +12

    Very good job Rajinder madam

  • @sippydhaliwal7184
    @sippydhaliwal7184 4 роки тому +15

    ਬਹੁਤ ਫੈਨ ਹਾਂ ਅਸੀਂ ਚਮਕੀਲਾ ਜੋੜੀ ਦੇ ।ਮੈਂ ਚਮਕੀਲੇ ਦਾ ਦੋ ਵਾਰ ਅਖਾੜਾ ਵੇਖਿਆ ਹੈ । ਬਹੁਤ ਇਕੱਠ ਸੀ ਤੇ ਮੈਂ ਅੱਠਵੀਂ ਜਮਾਤ ਵਿਚ ਪੜਦਾ ਸੀ ਤੇ ਸਾਨੂੰ ਅਖਾੜਾ ਵੇਖਣ ਵਿਚ ਬਹੁਤ ਮੁਸ਼ਕਲ ਆਈ ਸੀ । ਸਿਰਾ ਸੀ ਯਾਰ । ਨਹੀਂ ਆਉਣਾ ਸਮਾਂ ਵਾਪਸ । 1978 ਵਿਚ ਸਾਡੇ ਸ਼ਿੰਦਾ ਗਾਉਣ ਆਇਆ ਸੀ ਤੇ ਉਸ ਨਾਲ ਪੇਟੀ ਚਮਕੀਲਾ ਵਜਾਉਂਦਾ ਸੀ । ਮੈਨੂੰ ਯਾਦ ਹੈ ਕਿ ਸ਼ਿੰਦਾ ਗੁਲਸ਼ਨ ਕੋਮਲ ਨੇ ਜਦੋਂ 'ਮੈਂ ਡਿੱਗੀ ਤਿਲਕ ਕੇ ' ਸ਼ੁਰੂ ਕੀਤਾ ਤਾਂ ਚਮਕੀਲੇ ਵੱਲ ਇਸ਼ਾਰਾ ਕੀਤਾ ਤੇ ਦੱਸਿਆ ਕਿ ਇਹ ਗਾਣਾ ਏਸ ਬੰਦੇ ਨੇ ਲਿਖਿਆ ਹੈ । ਬਾਕੀ ਸਿਵੀਆ ਜੀ ਤੁਸੀਂ ਕਰਮਾ ਵਾਲੇ ਹੋ ਜਿਨਾ ਨੇ ਚਮਕੀਲਾ ਜੀ ਸਾਥ ਨਿਭਾਇਆ । ਬਾਕੀ ਰਹੀ ਗੱਲ ਜੱਗਾ ਗਿਲ ਦੀ ਸ਼ਾਇਦ ਉਹਨਾ ਦੀ ਗੱਲ ਦਾ ਮਤਲਬ ਕੁਝ ਹੋਰ ਸੀ । ਉਨਾ ਦਾ ਮਤਲਬ ਸ਼ਾਇਦ ਇਹ ਸੀ ਕਿ ਉਦੋਂ ਹਲਾਤਾਂ ਅਨੂੰਸਾਰ ਸਾਰੇ ਕਲਾਂਕਾਰਾ ਨੇ ਪਰੋਗਰਾਮ ਘੱਟ ਕਰ ਦਿਤੇ ਸਨ ਤੇ ਗਿਲ ਅਨੂੰਸਾਰ ਜੇ ਚਮਕੀਲਾ ਵੀ ਅਜਿਹਾ ਕਰਦਾ ਤਾਂ ਸ਼ਾਇਦ ਅੱਜ ਸਮਾਂ ਹੀ ਹੋਰ ਹੁੰਦਾ । ਬਾਕੀ ਸਿਵੀਆ ਜੀ ਤੁਸੀਂ ਜਿਆਦਾ ਸਿਆਣੇ ਹੋ ।

    • @swaransivia4410
      @swaransivia4410 4 роки тому +1

      ਹੋ ਸਕਦਾ ਹੈ ਜੀ।

    • @MohanSingh-he3xe
      @MohanSingh-he3xe 4 роки тому +1

      ਬਾਕੀ ਗੱਲ ਤੇ ਤੇਰੀ ਵੀਰ ਜੀ ਸਹੀ ਹੈ ਜੋ ਪ੍ਰਮਾਤਮਾ ਦੇ ਦਾਣਾ ਪਾਣੀ ਲਿਖਿਆ ਬੰਦੇ ਨੇ ਉਤਨਾ ਹੀ ਚੁਗਣਾਂ ਹੈ ਬਾਕੀ ਜੇ ਹੋ ਜਾਂਦਾ ਪ੍ਰੋਗਰਾਮ ਘੱਟ ਕਰ ਦਿੰਦਾ ਤਾਂ ਸ਼ਾਇਦ ਇਹ ਭਾਣਾ ਨਾ ਵਾਪਰਦਾ

    • @nanakji5936
      @nanakji5936 3 роки тому

      @@swaransivia4410 ਸਿਵੀਅਾ ਜੀ ੲਿਸ ਨੰ ਤੇ ਫੋਨ ਕਰਨਾ ਜੀ ਅਾਪ ਨਾਲ ਬਹੁਤ ਜਰੂਰੀ ਗੱਲ ਕਰਨੀ ਹੈ ਜੀ 6005279634

  • @jashannahar855
    @jashannahar855 4 роки тому +5

    ਬਹੁਤ ਵਧੀਆ ਜਾਣਕਾਰੀ ਸਿਵੀਆ ਸਾਹਬ ਜੀ

  • @kabiraris6981
    @kabiraris6981 4 роки тому +27

    Sathon baba khoh lia tera nankana geet ne
    Chamkila te sibia nu amar kar dita.

    • @swaransivia4410
      @swaransivia4410 4 роки тому +3

      ਧੰਨਵਾਦ ਜੀ ਕਬੀਰ ਜੀ।

  • @baljinderbhullar6258
    @baljinderbhullar6258 4 роки тому +5

    very good Sivia saab waheguru thonu lami umar bakshay 🙏🙏🙏🙏

    • @swaransivia4410
      @swaransivia4410 4 роки тому +1

      ਭੁੱਲਰ ਸਾਬ੍ਹ ਧੰਨਵਾਦ ਜੀ।

  • @lovesharma2217
    @lovesharma2217 4 роки тому +19

    Manak mria v tadf k aa.. hankar kde zyada tym ni chlda aaj ohde tbbr nu dekhlo

  • @jaswantsingh-xf6sh
    @jaswantsingh-xf6sh 3 роки тому +3

    ਵਾਹਿਗੁਰੂ ਜੀ

  • @GurtejSingh-zm4lm
    @GurtejSingh-zm4lm Місяць тому +1

    ਸਹੀ ਗਲ ਮਾਣਕ ਦਾ ਹੰਕਾਰ ਮੈਂ ਦੇਖਿਆ।

  • @neeldevveghal1920
    @neeldevveghal1920 4 роки тому +8

    Miss you amar chamkila ji

  • @butasinghjaura5477
    @butasinghjaura5477 4 роки тому +5

    sivia ji thanks so much so touchy ur interiew about darvesh singer amar singh chamkila doing real sewa thanks so much ji

  • @happysidhu653
    @happysidhu653 4 роки тому +3

    Vry gud siwia sab bhut achia gallan kitia tusi acha singer c chmkila g

  • @jagasingh8088
    @jagasingh8088 4 роки тому +6

    Amar Singh chamkila jindawad

  • @vijaykajla850
    @vijaykajla850 4 роки тому +4

    ਧੰਨਵਾਦ ਆਪ ਜੀ ਦਾ ਸਵਰਨ ਸਿੰਘ ਸਿਵੀਆਂ ਜੀ

    • @swaransivia4410
      @swaransivia4410 4 роки тому +2

      ਧੰਨਵਾਦ ਜੀ ਵਿਜੇ ਜੀ। ਜੀਓ। ਵਾਹਿਗੁਰੂ ਜੀ ਚੜ੍ਹਦੀਕਲਾ ਬਖਸ਼ਣ ਜੀ।

    • @vijaykajla850
      @vijaykajla850 4 роки тому +1

      @@swaransivia4410 ਸਰਦਾਰ ਜੀ ਆਪ ਆਪਣਾ m ਨੰਬਰ Sand
      ਕਰੋ ਜੀ ਮੈਂ ਆਪ ਜੀ ਨਾਲ ਗੱਲਬਾਤ ਕਰਨੀ ਚਾਹੁੰਦਾ ਜੀ ਮੈਂ ਬਾਹਰ ਰਹੀਦਾ ਜੀ

    • @swaransivia4410
      @swaransivia4410 4 роки тому

      ਵਿਜੇ ਜੀ ਮੈਂ ਅਪਣਾ ਫੋਨ ਨੰਬਰ ਜਨਤਕ ਨਹੀਂ ਕਰ ਸਕਦਾ ਕਿਉਂਕਿ ਕਈ ਗਲਤ ਅਨਸਰ ਮੈਨੂੰ ਖਾੜਕੂ ਬਣਕੇ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੰਦੇ ਹਨ।

  • @mrsandhu5167
    @mrsandhu5167 4 роки тому +16

    salute aa ji sivia saab ji nu

    • @swaransivia4410
      @swaransivia4410 4 роки тому +1

      ਪਿੰਦਾ ਜੀ ਧੰਨਵਾਦ ਜੀ।

  • @sukhawindersingh3438
    @sukhawindersingh3438 4 роки тому +4

    Chamkila G I Love You

  • @diljeetkaur1359
    @diljeetkaur1359 4 роки тому +3

    Vdhia jankari diti veer g nice video 👍👌👌👌👌