Namaste sir tehna ji te thind ji I'm also very thankful n happy u came to Philippines I'm from baguio the summer capital of Philippines. U should hv visited here also. I used to see rmost of episodes n love all ur stuff. Thanx again for featuring Philippines.
ਸਾਡੇ ਦੇਸ਼ ਵਿੱਚ ਵੀ ਬਹੁਤ ਕੁਝ ਹੈ ਪਰ ਸਾਡੀਆਂ ਸਰਕਾਰਾਂ ਨੇ ਸਾਡੇ ਦੇਸ਼ ਦਾ ਬੇੜਾ ਗ਼ਰਕ ਕਰ ਦਿੱਤਾ ❤
ਸਤਿ ਸ੍ਰੀ ਸਵਰਨ ਸਿੰਘ ਟਹਿਣਾ ਜੀ ਹਰਮਨ ਥਿੰਦ ਜੀ ਵਾਹਿਗੁਰੂ ਚੜ੍ਹਦੀਕਲਾ ਚ ਰੱਖੇ 🙏
ਬਹੁਤ ਹੀ ਸੋਨਾ ਲਗ ਰਹਾ ਹੈ ਕੀ ਤਹਿਨਾ ਸਾਬ ਤੇ ਹਰਮਨ ਥਿੰਦ ਜੀ ਸਾਦੇ ਫਿਲੀਪੀਨਜ਼ ਵਿੱਚ ਆਏ ਨੇ ਤੇ ਸਦਾ ਦੇਸ਼ ਦੇਖ ਰਹੇ ਨੇ ਵਾਹਿਗੁਰੂ ਮੇਹਰ ਕਰੇ
ਸੋਹਣਾ ਪ੍ਰੋਗਰਾਮ ❤ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ❤❤
ਬੀਬੀਆਂ ਨੂੰ ਸਾਡੇ ਅਫ਼ਰੀਕਾ ਵਰਗੀ ਮੌਜ ਹੈ, ਕਨੇਡਾ ਵਰਗੀ ਟੈਂਸ਼ਨ ਨਹੀਂ ਹੈ, ਕੰਮ ਕਾਰ ਕਰਨ ਦੀ, ਮੌਜਾਂ ਈ ਮੌਜਾਂ,,, ਚੱਜ਼ ਦਾ ਵਿਚਾਰ ਪ੍ਰੋਗਰਾਮ, ਬੱਲੇ ਬੱਲੇ ਆ ❤❤❤❤❤
ਬਹੁਤ ਸੋਹਣਾ ਪ੍ਰੋਗਰਾਮ ਐ। ਫਿਲਪੀਨਜ਼ ਵਾਰੇ ਵਧੀਆ ਜਾਣਕਾਰੀ ਮਿਲੀ।
ਬਹੁਤ ਹੀ ਸੋਹਣਾ ਲੱਗਿਆ ਸਵਰਨ ਅਤੇ ਹਰਮਨ ਥਿੰਦ ਜੀ
ਬਹੁਤ ਵਧੀਆ।
ਸਾਡੀਆਂ ਧੀਆਂ,ਭੈਣਾਂ,ਮਾਵਾਂ ਸਦਾ ਖ਼ੁਸ਼ ਰਹਿਣ।
ਬਹੁਤ ਖੂਬ ਬਹੁਤ ਵਧੀਆ ਸਾਡੇ ਵੀ ਕਾਫੀ ਜਾਣਕਾਰ ਫਿਲੀਪੀਨਜ਼ ਦੇ ਵਿੱਚ ਵੱਸਦੇ ਹਨ ਜੀ
ਚਾਹੇ ਕਰੋੜਾਂ ਦੇ ਕਾਰੋਬਾਰ ਹੋਣ ਬਾਹਰਲੇ ਦੇਸ਼ਾਂ ਵਿੱਚ ਪੰਜਾਬੀਆਂ ਦੇ । ਪਰ ਹਰ ਇੱਕ ਬੰਦਾ ਤੇ ਜਨਾਨੀ ਦੇ ਚੇਹਰੇ ਤੇ ਸਾਫ ਪੜਿਆ ਜਾ ਸਕਦਾ ਉਹ ਆਪਣਾ ਪਿੰਡ ਆਪਣਾ ਪੰਜਾਬ ਜਰੂਰ ਮਿਸ ਕਰਦੇ ਆ । ਪੰਜਾਬ ਵਾਲੀ ਰੋਣਕ ਤੇ ਖੁਸ਼ੀ ਕਰੋੜਾਂ ਡਾਲਰਾਂ ਵਿੱਚ ਵੀ ਨਹੀਂ ਮਿਲਦੀ ।🙏🙏🙏
ਸਵਰਨ ਸਿੰਘ ਤੇ ਹਰਮਨ ਕੌਰ ਜੀ ਭਲਾ ਹੀ ਭਲਾ ਜੀ ਬਹੁਤ ਵਧੀਆ ਜੀ ਬੀਬੀਆ ਭੈਣਾ ਨਾਲ ਗੱਲ ਬਾਤ ਕੀਤੀ ਧੰਨਵਾਦ,,
ਟੇਹਨਾ ਸਾਬ ਤੇ ਹਰਮਨ ਜ ਨੁ ਬਹੁਤ ੨ ਸਤਿਕਾਰਯੋਗ
ਬਹੁਤ ਵਧੀਆ ਲੱਗਿਆ ਪੰਜਾਬੀ ਭਾਈਚਾਰਾ ਭਾਵੇ ਬੀਬੀਆ ਹਨ ਇਕ ਸੱਥ ਦੇ ਰੂਪ ਇਕ ਥਾ ਜੁੜਕੇ ਬੈਠਣਾ ਦਸਦਾ ਹੈ! ਹੈ ਕੋਈ ਗਲਬਾਤ! ਵਾਹਿਗੁਰੂ ਚੜਦੀਆ ਕਲਾ ਬਖਸ਼ਣ ਸਾਰਿਆ ਨੂੰ ।।
Sat sri akal swarn singh tehna ji harman thind ji
ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏👍👍👍👍👍👍👍👍👍👍👍👍👍👍👍👍👍👍
ਸੱਚ ਗੱਲ ਹੈ ਪੰਜਾਬ ਦੀ ਕਰੀਮ ਬਾਹਰ ਚਲੀ ਗਈ ਟੈਆਣਾ ਸਾਬ ❤🙏
Eh cream hgi😂😂😅😅
ਜ਼ਿੰਦਗੀ ਆਪਣੇ ਅਸੂਲਾਂ ਤੇ ਜੀਆ ਕਰੋ ਭੈਣ ਮੇਰੀਓ
*ਦੂਜਿਆਂ ਦੇ ਅਸੂਲਾਂ ਤੇ ਜੀਣ ਵਾਲੇ ਗੁਲਾਮ ਹੁੰਦੇ ਨੇ*
Aapne aapne asoolaan naal hi talak hunde ne
Philippines ch tlaak ni hunde husband wife d bahut bandi aa
@@Ajaychoudhary.4849 😍🙏 ਜੀ
@@user67125 ਹਾਂ ਜੀ 😍🙏
@@JasneetKaur-d1h ਬਹੁਤ ਵਧੀਆ ਜੀ 😍🙏
Awesome 🙏
ਕਿਸਾਨ mazdur ਏਕਤਾ ਜਿੰਦਾਬਾਦ
Thena ji bhut ascha program
Wahji wah. Rang bnn dita. Rab sbnu khush rkhe 🙏🏻
ਬਹੁਤ ਵਧੀਆ ਸਵਰਨ ਟੈਹਣਾ ਜੀ ਤੇ ਹਰਮਨ ਆਸੀ ਜੀ
GOD BLESS 🙌
ਹਰ ਇਨਸਾਨ ਵਿਚ ਕੋਈ ਨਾ ਕੋਈ ਪ੍ਰਤਿਭਾ ਲਾਜ਼ਮੀ ਹੁੰਦੀ ਹੈ ਪਰ ਲੋਕ ਅਕਸਰ ਇਸਨੂੰ *ਦੂਜਿਆਂ ਵਰਗੇ ਬਣਨ ਚ ਨਸ਼ਟ ਕਰ ਦਿੰਦੇ ਹਨ*
ਵਿਸ਼ਵਾਸ ਮੌਜੂਦ ਹੈ ਤਾਂ ਮੌਨ ਭੀ ਸਮਝ ਆ ਜਾਵੇਗਾ ਅਤੇ
*ਜੇ ਵਿਸ਼ਵਾਸ ਨਹੀਂ ਹੈ ਤਾਂ ਸ਼ਬਦਾਂ ਤੋਂ ਵੀ ਗ਼ਲਤਫਹਿਮੀ ਹੋ ਜਾਵੇਗੀ*
Tehna Sahib 🎉Once again “Thanks for Manila “
ਟਹਿਣਾ ਸਾਹਿਬ ਜਿੰਦਾ ਬਾਦ
So nice ❤❤❤❤
Very nice gidda punjab Lagda ❤se salaut Balraj France punjab india
ਟਹਿਣਾ ਸਾਹਬ ਜੀ 🙏 ਪਰ ਸਾਡੀ ਇੱਕ ਬੇਨਤੀ ਹੈ ਹੈਡਿੰਗ ਪੜ੍ਹਨ ਲੱਗਿਆ ਓਪਰਾ ਜਿਹਾ ਲੱਗਦਾ ਜਿਵੇ ਕੋਈ ਗੰਦੀ ਫ਼ਿਲਮ ਦਾ ਹੁੰਦਾ ਬੇਨਤੀ ਹੈ ਕਿ ਜੇ ਹੋ ਸਕੇ ਤਾਂ ਧਿਆਨ ਦੇਵੋ ਜੀ ਤੁਹਾਡੇ ਧੰਨਵਾਦੀ ਹੋਵਾਂਗੇ 👍🙏🙏
Beautiful talk ❤❤❤
❤❤❤🎉
Very nice tena sab ji bahut ydiya chaj da vichar from manila bacoor vavite
ਟੈਣਾ ਵੀਰ ਜੀ ਮਿਲਨ ਸਿੱਘ ਬਾਰੇ ਜਰੂਰ ਦੱਣਾ ਕੇ ਹੁਣ ਉਹ ਕਿੱਥੇ ਹਨ ਤੇ ਜੇ ਸੰਭਵ ਹੋਵੇ ਤਾ ਉਹਨਾ ਨਾਲ ਮੁਲਾਕਾਤ ਕਰੋ 🙏🙏
ਸਵਰਨ ਸਿੰਘ ਜੀ ਇਹ ਪਹਿਲਾ ਦੇਸ਼ ਆ ਜਿੱਥੇ ਬੀਬੀਆਂ ਨਾਲੋ ਮੁੰਡੇ ਜਿਆਦਾ ਚੁਗਲੀਆਂ ਕਰਦੇ ਨੇ। ਤੁਸੀਂ ਕੀਤੇ ਲੁਕ ਛਿਪ ਕੇ ਇਕ ਵੀਡੀਓ ਬਣਾਉਣੀ ਸੀ। ਹਰ ਇੱਕ ਪੰਜਾਬੀ ਦੇ ਕੰਨ ਨਾਲ ਫ਼ੋਨ ਪੱਕਾ ਫਿੱਟ ਕੀਤਾ ਹੁਣ ( ਮੇਰਾ ਵੀ ) ਬੱਸ ਇਹੀ ਦੇਖੀ ਜਾਂਦੇ ਆ ਫਲਾਨਾ ਗਾਹਕ ਫੜੀ ਜਾਂਦਾ। ਆ ਏਦਰ ਜਾਂਦਾ ਉਦਰ ਜਾਂਦਾ। ਪਰ ਸੱਚ ਇਹੀ ਆ
Ham helmet Ch FSA lende pH .apniya wife Di v kri jande a
ਵਾਹਿਗੁਰੂ ਮੇਹਰ ਕਰਨ ਜੀ, ਪੰਜਾਬ ਦੀ ਧਰਤੀ ਨੂੰ ਪੰਜਾਬੀ ਪੂਰੀ ਜ਼ਿੰਦਗੀ ਭਰ ਨਹੀਂ ਭੁੱਲਦੇ, ਪੰਜਾਬ ਨੂੰ ਤਾਂ ਬੇਈਮਾਨ ਲੀਡਰਾਂ ਤੇ ਬੇਈਮਾਨ ਅਫਸਰਾਂ ਨੇ ਹੀ ਪੰਜਾਬ ਦਾ ਬੇੜਾ ਗ਼ਰਕ ਕੀਤਾ ਹੋਇਆ ਹੈ ਜੇਕਰ ਲੀਡਰ ਤੇ ਅਫ਼ਸਰਸ਼ਾਹੀ ਠੀਕ ਹੋ ਜਾਵੇ ਤਾਂ ਪੰਜਾਬ ਦੇ ਲੋਕਾਂ ਨੂੰ ਬਾਹਰਲੇ ਦੇਸ਼ਾਂ ਵੱਲ ਨਾ ਭੇਜਣਾ ਪਵੇ ।
❤ se remarkble good views
Thenkyou bai tehana
🙏🙏👍
ਸਤਿ ਸ੍ਰੀ ਅਕਾਲ ਜੀ
856th like Jarnail Singh Khaihira Retired C H T Seechewaal V P O Nalh Via Loheeyan Khaas Jalandhar Pannjab India Prime Asia 🌏❤
ਇੰਡੀਆ ਨੀ ਮਾੜਾ
ਇੰਡੀਆ ਦੇ ਲੀਡਰ ਮਾੜੇ ਨੇ ਸਿਸਟਮ ਮਾੜਾ ਹੈ
good programme
Very nice program Tehna ji
Very nice
good
Bohut vadia
ਹੈਗੇ ਆ ਬਾਈ ਜਿਨਾ ਨੂੰ 10 ਸਾਲ ਹੋਗੇ ਘਰੇ ਗਿਆ ਨੂੰ । 8 ਸਾਲ ਤਾਂ ਮੈਨੂੰ ਵੀ ਹੋਵੇ।
Nice
Nice🇵🇰🇵🇰💙
ਬੈਲਜੀਅਮ ਵੀ ਜਾਉ
Buhut suhna parugram c❤🎉
ਸਵਰਨ ਸਿੰਹਾਂ ਪੰਜ ਛੇ ਦਾ ਜੋ ਕਾਰੋਬਾਰ ਹੈ, ਉਸ ਬਾਰੇ ਵਿਸਥਾਰ ਨਾਲ ਜਾਣਕਾਰੀ ਸਾਂਝੀ ਕਰਿਓ, ਧੰਨਵਾਦ
🙏🏼❤️🙏🏼
Very good thana shiab and Harman thind ji thanks v rano the payal disaster ludhiana Punjab good evening
green suit wali jekr dupattaa kai lendi taa punjaban di shan ban jani c. without dupoatta suit da roob hee kharab kar liaa
Yes g sahi kiha tusi
Sahi kahda se sidhu musewalla
Namaste sir tehna ji te thind ji I'm also very thankful n happy u came to Philippines I'm from baguio the summer capital of Philippines. U should hv visited here also. I used to see rmost of episodes n love all ur stuff. Thanx again for featuring Philippines.
🙏🙏🙏🙏🙏
ਵੀਰ ਜੀ ਤੇ ਹਰਮਨ ਬਹੁਤ ਵਧੀਆ ਂਪਰੋਗਰਾਮ ਉਸ ਤਾਂ ਵਿਚਾਰੀ ਨੂੰ ਆਪਣੀ ਚੁੰਨੀ ਦਾ ਨਹੀਂ ਪਤਾ ਉਹ ਕੀ ਜੁਆਬ ਦਿਉ ਗੀ 😅😅
Phillipines 100%safe for women
Mr g m india ta abi manila se 100saal back ha
Ajj e tehna ranna vich dhanna
Amrinder Gill, Nimrat Khehra
Tehna saab chunni da riwaz gya 😊
Very misleading caption 😡
ਸੋਹਣਾ ਕੌਣ ਨੀ ਹੁੰਦਾ ?
ਸ਼ਾਇਦ ਤੇਰਾ ਨਜ਼ਰੀਆ ਹੀ ਸੂਤਰਾਂ ਦੇਖਣ ਦਾ ਹੈ!
Very funny video 😂😂❤
ਇਹ 5-6 ਦਾ ਕਾਰੋਬਾਰ ਕੀਹ ਹੈ ਦੱਸਿਉ ਕੋਈ ਕੁਮੈਟ ਕਰਕੇ
ਬੰਟੀ ਰਟੈਂਡਾ ਭਲਵਾਨ ਜੀ ।
Mr Ela visa। ਬਣਕੇ ਮਾਣ ਪ੍ਰਾਪਤ ਕੀਤਾ ਸਾਡਾ ਵੀ ਮਾਣ ਬਧਾਇਆ।
,,ballu ਰਟੈਂਡਾ,,
Tehna saab tusi v bahut country ch gye ah but tusi v daso ki tuwanu kehri country sabb to vadia lagi 😊
Jee ser te chuneya hundeyan taan hor bee badeya lagdaa
😊😊😊5❤17❤subscribe❤❤
❤❤❤❤❤❤🎉🎉🎉🎉🎉🎉🎉🎉🎉🎉🎉👌👍👌👍🥊🥊🏕🏕🏕🏕🥊🥊🙏🏻🙏🏻🙏🏻🙏🏻
ਇੱਥੇ ਇੰਡੀਅਨ ਲੋਕਾ ਦੇ ਸਟੋਰ ਹੈਨੀ ?????
Indian grocery stores hi ha veere
100%safty kite vi nahi hundi.
you don't know better you don' knows
Chunia da ehna nu pta ni
Loka ny abroad vich vi apna virsa sablya hai
That green suit lady should wear pant or if she want suit she should be dressup properly what she think
GORI
where is your dupatta? Green Suit Wali lady
Tehna rnna ch dhanna bnea firda ajj ta😂
Manila is so beautiful...like Kenya...Mera jigriyaar KOKI b othe hi hunda....KOKI yaar aa Sade kol Kenya ch...
ਚਾਹੇ ਕਰੋੜਾਂ ਦੇ ਕਾਰੋਬਾਰ ਹੋਣ ਬਾਹਰਲੇ ਦੇਸ਼ਾਂ ਵਿੱਚ ਪੰਜਾਬੀਆਂ ਦੇ । ਪਰ ਹਰ ਇੱਕ ਬੰਦਾ ਤੇ ਜਨਾਨੀ ਦੇ ਚੇਹਰੇ ਤੇ ਸਾਫ ਪੜਿਆ ਜਾ ਸਕਦਾ ਉਹ ਆਪਣਾ ਪਿੰਡ ਆਪਣਾ ਪੰਜਾਬ ਜਰੂਰ ਮਿਸ ਕਰਦੇ ਆ । ਪੰਜਾਬ ਵਾਲੀ ਰੋਣਕ ਤੇ ਖੁਸ਼ੀ ਕਰੋੜਾਂ ਡਾਲਰਾਂ ਵਿੱਚ ਵੀ ਨਹੀਂ ਮਿਲਦੀ ।🙏🙏🙏