SS Badal ate Chimma Hatkora Rall ke SAD da Rahnda bhatha v Batha den ge Chimma Salah kar jiada Banda a kardu ga Zero party nu eh Chimma sadh da chela wajauga Taliyan waheguru ji 🙏🙏
Badal’s did not obey the Akal Takhat but became CM and ruled the Punjab for ten years and did what they did what they want and undermined Sikh institutions destroyed the principal of Sikhism and they are still in defiance
Patti sahib satsriakal ji. Patti sahib tusi kaler kol kyon ni bole ? Kuldip singh ne kaler dian dhajian uda ditian. Kaler Kuldip singh de ik vi sawal da jawab ni de sakia. Tuhanu vi bolna chahida c ji.
Badal company is looter of Punjab where Sri Akal Tekhet Bhai Gurdev Singh martyred but Badal after Goverment done justice but Waheguru never pardoned such Sinner
Patti Sahib ji ! Badal Dalian ne pehilan bajjar gunah kite, phir Akal takhat sahib agge gunah manne, hun bhagaurhe ho ge. Hun bhagaurhian nu AKAAL TAKHAT SAHIB vikhe turant talab Kar ke pakke taur te PANTH Vichon chhek dena chahida ha. Koi lihaj nahi karna chahida. Nahi tan jaapda eh khraab hi karange.
ਪੱਟੀ ਸਾਹਿਬ ਦੀਆਂ ਗੱਲਾਂ ਬਿਲਕੁਲ ਹੀ ਸਹੀ ਹਨ
ਪੱਟੀ ਸਾਹਿਬ ਜੀ ਬਹੁਤ ਵਧੀਆ ਜਾਣਕਾਰੀ ਦਿੱਤੀ। ਤੁਹਾਡਾ ਬਹੁਤ ਧੰਨਵਾਦ।
ਜਦੋਂ ਸਵਰਗ ਵਾਸੀ ਸ ਮਨੋਹਰ ਸਿੰਘ ਜੀ ਪਰਧਾਨ ਮੰਤਰੀ ਸਨ ਉਨ੍ਹਾਂ ਕਿਹਾ ਸੀ ਬਾਦਲ ਮੈਨੂੰ ਲਿੱਖ ਕੇ ਦੇਣ ਮੈਂ ਬੰਦੀ ਸਿੰਘਾ ਨੂੰ ਰਿਹਾ ਕਰ ਦੇਦਾ ਹਾਂ
ਪੱਟੀ ਸਾਹਿਬ ਜੀ ਮਾਲਕ ਮੇਹਰ ਕਰੇ ਆਪ ਨੂੰ
ਚੰਡੀਗੜ੍ਹ ਪੰਜਾਬ ਲਈ ਕਿਸੇ ਵੀ ਪਾਰਟੀ ਨੇ ਨਹੀਂ ਮੰਗਿਆ। ਬਸ ਆਪਣੀਆਂ ਕੁਰਸੀਆਂ ਬਚਾਉਣ ਵਿਚ ਲਗੇ ਰਹੇ।
ਭੱਟੀ ਸਾਹਿਬ ਬਿਲਕੁਲ ਸਹੀ ਜਾਣਕਾਰੀ ਦੇ ਰਹੇ ਹੋ
ਬਾਈ ਖਰਲ ਜੀ ਤੇ ਭਾਈ ਜਸਬੀਰ ਸਿੰਘ ਪੱਟੀ ਸਾਬ ਬਹੁਤ ਬਹੁਤ ਧੰਨਵਾਦ। ਬਿਲਕੁਲ ਸਤੀਕ ਵਿਸ਼ਲੇਸ਼ਣ। ਅੱਜ ਪੱਟੀ ਸਾਬ ਬਹੂਤ ਲਾਲ ਸੂਹੇ ਰੰਗ ਵਿਚ ਪੂਰੇ ਯੰਗ ਲੱਗ ਰਹੇ ਹਨ। ਬਹੁਤ ਵਧੀਆ ਏਦਾਂ ਹੀ ਪੂਰੀ ਦਲੇਰੀ ਨਾਲ ਲਗੇ ਰਹੋ। ਧੰਨਵਾਦ ਖਰਲ ਸਾਬ ਤੁਸੀ ਵੀ ਬਹੁਤ ਵਧੀਆ ਪਤਰਕਾਰ ਹੋ। ਗੁਰਨਾਮ ਸਿੰਘ ਖਰੜ ਤੋਂ।
Waheguru ji bless you both. Love from Holland.
ਵੰਨ ਇੰਡੀਆ ਪੰਜਾਬੀ ਦੀ ਸਮੂਹ ਟੀਮ ਅਤੇ ਪਰਿਵਾਰਕ ਮੈਂਬਰਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ
ਅਮਰੀਕ ਸੈਦੋਕੇ
ਭਟੀ ਸਾਹਿਬ ਵਧੀਆ ਜਾਣਕਾਰੀ ਦੇਣ ਲਈ ਬਹੁਤ ਬਹੁਤ ਧੰਨਵਾਦ ਜੀ
84 ਤੋਂ ਬਾਅਦ ਸ੍ਰੀ ਅਕਾਲ ਤਖਤ ਸਾਹਿਬ ਦੇ ਨਿਧੜਕ ਜਥੇਦਾਰ ਕੋਈ ਨਹੀਂ ਆਏ ਜੋ ਸੱਚ ਤੇ ਪਹਿਰਾ ਦੇ ਸਕਣ। ਇਹ ਬਹੁਤ ਵੱਡਾ ਘਾਟਾ ਪਿਆ ਕੌਮ ਨੂੰ। ਅਜ ਦੇ ਅਕਾਲੀ ਦਲ ਦੇ ਬਿਆਨ ਅਤੇ ਕੰਮ ਮੁੜ ਅਕਾਲੀ ਦਲ ਦੀ ਸਾਖ ਕਾਇਮ ਰੱਖਣ ਯੋਗ ਨਹੀਂ। ਸਮਾਂ ਕਦਮ ਕਦਮ ਸੋਚ ਵਿਚਾਰ ਕੇ ਵਧਾਣ ਦਾ ਹੈ। ਪਾਲਿਸੀ ਨਹੀਂ ਮਰਯਾਦਾ ਅਨੁਸਾਰ ਚਲਣਾ ਬਣਦਾ ਹੈ।
ਭੱਟੀ ਸਾਹਿਬ ਮਹਾਰਾਜ ਆਪ ਕਰਵਾ ਰਿਹਾ ਬਾਦਲ ਲਾਣੇ ਦਾ ਫੱਟੀ ਗੁਰੂ ਸਾਹਿਬ ਨੇ ਪੋਚਣੀ ਪੋਚਣੀ ਹੈ ਇਹਨਾਂ ਤੋਂ ਗਲਤੀਆਂ ਆਪ ਹੀ ਕਰਵਾ ਕੇ ਮਹਾਰਾਜ ਨੇ ਇਹਨਾਂ ਦੀ ਫੱਟੀ ਇਹਨਾਂ ਤੋਂ ਪਹੁੰਚਾ ਦੇਣੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
Wah ji Patti saheb.you have enlighted person regarding Sikhism.
ਜਥੇਦਾਰ ਨੂੰ ਮਿਲਣ ਤੋਂ ਪਹਿਲਾਂ ਸਾਰੇ ਹੁਕਮਾਂ ਦੀ ਪਾਲਣਾ ਹੋਣੀ ਚਾਹੀਦੀ ਹੈ
ਭੱਟੀ ਸਾਹਿਬ ਸਾਡੇ ਬਹੁਤ ਸਤਿਕਾਰ ਯੋਗ ਨੇ ਭੱਟੀ ਸਾਹਿਬ ਇਨਾਂ ਅਕਾਲ ਤਖ਼ਤ ਸਾਹਿਬ ਦੀ ਮਰਯਾਦਾ ਦੇ ਨਾਲ ਕੋਈ ਮਤਲਬ ਨਹੀਂ ਇਹ ਆਪਣੀਆਂ ਸਿਆਸੀ ਰੋਟੀਆਂ ਸੇਕਦੇ ਨੇ ਧੰਨਵਾਦ ਭੱਟੀ ਸਹਿਬ
ਵਾਹਿਗੁਰੂ ਜੀ ਮੇਹਰ ਕਰੋ ਜੀ ਚੜਦੀਕਲ੍ਹਾ ਬਖਸ਼ੋ ਜੀ ।। ਸਿੱਖ ਕੌਮ ਨੂੰ ਸਮੱਤ ਅਤੇ ਚੜ੍ਹਦੀਕਲਾ ਬਖਸ਼ੋ ਜੀ ।। ਭੱਟੀ ਸਾਹਿਬ ਦਾ ਧੰਨਵਾਦ ।।
ਭੱਟੀ ਜੀ ਜੇ 94 ਵਿਚ ਬਾਦਲ ਨੇ ਹੁਕਮਨਾਮਾ ਨੂੰ ਨਹੀਂ ਮੰਨਦਾ ਸੀ ਤਾਂ ਗੁਨਾਹ ਗਾਰ ਪੰਜਾਬ ਦੇ ਲੋਕ ਹਨ ਜਿਨ੍ਹਾਂ ਬੇਈਮਾਨ ਨੂੰ ਜਿਤਾਆ
ਸਰਨਾ ਚੁਫੇਰਗੜੀਆ ਤਾਂ ਪੱਕਾ ਕਾਂਗਰਸੀ ਤੇ ਬਾਦਲਾਂ ਦਾ ਵਿਰੋਧੀ ਹੁੰਦਾ ਸੀ , ਅੱਜਕਲ ਕਿਵੇਂ ਬਾਦਲ ਹਮੈਤੀ ਹੋ ਗਿਆ ? ਦਾਲ ਵਿੱਚ ਕੁਝ ਹੋਰ ਹੀ ਕਾਲ਼ਾ ਹੈ । ਕਿਤੇ ਹੁਣ ਬਾਦਲ ਲਾਣੇ ਨੂੰ ਕਾਂਗਰਸ ਨਾਲ ਜੋੜਨ ਦੀ ਕਵਾਇਦ ਤਾਂ ਨਹੀਂ ਚੱਲ ਰਹੀ ?
ਪੱਟੀ ਸਾਹਿਬ ਤੁਹਾਨੂੰ ਸਲੂਟ ਆ
ਸ਼ਿਵਾਜੀ ਨੂੰ ਤਾਂ ਜਿਊਂਦੇ ਜੀਅ ਪਤਾ ਵੀ ਨਹੀਂ ਹੋਣਾ ਕਿ ਲੱਦਾਖ ਹੈ ਕਿੱਥੇ ?
ਅਕਾਲ ਤਖਤ ਨੂੰ ਅਕਾਲ ਤਖਤ ਨਾ ਮੰਨਣਾ ਬਾਦਲ ਦਲ ਦਾ ਪਿਛੋਕੜ ਇਤਹਾਸਕ ਗਞਾਹ ਹੈ
Patti Saab Bahut Vadiya Vichar ❤❤Very Good ❤❤❤❤❤❤❤
ਧਰਮ ਦਾ ਉਦੇਸ਼ ਹੈ ਨਾਮ ਜਪਾਉਣਾ ਭਾਵ ਆਤਮਾ ਦਾ ਵਿਕਾਸ ਅਤੇ ਪ੍ਰਫੁਲਤਾ ਯਕੀਨੀ ਬਣਾਉਣਾ ਅਤੇ ਰਾਜਨੀਤੀ ਦਾ ਫ਼ਰਜ਼ ਹੈ ਗੁਨਾਹਗਾਰਾਂ ਨੂੰ ਦੰਡ ਦੇਣਾ ਅਤੇ ਸਮਾਜਿਕ ਅਤੇ ਆਰਥਿਕ ਜ਼ਿੰਦਗੀ ਨੂੰ ਨਿਯਮਤ ਅਤੇ ਵਿਕਾਸਮੁਖੀ ਦਿਸ਼ਾ ਵੱਲ ਰੱਖਣਾ ਜਿਸ ਦੇ ਅਧੀਨ ਮਨੁੱਖ ਦੇ ਰੋਜ਼ਾਨਾ ਜੀਵਨ ਦੀਆਂ ਮੁੱਢਲੀਆਂ ਲੋੜਾਂ ਕੁਲੀ, ਗੁਲੀ ਤੇ ਜੁਲੀ ਦਾ ਪ੍ਰਬੰਧ ਕਰਨ ਦੇ ਨਾਲ-ਨਾਲ ਧਰਮ ਦੀ ਰੱਖਿਆ ਕਰਨਾ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਜੀਵਨ ਉਦੇਸ਼ ਬਾਰੇ ਦੱਸਦਿਆਂ ਫ਼ੁਰਮਾਇਆ ਹੈ:-
ਯਾਹੀ ਕਾਜ ਧਰਾ ਹਮ ਜਨਮੰ॥ ਸਮਝ ਲੇਹੁ ਸਾਧੂ ਸਭ ਮਨ ਮੰ॥
ਧਰਮ ਚਲਾਵਨ ਸੰਤ ਉਬਾਰਨ॥ ਦੁਸਟ ਸਭਨ ਕੋ ਮੂਲ ਉਪਾਰਨ॥,👆🙏🙏
ਕੋਮ ਨੂੰ ਜਾਗਰੂਕ ਕੀਤਾ ਜਾਵੇ ਜੀ ਲਗਾਤਾਰ ਵਿਡੀਉ ਅਪਲੋਡ ਕਰੋ ਜੀ ਧੰਨਵਾਦ
ਚੀਮਾ ਤਾਂ ਕੁਰਸੀ ਦੇ ਵਿਯੋਗ ਵਿੱਚ ਪਾਗਲ ਹੋ ਗਿਆ।
ਚੀਮਾ ਪੰਜਾਬ ਨੂੰ ਆਪਣੀ ਜਗੀਰ ਸਮਝ ਰਿਹਾ ਹੈ।
ਭਰਿਸ਼ਟਾਚਾਰ ਦਾ ਪੈਸਾ ਪੰਜਾਬ ਵਿੱਚੋਂ ਚਾਰੇ ਪਾਸੇ ਤੋਂ ਗਿਰਦਾ ਸੀ।
ਅਕਾਲ ਤਖ਼ਤ ਦਾ ਸਿਧਾਂਤ (ਮੀਰੀ ਪੀਰੀ )
ਮਹਾਨ ਹੈ
ਧਰਮ ਦਾ ਕੁੰਡਾ, ਰਾਜਨੀਤੀ ਉਪਰ ਅਵੱਸ਼?
ਗੁਰੂ ਹਰਗੋਬਿੰਦ ਸਾਹਿਬ ਜੀ ਨੇ ਦੁਨੀਆ ਨੂੰ ਸੁੰਦਰ ਸਿਧਾਂਤ ਦੀ ਬਖ਼ਸ਼ਿਸ਼ ਕੀਤੀ ਹੈ
ਏਸ ਤੋਂ ਬਿਨਾਂ ਰਾਜਨੀਤੀ ਸੁਆਰਥੀ, ਲਾਲਚ,ਸੌੜੀ ਸੋਚ, ਗੁੱਟਬੰਦੀ ਕਰ ਕੇ ਸੰਸਾਰ ਨੂੰ ਬਰਬਾਦ ਕਰ ਕੈ ਨਰਕ ਬਣਾ ਦੇਵਾਂਗੀ
ਸਰਬਤ ਦਾ ਭਲਾ 👆🙏🙏
ਪੱਟੀ ਸਾਹਬ ਬਹੁਤ ਵਧੀਆਾ ਜਾਣਕਾਰੀ ਦਿੰਦੇ ਹੈ
ਜੋ ਵੀ ਬਾਦਲਾਂ ਮਸੰਦਾਂ ਨੂੰ ਗਲਤ ਨਹੀਂ ਕਹਿ ਰਿਹਾ ਉਹ ਖੁਦ ਧੰਨ ਧੰਨ ਸੀ੍ ਗੁਰੂ ਗ੍ਰੰਥ ਸਾਹਿਬ ਜੀ ਦੇ ਦੋਸ਼ੀ ਹਨ
Koi chaj d gal kr hr wale Aug loun walia galan
ਹੁਣ ਕਿਹੜੇ ਮਸੰਦ ਮਰਗੇ ਆ , ਲੋਕਾਂ ਦਾ ਕਸੂਰ ਕੱਡਣ ਨਾਲੋਂ ਭਾਈ ਚੌੜੇ ਵਾਂਗ ਆਪ ਤੁਸੀਂ ਖੇਚਲ ਕਰਲੋ
Very good news bro Waheguru ❤❤❤❤❤❤❤🙏🙏🙏🙏🙏🙏🙏
Patti sahib Ty Sandeep ji Good Vichar ji🙏✌️👏👌🌹✅
ਗੁਰੂ ਸਾਹਿਬਾਨ ਜੀ ਨੇ ਅਪਣਾ ਸਾਰਾ ਜੀਵਨ ਸੱਚ, ਹੱਕ, ਸਰਬੱਤ ਦਾ ਭਲਾ ਵਾਸਤੇ ਲਾ ਦਿੱਤਾ, ਸਾਡੇ ਲੀਡਰ ਤਾਂ ਪੈਸਾ, ਪ੍ਰਾਪਰਟੀ, ਕੁਰਸੀ ਤੱਕ ਸੀਮਤ?????👍🙏🙏🙏🙏🙏
ਪਤਾ ਨਹੀ ਲੱਗ ਰਿਹਾ ਕੀ ਸੁਖਬੀਰ ੲਇਨਾਂ ਚੀਮਿਅਆਂ ਦੇ ਸਿਰ ਦਾ ਕਿਹੜਾ ਤਾਜ ਮਹਿਲ ਹੈ
ਖਰਲ ਵੀਰ ਚੀਮੇ ਚੌਰ ਵਰਗਿਆਂ ਦੀ ਗੱਲ ਨਹੀਂ ਕਰਨੀ
ਧਾਮੀ ਤਾਂ ਪੀਲਾ ਰੰਗ ਹੋੲਇਅਆ ਪਿਆ ਪਟਨਾ ਸਾਹਿਬ ਤੇ ਦੇਖੇ ਸਨ
ਕਲੇਰ ਤਾਂ ਕਿਸੇ ਨੂੰ ਬੋਲਣ ਨਹੀ ਦਿੰਦਾ ਨਾ ਕਿਸੇ ਦੀ ਗਲ ਨਹੀ ਸੁਣਦਾ ਫਿਰ ਕੁਲਦੀਪ ਸਿੰਘ ਨੇ ਚੰਗਾ ਰਗੜਿਆ
ਦਿੱਲੀ ਚੋਣਾਂ ਵਿੱਚੋਂ ਬਾਦਲ ਭਗੌੜੇ ।
ਸਿੱਖਾਂ ਨੂੰ ਦਿੱਲੀ ਦੀ ਸਿਆਸਤ ਵਿੱਚੋਂ ਮਨਫੀ ਕਰਨ ਲਈ ਬਾਦਲ ਜ਼ਿੰਮੇਵਾਰ ।ਚੰਡੀਗੜ ਦੀ ਸਿਆਸਤ ਵਿੱਚੋਂ ਮਨਫੀ ਕਰਨ ਲਈ ਬਾਦਲ ਲਾਣਾ ਜਿੰਮੇਵਾਰ । ਚੰਡੀਗੜ ਵਿੱਚੋਂ ਪੰਜਾਬ ਦੇ ਸਾਰੇ ਦਫ਼ਤਰ ਕੱਢ ਕੇ ਮੋਹਾਲੀ ਵਿੱਚ ਲੈ ਆਂਦੇ, ਚੰਡੀਗੜ ਤੇ ਕਬਜ਼ਾ ਵੀ ਛੱਡ ਦਿੱਤਾ । ਸਿੱਖ ਸੋਚਣ ਕਿ ਇਹ ਬਾਦਲ ਕਿਸੇ ਤਰਾਂ ਦੀ ਸੌਦੇਬਾਜ਼ੀ ਤਾਂ ਨਹੀਂ ਕਰ ਰਹੇ ਜੇ ਕਰ ਰਹੇ ਹਨ ਤਾਂ ਕਿਸ ਨਾਲ਼ ? ਵੱਡਾ ਸੁਆਲ ?
ਗੁਰੂ ਗੋਬਿੰਦ ਸਿੰਘ ਜੀ ਨੇ ਪੰਥ ਬਚਾਉਣ ਲਈ ਆਪਣਾ ਪ੍ਰੀਵਾਰ ਵਾਰ ਦਿੱਤਾ ਸੀ,ਪਰ ਅੱਜ ਇਕ ਪ੍ਰੀਵਾਰ ਨੂੰ ਬਚਾਉਣ ਲਈ ਪੰਥ ਵਾਰਿਆ ਜਾ ਰਿਹਾ।👍🙏🙏🙏🙏🙏
** ਅਕਾਲ ਤਖ਼ਤ ਸਾਹਿਬ ਨੇ ਅਕਾਲੀ ਦਲ ਨੂੰ ਆਪਣੇ ਸੰਵਿਧਾਨ ਅਨੁਸਾਰ ਭਗਤੀ ਕਰਨ ਲਈ ਕਿਹਾ ਸੀ ਤੇ ਇਸਦੀ ਨਿਗਰਾਨੀ ਕਰਨ ਲਈ ਹੀ ਸੱਤ ਮੈਂਬਰੀ ਕਮੇਟੀ ਬਣਾਈ ਸੀ ਕਿ ਬੋਗਸ ਭਗਤੀ ਨਾ ਹੋਵੇ ਤੇ ਹਰ ਇੱਕ ਨੂੰ ਮੈਂਬਰ ਬਣਨ ਦਾ ਹੱਕ ਤੇ ਮੌਕਾ ਮਿਲੇ **
** ਇਸ ਕਮੇਟੀ ਨੂੰ ਪਰਵਾਨ ਕਰਨਾ ਜ਼ਰੂਰੀ ਹੈ ਤੇ ਇਸ ਵਿੱਚ ਕੋਈ ਕਾਨੂੰਨੀ ਅੜਚਣ ਨਹੀਂ ਹੈ। ਪਰ ਬਾਦਲਕੇ ਆਪਣੀ ਮਨਮਰਜੀ ਅਨੁਸਾਰ ਸਿਰਫ ਆਪਣੇ ਧੜੇ ਦੀ ਹੀ ਅਕਾਲੀ ਦਲ ਦੀ ਮੈਂਬਰਸਿੱਪ ਭਰਤੀ ਕਰਨਾ ਚਾਹੁੰਦੇ ਹਨ **
ਸਤਿ ਸ੍ਰੀ ਅਕਾਲ ਜੀ 🙏
Remarkable and hundred percent correct analysis by Patti sahib.
ਅਸਲ ਵਿੱਚ ਸੁਖਬੀਰ ਤੇ ਸਮੇਤ ਇਸ ਦੀ ਰੈਜੀਮੈਂਟ ਨੂੰ ਪੰਥ ਵਿੱਚੋਂ ਖਾਰਜ ਕਰਨਾ ਚਾਹੀਦਾ ਹੈ ਕਿਉਂਕਿ ਇਹਨਾਂ ਨੇ ਸਾਡੀ ਸਰਬ ਉੱਚ ਸੰਸਥਾ ਸਾਹਿਬ ਸ੍ਰੀ ਅਕਾਲ ਅਕਾਲ ਤਖਤ ਸਾਹਿਬ ਦੀ ਹੌਦ ਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ।,👆🙏🙏
ਏਹ ਹਰਸਿਮਰਤ ਕੌਰ ਨੇ ਪਹਿਲਾ ਹੀ ਅਰਦਾਸ ਕੀਤੀ ਹੋਈ ਆ ਵੀ ਕੱਖ ਨਾ ਰਹੇ।ਕਿਉ ਵਿਅਰਥ ਚਿੰਤਾ ਕਰਦੇ ਓ।ਇਕ ਜਤ ਸਤ ਵਾਲੀ ਬੀਬੀ ਹਰਸਿਮਰਤ ਕੌਰ ਦੀ ਅਰਦਾਸ ਬੇਅਰਥ ਨਹੀਂ ਸਕਦੀ। ਬਸ ਦੇਖਦੇ ਜਾਓ ਰੰਗ ਕਰਤਾਰ ਦੇ।
ਪੱਟੀ ਸਾਹਿਬ ਸੱਚੀਆਂ ਅਤੇ ਬਹੁਤ ਵਧੀਆ ਖ਼ਬਰਾਂ ਪੇਸ਼ ਕਰਦੇ ਹਨ
Patti saheb you are speaking truth'.salute you.
Jasbir singh bhatti sahib jindabad
Patti sahib ji your each word is countable 🎉
Patti ji Sat siri akal ji
Sandeep Singh jasvir Singh Bhatti sat shri akal
Good news ji 🙏🙏🙏
Great personality both of you
Now it will become Badal janta party
ਅਕਾਲੀ ਦੱਲ ਦੀ ਰਚਨਾਂ ਸਿੱਖਾਂ ਦੇ ਹੱਕਾਂ ਦੀ ਰਾਖੀ ਲਈ ਅਕਾਲ ਤੱਖ਼ਤ ਤੇ ਹੋਈ ਸੀ।
। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਜੀਵਨ ਉਦੇਸ਼ ਬਾਰੇ ਦੱਸਦਿਆਂ ਫ਼ੁਰਮਾਇਆ ਹੈ:-
ਯਾਹੀ ਕਾਜ ਧਰਾ ਹਮ ਜਨਮੰ॥ ਸਮਝ ਲੇਹੁ ਸਾਧੂ ਸਭ ਮਨ ਮੰ॥
ਧਰਮ ਚਲਾਵਨ ਸੰਤ ਉਬਾਰਨ॥ ਦੁਸਟ ਸਭਨ ਕੋ ਮੂਲ ਉਪਾਰਨ॥,👆🙏🙏
ਧਰਮ ਰਾਜਨੀਤੀ ਦੇ ਕੂਡੇ ਹੇਠਾਂ ਤਾਂ ਨਹੀਂ ਫਸ ਗਿਆ? ਕਿਤੈ ਸਾਡੀ ਸਿੱਖੀ ਕੁਰਸੀਆਂ ਤਕ ਹੀ ਤਾਂ ਨਹੀਂ ਸੀਮਿਤ?,👆🙏🙏
ਇੰਡੀਆ ਦੇ ਲੀਡਰ ਤਾਂ ਪੈਸਾ, ਪ੍ਰਾਪਰਟੀ,ਕੁਰਸੀ ਦਾ ???
Patti saab great man
ਬਾਦਲ ਲੈਣਾ ਸਮਝਦਾ ਹੈ ਕਿ ਪੰਜਾਬ ਵਿਧਾਨ ਸਭਾ ਦੀਆਂ ਚੋਣਾ 2027 ਵਿਚ ਹੋਣੀਆਂ ਹਨ ਉਦੋਂ ਤੱਕ ਲੋਕ ਭੁੱਲ ਭੁੱਲਾ ਜਾਣਗੇ ਤੇ ਸਾਨੂੰ ਵੋਟਾਂ ਪਾ ਕੇ ਜਿੱਤਾ ਦੇਣਗੇ।
Eh sab chor kathe hoye aa ji waheguru ji mehar Karo ji 🙏🙏🙏🙏
Good job ji from Takhtu Pura Sahib
Good job ❤
ਮੰਧਬੁਧੀ ਸੁਖਬੀਰ ਬਾਦਲ ਉਰਫ ਇੰਸਾ ਉਰਫ ਨਾਨਕਸਰੀਆਂ ਉਰਫ ਸ਼ਿਵ ਸੈਨਾ ਆਪਣੇ ਆਪ ਨੂੰ ਹੀ ਪੰਥ ਸਮਝੀ ਬੈਠਾ ||
ਬਾਕੀ ਤੁਸੀਂ ਆਪ ਸਿਆਣੇ ||
Panth jeetaga sukha amli de jundli haraga
Very nice patty sahin
Sat shiri akal ji no doubt Patti sajib is historian.
Koi guru da Sikh badal di rali ch na jave or na hi koi Sikh sukhe nu vote deve oh guru da sacha Sikh. Hai
💯✅
Sat shri akal v intelligent anylsist
ਪੱਟੀ ਸਾਹਿਬ ਜੀ ਫਕਰੇ ਕੌਮ ਐਵਾਰਡ ਵਾਪਸ ਨਹੀਂ ਆਇਆ
Patti sahib ne sach bolya Patti sahib nu salout
ਪੱਟੀ ਸਾਹਿਬ ਜੀ, ਜਰਨਲ ਜ਼ੋਰਾਵਰ ਸਿੰਘ ਦੀ ਇਬਾਦਤ ਲਿਖੋ ਲਫ਼ਜ਼ ਸਹੀ ਨਹੀਂ ਹੈ, ਸਹੀ ਲਫ਼ਜ਼ ਇਬਾਰਤ ਲਿਖੋ ਹੈ ਬਰਾਇ ਮਿਹਰਬਾਨੀ ਦਰੁਸਤ ਕਰ ਲਵੋ ਜੀ।
🌹
Narain Singh Chauda Saab Bahut Vadiya Kamm karan lagga C SAB thik Ho Jana C Marya sapp sikhkaum de Galo latth Jana C
ਇਹਦੇ ਵਿੱਚ ਜਥੇਦਾਰਾਂ ਦੀ ਵੀ ਗਲਤੀ ਹੈ ਉਹ ਅਪਨੇ ਹੁਕਮਾਂ ਦੀ ਉਲੰਘਣਾ ਕਰ ਰਹੇ ਉਥੇ ਸਰਨਾ ਨੂੰ ਕਿਊ ਮੀਟਿੰਗ ਵਿੱਚ ਸਾਮਲ ਹੋਣ ਦਿੱਤਾ ਉਹ ਤਾਂ ਤਨਖ਼ਿਆ ਅਲਾਣ ਕੀਤਾ ਹੋਇਆ ਕਿਉ ਨਹੀ ਇਹ ਜੁੰਡਲੀ ਦਾ ਬਾਈਕਾਟ ਕਰਨ ਦਾ ਹੁਕਮ ਨਹੀਂ ਕਰਦੇ ਓਹਨਾ ਦੀ ਲਾਲੜੀਆਂ ਕੱਢ ਰਹੇ
ਪੱਟੀ ਸਹਿਬ ਜੀ ਇਸ ਸਾਰੇ ਮਸਲੇ ਨੁੰ ਚੀਮਾ ਹੀ ਦੋਗਲੀ ਨੀਤੀ ਤੇ ਚੱਲ ਕੇ ਖਰਾਬ ਕਰ ਰਿਹਾ ਹੈ ਜੋ ਹਰ ਸਮੇ ਝੂਠ ਬੋਲਦਾ ਹੈ ਚੀਮਾ ਅਕਾਲ ਤੱਖਤ ਸਹਿਬ ਨੁੰ ਵੀ ਟਿੱਝ ਸਮਝਦਾ ਹੈ ਪਰ ਲੋਕ ਇਹਨਾ ਨੁੰ ਲੋਕ ਮਾਫ ਨਹੀ ਕਰ ਕਰਨ ਗੇ
Patti sahib ji jehrhi ardaas keeti c oh poori ho rahi hai par aje thorha time hor lagegaa..poori zaroor howegi
Bap bete di party
Sach. Ha
Waheguru will punish Badals and his cronies for playing with Sikhism which belongs to Akal.
Waheguru ji ka khalsa waheguru ji ki fateh ji
Puty sahib daljit singh cheema da gal ch pata badal da hai
Manbudhi kimna badalan di vi
Bedi vich batte pa reha
Dubo ke hhsega
SS Badal ate Chimma Hatkora Rall ke SAD da Rahnda bhatha v Batha den ge Chimma Salah kar jiada Banda a kardu ga Zero party nu eh Chimma sadh da chela wajauga Taliyan waheguru ji 🙏🙏
ਬੁੱਧੀ ਭ੍ਰਿਸ਼ਟ ਹੋ ਚੁੱਕੀ ਹੈ ਬਾਦਲ ਜੁੰਡਲੀ ਦੀ
Veer. Day. Vechar. Taa. Theek. Aaa.. Koai. Sakk. Nahi
Badal’s did not obey the Akal Takhat but became CM and ruled the Punjab for ten years and did what they did what they want and undermined Sikh institutions destroyed the principal of Sikhism and they are still in defiance
Patti sahib satsriakal ji. Patti sahib tusi kaler kol kyon ni bole ? Kuldip singh ne kaler dian dhajian uda ditian. Kaler Kuldip singh de ik vi sawal da jawab ni de sakia. Tuhanu vi bolna chahida c ji.
Bhai. Sahb. Ji. Cheema. Ram. Bolda. Bhut. Hai. Par. Sara. Hi. Ghuth. Bolda. Hai. Hun. Issdi. Dahri. Bhi. Khuli. Hai. Pat. S3ri. Sahb. Ajay. Bhi. Nuhi. Disdi.
ਸੁਖਬੀਰ ਸਿੰਘ ਬਾਦਲ ਜੀ ਇੱਕ ਚੰਗੇ ਲੀਡਰ ਹੋਣ ਦੇ ਨਾਲ ਨਾਲ ਇੱਕ ਸੱਚੇ ਸਿੱਖ ਪੰਥਕ ਵੀ ਨੇ ਜਿਨ੍ਹਾਂ ਨੇ ਆਪਣੀ ਕੋਈ ਸਫਾਈ ਨਾ ਪੇਸ ਕਰਦਿਆਂ ਦੂਜਿਆਂ ਦੇ ਕੀਤੇ ਪਾਪ ਵੀ ਆਪਣੀ ਝੋਲੀ ਪਵਾ ਲਏ ਇਸ ਤੋ ਵੱਧ ਹੋਰ ਕੀ ਸਬੂਤ ਹੋ ਸਕਦਾ ਇੱਕ ਸੱਚੇ ਸਿੱਖ ਪੰਥਕ ਹੋਣ ਦਾ
Badal company is looter of Punjab where Sri Akal Tekhet Bhai Gurdev Singh martyred but Badal after Goverment done justice but Waheguru never pardoned such Sinner
JASVEER SINGH(🦁🗯❤)JI🗯AAP KO🗯DILO(❤)SALAM(SAT🗯SHIRI🗯☝AKAL)🙏-JHUTHEA(🔥💵💰🧠🐴🌑)KI🔥NIKALE🔥SACH🔥JAAN🔥, BEYIMANA(💰💵🔥🧠)KA🔥NAYI EMAN(🗯❤),NITT (daily)UTH(get up)KRAN ,MARAN,THAGIA(🔥💵💰)SHAITAN(👹👺)🏹🗯, TAKKRU🗯KHALSA(🗯❤)RARRE🗯MAIDAN(ground🔥
Patti shaib ji Chemma de akal nu jandra vaj gia sirf kursi de bhukh lagdi Akal Thakhat shaib nu akhan dikha riha
Patti Sahib ji ! Badal Dalian ne pehilan bajjar gunah kite, phir Akal takhat sahib agge gunah manne, hun bhagaurhe ho ge. Hun bhagaurhian nu AKAAL TAKHAT SAHIB vikhe turant talab Kar ke pakke taur te PANTH Vichon chhek dena chahida ha. Koi lihaj nahi karna chahida. Nahi tan jaapda eh khraab hi karange.
Gurkee. Dakhooo. Keenu. Dee. Da. Bhudar. Bahana. Laykay
BJP. Ne 2to,351Ram mandir de na te kitia
Sukhbir Sikh nhi Ada masse Rangad vala Haal Hona Chahida Hun Khalsapanth kuch karega
Daljit singh Cheema nakama adami hai ies nu akaal nahi nai bera garak kar dawa ga akali dal da
😂😂😂😂.... Edaa. Matlab. Aaa. Bhudar. Parmanant... Pardhan. Ban. Na. Chahudaa.. S. A. D... Daa..... Wah. Ooo. Tayray. Bhudraa........ Sukhveer. Nay. Kachee. Aaa. Goleeaaa. Nahi. Khaydee. Aaaa.... Tayray. Hath. Pakkee. Pardhan. Gee. Fadaa. Du😂😂😂😂
ਭੱਟੀ ਸਾਹਿਬ ਦੱਸੋਗੇ ਜਦੋਂ ਅਕਾਲੀ ਦਲ ਬਣਿਆ ਸੀ ਕੀ ਉਦੋਂ ਚੋਣਾਂ ਵਿੱਚ ਹਿੱਸਾ ਲੈਦਾ ਸੀ ? ਭੱਟੀ ਸਾਹਿਬ ਜਿਸ ਨੇ ਪਾਰਟੀ ਬਣਾਉਣੀ ਹੈ ਉਸਨੂੰ ਭਾਰਤੀ ਸੰਵਿਧਾਨ ਮੰਨਣਾ ਪਉਗਾ ਜੋ ਤੁਹਾਨੂੰ ਪਤਾ ਹੈ ਜਥੇਦਾਰ ਨੂੰ ਲਿਖਕੇ ਦਿਉ ਆਪੇ ਜਥੇਦਾਰ ਫੈਸਲਾ ਕਰ ਲੈਣਗੇ ਟੀ ਵੀ ਭੌਂਕਣ ਚਾਫਾਇਦਾ ਕਾਵਾ ਆਖੇ ਢੱਗੇ ਨਹੀ ਮਰਦੇ
AKALI PARTY ❤ZINDABAD
SUKHBIR BADAL ❤ZINDABAD ❤
(NIHAL SINGH WALA ❤)
❤️🇨🇦🍁
SUKHBIR BADAL ❤ZINDABAD
(NIHAL SINGH WALA ❤)
ਤੂੰ ਵਕੀਲ ਬਣੀਆ
ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਅਤੇ ਉਸਦੇ ਪ੍ਰਧਾਨ ਸਰਦਾਰ ਸਿਮਰਨਜੀਤ ਸਿੰਘ ਮਾਨ ਦੀ ਪਾਰਟੀ ਦੀ ਕਦੇ ਵੀ ਚੋਣ ਕਮਿਸ਼ਨ ਨੇ ਰਜਿਸਟਰੇਸ਼ਨ ਰੱਦ ਨਹੀਂ ਕੀਤੀ, ਉਹਨਾਂ ਤੋਂ ਵੱਡਾ ਧਾਰਮਿਕ ਬਾਦਲ ਦਲ ਵਿੱਚ ਕੋਈ ਨਹੀਂ ਹੈ, ਉਹ ਧਾਰਮਿਕ ਚੋਣਾਂ ਵੀ ਲੜਦੇ ਹਨ ਸਿਆਸੀ ਚੋਣਾਂ ਵੀ ਲੜਦੇ ਹਨ ਇਥੋਂ ਤੱਕ ਕਿ ਧਰਮ ਲਈ ਇੱਕ ਵੱਖਰਾ ਦੇਸ਼ ਖਾਲਿਸਤਾਨ ਦੀ ਮੰਗ ਵੀ ਕਰਦੇ ਹਨ, ਜਦੋਂ ਉਹਨਾਂ ਦੀ ਪਾਰਟੀ ਦੀ ਰਜਿਸਟਰੇਸ਼ਨ ਨੂੰ ਕੋਈ ਖਤਰਾ ਨਹੀਂ ਤਾਂ ਬਾਦਲ ਕਿਆ ਨੂੰ ਇਹ ਨਾ ਫਿਕਰ ਕਿਉਂ???? ਅਸਲ ਵਿੱਚ ਰਜਿਸਟਰੇਸ਼ਨ ਰੱਦ ਹੋਣ ਦੀ ਤਾਂ ਕੋਈ ਗੱਲ ਹੀ ਨਹੀਂ, ਮਸਲਾ ਤਾਂ ਕਬਜ਼ੇ ਦਾ ਹੈ
ਦਿਲਜੀਤ ਚੀਮਾ ਅੱਜ ਦਾ ਮੱਸਾ ਰੰਘੜ ਐ, ਗਾਟਾ ਲਹਿਣਾ ਚਾਹੀਦੈ ਤੁਰੰਤ
After finishing Sukhbir Cheema is becoming minister in center from BJP like bittu
Surjit sade pind da lok lot k kha gia