Chajj Da Vichar (1954) || ਸ਼ੁਭ ਦੇ ਗਾਣੇ ਪਿੱਛੋਂ ਕੰਗਨਾ ਕਰੂ ਕਾਂਡ

Поділитися
Вставка
  • Опубліковано 11 вер 2024
  • #PrimeAsiaTv #ChajjDaVichar #SwarnSinghTehna #HarmanThind
    Subscribe To Prime Asia TV Canada :- goo.gl/TYnf9u
    24 hours Local Punjabi Channel
    Available in CANADA
    NOW ON TELUS #2364 (Only Indian Channel in Basic Digital...FREE)
    Bell Satelite #685
    Bell Fibe TV #677
    Rogers #935
    ******************
    NEW ZEALAND & AUSTRALIA
    Real TV, Live TV, Cruze TV
    ******************
    Available Worldwide on
    UA-cam: goo.gl/TYnf9u
    FACEBOOK: / primeasiatvcanada
    WEBSITE: www.primeasiatv...
    INSTAGRAM: bit.ly/2FL6ca0
    PLAY STORE: bit.ly/2VDt5ny
    APPLE APP STORE: goo.gl/KMHW3b
    TWITTER: / primeasiatv
    YUPP TV: bit.ly/2I48O5K
    Apple TV App Download: apple.co/2TOOCa9
    Prime Asia TV AMAZON App Download: amzn.to/2I5o5TF
    Prime Asia TV ROKU App Download: bit.ly/2CP7DDw
    Prime Asia TV XBOXONE App Download: bit.ly/2Udyu7h
    *******************
    Prime Asia TV Canada
    Contact : +1-877-825-1314
    Content Copyright @ Prime Asia TV Canada

КОМЕНТАРІ • 167

  • @deepbrar.
    @deepbrar. 8 місяців тому +73

    ਸਰਬੰਸਦਾਨੀ, ਅੰਮ੍ਰਿਤ ਦੇ ਦਾਤੇ, ਦਸਮੇਸ਼ ਪਿਤਾ ਸਾਹਿਬ ਸ੍ਰੀ ਗੁਰੂ
    *ਗੋਬਿੰਦ ਸਿੰਘ ਸਾਹਿਬ ਜੀ ਦੇ ਪ੍ਰਕਾਸ਼ ਦਿਹਾੜੇ ਤੇ ਲੱਖ ਲੱਖ ਵਧਾਈਆਂ*

  • @deepbrar.
    @deepbrar. 8 місяців тому +23

    ਇਨਸਾਨ ਖੁਦ ਦੀ ਗ਼ਲਤੀ ਤੇ ਅੱਛਾ ਵਕੀਲ ਬਣਦਾ ਹੈ
    *ਅਤੇ ਦੂਜਿਆਂ ਦੀ ਗ਼ਲਤੀ ਤੇ ਸਿੱਧਾ ਜੱਜ ਬਣ ਜਾਂਦਾ ਹੈ*

  • @vickysinghvicky2618
    @vickysinghvicky2618 8 місяців тому +15

    ਸੁੰਬ ਨੇ ਜਵਾਬ ਦਿੱਤਾ ਇਸ ਔਰਤ ਨੂੰ ਸਿੱਧੂ ਮੂਸੇ ਵਾਲੇ ਵੀਰ ਨੇ ਵੀ ਜਵਾਬ ਦਿੱਤਾ ਸੀ ਪਰ ਇਹ ਸਮਝੀ ਨਹੀਂ ਹੁਣ ਤਾਂ ਇਸ ਨੂੰ ਚੱਪਣੀ ਦੀ ਲੋੜ ਹੈ

    • @Nagra007
      @Nagra007 8 місяців тому +2

      Shi keha bhaji shidu ne tehna te madam nu v jwab deta. Hun kehnde subh ne sira la ta per jad ehna nu shidu ne keha os wele nhi keha good ehna ne 😂😂😂😂😂

  • @GurdeepSingh-su5ev
    @GurdeepSingh-su5ev 8 місяців тому +9

    ਵਿਚਾਰ ਸੁਣਾਕੇ ਤਾ ਸਿਰਾ ਹੀ ਲਾਤਾ ਅੱਤ ਗਾਡਰ ਬੰਬ ਟਹਿਣਾ ਤਾ ਟਹਿਣਾ ਈ ਆ ਘੱਟ ਹਰਮਨ ਥਿੰਦ ਵੀ ਘੱਟ ਨਹੀ ਵਾਹਿਗੁਰੂ ਚੜ੍ਹਦੀ ਕਲਾ ਬਖਸ਼ੇ

  • @SukhwinderSingh-fb2is
    @SukhwinderSingh-fb2is 8 місяців тому +10

    ਜੀ ਨੂੰ ਅਕਲ ਨਾ ਮੌਤ ਉਹ ਨਾ ਕੰਗਨਾ ਰੌਣਤ

  • @jagdevbrar6100
    @jagdevbrar6100 8 місяців тому +13

    ਟੈਹਿਣਾ ਸਾਹਿਬ ਜੀ ਅਤੇ ਮੈਡਮ ਹਰਮਨ ਥਿੰਦ ਜੀ ਸਤਿ ਸ਼੍ਰੀ ਆਕਾਲ ਜੀ ਬਹੁਤ ਵਧੀਆ ਚੱਜ ਦਾ ਵਿਚਾਰ ਪ੍ਰੋਗਰਾਮ ਹੈ

  • @jagdishkaur9755
    @jagdishkaur9755 8 місяців тому +28

    ਕੁਦਰਤ ਦੇ ਰੰਗ ਹਨ ਪਰ ਵਿਚਾਰੀ ਕੁਦਰਤ ਮਨੁੱਖ ਨੂੰ ਕਦੇ ਵੀ ਸੰਤੁਸ਼ਟ ਨਹੀਂ ਕਰ ਸਕਦੀ ਗਰਮੀਆਂ ਵਿਚ ਸਰਦੀਆਂ ਨੂੰ ਸਲਾਹੁਣ ਲੱਗ ਜਾਂਦੇ ਹਾਂ ਤੇ ਸਰਦੀਆਂ ਵਿੱਚ ਗਰਮੀ ਨੂੰ ਉਡੀਕਣ ਲੱਗ ਜਾਂਦੇ ਹਾਂ।

  • @arwinderkaur8225
    @arwinderkaur8225 8 місяців тому +3

    ਕੰਗਗਣਾ ਰਣੌਤ ਦੀਆ ਜਿਨੀਆ ਮਰਜ਼ੀ ਫ਼ਿਲਮਾਂ ਆ ਜਾਣ ਅਸੀਂ ਕਿਹੜਾ ਦੇਖਣੀਆਂ

  • @user-qq4pd8en5e
    @user-qq4pd8en5e 8 місяців тому +3

    ਸਾਡਾ ਸਕੂਲ 12ਤਕ ਹੈ ਅਸੀਂ ਰੋਜ਼ ਬੱਚੇ ਨੂੰ ਪੜਾਉਣ ਜਾਂਦੇ ਹਾਂ ਜੀ।

  • @bhaikulwindersingh8932
    @bhaikulwindersingh8932 8 місяців тому +3

    ਨਹੀਂ ਮੈਡਮ ਜੀ ਠੰਡ ਅੱਜ ਵੀ ਬਹੁਤ ਹੈ ਮੈਂ ਫਾਜ਼ਿਲਕਾ ਜ਼ਿਲ੍ਹੇ ਤੋਂ ਹਾਂ ਇਥੇ ਠੰਡ ਬਹੁਤ ਹੈ

  • @SatnamSingh-bc5zm
    @SatnamSingh-bc5zm 8 місяців тому +15

    ਤੁਲਨਾ ਆਪਣੇ ਆਪ ਨਾਲ਼ ਕਰੋ
    ਬੀਤੇ ਕੱਲ੍ਹ ਨਾਲ਼ੋਂ ਅੱਜ ਚੰਗੇ ਕੰਮ ਕਰੋ

  • @deepbrar.
    @deepbrar. 8 місяців тому +12

    ਰੰਗ ਬਿਰੰਗੀਆਂ ਗੱਲਾਂ ਕਰਕੇ ‬
    ‪ *ਲੋਕ ਜ਼ਿੰਦਗੀ ਨੂੰ ਕਾਲੀ ਕਰ ਦਿੰਦੇ ਹਨ*

  • @RAJSINGH-ol1km
    @RAJSINGH-ol1km 8 місяців тому +3

    ਟਹਿਣਾ ਸਾਹਿਬ ਤੇ ਹਰਮਨ ਥਿੰਦ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਚੱਜ ਦਾ ਵਿਚਾਰ ਪ੍ਰੋਗਰਾਮ ਮਨੋਰੰਜਨ ਤੇ ਖਬਰ ਪ੍ਰੋਗਰਾਮ ਹੈ ਤੁਹਾਡਾ ਦਿੱਲ ਦੀਆ ਗਹਿਰਾਈ ਤੋ ਬਹੁਤ ਬਹੁਤ ਧੰਨਵਾਦ ❤

  • @sudershanjitsingh1951
    @sudershanjitsingh1951 8 місяців тому +7

    100 o /o correct I love your Chaj da Vichar

  • @nirbhaisinghnoor
    @nirbhaisinghnoor 8 місяців тому +4

    ਭਾਈ ਸਾਹਿਬ ਜੀ ਆਜੋ ਕਰੋ ਕਿਰਪਾ ਸਾਗ,ਤੇ ਮੱਕੀ ਦੀ ਰੋਟੀ ਤਿਆਰ ਬਰ ਤਿਆਰ ਹੈ।🙏🙏

  • @GurcharanSandhu-gf4yc
    @GurcharanSandhu-gf4yc 8 місяців тому +2

    ਵਾਹਿਗੁਰੂ ਜੀ ਕਾ ਖਾਲਸਾ ਜੀ
    ਵਾਹਿਗੁਰੂ ਜੀ ਕੀ ਫਤਿਹ ਜੀ

  • @darshansingh3904
    @darshansingh3904 8 місяців тому +5

    ਖੂਬਸੂਰਤ.. ਬਹੁਤ ਹੀ ਦਾਰਸ਼ਨਿਕ ਵਿਚਾਰ ਤੇ ਵਧੀਆ ਪੇਸ਼ਕਾਰੀ.. 🙏🏻🙏🏻

  • @thindssaab
    @thindssaab 8 місяців тому +5

    Bai es show di tariff ta Sidhu Moose wale 22 ne bot badiya kitti si 😂😂😂

  • @narinderjeetsingh3994
    @narinderjeetsingh3994 8 місяців тому +6

    Sat Sri akaal to all 🙏🙏

  • @preetrai9472
    @preetrai9472 8 місяців тому +64

    ਬੈਠ ਕੇ ਜਨਾਨੀਆ ਨਾਲ ਕਰਦੇ ਆ ਚੁਗਲੀਆਂ ਤੇ show da ਨਾਂ ਰੱਖਦੇ ਆ ਚੱਜ ਦਾ ਵਿਚਾਰ😂😅 legend never die

    • @gursharansinghchahal9197
      @gursharansinghchahal9197 8 місяців тому +3

      Waah oye 22 a message Karn hi aya c

    • @preetrai9472
      @preetrai9472 8 місяців тому +2

      @@gursharansinghchahal9197 sahi ta kiha wa yr

    • @gursharansinghchahal9197
      @gursharansinghchahal9197 8 місяців тому +1

      @@preetrai9472 gal shi galat di nhi aa, gal a aa k negetive comment karn vich time wast kyu

    • @preetrai9472
      @preetrai9472 8 місяців тому

      @@gursharansinghchahal9197 menu ta ni lag riha negetive be positive bakki jihnu lag riha aa lagan de

    • @gursharansinghchahal9197
      @gursharansinghchahal9197 8 місяців тому

      @@preetrai9472 okk, apni soch ch fark aa, koina okk

  • @TZR_Gaming_125_com
    @TZR_Gaming_125_com 8 місяців тому +7

    Madam ji ਆਪਣਾ ਦਿੱਤਾ ਹੀ ਅੱਗੇ ਆਉਂਦਾ ਹੈ ਨਾ ਕੋਈ ਰੋਂਦਾ ਨਾਂ ravonda, ਨੇਕੀ ਕਰਨੀ ਕਦੀ ਬੰਦ ਨਾ ਕਰੋ , ਓਨੇ ਜਗ੍ਹਾ ਤੇ ਦਿਤੀ ,ਨਹੀਂ ਤੇ ਕੌਣ ਕਰਦਾ ਈ ਬੱਸ ਮਾਰਨ ਵਾਲੇ ਹੀ ਬੈਠੇ ਆ ਘੇਰੇ ਘੇਰੇ

  • @kirankaur4504
    @kirankaur4504 8 місяців тому +7

    ਸਤਿ ਸ੍ਰੀ ਅਕਾਲ ਜੀ 🙏🙏

  • @AjaykumarKumar-pi4sv
    @AjaykumarKumar-pi4sv 8 місяців тому +4

    Tahna ji tuse v sidhu de gane nu bahut nid de se

  • @AvtarSinghKheira
    @AvtarSinghKheira 8 місяців тому +4

    ,ਟਹਿਣਾ ਸਾਹਿਬ ਆਜੋ ਸਾਗ ਵੀ ਤੇ ਮੱਕੀ ਦੀ ਰੋਟੀ ਵੀ ਖੁਆਵਾਂਗੇ।

  • @chahal-pbmte
    @chahal-pbmte 8 місяців тому +4

    ਟਹਿਣਾ ਸਾਹਿਬ ਤੁਹਾਡੀ ਇਹ ਗੱਲ ਬਿਲਕੁਲ ਗ਼ਲਤ ਹੈ ਕਿ ਬੰਦਾ ਪਰਖ਼ ਕੇ ਵੋਟਾਂ ਪਾਓ। ਤੁਸੀਂ ਕੋਈ ਪੈਮਾਨਾ ਦੱਸੋ ਕਿ ਬੰਦਾ ਪਰਖ਼ ਕੇ ਵੋਟਾਂ ਕਿਵੇਂ ਪੈਣਗੀਆਂ। ਬੰਦੇ ਦੇ ਮੱਥੇ ਤੇ ਨਹੀਂ ਲਿਖਿਆ ਹੁੰਦਾ ਕਿ ਇਹ ਆਉਣ ਵਾਲੇ ਸਮੇਂ ਵਿੱਚ ਕਿਵੇਂ ਵਰਤੂਗਾ। ਇਹ ਫਾਲਤੂ ਗੱਲਾਂ ਨੇ।

  • @navjotsingh4324
    @navjotsingh4324 8 місяців тому +4

    ਥਿੰਦ ਟਹਿਣਾ ਜੀ ਤਾਹੀਂਉਂ ਲੋਕਾਂ ਨੇ ਬਾਹਰਲੇ ਦੇਸ਼ ਜਾਣਾ🏃 ਪੈ ਗਿਆ ਇੱਥੇ ਨਕਲੀ ਸਮਾਨ ਮਿਲਣ ਲੱਗ ਪਿਆ ਹੈ

  • @judgedhillon8800
    @judgedhillon8800 8 місяців тому +3

    ਬਹੁਤ ਵਧੀਆ ਜੀ
    🙏🙏🙏🙏🙏

  • @SukhwinderSingh-wq5ip
    @SukhwinderSingh-wq5ip 8 місяців тому +6

    ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤

  • @palasingh5151
    @palasingh5151 8 місяців тому +3

    ਵਧੀਆ ਪ੍ਰੋਗਰਾਮ ਹੈ

  • @Punjabiroast169
    @Punjabiroast169 8 місяців тому +4

    Tulna karni ta ohde nll kro jehda tuhadi tulna kise nll na kre❤

  • @tejinderpalsingh7817
    @tejinderpalsingh7817 8 місяців тому +4

    Sat shri akal Tehna j and Harman Thind j

  • @user-cv6ie7bn2p
    @user-cv6ie7bn2p 8 місяців тому +1

    ਟਹਿਣਾ ਸਾਬ ਅਸੀਂ ਤੇ ਰਹੀ ਦਾ ਵੀ ਸ਼ਹਿਰ ਚ ਆ ਸਾਗ ਵੀ ਚੁੱਲ੍ਹੇ ਤੇ ਬਣਦਾ ਰੋਟੀ ਵੀ ਮੱਕੀ ਦੀ ਪਾਣੀ ਹੱਥ ਵਾਲੀ ਹੁੰਦੀ ਆ ਵਿਚ ਘਿਉ ਵੀ ਘਰ ਦਾ ਹੁੰਦਾ ਤੇ ਖਾਈ ਵੀ ਪੀੜ੍ਹੀ ਤੇ ਬੈਠ ਕੇ ਆ ਚੁੱਲ੍ਹੇ ਕੋਲ ਬੈਠ ਕੇ

  • @user-rb8sf8ys4t
    @user-rb8sf8ys4t 8 місяців тому +4

    Shubh 💪💪💪

  • @amanpreet1singh180
    @amanpreet1singh180 8 місяців тому +2

    Ajj tan bahut ਠੰਡ ਹੈ ਜੀ

  • @sharanjitkaur9813
    @sharanjitkaur9813 8 місяців тому +1

    ਟਹਿਣਾ ਸਾਬ ਕੀ ਤੁਹਾਡੇ ਨਾਲ ਵੇਟਰ ਵਾਲੀ ਗੱਲ ਹੋਈ ਐ😂😂😂😂😂😂😂

  • @HobbyGrewal
    @HobbyGrewal 8 місяців тому +3

    SSA tehna Baiji

  • @JitendraKaurJyoti
    @JitendraKaurJyoti 8 місяців тому +3

    Sahi gal aa veer ji very nice 👍

  • @HakamDhindsa
    @HakamDhindsa 8 місяців тому +5

    ❤❤❤❤❤❤❤❤❤❤❤❤❤❤❤ 0:56

  • @manjeetsingh-dq7ey
    @manjeetsingh-dq7ey 8 місяців тому +3

    Kangana te shubh di photo tuci eda jod diti jive husband wife hunde dono 😅😅

  • @ranafateh3178
    @ranafateh3178 8 місяців тому

    Sidhu 22 geeat from pakistan 🇵🇰

  • @user-cr2gd1lt3j
    @user-cr2gd1lt3j 7 місяців тому

    Shubh the rebel man......

  • @daljindersumra3473
    @daljindersumra3473 8 місяців тому +1

    Waheguru g ❤❤❤❤❤❤❤

  • @sikhiderang4634
    @sikhiderang4634 8 місяців тому +1

    ਬਹੁਤ ਖੂਬ ਧੰਨਵਾਦ

  • @ManjitSingh-ey5gv
    @ManjitSingh-ey5gv 8 місяців тому +3

    ❤❤❤❤❤❤❤❤

  • @ramandeepsingh4310
    @ramandeepsingh4310 8 місяців тому +2

    Good

  • @BalwinderSingh-re8lf
    @BalwinderSingh-re8lf 8 місяців тому

    Bought Vadia ਪ੍ਰੋਗਰਾਮ ਜੀ

  • @user-nq5or5fx4q
    @user-nq5or5fx4q 8 місяців тому +1

    Very. Nice. Harman je @ Tehnna bai je 🙏 I'm Bint Rai
    JODHPUR PAKHAR
    Mour Mandi

  • @sahilkataria150
    @sahilkataria150 8 місяців тому +3

    Tehna ji edaa de title na dya kro Plz 🙏

  • @suchasinghsandhu4843
    @suchasinghsandhu4843 8 місяців тому +2

    Nice job verr g te bhen g

  • @Kuljit_ramgariya
    @Kuljit_ramgariya 7 місяців тому

    ਬੈਠ ਕੇ ਜਨਾਨੀਆਂ ਨਾ ਕਰਦੇ ਆ ਚੁਗਲੀਆਂ ਤੇ ਸ਼ੋ ਦਾ ਨਾ ਰੱਖਦੇ ਆ ਚੱਜ ਦਾ ਵਿਚਾਰ🎉🎉🎉

  • @Ghange_ala
    @Ghange_ala 8 місяців тому

    ਕੋਈ ਚੱਜ ਦੀ ਗੱਲ ਨਹੀਂ ਕਿਤੀ ਬਸ ਚਵਲਾ ਹੀ ਮਾਰੀਆਂ

  • @Gurtej.Singh22
    @Gurtej.Singh22 8 місяців тому

    ਟਹਿਣਾ ਜੀ ਸਾਡੇ ਤਾ ਹਲੇ ਬੀ ਚੁੱਲ੍ਹਾ ਚੱਲਦਾ ਜੀ

  • @BalwinderSingh-bi5vd
    @BalwinderSingh-bi5vd 8 місяців тому +2

  • @baljinderkumar3721
    @baljinderkumar3721 8 місяців тому +1

    👍👍

  • @moneyriarofficial3804
    @moneyriarofficial3804 8 місяців тому

    nice

  • @GurinderSingh-ew4qy
    @GurinderSingh-ew4qy 8 місяців тому

    Deep laa geya aapnie jindgie ishh kunjjar lyie.

  • @Crazy_Gamer_978
    @Crazy_Gamer_978 8 місяців тому +1

    ਜਨਾਨੀ ਨਾਲ ਬੈਠ ਕੇ ਚਵਲਾਂ ਨਾ ਮਾਰਿਆ ਕਰ 😅

  • @singhbalkaran7111
    @singhbalkaran7111 8 місяців тому

    Subh te subhdeep sidhu

  • @gurmeetsinghsandhu8677
    @gurmeetsinghsandhu8677 8 місяців тому

    Bahut vadia tehna saab

  • @freedomfighter313
    @freedomfighter313 8 місяців тому

    BHAJI...jiddan prominent Punjabi personalities are "disappearing", and the way they are being treated, some even being "killed", menu ehi darr lggi janda k SHUBH...Apni industry da ik anmol heera ...de naal v koi anhoni na ho jaavey. 🙏🙏😢😭

  • @rajvinderaujla5191
    @rajvinderaujla5191 8 місяців тому

    ਜਦੋਂ ਵੋਟਾਂ ਸਮਝ ਕੇ ਪਾਉਂਣੀਆਂ ਸੀ ਉਦੋਂ ਤਾਂ ਬੋਤਲਾਂ ਨਾਲ ਪਾਈ ਨਹੀਂ ਹੁਣ ਕੋਈ ਫਾਇਦਾ ਨਹੀਂ ਕਿਉਂਕਿ ਹੁਣ ਕਿਸੇ ਨੂੰ ਵੀ ਪਾਓ ਉਨ੍ਹਾਂ ਉਹਨਾਂ ਚੋਰੀ ਕਰਕੇ ਹੀ ਵਰਤਣੀਆਂ ਜਿਹਨੂੰ ਜਿਤਾਉਂਣਾ

  • @MltsDriver
    @MltsDriver 8 місяців тому

    Baki gal tan Sahi aa g , pehlan tehna Sahab aap tusi ghusian bhornia band Kro , aah chuuu Karke chaaa Karke kirpa Karke eh sabb ghoosepuna band Kro tusi jawak Nahi hege Chaj nal bande Banke Khabar snaya Kro

  • @brarvlogher517
    @brarvlogher517 8 місяців тому

    ਟਹਿਣਾ ਜੀ ਪੰਜ ਸੀਟੀਆਂ ਤੇ ਪੰਜ ਘੰਟਿਆ ਚ ਬਣੇ ਸਾਗ ਫਰਕ ਹੁੰਦਾ

  • @boharsingh7725
    @boharsingh7725 8 місяців тому +2

    ✅✅✅ 🙏🙏🙏🙏🙏

  • @InderjeetSingh-cl3ry
    @InderjeetSingh-cl3ry 8 місяців тому

    ਬੋਹਤ ਬਦੀਆ

  • @Bhullar-bachan
    @Bhullar-bachan 8 місяців тому

    16:30 te shubh

  • @jarnailsingh9949
    @jarnailsingh9949 8 місяців тому +1

    23722nd viewer Jarnail Singh Khaihira Retired C H T V P O Nalh Via Loheeyan Khaas Jalandhar Punjab India Prime Asia ❤

  • @Raisaab911
    @Raisaab911 8 місяців тому

    Very nice 👍👍😇❤

  • @SatarpalsinghSatarPuwar
    @SatarpalsinghSatarPuwar 8 місяців тому +1

    Live Paka ke dikhao makki di roti

  • @SatnamsinghBhatia-rf1td
    @SatnamsinghBhatia-rf1td 8 місяців тому

    Koi songs v Sona deeoo paji

  • @jasbirsingh8936
    @jasbirsingh8936 8 місяців тому

    Punjab de old leadership nu barozgar kra deta Sidhu na

  • @jagdishvirk2317
    @jagdishvirk2317 8 місяців тому

    100 percent dheek hai jina koyi karda ona he tossi we karow

  • @Dalvirjallowalia.
    @Dalvirjallowalia. 8 місяців тому

    Amazing glbat ji

  • @hindidubbedsouth1
    @hindidubbedsouth1 8 місяців тому

    Beh k jananiyan kar de ne chugliyan te show da nam rakhde ne chaj da wichar

  • @jasbirsingh8936
    @jasbirsingh8936 8 місяців тому

    75, 25 80,20 na Punjab nu barbad kar deta Sidhu jandabad

  • @InderjeetSingh-cl3ry
    @InderjeetSingh-cl3ry 8 місяців тому

    ਸਕਰ ਬਕਾਉ ਹੈ ਬਾਈ ਜੀ ਘਰ ਦੀ 90 ਰੁਪੈ

  • @swaranhoonjan1824
    @swaranhoonjan1824 8 місяців тому

    Ssa🙏🙏🇬🇧

  • @ajbakhtu
    @ajbakhtu 8 місяців тому

    Show da nam rakh de a chaj de vichar 😅

  • @Blackia_2.0
    @Blackia_2.0 8 місяців тому +1

    Sachi dso tuhade Dona ch kihda mere wag nhi nahaya

    • @satveersidhugagubrar864
      @satveersidhugagubrar864 8 місяців тому

      ਅਪਾ ਤਾਂ ਰੋਜ਼ nhuuna ਹੈ ਜੀ ਜਿਨਿ ਮਰਜੀ tand howa , ਚਾਹੈ dak lo

  • @arsh9385
    @arsh9385 8 місяців тому

    Pinde piche garm pres rakh veer

  • @HarpreetSingh-sl1tx
    @HarpreetSingh-sl1tx 8 місяців тому

    Show da namm rakhda aa chag da vichar😂😂

  • @hindidubbedsouth1
    @hindidubbedsouth1 8 місяців тому

    Tiwana sahb pehla wichar apna te v la lo te twada koj ban je chugliyan na laya kro

  • @preetsingh2036
    @preetsingh2036 7 місяців тому

    👌👌❤❤❤❤❤❤❤❤👁👁

  • @kevinhundal4409
    @kevinhundal4409 8 місяців тому

    Pa sakde han.

  • @malkitsingh6257
    @malkitsingh6257 8 місяців тому

    Aunda yaad moosewala ni 😂😂😂😂

  • @rythmsingh4532
    @rythmsingh4532 8 місяців тому

    tehna saab g te bhain harman thind g.....saare comments dekh leo....kise ne nahi keha k asi jagrook howange......apni apni bansri te apna apna raag... je kuj galat likhya geya hove ta maaf karna...

  • @satindersatinder9057
    @satindersatinder9057 8 місяців тому

    ਲੋਕਾਂ ਦੀ ਕਿਉਂ ਬੁ ਦਿਖਦੀ

  • @AjaykumarKumar-pi4sv
    @AjaykumarKumar-pi4sv 8 місяців тому +1

    Salaya tu kade apni babe de naal sag chraya

  • @jpsamra6308
    @jpsamra6308 8 місяців тому

    Pegg eh v laoundi ah kite kite!!! Red wine pendi eh kadi kadi blood patla kardi te bhar ghataun lay dand ta hi kad di ah har Gall te

  • @user-yl8pd1no3h
    @user-yl8pd1no3h 8 місяців тому

    Yrr joo chalda ahh uss phechay paie janda tu sidda khe vv shubh,,,sidhu wango na banay ...... khaniea yahh Na paieo tusi dardieo kagna yahh Modi too ...... ahh beba hun bhut khush aa bhut sidhu daie song too badd comnt block kartay cc privacy LA gaie cc

  • @Nagra007
    @Nagra007 8 місяців тому

    Per jehnu tusi jhlander app de mp nu vota paea .os ne ki kerta eh v dusdo .Gardaspur walea loka nu ta tusi galat kehta .eh v dus do jehnu tusi app de mp nu paea vota .ohne kehra sup kadta.

  • @pindersandhu2359
    @pindersandhu2359 8 місяців тому

    Thark por lo😂😂😂😂 pehla thuuu karkey 😂😂😂

  • @arsh9385
    @arsh9385 8 місяців тому

    Tehna sab a dungra da gatawa hogya

  • @shortsVideo-es9tg
    @shortsVideo-es9tg 8 місяців тому

    😂😂😂😂😂😂😂

  • @javrajyuvi
    @javrajyuvi 7 місяців тому

    😂😂😂😂😂

  • @gSikhMatharu
    @gSikhMatharu 6 місяців тому

    Pta ki aa,
    Eh ethe beth k kise bare kuch v keh skde ne,
    Kyonki eh journalist ne,
    Chugliyan naam bot jachda.

  • @simranjeetsingh33
    @simranjeetsingh33 8 місяців тому

    😂😂😢😢

  • @jasbirsingh8936
    @jasbirsingh8936 8 місяців тому

    Congress de old leadership 👎👎👎

  • @RANDHAWA-JCB
    @RANDHAWA-JCB 8 місяців тому

    A ਦੋਵੇਂ ਜਿੰਨਾ ਠੰਡ ਦਾ ਰੌਲਾ ਪਾਉਣ ਦੇ ਆ,,, ਗਰਮੀ ਵਿੱਚ ਇਹਨਾਂ ਇਹਤੋਂ ਵੀ ਜਾਦਾ ਰੌਲਾ ਪਾਉਣਾ,,,, over acting,,,,, show da naam rakhde aa chaj da vichar,,,,

  • @gurpreetsinghdhaliwal807
    @gurpreetsinghdhaliwal807 8 місяців тому

    ਬਹੁਤ ਖੂਬ