ਲੰਬੀ ਉਮਰ ਦਾ ਰਾਜ਼ | लम्बी उमर का राज़ | Lambi Umar da Raaz

Поділитися
Вставка
  • Опубліковано 20 вер 2024
  • ਸਤਿ ਸ੍ਰੀ ਅਕਾਲ, ਦੋਸਤੋ। ਮੇਰਾ ਨਾਮ ਜੀਵਨ ਹੈ ਅਤੇ ਮੈਂ ਇਹ ਚੈਨਲ ਖਾਸ ਤੌਰ ਤੇ ਉਨ੍ਹਾਂ ਸਾਰੀਆਂ ਅਨੰਤ ਕਹਾਣੀਆਂ ਲਈ ਸ਼ੁਰੂ ਕੀਤਾ ਹੈ ਜਿਨ੍ਹਾਂ ਨੂੰ ਅਸੀਂ ਅੱਜ ਦੀ ਜ਼ਿੰਦਗੀ ਵਿੱਚ ਪੜ੍ਹਨਾ ਅਤੇ ਸੁਣਨਾ ਭੁੱਲ ਗਏ ਹਾਂ। ਕਹਾਣੀਆਂ ਸਾਨੂੰ ਬਹੁਤ ਕੁਝ ਸਿਖਾਉਂਦੀਆਂ ਹਨ। ਕਦੀ ਕਿਸੇ ਹੋਰ ਪਾਤਰ ਦੀ ਆਪ ਬੀਤੀ ਤੇ ਕਦੀ ਪੁਰਾਨੇ ਵਿਰਸੇ ਦੀ ਯਾਦ ਅਕਸਰ ਦਿਲਾਂਦੀਆ ਹਨ। ਇਹ ਕਹਾਣੀਆਂ ਸਾਨੂੰ ਆਪਣੇ ਜੀਵਨ ਦੇ ਮੁੱਦਿਆਂ ਤੋਂ ਸਮਾਂ ਕੱਢ ਕੇ ਸੋਚਣ ਅਤੇ ਆਰਾਮ ਕਰਨ ਦਾ ਮੌਕਾ ਦਿੰਦੀਆਂ ਹਨ। ਇਸ ਲਈ ਮੈਂ ਇਹ ਚੈਨਲ ਉਨ੍ਹਾਂ ਸਾਰੇ ਸਰੋਤਿਆਂ ਲਈ ਬਣਾਇਆ ਹੈ ਜੋ ਪੰਜਾਬੀ ਲੋਕਧਾਰਾ ਦਾ ਆਨੰਦ ਲੈਣ ਦੇ ਨਾਲ-ਨਾਲ ਨਵੇਂ ਲੇਖਕਾਂ ਦੀਆਂ ਕਹਾਣੀਆਂ ਸੁਣਨ ਵਿੱਚ ਦਿਲਚਸਪੀ ਰੱਖਦੇ ਹਨ। ਮੈਨੂੰ UA-cam ਅਤੇ Podcast 'ਤੇ ਪੰਜਾਬੀ ਲੋਕਧਾਰਾ ਬਾਰੇ ਬਹੁਤ ਘੱਟ ਚੈਨਲ ਮਿਲੇ, ਇਸ ਲਈ ਮੇਰਾ ਮੁੱਖ ਫੋਕਸ ਪੰਜਾਬੀ ਕਹਾਣੀਆਂ ਤੇ ਹੋਵੇਗਾ। ਇਸ ਤੋਂ ਇਲਾਵਾ ਕਿਉਂਕਿ ਪੰਜਾਬੀ ਮੇਰੀ ਮਾਂ-ਬੋਲੀ ਹੈ, ਇਸ ਲਈ ਮੈਨੂੰ ਲੱਗਦਾ ਹੈ ਕਿ ਮੈਂ ਇਸ ਦਾ ਹੋਰ ਆਨੰਦ ਲਵਾਂਗੀ। ਪਰ ਫਿਰ ਵੀ ਅਸੀਂ ਹਿੰਦੀ ਜਾਂ ਅੰਗਰੇਜ਼ੀ ਵਿੱਚ ਵੀ ਕਹਾਣੀਆਂ ਜ਼ਰੂਰ ਪੜਨਾ ਚਾਹਾਂਗੇ। ਜੇਕਰ ਕੋਈ ਖਾਸ ਕਹਾਣੀ ਵਿੱਚ ਤੁਸੀਂ ਦਿਲਚਸਪੀ ਰੱਖਦੇ ਹੋ ਤਾਂ ਕਿਰਪਾ ਕਰਕੇ comment section ਵਿੱਚ ਜ਼ਰੂਰ ਲਿਖੋ, ਅਸੀਂ ਤੁਹਾਡੇ ਲਈ ਇਸ ਨੂੰ ਪੜ੍ਹਨਾ ਪਸੰਦ ਕਰਾਂਗੇ।
    ਅੱਜ ਦੀ ਸਾਡੀ ਕਹਾਣੀ ਹੈ “ਲੰਬੀ ਉਮਰ ਦਾ ਰਾਜ਼”।ਇਹ ਕਹਾਣੀ ਕਿਤਾਬ "ਕਥਾਵਾਂ ਬਿਸਤ ਦੁਆਬ ਦੀਆਂ" ਤੋਂ ਆਈ ਹੈ। ਇਹ ਕਿਤਾਬ ਇਕ ਲੋਕ ਕਥਾ ਸੰਗ੍ਰਹਿ ਹੈ ਜੋ ਕੀ ਲਿੱਖੀ ਗਈ ਹੈ ਡਾ. ਜਸਵੰਤ ਰਾਏ ਦੁਆਰਾ। ਸਾਡੀ ਅੱਜ ਦੀ ਕਹਾਣੀ ਸਾਨੂੰ ਜੀਵਨ ਦੇ ਤਜ਼ੁਰਬੇ ਦਰਸਾਉਂਦੀ ਹੈ।
    ਜੇ ਤੁਹਾਨੂੰ ਸਾਡਾ ਕੰਮ ਚੰਗਾ ਲੱਗਾ ਹੋਵੇ ਤਾ ਸਾਡੇ ਚੈਨਲ ਨੂੰ like, share ਅਤੇ subscribe ਜ਼ਰੂਰ ਕਰੋ। ਨਾਲ ਹੀ ਸਾਨੂੰ comment section ਜ਼ਰੂਰ ਦੱਸੋ ਕਿ ਤੁਹਾਨੂੰ ਸਾਡਾ ਕੰਮ ਕਿਹੋ ਜਿਹਾ ਲੱਗਾ।
    ਧੰਨਵਾਦ।
    ਜੀਵਨ.
    -------------------------------------------
    Hi, my name is Jeevan and I have started this channel especially, for all those infinite stories which we had forgotten to read and listen in today’s life. Stories teach us a lot of things. Sometimes they teach us through the life of a character or it reminds us about our old forgotten traditions. These stories allow us to think and relax, while taking time off from our own life issues. That is why I have created this channel for all those listeners who enjoy punjabi folklore as well as interested in listening to the stories of new writers. I got very less authentic channel about punjabi folklore on UA-cam and podcast so my main focus would be punjabi stories. Moreover since punjabi is my mother tongue so I think I will enjoy it more. But still we would love to read in Hindi or English stories too, someday. If there is any particular story you are interested in please do write a comment , we would love to read it for you.
    So , for today the story is “Lambi Umar da Raaz”. This story comes from book “Kathava Bist Doab Dia” which is written by Dr. Jaswant Rai. These stories are collection of various folk tales of Punjab.
    If you like our stories and our work we would highly appreciate, if you could leave a comment and also give us support by liking, sharing and subscribing our channel.
    Thanks
    Jeevan.

КОМЕНТАРІ • 8

  • @Yuvrajsingh-zp2xk
    @Yuvrajsingh-zp2xk 5 місяців тому +1

    Bhut vdia 👍🏻

    • @KahaniLehar
      @KahaniLehar  5 місяців тому

      ਧੰਨਵਾਦ🙏🏻

  • @sukhwinderkaur-zz1jt
    @sukhwinderkaur-zz1jt Місяць тому +1

    Bahut achha

  • @jaswantrai4641
    @jaswantrai4641 5 місяців тому

    ਖ਼ੂਬਸੂਰਤ ਪੇਸ਼ਕਾਰੀ।

    • @KahaniLehar
      @KahaniLehar  5 місяців тому

      ਧੰਨਵਾਦ ਜੀ

  • @Ak-fl3rh
    @Ak-fl3rh 5 місяців тому

    ਕਹਾਣੀ ਅਤੇ ਪੇਸ਼ਕਾਰੀ ਬਹੁਤ ਵਧੀਆ।
    ਪਤਾ ਹੋਣ ਦੇ ਵਾਵਜੂਦ ਕੇ ਮਰਣ ਦਾ ਦਿਨ ਨਿਸ਼ਚਿਤ ਹੈ ਲੰਮਾ ਜੀਣ ਦੀ ਕੌਸ਼ਿਸ ਕਰਨਾ ਆਦਮੀ ਨੂ ਆਦਮੀ ਬਣਾਉਂਦਾ ਹੈ🎉❤