ਮਹਾਰਾਜੇ ਦਾ ਨਿਆਂ | महाराजा का न्याय | King’s Justice

Поділитися
Вставка
  • Опубліковано 12 чер 2024
  • ਸਤਿ ਸ੍ਰੀ ਅਕਾਲ, ਦੋਸਤੋ। ਮੇਰਾ ਨਾਮ ਜੀਵਨ ਹੈ ਅਤੇ ਮੈਂ ਇਹ ਚੈਨਲ ਖਾਸ ਤੌਰ ਤੇ ਉਨ੍ਹਾਂ ਸਾਰੀਆਂ ਅਨੰਤ ਕਹਾਣੀਆਂ ਲਈ ਸ਼ੁਰੂ ਕੀਤਾ ਹੈ ਜਿਨ੍ਹਾਂ ਨੂੰ ਅਸੀਂ ਅੱਜ ਦੀ ਜ਼ਿੰਦਗੀ ਵਿੱਚ ਪੜ੍ਹਨਾ ਅਤੇ ਸੁਣਨਾ ਭੁੱਲ ਗਏ ਹਾਂ। ਕਹਾਣੀਆਂ ਸਾਨੂੰ ਬਹੁਤ ਕੁਝ ਸਿਖਾਉਂਦੀਆਂ ਹਨ। ਕਦੀ ਕਿਸੇ ਹੋਰ ਪਾਤਰ ਦੀ ਆਪ ਬੀਤੀ ਤੇ ਕਦੀ ਪੁਰਾਨੇ ਵਿਰਸੇ ਦੀ ਯਾਦ ਅਕਸਰ ਦਿਲਾਂਦੀਆ ਹਨ। ਇਹ ਕਹਾਣੀਆਂ ਸਾਨੂੰ ਆਪਣੇ ਜੀਵਨ ਦੇ ਮੁੱਦਿਆਂ ਤੋਂ ਸਮਾਂ ਕੱਢ ਕੇ ਸੋਚਣ ਅਤੇ ਆਰਾਮ ਕਰਨ ਦਾ ਮੌਕਾ ਦਿੰਦੀਆਂ ਹਨ। ਇਸ ਲਈ ਮੈਂ ਇਹ ਚੈਨਲ ਉਨ੍ਹਾਂ ਸਾਰੇ ਸਰੋਤਿਆਂ ਲਈ ਬਣਾਇਆ ਹੈ ਜੋ ਪੰਜਾਬੀ ਲੋਕਧਾਰਾ ਦਾ ਆਨੰਦ ਲੈਣ ਦੇ ਨਾਲ-ਨਾਲ ਨਵੇਂ ਲੇਖਕਾਂ ਦੀਆਂ ਕਹਾਣੀਆਂ ਸੁਣਨ ਵਿੱਚ ਦਿਲਚਸਪੀ ਰੱਖਦੇ ਹਨ। ਮੈਨੂੰ UA-cam ਅਤੇ Podcast 'ਤੇ ਪੰਜਾਬੀ ਲੋਕਧਾਰਾ ਬਾਰੇ ਬਹੁਤ ਘੱਟ ਚੈਨਲ ਮਿਲੇ, ਇਸ ਲਈ ਮੇਰਾ ਮੁੱਖ ਫੋਕਸ ਪੰਜਾਬੀ ਕਹਾਣੀਆਂ ਤੇ ਹੋਵੇਗਾ। ਇਸ ਤੋਂ ਇਲਾਵਾ ਕਿਉਂਕਿ ਪੰਜਾਬੀ ਮੇਰੀ ਮਾਂ-ਬੋਲੀ ਹੈ, ਇਸ ਲਈ ਮੈਨੂੰ ਲੱਗਦਾ ਹੈ ਕਿ ਮੈਂ ਇਸ ਦਾ ਹੋਰ ਆਨੰਦ ਲਵਾਂਗੀ। ਪਰ ਫਿਰ ਵੀ ਅਸੀਂ ਹਿੰਦੀ ਜਾਂ ਅੰਗਰੇਜ਼ੀ ਵਿੱਚ ਵੀ ਕਹਾਣੀਆਂ ਜ਼ਰੂਰ ਪੜਨਾ ਚਾਹਾਂਗੇ। ਜੇਕਰ ਕੋਈ ਖਾਸ ਕਹਾਣੀ ਵਿੱਚ ਤੁਸੀਂ ਦਿਲਚਸਪੀ ਰੱਖਦੇ ਹੋ ਤਾਂ ਕਿਰਪਾ ਕਰਕੇ comment section ਵਿੱਚ ਜ਼ਰੂਰ ਲਿਖੋ, ਅਸੀਂ ਤੁਹਾਡੇ ਲਈ ਇਸ ਨੂੰ ਪੜ੍ਹਨਾ ਪਸੰਦ ਕਰਾਂਗੇ।
    ਅੱਜ ਦੀ ਸਾਡੀ ਕਹਾਣੀ ਹੈ “ਮਹਾਰਾਜੇ ਦਾ ਨਿਆਂ”।ਇਹ ਕਹਾਣੀ ਕਿਤਾਬ "ਬਾਤਾਂ ਸ਼ੇਰੇ ਪੰਜਾਬ ਦੀਆਂ" ਤੋਂ ਆਈ ਹੈ। ਇਹ ਕਿਤਾਬ ਇਕ ਲੋਕ ਕਥਾ ਸੰਗ੍ਰਹਿ ਹੈ ਜੋ ਕੀ ਲਿੱਖੀ ਗਈ ਹੈ “ਜੋਗਿੰਦਰ ਸਿੰਘ ਕੈਰੋਂ” ਦੁਆਰਾ।
    ਜੇ ਤੁਹਾਨੂੰ ਸਾਡਾ ਕੰਮ ਚੰਗਾ ਲੱਗਾ ਹੋਵੇ ਤਾ ਸਾਡੇ ਚੈਨਲ ਨੂੰ like, share ਅਤੇ subscribe ਜ਼ਰੂਰ ਕਰੋ। ਨਾਲ ਹੀ ਸਾਨੂੰ comment section ਜ਼ਰੂਰ ਦੱਸੋ ਕਿ ਤੁਹਾਨੂੰ ਸਾਡਾ ਕੰਮ ਕਿਹੋ ਜਿਹਾ ਲੱਗਾ।
    ਧੰਨਵਾਦ।
    ਜੀਵਨ.
    -------------------------------------------
    Hi, my name is Jeevan and I have started this channel especially, for all those infinite stories which we had forgotten to read and listen in today’s life. Stories teach us a lot of things. Sometimes they teach us through the life of a character or it reminds us about our old forgotten traditions. These stories allow us to think and relax, while taking time off from our own life issues. That is why I have created this channel for all those listeners who enjoy punjabi folklore as well as interested in listening to the stories of new writers. I got very less authentic channel about punjabi folklore on UA-cam and podcast so my main focus would be punjabi stories. Moreover since punjabi is my mother tongue so I think I will enjoy it more. But still we would love to read in Hindi or English stories too, someday. If there is any particular story you are interested in please do write a comment , we would love to read it for you.
    So , for today the story is “Dhooni di Swaah”. This story comes from book “Ik Ghut Ras Da” which is written by Dr.Vanjara Bedi. These stories are collection of various folk tales of Punjab.
    If you like our stories and our work we would highly appreciate, if you could leave a comment and also give us support by liking, sharing and subscribing our channel.
    Thanks
    Jeevan.
  • Розваги

КОМЕНТАРІ • 4

  • @dpssingh4941
    @dpssingh4941 11 днів тому +2

    ਇਹ ਸੀ ਮਹਾਰਾਜੇ ਦਾ ਨਿਆਂ ਬਹੁਤ ਵਧੀਆ ਸੋਚ ਰੱਖਦੇ ਸਨ 🙏🙏👍👍✌️✌️

  • @Ak-fl3rh
    @Ak-fl3rh День тому +1

    ਮੈਂ ਵੀ ਸੋਚੀਂ ਪੈ ਗਈ ਸੀ ।😮
    ਮਹਾਰਾਜਾ ਜੀ ਦਾ ਨਿਆਂ ਕਮਾਲ ਦਾ❤

  • @surjitkaurnarang9188
    @surjitkaurnarang9188 8 днів тому

    Nice story 🙏🙏👌👌