Поділитися
Вставка
  • Опубліковано 22 сер 2024
  • ​ @Fiona Sam Vlogs Love Story || Lok #Fiona Ne Kithe Kaale Jehe #Sam Nal Krwa Leya Viah || Adeeb TV
    kida, de, ghar, ch, home, house, tu, aa, gyi, aa, kithe, tu, kida, ci, ehde
    , kol. koi, ik, cycle, nai, aa, kol, shakal, face,, ehdi, tu, kini, sohni, beautiful, sunakhi, loka, ne, gla, krnia, ki, eh, ta, janani, thale, lga, hoea, kapde, dhonda, bhande, maanjda, ehnu, inni, khul, diti, hoi, aa, ghar, de, kam, vi, kar, leya, kro, nachdi, nach, ke, apna, kghar, chlondi, aa, haye, gareeb, poor, de, ghar, aa, gyi, kive, rakhuga, kive, paluga,

КОМЕНТАРІ • 953

  • @Mohalimunde
    @Mohalimunde Рік тому +282

    ਬੱਚੇ ਦੀ ਨੀਅਤ ਸਾਫ ਸੀ ਰੱਬ ਨੇ ਭਾਗ ਲਾ ਦਿੱਤੇ ਸਦਾ ਖੂਸ਼ ਰਹੋ ਪ੍ਰਮਾਤਮਾ ਤੁਹਾਡੇ ਦੋਵਾਂ ਵਿੱਚ ਪਿਆਰ ਬਣਾਈ ਰੱਖੇ ਸਾਡੀ ਇਹੀ ਦੂਆ ਪ੍ਰਮਾਤਮਾ ਅੱਗੇ

  • @harpreetsinghartist1011
    @harpreetsinghartist1011 Рік тому +77

    ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਖੁਸ਼ ਰੱਖਣ ਚੜਦੀ ਕਲਾ ਵਿਚ ਰੱਖਣ ਤਰੱਕੀਆਂ ਬਖਸ਼ਣ

  • @sarabjitkaur9476
    @sarabjitkaur9476 Рік тому +18

    ਸਹੀ ਕੀਤਾ ਭੈਣ ਜੀ ਤੇ ਵੀਰ ਜੀ ਇਕ ਦੂਜੇ ਦਾ ਦੋਨਾਂ ਨੇ ਸਾਥ ਦਿੱਤਾ ਵਾਹਿਗੁਰੂ ਤੁਹਾਡੇ ਤ ਮਿਹਰ ਭਰਿਆ ਹੱਥ

  • @user-gw6ub1bm7d
    @user-gw6ub1bm7d Рік тому +10

    ਔਰਤ ਇੱਕ ਐਵੇ ਦੀ ਸ਼ਕਤੀ ਆ ਜੋ ਕੱਖਾਂ ਤੋਂ ਲੱਖਾਂ ਤੇ ਲੱਖਾਂ ਤੋਂ ਕੱਖਾਂ ਦਾ ਕਰ ਦਿੰਦੀ ਆ 🥰🥰🥰🥰👍👍👍👍👍👍👍 nice caple

  • @cutedogsweety1118
    @cutedogsweety1118 Рік тому +103

    ਪੁਤਰਾਂ ਇਨਾਂ ਸੋਨਾ ਤੇ ਹੈਂ ਤੂੰ ਦਿਲ ਸੋਣਾ ਹੋਣਾ ਚਾਹੀਦਾ 🥰

  • @user-sn1th8ii9d
    @user-sn1th8ii9d 3 місяці тому +4

    Fiona love Sam bhot vadea all da best yrr sada bi a J💝B

  • @sonysingh659
    @sonysingh659 Рік тому +79

    ਬਹੁਤ ਵਧੀਆ ਪ੍ਰਮਾਤਮਾ ਹਮੇਸ਼ਾ ਥੋਡੇ ਤੇ ਮੇਹਰ ਰੱਖੇ

    • @damanpreetsingh9904
      @damanpreetsingh9904 Рік тому +1

      ਬਹੁਤ ਵਧੀਆ ਪਰਮਾਤਮਾ ਹਮੇਸ਼ਾ ਥੋਡੇ ਤੇ ਮੇਹਰ ਰੱਖੇ 🙏

  • @reetureet1078
    @reetureet1078 Рік тому +91

    ਵੀਰ ਜੀ ਪਰਵਾਹ ਨਾ ਕਰਿਆ ਕਰੋ 20ਕੁੱਤੇ ਬਿੱਲੇ ਭੌਂਕਦੇ ਜਦੋਂ ਬੰਦਾ ਤਰੱਕੀ ਦੀ ਰਾਹ ਤੇ ਤੁਰਨ ਲੱਗਦਾ, ਬਾਕੀ wmk ਕਰੇ ਤੁਹਾਡੇ ਤੇ 😍❤️🙏🏻🙏🏻🙏🏻

  • @arshbrar6162
    @arshbrar6162 Рік тому +69

    ਤੁਸੀ ਬਹੁਤ ਸੋਹਣੇਆ ਪੁੱਤ ਵਾਹਿਗੁਰੂ ਜੀ ਸੋਨੂੰ ਸਦਾ ਖੁਸ਼ ਰੱਖੇ ਇੱਕ ਕੁੱਤੇ ਮਗਰ 20 🐶 ਕੁੱਤੇ ਭੌਕਦੇਆ ਪੁੱਤ ਕਿਸੇ ਨੂੰ ਜੁੱਤੀ ਦੇ ਯਾਦ ਨਾ ਰੱਖੀਏ ਆਵਦਾ ਲੋਟ ਵੇਖੋ ਹਿਮੰਤ ਨਾ ਛੱਡੋ

  • @kiranpalsingh2708
    @kiranpalsingh2708 Рік тому +121

    ਬੇਟਾ ਦੋਨੋ ਬਹੁਤ ਸੁਣੱਖੇ ਹੋ, ਲੋਕਾਂ ਦੀ ਪਰਵਾਹ ਨਹੀਂ ਕਰੀਦੀ, ਗਰੀਬੀ-ਅਮੀਰੀ ਸਮੇ ਅਨੁਸਾਰ ਬਦਲਦੇ ਰਹਿੰਦੇ ਹਨ, ਰੋਜ ਰੱਬ ਦਾ ਸ਼ੁਕਰ ਕਰਦੇ ਹੋਏ, ਮਿਹਨਤ ਕਰੋ, ਪ੍ਰਮਾਤਮਾ ਸਭ ਦਾ ਰਾਖਾ ਤੇ ਪਾਲਣਹਾਰਾ ਹੈ, ਸਾਡਾ ਕੰਮ ਉੱਦਮ ਕਰਨਾ, ਫਲ ਕਰਤੇ ਦੇ ਵੱਸ ਹੈ !

    • @dkmetcalf14598
      @dkmetcalf14598 Рік тому

      Smarat and beautiful couple.Beta jindgi ch kamjab hona hei ta lokan di parbha na kro.God bless you.

  • @Brown.kudi_815
    @Brown.kudi_815 Рік тому +24

    ਜਿੱਥੇ ਰੱਬ ਨੇ ਸਜੋਗ ਬਨਾਤੇ ਫਿਰ ਨੀ ਕੋਈ ਰੋਕ ਸਕਦਾ ਦੋਨੋ ਸੋਣੇ ਆ ਤੁਸੀਂ 👌👌

  • @geetasharma6168
    @geetasharma6168 Рік тому +12

    ਕੁੜੀ ਦੇ ਘਰਦਿਆਂ ਬਾਰੇ ਨੀ ਕੋਈ ਸਵਾਲ ਪੁੱਛਿਆ ਏਹਦੇ ghrde ਕਦੇ ਦਿਖੇ ਨੀ ਕਿੱਥੇ ਰਹਿੰਦੇ

  • @gurjeetkaur8558
    @gurjeetkaur8558 Рік тому +15

    ਪਿਆਰਿਓ ਬੱਚਿਓ ਵਾਹਿਗੁਰੂ ਜੀ ਤੁਹਾਡੇ ਤੇ ਮੇਹਰ ਭਰਿਆ ਹੱਥ ਰੱਖਣ ਮੇਹਿਣਤ ਨਹੀਂ ਛੱਡਣੀ ਬੇਵਕੂਫ ਬਹੁਤ ਭੁੱਕਦੇ ਨੇ

  • @raju13137-kabbadi
    @raju13137-kabbadi Рік тому +14

    Duniya kuj den jogi nhi weer sgo apni himat khon nu firdi aa ese krke himat na haro rab na mare duniya da ki aaa god bless you dono khush raho🙏🏻🙏🏻

  • @balwantsinghdhadda2644
    @balwantsinghdhadda2644 Рік тому +6

    ਬਹੁਤ ਵਧੀਆ ਸੋਚ ਰੰਗਾ ਵਿੱਚ ਕੀ ਰੱਖੀਆਂ ਇਨਸਾਨੀਅਤ ਹੋਣੀ ਚਾਹੀਦੀ ਹੈ ਮੁੰਡਾ ਸੱਜਦਾ ਨੈਣ ਨਖਸ਼ ਸੋਹਣੇ, ਜੇ ਤੁਸੀਂ ਰਸਤੇ ਵਿੱਚ ਚੱਲਦੇ ਹਰ ਭੋਕਦੇ ਕੁੱਤੇ ਨੂੰ ਪੱਥਰ ਮਾਰੋਗੇ ਤਾਂ ਤੁਸੀਂ ਅਪਨੀ ਮੰਜ਼ਲ ਤੇ ਨਹੀਂ ਪਹੁੰਚ ਸਕਦੇ

  • @amandeepbansal5148
    @amandeepbansal5148 Рік тому +7

    ਸਹੀ ਗੱਲ ਆ ਵੀਰੇ ਦਿੱਲ ਚੰਗਾ ਹੋਣਾ ਬਹੁਤ ਜਰੂਰੀ ਆ😇may God bless both of you🙏waheguru tuhada dova te mehar kare😇

  • @GurtejSingh-zz3rj
    @GurtejSingh-zz3rj Рік тому +4

    ਬੱਚੇ ਸਾਡੀ ਜੋੜੀ ਬਹੁਤ ਸੋਹਣੀ ਹੈ ਗੁਰੂ ਕਿਰਪਾ ਕਰੇ ਸਾਨੂੰ ਸਭਾ ਖੁਸ਼ ਰੱਖੇ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਗੁਰੂ ਦੇ ਰੰਗਾਂ ਨੂੰ ਜਿਸ ਨੂੰ ਰੰਗ ਚੜ੍ਹਾ ਦੇਵੇ ਉਹ ਕਦੇ ਵੀ ਨਹੀਂ ਲਹਿੰਦੇ ਗੁਰੂ ਨੇ ਰੰਗ ਲਾਇਆ ਤੁਸੀਂ ਬਹੁਤ ਅੱਛੇ ਖੁਸ਼ਕਿਸਮਤ ਹੋ ਗੁਰੂ ਨਾਨਕ ਤੁਹਾਨੂੰ ਦਿਨ ਦੁਗਣੀ ਰਾਤ ਚੌਗਣੀ ਤਰੱਕੀ ਦੇਵੇ ਮੈਨੂੰ ਇਹ ਵੀਡੀਓ ਦੇਖ ਕੇ ਬਹੁਤ ਅੱਛਾ ਲੱਗੇ

  • @Priyanka-cl5tj
    @Priyanka-cl5tj Рік тому +50

    So cute couples 💕 bhut hurt touching story aaw thodi god bless you always 🙏🏻rabb thonu hmesha khushiyan devy

  • @RAVIPUNJABTB
    @RAVIPUNJABTB Рік тому +32

    ਕਿਸੇ ਨੂੰ ਮਾੜਾ ਬੋਲਕੇ ਕਿਸੇ ਦਾ ਹਿਰਦਾ ਨਹੀਂ ਦੁਖੋਨਾ ਚਾਹੀਦਾ ਰੱਬ ਦਾ ਪਤਾ ਨਹੀਂ ਕਿਸ ਨੂੰ ਇਕ ਦਿਨ ਵਿਚ ਰਾਜਾ ਬਣਾ ਦੇਵੇ ਤੇ ਕਿਸ ਨੂੰ ਪਿਖਾਰੀ। ਚੰਗੇ ਕਰਮ ਕਰੋ ਵਾਹਿਗੁਰੂ ਜੀ ਕਿਰਪਾ ਆਪੇ ਕਰਦੇ ਨੇ ।

  • @GurmeetSingh-cb8bu
    @GurmeetSingh-cb8bu Рік тому +6

    ਰੱਬ ਤੁਹਾਨੂੰ ਹਮੇਸ਼ਾ ਖੁਸ਼ ਰੱਖੇ

  • @rajbir4567
    @rajbir4567 Рік тому +14

    Didi ji tuse bhute cute o 🥰🥰tuhadi jodi bdi kntt aa 😍😍eda hass de reha kro😇 bhut heart❤️ touching story tuhadi god bless you always 🙏 rab tanu hmesha Khush rakhn 🙏

  • @gurnoorsohi3671
    @gurnoorsohi3671 Рік тому +3

    ਬਹੁਤ ਚੰਗਾ ਗਿਆਨ ਦੇਣ ਡਏ ਜੇ ਤੁਸੀਂ ਹੁਣ ਦੇ ਬੱਚਿਆਂ ਨੂੰ। ਸਰਮ ਕਰੋ ਕੁਝ ਤੁਸੀਂ। ਇਹ ਤਾਂ ਹੈ ਈ ਕੰਜਰ ਪਰ ਤੁਸੀਂ ਤਾਂ ਅਕਲ ਕਰੋ ਕੁਝ। ਤੂੰ ਵੀ ਡੱਫਲੇ ਜਹੀਏ ਮੁੰਹ ਚੁੱਕ ਕੇ ਇੰਟਰਵਿਊ ਲੈਣ ਆਗੀ ਆ ਇਹਨਾਂ ਦਾ। ਤੈਨੂੰ ਵੀ ਕੋਈ ਚੰਗਾ ਇਨਸਾਨ ਨਹੀਂ ਲੱਭਾ ਇੰਟਰਵਿਊ ਲੈਣ ਨੂੰ।

  • @navdeepkaur3690
    @navdeepkaur3690 Рік тому +10

    Very nice ajj ik cheej te clear Ho gyi e ki vdos dekh ke apa kise nu judge nhi Kar sakde very good couples god bless both of you seriously very good couples i respect ✊🏻 you dear god bless you 🤲🏻🙏

  • @user-mf7cf8nu3h
    @user-mf7cf8nu3h Рік тому +2

    So nice 🙂 ho tusi apki baby girl bhoot beautiful 😍❤️ aa😘😘😘

  • @bhartidevi3793
    @bhartidevi3793 Рік тому +6

    Bhut bholi ji aa bhut cute 🥰🥰🥰😘😘😘najer na lage ena nu

  • @karmjitkaur5515
    @karmjitkaur5515 Рік тому +22

    ਬਹੁਤ ਬਹੁਤ ਵਧੀਆ ਦੋਨਾਂ ਵਾਹਿਗੁਰੂ ਜੀ ਤੁਹਾਡੇ ਜੋੜੀ ਬਣਾਈ ਰੱਖਣ ਜੀ ਵਾਹਿਗੁਰੂ ਜੀ ਤੁਹਾਡੇ ਉਪੱਰ ਆਪਣੇ ਮੇਹਰ ਭਰਿਆ ਹੱਥ ਸਦਾ ਬਣਾਈਆਂ ਰੱਖਣ ਜੀ

  • @kirankaur7783
    @kirankaur7783 Рік тому +2

    Vese Insaan ghro ameer howe ehh important nhi a Insaan Dil to Ameer howe ehh important a vese v sam veera bhuy vdiq insaan a khush rho God bless you 😊😊😊

  • @hndjbsbjdjdgood3227
    @hndjbsbjdjdgood3227 Рік тому +16

    Waheguru ji 🙏 god bless you putt ❤ 🙏

  • @sukhwindermaan5335
    @sukhwindermaan5335 Рік тому +5

    Very very nice video hundiea ne ehna diya❤💜💛💚😍

  • @jassimehra6674
    @jassimehra6674 Рік тому +11

    Waheguru ji 🙏🙏tuhanu hamesha khush rkhn veer ji👍👍

  • @nannusingh7785
    @nannusingh7785 Рік тому +3

    akha ch rona aa gya yaar very imotional your good luck yaar mehnat karde rho loka da kam aa boht kuch kehna tusi apni mehnat karde rho g

  • @Blasterjodikajal
    @Blasterjodikajal Рік тому +2

    Koi gl ni ji done jive mehnat krde o ibe krde rho ek din trakkiya jrur miln giya Nle jo glt cmnt krde ne ohna nu krn do loka da km e aa

  • @aaravmahey367
    @aaravmahey367 Рік тому +7

    Bohat sohni jodi aa real aa Sara kuj bnavati ni my favourite jodi

  • @sukhsandhu7640
    @sukhsandhu7640 Рік тому +3

    Beautiful ❤️ couple ❤️ bott sona lagda oo dono katha 💕😊 Baba ji 🙏 Mehar Karna tuhada te so pretty 😍❤️ ghaint 👌 jodi a

  • @armankaur884
    @armankaur884 Рік тому +6

    So cute couple lvuu both of you GBU rabb thonu hemasha khush Rekha 🥀🥀🏵️💐💚💕

  • @NirmalSingh-ir6rw
    @NirmalSingh-ir6rw Рік тому +14

    Waheguru ji 🙏🙏god bless you bro ❤️❤️

  • @prabhjotkaur3620
    @prabhjotkaur3620 Рік тому +9

    I can say no any word about your interview like your thoughts is so wonderful..😍😍

  • @gagandeepsinghgill6123
    @gagandeepsinghgill6123 Рік тому +22

    ਵੀਰ ਲੋਕਾਂ ਦੀ ਪਰਵਾਹ ਨਾ ਕਰੋ। ਅਜ ਕਲ੍ਹ ਲੋਕ ਕਿਸੇ ਦੀ ਤਰੱਕੀ ਸਹਿਣ ਨਹੀਂ ਕਰਦੇ। ਤੁਸੀਂ ਮਿਹਨਤ ਕਰੋ ਕਾਮਯਾਬੀ ਤੁਹਾਡੇ ਪਿੱਛੇ ਪਿੱਛੇ ਆਵੇਗੀ।

    • @jaspritsingh7594
      @jaspritsingh7594 Рік тому

      ਕਿਹੜੀ ਤਰੱਕੀ ਕਰਲੀ ਵੀਰ ਵੀਡੀਓ ਦੇਖ ਇਹਨਾਂ ਦੀਆਂ ਪਤਾ ਲੱਗ ਜਾਊਗਾ ਕਿਆ ਗੰਦ ਪਾਇਆ ਇਹਨਾਂ ਨੇ।

  • @sonysingh659
    @sonysingh659 Рік тому +6

    ਬਹੁਤ ਵਧੀਆ ਇਨਸਾਨ ਆ ਬਾਈ

  • @gurpreetkaur7050
    @gurpreetkaur7050 Рік тому +14

    Don't worry both... Baba ji mehr Karu mnu bahut vdiya lgdia tuhadia videos har ik vlog dekhdi me tuhada ❤️🙏

  • @kamaljeetsingh4712
    @kamaljeetsingh4712 Рік тому +12

    So sweet waheguru ji tuhanu hamesha khush rakhe ❤️

  • @riyurana5050
    @riyurana5050 Рік тому +4

    God bless you bro nd bhabi g 🥰❤️Shiva thonu chdiya kala cho rakhe wmk 🙏💞

  • @FilmyRoute77
    @FilmyRoute77 Рік тому +26

    Life is not struggle,but struggle is life.

  • @Khushi-xl8jj
    @Khushi-xl8jj Рік тому +17

    Cute couple waheguru Mehar kare tuhanu hamesha Khush rakhe 😍😍😍

  • @nav-ekaul4471
    @nav-ekaul4471 Рік тому +4

    Love u bro nd bhabi ji raja Shib tuhanu hamesha khush rakhn 🙏

  • @taranpreetkaur4114
    @taranpreetkaur4114 Рік тому +7

    God always bless you veera babhi rabb tuhanu tarikea baksha wahaguru ji Mehar karn I really I love you veera babhi 🙏😘🌸

  • @jaspalkumar4244
    @jaspalkumar4244 Рік тому +1

    ਬਚਿਓ ਲੋਕਾ ਤੇ ਨੀ ਜਾਈਦਾ ਲੋਕਾ ਨੇ ਤਾਂ ਮਹਾਪੁਰਸ਼ਾ ਨੂੰ ਨੀ ਜੀਣ ਦਿੱਤਾ ਇਹ ਸਭ ਦਾਤੇ ਦੇ ਰੰਗ ਨੇ ਸਦਾ ਖੁਸ਼ ਰਹੋ

  • @JTS333
    @JTS333 Рік тому +13

    All I can say that you both are such a cute couple Time is a biggest healer So stay strong. Don’t worry about the world

  • @arpandhanju5783
    @arpandhanju5783 Рік тому +3

    Waheguru ji mehar krn 🙏🙏🙇‍♀️🙇‍♀️ waheguru g ne thnu aine cute princess dete aa 🙏🙏❤❤🥰🥰nyc couple waheguru ji hamesha khush rekhn 😘😘🙏🙏

  • @komalpreet578
    @komalpreet578 Рік тому +3

    Very nice👍👏😊 couple👫 always be happy😊 ❤

  • @kiranbains5411
    @kiranbains5411 Рік тому +9

    Tuc kade b kise di gal dil te ni lgni kyu Menu tuc dono bohat vadiya , sohne, cute lagde o Ek gal hor tuc blog jaldi pa deya kro... Menu wait rehndi aa... Baba g Tuhade te hamesha mehar rakhan te vadia vadia time aawe🤗🤗😍😘

  • @balwinderbains2896
    @balwinderbains2896 Рік тому +29

    🙏👍🪔🌹Loka da na socho tusi shi ho.God bless you both of you 🙏

  • @navinder8511
    @navinder8511 Рік тому +6

    Bhut vdia couple ne god bless you both of you

  • @gurdeepsinghgurdeepsingh1471
    @gurdeepsinghgurdeepsingh1471 Рік тому +5

    ਵਾਹਿਗੁਰੂ ਜੀ ਭਲੀ ਕਰੇ ਵਾਹਿਗੁਰੂ ਹਮੇਸ਼ਾ ਖੁਸ਼ ਰੱਖੇ

  • @dakshmehton3295
    @dakshmehton3295 Рік тому +2

    Nice ਜੋੜੀ,❤

  • @gurvanshkaurkahlon9947
    @gurvanshkaurkahlon9947 Рік тому +25

    Waheguru g mehar krn... Hamesha khush rkhn 🙏🏻🙏🏻.... God bless u.... Never stop struggle one day u get success....so don't disappoint...keep it up..love u 💕Fiona and sam

  • @kuka6853
    @kuka6853 Рік тому +3

    ਦੁਨੀਆ ਦੀ ਛੱਡ ਪਰਵਾਹ🎉❤😂😂

  • @ManpreetKaur-hw1bx
    @ManpreetKaur-hw1bx Рік тому +3

    Waheguru thnu ਤਰੱਕੀ ਬਖਸ਼ੇ thude jodi super sa ਉੱਪਰ love uu 😘😘

  • @PawanKumar-ow9uj
    @PawanKumar-ow9uj 11 місяців тому +1

    Nice dro and didi good lakes

  • @sarikachoudhary9143
    @sarikachoudhary9143 Рік тому +4

    Soo cute 🥰 may God bless u both ….

  • @leen_.7937
    @leen_.7937 Рік тому +3

    Fiona is very strong grl💫may god bleSS her.

  • @jagdeepchahal947
    @jagdeepchahal947 Рік тому +20

    So cute couples ☺️🤩

  • @sandeepkaurmalhotra9340
    @sandeepkaurmalhotra9340 Рік тому +2

    Very very nice couple bro nd bhabi g 🥰🥰🥰❤️

  • @Minta_Pb02
    @Minta_Pb02 Рік тому +3

    God bless you veerji lagye rehyo loka buht koj pokde honde rab hpy rekhye tuhnu veere buht cute tuu na mera veer dil te ni loni koi gl thek mera veer

  • @paramparam535
    @paramparam535 Рік тому +7

    Fiona so cute nd Sam g very strong man

  • @kiratkamboj2296
    @kiratkamboj2296 Рік тому +5

    Log aaj kal kise nu kush dekh ke rajii ni🙏bss waheguru hemsha tehuno kush rakhe

  • @preetsandhu3986
    @preetsandhu3986 Рік тому +4

    Kine samjdar ho veer tuc🥺🥺🥺😭😭😭💘💘💞💞

  • @pappugill-jr3ob
    @pappugill-jr3ob Рік тому +4

    Vary nice 👌👌 ji sab Sonu bhut khush rakh ji mahar Kare malak mhr kara

  • @jaspreetkaur9360
    @jaspreetkaur9360 Рік тому +3

    Lok ta bhot kug bolde aa veere tenstion na lya kro waheguru thonu khush rkhe thode kol ta rab da dita bhot kug aa ewe dil te na lya kro glla ☺☺ khush rho

  • @sukhsandhu7640
    @sukhsandhu7640 Рік тому +20

    Waheguru ji 🙏 tanu hmesha khush rakhan 🤗 stay blessed 💕

  • @bikramsingh1343
    @bikramsingh1343 Рік тому +2

    Veer ji rona nikl gea dekh k
    Rab tuhanu hmesha khus rakha

  • @ruchiverma3623
    @ruchiverma3623 Рік тому +1

    Duniya bhut kuj boldi। Wa kadi। Mind। Nhi kri da tusi khush raho hamesha

  • @kaurpreetvirk839
    @kaurpreetvirk839 Рік тому +3

    Rang roop rabb di den a ...lok tan jehra chnga usnu v ni tikn dinde ..maade nu v ni tikn dinde...apne ghr vall nhi dekhde lok dusre de dhee putt nu bhjj k mada kehnde a....god bless you both🙏

  • @thereetkaur_
    @thereetkaur_ Рік тому +12

    God bless you both of u ❤ tusi sahi hone chahide pyar hona chahida most important

  • @johnbadhan5863
    @johnbadhan5863 Рік тому +1

    Bhut vdian taking tuhadi dova di Prmta tununu dove nu chardikala vich rakhe sda kush raho

  • @beantdhaliwalbeant998
    @beantdhaliwalbeant998 Рік тому +2

    God bless u ਵੀਰੇ god tahanu ਦੋਨਾਂ nubਹਮੇਸ਼ਾ khush ਰੱਖਣ ਵੀਰੇ lok kise nu khush dekh k ਰਾਜੀ ni ਤੁਸੀ kise di prwa na ਕਰੋ apne app ch mast ਰਹੋ veere 😊

  • @karamjitdhaliwal2672
    @karamjitdhaliwal2672 Рік тому +5

    ਦੁੱਖ ਬਾਦ ਸੁੱਖ਼ ਜਰੂਰ ਮਿਲਦਾ ਵੀਰ

  • @user-zt2xj4oj9q
    @user-zt2xj4oj9q Рік тому +3

    Waheguru ji Mher krn Thode ty hmesha khush rahoo 🙏🙏🙏🙏🙏

  • @gurmeensingh9925
    @gurmeensingh9925 10 місяців тому +1

    God bless u always ji🙏🙏🙏🙏

  • @bulletlover7909
    @bulletlover7909 11 місяців тому

    Sam yr tu barha lucky hai jo fiona teri life ch ayi. Bahut changi kuri aa fiona. rab kush rakhe tuhanu dowan nu.

  • @PriyaSharma-rv6ii
    @PriyaSharma-rv6ii Рік тому +6

    Don't judge a book by its cover 💞love you both😘😘keep it up dear💕

  • @gursharnsingh1180
    @gursharnsingh1180 Рік тому +3

    ਬਹੁਤ ਚੰਗੀ ਜੋੜੀਂ ਵਾਹਿਗੁਰੂ ਮਿਹਰਾਂ ਬਖ਼ਸ਼ੇ ਜੀ

  • @poonammehra7399
    @poonammehra7399 Рік тому +6

    Waheguru ji thonu hmesha khush rkhe🙏🏽🙏🏽

  • @JasmeetKaur-de6xr
    @JasmeetKaur-de6xr Рік тому +4

    God bless you always..❤️❤️ loka de tension ni lyi de

  • @Kaurmkn
    @Kaurmkn Рік тому +8

    They both are so beautiful and adorable

  • @devanshfivestar5280
    @devanshfivestar5280 Рік тому +10

    God Bless to both of you , yours cute babby and yours all family

  • @lovejeetsingh1664
    @lovejeetsingh1664 Рік тому

    Very good bro God bless you love Kuchh To Log Kahenge Logon Ka kam hai Kahana

  • @rajdeepkaur8960
    @rajdeepkaur8960 Рік тому

    Very nyc bohut cute raab tuhanu hemsha khush rakhe

  • @monudhaliwal7218
    @monudhaliwal7218 Рік тому +5

    Loka de parva na karye karo veer g God bless you 🥰🥰🥰

  • @lovepreetlovely5029
    @lovepreetlovely5029 Рік тому +3

    Love you both so much 😙😙 so cute both of you and waiting for your baby so much

  • @jindaJesusyeshu
    @jindaJesusyeshu Рік тому +1

    god bless you, rab sukh and khush rkhe tuhaanu,

  • @puttsardarade4295
    @puttsardarade4295 Рік тому +1

    Waheguru mehar kro Bohot vadiya understanding a Dona vich

  • @PENDUJEHA143
    @PENDUJEHA143 Рік тому +20

    ਮੈ ਵੀ ਗਰੀਬ ਹਾ। ਦਿਹਾੜੀਦਾਰ ਬੰਦਾ ਮੇਰੀ ਵੀ ਇੰਟਰਵਿਊ ਕਰੋ । 😑🙄

    • @PENDUJEHA143
      @PENDUJEHA143 Рік тому

      @@bibabacha7154 bai report's da bandri wala.kam aw... bandri v os ਟਾਹਣੀ te shaal mardi jo ਟਾਹਣੀ majboot hove.... ena nu pta view te pese etho aune.. ta jande eho fudu loka kol.... apa nu greeba nu koi ni pushda jaan meriye...

    • @adeebtvchannel
      @adeebtvchannel  Рік тому +1

      Veere insta I'd te msg kro

    • @PENDUJEHA143
      @PENDUJEHA143 Рік тому +1

      @@adeebtvchannel tusi apni id snd kroo

    • @PENDUJEHA143
      @PENDUJEHA143 Рік тому

      @@adeebtvchannel id kro tusi apni

    • @adeebtvchannel
      @adeebtvchannel  Рік тому +2

      Adeebtvchannel

  • @raghuwanshicouple45
    @raghuwanshicouple45 Рік тому +4

    ❤❤❤❤❤life enjoy kro sth rheo dono time jida mrzi ajaye

  • @harpalsingh.2799
    @harpalsingh.2799 Рік тому +2

    Mai thuhadya sari videos dekhiya ne manu tusi dono he bahut sohne lagde ho sabla rang vich v vir bahut sohna lgda loka nu bolon do Jo bolde gbu

  • @honeySingh-zm9le
    @honeySingh-zm9le Рік тому +2

    Veer life roop mne ni rakhda dil saf hona chida insan mre hubby ne v mnu mnjur kita,sab d shmnee bout vadi gl a is li no tation bout vadia jodi super duper g

  • @prabhjotkaur3620
    @prabhjotkaur3620 Рік тому +16

    When I watch nd listen your interview I become more motivate rather than past tym...🙏

  • @manpreetbajwa9777
    @manpreetbajwa9777 Рік тому +6

    Sabar and mehnnt da fall mitha hunda

  • @buntysingh4871
    @buntysingh4871 Рік тому

    Veer ji loka di nii suni loka di suna gye bs fr ehda hi rava gye pr tuhadi jodi bahut sohni aaa gud bless you always 🥰

  • @rajwantkaur7175
    @rajwantkaur7175 Рік тому +7

    Lokka di care nh kri di nice couple god bless you 🥰🥰🥰🥰🥰🥰🥰🥰🙏🙏🙏🙏🙏🙏🥰🥰👌👌