ਗੰਡਾਸਾ ਲੈ ਕੇ ਮੁੰਡਾ ਪਹੁੰਚ ਗਿਆ ਸਕੂਲ ਕੁੜੀ ਨੂੰ ਚੁੱਕਣ ਜ਼ਬਰਦਸਤੀ ਕਰਾਉਣਾ ਚਾਹੁੰਦਾ ਸੀ ਵਿਆਹ

Поділитися
Вставка
  • Опубліковано 10 гру 2024

КОМЕНТАРІ • 41

  • @ParmSidhu-nq4iv
    @ParmSidhu-nq4iv 3 місяці тому +29

    ਆਮ ਪਾਰਟੀ ਦੇ ਰਾਜ ਚ ਇਹੋ ਜਿਹਾ ਕੁਝ ਹੁੰਦਾ ਗਾ ਇੱਕ ਵਾਰੀ ਬੰਦੇ ਦੀ ਤਸੱਲੀ ਕਰਵਾਈ ਹੋਵੇ ਤੇ ਮੁੜ ਕੇ ਕੋਈ ਜਾ ਕੰਮ ਕਰਦੇ ਹੀ ਨਹੀਂ

  • @gurveer.singh.grewal.3361
    @gurveer.singh.grewal.3361 3 місяці тому +7

    ਕੁੜੀ ਦੀ ਸਹਿਮਤੀ ਤੋਂ ਬਿਨਾਂ ਕੋਈ ਟੱਚ ਨਹੀਂ ਕਰ ਸਕਦਾਂ ਕੁੜੀ ਦੇ ਖਾਜ ਹੁੰਦੀਂ ਹੋਣੀਂ ਆ ਸਹਿਮਤੀ ਨਾਲ਼ ਆਪ ਗੲੀ ਆ ਇਸੇਂ ਲਈ ਪੁਲਿਸ ਨੇਂ ਕੋਈ ਕਾਰਵਾਈ ਨਹੀਂ ਕੀਤੀ

  • @JagroopSingh-no7xy
    @JagroopSingh-no7xy 3 місяці тому +6

    ਇਸਦਾ ਅਸਲ ਕਾਰਨ ਅਸੀ ਆਪਣੇ ਧਰਮ ਨਾਲੋ ਟੁੱਟ ਗਏ ਹਾਂ ਤੇ ਸੱਭਿਆਚਾਰ ਦੇ ਨਾਮ ਉੱਪਰ ਥਾਂ ਥਾਂ ਗੰਦ ਪਾਇਆ ਜਾ ਰਿਹਾ

  • @satwinder5611
    @satwinder5611 3 місяці тому +26

    ਪੰਜਾਬ ਵਿੱਚ ਕਾਨੂੰਨ ਨਾਮ ਦੀ ਕੋਈ ਚੀਜ਼ ਨਹੀਂ ਹੈ

  • @NarinderSingh-od9kr
    @NarinderSingh-od9kr 3 місяці тому +11

    ਲੱਖ ਦੀ ਲਾਹਣਤ ਸਕੂਲ ਪ੍ਰਿੰਸੀਪਲ ਅਤੇ ਮੈਨੇਜਮੈਂਟ ਅਧਿਆਪਕਾਂ ਦੀ ਤੇ ਮਾਂ ਪਿਓ ਦੀ ਜੌ ਬੱਚਿਆਂ ਦੀ ਮਾਨਸਿਕਤਾ ਨੂੰ ਇੰਨੇ ਨੀਵੇਂ ਪੱਧਰ ਤੋਂ ਉੱਚਾ ਨਾਂ ਬਣਾ ਸਕੇ.........l ਬੱਚਿਆਂ ਨੂੰ ਸਮਾਜਿਕ ਪੱਧਰ ਦੀ ਸਿੱਖਿਆ ਵੀ ਦੇਣੀ ਚਾਹੀਦੀ

  • @rajabhullar8302
    @rajabhullar8302 3 місяці тому +3

    ਕਿਸ ਤਰਾ ਦਾ ਪ੍ਰਿੰਸੀਪਲ ਸਾਹਿਬ ਨੇ ਜੋ ਸਕੂਲ ਦੀ ਬੱਚੀ ਨੂੰ ਨਹੀਂ ਪਛਾਂਦੇ. ਇਹ ਪ੍ਰਾਈਵੇਸੀ ਆ ਸਕੂਲ ਦੀ , ਬੁੱਚਿਆ ਦੀ . ਬਾਹਰਲੇ ਮੁਲਕਾਂ ਵਿਚ ਇਸ ਤਰਾ ਦੀ ਘਟਨਾ ਹੁੰਦੀ ਆ . ਕਿਸੇ ਨੂੰ ਵੀ ਪਤਾ ਨਹੀਂ ਲਗਦਾ. ਪੰਜਾਬ ਸਰਕਾਰ ਨੂੰ ਚਾਹੀਦਾ ਕੇ ਇਸ ਤਰਾ ਦੀ ਖ਼ਬਰ ਦੀ ਨਿੰਦਿਆ ਜਰਨੀ ਚਾਹੀਦੀ ਹੈ. ਇਸ ਤਰਾ ਦਾ ਕਾਨੂੰਨ ਬਣੇ ਕ ਕਿਸੇ ਬੱਚੇ ਦੀ ਇਜ਼ਤ ਨਾ ਉਸ਼ਾਲੀ ਜਾਵੇ

  • @JagroopSingh-no7xy
    @JagroopSingh-no7xy 3 місяці тому +7

    ਇਹ ਪੰਜਾਬੀ ਗਾਂਇਕਾ ਅਤੇ ਫ਼ਿਲਮਾਂ ਦੇ ਅਸਰ ਕਰਕੇ ਹੋ ਰਿਹਾ

  • @raghveersingh6607
    @raghveersingh6607 3 місяці тому +1

    ਬਾਈ ਜੀ ਸਕੂਲ ਟੀਚਰ ਦੀ ਕੀ ਗਲਤੀ ਆ ਤੁਸੀਂ ਗਲਤ ਆਖ ਰਹੇ ਹੋ ਪਹਿਲਾਂ ਸਭ ਕੁਝ ਸਮਝ ਲੈਣਾ ਚਾਹੀਦਾ ਹੈ ਜਦੋਂ ਕੁੜੀ ਸਕੂਲ ਨਹੀਂ ਆਈ ਮਾਸਟਰ ਕੱਲੇ ਨਹੀਂ ਸੀ ਸਕੂਲ ਵਿਚ ਪਿੰਡ ਵਾਲੇ ਵੀ ਸੀ ਕੁੜੀ ਮੁੰਡੇ ਨਾਲ ਸਿਹਮਤ ਸੀ ਪਹਿਲਾਂ ਵੀ ਰੋਲਾ ਪਾਇਆ ਸੀ

  • @gurveer.singh.grewal.3361
    @gurveer.singh.grewal.3361 3 місяці тому +3

    ਕਿਸੇਂ ਦੀ ਕੋਈ ਗ਼ਲਤੀ ਨਹੀਂ ਕੁੜੀ ਆਪਣੀ ਮਰਜ਼ੀ ਨਾਲ਼ ਗੲੀ ਆ ਬੰਸਰੀ ਵਜਾਉਣ ਪਹਿਲਾਂ ਵੀ ਜਾਂਦੀ ਹੋਏਗੀ਼ ਹੁਣ ਫ਼ੜੀ ਗੲੀ ਪਤਾਂ ਲੱਗ ਗਿਆਂ ਸਭ ਨੂੰ

  • @JagroopSingh-no7xy
    @JagroopSingh-no7xy 3 місяці тому +7

    ਸਮਝ ਤੋ ਬਾਹਰ ਹੈ ਪਹਿਲਾ ਕੁੱੜੀ ਮੁੰਡੇ ਨਾਲ ਉਸਦੇ ਘਰੇ ਗਈ ਤੇ ਫਿਰ ਭੱਜਕੇ ਸਕੂਲ ਆ ਗਈ ਫਿਰ ਮੁੰਡਾ ਚੱਕਣ ਆ ਗਿਆ ਸਕੂਲ ਵਿੱਚੋਂ ਕੁੱੜੀ ਦੀ ਮਰਜ਼ੀ ਤੋ ਬਿਨਾ ਇਹ ਸੰਭਵ ਨਹੀਂ ਹੋ ਸਕਦਾ

    • @gurveer.singh.grewal.3361
      @gurveer.singh.grewal.3361 3 місяці тому +2

      ਪਹਿਲਾਂ ਘਰ ਗੲੀ ਆਪਣੀਂ ਖਾਜ ਹਟਾਈ ਫਿਰ ਸਕੂਲ ਆਈਂ ਮੁੰਡੇ ਦਾ ਦਿਲ ਫਿਰ ਬੇਈਮਾਨ ਹੋ ਗਿਆਂ ਹੋਣਾਂ ਸੋਚਿਆਂ ਦੁਬਾਰਾ ਲੈਕੇ ਆਉਂਦਾ ਦੁਬਾਰਾ ਬੇਗਾਨੇ ਆਉਂਣ ਦਿੰਦੇਂ ਨੇਂ ਉਹ ਵੀ ਸਕੂਲ ਵਿੱਚੋ ਸਾਰੀ ਗ਼ਲਤੀ ਕੁੜੀ ਦੀ ਆ ਆਪਣੀਂ ਸਹਿਮਤੀ ਨਾਲ਼ ਗੲੀ ਆ

  • @gurujisingh584
    @gurujisingh584 3 місяці тому +1

    ਇਸ ਪੱਤਰਕਾਰ ਨੂੰ ਭੋਰਾ ਵੀ ਸ਼ਰਮ ਨਹੀਂ ਕਿਸ ਤਰਾਂ ਕੁੜੀ ਦੀ ਇੱਜ਼ਤ ਨੂੰ ਉਛਾਲ ਰਿਹਾ ਹੈ ਕੁੜੀ ਦੀ ਗੱਲ ਬਾਤ ਹੈ ਮੁੰਡੇ ਨਾਲ ਇਸ ਕਰਕੇ ਕੁੜੀ ਆਪਣੇ ਮਾਂ ਬਾਪ ਮਾਮੀ ਤੇ ਨਾਨੇ ਨੂੰ ਕੋਈ ਰਾਹ ਨਹੀਂ ਦੇ ਕੁੜੀ ਨੌਵੀਂ ਜਮਾਤ ਵਿੱਚ ਪੜ੍ਹਦੀ ਹੀ ਗਲਤ ਹੋ ਗਈ ਸੀ ਉਸ ਦੀ ਮਾਮੀ ਦੀ ਗੱਲ ਤੋਂ ਪਤਾ ਲਗਦਾ ਹੈ ਕੁੜੀ ਦਾ ਪੜ੍ਹਨ ਵਾਲੇ ਪਾਸੇ ਧਿਆਨ ਨਹੀਂ ਉਸ ਦਾ ਵਿਆਹ ਕਰ ਦੇਣਾ ਚਾਹੀਦਾ ਹੈ

  • @KuldeepSingh-yt2fi
    @KuldeepSingh-yt2fi 3 місяці тому +3

    ਗੰਡਾਸੀ ਲੈ ਕੇ ਆਇਆ ਸੀ ਵੱਡਾ ਬਦਮਾਸ਼ ਤੁਸੀਂ ਇੰਨੇ ਜਾਣੇ ਕੀ ਕਰਦੇ ਸੀ ਇੱਕ ਲੜਕੀ ਦਾ ਮੈਟਰ ਜਿਹਦੇ ਵਿੱਚ ਮੇਰਾ ਗੁੱਸਾ ਸੱਤਵੇਂ ਸਮਾਨ ਤੇ ਚੜ ਜਾਂਦਾ ਹੈ ਕਿਸੇ ਦੀ ਵੀ ਧੀ ਭੈਣ ਹੋਵੇ

  • @gurmindersingh1626
    @gurmindersingh1626 3 місяці тому +6

    Saudi kanoon hona chaida a

  • @JasbirKaur-lk5co
    @JasbirKaur-lk5co 3 місяці тому +1

    ਕੁੜੀ ਸਹਿਮਤ ਹੋਵੇਗੀ

    • @gurveer.singh.grewal.3361
      @gurveer.singh.grewal.3361 3 місяці тому +1

      ਜੇ ਸਹਿਮਤ ਸੀ ਦਿਲ ਕਰਦਾ ਤਾਂ ਹੀ ਕਮਰੇ ਵਿੱਚ ਗੲੀ ਖਾਜ ਹੁੰਦੀਂ ਹੋਣੀਂ ਆ ਬੇਸ਼ਰਮ ਦੇ ਵਿਆਹ ਕੇ ਦਫ਼ਾ ਕਰਨ‌ ਭਰਾਂ

  • @dharmsharma772
    @dharmsharma772 3 місяці тому +3

    ਪੰਜਾਬ ਵਿੱਚ ਇਸ ਸਮੇਂ ਸਕੂਲਾਂ ਵਿੱਚ ਹਾਲਾਤ ਬਦਲ ਰਹੇ ਹਨ ।

  • @gurpreetgill4864
    @gurpreetgill4864 3 місяці тому

    Eho jhe Punjab police waleyan nu tarunt Dismiss kita jave te kise vi mehkme vich ena police waleyan nokkri na diti jave 👍
    Eho jihe police waleyan nu tarunt Dismiss kita jave te jindgibhar lai jehl bhejo 👍

  • @gurveer.singh.grewal.3361
    @gurveer.singh.grewal.3361 3 місяці тому +3

    ਇਹਨੂੰ ਖੱਚ ਨੂੰ ਪੜ੍ਹਾਉਣ ਦੀ ਕੋਈ ਲੋੜ ਨਹੀਂ ਵਿਆਹ ਕੇ ਦਫ਼ਾ ਕਰੋਂ ਪੜ੍ਹਾਉਣ ਦੈ ਚੱਕਰ ਵਿੱਚ ਪੜਵਾਂ ਨਾਂ ਲਿਉਂ

  • @mohansingh-ww7mw
    @mohansingh-ww7mw 3 місяці тому

    Bahut hi mada Kam hoya hai ji

    • @gurveer.singh.grewal.3361
      @gurveer.singh.grewal.3361 3 місяці тому +1

      🤔 ਮਾੜਾਂ ਕੰਮ ਤਾਂ ਹਜੇ ਹੋਇਆਂ ਨਹੀਂ ਬਚਾਅ ਹੋ ਗਿਆਂ

  • @JasPinder-gx3xs
    @JasPinder-gx3xs 3 місяці тому

    KIRRI DE SUDDEN TE GIAA HONA EKULA LIRRHKA GULT NHI KURRHI DA VEE VICH DOSH HAI DOHAN OUPER POLICE KARVAEE KRE THANKS RS DHALIWALL FDK

  • @billufulkari2336
    @billufulkari2336 3 місяці тому

    Kitho de news aa

  • @vajindersingh422
    @vajindersingh422 3 місяці тому

    Muda te kuri dove jumedar ma Bap nu dekhna chahida he

  • @RanjitRai-ps5zq
    @RanjitRai-ps5zq 3 місяці тому

    Kudi di gal bat aa paki mude nal ehda kida koi kise nu apne nal leju

  • @sandeepSingh-ym8cu
    @sandeepSingh-ym8cu 3 місяці тому

    Viki gaunder da pind 😢😢

  • @ParvinderSingh-lr9jy
    @ParvinderSingh-lr9jy 3 місяці тому

    Ehh sara kuch smaj wich aa rahe nigar karan ho ria hai.

  • @rajuverma-sj5iv
    @rajuverma-sj5iv 3 місяці тому +1

    veero kuri galt ha kuri de ma te peo nu sara pata ha eave pagal banei hande ha police ke kro kuri galt ha eave master nu marvaeo ge

  • @GurnamSingh-kb9vo
    @GurnamSingh-kb9vo 3 місяці тому

    Paterkar in such matters please deeply not go it is not good gurnam Singh muktsar

  • @rrr.r3333
    @rrr.r3333 3 місяці тому

    Police nu ki kya Pesa chahiye pesa milega Hoga karwai ki Honi aa kuchh Sarkar ashi hai Sari Galti Sarkar ki Hai

    • @gurveer.singh.grewal.3361
      @gurveer.singh.grewal.3361 3 місяці тому +1

      ਸਰਕਾਰ ਵੀ ਗੰਦੀ ਆ ਪਰ ਕੁੜੀ ਨੂੰ ਟੰਗਾਂ ਚੱਕਵਾਉਣ ਲਈ ਤਾਂ ਸਰਕਾਰ ਨੇਂ ਨਹੀਂ ਕਿਹਾਂ ਉਹਦਾ ਦਿਲ ਕੀਤਾਂ ਅਗਲੀ ਚੱਲ ਗਈ ਇਹਦੇ ਵਿੱਚ ਕਿਸੇ ਦਾ ਕੋਈ ਦੋਸ਼ ਨਹੀਂ

  • @JagroopSingh-no7xy
    @JagroopSingh-no7xy 3 місяці тому +2

    ਇਹ ਪੱਤਰਕਾਰ ਹੁੱਣ ਪਰਿਵਾਰ ਦਾ ਜਲੂਸ ਕੱਢ ਰਹਿਆ ਹੈ ਬਿਨਾ ਮਤਲਬ ਤੋਂ ਸਵਾਲ ਪੁੱਛ ਰਿਹਾ

  • @luckymaan415
    @luckymaan415 3 місяці тому

    Jine sale interview de rehe ne ehna to kuch nhi sarya jutti ferde dona de .

  • @jassysingh550
    @jassysingh550 3 місяці тому

    Eda kive le ju kuri ghat ni

    • @JagroopSingh-no7xy
      @JagroopSingh-no7xy 3 місяці тому +1

      ਬਿਲਕੁੱਲ ਵੀਰ ਕੁੱੜੀ ਦੀ ਸਹਿਮਤੀ ਤੋਂ ਬਿਨਾ ਕੁੱਝ ਨਹੀ ਹੋ ਸਕਦਾ