ਵਧਾਈਆਂ ਵੀਰ ਜੀ 🙌🏻ਨੂੰ ਨਵੀ HILUX ਦੀਆ/SURPRISE SOON👍🏻​⁠

Поділитися
Вставка
  • Опубліковано 4 лис 2024

КОМЕНТАРІ • 36

  • @sukhrai4075
    @sukhrai4075 2 місяці тому +8

    ਬਹੁਤ।ਵਦੀਆ।ਬੰਦਾ।ਜੋਦਾ।ਵਾਲਾ।ਵੀਰ।ਤੁਸੀ।ਵੀ।ਘੈਟ।ਜੋ।ਨਸੇ।ਪੰਤੇ।ਤੋ।ਦੂਰ।ਆਪਦੇ।ਕੰਮ।ਦਾ।ਨਸਾ।

  • @jagsirgill7695
    @jagsirgill7695 2 місяці тому +4

    ਸਤਿ ਸੀ੍ ਅਕਾਲ ਬਾਈ ਜੀ 🙏🙏🙏🙏🙏 ਸਾਰਿਆ ਵੀਰਾ ਨੂੰ ਪਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੇ ਜੀ ❤❤❤❤ਸ੍ਰ ਜਗਸੀਰ ਸਿੰਘ ਗਿੱਲ 🎉🎉🎉🎉 ਪਿੰਡ ਮਾਣੂੰਕੇ ਗਿੱਲ 👍🙏🙏👍👍👍 ਜ਼ਿਲ੍ਹਾ ਮੋਗਾ ❤❤❤❤🎉🎉🎉🎉🎉🎉🎉🎉🎉

  • @gurisidhu345
    @gurisidhu345 2 місяці тому +1

    Nature down to earth .. sade pind di shann sandhu farm jodhan.❤❤

  • @urmindersamra2974
    @urmindersamra2974 2 місяці тому +1

    ਕੋਈ ਫਾਇਦਾ ਨੀ ਕੋਟਿੰਗ ਦਾ ਜੇ 45,50 ਹਜਾਰ ਦੀ ਹੁੰਦੀ ਆ ਸਾਲ ਤੋ ਬਾਅਦ ਬੇਕਾਰ ਸਾਲ ਚ ਕਿੰਨੇ ਕ ਦਿਨ ਗੱਡੀ ਧੁੱਪ ਚ ਖੜਦੀ ਆ
    ਬਾਕੀ ਕਾਲੀ ਗੱਡੀ ਕੋਸ਼ਿਸ ਕਰੋ ਜਿਆਦਾ ਗਰਣੀ ਜਾ ਧੁੱਪ ਵਿੱਚ ਧੋਣ ਤੋ ਬਚੋ ਪਾਣੀ ਜਲਦੀ ਸੁੱਕ ਜਾਦਾ ਓਹਦੇ ਦਾਗ ਬਣਦੇ ਆ ਇਕ ਹਮੇਸਾ ਕਾਰ ਧੋਣ ਲਈ ਜੋ ਸੈਪੂੰ ਆਓਦੇ ਆ ਓਹਨਾ ਨਾਲ ਧੋਵੋ ਕੁਛ ਨੀ ਕਰਾਓਣ ਦੀ ਲੋੜ ਆਪਾ ਕੱਪੜੇ ਧੋਣ ਆਲੀ ਸਰਫ ਨਾਲ ਜਾ ਸਸਤੀ ਜੀ ਸਰਫ ਰੱਖੀ ਹੁੰਦੀ ਆ ਗੱਡੀਆ ਟਰੈਕਟਰ ਮੋਟਰਸਾਈਕਲ ਧੋਣ ਲਈ ਕੱਪੜੇ ਧੋਣ ਆਲੀ ਵੀ ਬੁੜੀਆ ਤੋ ਚੋਰੀ ਕਦੇ ਕਦੇ ਵਰਤਦੇ ਆ ਪਰ ਓਹ ਸਭ ਰੰਗ ਖਰਾਬ ਕਰਨ ਦਾ ਕਾਰਨ ਬਣਦੀਆ ਨੇ
    ਕਾਰ ਵਾਲੇ ਸੈਪੂੰ ਲਵੋ ਧੋਣ ਲਈ ਕੋਈ ਕੋਟਿੰਗ ਦੀ ਲੋੜ ਨਹੀ ਸਾਡੇ ਕੋਲ ਸਕਾਰਪੀਓ ਗੱਡੀ ਸੀ ਅਸ਼ਦਰ ਖੜੀ ਰਹੀ ਧੂੜ ਪੈਣ ਨਾਲ ਰੰਗ ਯੇ ਮੈਲ ਜੰਮ ਗਈ ਰੁਪਏ 1000 ਦਿੱਤਾ ਸਾਰੀ ਦੀ ਰਬਿੰਗ ਕਰਵਾ ਦਿੱਤੀ ਚਾਹੇ ਪੱਗ ਬੰਨ ਲਵਾ ਬੰਦਾ ਓਨੀ ਨਵੀ ਗੱਡੀ ਦੀ ਚਮਕ ਨਹੀ ਸੀ ਮੇਰੇ ਹਿਸਾਬ ਨਾਲ ਤਾ ਨਹੀ ਕਰਾਓਣੀ ਚਾਹੀਦੀ ਰੰਗ ਸਿਰਫ ਗਰਦ ਤੇ ਜਦ ਤਰੇਲ ਪੈਦੀ ਆ ਰਾਤ ਨੂੰ ਬਾਹਰ ਖੜਣ ਨਾਲ ਓਦੋ ਖਰਾਬ ਹੁੰਦਾ
    ਬਾਕੀ ਸੰਧੂ ਸਾਹਿਬ ਦੀ ਗੱਲ ਵਿਦਵਾਨ ਕਹਿੰਦੇ ਢੋਲ ਚੋ ਤੇਲ ਨਾ ਪਾਓ ਪੈਟਰੋਲ ਪੰਪ ਤੇ ਵੀ ਢੋਲ ਹੀ ਹੁੰਦਾ ਦੱਬਿਆ ਹੋਇਆ ਓਹ ਵੱਡਾ ਹੁੰਦਾ ਟੈਕੀ ਕਹਿ ਦਿੰਦੇ ਆ ਅਸਿ ਸਫਾਰੀ ਚ ਘਰੋ ਤੇਲ ਪਾਓਦੇ ਰਹੇ ਆ ਡਰੰਮ ਚੋ ਓਹ ਸਮੇ ਚ ਜਦ ਜਿਲੇ ਚ ਇਕ ਸਫਾਰੀ ਹੁੰਦੀ ਸੀ ਓਹਨੂੰ ਤਾ ਨਾਲੇ ਨੁਕਸ ਵੀ ਸਾਲਾ ਕੋਲ ਖੜੇ ਬੰਦੇ ਦੀ ਗੱਲ ਸੁਣਨ ਤੇ ਪੈ ਜਾਦਾ ਸੀ ਓਹਨੂੰ ਨੀ ਕਦੇ ਕੋਈ ਪ੍ਰਾਬਲਮ ਆਈ
    ਹਰ ਕਿਸੇ ਨੂੰ ਆਪਢੇ ਹਿਸਾਬ ਮੁਤਾਬਿਕ ਨਾ ਜੱਜ ਕਰਿਆ ਕਰੋ ਮੈ ਬਹੁਤ ਵਾਰ ਕਹਿੰਣਾ ਹੁੰਨਾ ਜੇ ਤੁਹਾਡੇ ਢੋਲਾ ਚ ਜੰਗਾਲ ਲੱਗੀ ਆ ਏਹਦਾ ਮਤਲਬ ਹਰ ਕਿਸੇ ਦੇ ਨਹੀ ਹੁੰਦੀ

  • @Harmn219
    @Harmn219 2 місяці тому +3

    Vire scorpio 2003 ch launch hoi si sadde kol 2004 model hundi si 2.6L

  • @NirvairSekhon-ir4gu
    @NirvairSekhon-ir4gu 2 місяці тому +2

    Nice 👍🏻👍🏻👍🏻👍🏻👍🏻🎉🎉🎉🎉🎉

  • @sidhubathindewala8300
    @sidhubathindewala8300 2 місяці тому +2

    Bai naal video vadd to vadd bnaya kro ji bahut Ghaint bnda jodhan wala veer

  • @ManjitSingh-b6n
    @ManjitSingh-b6n 2 місяці тому

    ਬਾਈ ਤੁਸੀਂ ਬਹੁਤ ਘੱਟੀ ਆਦਮੀ ਸਿੱਧੂ ਫਰਮ ਤੇ ਨਵੀਂ ਗੱਡੀ ਮਾੜੀ। ਲੀਕ ਲਾ ਦਿੱਤੀ ਬਰਛਮ ਤ

  • @manvirsingh5662
    @manvirsingh5662 2 місяці тому +1

    Sirra vlog 👍👍

  • @GurvinderSingh-jg4nn
    @GurvinderSingh-jg4nn 2 місяці тому +1

    🙏🙏 Dhillon Saab

  • @karandeepsidhu3471
    @karandeepsidhu3471 2 місяці тому

    Brother Scorpio 2007 vlx top model was 11.5 lakh not 7 lakh . The one who purchased would know the difference between bottom and top model.

  • @davindermann5988
    @davindermann5988 2 місяці тому +1

    ਬਾਈ ਜੀ 16 ਫੁੱਟ ਟਰਾਲੀ ਕਿੰਨੇ ਦੀ ਤਿਆਰ ਹੋ ਜਾਂਦੀ

  • @manvirsingh5662
    @manvirsingh5662 2 місяці тому +1

    Nice👍👍

  • @bogasidhutalwandi576
    @bogasidhutalwandi576 2 місяці тому +2

    ❤❤❤❤

  • @tarasvirk7684
    @tarasvirk7684 2 місяці тому +1

    Veer ji tusi v apni gadi PPF krvao vdia hundi a

  • @sukhawadali1563
    @sukhawadali1563 2 місяці тому

    Bhai Europe ch....hilux bahut hee jiada hai

  • @MandeepSingh-ky6zp
    @MandeepSingh-ky6zp 2 місяці тому +1

    Nice veer ji ❤❤🎉🎉

  • @amritsinghdhanoa5434
    @amritsinghdhanoa5434 2 місяці тому +1

    Beautiful blog bro ❤❤❤

  • @belairpizzeria2666
    @belairpizzeria2666 2 місяці тому

    ਬਾਈ 14 ਫੁੱਟ ਟਰਾਲੀ ਦਾ ਕੀ ਰੇਟ ਆ ਪੁੱਛ ਕੇ ਦੱਸ ਸਕਦਾ

  • @shamshersingh2710
    @shamshersingh2710 2 місяці тому +1

    Good job bro 👍

  • @BalrajSingh-ii7yd
    @BalrajSingh-ii7yd 2 місяці тому

    Good

  • @RohitKumar-tr5po
    @RohitKumar-tr5po 2 місяці тому +1

    Nice ❤❤❤

  • @ramandhaliwal7902
    @ramandhaliwal7902 2 місяці тому +1

    Nice bro

  • @sukhjindersingh2325
    @sukhjindersingh2325 2 місяці тому +1

    Ke rate trali 1kg da g

  • @amanjitsingh6677
    @amanjitsingh6677 2 місяці тому +1

    Dhillon sab aj v lang gae kolode

  • @GurjantSidhu-j7q
    @GurjantSidhu-j7q 2 місяці тому +1

    🙏👍👌

  • @buntydhaliwal7488
    @buntydhaliwal7488 2 місяці тому +1

    2 trally 14 ,7

  • @HarjitSingh-re4dz
    @HarjitSingh-re4dz 2 місяці тому +2

    It’s like Ford f 150

  • @tarasvirk7684
    @tarasvirk7684 2 місяці тому +2

    Ek war pasa Lona a km vdia krvaon

  • @tarasvirk7684
    @tarasvirk7684 2 місяці тому +1

    Nala 5to 8 saal kita nhi jnde

  • @ManjitSingh-b6n
    @ManjitSingh-b6n 2 місяці тому +1

    ੍ਬਾੲਈ

  • @jagatsidhu-jk5bw
    @jagatsidhu-jk5bw 2 місяці тому +1

    eva bathinda walea nu badnam kr mera brah

  • @sukhrai4075
    @sukhrai4075 2 місяці тому +1

    ਬਰਨਾਲਾ।ਕਰਦਾ।ਰਿਜਨਲ8500ਦੀ।ਕੋਟਿਨ

  • @AsHm-v8v
    @AsHm-v8v 2 місяці тому +1

    Trali.plaha.di.best.

  • @SamsungM13-i2d
    @SamsungM13-i2d 2 місяці тому +1

    Tarali.dilga.be❤

  • @satnamsingh4809
    @satnamsingh4809 2 місяці тому +1

    Nice 👍👍