ਚਰਖੇ਼ ਦੀ ਗੂੰਜ਼ (ਭਾਗ-2)Charkhe Di Goonj (Ep-2)!! New Latest Punjabi Movie 2024 !! Dhillon mansa wala

Поділитися
Вставка
  • Опубліковано 3 лют 2024
  • Charkhe Di Goonj (Ep-2) !! New Latest Punjabi Movie 2024 !! Dhillon mansa wala
    #Dhillonmansawala #Amandhillon #dhillonfilmproduction #punjabiwebseries
    #punjabishortmovie2023
    *****************************
    CONCEPT***
    Aman Dhillon
    Ex Sub/ Chand Singh
    DIRECTOR***
    Rajveer Dhillon
    EDITING***
    Gurkiret Dhillon
    CAMRAMAN***
    Rajveer Dhillon
    Karmpreet Samra
    ********************************
    Hi
    I am Rajveer dhillon,
    Welcome to my you tube channel,
    Dhillon mansa wala
    Cont No ☎
    8054770441
    Join 👇
    facebook page 👥
    / dhillonmansawala01
    dhillon_mansa
    Our New Short Movies Link Click Here👇
    ************************
    Charkhe di goonj (ep-1)
    • ਚਰਖੇ ਦੀ ਗੂੰਜ !! Charkh...
    Karma wali da daaj (Ep-7)
    • ਕਰਮਾ ਵਾਲੀ ਦਾ ਦਾਜ (ਭਾਗ-...
    karma wali da daaj (Ep-8)
    • ਕਰਮਾ ਵਾਲੀ ਦਾ ਦਾਜ (ਭਾਗ-...
    Karma wali da daaj (Ep-9)
    • ਕਰਮਾ ਵਾਲੀ ਦਾ ਦਾਜ (ਭਾਗ-...
    Karma wali da daaj (Ep-10)
    • ਕਰਮਾ ਵਾਲੀ ਦਾ ਦਾਜ (ਭਾਗ-...
    Karma wali da daaj (The end)
    • ਕਰਮਾਂ ਵਾਲੀ ਦਾ ਦਾਜ !! K...
    Do Not Re-Uplode Our Content We Are Rigid Taking Action
    Credit Copyright Holder - Dhillon mansa wala
    Regt No 5100015
    Thank you🙏🙏🙏
  • Розваги

КОМЕНТАРІ • 476

  • @ManjitKaur-bf2jw
    @ManjitKaur-bf2jw 5 місяців тому +32

    ਉਹ ਕੰਮ ਜਿਹੜੇ ਆਪ ਕੀਤੇ ਸੀ ਹੁਣ ਦੇਖੋ ਨੇ ਪੂਣੀਆਂ ਵਟਣਿਆਂ ਚਰਖਾ ਕਤਣਾ ਦੇਖ ਕੇ ਮਜਾ ਈ ਆ ਗਿਆ ਜਿਊਦੇ ਰਹੋ

  • @manjoshrajpal6515
    @manjoshrajpal6515 5 місяців тому +2

    ਅਮਨ ਦੀਦੀ ਮੇਰੀ ਦਾਦੀ ਜੀ ਵੀ ਬਹੁਤ ਚਰਖਾ ਕੱਤਦੇ ਸਨ।
    ਹੁਣ ਉਹ ਇਸ ਦੁਨੀਆਂ ਵਿੱਚ ਨਹੀਂ ਤੇ ਹੁਣ ਚਰਖਾ ਸਾਡੇ ਸੰਭਾਲ ਕੇ ਰੱਖਿਆ ਹੋਇਆ ਏ

  • @gurvinderinsan6675
    @gurvinderinsan6675 5 місяців тому +40

    ਅਬੀ ਵੀਰੇ ਦੀ ਐਕਟਿੰਗ ਬਹੁਤ👍💯 ਵਧੀਆਂ ਪੁਰਾਣੇ ਸਮੇਂ ਦੇ ਬਜ਼ੁਰਗਾਂ ਵਾਂਗ ਰੋਲ ਆ ਤੇ ਅਮਨ ਭੈਣੇ ਤੁਸੀਂ ਤੇ ਰਾਜ ਵੀਰਾ ਬਹੁਤ👍💯 ਤੇਰੀ ਸੱਸ ਦਾ ਰੋਲ ਪੁਰਾਣੀਆਂ ਸੱਸਾ ਦੀ ਤਰ੍ਹਾਂ

  • @AMARJEET_1986
    @AMARJEET_1986 5 місяців тому +12

    ਢਿੱਲੋਂ ਸਾਬ,,,,, ਅਵੀ ਵੀਰ ਨੂੰ ਇਹ ਬਜੁਰਗ ਵਾਲਾ ਰੋਲ ਬਹੁਤ ਹੀ ਜਿਆਦਾ ਫੱਬਦਾ ਪੂਰਾ ਇਨਸਾਫ਼ ਏ ਆਪਣੇ ਕਿਰਦਾਰ ਨਾਲ

    • @surindergill8714
      @surindergill8714 5 місяців тому +2

      ਅਵੀ ਪੁੱਤਰ ਮੈਨੂੰ ਤੇਰੀ ਐਕਟਿੰਗ ਬਹੁਤ ਸੋਹਣੀ ਹੈ ਮੈਨੂੰ ਮੇਰਾ ਤਾਇਆ ਯਾਦ ਕਰਵਾ ਦਿੱਤਾ ਮੇਰਾ ਫੁੱਫੜ ਵੀ ਇਸੇ ਤਰਾ ਦਾ ਸੀ love you all god bless you surinder kaur gill USA Chicago 🙏🙏🙏🙏👍👍👍🇺🇸🇺🇸🇺🇸🇺🇸

  • @talwinderkaur2287
    @talwinderkaur2287 5 місяців тому +17

    ਪਿਛਲੇ ਜ਼ਮਾਨੇ ਵਿੱਚ ਏਸੇ ਤਰਾਂ ਕਰਦੇ ਸੀ ਬਹੁਤ ਕੰਮ ਹੁੰਦੇ ਸੀ ਬੂੜੀਆ ਨੂੰ ਥੋੜੇ ਬਹੁਤ ਤਾਂ ਮੈ ਵੀ ਕੀਤੇ ਚਰਖਾ ਕੱਤਣਾ ਦਰੀਆਂ ਬਣਾਉਣੀਆਂ ਨਰਮਾ ਚੁਗਣਾ ਕੀਤੇ ਹੋਏ ਹਨ ਕੁਲਵਿੰਦਰ ਕੌਰ ਲੁਧਿਆਣਾ

  • @RaniRani-kc1nq
    @RaniRani-kc1nq 5 місяців тому +17

    ਨਾਨੀ ਦੀ ਯਾਦ ਆ ਗੀ ਪੂਨੀਆ ਤੇ ਚਰਖੇ ਦੀ

  • @gurvinderkullar5431
    @gurvinderkullar5431 5 місяців тому +11

    ❤ਅਭੀ ਦਾ ਰੋਲ ਵਧੀਆ ਹੈਂ ਸੀਬੋ ਦੇ ਕੁੱਟ ਕੁੱਟ ਵਧੀਆ ਵੀਡੀਓ ਬਣਾ ਦਿੱਤਾ ਜੀ ਧੰਨਵਾਦ❤❤

  • @surindergill8714
    @surindergill8714 5 місяців тому +3

    ਅਬੀ ਪੁੱਤਰ ਤੂੰ ਤਾਂ ਫੱਟੇ ਚੱਕ ਤੇ ਐਕਟਿੰਗ ਦੇ ਵਾਹਿਗੁਰੂ ਤੁਹਾਨੂੰ ਤਰੱਕੀ ਬਖਸ਼ੇ 🙏🙏🙏🇺🇸🇺🇸🇺🇸

  • @Maninder_brar
    @Maninder_brar 5 місяців тому +3

    ਪੁਰਾਣੇ ਸਮੇਂ ਵਿੱਚ ਇਹ ਸਭ ਕੁੱਝ ਹੁੰਦਾ ਸੀ ਬਹੁਤ ਵਧੀਆ ਸਮਾਂ ਸੀ ਗੋਲਡਨ ਟਾਈਮ ❤ਬਹੁਤ ਵਧੀਆ ਵੀਡਿਓ ਸਭ ਦੀ ਐਕਟਿੰਗ ਬਕਮਾਲ ਹੈ 👌👌👌ਅਭੀ ਬਹੁਤ ਹਸੋਂਦਾ😅wow amazing 😍

  • @ParminderKaur-ef2ce
    @ParminderKaur-ef2ce 5 місяців тому +17

    ਅਭੀ ਦੀ ਐਕਟਿੰਗ ਬਹੁਤ ਵਧੀਆ ਬੁੱਢਿਆ ਵਾਂਗ ਹੀ ਤੁਰਨਾ ਬੋਲਣਾ 😂😂ਬਾਕੀ ਸਾਰੀ ਟੀਮ ਦੀ ਲਾਜਵਾਬ ਐਕਟਿੰਗ ❤

  • @preetsaini7187
    @preetsaini7187 5 місяців тому +7

    Aman di sass di acting Boht sohni hundi sareya di hi acting bilkul natural hundi aa

  • @DhandeepSingh-en2vl
    @DhandeepSingh-en2vl 5 місяців тому +3

    ਸੁਖਦੇਵ ਸਿੰਘ ਜੀਵਨ ਸਿੰਘ ਵਾਲਾ ਤੋਂ।
    ਰਾਜ ਬਾਈ ਪਿਛਲੀ ਵੀਡੀਓ ਵਿਚ ਸੀਬੋ ਨੇ ਅਭੀ ਨੂੰ ਜਿਨੀਆਂ ਗਾਲਾਂ ਕੱਢੀਆਂ ਹਨ ਹੁਣ ਅਭੀ ਸੀਬੋ ਦੀ ਛਿੱਤਰ ਪਰੇਡ ਕਰਕੇ ਸਾਰੇ ਬਦਲੇ ਪੂਰੇ ਕਰ ਲਵੇਗਾ।
    ਵੀਡੀਓ ਬਹੁਤ ਹੀ ਵਧੀਆ ਲੱਗੀ ਪ੍ਰਮਾਤਮਾ ਤੁਹਾਡੀ ਪੂਰੀ ਟੀਮ ਨੂੰ ਤਰੱਕੀ ਅਤੇ ਤੰਦਰੁਸਤੀ ਬਖ਼ਸ਼ੇ ਸਾਰੀ ਹੀ ਟੀਮ ਨੂੰ ਪਿਆਰ ਭਰੀ 🙏🙏 ਜੀ

  • @baljinderbadhan5680
    @baljinderbadhan5680 14 днів тому

    👌👌👌👌👌👌👌👌👌👌👌👌❤️❤️❤️❤️❤️❤️❤️❤️❤️❤️❤️❤️❤️❤️❤️❤️ਅਭੀ ਵੀਰੇ ਦੀ ਗੁੱਡ ਐਕਟਿੰਗ ❤❤❤❤❤❤

  • @KamaljitKaur-kj7fv
    @KamaljitKaur-kj7fv 5 місяців тому +9

    ਅਬੀ ਬਹੁਤ ਵਧੀਆ ਐਕਟਿੰਗ ਕਰਦਾ ਆ

  • @somasharma6373
    @somasharma6373 5 місяців тому +11

    Abhi is fit in every roll. Funny vedio. God bless you

  • @darshansingh5731
    @darshansingh5731 5 місяців тому +2

    ਅਮਨ ਭੈਣੇ ਸੋਡੀ ਬੁੜੀ ਦੀਆ ਆਪਨੀਆ ਕੱਛ ਵਿੱਚ ਦੂਜੇ ਦੀਆ ਹੱਥ ਵਿੱਚ ਜਿਵੇ ਆਪ ਪਹਾੜੋ ਪੱਥਰ ਲੈ ਕੇ ਆਉਦੀ ਹੈ ਬਾਕੀ ਸਾਰੀ ਟੀਮ ਦਾ ਧੰਨਵਾਦ

  • @talwinderkaur2287
    @talwinderkaur2287 5 місяців тому +6

    ਅਮਨ ਚਰਮਖ ਦਾ ਪਤਾ ਸੀ ਜਾਂ ਕਿਸੇ ਬੁੜੀ ਨੂੰ ਪੁੱਛਿਆ ਹੁਣ ਦੀਆਂ ਨੂੰ ਚਰਖਾ ਕੀ ਹੂੰਦਾ ਪਤਾਂ ਹੀ ਨਹੀਂ 😂😂😂😂😂

  • @kulvirgill5881
    @kulvirgill5881 5 місяців тому +6

    Very very nice story 👌 parmatma chadhadi kala vich Rakhe sari team nu

  • @mandeepmann8730
    @mandeepmann8730 5 місяців тому +9

    ਬਹੁਤ ਵਧੀਆ ਜੀ 🌹🌹🌹♥️♥️♥️

  • @ravigill3017
    @ravigill3017 5 місяців тому +1

    Oh my God Abhi’s acting is too good

  • @parmindermangat657
    @parmindermangat657 5 місяців тому +2

    ਅਮਨ ਮੈ ਵੀ ਚਰਖਾ ਕੱਤਿਆ ਪੁਣੀਆ ਵੀ ਵੱਟਿਆ ਚਾਦਰਾ ਤੇ ਬਹੁਤ ਕਢਾਈ ਕੀਤੀ ਮੰਜੇ ਵੀ ਬੁਣੇ ਨੇ ਅੱਜ ਕੱਲ ਕਿਥੇ ਬਹੁਤ ਵਧੀਆ ਸਟੋਰੀ ਹੈ Parminder Canada 🇨🇦

  • @user-re2hf7fm4t
    @user-re2hf7fm4t 5 місяців тому +6

    ਵਾਹਿਗੁਰੂ ਸਾਰੀ ਟੀਮ ਨੂੰ ਚਡਦੀਕਲਾ ਚ ਰੱਖੇ ❤🙏🏻🙏🏻

  • @sukhveerkaur6982
    @sukhveerkaur6982 5 місяців тому +1

    30 saal purana punjab bilkul
    Kuj k jihn ch yaad c
    Ajj tazza kra ditta es vedio ne
    Jionde vssde rho
    Waheguru g bless you all

  • @SimranKaur-xp8xy
    @SimranKaur-xp8xy 5 місяців тому +1

    vvery nice god bless you team members 🙏🙏👌🏻👌🏻👌🏻👍👍

  • @RaniRani-kc1nq
    @RaniRani-kc1nq 5 місяців тому +6

    ਕਰਮੇ ਬਾਈ ਜੀ ਦਾ ਆ ਰੋਲ ਵੱਧਿਆ

  • @hh__gamer1950
    @hh__gamer1950 5 місяців тому +3

    ਬਹੁਤ ਵਧੀਆ ਵੀਡੀਓ ਅਮਨ ਭੈਣ ਤੇ ਰਾਜ ਵੀਰੇ

  • @kirpalkaur6398
    @kirpalkaur6398 5 місяців тому +5

    ਬਾਈ ਰਾਜ ਵਧੀਆ ਵੀਡੀਓ ਬਣਾਈ, ਸਾਰਾ ਟੱਬਰ ਹੀ ਇਕੱਠਾ ਹੋ ਗਿਆ, ਓਹੋ ਹਰਜੀਤ ਰਹਿ ਗਿਆ, ਹਰਜੀਤ ਨੂੰ ਵਪਾਰੀ ਦਾ ਰੋਲ ਦੇ ਦੇਣਾ ਸੀ।

  • @GurjantSingh-on4gi
    @GurjantSingh-on4gi 5 місяців тому +2

    Amam di sass di acting Boht sohni hindi sareya di hi acting❤❤❤❤❤❤

  • @arshchahal1854
    @arshchahal1854 5 місяців тому +8

    ਬਹੁਤ ਵਧੀਆ ਵੀਡੀਓ ਅਮਨਭੈਣ ਤੇ ਰਾਜ ਬਾਈ

  • @sukhdeepsidhu2342
    @sukhdeepsidhu2342 5 місяців тому +5

    Very nice story, Rajveer Dhillon veer, Aman dhillon sister ji 👍👌🌷🌹🌻

  • @user-hx4zy3mv7i
    @user-hx4zy3mv7i 5 місяців тому +3

    ਅਮਨ ਪੁੱਤਰ ਬੱਕਰੀਆਂ,ਦੇ, ਇੱਜੜ ਚ,ਸੱਚੀ, ਮੁਸ਼ਕ, ਮਾਰਦਾ ਹੋਵੋ, ਅਮਨ, ਅਸੀਂ ਕਦੇ ਵੀ ਇਹਨਾਂ ਦਾ,ਚਾਹ,ਦੁਧ, ਨਹੀਂ ਪੀਂਦੇ very nice video a ji 👍💯💐🌹🌺🪷🌷👑🫖☕☕☕☕☕☕☕☕☕❤️🥀

    • @AdhyaAdhys
      @AdhyaAdhys 5 місяців тому

      Jado cell ghtde fer bakria da dudd labde ne sab😂

    • @dhillonmansawala
      @dhillonmansawala  5 місяців тому

      Thanks so much 🙏

  • @SukhwinderSingh-wq5ip
    @SukhwinderSingh-wq5ip 5 місяців тому +1

    ਸੋਹਣੀ ਵੀਡੀਓ ਸੋਹਣੀ ਐਕਟਿੰਗ ਸੋਹਣੀ ਫੈਮਿਲੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤

  • @ManjeetKaur-lf4ws
    @ManjeetKaur-lf4ws 5 місяців тому +1

    Very nice video. Purane time di yaad aa gyi. God bless you all team members. Sass purane time di. Avi di acting bahut Vadhiya hai.

  • @RanaJaveed-hg4lc
    @RanaJaveed-hg4lc 5 місяців тому +1

    Sun charkhe di mithi mithi kook... Mahiya menu yad aamda. Wa wai wa. Charkha dekh k menu Meri maa yad aa Gai.

  • @KaramjeetKaur-ot4nr
    @KaramjeetKaur-ot4nr 5 місяців тому

    ਬਹੁਤ ਵਧੀਆ ਪੁਰਾਣੇ ਜਮਾਨੇ ਦੀ ਵੀਡਓ ਬਹੁਤ ਸੋਹਣੀ ਆ

  • @mahekbhatti4229
    @mahekbhatti4229 5 місяців тому +2

    ❤❤😊😊😊

  • @gagiaulakh4538
    @gagiaulakh4538 5 місяців тому +4

    ਆਬੀ ਬਾਈ ਸੀਬੋ ਬੇਬੇ ਦਾ ਰੋਲ ਬਹੁ ਵਦੀਆ😂😂😂😂

  • @gagandeepkaur-ll4hg
    @gagandeepkaur-ll4hg 5 місяців тому +4

    Buth vadia video a aman ਦੀਦੀ ji wmk ❤❤❤

  • @palwinderkaur5461
    @palwinderkaur5461 5 місяців тому +1

    Bahout vadia story

  • @aminkhan7449
    @aminkhan7449 5 місяців тому +1

    ਬਹੁਤ ਸੋਹਣੀ ਵੀਡੀਓ ਹੈ ਜੀ
    God bless 👍🙏

  • @sofigurdaspuri9099
    @sofigurdaspuri9099 5 місяців тому

    ਕਰਮੇ ਦੀ ਐਕਟਿੰਗ ਬਾ-ਕਮਾਲ ਹੁੰਦੀ ਆ

  • @palakgoyal2655
    @palakgoyal2655 5 місяців тому +1

    Karme d acting awah wah

  • @preetsran9283
    @preetsran9283 5 місяців тому +1

    ਰਾਜ ਦਾ ਬਾਪੂ ਕਦੇ ਰਾਜ ਕਹਿ ਦਿੰਦਾ ਕਦੇ ਲੱਖਾ ਕਹਿ ਦਿੰਦਾ ਭੁੱਲ ਜਾਂਦਾ ਨਾਮ ਤਾਂ ਚਾਹੇ ਨਾ ਬਦਲ ਦੇ ਉਹੀ ਰੱਖ ਲੈਂਦੇ

  • @babybansal7679
    @babybansal7679 5 місяців тому +1

    Good job

  • @Ranbir566
    @Ranbir566 5 місяців тому +3

    ਬਹੁਤ ਵਧੀਆ ਅਮਨ ਦੀਦੀ ਵੀਡੀਓ ਪਰਮਾਤਮਾ ਚੜ੍ਹਦੀ ਕਲਾ ਵਖਸੇ਼

  • @nirmalkaur6893
    @nirmalkaur6893 5 місяців тому +60

    ਵਿਚਾਰੀ ਅਮਨ ਦਾ ਲਹੂ ਪੀਣੀ ਸਸ ਮਿਲ ਗਈ 😂😂

  • @babybansal7679
    @babybansal7679 5 місяців тому +1

    Bhut vadia video aa nest video jaldi aawaye

  • @surjeetkaur8755
    @surjeetkaur8755 5 місяців тому

    Very superb acting by Abhiji......seebo di bilkul sahi pitaai Hoi......very nice story line.....waheguruji bless you all....

  • @RaniRani-kc1nq
    @RaniRani-kc1nq 5 місяців тому +3

    ਅੰਬੀ ਦੀ ਤੇ ਸਰਬੋ ਦੀ ਜੋਡ਼ੀ ਜੱਝਦੀ ਆ ਕਰਮੇ ਦੀ ਤੇ ਸੋਨੀਆ ਦੀ ਜੋਡ਼ੀ

    • @dhundle_Sitare
      @dhundle_Sitare 5 місяців тому

      ਧੰਨਵਾਦ ਜੀ 🙏😊❤️

  • @jeetkaur2269
    @jeetkaur2269 5 місяців тому +3

    ਸੋਨੀਆ ਦਾ ਭਾਪਾ ਜੀ 😂😂😂😂😂😂😂😂😂😂

  • @karmjitrai146
    @karmjitrai146 5 місяців тому +5

    ਬਹੁਤ ਵਧੀਆ ਵੀਡਿਓ ਆ ਜੀ ❤❤

  • @muhammadafzal8112
    @muhammadafzal8112 5 місяців тому +2

    Jodi Aman Tay Sonia de adaqari Aman Sonia,abhee, Kaka, charnoo,karma, baqi bhee excellent.
    Seebo de Kia baat hy

    • @dhillonmansawala
      @dhillonmansawala  5 місяців тому

      ਬਹੁਤ ਬਹੁਤ ਧੰਨਵਾਦ ਜੀ🙏

    • @soniasonia1865
      @soniasonia1865 5 місяців тому

      Thank you so much ji 🙏

  • @kulwinderkensray6360
    @kulwinderkensray6360 5 місяців тому +1

    Abhi acting....fantastic

  • @Dhimaan123
    @Dhimaan123 5 місяців тому +2

    Hun ta karma te Sonia bahut wadia acting karde aa

  • @sunandakaushalsharma7933
    @sunandakaushalsharma7933 5 місяців тому

    Eh ta bhaut vadiya story chal rahi.❤❤

  • @reetikabains6893
    @reetikabains6893 5 місяців тому

    Sonia didi and Aman very nice acting all team members very nice

  • @babybansal7679
    @babybansal7679 5 місяців тому +1

    Waiting for nest video

  • @SushilSharma-ee6sj
    @SushilSharma-ee6sj 5 місяців тому +1

    Abhi performed all kind of roles in a perfect way an outstanding member of the team. Video seems good 👍

  • @babybansal7679
    @babybansal7679 5 місяців тому +1

    God bless you all team members

  • @dhaliwal508
    @dhaliwal508 5 місяців тому +2

    Abhi di acting 👌👌

  • @amanjotkaurkhan8672
    @amanjotkaurkhan8672 5 місяців тому +1

    Charkhe di yead agya a video dekhe k bauth sonii video a Aman dii ji jdo tusi mare comment no like karde ho mane bauth Khushi hondii a Aman dii ji

  • @Gaming_With_Sukh_
    @Gaming_With_Sukh_ 5 місяців тому +1

    Very nice video🎉🎉🎉

  • @jagdeepsingh2918
    @jagdeepsingh2918 5 місяців тому +3

    ਬਹੁਤ ਬਹੁਤ ਜ਼ਿਆਦਾ ਵਧੀਆ ਵੀਡਿਉ ਏ❤❤❤❤

  • @amanjotsidhu9833
    @amanjotsidhu9833 5 місяців тому +2

    Abhi te seebo di Jodi best hai funny hai 😀😀😊

  • @RanjitKaur-iv2dz
    @RanjitKaur-iv2dz 5 місяців тому

    Bebe noo award dena chahinda a👌👌👌👌👌👌❤️

  • @avtarbrar-dm8wg
    @avtarbrar-dm8wg 5 місяців тому +2

    Very nice video thanks

  • @gurinderdeepsingh4832
    @gurinderdeepsingh4832 5 місяців тому +1

    ਅਮਨ ਮੈਨੂੰ ਬਹੁਤ ਖ਼ੁਸ਼ੀ ਹੋਈ ਕਿ ਤੁਹਾਨੂੰ ਪੁਣੀਆਂ ਵੱਟਣੀਆਂ ਵੀ ਆਉਂਦੀਆਂ ਨੇ ਪਰ ਬੁੜੀ ਦਾ ਸੁਭਾਅ ਨਹੀ ਵਧੀਆ

  • @priyak543
    @priyak543 5 місяців тому +8

    ਕਰਮਾ ਬਾਈ ਆਗਿਆ ਇਸ ਵੀਡਿਉ ਚ ਵੀ ਹਰ ਤਰ੍ਹਾ ਦੀ ਐਕਟਿੰਗ ਬਾਹਲੀ ਸੋਹਣੀ ਹੁੰਦੀ ਆ ਬਾਈ ਦੀ 😊

    • @dhundle_Sitare
      @dhundle_Sitare 5 місяців тому

      ਬਹੁਤ ਬਹੁਤ ਧੰਨਵਾਦ ਜੀ 🙏❤️🙂

  • @hennamalhotra8731
    @hennamalhotra8731 5 місяців тому +1

    Us time phone hote the? Harjeet ne bola sonia ko lgau tere ghar phone? Vaise awesome acting

  • @user-kd6qp2ov4t
    @user-kd6qp2ov4t 5 місяців тому

    Bhut vdya vedo ji bhut vdya story g

  • @user-yt1rn7gm8f
    @user-yt1rn7gm8f 5 місяців тому +3

    ਰਾਜ ਤੇਰਾ ਬਕ,ਰੀ ਵਾਲਾ ਰੋਲਚੰਗਾ ਨੀ ਲਗਦਾ।😅😅

  • @user-jj8zb4nh5z
    @user-jj8zb4nh5z 5 місяців тому +1

    ਅਭੀ ਵੀਰੇ ਬਹੁਤ ਵਧੀਆ ਐਕਟਿੰਗ ❤❤❤❤

  • @lachhmansidhu8429
    @lachhmansidhu8429 5 місяців тому +4

    ਬਹੁਤ ਬਹੁਤ ਵਧੀਆ ਵੀਡੀਓ ।ਲਛਮਣ ਸਿੰਘ ਸਿੱਧੂ ਬਰਨਾਲਾ।

  • @RanaJaveed-hg4lc
    @RanaJaveed-hg4lc 5 місяців тому +1

    Raj Bhai charwaha wadhiya lagda ay. Hahahaha.

  • @sukhjeetkaur5397
    @sukhjeetkaur5397 5 місяців тому

    Saryaa di acting baut hi jyada vdhiaa

  • @AishveerKaur-yf2gm
    @AishveerKaur-yf2gm 5 місяців тому +4

    Very very nice story paramatma chadhadi Kala vich rakhe sari team nu 🌹🌹❤️‍🩹❤️‍🩹💖💖💛💛🎉🎉

  • @dulaybainsdulay3413
    @dulaybainsdulay3413 5 місяців тому +2

    Very nice video 👍👍👍

  • @yadwindersingh2253
    @yadwindersingh2253 5 місяців тому +2

    ਹਰਜੀਤ (ਕੁੱਕੜ)ਸਰੀਰ ਦਾ ਭਾਰੀ ਹੋ ਗਿਆ ਇਸ ਤੋਂ ਜਿਆਦਾ ਸਰੀਰ ਭਾਰੀ ਨਾ ਕਰੀ ਬਾਈ ਕੁੱਕੜ

  • @jsa-bb2mf
    @jsa-bb2mf 5 місяців тому +3

    Vary vary nice video aman di

  • @ARMAANGILL7359
    @ARMAANGILL7359 5 місяців тому +3

    Very nice video 🎉🎉❤❤❤

  • @gurjotchahal1295
    @gurjotchahal1295 5 місяців тому +1

    ਮਨਜੀਤ ਸਿੰਘ ਜੋਗੇ ਤੋਂ ਵਾਲੇ ਵੱਡੇ ਫੈਨ ਹਨ ਸੋਡੇ ਸਾਰੀ ਟੀਮ ਦੇ ਚਹਿਲ ਪਰਿਵਾਰ

  • @tanukang9891
    @tanukang9891 5 місяців тому +1

    ❤❤very very very nice video ji❤❤😊😊

  • @BhagSinghMandeir
    @BhagSinghMandeir 5 місяців тому +2

    Very Very Nice 👍👍👍👍👍 Story ji God Bless You All Team And Raj 22 ji

  • @amrikkhokhar2970
    @amrikkhokhar2970 5 місяців тому

    ਬਹੁਤ ਹੀ ਵਧੀਆ ਵੀਡੀਓ ਵੀਰ ਜੀ।ਬਾਕੀ ਆ ਸਹੁਰੇ ਸਾਹਿਬ ਤੋ ਘੁੰਡ ਕੱਢਣ ਵਾਲਾ ਕੰਮ ਪੁਰਾਣੇ ਸਮੇ ਦੀ ਯਾਦ ਨੂੰ ਤਾਜਾ ਕਰ ਗਿਆ। ਚਰਨਜੀਤ ਕੌਰ ਦਾ ਰੋਲ ਤਾ ਹਰੇਕ ਐਪੀਸੋਡ ਵਿੱਚ ਖਲਨਾਇਕ ਵਾਲਾ ਹੀ ਹੁੰਦਾ ਏ।

  • @harpreetsharma4125
    @harpreetsharma4125 5 місяців тому +10

    ਬਹੁਤ ਵਧੀਆ ਵੀਡੀਓ ਹੈ ਰੱਬ ਤੁਹਾਨੂੰ ਹੋਰ ਤਰੱਕੀਆਂ ਬਖਸ਼ੇ ❤❤ ਪਰਮਜੀਤ ਜਗਰਾਓਂ

  • @amarjitsingh1946
    @amarjitsingh1946 5 місяців тому +1

    ਬਹੁਤ ਵਧੀਆ ਵੀਡਿਓ ਆ ਬਾਈ ਰਾਜ ਵਧੀਆ ਕਹਾਣੀ ਆ ਵਾਈ ਜੀ ਨਾਇਸ਼ ਧੰਨਵਾਦ ਸਾਰੀ ਟੀਮ ਦਾ 🙏🙏💯

  • @AmandeepSingh-tn7dd
    @AmandeepSingh-tn7dd 5 місяців тому +2

    Bhukki affem legel kreo Punjab ch filma ch kii bhukki di gllan krde oo veer real ch legel kreo lok ikk hoke .... Bhukki nll chitta smack medical nashe bnd honge 😢😢

    • @dhundle_Sitare
      @dhundle_Sitare 5 місяців тому

      ਸਹੀ ਗੱਲ ਆ ਜੀ ਥੋਡੀ

  • @amansandhu3948
    @amansandhu3948 5 місяців тому +2

    Nice

  • @sanawarjotsinghsanawarjot72
    @sanawarjotsinghsanawarjot72 5 місяців тому +3

    Very nice Ji bro 🎉🎉🎉🎉🎉🎉❤❤❤❤

  • @kamalrai7003
    @kamalrai7003 5 місяців тому +1

    ਇਸ ਵੀਡਿਉ ਵਿਚ ਅਵੀ ਵੀਰ ਦੀ ਐਕਟਿੰਗ ਬੋਤ ਵਧੀਆ ਲੱਗੀ

  • @MangieGill.
    @MangieGill. 5 місяців тому +2

    Yes yes guys, another fantastic storyline to your previous episode. Love the acting love the message love the videos love it all and also welcome back Samra bro love going out to you all. Can’t wait for the next episode from the UK loving loving and loving you. God bless, MANGIEGILL from the UK.

  • @RaniRani-kc1nq
    @RaniRani-kc1nq 5 місяців тому +1

    ਚਾਦਰ ਕੱਢਦੀ ਮੰਮੀ ਦੀ ਯਾਦ ਆ ਗਈ

  • @SukhjinderSingh-jy8ji
    @SukhjinderSingh-jy8ji 5 місяців тому +3

    Very nice video veer ji ❤😂

  • @SurjeetSingh-zd5te
    @SurjeetSingh-zd5te 5 місяців тому

    ਬਹੁਤ ਵਧੀਆ ਵੀਡੀਓ ਆ ਵੀਰ ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀਕਲਾ ਬਖਸ਼ੇ

  • @parmindersinghdeol7656
    @parmindersinghdeol7656 5 місяців тому +1

    ਸੀਬੋ ਨੇ ਕਦੇ ਚੰਗਾ ਕੰਮ ਨੀ ਕੀਤਾ ਅਸਲ ਜ਼ਿੰਦਗੀ ਵਿੱਚ ਨੂੰਹਾਂ ਪਤਾ ਨਹੀਂ ਕੀ ਕਰਦੀ ਹੋਣੀ ਐਡੀ ਚੰਦਰੀ ਬੁੜੀ ਦੇਖੀਂ

    • @parmindersinghdeol7656
      @parmindersinghdeol7656 5 місяців тому

      ਅਵੀ ਤੋਂ ਸੀਬੋ ਕੁੱਟੀ ਨੀ ਜਾਂਦੀ ਜੇ ਚੱਜ ਨਾਲ ਡਾਂਗ ਨੀ ਫੇਰੀ ਜਾਂਦੀ ਕਿਤੇ ਕੱਜਰ ਬੋਲਦੀ ਕਦੇ ਕੁਝ ਹੋਰ

    • @dhillonmansawala
      @dhillonmansawala  5 місяців тому

      ਬਾਈ ਬੇਬੇ ਦੀ ਕੋਈ ਹੱਡੀ ਟੁੱਟ ਜਾਊ😂😂😂

  • @gaganbilling5152
    @gaganbilling5152 5 місяців тому +2

    Very nice video ji ❤️❤

  • @jaspreetsingh-jo6bz
    @jaspreetsingh-jo6bz 5 місяців тому +2

    Bahut hi Vadia video ji ❤❤

  • @jagdeeppandher0753
    @jagdeeppandher0753 5 місяців тому +1

    Very nice very good 👍😊❤🎉

  • @veerpalkour6062
    @veerpalkour6062 5 місяців тому +1

    Very nice g 🎉🎉❤❤❤❤

  • @gamingwithvansh6507
    @gamingwithvansh6507 5 місяців тому

    Very very nice video 👌👌❤️❤️❤️