@@Wrestlar_372sare bahar jange ethe km kon kru. Bahar vale sanu labour lai hi bulande ne. Fir othe rehn da moka dinde ne. Ethe km krn koi tan aauga hi
Hathi km swah krna kisay ne , Ithe km se hisab nal ta respect krde a loki , km de hisab nal ta loka diya jata pata bna k ohna de zindagi khrab kr diti , ida de jga te chota km kon krna chahega ?? Tusi te main Jhona loun chal jaiye tuhade ghardya ne he pehla kehna Bhaiya ban gya bus ..
Kyo k bai ithe toilet saaf krn da km krn vale jatt nu loka ne Chura kehna shuru kr dena te jina mrzi km krn koi respect ne huni , Bheda da km krn vale nu bazzigar bna dena koi respect ne , ithe km de hisab nal jata pata bndiya a , te jata pata de hisab nal Respect mildi a , vaddi jaat vaddi respect , Eh Sach a , Chota km kr layn loki but respect be ta jaruri a , Salution ahe a jata pata khatam kro , Sikh koi jaat ne a Hindu koi jaat ne a Muslim koi jaat ne a , Dharam de under jao , jata pata khatam kro te phe jehra mrzi koi km kare ohdi respect kro , bezzati na kro kisay de apne loki Jhona loun pind vich ta ohna nu loki galat sense nal bhaiye keh k bezzati krde a , agle be kehnde k dubai de garmi vich mar jana izzat ta hai na ..
Bro, this is a ‘Masterpiece’ 🔥❤ love u. Mai tuhadi videos vekhni shd dittia c to be honest but this one is just top notch and brings me back. If there are awards for small videos, this one deserves every single one of them. Way too good 👍🙌
Nai veere tusi galat aa. Jo punjab ch aa bhiye harroj galat kaam krn lag gye ? Ludhiana vich bhiyeia da poora rob ho geia wa. Bolan lage nai dakhde. Punjabio noo galat bolde aa. Te kinneia jagga the bhiye fadde gye jo pind vich kudyia nal galt krde fdde gye. The punjab vich aa less amount the kaam krn lag jande aa. Ihna da tha sar janda less earning vich pr apna nai sarda. J punabi 300 lende aa labour aa othe jaa k 200 vich haa kr dinde aa. Kinneia jagga the food stall londe aa the kinni baar ho geia k bhiye fadde gye aa food vich gand mix krde. J hale v appa iddha hi sochde rahe kal apne gher tak aoun gye
True Duaaba ki malwa ch v ehi haal hon wala aa me Rajasthan toh aa me Ludhiana recovery da km krda c tajpur bet ,mundia ,mundia kalan,mundia khurd ,tibba colony, Ramgarh side bihari hi ne baaki tajpur bet toh agge hun danasu pind da number aa je local property dealer low emi teh plot na vchn taah v migration teh rok lg skdi aa
Paji asi ta aa jande bt sarkaara ne sada kum kaar da mull nai pauna, te hlaat bde aukhe kite ne majuda sarkaara ne tuc dsso asi bahar aa ke kithe galat aa sada kehra dil krda c bahar aoun nu par mazbooriya le aundiya ne, sadi ta rooh panjaab hai te sada dil v pr sanu fr v vakhra rehna penda hai... Panjaab di khushi lyi asi sda hi agge rhage, jionde vasde rho te panjaab di khushaali lyi mai ardaas krda han deep sian radio fm 107.3 fever England wallo
Main ik gal kheni chaunda ajj kal social media te jo hawa chaldi asi udar nu ho jande aa bina apna dimag use kite, jraa sochea k sade sikh jaa hor dharam dia punjabi families out of state rhndia bhot chira ton jive main karnatka and kerala chh b dekh k ayea, pure kam kar set aa uhna de apne punjab daa te sikhi daa naa roshan kita uhna ne, j apan bayian nal vitkra kran lag pe tan socho j bhar walian states chh sade nal hon lag pea fir ki kru ge?? so sarea nu pyar kro jo kam bayie kar skde oh asi nahi kar skde ik khet tan door di gal ik kyeara b gannea daa shill ni hona, chida eh aa k ehna de adhar card bgera te votes utho dia e rhen up vihar dia. dhanwad
Yr real m kaka ji bhinda bai outstanding comedy krde aa lovely video plzz ek video roj post kro ...jese nashe ki lat hoti h same tokra tv ki lat lg gyi
Kehra tera bura krda welcome 20 lakh lagda bc 200 de ticket nee contribution dekhe ohna de economy chal tenu ki tattu pata hona economy da chal do cup chaa la hun😂
Jo marji agle mehnat karde aa kite ohna toh puch ke dekho ki raat nu soun lagge dhuie sidhi hundi aa jina kam oh karde na dhup di parva na meeh na thand ch kam karn toh piche hattde ,,,te sona v kache kothe te ya yameen te keerhe makode sapp katde aa ohna nu,, ohna da v dil karda AC ch ya cooler agge sonne da y bss majboori karke sade lokkan toh gallan sunde kiyo ki ohna de v bache aa te ghar di zimmedari aa ,,,,ohna nu ithe leke aune wale v apne bande ne hun sara drama ho riha hor kuch ni,,,,,bakki mukdi gal y jerhe ta asli kisan ne kheti karde ne oh ta ni chaunde koi v ki ina nu bhajaya jave,,jerhe free ch pardhan banan nu firde oh jaroor kehange ki bhaja inna nu
वेरी गुड बहुत अच्छी वीडियो बनाई आप लोगों ने किसी एक इंसान की गलती के लिए सभी लोगों के ऊपर तो नहीं लगा सकते भैया के बगैर किसान का काम नहीं चलेगा क्योंकि लोकल मजदूर खेती किसानी वाली मजदूरी नहीं करना चाहता करता है तो मेहनत इतनी जो किसान नहीं सकता देश आजाद है कोई भी कहीं ना जा सकता है काम कर सकता यह कुछ गुंडा तत्वों की गहरी साजिश थी देश में नफरत फैलाने के शासन को चाहिए ऐसे लोगों पर कार्रवाई करें
Sab insan ne yaar ralmilke raho koi kise nu gulam nahi banaunda kise naal nafrat na karo jekar Punjab karke kise da chula chal riha is vich hankar nahi karna caahiyda lok apni mehnat da khande ne❤
@@no_signaltv55 bilkul bai bolde a na punjabi ch olle da kahda te seyane da keha baad ch pta lagda hun sala ethe agge ta punjab sohna lagda jad punjab ch c jad galla kadde c ki etho nikal jaiye bs ek war 🙅🏻 hun lokka nu bolde na jao bahar
Jo tuc msg dita no doubt oh sahi aa par rahi gal bahr jan di ta veere ethe jobs nai aa agr jobs hegia v aa ta 8ja 10000 tk dinda agla ohtoh bad hr ik kol jmin nai aa j koi mere wrga theke te lai k krda c gujare lyi ta theke de rate bde chk dite aa dso hun tuc v sahi o pr galt oh v nai jo bahr jnde aa sokha ta nai aa bahr jana dil ethe hi reh janda jan walya da
Sade punjabi aa nu pta ni ki ho gya kudiaa reela te bande vehle ਵਾਹਿਗੁਰੂ ਵਾਹਿਗੁਰੂ ki banu dunia aa da sache patshsa ਵਾਹਿਗੁਰੂ jane ki banu duni aa da sade kol time bhot thoda aa je Asi time nu slow karna aa ta sanu 10naoha di kirat karni penu parmatma da simarn karna pena.🙏🏻 bhot badia a massage yo fake log hunde ne jehda agg la k app kand te tapusi marde han sade oh ankhi yodhya nu sr udam singh kartar singh sraba ona bare padna chaida ta yo asi es tra de mare same de dhon te goda rakh sakia a
ਪਹਿਲੀ ਗੱਲ
ਆਈਲੈਟਸ ਕਰਨ ਵਾਲੇ ਜੇਕਰ ਬਾਹਰ ਜਾਂਦੇ ਹਨ ਤਾਂ ਉਹਨਾਂ ਨੂੰ ਜਾਣ ਦਿਓ, ਜੇਕਰ ਪੰਜਾਬੀ ਵਿਸ਼ਵ ਵਿੱਚ ਫੈਲ ਰਹੇ ਹਨ ਤਾਂ ਮਾੜੀ ਗੱਲ ਨਹੀਂ। ਉਹਨਾਂ ਦੇ ਬਾਹਰ ਜਾਣ ਦੇ ਬਾਵਜ਼ੂਦ ਸਰਕਾਰੀ ਅਤੇ ਪ੍ਰਾਈਵੇਟ ਅਦਾਰਿਆਂ ਵਿੱਚ ਨੌਕਰੀਆਂ ਲਈ ਫਿਰ ਵੀ ਪੰਜਾਬੀ ਲੋਕਾਂ ਦੀ ਥੋੜ ਨਹੀਂ। ਸਗੋਂ ਚੰਗਾ ਕੁਝ ਪੰਜਾਬੀ ਬਾਹਰ ਕੰਮ ਕਰਨ ਕੁਝ ਪੰਜਾਬ ਚ ਸਭ ਨੂੰ ਰੋਜ਼ਗਾਰ ਮਿਲ਼ੇ।
ਦੂਜੀ ਗੱਲ
ਵੈਸੇ ਤਾਂ ਚਾਹੀਦਾ ਹੈ ਕਿ ਪੁਰਾਣੇ ਸਮੇਂ ਵਾਂਗ ਪਿੰਡਾ ਦੇ ਜ਼ਿਮੀਂਦਾਰਾਂ ਅਤੇ ਦਲਿੱਤ ਭਾਈਚਾਰੇ ਵਿੱਚ ਸਾਂਝ ਵਧੇ, ਇਹ ਵੀ ਆਪਣੇ ਹਨ, ਇੱਕ ਦੂਜੇ ਦੀ ਇੱਜ਼ਤ ਦੇ ਭਾਈਵਾਲ ਹਨ।
ਫਿਰ ਵੀ ਜਿੱਥੋਂ ਤੱਕ ਬਹੀਆਂ ਦੀ ਗੱਲ ਹੈ, ਜਿਹੜੇ ਵਿਚਾਰੇ ਝੋਨਾ ਲਾਉਣ ਆਉਂਦੇ ਹਨ, ਉਹਨਾਂ ਦੀ ਬਹੁਤੀ problem ਨਹੀਂ ਉਹ ਸੀਜ਼ਨ ਵਿੱਚ ਆਉਂਦੇ ਹਨ ਤੇ ਫਿਰ ਚਲੇ ਜਾਂਦੇ ਹਨ। ਜਿਹੜੇ ਪੱਕੇ ਰਹਿੰਦੇ ਹਨ ਉਹਨਾਂ ਕਰਕੇ ਪੰਜਾਬੀਆਂ ਦੇ ਰੋਜ਼ਗਾਰ ਤੇ ਸੱਭਿਆਚਰਕ ਸਮੱਸਿਆਵਾਂ ਆਉਂਦੀਆਂ ਹਨ
ਦਲਿਤ ਕੌਣ ਆ ਇਹ ਦਸ ਪਹਿਲਾ
@Babbu112 ਮਤਲਬ?
ਸੋਹਣਾ ਪ੍ਰੋਗਰਾਮ ਕੌੜਾ ਸੱਚ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ
ਨਾਹਰਾ ਲਾਇਆ ਪੰਜਾਬ ਚੋ ਬਇਏ ਭਜਾਓ ਪਰ ਅਸਲ ਚ ਭੱਜ ਪੰਜਾਬੀ ਰਹੇ ਨੇ ਵਾਹ ਵਾਹ॥॥ ਵੇਸੇ ਵਿਡਿਓ ਸੋਹਣੀ ਏ
mtlb tn smjh la bhrawa pura 😁
@@superpunjabi7611 ਚੱਗੀ ਤਰਾ ਪੜੋ ਭਰਾ ਇਹਨਾ ਨੂੰ ਗਲਤ ਥੋੜੀ ਕਿਹਾ ਪੰਜਾਬ ਦੇ ਹਲਾਤ ਦੱਸ ਰਿਹਾ ਕੇ ਅਸੀ ਕਹਿਰੇ ਬਇਏ ਭਜਾਓ ਪਰ ਭੱਜ ਪੰਜਾਬੀ ਰਹੇ..special ਤੇ ਲਿਖਿਆ ਕੇ ਸੋਹਣੀ ਵਿਡਿਓ!
ਵੀਰੋ ਬੋਹਤ ਸੋਹਣਾ msg ਆ ਆਪਣੀ ਪੰਜਾਬ ਦੀ ਜਨਤਾ ਨੂੰ praud of u❤❤❤❤
ਭਈਏ ਭਝੌਣ ਤੋਂ ਪਹਿਲਾਂ ਪੰਜਾਬ ਵਿੱਚੋਂ ਨਸ਼ਾ ਬਾਹਰ ਕੱਢੋ ਜੁਵਾਨੀ ਬਚਾਓ ਵੀਡੀਓ ਵੀ ਬਹੁਤ ਬਹੁਤ ਵਧੀਆ ਹੈ 🙏 ਧੰਨਵਾਦ ਜੀ 🙏
ਨਸ਼ਾ ਹੀ ਬੱਈਆ ਦਾ ਕਾਰਨ ਹੈ ਪੰਜਾਬ ਦੇ ਮਜ਼ਦੂਰ ਬੇਰੁਜ਼ਗਾਰ ਨਸ਼ਿਆਂ ਨੂੰ ਵੇਚਣਾ ਹੋਰ ਕੀ ਕਰਨ ਮੈਂ ਭੜਕ ਕੇ ਨਸ਼ੇ ਵੇਚਣ ਵਾਲੇ ਘਰਾਂ ਵਿੱਚ ਗਿਆ ਉਹਨਾਂ ਕਿਹਾ ਜੱਟਾਂ ਦੇ ਜਵਾਈ ਰੋਟੀ ਪਿਛੇ ਦਿਹਾੜੀ ਲਾਉਂਦੇ ਸੌਂ ਰੁਪਏ ਪਿਛੇ ਕੇਂਦਰ ਸਰਕਾਰ ਇੱਕ ਦਿਨ ਪੰਜਾਬ ਬਰਵਾਦ ਕਰਨਾ ਹੈ ਜਦੋਂ ਮਰਜ਼ੀ ਕਰੇ ਲੱਖ ਲੱਨਤ ਇਥੋਂ ਦੇ ਲੋਕਾਂ ਦੇ ਦਿੱਲੀ ਸਿੱਖਾਂ ਨੂੰ ਕੁੱਤੇ ਵਾਂਗ ਮਾਰਿਆਂ ਅੱਜ ਉਹੀ ਪੰਜਾਬ ਦੇ ਮਜ਼ਦੂਰ ਲੋਕਾਂ ਦੇ ਹੱਕਾਂ ਤੇ ਕਬਜ਼ਾ ਕਰੀ ਬੈਠੇ ਤੇ ਪੰਜਾਬੀਆਂ ਵਿੱਚ ਗੰਦਾ ਬੀਜ ਰਲਾਇਆ ਹੈ ਕੁਝ ਸੋਚੋਂ ਗਾਂਜਾ ਵਾਂਗ ਪੰਜਾਬ ਤੇ ਹਮਲੇ ਹੋਏ ਲੳਉ
ਆਪਣੇ ਭਈਐ ਜਿਹੜੇ ਕਨੇਡਾ ਜਾਂਦਾ ਜੇ ਉਹਨਾਂ ਨੂੰ ਭਜਾਤਾ ਫਿਰ ਇਹ ਤਾਂ ਫਿਰ ਵੀ ਆਪਣੇ ਮੁਲਕ ਚ ਬੈਠੇ
ਉਹ ਤੋ 40 -40 ਲੱਖ ਲੈਦੀਆ ਉਥੋ ਦੀਆਂ ਸਰਕਾਰਾਂ ,ਫਰੀ ਵਿੱਚ ਨਹੀ ਜਾਦੇ ਪੰਜਾਬੀ
@@gillpassangerਤੁਹਾਡਾ ਕੀ ਮਤਲਬ ਇਹ ਵੀ 40 ਲੱਖ ਲਾ ਕੇ ਪੰਜਾਬ ਆਉਣ ,ਅਗਲੇ ਆਪਣੇ ਹੀ ਦੇਸ਼ ਚ ਆ ਕਿਸੇ ਗੈਰ ਮੁਲਕ ਚ ਨੀ,
ਜੋ ਤੁਸੀ ਸੋਚਦੇ ਊ ਹੋ ਵੀ ਹੋ ਸਕਦਾ ,ਪੰਜਾਬ ਨੂੰ ਖਾਲਿਸਤਾਨ ਬਣਾਉਣਾ ਪੈਣਾ, ਫਿਰ ਬਾਈਏ ਆਪੇ ਚਲੇ ਜਾਣ ਗਏ ਫਿਰ ਜਿੰਨੇ ਵੀ ਆਉਣਾ 40 40 ਲੱਖ ਲਈ ਜਾਇਓ Visa ਦਾ ਪੰਜਾਬ ਨੂੰ ਆਉਣ ਵਾਸਤੇ
Eh Punjab khalistani a da aae na ki bhaiya di😂😂😂
ਭਈਏ ਨਾ ਭਜਾਓ। ਅਪਣੇ ਨਿਆਣੇ ਪੰਜਾਬ ਚ ਸੰਭਾਲੋ। ਓਹਨਾਂ ਨੂੰ ਬਾਹਰ ਜਾਣ ਤੋਂ ਗਵਾਂਢੀ ਰੋਕਣਗੇ
*Jdo niyane hon hi guaadiyan de tan o hi rokn ge na ji😂😂😂😂❤❤❤❤❤😂😅😅😅*
Sahi gll bai
@@SUKHA-Khai-shergarh ਮੈਨੂੰ ਤੂੰ ਵੀ ਗਵਾਂਢੀ ਦੀ ਸੱਟ ਲੱਗਦਾ ਤਾਂ ਹੀ ਕਹਿ ਰਿਹਾ
@@SUKHA-Khai-shergarh le hor da ta pta nai bt tu pkka apne gwandi di stt aa tahi dsi jana ehte cmnt ch😅
@@Wrestlar_372sare bahar jange ethe km kon kru. Bahar vale sanu labour lai hi bulande ne. Fir othe rehn da moka dinde ne. Ethe km krn koi tan aauga hi
ਇਹ ਡੂੰਘਾ ਚਿੰਤਾ ਦਾ ਵਿਸ਼ਾ ਹੈ ਬਹੁਤ ਸੋਹਣੇ ਢੰਗ ਨਾਲ ਸਮਝਾਇਆ ਹੈ
Hii I'm Canada👇
ਪੰਜਾਬੀ ਭਜਾੳ ਕਨੈਡਾ ਬਚਾਉ✊✊✊ 😂😂😂😂
11:02one of the best line 👌👌🙏💐
Right answer
Saade lok eda sochan kise naal nafrat karan. Eh Changa ni. Asi aap bahar aa
Tu bond dennn gya canada vich bhosdi da
ਪੰਜਾਬੀ ਭਜਾਉ ਵਿਦੇਸ਼ ਬਚਾਉ
ਵਿਦੇਸ਼ ਲੋੜ ਆ 40 ਲੱਖ ਲਾ ਕੇ ਜਾਂਦੇ ਆ 300 ਦੀ ਟਿਕਟ ਲਾ ਕੇ ਨਹੀਂ ਨਾ ਘੱਟ ਰੇਟ ਤੇ ਕੰਮ ਕਰ ਕੇ ਕਿੱਸੇ ਦੇ ਢਿੱਡ ਤੇ ਲੱਤ ਮਾਰ ਦੇ ਸਹੀ ਆ ਗੰਦ ਪਾ ਤਾ ਪੰਜਾਬ ਇਨ੍ਹਾਂ ਤੋਂ ਦੁੱਖੀ ਹੋ ਮਜਬੂਰੀ ਨੂੰ ਬਹਾਰ ਜਾਣਾ ਪੈ ਰਿਹਾ ਜਿੱਥੇ ਚਲ ਜੋ ਭਇਆ 5000 ਹਜਾਰ ਤੇ ਲੋਕਾਂ ਦੀਆਂ ਦੁਕਾਨਾਂ ਤੇ ਲੱਗੇ ਜੇ ਇਹ ਨਾ ਹੋਣ ਇੱਕ ਪੰਜਾਬੀ ਨੂੰ 20,000 ਤਨਖਾਹ ਦੇ ਦੇਣ ਓਹੇ ਕਦੇ ਟਾਈਮ ਲੱਗਾ ਹਿਮਾਚਲ ਜਾ ਕੇ ਆਵੀ ਦੇਖੀ ਕਿੰਨੇ ਕ ਭਇਏ ਵਾੜੇ ਉਨ੍ਹਾਂ ਨੇ ਤੇ ਸਾਡੇ ਪੰਜਾਬ ਵਿੱਚ 🤬🤬🤬🤬🤬🤬
Nikke hunde school ch.. fiil in the blanks hunde c.. but es situation te mainu lagda… panjab ch blanks paiyaa ne te bhaiyee osnu fill kar rahe ne💯💯
ਝੋਨਾ ਹਟਾਓ ਪਾਣੀ ਬਚਾਓ
ਮਾੲਈ ਅਁਜ ਚੌਲ ਬਣਿਓ 🆗️
ਮਸਲਾ ਸਵਾਦ ❤
ਸਭਤੋਂ ਵਧੀਆ ਕਮੇਂਟ ਤੁਹਾਡਾ ਹੈ।
So proud ❤❤
Sab toh siyana comment
Shi gl veer ji ja hje v ess bre sochya ta age Punjab da hlat BHT khrb huna
ਮੈ ਪੰਜਾਬ ਵਿੱਚ ਇੰਨੇ ਫੁਕਰੇ ਦੇਖੇ ਜੋ ਖੇਤ ਜੰਗਲ ਪਾਣੀ ਵੀ ਮੋਟਰਸਾਈਕਲ ਤੇ ਜਾਂਦੇ
Shai bai
ਹਾਸੇ ‘ਚ ਦਿਖਾਈ ਸੱਚਾਈ,
ਵਾਹ ਬਈ 💯
❤❤
ਸਿਰਾ ਵੀਰੋ,, ਸਾਰੀ ਟੀਮ ਬੰਬ ਪਾੜ ਮਹਿਕਮਾਂ ਹੀ ਆ,, ਥੋੜੇ ਜਿਹੇ ਸਮੇਂ ਚ content ਦੀ ਹਰ ਇੱਕ ਸਾਇਡ ਪੇਸ਼ ਕਰ ਦਿੰਦੇ,, ਬਹੁਤ ਮਿਹਨਤ ਲੱਗਦੀ ਇਹਦੇ ਪਿੱਛੇ,, ਕਮਾਲ ਆ ਬਾਈ🔥🎯👌🏻
ਬਈਏ ਭਜਾਓ,ilets ਸੈਂਟਰ ਬੰਦ ਕਰਾਓ।
ਇਕੱਲਾ ਬਈਏ ਭਜਾ ਕੇ ਪੰਜਾਬ ਨਹੀਂ ਬਚਣਾ।🤞
👌🏻👌🏻👌🏻👌🏻👌🏻👌🏻
ustaad ji canada ch ja k gallan e krde aa apne bnde punjab waleya nu bnde ni smjhde fr fukre behncho
@@deepsingh-ec7xm assi tn bai eni hwa ch aya ni
Kyo band Kari aa y ielts center tell me Punjab vaps auna pasa kama k
@@jassamander ehi soch honi chahidia bai.. sareya di.... 👍🤞💫
ਗੁੱਸਾ ਨਾ ਕਰਨਾ ਜੇਕਰ ਅਸੀਂ ਖਾਲੀ ਥਾਂ ਛੱਡੀ ਹੈ ਕੋਈ ਤਾਂ ਭਰੇਗਾ
ਡੂੰਘੀ ਚਿੰਤਾ ਦਾ ਵਿਸ਼ਾ
Sachian gallan da gusa krje ta krje koi
ਖਾਲੀ ਥਾਂ ਕਿਥੇ ਆ 🙄
ਜੈ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਦਾ ਆਨੰਦਪੁਰ ਸਾਹਿਬ ਦਾ ਮਤਾ ਪਾਸ ਹੋ ਜਾਂਦਾ ਤਾਂ ਅੱਜ ਇਹ ਹਾਲ ਨਹੀਂ ਸੀ ਹੋਣਾ
@@ShamsherSingh-qi4gu fir jyada hona c
ਸਚਾਈ ਸ਼ੀਸ਼ਾ ਦਿਖਾ ਦਿੱਤਾ ਬਾਈ ਹੁਣੀ ❤
ਸਾਡਾ ਪੰਜਾਬ ਅੱਜ ਵੀ ਸੋਨੇ ਦੀ ਚਿੱੜੀ ਹੈ। ਬੱਸ ਸਾਡੇ ਮੁੰਡੇ ਹੱਥੀ ਕੰਮ ਕਰਨਾ ਨੀ ਚਾਹੁੰਦੇ ਤਾਹੀ ਬਈਏ ਰਾਜ ਕਰਨ ਲੱਗ ਪਏ ਨੇ
Hathi km swah krna kisay ne , Ithe km se hisab nal ta respect krde a loki , km de hisab nal ta loka diya jata pata bna k ohna de zindagi khrab kr diti , ida de jga te chota km kon krna chahega ?? Tusi te main Jhona loun chal jaiye tuhade ghardya ne he pehla kehna Bhaiya ban gya bus ..
Jehde krde aa ohna nu kehda veer ji kum krn dinde aa a lok
ਮੈਂ ਨਹੀਂ ਰੱਖਿਆ ਬਹੀਆ 15 ਕਿੱਲੇ ਦੀ ਖੇਤੀ ਆ 5 ਮੱਝਾਂ ਨੇ ਆਪ ਹੀ ਕਰੀਦਾ ਜਦੋਂ ਕਿਤੇ ਜਿਆਦਾ ਕੰਮ ਪੈ ਜਾਏ ਬੰਦਾ ਦਿਹਾੜੀ ਰੱਖ ਲਈਦਾ ਪੰਜਾਬੀ
@@baljinderrai4good 👍
ਬਹੁਤ ਵਧੀਆ massage 👍
Bhinda bhaji is bhuvan bam of punjab. He can do any roll. Deserve more respect 🫡
It’s your opinion but bhinda is better
Shukr a koi title pdhya jis vich
ਬਈਆ ਲਿਖਿਆ ਹੋਇਆ ਨਹੀਂ ਤਾਂ ਹੁਣ ਤੱਕ ਭਈਆ ਹੀ ਲਿਖਿਆ ਹੋਇਆ ਦੇਖਿਆ ਭਈਏ 😂 ਮੈਂ ਸੋਚ ਦਾ ਸੀ ਕਿ ਪੰਜਾਬੀ ਲਿਖਣੋਂ ਵੀ ਗਏ ਆਪਣੇ ਪੰਜਾਬੀ ਵੀਰ।
ਪੰਜਾਬੀ ਬਾਹਰ ਵਿਦੇਸ਼ਾ ਵਿੱਚ ਗੋਰਿਆ ਦੀਆ ਟੋਲੀਟ ਸਾਫ ਕਰਨ ਗਏ।ਇਟਲੀ ਵਿੱਚ ਗੋਰਿਆ ਦੇ ਜਾਨਵਰਾ ਦੀ ਸੰਭਾਲ ਕਰਨ ਗਏ। ਪੰਜਾਬ ਵਿੱਚ ਕੰਮ ਨਹੀ ਕਰਨ ਗਏ।
Kyo k bai ithe toilet saaf krn da km krn vale jatt nu loka ne Chura kehna shuru kr dena te jina mrzi km krn koi respect ne huni , Bheda da km krn vale nu bazzigar bna dena koi respect ne , ithe km de hisab nal jata pata bndiya a , te jata pata de hisab nal Respect mildi a , vaddi jaat vaddi respect , Eh Sach a , Chota km kr layn loki but respect be ta jaruri a , Salution ahe a jata pata khatam kro , Sikh koi jaat ne a Hindu koi jaat ne a Muslim koi jaat ne a , Dharam de under jao , jata pata khatam kro te phe jehra mrzi koi km kare ohdi respect kro , bezzati na kro kisay de apne loki Jhona loun pind vich ta ohna nu loki galat sense nal bhaiye keh k bezzati krde a , agle be kehnde k dubai de garmi vich mar jana izzat ta hai na ..
@@Jass__paul4422 ਸਾਡੇ ਪੰਜਾਬੀਆ ਨੂੰ ਝੂਠੀ ਸ਼ਾਨ ਮਾਰ ਗਈ। ਗੋਰੇ ਇਸ ਲਈ ਕਾਮਯਾਬ ਨੇ ਹਰ ਕੰਮ ਤੇ ਕੰਮ ਕਰਨ ਵਾਲੇ ਦੀ ਇੱਜਤ ਕਰ ਦੇ।
@@Jass__paul4422 22 sada bappu sarkari nokri ni krda and na hi sannu koi jameen andi aa !! 10,000. ch sarda ni si india ch . ta aaye aa !!
ਝੋਨਾ ਲੋਨਾ ਬੰਦ ਕਰੋ ਪੰਜਾਬ ਵਿੱਚ ਚੋਲ ਭੋਤ ਕਟ ਵਰਤੇ ਜਾਂਦੇ ਨੇ ਸਾਰੇ ਚੋਲ ਭਾਰ ਜਾਂਦੇ ਨੇ
ਝੋਨਾ ਨਾ ਲਓ ਪਾਣੀ 😢 ਬਚਾਲੋ
ਹੁਣ ਤਾਂ ਸਾਰੇ ਪਾਸੇ ਹੀ ਭਈਏ ਫਿਰਦੇ ਐ, ਪੰਜਾਬੀ ਏਧਰ ਕੰਮ ਕਰ ਨੀ ਰਾਜੀ, ਪੰਜਾਬੀ ਜਵਾਨ ਕੰਮ ਕਰਨ ਹੱਥੀਂ ਆਪੇ ਈ ਨਾ ਆਉਣ ਗੇ ਇਹ ਨਾ ਭਜਾਉਣ ਦੀ ਲੋੜ
ਅੱਜ ਦੁਨੀਆਂ ਦੇ ਚਾਰੇ ਪਾਸੇ ਪੰਜਾਬੀ ਲੋਕ ਵੱਸਦੇ ਹਨ ਪਰ ਕਦੇ ਸੁਣਿਆ ਕਿ ਕਿਸੇ ਨੇ ਧਰਨਾ ਲਗਾਇਆ ਹੋਵੇ ਪੰਜਾਬੀਆਂ ਖਿਲਾਫ ਮਤਲਬ ਪੰਜਾਬੀ ਲੋਕ ਹਰਿਆਣਾ ਰਾਜਸਥਾਨ ਉੱਤਰ ਪ੍ਰਦੇਸ਼ ਭਾਰਤ ਦੀ 29 ਸਟੇਟ ਵਿਚ ਪੰਜਾਬੀ ਵੱਸਦੇ ਹਨ ਮਤਲਬ ਤੁਸੀਂ ਜਿਥੇ ਵੀ ਰਹੋ ਤੁਹਾਨੂੰ ਨਾ ਕੋਈ ਰੋਕੇ ਪਰ ਜੇ ਕੌਈ ਪੰਜਾਬ ਵਿੱਚ ਆਵੇ ਤਾਂ ਐਨੀ ਤਕਲੀਫ਼ ਕਿਓ❤
awwal allah noor upaaya, kudarat ke sab bande,
ek noor te sab jag upjeya, kaun bhale kaun mande.
ਆਉਣ ਵਾਲੇ ਸਮੇਂ ਦਾ ਸੱਚ ਪੰਜਾਬੀਓ ਹੁਣ ਤਾਂ ਸਮਜ ਜਾਓ ਕੌੜਾ ਸੱਚ ਆ ਹੁਣ ਟਾਈਮ ਆ ਸਮਜ ਜਾਓ 🙏🙏🙏
Bro, this is a ‘Masterpiece’ 🔥❤ love u.
Mai tuhadi videos vekhni shd dittia c to be honest but this one is just top notch and brings me back.
If there are awards for small videos, this one deserves every single one of them.
Way too good 👍🙌
ਆਪਣੇ ਨਿਕੰਮੇਪਣ ਨੂੰ ਲੁਕਾਉਣ ਲਈ ਦੂਜੇ ਦੀ ਗਲਤੀ ਕਢਦੇ ਨੇ ਉਹ ਮੇਹਨਤ ਕਰਕੇ ਖਾਂਦੇ ਨੇ ਕਿਸੇ ਕੰਮ ਨੂੰ ਕਰਨ ਤੋਂ ਸ਼ਰਮਾਉਂਦੇ ਨਹੀਂ।
Nai veere tusi galat aa. Jo punjab ch aa bhiye harroj galat kaam krn lag gye ? Ludhiana vich bhiyeia da poora rob ho geia wa. Bolan lage nai dakhde. Punjabio noo galat bolde aa. Te kinneia jagga the bhiye fadde gye jo pind vich kudyia nal galt krde fdde gye. The punjab vich aa less amount the kaam krn lag jande aa. Ihna da tha sar janda less earning vich pr apna nai sarda. J punabi 300 lende aa labour aa othe jaa k 200 vich haa kr dinde aa. Kinneia jagga the food stall londe aa the kinni baar ho geia k bhiye fadde gye aa food vich gand mix krde. J hale v appa iddha hi sochde rahe kal apne gher tak aoun gye
Bhut vadia massage veere dhanvaad
True Duaaba ki malwa ch v ehi haal hon wala aa me Rajasthan toh aa me Ludhiana recovery da km krda c tajpur bet ,mundia ,mundia kalan,mundia khurd ,tibba colony, Ramgarh side bihari hi ne baaki tajpur bet toh agge hun danasu pind da number aa je local property dealer low emi teh plot na vchn taah v migration teh rok lg skdi aa
Great Topic paji eda he honi chahedi va Punjab Punjabiya da va
ਹੁਣ ਤੱਕ ਦੀ ਸਭ ਤੋਂ ਵਧੀਆ ਸਕ੍ਰਿਪਟ ❤️❤️❤️❤️
Boht wadiya massage veere ilets centre bandd hone cahide
Paji asi ta aa jande bt sarkaara ne sada kum kaar da mull nai pauna, te hlaat bde aukhe kite ne majuda sarkaara ne tuc dsso asi bahar aa ke kithe galat aa sada kehra dil krda c bahar aoun nu par mazbooriya le aundiya ne, sadi ta rooh panjaab hai te sada dil v pr sanu fr v vakhra rehna penda hai... Panjaab di khushi lyi asi sda hi agge rhage, jionde vasde rho te panjaab di khushaali lyi mai ardaas krda han deep sian radio fm 107.3 fever England wallo
ਭਜਾਓ ਸਾਰੇਆਂ ਨੂੰ ਤੇ ਆਪਣਾ ਕੰਮ ਆਪ ਕਰੋ ਲੇਵਰ ਦੀ ਕੀ ਲੋੜ ਆ। ਅਸੀ ਵੀ ਆਪਣੀ ਨੌਕਰੀ ਆਪ ਕਰਦੇ ਆ ਭਈਏ ਤੋਂ ਨਹੀਂ ਕਰਾਂਦੇ। ਜ ਭਈਏ ਚਲੇ ਵ ਗਏ ਤਾਂ ਸਾਰੇ ਲੋਕਾਂ ਨੇ ਇੱਕੋ ਕੰਮ ਕਰਨ ਲੱਗ ਜਾਣਾ। ਗੋਲ ਗੱਪੇ ਦੀਆਂ ਰੇੜੀਆ ਲਾ ਲੈਣੀਆ। ਓਥੇ ਕੁੜੀਆਂ ਬਹੁਤ ਆਂਦੀਆ। ਏਥੋਂ ਤੱਕ ਆਪਣੀ ਸੋਚ ਆ ਬਸ
ਪੈਰੀਂ ਹਾਥ ਲਗਾ ਰਹੇ ਹੈਂ , ਚੰਗਾ ਨਹੀਂ ਲਗਤਾ .....good one
ਸਹੀ ਗੱਲ ਐ ਪੰਜਾਬ ਦੇ ਲੋਕਾਂ ਨੂੰ ਰੁਜਗਾਰ ਤੇ ਪੈਸੇ ਚ ਵਾਧਾ ਹੋਵੇਗਾ
Awe hi hor countries de lok Punjabian nu v kehnde honge. Otho de assi bhaiye ha
ahi m khna c
Main ik gal kheni chaunda ajj kal social media te jo hawa chaldi asi udar nu ho jande aa bina apna dimag use kite, jraa sochea k sade sikh jaa hor dharam dia punjabi families out of state rhndia bhot chira ton jive main karnatka and kerala chh b dekh k ayea, pure kam kar set aa uhna de apne punjab daa te sikhi daa naa roshan kita uhna ne, j apan bayian nal vitkra kran lag pe tan socho j bhar walian states chh sade nal hon lag pea fir ki kru ge?? so sarea nu pyar kro jo kam bayie kar skde oh asi nahi kar skde ik khet tan door di gal ik kyeara b gannea daa shill ni hona, chida eh aa k ehna de adhar card bgera te votes utho dia e rhen up vihar dia. dhanwad
Apa punjabi gaand nahi pani aah bhaye fudu ne na sale naade nalle kina nasha krde saale gunde bnee firde
ਗ਼ਲਤੀ ਆਪਣੇ ਪੰਜਾਬੀਆਂ ਦੀ ਹੈ 🙏ਜੇ ਪੰਜਾਬ ਨਹੀਂ ਛੱਡਦੇ ਤੇ ਬਹੀਏ ਨਾ ਆਉਂਦੇ, ਹੁਣ ਤਾਂ ਪੰਜਾਬ ਦਾ ਮਾਹੌਲ ਖ਼ਰਾਬ ਆ
har ik di apni marzi jithe ji karda jave
Yr real m kaka ji bhinda bai outstanding comedy krde aa lovely video plzz ek video roj post kro ...jese nashe ki lat hoti h same tokra tv ki lat lg gyi
ਵੀਰ ਜੀ ਬਈਏ ਭੱਜ ਗਏ ਤੇ ,ਫੁਕਰੀਆਂ ਨਹੀ ਵੱਜੀਆਂ
ਕਿਉਂਕਿ ਸਾਰਾ ਦਿਨ ਕੰਮ ਕਰਨਾ ਪੈਣਾ ਤੇ ਨਹੀਂ time ਲੱਗਣ , ਤੇ ਫੁਕਰੀਆਂ ਕਿਹੜੇ time ਮਾਰਾਂਗੇ ਆਪੇ 😢 ਤੇ ਸਾਡੇ ਵੰਡੇ ਇਸਟਾਗਰਾਮ ਤੇ video ਕੌਣ ਬਣਾਉਣ ਗਿਆ 🤔
Sahi gal vere
Sahi gal aa y , kise nu bhajaun di lod nhi aapa aap he ghara nu vapsi kriye
ਹੁਣ ਭਈਆਂ ਦੇ ਨਿਆਣਿਆਂ ਦੇ ਨਾਮ ਇਸ ਤਰਾਂ ਦੇ ਆ, ਪਰਮਜੀਤ ਮਹਿੰਦਰ ਸਿੰਘ, ਇੰਦਰਜੀਤ ਸਿੰਘ। ਪੰਜਾਬੀ ਬੋਲਣੀ ਤਾਂ ਸਿੱਖ ਗਏ ਪਰ ਪੰਜਾਬੀਅਤ ਨਹੀਂ ਸਿੱਖੇ ਅਜੇ।
Shi gal aa y…. Punjab de az de halaat dekh k ahi kuj hou♥️😤🌸
Hun sade majjhe wale bhr jaan di tyri vich lagge ne ...gurdaware sukhna sukh sukh ...lok bhr pej rehe ne
Bilkul sahi ki kariye reservation te modi ne kakh shadiya ni
Nokri pension sab band
ਕਮਾਲ ਕਰਤੀ ਬਾਈ ਸੱਚ ਆ ਇਹ ਗੱਲ ਬਿਲਕੁਲ 💯😊
True and motivational story 🙏🙏 it's reality nowadays.
ਬਿਲਕੁਲ ਸੱਚ🙏🏻🙏🏻
Bilkul sach hai agar asi apne majdoor Veera nu Kam na dita ta ise tra hona te vaade sardara de jawai vi bahiya ne banna
Veer bhuta tym door ni aa aj di sachi vaa sach va aj daa hun hi aa km chlda vaa
A 22 sanu punjabi filma ch chahida kamaal di acting karda veer keep happy and healthy veer
ਆਪਾਂ ਕੰਮ ਕਰਨਾ ਨੀ, ਕਿਉਕਿ ਏਥੇ ਸਾਡੀ ਮੇਹਨਤ ਦਾ ਮੁੱਲ ਨੀ ਮਿਲ਼ਦਾ
ਭਈਆਂ ਨੂੰ ਏਥੇ ਕਰਨ ਨੀ ਦੇਣਾ, ਓ ਸਾਰੇ ਕਾਰੋਬਾਰਾਂ ਦੇ ਕਬਜ਼ੇ ਕਰੀ ਜਾਂਦੇ ਨੇ
ਆਪਾਂ ਕੁਝ ਵੀ ਕਰਕੇ ਬਾਹਰ ਦੀ PR ਲੈਣੀ ਆ, ਪਰ ਭਈਆਂ ਨੂੰ ਏਥੇ ਨੀ ਵੱਸਣ ਦੇਣਾ
ਆਪਾਂ ਖੁਦ ਨੂੰ ਬਾਹਰਲੇ ਦੱਸ ਕੇ ਮਾਣ ਮਹਿਸੂਸ ਕਰਨਾ ਤੇ ਰੋਹਬ ਪਾਉਣਾ ਸਭ ਤੇ, ਪਰ ਬਾਹਰ ਦਾ ਕੋਈ ਪੰਜਾਬ ਚ ਨੀ ਰੱਖਣਾ
ਅਸੀਂ ਪਿੰਡਾਂ ਦੇ ਪਿੰਡ, ਮਹਿਲਾਂ ਵਰਗੀਆਂ ਕੋਠੀਆਂ ਖਾਲੀ ਛੱਡ ਕੇ ਬਾਹਰ ਰਹਿਣਾ ਪਰ ਏਥੇ ਹੋਰ ਵੀ ਕੋਈ ਨਾ ਵੱਸੇ, ਸਾਡੀਆਂ 3 ਸਾਲ ਬਾਅਦ ਮਹੀਨੇ 2 ਮਹੀਨੇ ਦੀਆਂ ਛੁੱਟੀਆਂ ਕੱਟਣ ਲਈ ਪੰਜਾਬ ਖਾਲੀ ਰਵੇ ਬੱਸ।
ਪੰਜਾਬੀਆਂ ਜਿੰਨਾ ਦੋਗਲਾ ਇਸ ਸਮੇਂ ਦੁਨੀਆਂ ਤੇ ਕੋਈ ਨਹੀਂ
Mea punjab nahi chdna
Great message
Reality❤
ਬਾੲੀ ਜੀ ੲਿਹ ਵਿਡੀੳੁ ਬਹੁਤ ਕੋੜੀ ਮਿਰਚ ਵਾਂਗ ਕੲੀਅਾ ਨੂੰ ਲੱਗਣੀ ੳੁਹ ਵੀ ਅਾਖੀਰ ਲੀ ਗੱਲ ਕੇ ਕਿਸੇ ਨੂੰ ਕੀ ਭਜਾੳੁਣਾ ਅਾਪ ਮੁੜ ਕੇ ਅਾੲੀੲੇ ਬਹੁਤ ਹੀ ਸੋਹਣੀ ਵਿਡੀੳੁ ਜੀ
Toronto Airport te v aidaan hee saadey wargey Punjabi Bhaiyaan da aidaan hee welcom hunda... 😆 🤣
Paise deke jaande lok othe izzat naal koi ni kehnda eda
Kehra tera bura krda welcome 20 lakh lagda bc 200 de ticket nee contribution dekhe ohna de economy chal tenu ki tattu pata hona economy da chal do cup chaa la hun😂
Bht Vdiya veer ji👍👍👍. Ek video bhaiya di jansewa express te v banao.kida Ema gaddi di trali bnai hundi. Ek dabbe ch 500 bhaiya vdya hunda
ਬਹੀਏ ਭਜਾਓ ਕੈਨੇਡਾ ਬਚਾਓ
Yaar sira la rakheya bhinde ne hun ta bhane sidhu to baad ❤🎉🎉🎉
Video de nal nal msg v bot vadiya detaa veera ne samjn de lor aa sanu panjbiya nu g
ਬਹੁਤ ਵਧਿਆ ਵੀਰ ਜੀ... ਬਹੁਤ ਅੱਛੀ ਵੀਡੀਓ 🎉🎉🎉
Same gall je Canada wale ya koi hor country wale boln ki etho punjabiyo nu bhejo fer oh lok sadde lyi madde ho jaange
Soch k dekhiyo eh gall.
ਮੁੜਜਾ ਵੇ ਮੁੜਜਾ ਬੀਬਾ ਆਪਣੇ ਘਰਾਂ ਨੂੰ
ਫਿਰ ਕੀ ਕਰੇਂਗਾ ਪਿੱਛੋਂ ਉੱਜੜੇ ਦਰਾਂ ਨੂੰ
ਮੁੜਜਾ ਵੇ ਮੁੜਜਾ ਬੀਬਾ ਆਪਣੇ ਘਰਾਂ ਨੂੰ
ਗੁਰਦਾਸ ਮਾਨ ਸਾਬ ਦੀਆਂ ਇਹ ਸਤਰਾਂ ਬਿਲਕੁੱਲ ਅੱਜ ਦੇ ਪੰਜਾਬ ਦੇ ਹਾਲਾਤਾਂ ਤੇ ਸਹੀ ਢੁਕਦੀਆਂ ਨੇ
ਕੁਝ ਜੱਟਾ ਦੀ ਅਸਲ ਸਚਾਈ ਆ ਕੁਝ ਜੱਟ ਕਹੀ ਜਾਂਦੇ ਹੁੰਦੇ ਆ ਕੇ ਇਹ ਕੰਮ ਕਰਨਾ ਵਾ ਤੇ ਬਾਦ ਵਿੱਚ ਖੁੱਦ ਹੀ ਉਸ ਕੰਮ ਦੇ ਉਲਟ ਹੋ ਜਾਣਗੇ।
Very good soch veer bht ghand pay rakhya hoya bhiya ne ghunda ghardi v
ਗੋਪੀ ਵੀਰੇ good action। 👍 ਬੂਟਾ ਸਿੰਘ ਚੂਹੜਵਾਲ
beautiful mesg bai ,,, punjabi veero punjab na chahddo , bhar jao bhar jana galat nai , par sare na jao
ਸੱਚ ਅੱਜ ਦਾ ਸ਼ੀਸ਼ਾ ਦਿਖਾ ਦਿੱਤਾ
Bilkul Sahi gl as ,, Punjabi Punjabi de km NAHI aundi ,,,
ਮੈਂ ਇੱਕ ਵੀਡੀਓ ਬੋਲ਼ੀ ਆ ਬਾਈ ਜੀ... ਆਸ ਕਰਦਾਂ ਤੂਹਾਨੂੰ ਜ਼ਰੂਰ ਪਸੰਦ ਆਵੇਗੀ 🙏🙏🙏🙏
ਪੰਜਾਬ ਦੇ ਮੁੰਡੇ ਬਾਹਰ ਕੰਮ ਕਰਨ ਜਾਂਦੇ ਆਂ ਸਾਰਾ ਕਸੂਰ ਪੰਜਾਬ ਦੀਆਂ ਕੁੜੀਆ ਦਾ ਉਹ ਇਦਾ ਜੇ ਕੋਈ ਪੰਜਾਬੀ ਮੁੰਡਾ ਇਥੇ ਮਜਦੂਰੀ ਕਰਦਾ ਹੋਵੇ ਜਾ ਇਥੇ ਵੇਟਰ ਹੋਵੇ ਤਾ ਕੋਈ ਪੰਜਾਬੀ ਕੁੜੀ ਓਦੇ ਨਾਲ ਕਰਵਉਗੀ ਸਭ ਨੂੰ ਮੁੰਡਾ uk ja caneda 🇨🇦 ਵਾਲਾ ਚਾਹੀਦਾ 😂 ਬਾਰ ਭਲਾ ਓਹੀ ਮੁੰਡਾ ਗੋਰੀਆ ਦਾ ਕੂੜਾ ਚੁੱਕਦਾ ਹੋਵੇ ਫੇਰ ਮੰਨ ਵੀ ਜਾਣਾ ਕਿਉਕਿ ਓਦੇ ਨਾਮ ਨਾਲ Canada 🇨🇦 da
tag lga 😅
Beta bchao beta pdao ❤ love u Punjab
ਪੰਜਾਬ ਤੇ ਰਾਜ ਕਰੇਗਾ up Bihar ਆਕੀ ਰਹੇ ਨਾ ਕੋਏ
This video go for oscar 🎉🎉
ਆਣ ਵਾਲਾ ਸਮੇ ਦੀ ਚਲਕ
ਸੱਚਾਈ ਆ ਵੀਡੀਓ ਚ ❤❤
Veer me Mandi gobindgarh tu bora hal aa vveer sada
ਪੰਜਾਬੀ ਬਜੁਰਗ ਸਰਦਾਰ ਨਾਲ ਧੱਕਾ ਸਾਹਨੇਵਾਲ
Waheguru ji mehar kro ji apne punjab te
Jo marji agle mehnat karde aa kite ohna toh puch ke dekho ki raat nu soun lagge dhuie sidhi hundi aa jina kam oh karde na dhup di parva na meeh na thand ch kam karn toh piche hattde ,,,te sona v kache kothe te ya yameen te keerhe makode sapp katde aa ohna nu,, ohna da v dil karda AC ch ya cooler agge sonne da y bss majboori karke sade lokkan toh gallan sunde kiyo ki ohna de v bache aa te ghar di zimmedari aa ,,,,ohna nu ithe leke aune wale v apne bande ne hun sara drama ho riha hor kuch ni,,,,,bakki mukdi gal y jerhe ta asli kisan ne kheti karde ne oh ta ni chaunde koi v ki ina nu bhajaya jave,,jerhe free ch pardhan banan nu firde oh jaroor kehange ki bhaja inna nu
ਬਹੁਤ ਸੋਹਣਾ ਸੁਨੇਹਾ
ਸੱਚ ਹੈ ਆ ਗੱਲਾਂ ਹੋਣੀਆਂ ਹੀ ਆ
Good message 👍 big bro,s
ਬਿਲਕੁਲ ਸੱਚ 🙏🙏🙏🙏
ਗੋਪੀ ਵੀਰੇ ਤੇਰੀ ਐਕਟੀਗ ਅੱਤ ਆ। ਬੂਟਾ ਸਿੰਘ ਚੂਹੜਵਾਲ
Bhaji sade gurdaspur pathankot bayie chooo ni krde pehla ta hai hi nai bayie ithe
ਪੰਜਾਬ ਲਈ ਖਤਰਾ ਹੰਨ ਬਇਏ ਤੁਹਾਡੀਆਂ ਕੁੜੀਆਂ ਇਨਾ ਬਇਆ ਨੇ ਹੀ ਭਜਾਅ ਕੇ ਲੈ ਜਾਣਿਆ
समेकियों से तो ठीक है
वेरी गुड बहुत अच्छी वीडियो बनाई आप लोगों ने किसी एक इंसान की गलती के लिए सभी लोगों के ऊपर तो नहीं लगा सकते भैया के बगैर किसान का काम नहीं चलेगा क्योंकि लोकल मजदूर खेती किसानी वाली मजदूरी नहीं करना चाहता करता है तो मेहनत इतनी जो किसान नहीं सकता देश आजाद है कोई भी कहीं ना जा सकता है काम कर सकता यह कुछ गुंडा तत्वों की गहरी साजिश थी देश में नफरत फैलाने के शासन को चाहिए ऐसे लोगों पर कार्रवाई करें
Sab insan ne yaar ralmilke raho koi kise nu gulam nahi banaunda kise naal nafrat na karo jekar Punjab karke kise da chula chal riha is vich hankar nahi karna caahiyda lok apni mehnat da khande ne❤
ਹੁਣ ਤਾਂ ਪਿੰਡਾਂ ਚ ਵੀ IELTS ਸੈਂਟਰ ਖੁੱਲ੍ਹ ਗਏ। Canada, america, england, newzealand, australia, europe, dubai ਗਏ ਪੰਜਾਬੀਆ ਦੀ ਪ੍ਰਾਪਰਟੀ ਕੋਈ ਤਾਂ ਖਰੀਦੇਗਾ ਹੀ। ਜੇ ਅਸੀਂ ਆਪਣਾ ਘਰ ਖਾਲੀ ਛੱਡਾਂਗੇ ਤਾਂ ਦੂਜਿਆਂ ਨੇ ਤਾਂ ਕਬਜਾ ਕਰਨਾ ਹੀ ਆ।
ਪੰਜਾਬ ਦੇ ਮੁੰਡੇ ਬਾਹਰ ਕੰਮ ਕਰਨ ਜਾਂਦੇ ਆਂ ਸਾਰਾ ਕਸੂਰ ਪੰਜਾਬ ਦੀਆਂ ਕੁੜੀਆ ਦਾ ਉਹ ਇਦਾ ਜੇ ਕੋਈ ਪੰਜਾਬੀ ਮੁੰਡਾ ਇਥੇ ਮਜਦੂਰੀ ਕਰਦਾ ਹੋਵੇ ਜਾ ਇਥੇ ਵੇਟਰ ਹੋਵੇ ਤਾ ਕੋਈ ਪੰਜਾਬੀ ਕੁੜੀ ਓਦੇ ਨਾਲ ਕਰਵਉਗੀ ਸਭ ਨੂੰ ਮੁੰਡਾ uk ja caneda 🇨🇦 ਵਾਲਾ ਚਾਹੀਦਾ 😂 ਬਾਰ ਭਲਾ ਓਹੀ ਮੁੰਡਾ ਗੋਰੀਆ ਦਾ ਕੂੜਾ ਚੁੱਕਦਾ ਹੋਵੇ ਫੇਰ ਮੰਨ ਵੀ ਜਾਣਾ ਕਿਉਕਿ ਓਦੇ ਨਾਮ ਨਾਲ Canada 🇨🇦 da
tag lga 😅
Beta bchao beta pdao ❤ love u Punjab
@@no_signaltv55teri bhen de viyah jehre waiter nall hona c kado a phir card ni khalya tu
Sachi bai mai uk a estoh vadeya appa punjab ch kam krye ethe v sala bhiye wang labour krde a sach e bai punjab punjab e ohdi rees ni hai 🙏🏻
ਪੰਜਾਬ ਦੇ ਮੁੰਡੇ ਬਾਹਰ ਕੰਮ ਕਰਨ ਜਾਂਦੇ ਆਂ ਸਾਰਾ ਕਸੂਰ ਪੰਜਾਬ ਦੀਆਂ ਕੁੜੀਆ ਦਾ ਉਹ ਇਦਾ ਜੇ ਕੋਈ ਪੰਜਾਬੀ ਮੁੰਡਾ ਇਥੇ ਮਜਦੂਰੀ ਕਰਦਾ ਹੋਵੇ ਜਾ ਇਥੇ ਵੇਟਰ ਹੋਵੇ ਤਾ ਕੋਈ ਪੰਜਾਬੀ ਕੁੜੀ ਓਦੇ ਨਾਲ ਕਰਵਉਗੀ ਸਭ ਨੂੰ ਮੁੰਡਾ uk ja caneda 🇨🇦 ਵਾਲਾ ਚਾਹੀਦਾ 😂 ਬਾਰ ਭਲਾ ਓਹੀ ਮੁੰਡਾ ਗੋਰੀਆ ਦਾ ਕੂੜਾ ਚੁੱਕਦਾ ਹੋਵੇ ਫੇਰ ਮੰਨ ਵੀ ਜਾਣਾ ਕਿਉਕਿ ਓਦੇ ਨਾਮ ਨਾਲ Canada 🇨🇦 da
tag lga 😅
Beta bchao beta pdao ❤ love u Punjab
@@no_signaltv55 bilkul bai bolde a na punjabi ch olle da kahda te seyane da keha baad ch pta lagda hun sala ethe agge ta punjab sohna lagda jad punjab ch c jad galla kadde c ki etho nikal jaiye bs ek war 🙅🏻 hun lokka nu bolde na jao bahar
Dil khush kar ta yaar...last message
Jo tuc msg dita no doubt oh sahi aa par rahi gal bahr jan di ta veere ethe jobs nai aa agr jobs hegia v aa ta 8ja 10000 tk dinda agla ohtoh bad hr ik kol jmin nai aa j koi mere wrga theke te lai k krda c gujare lyi ta theke de rate bde chk dite aa dso hun tuc v sahi o pr galt oh v nai jo bahr jnde aa sokha ta nai aa bahr jana dil ethe hi reh janda jan walya da
Sira veer hassa vch sach aa
Sade punjabi aa nu pta ni ki ho gya kudiaa reela te bande vehle ਵਾਹਿਗੁਰੂ ਵਾਹਿਗੁਰੂ ki banu dunia aa da sache patshsa ਵਾਹਿਗੁਰੂ jane ki banu duni aa da sade kol time bhot thoda aa je Asi time nu slow karna aa ta sanu 10naoha di kirat karni penu parmatma da simarn karna pena.🙏🏻 bhot badia a massage yo fake log hunde ne jehda agg la k app kand te tapusi marde han sade oh ankhi yodhya nu sr udam singh kartar singh sraba ona bare padna chaida ta yo asi es tra de mare same de dhon te goda rakh sakia a
Comedy in punjabi films is deterorating. But comedy standard of tokra tv and bhana bhagoda is increasing day by day......
Jede bhaiye bihaar to lever krn onde ne fir chle jaande ne oh te theek a ..jede pakiya rediya lga ke bethd ge aa ohna nu pjaayo
Your acting always great sir
Bhinda Di acting 😂😂 ary Yaar yeh kya ho rha hai ? 😂😂
ਬਈਆ ਬਿਨਾ ਲੇਬਰ ਨਹੀ ਪੁਰੀ ਮਿਲਦੀ ਜੇ ਬਈਏ ਨਾ ਹੋਣ ਆਪਣੇ ਇਧਰ ਦੀ ਲੇਬਰ ਦਸ ਦਸ ਹਜ਼ਾਰ ਕਿਲੇ ਦਾ ਮੰਗਣ ਕਰੋਨਾ ਟਾਇਮ ਵਿੱਚ ਹੀ ਪੰਜ ਹਜ਼ਾਰ ਤੋ ਟੱਪ ਗਏ ਸੀ ਤੇ ਤਰਲੇ ਵੱਖ ਮਰੋਂਦੇ ਸੀ ਅਸਲੀ ਮਾੜਾ ਬਈਏ ਪੰਜਾਬ ਆਉਂਦੇ ਉਹ ਨਹੀਂ ਆ ਮਾੜਾ ਆਉਣਾ ਨਹੀ ਵਸਾਉਣਾ ਵਾ ਆਉਣ ਦੇ ਖਿਲਾਫ ਨਹੀ ਵਸਾਉਣ ਪੱਕੇ ਵਸਨੀਕ ਬਣਨ ਦੇ ਖਿਲਾਫ ਲੋਕਾਂ ਨੂੰ ਅਵਾਜ ਚੁਕਣੀ ਚਾਹੀਦੀ ਆ ਕੀ ਜੋ ਪੰਜਾਬ ਦਾ ਵਾਸੀ ਨਹੀ ਏ ਪਰਵਾਸੀ ਨੇ ਉਹਨਾਂ ਨੂੰ ਪੰਜਾਬ ਦੇ ਪੱਕੇ ਵਸਨੀਕ ਨਾ ਬਣਾਉ ਵੋਟਾ ਨਾ ਬਣਾਉ ਪੱਕੇ ਵਸਨੀਕ ਨਾ ਬਣਾਉ ਜਿਵੇ ਜੰਮੂ ਹਿਮਾਚਲ ਵਿੱਚ ਸੀ ਕੀ ਕੋਈ ਬਾਹਰ ਦਾ ਬੰਦਾ ਦੁਜੀ ਸਟੇਟ ਦਾ ਪਰਵਾਸੀ ਜਮੀਨ ਦੁਕਾਨ ਘਰ ਪੱਕੇ ਤੋਰ ਨਹੀਂ ਖਰੀਦ ਸਕਦਾ ਪੱਕਾ ਵਸਨੀਕ ਨਹੀਂ ਬਣ ਸਕਦਾ ਇਹ ਗੱਲ ਦੀ ਮੰਗ ਹੋਣੀ ਚਾਹੀਦੀ ਇਸ ਖਿਲਾਫ ਲੜਨਾ ਚਾਹੀਦਾ ਸਰਕਾਰ ਨਾਲ ਕੀ ਪੱਕੇ ਵਸਨੀਕ ਬਣਨ ਤੇ ਰੋਕ ਲਾਉ ਨਾ ਕਿ ਇਸ ਗੱਲ ਤੇ ਕੀ ਕੰਮ ਕਰਨ ਨਾ ਆਉਣ ਆਪਣਾ ਕੰਮ ਕਰਨ ਤੇ ਅਪਣੀ ਜੋ ਵੀ ਪੱਕੀ ਜਨਮ ਸਟੇਟ ਏ ਵਾਪਿਸ ਜਾਣ ਨਾ ਕਿ ਪੰਜਾਬ ਦੇ ਵਸਨੀਕ ਬਣਾਏ ਸਰਕਾਰ
Mai pehla Banda dekheya jinne ral k rehn di gal kiti