MP ਅਮ੍ਰਿਤਪਾਲ ਸਿੰਘ ਆਉਣਗੇ ਬਾਹਰ ?

Поділитися
Вставка
  • Опубліковано 17 вер 2024

КОМЕНТАРІ • 27

  • @gurjeetsingh2072
    @gurjeetsingh2072 5 днів тому +12

    ਅਸੀਂ ਦਿਨ ਰਾਤ ਅਰਦਾਸ ਕਰਦੇ ਭਾਈ ਅੰਮ੍ਰਿਤਪਾਲ ਸਿੰਘ ਜੀ ਖਾਲਸਾ ਜ਼ਿੰਦਾਬਾਦ ਬਹਾਰ ਆਉਣ ਜੇਲ ਚੋਂ ਵਾਹਿਗੁਰੂ ਜੀ ਮੇਹਰ ਕਰਨ ਜੀ

  • @RanjeetSingh-pt8dg
    @RanjeetSingh-pt8dg 6 днів тому +39

    ਭਾਈ ਅੰਮ੍ਰਿਤਪਾਲ ਸਿੰਘ ਸਾਡੀ ਕੌਮ ਦਾ ਹੀਰੋ ਆ ਨੌਜਵਾਨੀ ਨੂੰ ਸਿੱਖੀ ਦੇ ਲੜ ਲਾਇਆ ਨੌਜਵਾਨੀ ਦਾ ਨਸ਼ਾ ਛੁਡਵਾਇਆ

    • @jassbir1363
      @jassbir1363 5 днів тому +4

      ਹੀਰੋ ਜਰੂਰ ਹੈ ਜੀ , ਕੋਈ ਵਰਤ ਨਾ ਜਾਵੱ , ਸਾਵਧਾਨੀ ਦੀ ਜਰੂਰਤ ਹੈ ਜੀ ।

  • @GurmeetSingh-vu4fv
    @GurmeetSingh-vu4fv 5 днів тому +13

    ਤਾਂ ਅਸੀਂ ਵਾਰ ਵਾਰ ਕਹਿ ਰਹੇ ਹਾਂ ਖਾਲਸਾ ਰਾਜ ਲਈ ਵੋਟਿੰਗ ਕਰਵਾ ਲਵੋਂ ਨਹੀਂ ਤਾਂ ਲਾਈਫ਼ ਟਾਈਮ ਚੋਰ ਲੀਡਰਾਂ ਦੇ ਗੁਲਾਮ ਬਣੇ ਰਹੋਂਗੇ

  • @jhangiwalesardar
    @jhangiwalesardar 4 дні тому +3

    ਭਾਊ ਅਮ੍ਰਿਤਪਾਲ ਸਿੰਘ

  • @HARDEVSINGH-ur7id
    @HARDEVSINGH-ur7id 2 дні тому +2

    , ਅਸੀਂ ਮੁੱਖ ਮੰਤਰੀ ਬਣਾਉਣ ਲਈ ਤਿਆਰ ਬੈਠੇ ਹਾਂ ਭਾਈ ਅੰਮ੍ਰਿਤਪਾਲ ਸਿੰਘ ਜੀ ਨੂੰ

  • @MastanSinghDulai
    @MastanSinghDulai 5 днів тому +4

    ਭਾਈ ਅੰਮ੍ਰਿਤਪਾਲ ਸਿੰਘ ਹੀ ਪੰਜਾਬ ਦੀ ਨੌਜਵਾਨੀ ਨੂੰ ਬਚਾ ਸਕਦੇ ਹਨ। ਨਸ਼ੇ ਛੁਡਾਉਣੇ ਅਤੇ ਗੁਰਸਿੱਖੀ ਨਾਲ ਜੋੜਨਾ ਜੋ ਉਹਨਾਂ ਨੇ ਮਹਿਮ ਚਲਾਈ ਸੀ ਉਸ ਦਾ ਰੋੜਾ ਬਣੇ ਭਗਵੰਤ ਸਰਕਾਰ ਅਤੇ ਮੋਦੀ ਸਰਕਾਰ ਕਿਓਕਿ ਇਹ ਦੋਵੇਂ ਕਾਮਰੇਡੀ ਅਤੇ ਹਿੰਦੂਤਵਾ ਸੋਚਣੀ ਦੇ ਮਾਲਿਕ ਹਨ ਅਤੇ ਇਹ ਨਹੀ ਚਾਹੁੰਦੇ ਕਿ ਪੰਜਾਬ ਦੇ ਲੋਕ ਨਸ਼ੇ ਛੱਡਣ ਅਤੇ ਗੁਰਸਿੱਖ ਬਣਨ ! ਕਿਓਕਿ ਜੋ ਇਹ ਨਸ਼ਾ ਤਸਕਰਾਂ ਤੋਂ ਮਹੀਨਾ ਵਸੀਲਦੇ ਹਨ ਜਾਂ ਉਹਨਾਂ ਦੇ ਹਿੱਸੇਦਾਰ ਹਨ ਤਾਂ ਉਹ ਧੰਦਾ ਬੰਦ ਹੋਣ ਨਾਲ ਇਹਨਾਂ ਦੀ ਇਨਕਮ ਘਟਦੀ ਹੈ। ਦੋਵੇਂ ਸਰਕਾਰਾਂ ਸਿੱਖ ਕੌਮ ਦੀਆਂ ਦੁਸ਼ਮਣ ਹਨ। ਪੰਜਾਬੀਓ ਜਾਗੋ ਦਿੱਲੀ ਦੇ ਦੱਲਿਆਂ ਦੀਆਂ ਸਰਕਾਰਾਂ ਸੱਭ ਪੰਜਾਬ, ਪੰਜਬੀ ਅਤੇ ਪੰਜਾਬੀਆ ਨੂੰ ਖਤਮ ਕਰਨ ਵਿੱਚ ਹਰ ਵਸੀਲਾ ਵਰਤ ਰਹੀਆਂ ਹਨ। ਨਸ਼ਾ, ਤੁਹਾਨੂੰ ਪੜ੍ਹਾਈ ਤੋਂ ਦੂਰ ਰੱਖਣਾ । ਨੌਜਵਾਨੀ ਤੇ ਝੂਠੇ ਕੇਸ ਪਾ ਕੇ ਜੇਹਲਾਂ ਵਿੱਚ ਜਵਾਨੀ ਖਤਮ ਕਰਨੀ। ਤੁਹਾਨੂੰ ਗਰੀਬੀ ਵੱਲ ਧੱਕਣ ਨੌਜਵਾਨਾਂ ਨੂੰ ਸਰਕਾਰੀ ਨੌਕਰੀਆਂ ਤੋਂ ਵਾਂਝੇ ਰੱਖਣਾ। ਤੁਹਾਡਾ ਡੀ ਐਨ ਏ ਖਤਮ ਕਰਨ ਲਈ ਐਸੀਆਂ ਦੁਕਾਨਾਂ ਖੋਲ੍ਹ ਕੇ ਬਾਹਰਲੇ ਸੂਬਿਆਂ ਦੇ ਲੋਕਾਂ ਦੇ ਬੱਚੇ ਪੈਦਾ ਕਰਨੇ। ਸਿੱਖ ਨੌਜਵਾਨਾਂ ਨੂੰ ਦਵਾਈਆਂ ਵਿੱਚ ਮਿਲਾਵਟ ਕਰਕੇ ਨਮੱਰਦ ਬਣਾਉਣਾ । ਨਸ਼ਿਆਂ ਵਿੱਚ ਲਾ ਕੇ ਨਮੱਰਦ ਬਣਾਉਣਾ । ਪੰਜਾਬੀਓ ਨਾ ਜਾਗੇ ਤਾਂ ਪੰਜਾਬ ਵਿੱਚ ਤੁਹਾਡਾ ਡੀ ਐਨ ਏ ਖਤਮ ਹੋ ਜਾਵੇਗਾ। ਪੰਜਾਬ ਵਿੱਚ ਪੰਜਾਬੀ ਖਤਮ ਹੋ ਜਾਵੇਗਾ। ਪੰਜਾਬੀ ਨੌਜਵਾਨੀ ਖਤਮ ਹੋ ਜਾਵੇਗੀ । ਗੁਰਸਿੱਖੀ ਖਤਮ ਹੋ ਜਾਵੇਗੀ। ਦਿੱਲੀ ਸਰਕਾਰੀ ਅਤੇ ਪੰਜਾਬ ਵਿੱਚ ਖੇਤਰੀ ਪਾਰਟੀ ਵੀ ਦਿੱਲੀ ਦੇ ਦੱਲਿਆ ਦੀ ਸਰਕਾਰ ਦੀ ਵੀ ਇਹੀ ਸੋਚਣੀ ਹੈ। ਪੰਜਾਬੀਆ ਨੂੰ ਪੰਜਾਬੀ ਬਣ ਕੇ ਪੰਜਾਬ ਨੂੰ ਬਚਾਉਣਾ ਹੈ ਤਾਂ ਤੁਹਾਡਾ ਆਪਣਾ ਅਜ਼ਾਦ ਪੰਜਾਬ ਬਣਾਉਣਾ ਨਹੀ ਤਾਂ ਬਹੁਤ ਜਲਦ ਖਤਮ ਹੋ ਜਾਓਗੇ ।

  • @LaddiKaler-h9e
    @LaddiKaler-h9e 5 днів тому +4

    Amrit pal Singh agla cm Punjab da

  • @Gilllpb10
    @Gilllpb10 6 днів тому +9

    ਵੀਰ ਜੀ ਮੈ 2020 ਦਸੰਬਰ ਵਿੱਚ ਹਰਿਆਣਾ ਕਰਨਾਲ ਵਿੱਚ uapa ਕੇਸ ਵਿੱਚ ਦੋ ਸਾਲ ਚਾਰ ਮਹੀਨੇ ਬਾਅਦ ਜਮਾਨਤ ਹੋਈ ਸੀ ਮੈ ਦੋਰਾਹਾ ਤੋ ਹਾ ਜੀ ਦੋ ਸੀ ਅਸੀ🙏🙏

  • @Manjot-o8b
    @Manjot-o8b 5 днів тому +3

    Sikh koum da babbar sher Bhai Amrit pal Singh ji khalsa jindabad hai te rehnge ❤❤❤❤❤

  • @amarjeetsinghsidhusaab1707
    @amarjeetsinghsidhusaab1707 5 днів тому +3

    Bhai Amritpal singh khailsa ji zindabad 🙏🙏

  • @butasingh4607
    @butasingh4607 5 днів тому +2

    ਵਾਹਿਗੁਰੂ ਜੀ

  • @user-ci2lh3fu9m
    @user-ci2lh3fu9m 5 днів тому +3

    Bhai amritpal Singh ❤❤

  • @akashr-h8u
    @akashr-h8u 5 днів тому +3

    Loktantra ❎ Loot tantra✔️

  • @LaddiKaler-h9e
    @LaddiKaler-h9e 5 днів тому +3

    Sab tu mare am palate ha Punjab sarkar moradabad

  • @GuriWaraich-uf5uu
    @GuriWaraich-uf5uu 5 днів тому +1

    Waheguru ji🙏🙏🙏🙏🙏 mehar karn🙏🙏🙏🙏🙏

  • @RohitSharma-yh8wf
    @RohitSharma-yh8wf 5 днів тому +1

    🙏🏻

  • @gurnamsingh3216
    @gurnamsingh3216 5 днів тому

    ਮੁਫਤ ਖੋਰ ਵਕੀਲ ਛੱਡ ਕੇ ਕੋਈ
    ਚੰਗਾ ਵਕੀਲ ਕਰ ਲੈਣ।।
    ਮਹੀਨੇ ਚੋ ਬਾਹਰ ਆ ਜਾਣਗੇ।।
    ਮੁਫਤ ਖੋਰਾਂ ਨੇ ਇੱਕ ਵੀ ਸਿੰਘ
    ਛੜਾਇਆ ਹੋਵੇ ਤਾਂ ਜ਼ਰੂਰ ਦਸਿਓ।।

  • @ButaSingh-v5p
    @ButaSingh-v5p 5 днів тому +2

    🙏🙏🙏💪💪💪🌹🌹

  • @HariSingh-sn2nh
    @HariSingh-sn2nh 5 днів тому +1

    Amritpal singh tah takka naal jail vich rakhiya hai bs

  • @punjab550
    @punjab550 5 днів тому +2

    2 saal jindgi de kise de khraab krna koi shi gl ni
    J eh buchd nu jail sitea jae

  • @GurjeetSingh-bf1pn
    @GurjeetSingh-bf1pn 5 днів тому

    Sikha nal dhaka qu ho raha aaa

  • @DarshanSingh-iv3ev
    @DarshanSingh-iv3ev 5 днів тому

    Uapa sikha lai sepashal dand ha azadi hi hal ha referandam hal all masle punjab

  • @DarshanSingh-iv3ev
    @DarshanSingh-iv3ev 5 днів тому

    Uapa sikha lai sepashal dand ha azadi hi hal ha referandam hal all masle punjab