ਮੁਹੰਮਦ ਸਦੀਕ , ਰਣਜੀਤ ਕੌਰ , - ਬਹਿਰੀਨ ਸਟੇਜ ਸ਼ੋਅ , ਭਾਗ 1 MOHAMED SADIQ & RANJIT KAUR , PART 1

Поділитися
Вставка
  • Опубліковано 27 січ 2025

КОМЕНТАРІ • 49

  • @ravinderhundal-yr6hk
    @ravinderhundal-yr6hk 18 днів тому +1

    ਕੀ ਤਰੀਫ਼ ਕਰੀਏ ਸ਼ਬਦ ਹੀ ਨਹੀਂ ਜੁਟੇ ਮੇਰੇ ਤੋਂ ਇਸ ਮਖਮਲੀ ਆਵਾਜ਼ ਦੀ ਮਾਲਕ ਜੋੜੀ ਦਾ ਹਰ ਪੰਜਾਬੀ ਬੰਦਾ ਸਦਾ ਰਿਣੀ ਰਹੇਗਾ ਸਵਰਗ ਚੋ ਹੀ ਜਿਵੇਂ ਕੋਈ ਰਹਿਮਤ ਦੀ ਬਰਸਾਤ ਹੋਈ ਲੱਗਣ ਲਗਦੀ ਹੈ ਇਨ੍ਹਾਂ ਨੂੰ ਸੁਣੁ ਕੇ 👌👍👍👌

  • @bahadursinghsingh8142
    @bahadursinghsingh8142 4 місяці тому +6

    ਬਹੁਤ ਵਧੀਆ ਜੀ
    ਜਿਨੀ ਸਿਫ਼ਤ ਕੀਤੀ ਜਾਵੇ ਉਹ ਵੀ ਘੱਟ ਹੈ ਜੀ

  • @ajitpalsingh849
    @ajitpalsingh849 6 місяців тому +12

    ਬਹੁਤ ਹੀ ਵਧੀਆ ਤਰੀਕੇ ਨਾਲ ਪੇਸ਼ ਕੀਤਾ ਗਿਆ ਹੈ ਵਾਹਿਗੁਰੂ ਜੀ ਮਿਹਰ ਕਰਨ ਜੀ

  • @tejasinghsekhon5030
    @tejasinghsekhon5030 5 місяців тому +5

    ਸਦੀਕ ਸਾਹਿਬ ਦੀ ਉਮਰ ਰਹਿੰਦੀ ਦੁਨੀਆਂ ਜਿੰਨੀ ਬਖਸ਼ੀ ਪਰਮਾਤਮਾ

  • @kultarsingh8015
    @kultarsingh8015 5 місяців тому +2

    ਜਿੰਦਗੀ ਦੀ ਅਸਲ ਸਚਾਈ ਬਿਆਨ ਕੀਤੀ ਸਦੀਕ ਜੀ ਨੇ।

  • @vakilamann937
    @vakilamann937 6 місяців тому +7

    ਬਹੁਤ ਖੂਬਸੂਰਤ ਜੋੜੀ

  • @MANGALSINGH-fm8gb
    @MANGALSINGH-fm8gb 3 місяці тому +3

    ਦੋ ਗਾਣਾ ਜੋੜੀ ਵਿਚ ਸਦੀਕ ਤੇ ਰਣਜੀਤ ਕੌਰ ਦਾ ਕੋਈ ਵੀ ਸਾਨੀ ਨਹੀਂ ਸਲਾਮ ਹੈ ਇਸ ਮਹਾਨ ਜੋੜੀ ਨੂੰ

  • @janaksingh5653
    @janaksingh5653 6 місяців тому +10

    ਜਨਕ ਸਿੰਘ ਢੋਲਕ ਅਪਰੇਟਰ ਮੌੜ ਕਲਾਂ (ਬਠਿੰਡਾ)❤❤ ਬਹੁਤ ਵਧੀਆ ਪੇਸ਼ਕਾਰੀ ਕੀਤੀ ਗਈ ਹੈ ਧੰਨਵਾਦ ਜੀ

  • @lallygosal3865
    @lallygosal3865 6 місяців тому +5

    V good ji

  • @ਸੱਜਰੀਸਵੇਰ
    @ਸੱਜਰੀਸਵੇਰ 6 місяців тому +10

    ਬਹੁਤ ਖੂਬ ਸਦਾ ਬਹਾਰ ਕਲਾਕਾਰ ਹੈ

  • @SatnamSingh-c9f4j
    @SatnamSingh-c9f4j 6 місяців тому +6

    ਖੂਬਸੂਰਤ ਦੋਗਾਣਾ ਜੋੜੀ ❤❤❤❤❤

  • @NirbhayeSingh-u3m
    @NirbhayeSingh-u3m 18 днів тому +1

    1978 ਪਿੰਡ ਮੰਨਮੀ ਨੇੜੇ ਨੇੜੇ ਪਿੰਡ ਚੌਦਾਂ ਅਖਾੜਾ ਵੇਖਿਆ ਸੀ

  • @HarpreetSingh-qr8pu
    @HarpreetSingh-qr8pu 6 місяців тому +4

    ਵਾਹ ਬਈ

  • @Amritlal-g8m
    @Amritlal-g8m Місяць тому +1

    ਮੇਰੇ ਰੱਬਾ
    ਭੈੜੀਆਂ ਨਜ਼ਰਾਂ ਲੱਗਣ ਤੋਂ ਬਚਾਈਂ
    ਇਸ ਖੂਬਸੂਰਤ ਜੋੜੀ ਨੂੰ ।🎉

  • @nirmalkharoud2392
    @nirmalkharoud2392 6 місяців тому +13

    ਪੁਰਾਣੇ ਦਿਨਾਂ ਦੀ ਯਾਦ ਤਾਜ਼ਾ ਹੋ ਗਈ
    ਜਦੋਂ ਇਹ ਗੀਤ Live ਸੁਣਦਾ ਸੀ 😂

  • @BahadurSingh-jk2dx
    @BahadurSingh-jk2dx 6 місяців тому +6

    Sadiq sahib and biba Ranjit Kaur ji great singer of Punjab

  • @suchaark3067
    @suchaark3067 6 місяців тому +6

    1986 ਵਿੱਚ ਮੈਂ ਬਹਿਰੀਨ ਵਿੱਚ dvr ਦੀ ਜੌਬ ਕਰਦਾ ਸੀ ਕਰੀਮੀ ਕੰਪਨੀ ਵਿੱਚ

  • @ishwarsanghera1063
    @ishwarsanghera1063 6 місяців тому +10

    Beautiful song and Jodi ❤🎉❤🎉❤🎉❤

  • @charanjeetsandhu1669
    @charanjeetsandhu1669 5 місяців тому +2

    ਬਾਈ ਬਹੁਤ ਵਧੀਆ ਲੱਗਿਆ। ਇਹ ਅਖਾੜਾ ਸਾਡੇ ਪਿੰਡ ਕੋਈ ਬਹਿਰੀਨ ਚੋਂ ਲੈਕੇ ਆਇਆ ਸੀ 30 ਸਾਲ ਪਹਿਲਾਂ

  • @jagdishsingh7870
    @jagdishsingh7870 6 місяців тому +4

    Very. Good

  • @gurnamvirk4915
    @gurnamvirk4915 6 місяців тому +5

    VERY VERY NICE

  • @JagdishSingh-ke3ib
    @JagdishSingh-ke3ib 6 місяців тому +3

    bout he fomase hart thouct jagg dish singh baddu wllia

  • @jarnailsingh8584
    @jarnailsingh8584 6 місяців тому +4

    Very nice program

  • @titubansal
    @titubansal 5 місяців тому

    1972 ਪਹਿਲਾ ਅਖਾੜਾ ਸੁਣਿਆ ਸੀ ਬੁਆਣੀ ਪਿੰਡ ਕੁੜਤੀ ਮਲਮਲ ਦੀ

  • @SohiSohi-y8z
    @SohiSohi-y8z 5 місяців тому +1

    Veer ji menu sbh to vadia Geet lagda hai

  • @JjSingh-yi5li
    @JjSingh-yi5li 5 місяців тому

    All in one❤

  • @RachhpalSingh-b8u
    @RachhpalSingh-b8u 5 місяців тому

    Great singer jodì of Punjab.

  • @NirmalSingh-bz3si
    @NirmalSingh-bz3si 6 місяців тому +19

    ਸਦੀਕ ਸਾਹਿਬ ਲਈ ਸਭ ਤੋਂ ਪਹਿਲਾਂ ਮੇਰਾ ਕੁਮੈਂਟ??

  • @parshotamsingh5039
    @parshotamsingh5039 6 місяців тому +6

    1986 ch mea 9 class ch pad riha ci jdo ehh akhada lagiaa ci Sade pind barat vich aaeea ci sadik sav and Ranjit Kaur biba vot ghat akhada ci

  • @SohiSohi-y8z
    @SohiSohi-y8z 5 місяців тому

    Very nice Jodi 👌

  • @SohiSohi-y8z
    @SohiSohi-y8z 5 місяців тому

    Very nice

  • @HarpreetSingh-qr8pu
    @HarpreetSingh-qr8pu 6 місяців тому +3

    Wah

  • @NirbhayeSingh-u3m
    @NirbhayeSingh-u3m 18 днів тому

    ਮੈਂ ਪਹਿਲਾ ਅਖਾੜਾ ਪਿੰਡ ਚਰਨਾਥਲ ਕਲਾਂ ਦੁਸਹਿਰੇ ਨੂੰ ਵੇਖਿਆ ਸੀ 1975

  • @gurdeepsran604
    @gurdeepsran604 16 днів тому

    very.goo.song.sidiq.ranjeet

  • @FunScience3216
    @FunScience3216 6 місяців тому +2

    Very nice🎉

  • @NarinderSingh-lp4vt
    @NarinderSingh-lp4vt Місяць тому

    ❤❤❤❤❤

  • @brar9brar919
    @brar9brar919 6 місяців тому +3

  • @JagdishSingh-ke3ib
    @JagdishSingh-ke3ib 6 місяців тому +1

    very good old song jagdish singh baddu willia moga

  • @JagdishSingh-ke3ib
    @JagdishSingh-ke3ib 6 місяців тому +1

    very good ex hav jagdish singh badd wallia

  • @GurdeepSingh-sp9ul
    @GurdeepSingh-sp9ul 5 місяців тому +1

    ਵਾਜੇ ਤੇ ਕੌਣ ਹੈ? ਜਿਸ ਵੀਰ ਨੂੰ ਪਤਾ ਹੈ, ਦਸਣ ਦੀ ਕਿਰਪਾਲਤਾ ਕਰਨੀ ਜੀ।

  • @sandeepbhullar9526
    @sandeepbhullar9526 6 місяців тому +4

    1986 da eh akhada ?

  • @gurbajdoctor9455
    @gurbajdoctor9455 2 місяці тому

    ਲੋਕ ਗਾਇਕ

  • @gurpreetmanti4613
    @gurpreetmanti4613 2 місяці тому

    ਬਾ - ਕਮਾਲ ਪੇਸ਼ਕਾਰੀ

  • @jagdishsingh7870
    @jagdishsingh7870 6 місяців тому +5

    Very. Good

  • @SohiSohi-y8z
    @SohiSohi-y8z 5 місяців тому

    Very nice Jodi 👌

  • @parmindersingh9448
    @parmindersingh9448 4 місяці тому

    Very nice

  • @SohiSohi-y8z
    @SohiSohi-y8z 5 місяців тому

    Very nice Jodi 👌

  • @SohiSohi-y8z
    @SohiSohi-y8z 5 місяців тому

    Very nice Jodi 👌

  • @SohiSohi-y8z
    @SohiSohi-y8z 5 місяців тому

    Very nice Jodi 👌