ਜਿਸ ਤੋਂ ਬਚਣ ਲਈ ਕੈਨੇਡਾ ਗਏ ਸਟੂਡੈਂਟ। ਉਸ ਤੋਂ ਬਚਣ ਲਈ ਵਾਪਸ ਆ ਰਹੇ ਨੇ। Reverse Migration. ThinkVerse Punjabi

Поділитися
Вставка
  • Опубліковано 4 жов 2024
  • Follow on Instagram / thinkverse_punjabi
    Email For Credit or any Photo Removal - think.verse@outlook.com
    ਜਿਸ ਤੋਂ ਬਚਣ ਲਈ ਕੈਨੇਡਾ ਗਏ ਸਟੂਡੈਂਟ। ਉਸ ਤੋਂ ਬਚਣ ਲਈ ਵਾਪਸ ਆ ਰਹੇ ਨੇ। Reverse Migration. ThinkVerse Punjabi
    DISCLAIMER
    Copyright Disclaimer under Section 107 of the copyright act 1976, allowance is made for fair use for purposes such as criticism, comment, news reporting, scholarship, and research.
    Fair use is a use permitted by copyright statute that might otherwise be infringing. Non-profit,use educational or personal use tips the balance in favour of fair use.

КОМЕНТАРІ • 93

  • @BalwinderKaur-nx4kv
    @BalwinderKaur-nx4kv 6 місяців тому +18

    Social media ਰਾਹੀਂ ਬਹੁਤ ਵਧਿਆ ਜਾਣਕਾਰੀਆਂ ਲੋਕਾਂ ਨੂੰ ਮਿਲ ਰਹੀਆਂ ਇਸ ਤੋਂ ਪਹਿਲਾਂ ਲੋਕਾਂ ਨੂੰ ਸਚਾਈ ਦਾ ਪਤਾ ਨਹੀਂ ਸੀ ਚਲਦਾ ਸੋ ਲੋਕ ਜਾਗਰੁਕ ਹੋ ਰਹੇ ਨੇ ਪਰ ਸਰਕਾਰਾਂ ਕਨੂਨ ਨੂੰ ਅਪਣੇ ਲਈ ਵਰਤ ਕੇ ਲੋਕਾਂ ਨਾਲ ਧੱਕਾ ਕਰ ਰਹੀਆਂ ਨੇ ।

  • @ranjits7708
    @ranjits7708 6 місяців тому +3

    ਵੀਰ ਤੇਰੀਆਂ ਗੱਲਾਂ ਬਹੁਤ ਧਿਆਨ ਨਾਲ ਸੁਣਿਆ ਹੈ ਜਿਸ ਤੋਂ ਬਾਅਦ ਇਹ ਸਿੱਧ ਹੁੰਦਾ ਲੱਗ ਰਿਹਾ ਹੈ ਕਿ ਆਉਣ ਵਾਲਾ ਸਮਾਂ ਇਸੇ ਤਰ੍ਹਾਂ ਦਾ ਹੀ ਹੋਵੇਗਾ ਕਿਉਂਕਿ ਅੱਜ ਕੱਲ ਦੇ ਇਸ ਜ਼ਮਾਨੇ ਵਿਚ ਕੋਈ ਕਿਸੇ ਦੀ ਪ੍ਰਵਾਹ ਨਹੀਂ ਕਰ ਰਿਹਾ ਬੱਸ ਹਰ ਕੋਈ ਅਪਣੇ ਆਪ ਨੂੰ ਸਿਆਣਾ ਸਮਝ ਰਿਹਾ ਹੈ ਜਦਕਿ ਉਹ ਕੁਝ ਵੀ ਨਹੀਂ ਹੈ ਹਰ ਕੋਈ ਲੀਡਰ ਬਣਨ ਦੀ ਕੋਸ਼ਿਸ਼ ਕਰ ਰਿਹਾ ਹੈ ਪਰ ਬਣ ਨਹੀਂ ਸਕਦਾ। ਆਖਿਰ ਤੇ ਗੱਲ ਮੁਕਦੀ ਹੈ ਕਿ ਇੱਕ ਦੂਜੇ ਦੇ ਵਿਛਾਏ ਮੱਕੜ ਵਿੱਚ ਫਸੀ ਜਾ ਰਹੇ ਹਨ। ਇਥੇ ਅਮੀਰ ਅਤੇ ਗਰੀਬ ਦੋਵੇਂ ਦੁੱਖੀ ਹਨ ਅਤੇ ਸਭ ਨਕਲੀ ਹਾਸਾ ਹੱਸ ਹੱਸ ਕੇ ਜੀ ਰਹੇ ਹਨ। ਵੀਡੀਓ ਵਧੀਆ ਲੱਗਿਆ ਹੋਰ ਵੇਖਾਂਗੇ ਹੋਰ ਸਿੱਖਾਂਗੇ। ਧੰਨਵਾਦ।

  • @dhillonboys630
    @dhillonboys630 6 місяців тому +6

    ਵੀਰ ਜੀ ਪੜਾਈ ਵਾਲਾ ਜੋ ਸਿਸਟਮ ਹੈ ਇਹ ਅੱਜ ਦਾ ਨਹੀ ਹੈ ਸ਼ੁਰੂ ਤੋਂ ਹੀ ਏਵੇਂ ਹੀ ਚੱਲ ਰਿਹਾ ਹੈ, ਬਾਕੀ ਜੋ ਤੁਸੀਂ ਲੋਕਾਂ ਨੂੰ ਬਿਜੀ ਰੱਖਣ ਦੀ ਗੱਲ ਕਰ ਰਹੇ ਹੋ ਇਹ ਲੋਕਾਂ ਦੀ ਖੁੱਦ ਸੋਚ ਤੇ ਨਿਰਭਰ ਕਰਦਾ ਹੈ ਅੱਜ ਕੱਲ ਲੋਕ ਦਿਖਾਵੇ ਦੀ ਖਾਤਿਰ ਫਾਲਤੂ ਦੇ ਖਰਚੇ ਕਰ ਰਹੇ ਹਨ ਬਿਨਾ ਵਜਾ ਮਹਿਗੀਆਂ ਚੀਜ਼ਾਂ ਖਰੀਦ ਰਹੇ ਹਨ ਇਸ ਲੋਕਾਂ ਨੂੰ ਖੁੱਦ ਚੰਗਾ ਮਾੜਾ ਸੋਚਣਾ ਚਾਹੀਦਾ ਹੈ

  • @GurdevSingh-vd5ie
    @GurdevSingh-vd5ie 6 місяців тому +15

    ਮੈਂ ਇੱਕ ਕਿਸਾਨ ਹਾਂ।। ਪਿੰਡ ਪੰਜਾਬ ਚ।। ਖੇਤੀ ਜਮੀਨ ਨਾ ਖਰੀਦੇ ਕੋਈ ਜੋ ਕਿਸਾਨੀ ਨਹੀਂ ਕਰਦਾ।। ਫੈਕਟਰੀ ਲੋਣ ਦੀ ਸੋਚ ਰੇਹਾ ਹੈ।ਕਯੋਕਿ ਜੇ ਉਸਨੇ ਫੈਕਟਰੀ ਯਾਂ ਸਟੋਰ ਬਿਗ ਬਣਾਏ।। ਸਮਝੋ ਉਨੇ ਥਾਂ ਦੇ ਥਲੇ ਅਨਾਜ ਖਾਧ ਪਦਾਰਥ ਸਦਾ ਲਈ ਹੀ ਸੀਜ ਯਾਂ ਬਰਬਾਦ ਹੋ ਗਏ।ਹੁਣ ਉਹੋ ਕਦੇ ਵੀ ਧਰਤੀ ਦੀ ਹਿੱਕ ਪਾੜਕੇ ਬਾਹਰ ਨਹੀਂ ਨਿਕਲ ਸਕਦੇ।।😢 ਜੇੜੇ ਖਾਧ ਪਦਾਰਥਾਂ ਚ ਜੀਵਨ ਸੀ ਜੀਉਣ ਲਈ।।🎉ਬਸ ਐਨੀ ਕੁ ਮੇਹਰਬਾਨੀ ਕਰਦੇ ਵੇ 😢ਬਾਕੀ ਹੋਰ ਆਵਦੇ ਗੋਦਾਮਾਂ ਨੂੰ ਮਾਰੁਥਾਲਾਂ ਦੇ ਇਲਾਕੇ ਆ ਲਾਈ ਜਾਣ ਕੋਈ ਫ਼ਰਕ ਨਹੀਂ ਸਾਡੇ ਭਾਅ ਨੁੰ 😢

    • @BinduMavi-rq8zh
      @BinduMavi-rq8zh 6 місяців тому

      ਦੇਖੋ ਯਊਟਇਬ ਚੈਨਲ Nider India, ਨਿਓ ਵਰਲਡ ਆਰਡਰ ਕਰ ਰਿਹਾ ਖਤਮ ਸਾਰਾ ਕੁਝ, ਬਚਾ ਲਵੋ ਅਗਲੀ ਪੀੜ੍ਹੀ

    • @user-do4zr5dm2t
      @user-do4zr5dm2t 6 місяців тому

      I don’t 😂😂😂😂😂😂😂😂

    • @GurdevSingh-vd5ie
      @GurdevSingh-vd5ie 6 місяців тому

      😅😅😅😅😅ਹਸਣਾਂ ਜ਼ਰੂਰੀ😅😅😅​@@user-do4zr5dm2t

    • @GurdevSingh-vd5ie
      @GurdevSingh-vd5ie 6 місяців тому +2

      ਜੇ ਤੁਸੀ।ਜਾਗਣਾ ਨਹੀਂ ਤਾਂ ਸੁੱਤੇ ਰਹੋ।।😮ਆ ਬਾਈ ਜੀ।।ਬੜੈ ਸਹੀ ਤਰੀਕੇ ਨਾਲ ਸਮਝਾ ਰਹੇ ਹਨ।।🎉ਨਾ ਸਮਝੇ ਕੋਈ 😮 ਯਾਂ ਟਾਇੰਮ ਪਾਸ ਲਈ ਵੀਡੀਓ ਵੇਖਕੇ।। ਇੰਝ ਕਹੇ ਚਲ ਕੋਈ ਨਾਂ 😢 ਇੱਕ ਉਦਾਹਰਣ।। ਕੋਈ ਰਿਸ਼ਤੇਦਾਰ।।ਛੋਪ ਤੇ ਆਏ।ਤੇ ਆ ਕੇ ਰੋਣ ਲੱਗ ਜਾਏ।।ਬਾਈ ਜੀ ਕੀ ਹੋਇਆ।।ਅਖੇ ਔਲ਼ਾਦ ਬਹੁਤ ਦੁਖੀ ਕਰਦੀ ਹੈ।। ਕੋਈ ਹਲ ਦਸ।।ਬਾਈ ਬਣਕੇ।।😢ਕੰਮ ਨਹੀਂ ਕਰਦੇ ਸ਼ਰਾਬਾਂ ਪੀਂਦੇ ਨੇ ਲੜਕੇ ਦੋਨੋਂ ਤਾਂ ਅਡ ਕਰ ਦਿਉ।। ਦੂਰੀ ਬਣਾਂ ਲਉ।।ਕਹੋ ਕਮਾਉ ਤੇ ਆਵਦੇ ਜਵਾਕ ਪਾਲੋ।। ਮੈਂ ਥੋਨੂੰ ਵਿਆਹ ਤਾ।।😮ਦੋ ਤਿੰਨ ਘੰਟੇ।।ਮਰਗੇ ਲੁਟ ਗੇ।।ਕਰ ਕੇ।।ਜਾੰਣ ਲੱਗੇ।।ਚਲੋ।।ਦੇਖਦੇ ਹਾਂ।।😮 ਕੁੱਝ ਦਿਨਾਂ ਬਾਅਦ ਫੇਰ ਆ ਗਿਆ।। ਓਹੀ ਸਭ ਕੁੱਝ।।ਮਰਗੇ ਲੁਟ ਗਏ।।ਕੇਹਾ ਅਲੱਗ ਅਲੱਗ ਕੀਤਾ ਕੇ ਨਹੀਂ।। ਕੁੱਝ ਨਹੀਂ।।😅ਦੋ ਤਿੰਨ ਵਾਰ ਜਦੋਂ ਆਵਦੀ ਗਲ ਦੋਹਰਾਈ।।😅ਕੇਹਿੰਦਾ ਛੋਟੇ ਬੱਚੇ ਆਂ ਪੋਤੇ ਪੋਤੀਆਂ ਦਾ ਪਿਆਰ ਹੀ ਬੜਾ ਔਉਦਾਂ ਵਾ।। ਕਿੱਥੇ ਜੀ ਕਰਦਾ ਦੂਰ ਕਰਨ ਨੂੰ।।😅😅😅😅ਦੋ ਕੁ ਮਹੀਨੇ ਬਾਅਦ ਫਿਰ ਦੁਕਾਨ ਤੇ ਆਉਂਦਾ ਵੇਖ ਕੇ।।ਸੋਚੇਆ ਜੇ ਨਜ਼ਦੀਕ ਦੀ ਰਿਸ਼ਤੇਦਾਰੀ ਨਾ ਹੁੰਦੀ।।ਇਸ ਨੂੰ ਫੇਰ ਦੱਸਦਾ ਪਤਾ।।😅ਲੋਕੀ।। ਦੁਜਿਆਂ ਨੂੰ ਪਤਾ ਨਹੀਂ ਫਾਲਤੂ ਦਾ ਸਮਝਦੇ ਨੇ 😅 ਯਾਂ ਆਪਣੇ।। ਦੁਖਾਂ ਨੂੰ ਆਪਣੀ ਕੰਮਜੋਰੀ ਬਣਾ ਬੈਠੇ ਨੇ।😅😅😅😅ਬਾਈ ਜਿੰਨੀ ਮਰਜ਼ੀ ਵੀਡੀਓ ਜ ਬਣਾਕੇ ਪਾਉ।। ਕੋਈ ਫਰਕ ਨਹੀਂ।। ਲੋਕਾਂ ਨੇ ਆਵਦੇ ਹਿਸਾਬ ਆਦਤਾਂ ਨਾਲ ਹੀ ਚੱਲਣਾ ਜੋ ਕਿ ਜਾਂਦੀਆਂ ਨਹੀਂ ਇਕ ਵਾਰ ਜੈ ਪੈ ਜੇ 😅😅😅😅😅😅😅

  • @balbirkumar1620
    @balbirkumar1620 6 місяців тому

    ਪੰਜਾਬ ਨੂੰ ਆਪਣੇ ਸਾਰੇ ਕੰਮ ਆਪ ਕਰੀਏ ਤਾਂ ਆਪਣੇ-ਆਪ ਸਾਰੇ ਕੰਮ ਠੀਕ ਹੋ ਜਾਵੇਗਾ।ਪੰਜਾਬ ਦੇ ਅਮੀਰ ਵਿਰਾਸਤ ਨੂੰ ਟਾਹ ਲਾ ਦਿੱਤੀ ਬਾਹਰੀ ਲੋਕਾਂ ਇਥੋ ਦੇ ਪੱਕੇ ਰੇਜਿਡੇੰਸਲ ਸਰਟੀਫਿਕੇਟ ਬਨਾਉਣ ਵਾਲਿਆ ਦੁਆਰਾ,ਪੰਜਾਬ ਵਿੱਚ ਞਾਹਰੀ ਲੋਕਾਂ ਦੇ ਪੱਕੇ ਕਾਗਜਾਤ ਰੱਦ ਹੋਨੇ ਚਾਹਿਦੇ ਹਨ ,ਹਿਮਾਚਲ ਤੇ ਜੇ ਐਡ ਕੇ ਦੀ ਤਰਜ਼ ਤੇ।
    ਨਹੀ ਤਾਂ ਪੰਜਾਬੀਓ ਕੰਮ ਨਹੀ ਲੱਭਣਾਂ ਤੁਹਾਢਿਆ ਬੱਚਿਆ ਨੂੰ।

  • @sukhbirsinghbuttar3672
    @sukhbirsinghbuttar3672 6 місяців тому +6

    Healthy discussion ਬਹੁਤ ਵਧੀਆ ❤

  • @harmansidhwa1269
    @harmansidhwa1269 6 місяців тому +8

    ਕੁਦਰਤ ਦਾ ਇਕ ਕਨੂੰਨ ਹੈ ਉਸ ਨੇ ਹਰ ਇਕ ਚੀਜ ਦਾ ਤੋੜ ਰਖਿਆ

  • @ranjitbrar2449
    @ranjitbrar2449 6 місяців тому +8

    ਹਾਂ ਜੀ ਪੁੱਤਰ ਸਾਰੇ ਦੇਸ਼ਾਂ ਨੂੰ ਕਰਜਾਈ ਕਰ ਰਖਿਆ ਹੋਇਆ ਹੈ ਇਸ ਕਾਰਪੋਰੇਟ ਘਰਾਣੇ ਹਰ ਦੇਸ਼ ਨੂੰ ਚਲਾ ਰਹੇ ਹਨ

  • @mohinderkaur8856
    @mohinderkaur8856 6 місяців тому +7

    ਤੂੰ ਕਹਿਦਾ ਮੈ ਪੰਜਾਬ ਦਾ ਤੁਸੀ ਦਸੋ ਪੰਜਾਬ ਵਿੱਚ ਨਕਲੀ ਬੀਜ ਪੰਜਾਬ ਵਿੱਚ ਨਸਾ ਕਿਥੋ ਆ ਰਿਹਾ ਤੁਹਾਡੀ ਵਿਚਾਰਧਾਰਾ ਕਾਮਰੇਡੀ ਹੈ ਕਿਉਕਿ ਕਾਰਲਮਾਰਕਸ ਵੀ ਆਹੀ ਕੁਝ ਬੋਲਦਾ ਸੀ ਪਰ ਸਮਝੋ ਕਿਸਾਨ ਤੇ ਉਦਯੋਗਪਤੀ ਦੋਨੋ ਅਹਮ ਹਿੱਸਾ ਬਾਹਰਲੇ ਵਿੱਚ ਅਸਲ ਲੋਕਤੰਤਰ ਹੈ ਇਹ ਗੱਲ ਤੁਸੀ ਪੱਤਰਕਾਰ ਹੀ ਕਹਿੰਦੇ ਹੋ ਇਥੇ ਲੋਕਤੰਤਰ ਨਹੀ

  • @mohinderkaur8856
    @mohinderkaur8856 6 місяців тому +5

    ਕਾਰਪੋਰੇਟਾ ਨੇ ਨਹੀ ਸਰਕਾਰਾ ਨੇ ਸਰਕਾਰਾ ਨੂੰ ਜਿਸ ਉਦਯੋਗਪਤੀ ਤੋ ਵੋਟਾ ਲਈ ਪੈਸੇ ਆਉਦੇ ਉਹ ਉਹਨਾ ਦੇ ਇਸਾਰਿਆ ਤੇ ਕੰਮ ਕਰਦੇ ਤੁਸੀ ਕਿਸਾਨਾ ਤੇ ਲੋਕਾ ਨੂੰ ਬੇਵਕੂਫ ਨਾ ਬਣਾਓ ਸਭ ਸਮਝਦਾਰ ਹਨ ਕਾਮਰੇਡੋ ਸਰਮ ਕਰੋ

  • @VarinderKaur-x6u
    @VarinderKaur-x6u 6 місяців тому +6

    ਤਪ ਤੋਂ ਰਾਜ ਤੇ ਰਾਜ ਤੋਂ ਨਰਕ, ਮਿਲ ਦਾ ਫ਼ਿਰ ਪੁਤਰ ਜੀ

  • @BinduMavi-rq8zh
    @BinduMavi-rq8zh 6 місяців тому +10

    ਨਿਓ ਵਰਲਡ ਆਰਡਰ ਦਾ ਮਤਲਬ ਗੁਲਾਮੀ

  • @baljeetkaur2072
    @baljeetkaur2072 6 місяців тому +2

    Bahut khoob koshish ji shukria ehi sab kutch tan ho hi riha hai ji

  • @HarjinderSingh-kb7ge
    @HarjinderSingh-kb7ge 6 місяців тому +5

    ਕੁਮੈਟ ਕਰੋ 2 ਪੈਸੇ ਕਮਾਉਣ ਪਰ ਆਪਾਂ ਤਾਂ ਨਹੀਂ ਕਮਾਉਣੇ u tube ਵੀ ਤਾਂ ਓਹਨਾਂ ਘਰਾਣੇਆਂ ਦੀ ਏ ਫੇਰ ਓ ਜਾਗਰੂਕਤਾ ਵੀ ਫੈਲਾ ਰਹੇ ਨੇ,ਚਲ ਛੱਡ ਕਮਾਉਣ ਦੋ

  • @BinduMavi-rq8zh
    @BinduMavi-rq8zh 6 місяців тому +6

    ਤੁਹਾਡੇ ਸਾਰੇ ਕਰਜ਼ ਅਦਾ ਕਰੇਗਾ ਜਨਤਾ ਸਰਕਾਰ ਮੋਰਚਾ, 29,30,31 ਨੂੰ ਹਿਲ ਸਾਪਿੰਗ ਮਾਲ ਨੇੜੇ ਪਿੰਜੋਰ ਕਾਲਕਾ ਅੰਡਰ ਬ੍ਰਿਜ, ਪਿੰਜੋਰ ਖਾਣਾ ਪੀਣਾ ਮਿਲੇਗਾ ਕਪੜੇ ਬਿਸਤਰੇ ਲੈ ਕੇ ਆਓ, ਡਾ ਦਵੇਂਦਰ ਬਲਿਹਾਰਾ

    • @BinduMavi-rq8zh
      @BinduMavi-rq8zh 6 місяців тому

      ਲੋਕੇਸ਼ਨ ਬਦਲ ਡੀ ਹੈ ਖਤਰੀ ਧਰਮਸ਼ਾਲਾ ਬਲਦੇਵ ਨਗਰ ਅੰਬਾਲਾ ਸ਼ਹਿਰ

  • @kulbirsinghkulbirsinghchug5001
    @kulbirsinghkulbirsinghchug5001 6 місяців тому +5

    ਛੋਟੇ ਵੀਰ ਤੁਹਾਡੀ ਵੀਡਿਓ ਸਾਰੀ ਦੇਖੀ ਤੇ ਧਿਆਨ ਨਾਲ ਸੁਣੀ ,,,,last ਤੇ ਤੁਸੀ comment ਕਰਨ ਨੂੰ ਕਿਹਾ ,,,ਮੈਂ ਤੁਹਾਡੇ। ਤੋ ਇੱਕ ਗੱਲ ਪੁੱਛਣੀ ਚੋਹਨਾ,,ਜੋਂ drugs ਨਸ਼ਾ ਸਾਰੇ ਦੇਸ਼ਾਂ ਚ ਤੇ ਇੰਡੀਆ ਦੀ ਹਰ state ਚ ,, Punjab ਚ ਬਹੁਤ ਤੇਜੀ ਨਾਲ ਵੱਧ ਰਿਹਾ ,ਬਹੁਤ ਵੱਡੀ ਯੂਥ ਦੀ ਗਿਣਤੀ ਨਸ਼ੇ ਦੀ ਦਲਦਲ ਚ ਫਸ ਰਹੀ ਆ ,,, ਕੀ ਤੁਸੀ ਦੱਸੋ ਗੇ ਏਹਦੇ ਪੀਛੇ ਕਿਹੰਦਾ ਹੱਥ ਆ ,,ਤੇ ਨਸ਼ੇ ਤੇ ਸਰਕਾਰਾਂ ਦਾ ਨਾ ਕੰਟਰੋਲ ਕਰਨਾ,,, ਕੀ ਕਾਰਨ ਹੈ,,,,,ਮੈਨੂੰ ਉਮੀਦ ਹੈ ਤੁਸੀ ਇਸ ਗੱਲ ਦਾ ਜਵਾਬ ਜਰੂਰ ਦਵੋਗੇ,,,

  • @PushpinderMaan-l7y
    @PushpinderMaan-l7y 6 місяців тому +5

    I m agree with u

  • @jatinderkaur5557
    @jatinderkaur5557 6 місяців тому +3

    Good knowledge convey kiti

  • @HarjinderSingh-hg8hz
    @HarjinderSingh-hg8hz 6 місяців тому +3

    Please mark my words, have you ever thought why Punjabi youth weight 150 kg and up and bihar youth are slim and active

  • @DEVENDER_22
    @DEVENDER_22 6 місяців тому +2

    💯 DEEP ANALYSIS

  • @ManjitKaur-xy3ur
    @ManjitKaur-xy3ur 6 місяців тому

    Good knowledge 👌

  • @deepakmehta7399
    @deepakmehta7399 6 місяців тому

    Sweden ਦੀ rosh family ਹੈ ਜਿਹੜੀ new world order ਚਲਾ ਰਹੀ ਹੈ ਵੱਡੀ ਗਿਣਤੀ ਚ ਨੇ ਵਿਆਹ ਵੀ ਆਪਣੀ family ਚ ਕਰਦੇ ਹਨ ਤਾਂ ਕਿ ਉਹਨਾਂ ਕੋਲ਼ ਆਪਦੀ ਮਨੀ ਘਰ ਦੇ ਵਿੱਚ ਹੀ ਰਹਿ ਜਾਵੇ ਓਥੋਂ ਹੀ ਵਰਡ ਅਡਰ ਚਲਦਾ ਹੈ ਕਿ ਮੈਂ ਸਹੀ ਹਾਂ

  • @anthonysahota1369
    @anthonysahota1369 6 місяців тому

    Yes u r right paji

  • @manibenipal4567
    @manibenipal4567 6 місяців тому +2

    Africa desh ni veer oh Africa continent di gall krde, desh ta congo warge ne oh

  • @Vijaykumar-tz2dn
    @Vijaykumar-tz2dn 6 місяців тому +2

    ❤sahi gal

  • @Piarasingh-tz7qj
    @Piarasingh-tz7qj 6 місяців тому +3

    Good

  • @jonnygifthouse5697
    @jonnygifthouse5697 6 місяців тому +2

    Good 👍

  • @RaviBhatti-ne5bh
    @RaviBhatti-ne5bh 6 місяців тому +1

    True 👌

  • @karamjeetgrewal1834
    @karamjeetgrewal1834 6 місяців тому +2

    Really true I too think about this
    But this will be destruction in every field of life and society corona was also a part of this policy

  • @Penduboyz2001
    @Penduboyz2001 6 місяців тому +2

    Bht vdiaa veer❤❤

  • @jasvirkaur4902
    @jasvirkaur4902 6 місяців тому +1

    Internet v enna di den aa ess de saare gulaam ho gaye 10 mint nhi shad de pho saare 😢😢😢😢😢😢😢

  • @gurvinder6485
    @gurvinder6485 6 місяців тому +3

    ❤❤❤❤❤❤

  • @ranbirkaur8247
    @ranbirkaur8247 6 місяців тому +2

    True facts

  • @harmansingh1072
    @harmansingh1072 6 місяців тому +1

    ਤੂੰ ਫਿਕਰ ਨਾ ਕਰ ਪ੍ਮਾਤਮਾ ਤੋ ਵੱਡੇ ਕੋਈ ਕਾਰਪੋਰੇਟ ਨਹੀ ਉਸੇ ਦੀ ਕਲਾ ਵਰਤਣੀ ਆ । ਵਲਡਵਾਰ ਲਗਣ ਵਾਲੀ ਆ ਕੋਈ ਕਰਪੋਰੇਟ ਨੀ ਰਹਿਣਾ ਤੂੰ ਵੀ ਨੀ ਰਹਿਣਾ ।100 100 ਮੀਲ ਤੇ ਦੀਵਾ ਜਗਣਾ । ਪ੍ਮਾਤਮਾ ਦੀ ਭਵਿਖ ਬਾਣੀ ਆ ।ਗਰੰਥ ਪੜ ਕੀ ਲਿਖਿਆ । ਕਾਰਪੋਰੇਟ ਨਾ ਪੜ । ਉਹਦੇ ਹੁਕਮ ਤੋ ਬਿਨਾ ਪੱਤਾ ਨੀ ਹਿਲਦਾ । ਹੁਕਮੇ ਅਦਰ ਸਭ ਕੋਇ। ਬਾਹਰ ਹੁਕਮ ਨਾ ਕੋਇ 🙏🙏

  • @kulwinderkhattra1711
    @kulwinderkhattra1711 6 місяців тому +1

    Good job

  • @bprem8594
    @bprem8594 6 місяців тому +1

    ਇੱਕ ਮਿੰਟ ਦੀ ਗੱਲ ਨੂੰ ਮਹੀਨਾ ਲਗਾ ਦਿੱਤਾ ਦੱਸਣ ਲਈ

  • @Yaarpunjabie
    @Yaarpunjabie 6 місяців тому

    ਬਈ ਮੈਂ ਇਹ ਪੁਛਨਾਂ ਚਹਾਉਂਦਾ ਹਾਂ ਕੇ ਬਚਿਆਂ ਨੂੰ ਸਕੂਲ ਭੇਜਣਾ ਚਾਹੀਦਾ ਹੈ ਕੇ ਨਹੀਂ ???

  • @vikasKumar-to9uy
    @vikasKumar-to9uy 6 місяців тому

    Bai ji Trump poltics to pehla ik bohat bda bijnes men indurlist h

  • @Roop-c9v
    @Roop-c9v 6 місяців тому +1

    Very nice brother

  • @jasvirkaur4902
    @jasvirkaur4902 6 місяців тому +2

    Ki hona eh sochna band kro bas simran kro simran ch dhiyaan lagaayo jo lagga oh bakiyaan nu kahe simran kran layi 🙏🙏🙏🙏🙏🙏

  • @mohinderkaur8856
    @mohinderkaur8856 6 місяців тому +3

    ਸਰਮ ਕਰੋ

  • @Waheguruji-q1g
    @Waheguruji-q1g 6 місяців тому +1

    Sari duniya da hall Khalsa raaj he aa ji

  • @electronicledgurunorthsing493
    @electronicledgurunorthsing493 6 місяців тому

    ਰਾਈਟ ਬਿਲਕੁਲ ਸੱਚ

  • @akshaysingla7315
    @akshaysingla7315 6 місяців тому +2

    BlackRock: Larry fink 🔥🔥🔥brand❤he is Jews community man.

  • @sarvjitsingh1803
    @sarvjitsingh1803 6 місяців тому +1

  • @jeetpannu307
    @jeetpannu307 6 місяців тому +1

    ਵੀਰ ਸਾਹ ਨਹੀਂ ਖਰੀਦ ਹੁੰਦੇ

  • @uday2741
    @uday2741 6 місяців тому +2

    🎉🎉❤❤🎉🎉

  • @Moga_29
    @Moga_29 6 місяців тому

    ਪੁਆਇਟ ਮਿਲਦੇ ਆ👍👍

  • @AffectionateBurger-zp7cq
    @AffectionateBurger-zp7cq 6 місяців тому +1

    Cridet card tho bacho😮😮 lone tho bacho😊

  • @jaswinderkaur3703
    @jaswinderkaur3703 6 місяців тому

    Veer swal. Jwab. Ta guru granth sahib. Vich. Hai 🙏

  • @KrishanKumar-ov6uu
    @KrishanKumar-ov6uu 6 місяців тому

    Anpad gunwar jahilan layi eh anchor heera hei, per thoda jeha v dimag vertan walian layi eh confused banda hei, ki kehna chahunda, kinu changa te kinu mada kehnda, pata n lagda, eveine edhrono odhron galan sun ke chepi janda, salute aa bhai tere verge mahaan analysit nu

  • @molhanda9838
    @molhanda9838 6 місяців тому +1

    Bi last point tak dekhi thoudi video bs vdo sheti upload kariya karo

  • @Deahjjh0456
    @Deahjjh0456 6 місяців тому +2

    Bhai aap tu Karo ghar wapsi pelha 😂😂

  • @sahibjotsingh6921
    @sahibjotsingh6921 6 місяців тому +2

    Bhaji tuhadi vedio half dekhi hai , mainu samaj nahi aa reha tussi kahna ki chaudai ho , jinae vee social media valae srif problem das key looga nu darodae ne koi solution di gal nahi karda ,, koi vee assa nahi hai jo aapdi koom dey aagoa nu kahan ki apni koom dey vastey videsha vich ki kar raahe ho...bus sab nu like chaide nae....

  • @Nimmo75
    @Nimmo75 6 місяців тому +1

    Good knoldge bai jee

  • @AffectionateBurger-zp7cq
    @AffectionateBurger-zp7cq 6 місяців тому +1

    Jmeen khrido

  • @jagdishpuri5366
    @jagdishpuri5366 6 місяців тому +2

    Apna agenda chala rahe ho. Dus saal pehla kise de man vich nai c Manmohan Singh sarkar chala raya hai sb nu pata c Sonia Gandhi te Rahul Gandhi chala raye ne sarkar Rahul Gandhi ne cabinet da audinence far k press de samne prove kar dita c.

  • @mohinderkaur8856
    @mohinderkaur8856 6 місяців тому +1

    Fer ta bahut wadya gal hai baba sikha nu apnay to khatra msp new world ne dane hai kisana nu kon mar reha sikha nu kon target kar reha punja vich nasha kon ley reha lakha sikh nojwan katal kitey 1984 1992 1995 1955 punjab di wand tusey ithey dae sarkara nu sport kar rahey kuonki oney da dandey to dar lagda tuse is tra kar key sikha nu bewkof nahi bna sakdey

  • @jasbirsingh-mk2td
    @jasbirsingh-mk2td 6 місяців тому +1

    Wonderful 🙏🙏🙏🙏

  • @pswalia8005
    @pswalia8005 6 місяців тому +2

    S

  • @HarjitSingh-p5k
    @HarjitSingh-p5k 6 місяців тому +3

    Patwari to pisa sutu

  • @khushdeepsingh8034
    @khushdeepsingh8034 6 місяців тому +1

    New world order nu roken lyi b takat hai IMF world bank WEF eh sare new world order da hissa

  • @AffectionateBurger-zp7cq
    @AffectionateBurger-zp7cq 6 місяців тому +1

    Dolar stor karo😊

  • @jasvirkumar5817
    @jasvirkumar5817 6 місяців тому

    Bhai Sahib tuhanu desh de pm da naam vi pta hai?

  • @jagu5266
    @jagu5266 6 місяців тому

    Business

  • @navdeep7621
    @navdeep7621 6 місяців тому +3

    Sanu phala hi pta haa

  • @jaideep9703
    @jaideep9703 6 місяців тому

    Veer Mera Apple Di bond nahin maarte theek hai

  • @MoonLight-jl4ep
    @MoonLight-jl4ep 6 місяців тому

    New world order musalman point of view nay Islam day khalaf soodeyy nazaam kayam krna sarmayadarana nazaam sultan Abdul Hamid eadey muzamat kr chukay nay

  • @jaideep9703
    @jaideep9703 6 місяців тому

    Gulami karni hai to fir azadi Da ki fayda

  • @gurmail669
    @gurmail669 6 місяців тому +4

    Veerji Tuhanu v lagda communists Ne Paise De dite nai, Tussi Galat Narrative Bana Rahe Ho, Koi v desh without Industrial Growth to Aage Nahi Vadh Sakda, America v Industrial Growth naal Sab to Takatwar desh Baniya. COMMUNISM 1978 vich Punjab che Aaya Us ton Baad Punjab nu Back Gear Laga Diya.

  • @musickiduniya..9912
    @musickiduniya..9912 6 місяців тому +3

    Zero level knowledge.....

  • @harwinderchahal413
    @harwinderchahal413 6 місяців тому +1

    Ads ❌

  • @jasvirkumar5817
    @jasvirkumar5817 6 місяців тому

    Beh oye ja ke aram naal jhakh maran aa gya.

  • @jaideep9703
    @jaideep9703 6 місяців тому

    Yah Banda itna bada tu band aaya

  • @JATTPB04WALA
    @JATTPB04WALA 6 місяців тому +1

    Looks like this guy is reading to many fantasy novels 😅 . There is no such thing existing in this universe

  • @Raajveersingh11
    @Raajveersingh11 6 місяців тому +1

    Corporates ton nafrat ... Communist da main fanda... Agar corporate na hunde te aaj brother is tareh lokan vich Beth ke jabliyaan nahin c maar sakda. Baki parivartan nature da niyam hai. Idhar udhar to topic sun lena te pher bina samjhe uste video paa dena bakwas hai. Je brother tusi communist hon te pher taan koi gal nahin par je nahin hon te apni information da source theek karo. Sorry but menu eh video bahut hi immature lagi. Tohanu criticise nahin kar reha bas eh Dasna chah reha haan ke pehle tusi aap paripakv hovo aur duniya nu gyan den ton pehle tusi apna gyan theek karo aur vadhao. Best of luck 👍🏾

  • @AmarSingh-rx1xr
    @AmarSingh-rx1xr 6 місяців тому +4

    ਬਕਵਾਸ ਜਾਣਕਾਰੀ... New world order ਸਿਰਫ ਨਵੇਂ ਕਾਮਰੇਡਾਂ ਦਾ ਨਾਰਾ

  • @bobbyji9127
    @bobbyji9127 6 місяців тому

    Rubbish

  • @kamalpreetsingh7805
    @kamalpreetsingh7805 6 місяців тому +1

    Good

  • @ParamjeetKaur-kl6lm
    @ParamjeetKaur-kl6lm 6 місяців тому +2

    ❤❤❤❤❤

  • @SukhdevSingh-gg7mh
    @SukhdevSingh-gg7mh 6 місяців тому

    Good

  • @Kaurjassar7760
    @Kaurjassar7760 6 місяців тому +1

    ❤❤❤❤❤