ਦੇਖੋ ਕਿਵੇਂ ਨਿਕਲੇ ਵੱਡੇ ਵੱਡੇ ਭੂਤ | Latest Punjabi Comedy Movies 2021 ||

Поділитися
Вставка
  • Опубліковано 5 кві 2021
  • Join 👇🏻
    Facebook page ;- / dharnatjhinjer
    instgram:- dharnat_jhi...
    contact :- ph 8195865948 ( whats app )
    for Business :- Babaldeepsingh955@gmail.com
    song cradit . { kuldeep chatha and Matt Sheron Wala }
    song link
    • Matt Sheron Wala - ਬਚਾ...
    --------------------------------------------------------------------------------------------------------------------------
    Video Title :- ਓਪਰੀ ਕਸਰ Opri Kasr | Latest Punjabi Comedy Movies 2021 || Punjabi Funny Videos--------------------------------------------------------------------------------
    staring :-Dharnat Jhinjer , Babaldeep Jhinjer , satta maan , harpreet bhangu , sikndar hamirgarh, sunita bhutal, suman chahal
    -------------------------------------------------------------------------------------------------------------------
    D.O.P :- Satta Maan and Babaldeep singh
    Editing :- Babaldeep jhinjer
    Story writer :- Desi Masti Pinda Wale
    Poster work :- satta Maan

КОМЕНТАРІ • 1,4 тис.

  • @farmer-pb1976
    @farmer-pb1976 3 роки тому +22

    ਧਰਨਾਟ ਬਾਈ ਬਹੁਤ ਘੈਟ ਫਿਲਮ ਆ ਇਹੋ ਜਿਹੇ ਸਾਦ ਬਾਹਨ ਬਕਿਉਦੇ ਆ

  • @SinghGill7878
    @SinghGill7878 3 роки тому +8

    ਹੁਣ ਤੱਕ ਦੀ ਸਭ ਤੋ ਘੈਟ ਅਤੇ ਮੇਰੀ ਮਨਪਸੰਦ ਵੀਡੀਓ

  • @proudtobidesi1145
    @proudtobidesi1145 3 роки тому +33

    ਧਰਨਾਟ ਭਰਾਂ ਇਹੇ ਵੀਡਿਓ ਬਣਾਈ ਤਾਂ ਬਹੁਤ ਵਧੀਆ ਹੈ ਕਿਉਂਕਿ ਸਾਨੂੰ ਵਹਿਮਾਂ ਭਰਮਾਂ ਤੋਂ ਦੂਰ ਰਹਿਣਾਂ ਚਾਹੀਦਾ ਹੈ ਪਰ ਕੁਝ ਲੋਕ ਇਨਾਂ ਬਾਬਿਆਂ ਦੀਆਂ ਗੱਲਾਂ ਤੇ ਵੀ ਬਹੁਤ ਯਕੀਨ ਕਰਦੇਂ ਹਨ ਭਰਾਂ ਉਹੋ ਬੰਦੇ ਇਸ ਵੀਡੀਓ ਦਾਂ ਵਿਰੋਧ ਜ਼ਰੂਰ ਕਰਨਗੇ ਕਿਉਂਕਿ ਸੱਚ ਇਹ ਹੈ ਤੁਸੀਂ ਤਾਂ ਲੋਕਾਂ ਦੀਆਂ ਅੱਖਾਂ ਖੋਲਣ ਲੲੀ ਇਹ ਵੀਡੀਓ ਬਣਾਈ ਹੈ

    • @jotgamer4610
      @jotgamer4610 3 роки тому

      Klmooj

    • @avtarsamra2823
      @avtarsamra2823 3 роки тому

      ਬਾਬਾ ਵੀ ਨੁਹਾ ਤਾ ।

    • @avtarsamra2823
      @avtarsamra2823 3 роки тому

      ਬਹੁਤ ਵਧੀਆ।ਵੀ ਡੀ ਓ ਬਾਈ ਜੀ ਘਰ ਵਾਲੀ ਦੇ ਵੀ ਦੋ ਲਾ ਦੇਣੀ ਆ ਸੀ ਵਾਹਿਗੁਰੂ ਜੁ ਮੋਗਾ

    • @mohansingh6170
      @mohansingh6170 3 роки тому

      @@avtarsamra2823 cx

  • @baggasingh508
    @baggasingh508 3 роки тому +13

    बाबे कुट वाला सीन बहुत सोहणा लगेया तरनाट वीर जी 👍👍👍👍👍👍👍

  • @noorgosal5283
    @noorgosal5283 3 роки тому +18

    ਬਹੁਤ ਵਧੀਆ ਵੀਡੀਓ ਆ ਧਰਨਾਟ ਬਾਈ ਜੇ ਕੁਝ ਲੋਕਾਂ ਨੂੰ ਆਕਲ ਆਵੇ

  • @Gamerboyfff
    @Gamerboyfff 3 роки тому +8

    ਸਿੱਖਿਆ ਸਿਹਤ ਦੇ ਨਾਲ ਵੰਡਦਾ ਹਾਸਾ,
    Dharnat Hai ਦਿਲ ਦਾ ਬਾਦਸ਼ਾਹ,
    ਸਾਧ ਪਖੰਡੀਆਂ ਦਾ ਕਰਤਾ ਵੀਰ ਨੇ ਖੁਲਾਸਾ,

  • @renukamboj8035
    @renukamboj8035 3 роки тому +14

    ਬਹੂਤ ਹੀ ਸੋਹਣੀ ਸਿੱਖਿਆ ਦੇ ਰੱਖੀ ਅਾ ਜੀ 🙏🏾🙏🏾🙏🏾 ਦਿਲੋਂ ਧੰਨਵਾਦ ਧਰਨਾਟ ਵੀਰ ਜੀ ਸਾਨੂੰ ਹਾਸਿਆਂ ਖੇੜਿਆਂ ਰਾਹੀਂ ਏਨੀ ਸੋਹਣੀ ਸਿੱਖਿਆ ਦੇਣ ਲਈ🙏🏻🙏🏻🙏🏻

  • @karnailkaler9951
    @karnailkaler9951 3 роки тому

    ਬਹੁਤ ਹੀ ਵਧੀਆਂ ਵੀਡੀਓ ਹੈ ਬੀਰ ਜੀ ਅੱਜ ਕੱਲ ਦੇ ਮਹੌਲ ਤੇ ਇਹ ਲੋਕ ਆਮ ਲੋਕਾਂ ਨੂੰ ਵਹਿਮਾਂ ਵਿੱਚ ਭਰਮਾ ਦੇ ਚੱਕਰ ਵਿੱਚ ਫਸਾ ਕੇ ਲੁੱਟ ਰਹੇ ਨੇ

  • @sandeepaujlasandeepaujlaau7353
    @sandeepaujlasandeepaujlaau7353 3 роки тому +19

    ਸਾਰੇ ਹੀ ਡਾਈਲਾਕ ਵਧੀਆ ਸੀ ਧਰਨਾਟ‌ ਵੀਰੇ‌ ਬਹੁਤ ਹੀ ਵਧੀਆ ਮੈਸੇਜ ਦਿੱਤਾ ਗਿਆ ਹੈ ਵਿਡੀਉ ਵਿਚ ਤੁਹਾਡੀ ਸਾਰੀ ਟੀਮ ਨੂੰ ਦਿਲੋਂ ਪਿਆਰ ਏ ਬਹੁਤ ਬਹੁਤ ਵੀਰੇ ਪਰਮਾਤਮਾ ਤੁਹਾਨੂੰ ਤਰੱਕੀਆਂ ਦੇਵੇ ਤੇ ਚੜ੍ਹਦੀਕਲਾ ਵਿੱਚ ਰੱਖਣ ਧਰਨਾਟ‌ ਵੀਰੇ

  • @manjitkaur7967
    @manjitkaur7967 3 роки тому +1

    ਹੈਲੋ ਧਰਨਾਟ ਵੀਰੇ ਸੱਤ ਸੀ੍ ਅਕਾਲ ਵੀਰੇ ਵੀਡੀਓ ਬਹੂਤ ਸੋਹਣੀ ਆ।
    ਅੱਜ ਕੱਲ ਲੋਕ ਵਹਿਮਾਂ ਭਰਮਾਂ ਵਿੱਚ ਫਸੇ ਹੋਏ ਨੇ।
    ਵਹਿਮ ਦਾ ਕੋਈ ਇਲਾਜ ਨਹੀਂ ਐ।
    ਬਾਬੇ ਦੀ ਚੰਗੀ ਰੇਲ ਬਣਾਈ ਆ।
    ਮੈਂ ਮਨਜੀਤ ਕੌਰ ਪਿੰਡ ਸੈਂਪਲਾ ਜਿਲਾ ਸੀ੍ ਫਤਹਿਗੜ ਸਾਹਿਬ ਤੋਂ ਆ ਜੀ।

  • @daljitbains4623
    @daljitbains4623 3 роки тому +1

    Very nice lagi video veera😂😂😂😂👌👌

  • @GagandeepSingh-qy9tp
    @GagandeepSingh-qy9tp 3 роки тому +93

    ਧਰਨਾਟ ਵੀਰ ਅੱਜ ਤਾਂ ਸਿਰਾ ਕਰਤਾ ਨਾਇਸ਼ ਬਾਬੇ ਦੀ ਰੇਲ ਬਨਾਤੀ 👍👍👍👌😀😀💞

    • @jugrajsingh4210
      @jugrajsingh4210 3 роки тому +5

      Nyc video y

    • @kalwantkaur1859
      @kalwantkaur1859 3 роки тому +1

      @@jugrajsingh4210 n

    • @pinderkumar6058
      @pinderkumar6058 3 роки тому +1

      Pinderkumar

    • @harwinderkaur6468
      @harwinderkaur6468 3 роки тому

      ਬਹੁਤ ਹੀ ਵਧੀਆ ਵੀਡੀਓ ਧਰਨਾ ਤੂੰ ਬਾਬੇ ਨੂੰ ਬੱਸ ਦਿਆ ਕਰ ਵਿਚਾਰੇ ਟਾਈਮ ਪਾਸ ਕਰ ਦੇ ਨੇ ਤੂੰ ਤਾ ਰੇਲ ਵਿੱਤੀ ਬਾਬੇ ਦੀ ਵਾਹਿਗੁਰੂ ਜੀ ਤੁਹਾਨੂੰ ਤੰਦਰੁਸਤ ਰੱਖਣ ਤੇਰੀ ਸਾਰੀ ਟੀਮ ਨੂੰ ਧਨਵਾਦ ਤੇਰੀ ਰਹੀ ੳਮਰ ਹੋਵੇ ਪੁੱਤਰਾ ਲਹਿਰਾਂ ਤੋਂ

    • @jasveersinghsidhu8333
      @jasveersinghsidhu8333 3 роки тому

      All videos nice

  • @harpreetvs.navneetkaursing5483
    @harpreetvs.navneetkaursing5483 3 роки тому +18

    Hmesha di trha ghaint veere waheguru tenu hmesha chrdikla vich rakhe lamibian umran lawe veer

  • @NAVDEEPKAUR-mh1gh
    @NAVDEEPKAUR-mh1gh 2 роки тому +2

    BLESSINGS YOU WITH HEALTH, HAPPINESS, PEACE, LOVE, AND PROSPERITY IN THIS NEW PHASE OF YOUR LIFE. GOOD LUCK . 👍💯GOD BLESSINGS💐💐💐💐 ALL TEAM 👍

  • @patrickps9463
    @patrickps9463 2 роки тому +1

    Wow super in my life we see your good film.. Liebe grøße Patrick und Rani.. we living in Austrian.. Ich bin Indien but my husband is Austrian.. My husband not understand punjabi but when I see your funny films then I do translate your all films.. My husband like your all films.. God bless you and your all team.. Dharnat you are a Supper actor👍

  • @SaleemKhan-ml9jc
    @SaleemKhan-ml9jc 3 роки тому +4

    ਧਰਨਾਟ ਵਾਈ❤️ਅੱਤ ਕਰਵਾਤੀ 👍

  • @birbalsingh3849
    @birbalsingh3849 3 роки тому +30

    🙏ਸਤਨਾਮ ਸ਼੍ਰੀ ਵਾਹਿਗੁਰੂ ਜੀ 🙏

  • @msrandawams7279
    @msrandawams7279 3 роки тому

    ਏਨਾਂ ਦੇ ਭੂਤ ਤੇ ਗੁੰਝਲਦਾਰ ਸੀ ਬਹੁਤ ਹੀ ਵਧੀਆ ਕੀਤਾ ਪਰਮੇਸ਼ੁਰ ਭਲਾ ਹੈ ਔਂਦਾ ਧੰਨਵਾਦ ਕਰਦੇ ਰਹੋ ਜੀ

  • @kalamasingh4240
    @kalamasingh4240 3 роки тому +1

    Bhut ghaint c video veer ji 👌👌🤩🤩

  • @goldensparrow1079
    @goldensparrow1079 3 роки тому +8

    ਹੁਨਰ ਤਾ ਹਰ ਇੱਕ ਇਨਸਾਨ
    ਵਿੱਚ ਹੁੰਦਾ ਹੈ!!!
    ਫਰਕ ਤਾਂ ਐਨਾ ਕੁ ਹੁੰਦਾ ਹੈ
    ਕਿਸੇ ਦਾ ਛਿਪ ਜਾਦਾ ਹੈ !!
    ਕਿਸੇ ਦਾ ਛਪ ਜਾਦਾ ਹੈ!!!
    Very nice video
    🌹🌹🌹🌹🌹🌹

    • @jasrozsekhon8769
      @jasrozsekhon8769 3 роки тому +1

      ਬਹੁਤ ਹੀ ਵਧੀਆ ਕੰਮ ਹੈ ਵੀਰ ਜੀ

  • @desipenduvirsa
    @desipenduvirsa 3 роки тому +52

    ਬਾਬਿਆਂ ਤੋਂ ਰੱਖੀਂ ਤੂੰ ਵਚਾਕੇ ਬਾਬਾ ਨਾਨਕਾ

  • @bindersingh8692
    @bindersingh8692 3 роки тому

    Very. Good. Mesage. Aa. Bai. Bhola. End. Dharnat. Good. All. Team

  • @japnoordhanoa4051
    @japnoordhanoa4051 3 роки тому

    Great mesg dharnat ji❤️❤️❤️❤️❤️❤️❤️❤️❤️❤️👍👍👍👍👍👍👍👍👍👍👍👍👍👍👌👌👌👌👌👌👌👌👌👌👌👌👌👌👌👌🔥🔥🔥🔥🔥🔥🔥🔥🔥🔥💞💞💞💓💓♥️♥️♥️♥️💓💓💓♥️💞💞🔥🔥🔥🔥🔥🔥🔥🔥🔥🔥🔥🔥💞
    Sardar Gurmeet Singh Dhanoa Dabrikhan

  • @meharseebat7319
    @meharseebat7319 3 роки тому +17

    ਸੁਨੀਤਾ ਤਾ ਸਿਰਾ ਕਰਤਾ🤟🤟🤟🤟🤟✌✌

  • @harnaibchahal4761
    @harnaibchahal4761 3 роки тому +22

    ਅੱਜ ਕੱਲ੍ਹ ਦਾ ਸੱਚ ਪੇਸ ਕਰਕੇ ਧਰਨਾਟ ਸਿਆ ਸਾਰੀ ਟੀਮ ਨੇ ਸਿਰਾ ਹੀ ਕਰਵਾ ਦਿੱਤਾ

  • @gurveerkaur349
    @gurveerkaur349 3 роки тому +1

    😄😄😄ਬਹੁਤ ਵਧੀਆ ਵੀਡੀਓ ਸੀ ਜੀ ਵੀਰੇ

    • @amandeepsinghsidhu317
      @amandeepsinghsidhu317 3 роки тому +1

      Hi ssa g...i need a true nd an amiable friend...r u agree to be my friend ??

  • @parsanabenning158
    @parsanabenning158 3 роки тому +1

    Waghgure ji mahar kain very true thanks

  • @BholaBhola-yz3wy
    @BholaBhola-yz3wy 3 роки тому +5

    ਵਧੀਆ ਰੇਲ ਬਣਾਈ ਬਾਬੇ ਦੀ

  • @pachitarsingh9580
    @pachitarsingh9580 3 роки тому +3

    ਜਿਉਂਦੇ ਵਸਦੇ ਰਹੋ ਵੀਰੋ ਬਹੁਤ ਵਧੀਆ ਸੁਨੇਹਾ ਦਿੱਤਾ

  • @gulzarsidhu6695
    @gulzarsidhu6695 3 роки тому

    Bai.Dharnat.Ne.sira..karta..Eho.je.
    Pakhandi.Babe.Ajj.kal.Har.Pind.vich.
    Maojud.han..Ate.Bhole.Bhala..Lokan
    Nal.
    Thagian.Marde.Firde.han.Dharnat
    Veer.Ne.Bahut.Vadia.Message.dita
    Hay.,.God.Bless.You...Love.For.All.
    Teem.Jionde.Raho

  • @mrmrsgill06
    @mrmrsgill06 3 роки тому +11

    Bhut Vadia all Team nice 👍work from Gurdaspur #Teamwithwan06

  • @SukhwinderSingh-mv7rd
    @SukhwinderSingh-mv7rd 3 роки тому +4

    ਸੋਹਣੀ ਵੀਡੀਓ ਸੋਹਣਾ ਮੈਸਜ ਸੋਹਣੀ ਐਕਟਿੰਗ 🔥 ਫੁੱਲ ਹਾਸਾ 😂 ਧਰਨਾਟ ਸਿਰਾ 👍

  • @partapsingh805
    @partapsingh805 3 роки тому

    Very good video,ਵਹਿਮਾਂ ਭਰਮਾਂ ਤੋਂ ਦੂਰ ਰਹਿਣਾ ਚਾਹੀਦਾ ਹੈ

  • @jashanbawa9436
    @jashanbawa9436 3 роки тому +1

    ਵਾਲੀ ਸੋਹਣੀ ਵਿਡੀੳ ਆ ਵੀਰੇ👌👌👌

  • @ranglapunjabgangsar4859
    @ranglapunjabgangsar4859 3 роки тому +6

    ਸਾਫ਼ ਤੇ ਸੱਚੀਆਂ ਵੀਡਿਓ ਲੋਕ ਬਹੁਤ ਘੱਟ ਪਸੰਦ ਕਰਦੇ ਅਸੀਂ ਵੀ ਲੋਕਾਂ ਇਸੇ ਤਰ੍ਹਾਂ ਦਾ ਮੈਸੇਜ ਦਿੰਦੇ ਆ ਪਰ ਲੋਕਾਂ ਨੂੰ ਪਸੰਦ ਨਹੀਂ ਆਉਦਾ ਪਲੀਜ਼ ਇਕ ਵਾਰ ਚੈਨਲ ਤੇ ਜਰੂਰ ਆਉਣਾ 🙏🙏🙏🙏🙏

  • @j.sdhindsasinghsardar523
    @j.sdhindsasinghsardar523 3 роки тому +8

    ਧਰਨਾਟ ਬਾਈ ਬਹੁਤ ਬਹੁਤ ਹੀ ਵਧੀਆ ਲੱਗੀ ਜੀ।ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ ਪੂਰੀ ਟੀਮ ਨੂੰ ਤਰੱਕੀ ਬਖਸ਼ੇ ।ਲਵ ਯੂ ਏ ਟਰੱਕ ਭਰਕੇ ਸਾਰਿਆ ਨੂੰ🌹🌹🌹🚛🚛💞💞😍😍🌷🌷💓🌹🌹🌷🌹🌹🌹💓💓👌👌👌👌👍👍👍🙏🙏🙏🙏🥀

  • @gurpindersingh131
    @gurpindersingh131 3 роки тому +2

    22 ਜੀ ਵੀਡੀਓ ਬਹੁਤ ਵਧੀਆ ਹੈ ਜੀ ਵੀਡੀਓ ਬਹੁਤ ਬਹੁਤ ਬਹੁਤ ਵਧੀਆਂ ਹੈ ਜੀ ਵਾਹਿਗੁਰੂ ਖੁਸ਼ ਰੱਖੇ ਜੀ

  • @chamkaursidhu464
    @chamkaursidhu464 3 роки тому +1

    Balle oa. Dharant. V Good

  • @surinder5911
    @surinder5911 3 роки тому +3

    Very nice bor 👌👌👌👌👌👌👌

  • @desipenduvirsa
    @desipenduvirsa 3 роки тому +3

    ਬਹੁਤ ਵਧੀਆ ਧਰਨਾਟ ਵਾਈ ਸਿਰਾ ਲਾਈ ਜਾਨੇਂ ਓਂ

  • @DeepakSingh-hs3sg
    @DeepakSingh-hs3sg 2 роки тому +1

    Bhut gheint video veer ji👌👌

  • @simranjeetmann3140
    @simranjeetmann3140 3 роки тому

    😂😂😂 bhtt vdia video bai........👌👌👌🙏🏻🙏🏻🙏🏻 eda di vdia vdia videos bnaai chlo bai

  • @kamalsaini3670
    @kamalsaini3670 3 роки тому +3

    bhut shona message dita es video vich.y dharnat with all team good work

  • @gurtejaujla7549
    @gurtejaujla7549 3 роки тому +15

    ਬਾਈ ਧਰਨਾਟ ਤੂੰ ਤਾ ਸਿਰਾ ਹੀ ਕਰਦੇ ਹਰੇਕ ਵਿਡੀਓ ਦਾ ਤੇਰੀ ਰੀਸ ਨੀ ਕੋਈ ਕਰ ਸਕਦਾ

  • @diljeetsingh7003
    @diljeetsingh7003 3 роки тому +1

    Very nice Manpreet and Suman

  • @sawaransingh1948
    @sawaransingh1948 2 роки тому

    ਬਹੁਤ ਵਧੀਆ ਵੀਡੀਓ ਬਹੁਤ ਵਧੀਆ ਸੰਦੇਸ਼ ਦਿੱਤਾ ਵੀਡੀਓ ਵਿੱਚ

  • @AMotivationArvindArora-nd4xg
    @AMotivationArvindArora-nd4xg 3 роки тому +6

    Big fan bro big fan 😘😘😘

  • @sidhumoosawala2620
    @sidhumoosawala2620 3 роки тому +4

    Love you trailer
    Trali we kaa

  • @rathikalakendar6173
    @rathikalakendar6173 3 роки тому

    ਵਾਹ ਜੀ ਵਾਹ ਅੱਜ ਦਾ ਸੱਚ ਹੈ ਸਲਾਮ ਹੈ ਸਾਰੀ ਟੀਮ ਨੂੰ ਰਾਠੀ ਦੀ

  • @kabaddi-zq1vs
    @kabaddi-zq1vs 3 роки тому +17

    कभी हार मत मानो
    याद रखना कोका कोला कम्पनी ने
    पहले साल में केवल 24 बोतल ही बेचीं थी।🙏🙏👍👍👍

  • @kulwantkaur2319
    @kulwantkaur2319 3 роки тому +6

    Very nice video.... And great message for people who believes in baba's and jantr mantr..... Keep it up dear all members

  • @reetasingh8604
    @reetasingh8604 3 роки тому

    Wow! Super se bhi uper.

  • @simarjitmann4986
    @simarjitmann4986 3 роки тому

    ਧਰਨਾਟ ਬਾਈ ਸਿਰਾਂ ਬਹੁਤ ਸੋਹਣੀ ਐਕਟਿੰਗ ਅਤੇ ਵੀਡੀਓ

  • @khushpreetram4137
    @khushpreetram4137 3 роки тому +12

    ਏਦੇ ਵਰਗੀਆਂ ਹੋਰ ਵਿਡੀਉ ਬਣਾਉ

  • @hardeepkaurbabbu326
    @hardeepkaurbabbu326 3 роки тому +3

    Nice

  • @kirandeepkaur-fp7uw
    @kirandeepkaur-fp7uw 3 роки тому +1

    Bhut vdiya video ji love u ji 😘😘😘😘😘😘😘😘😘

    • @amandeepsinghsidhu317
      @amandeepsinghsidhu317 3 роки тому +1

      Hi ssa g .i need a true nd an amiable friend..r u agree to be my friend ??

  • @karnailkaler9951
    @karnailkaler9951 3 роки тому

    ਸੁਨੀਤਾ ਮੇਡਮ ਜੀ ਦਾ ਬਾਬੇ ਵਾਲਾ ਰੋਲ ਬਹੁਤ ਸੋਹਣਾ ਹੈ ਜੀ

  • @naveenshah5574
    @naveenshah5574 3 роки тому +3

    2

  • @dilshadgujjarpb13wale35
    @dilshadgujjarpb13wale35 3 роки тому +4

    Bhut vadia massage dita ver Loch pata nahi is kama vich kina peisa kharb kar dede ne very nice video 📹bro

  • @loveatwal637
    @loveatwal637 3 роки тому +1

    Good message all team

  • @ohichannel1796
    @ohichannel1796 3 роки тому +1

    ਜ਼ਿੰਦਗੀ ਨਾਲ ਕਰਨ ਵਾਲੇ ਹਿਸਾਬ ਪਏ ਨੇ..
    ਹਜੇ ਤਾਂ ਲੋਕਾਂ ਦੇ ਸਵਾਲਾਂ ਦੇ ਦੇਣ ਵਾਲੇ ਜਵਾਬ ਪਏ ਨੇ💫..
    ਹੁਣ ਤਾਈ ਰੀਝਾ❣️ਤਾਂ ਬਹੁਤ ਪੂਰੀਆ ਕਰਤੀਆ ਮਾਪਿਆ ਨੇ..
    ਹੁਣ ਮਾਪਿਆ ਦੇ ਪੂਰੇ ਕਰਨ ਵਾਲੇ ਖੁਆਬ ਪਏ ਨੇ😍.....

  • @arshbabbu8310
    @arshbabbu8310 3 роки тому +11

    Je Dharnat babe di 😂😂

  • @officialfreefiregaming5497
    @officialfreefiregaming5497 3 роки тому +6

    Sira

  • @aulakhsaab2068
    @aulakhsaab2068 3 роки тому

    ਬਹੁਤ ਵਧੀਆ ਮੈਸੇਜ ਹੈ। ਬਾਈ।ਝਰਨਾਟ। ਇਹਨਾਂ ਦੇ।ਮੋਤ। ਇਸ ਤਰ੍ਹਾਂ।ਹੀ।ਨਿਕਲਨੇ।ਸੀ। ਪਾਖੰਡੀ ਸਾਧਾਂ।ਤੋਂ। ਵਾਹਿਗੁਰੂ।ਬਚਾ।ਕਿ। ਰੱਖੇ

  • @gurmejsingh6069
    @gurmejsingh6069 2 роки тому

    ਧਰਨਾਟ ਬਹੁਤ ਘੈਟ ਵੀਡੀਓ ਬਣੋਦਾ ਸਿਰਾ ਧਰਨਾਟ

  • @laddikotrda1027
    @laddikotrda1027 3 роки тому +3

    ❤❤❤

  • @FilmyMehkma
    @FilmyMehkma 3 роки тому +6

    Very nice video 22 g❤️❤️🔥🔥🙏
    #jassiharyou

    • @harwinderkaur6468
      @harwinderkaur6468 3 роки тому

      ਬਹੁਤ ਵਧੀਆ ਵੀਡਿਓ ਪੁੱਤ ਵਧੀਆ। ਕਰੀਬੂਬਨੇ ਨਾਲ ਤੇਰਾ ਰੋਲ ਵਧੀਆ ਲਗਾ ਧਰਨਾ ਵਾਹਿਗੁਰੂ ਤੇਨੂੰ ਤਰੱਕੀ ਬਕਸੇ ਤੂ। ਪੁੱਤ ਵਧਿਆ ਬਣਾੳਨਾ ਹੈ ਸਟੋਰੀ ਧਨਵਾਦ

    • @avtarsamra2823
      @avtarsamra2823 3 роки тому +2

      ਧਰਨਾਟ ਗਿਆਰਾ ਬਾਈ ਜੀ ਦੂਜਾ ਭਾਗ ਲੈ ਕੇ ਆ ਜੀ

  • @BeantBrar890
    @BeantBrar890 3 роки тому

    ਜਿਸ ਨੇ ਬਾਬੇ ਦੀ ਐਕਟਿੰਗ ਕੀਤੀਆ, ਵਿਡੀਉ ਦੇ ਅੰਤ ਵਿਚ ਯਾਰ ਉਹ ਹਰੇਕ ਵਿਡੀਓ ਵਿਚ ਬਹੁਤ ਹੀ ਜ਼ਿਆਦਾ ਵਧੀਆ ਐਕਟਿੰਗ ਕਰਦਾ, ਸਿਰਾਂ ਈ ਲਾ ਦਿੰਦਾ

  • @manjeetsingh2901
    @manjeetsingh2901 3 роки тому +1

    ਗੁੱਡ ਵੀਰ ਜੀ ਲਵ ਯੂ ਜਿਉਂਦੇ ਰਹੋ ਬਹੁਤ ਵਧੀਆ👍💯 ਸਿਰਾ ਲਾਤਾ

  • @yudhveeraulakhyt3688
    @yudhveeraulakhyt3688 3 роки тому +12

    😂ਧਰਨਾਟ ਵਿੱਚ ਵੜ ਗਿਆ ਅੱਖ ਮਟੱਕਾ ਬਾਬਾ 😂

  • @Ekamjotgame523
    @Ekamjotgame523 3 роки тому +7

    Love u ਧੱਰਨਾਟ ਵੀਰ ਰੇਲਗੱਡੀ🚂🚃🚃🚃🚃🚃🚃🚃ਭੱਰਕੇ

  • @HarpreetHanda
    @HarpreetHanda 3 роки тому

    Nice video bro bhut he changi ce ta ta najra full ❣️❣️❣️❣️❣️❣️

  • @rajindersinghchahal6796
    @rajindersinghchahal6796 3 роки тому

    ਬੱਲੇ ਬੱਲੇ ਖੂਬ ਰੰਗ ਬੰਨ੍ਹਿਆ ਬਾਈ ਜੀ

  • @harkiratjoshi4565
    @harkiratjoshi4565 3 роки тому +5

    love from Bhai Ke Pishour

  • @bajwa2399
    @bajwa2399 3 роки тому +18

    Waiting 😃😃😃

  • @eagleofking166
    @eagleofking166 2 роки тому +1

    Very nice video,,,,

  • @gursewaksekhon99
    @gursewaksekhon99 3 роки тому

    Bahut vdia ..carry on bro..gbu all team...

  • @gydjgxsouthfield8065
    @gydjgxsouthfield8065 3 роки тому +3

    Kon kon video dekhne ke baad comments vich aaya hai 😅

  • @karanaujlagang2002
    @karanaujlagang2002 3 роки тому +3

    Nice👍👍👍👍

  • @Rajinder24357A
    @Rajinder24357A 3 роки тому

    Wah bai ji wah jug jug jeo

  • @InderjeetSingh-du9tq
    @InderjeetSingh-du9tq Рік тому

    Bahuet vadiea lagi video

  • @harmailsingh627
    @harmailsingh627 2 роки тому

    ਬਹੁਤ ਵਧੀਆ, ਧਰਨਾਟ👌👍👌👍

  • @beantghumaan4657
    @beantghumaan4657 3 роки тому

    ਬਹੁਤ ਵਧੀਆ ਮੈਸੇਜ ਧਰਨਾਟ ਵੀਰ ਜੀ ਵਾਹਿਮ ਭਰਮ ਨਹੀਂ ਕਰਨੇ ਚਾਹੀਦੇ 👍👍👍👍👍👌👌👌

  • @f5countrylesnar547
    @f5countrylesnar547 3 роки тому

    ❤️❤️👍👍ਧਰਨਾਟ ਬਾਈ ਟਰੱਕ ਡਰਾਈਵਰ ਤੇ ਵੀ ਵਿਡਿਉ ਬਣਾਉ ❤️❤️I love from ਕਰਨ ਨਾਗਰਾ ❤️❤️ ਸੰਗਰੂਰ

  • @gurjeetkaur9238
    @gurjeetkaur9238 3 роки тому

    Wah jii wah bahut vadhia massage

  • @gurdeeptejay7295
    @gurdeeptejay7295 2 роки тому +1

    Very Nice Vedeo Bai.

  • @jagtarrattan1755
    @jagtarrattan1755 3 роки тому

    ਵਾਹ ਧਰਨਾਟ,,, ਵਿਤਕਰਾ ਜਮਾਂ ਨੀਂ ਕੀਤਾ 😂😀😀😂😀😀😂👍👍👍👍

  • @jesus-fh8vd
    @jesus-fh8vd 2 роки тому

    Very good job dharnat vere 🤝👌😘😘😘😘😘

  • @khushpreetsinghbawa2754
    @khushpreetsinghbawa2754 3 роки тому +1

    VERY NICE VIDEO BROTHER JI

  • @jashanjashan9546
    @jashanjashan9546 3 роки тому

    Bhut. Kaint veer ji bhut bhut

  • @nareshnareshkumar7317
    @nareshnareshkumar7317 3 роки тому +1

    ਧਰਨਾਟ ਬਾਈ ਜੀ ਬਹੁਤ ਹੀ ਵਧੀਆ

    • @nareshnareshkumar7317
      @nareshnareshkumar7317 3 роки тому +1

      ਬਾਈ ਜੀ ਸੁਨੀਤਾ ਤਾ ਬਹੁਤ ਹੀ ਵਧੀਆ ਲੱਗੀ

  • @NirmalSingh-fj1hv
    @NirmalSingh-fj1hv 3 роки тому

    ਤਰਕਸ਼ੀਲ ਵਿਚਾਰਾਂ ਨਾਲ ਲੈਸ ਵੀਡੀਓ,ਸ਼ਾਬਾਸ਼!

  • @jashandeepsinghpannu477
    @jashandeepsinghpannu477 2 роки тому +1

    Nice video Hor bnao

  • @LuckySingh-by3yk
    @LuckySingh-by3yk 3 роки тому

    ਥਰਨਾਟਬਾਈਦਿਐਕਟੀਗਵਧੀਆਸੀ😂😂😂😂😂😂 God bless you

  • @HardeepSingh-zg7bu
    @HardeepSingh-zg7bu 3 роки тому

    Sirrrrrrrraaaaaaaaa brother 👍👍👍❤️❤️❤️❤️❤️❤️❤️❤️❤️❤️

  • @chahalchahalchahal8505
    @chahalchahalchahal8505 3 роки тому +1

    Good work all team

  • @sukhanpreetsingh7922
    @sukhanpreetsingh7922 3 роки тому

    ਬੁਹਤ ਵਧੀਆ ਮੈਸਿਜ ਧਰਨਾਟ ਵੀਰ ਦਾ

  • @pavittarkaurmasson2135
    @pavittarkaurmasson2135 3 роки тому

    Vry nyc (babbiyea to rkhi to bcha ke baba nanka) song bhut sohna lgyea

  • @jassiliddran4382
    @jassiliddran4382 2 роки тому

    Veere hor ta kujh ni bss sirra 👍👍👍❤️❤️❤️😘😘

  • @hsingh9904
    @hsingh9904 3 роки тому

    Nice njara liata Love you trailer bhar ke sari team nu 👍 Brother