Saadhni... Cover by Navjot Sidhu n Manpreet Hans

Поділитися
Вставка
  • Опубліковано 16 січ 2025

КОМЕНТАРІ • 1,2 тис.

  • @ToshaanToshan
    @ToshaanToshan 5 років тому +7

    ਬਹੁਤ ਸੋਹਣਾ ਗੀਤ ਨਿਭਾਇਆ , ਲੱਗਦਾ ਆਪ ਦੀ ਜੌੜੀ ਪੱਕੀ ਹੋ ਗਈ

  • @Lolpo319
    @Lolpo319 2 роки тому +2

    ਬਹੁਤ ਵਧਿਆ ਬੇਟਾ ਜੀ ਪਹਿਲਾਂ ਦੀ ਤਰ੍ਹਾਂ ਗੂਰੁ ਕਰੈ ਧਵਾਡੀ ਦੋਵਾਂ ਭੈਣਾ ਦਾ ਕਮਾਲ ਵਹਿਗੂਰੁ ਚੜਦੀ ਕਲਾ ਕਰੇ 👌👌👌👌💕🙏💕🙏💕🙏💕🙏

  • @balwinderdhima6946
    @balwinderdhima6946 2 роки тому +8

    ਬਹੁਤ ਵਧੀਆ ਗੀਤ ਗਾਇਆ ਜੀ ਇਸ ਜੋੜੀ ਨੇ ਵਾਹਿਗੁਰੂ ਜੀ ਮੇਹਰ ਕਰਨ ਇਸ ਜੋੜੀ ਤੇ ਆਪਣਾਂ ਮੇਹਰ ਭਰਿਆ ਹੱਥ ਸਦਾ ਬਣਾਈਂ ਰੱਖਣ

  • @mangasingh8667
    @mangasingh8667 2 роки тому +2

    ਕਿਟੂ ਜੀ ਤੁਹਾਡੀ ਸੋਚ ਅਤੇ ਵਿਚਾਰਧਾਰਾ ਨੂੰ ਸਲਾਮ ਹੈ। ਖੁਸ਼ ਕੀਤਾ ਮਿਤਰਾਂ ਨੂੰ।

  • @nirmalghuman6077
    @nirmalghuman6077 5 років тому +11

    ਦੋਵਾਂ ਨੇ ਗੀਤ ਵਧੀਆ ਗਾਇਆ ਪਰ ਜੇ ਮਾਣਕ ਸਾਬ ਤੇ ਗੁਲਸ਼ਨ ਕੋਮਲ ਜੀ ਵਾਲਾ ਓਰਿਜਨਲ ਗੀਤ ਸੁਣਦੇ ਆਂ ਤਾਂ ਉਹਦੇ ਮੁਕਾਬਲਤਨ ਇਹਨਾਂ ਦੋਵਾਂ ਚ ਹੀ ਜੋ ਐਨਰਜੀ ਹੋਣੀ ਚਾਹੀਦੀ ਸੀ, ਉਹਦੀ ਕਿਤੇ ਨਾ ਕਿਤੇ ਕਮੀ ਮਹਿਸੂਸ ਹੋਈ !
    ਇਸੇ ਜੋੜੀ ਨੇ ਗੜਵਾ ਚਾਂਦੀ ਦਾ ਗਾਇਆ ਸੀ,ਉਹ ਤਾਂ ਕਮਾਲ ਈ ਕਰਤੀ ਸੀ ਹਰ ਪੱਖੋਂ ਉਹ ਗੀਤ ਬਾਕਮਾਲ ਨਿਭਾਇਆ ਸੀ
    ਇਸ ਜੋੜੀ ਤੋਂ ਹੋਰ ਵਧੀਆ ਪਰਫਾਰਮੈਂਸ ਦੀ ਉਮੀਦ ਸੀ
    God bless u Navjot nd Manpreet Hans

  • @mann-kg4pg
    @mann-kg4pg 4 роки тому +2

    ਬਹੁਤ ਜਿਆਦਾ ਵਧੀਆ। ਰਿਆਜ ਦੀ ਲੋੜ ਹੈ, ਹੁਣ ਤਾਂ ਕੋਈ ਵੀ ਅੈਨੀ ਮਿਹਨਤ ਨਹੀਂ ਕਰਦਾ। ਤੇ ਨਾ ਕੋਈ ਇਸ ਤਰ੍ਹਾਂ ਦੇ ਗਾਣੇ ਨਹੀਂ ਲਿਖਦਾ

  • @preetsandhuamar838
    @preetsandhuamar838 5 років тому +45

    ਦੁਆਵਾਂ ਤਰੱਕੀਆਂ ਦਵੇ ਇਸ ਅਵਾਜ਼ ਨੂੰ ਮਾਲਕ ਅਮਰ ਰਵੇ ਇਹ ਜੋੜੀ

  • @kamaldeepsinghdoabia7267
    @kamaldeepsinghdoabia7267 5 років тому +1

    Waaaah waaaah Kya baat hai.... Super hit Jodi ..... Jio kittu Saab jio....puraniaa yada tajiaaa hogiaa

  • @mattusatnam23
    @mattusatnam23 5 років тому +92

    ਕਿੱਟੂ ਸਾਹਿਬ ਬਹੁਤ ਖੂਬ
    ਅੱਜ ਫਿਰ ਉਹੀ ਅਖਾੜਿਆਂ ਦੇ ਸਮੇਂ ਦੀ ਯਾਦ ਦਿਵਾ ਦਿੱਤੀ।
    👍👍👍

    • @gursharansinghgill1451
      @gursharansinghgill1451 5 років тому +1

      Very nice ji

    • @manmohansingh3614
      @manmohansingh3614 4 роки тому +1

      KITTU BHAJI AP JI KE FACE JO KHUSHI KA JHALAK 24 HOURS JHALK DE HAI MAIN BEHAD FAN APJI KAA WAHEGURU APJI KO CHARDI KLA CH RAKHE JI AUR APJI TEAM NU V JI

    • @karnailgill8189
      @karnailgill8189 3 роки тому +1

      @@manmohansingh3614 good singer

    • @chandsingh2565
      @chandsingh2565 2 роки тому

      Nice

  • @bhattimusicalchannel1744
    @bhattimusicalchannel1744 3 роки тому +1

    Keya bat h ek dum perfect aur Bahut hi jaberdasat aur Madhur Gaeyke 👎Great performance 💐🙏🙏

  • @sacheyangallan718
    @sacheyangallan718 5 років тому +165

    ਤੇਜਵੰਤ ਕਿਟੂ ਜੀ ਇਸ ਜੋੜੀ ਨੂੰ ਰੱਬ ਨੇ ਇਕ ਦੂਜੇ ਲਈ ਬਨਾਇਆ ਏ। ਔਰ ਤੁਸੀਂ ਵਿਚੋਲੇ ਜੇ । ਕਮਾਲ ਦੇ ਗਾਇਕ ਬਣਾ ਦਿੱਤਾ ਤੁਸੀਂ ਇਹਨਾਂ ਬੱਚਿਆਂ ਨੂੰ ।ਸ਼ਾਬਾਸ਼

  • @baljinderkaler1713
    @baljinderkaler1713 4 роки тому +1

    Kittu veere buhat hi wadiya song pesh kar rahi hai jodi God bless you sari party nu

  • @balvirsingh9650
    @balvirsingh9650 5 років тому +110

    ਯਾਰ ਆ ਮਨਪ੍ਰੀਤ ਦੇ ਗਲ਼ੇ ਚ ਪਤਾ ਨਹੀਂ ਰਬ ਨੇ ਖੌਰੇ ਕੰਪਿਊਟਰ ਫਿੱਟ ਕੀਤਾ ਜੋ ਹਰ ਸੁਰ ਤੇ ਨਿਭਾਅ ਲੈਂਦੇ ਨੇ 📻🎤

    • @gurpyarsinghshergill2796
      @gurpyarsinghshergill2796 5 років тому +5

      Manpreet di voice god guffted aa shad jhi mithi god blss u

    • @mohinderpalsidhu2625
      @mohinderpalsidhu2625 5 років тому +2

      Wes god bless u both

    • @harshdeepkaur4298
      @harshdeepkaur4298 4 роки тому +2

      Sahi keha

    • @gurpreeetsingh2238
      @gurpreeetsingh2238 3 роки тому +2

      Very nizce song

    • @loveysandhu5143
      @loveysandhu5143 3 роки тому

      @@gurpyarsinghshergill2796 ❤️👍🥺👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍❤️❤️👍

  • @stardxray6935
    @stardxray6935 4 роки тому +1

    Kittu sahib puranian jada taza karva ditia
    V good bahut vadia jorri

  • @Rs-co4hd
    @Rs-co4hd 5 років тому +20

    मनप्रीत हंस की स्माईल 🏝🏝🏝
    लिखने वाले , बजाने वाले और गाने वालों ने तो कमाल ही कर दी.....

    • @karamjitkaur2972
      @karamjitkaur2972 4 роки тому

      Mind blowing 👌👌👌👌👌

    • @MankhanSaghu
      @MankhanSaghu 3 роки тому

      Very good kitu ji kmal hi kar ti

    • @OKOK-mh9lg
      @OKOK-mh9lg 3 роки тому

      ਮਨਪ੍ਰੀਤ ਦੀ ਅਾਵਾਜ ਗੁੱਡ ਸੇਮ ਗੁਲਸਨ ਕੋਮਲ
      ਖੁਸ਼ ਰਹੋ ਪੁੱਤ

  • @BalbirMaan-se7jb
    @BalbirMaan-se7jb 3 роки тому +1

    Tajwant.kiittu.g.
    Salute.tusi.gud.singer.tyar.kerdye.ho.
    Manak....gulsun.komal.de.yad.tazze.ker.diti.gud.blessing.ssa.
    Canada 🌷🌷🌷🌷🌷🌷🌷

  • @jaskiratchauhan8272
    @jaskiratchauhan8272 5 років тому +19

    Welcome again sadi favourite jodi.... U both are always the best.

  • @amriksingh6026
    @amriksingh6026 2 роки тому +1

    ਕੁੜੀ ਦਾ ਹਾਸਾ 👍👍 ਬਹੁਤ ਵਧੀਆ ਹੈ
    ਤੇ ਅਵਾਜ਼ ਵੀ ਬਹੁਤ ਵਧੀਆ ਏ

  • @neetuekin
    @neetuekin 5 років тому +46

    Most awaited Jodi. Welcome back.

  • @MandeepSingh-op7sv
    @MandeepSingh-op7sv 3 роки тому +1

    ਬਹੁਤ ਵਧੀਆ ਬੱਚਿਉ ਤੁਹਾਡੇ ਉਸਤਾਦ ਜੀ ਦਾ ਬਹੁਤ ਬਹੁਤ ਧੰਨਵਾਦ

  • @amandeepsingh8662
    @amandeepsingh8662 5 років тому +59

    ਬਹੁਤ ਸੋਹਣਾ ਇਹ ਮੁੰ ਡਾ ਮੈਰੇ ਪੁਤਰ ਵਰਗਾ ਬਹੁਤ ਸੋਹਣਾ ਆ

  • @HarvinderSingh-hj4dk
    @HarvinderSingh-hj4dk 3 роки тому +1

    Kittu ji tuhade karke aaj kal de bacheya nu v old is gold sunan nu mil rhe ne ji

  • @geminitravels662
    @geminitravels662 5 років тому +25

    Beautiful Voice and Beautiful Singer Jodi, God Bless You and special Thanks Kittu Bhaji

  • @gdhanoa7393
    @gdhanoa7393 5 років тому +1

    ਬਹੁਤ ਵਧੀਆ, ਤੁਹਾਡੀ ਮਿਹਨਤ ਬੋਲਦੀ ਹੈ l ਧੰਨਵਾਦ ਤੁਸੀਂ ਮਾਣਕ ਨੂੰ ਯਾਦ ਕੀਤਾ l

  • @jogindermaan5801
    @jogindermaan5801 4 роки тому +8

    ਸਲੂਟ ਹੈ ਕਿੱਟੂ ਸਾਹਿਬ ਜੀ
    ਪੁਰਾਣੀਆ ਯਾਦਾਂ ਨੂੰ ਤਾਜ਼ਾ ਰੱਖਣ ਲਈ।

  • @surindermohan9514
    @surindermohan9514 3 роки тому +2

    GOOD AWAJ MANPREET HANS JEE PARMATMA TUHANU TARAKEE DEVE

  • @karamjeetkang3275
    @karamjeetkang3275 5 років тому +47

    ਜੁੱਗ ਜੱਗ ਜੀਉ ਵਾਹਿਗੁਰੂ ਜੀ ਮੇਹਰ ਕਰਨ ਜੀ

  • @hardeepnimana
    @hardeepnimana 5 років тому +1

    ਚਿਤ ਕਰੇ ਹੋਜਾ ਸਾਧਣੀ। ਕਿਟੂ ਜੀ ਬਹੁਤ ਹੀ ਵਧੀਆ ਢੰਗ ਨਾਲ ਕੰਮ ਕੀਤਾ ਹੈ ।

  • @channisandhu9200
    @channisandhu9200 5 років тому +13

    Bahot sohna gaya navjot veere kudi ne v vdia gaya par veere tu dil jeet liya❤

  • @JaswinderSingh-sw4dp
    @JaswinderSingh-sw4dp 4 роки тому +1

    Kittu ji hans baby is comming star of punjab good hans ji carry on and hard work

  • @baldevkular3366
    @baldevkular3366 5 років тому +7

    Dev BhaI Sahib,Tejjwant Kittu Ji .Manpreet & Navjot my highest Regards to You.

  • @amandeepsingh8662
    @amandeepsingh8662 4 роки тому +1

    ਬਹੁਤ ਵਧਿਆ ਮੈ ਡੁਹਾਡੇ ਸਾਰੇ ਗੀਤ ਸੁਣਦੀ ਆ

  • @aisramgg2936
    @aisramgg2936 5 років тому +4

    Oh Kittu ji wonderful really Thanks for old memories.

  • @onkarbains5978
    @onkarbains5978 4 роки тому +1

    ਬਹੁਤ ਖੂਬਸੂਰਤ ਜੋੜੀ ਹੈ 👌👌👌👌👌👌👌👍👍👍👍👍👍❤❤❤❤✌✌✌✌✌✌

  • @tayyabbajwa7281
    @tayyabbajwa7281 5 років тому +4

    Love from Pakistan. Great achievement and effective song for the people of Punjabi. Sardar Tayyab Abbas Bajwa Rawilpindi Pakistan

  • @SukhdevSingh-ek2qn
    @SukhdevSingh-ek2qn 5 років тому +1

    ਵਾਹ ਕਿਟੂ ਜੀ ਅਜ ਫੈਰ ਜੁਆਨੀ ਯਾਦ ਆਗੀ ਗਾਣਾ ਸੁਣਕੇ ਪੰਜਾਬੀ ਵਿਰਸਾ ਸਾਂਬਣ ਦਾ ਬਹੁਤ ਸੋਹਣਾ ਉਪਰਾਲਾ

  • @yadkaleran7689
    @yadkaleran7689 5 років тому +4

    Swaad aw gya ji sunn k very nice
    No words for this
    Brilliant god bless you both

  • @gurmedgurmed4377
    @gurmedgurmed4377 4 роки тому +1

    ਮਨਪ੍ਰੀਤ ਬਹੁਤ ਵਧੀਆ ਆਵਾਜ਼ ਹੈ ਤੁਹਾਡੀ ਰੱਬ ਕਰੇ ਤੁਸੀ ਇਸੇ ਤਰਾਂ ਬੁਲੰਦੀਆਂ ਨੂੰ ਛੂਹਣਾ

  • @kuldeepsinghkuldeepsingh9650
    @kuldeepsinghkuldeepsingh9650 4 роки тому +13

    ਛੋਟੀ ਦੀਦਾਰ ਜੋੜੀ ,ਕਿਸ ਕਿਸ ਨੂੰ ਲਗ ਰਹੀ ਅਾ,

  • @atmasingh8190
    @atmasingh8190 5 років тому +1

    Hans kole kamaal da talent hai . Rabb hore oochain bakhshe .

  • @baldevkular3366
    @baldevkular3366 5 років тому +3

    ਬਹੁਤ ਵਧੀਆ ਤੇਜਵੰਤ ਜੀ ।ਤੁਸੀਂ ਐਨੀ ਮਿਹਨਤ ਅਤੇ ਲਗਨ ਦੇ ਨਾਲ ਆਪਣੇ ਸਭਿਆਚਾਰ ਨੂੰ ਸੰਭਾਲ ਰਹੇ ਹੋ , ਨਵੀਂ ਪੀਹੜੀ ਤੁਹਾਡੀ guidance ਸਦਕਾ ਜਰੂਰ ਪੰਜਾਬੀਅਤ ਦਾ ਚਾਨਣ ਮੁਨਾਰਾ ਬਣੇਗੀ । ਮਨਪਰੀਤ ਹਾਂਸ ਅਤੇ ਨਵਜੋਤ ਸਿਧੂ ਵਿਚ ਭਵਿਖ Potentials ਪਰਤਖ ਦਿਖਾਈ ਦੇ ਰਹੇ ਹਨ । Very best wishes to all of u .

  • @dawindersingh5824
    @dawindersingh5824 2 роки тому +1

    ਆਵਾਜ਼ ਵਿੱਚ ਬਹੁਤ ਦੱਮ ਆ ਬਾਈ ਦੋਵਾਂ ਦੇ ਘੈਂਟ ਗੱਲ ਬਾਤ

  • @daasameersingh
    @daasameersingh 5 років тому +5

    ਬਹੁਤ ਸੋਹਣਾ ਗਾਇਆ ਜੀ ਦੋਵਾਂ ਨੇ।

    • @makhansinghmakhansidhu483
      @makhansinghmakhansidhu483 5 років тому +2

      ਬਹੁਤ ਸੋਹਣਾ ਗਾਇਆ ਜੀ ਦੋਵਾਂ ਨੇ👌👌🙏👍

  • @belbir49
    @belbir49 2 роки тому +1

    These singers keep our traditional songs and culture alive. Keep singing. The modern music has destroyed the beauty of punjabi songs. This is punjabs music which I used to hear on my dads grammophone.

  • @jasneetgrewal8015
    @jasneetgrewal8015 5 років тому +7

    Bahot sohna navjot G👌👌👌👌

  • @MohammadKhan-rt7qx
    @MohammadKhan-rt7qx 2 роки тому +1

    Best best parfarmance and butyful song 💕 Love you tejwant g love you 💕

  • @themusicman4337
    @themusicman4337 5 років тому +6

    Nostalgia runs high..brilliant rendition..!!

  • @SherSingh-qf9lc
    @SherSingh-qf9lc 5 років тому +2

    ਕਿੱਟੂ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਕਿ ਤੁਸੀਂ ਇੰਨ੍ਹਾਂ ਬੱਚਿਆਂ ਨੂੰ ਲੋਕ ਗੀਤਾਂ ਦੇ ਰੰਗ ਵਿੱਚ ਰੰਗ ਰਹੇ ਹੋ ਅਤੇ ਇਹ ਅੱਗੇ ਜਾ ਕੇ ਬਹੁਤ ਵਧੀਆ ਉੱਚ ਕੋਟੀ ਦੇ ਕਲਾਕਾਰ ਬਣਨਗੇ।

  • @Ajit532
    @Ajit532 5 років тому +7

    Very very sweet voices keep it up.GOD BLESS YOU

  • @kulwindersingh-ez9ht
    @kulwindersingh-ez9ht 4 роки тому +2

    ਕਿਟੂ ਜੀ ਮੇਰਾ ਮਨ ਪਸੰਦ ਗਾਣਾ ਦਿਲ ਖੁਸ਼ ਹੋ ਗਿਆ old is gold 👌👌👌👌

  • @Hari-Singh
    @Hari-Singh 5 років тому +8

    Another amazing performance by students of TKMA. Well done. Keep up the great work. Congrats to both Kittu ji and all the students for the excellent Punjabi folk songs.

  • @surjeetsingh-ct6ou
    @surjeetsingh-ct6ou 5 років тому +1

    ਮੇਰਾ ਫੇਵਰੇਟ ਗੀਤ, ਕਿਆ ਜੋੜੀ ਹੈ ,ਗੁਲਸ਼ਨ ਜੀ ਤੇ ਮਾਣਕ ਜੀ ਯਾਦ ਕਰਵਾ ਦਿੱਤੇ, ਕਿੱਟੂ ਜੀ ਧੰਨਵਾਦ

  • @ripangill7606
    @ripangill7606 5 років тому +4

    Beautifully sung by both. Bless

  • @neminain9243
    @neminain9243 3 роки тому +1

    Kti gach jodi...God bless both of 🙏🏿🙏🏿🙏🏿

  • @SamajikMuddeChannel
    @SamajikMuddeChannel 5 років тому +21

    Hit like for Manpreet's voice
    👍
    👍

  • @mankiratsekhon165
    @mankiratsekhon165 5 років тому +1

    Nice voice very good Dill khush Kita e kittu Bai ji dhanwad thoda

  • @LOVEPREETSINGH-hq1hf
    @LOVEPREETSINGH-hq1hf 5 років тому +10

    Perfect Combination Of Two Voices .....👌👌👌👌

  • @SamajikMuddeChannel
    @SamajikMuddeChannel 5 років тому +2

    Boht khoob boht khoob boht khoob boht khoob boht khoob boht khoob boht khoob boht khoob boht khoob boht khoob boht khoob boht khoob boht khoob boht khoob boht khoob boht khoob
    Love from Sri muktsar sahib

  • @AMINDENTERTAINMENTCHANNEL
    @AMINDENTERTAINMENTCHANNEL 5 років тому +11

    Gud luck👍 Navjot sidhu.

  • @bhupindersingh-mk4ym
    @bhupindersingh-mk4ym 3 роки тому +2

    ਮਨਪ੍ਰੀਤ ਹੰਸ ਜੀ ਬੇਟਾ ਜੀ ਅਤੇ ਨਵਜੋਤ ਸਿੱਧੂ ਜੀ ਦੋਹਾਂ ਦੀ ਆਵਾਜ਼ ਬਹੁਤ ਬਹੁਤ ਹੀ ਵਧੀਆ ਜੀ ਸ਼ੁਕਰੀਆ ਜੀ ਭਾਜੀ ਕਿੱਟੂ ਵੀਰ ਜੀ ਬਹੁਤ ਬਹੁਤ ਧੰਨਵਾਦ ਜੀ ਕਿਉਂਕਿ ਪੁਰਾਣੇ ਗੀਤਾਂ ਨੂੰ ਵੀ ਆਪ ਜੀ ਲੋਕਾਂ ਤੱਕ ਪਹੁੰਚਾਉਣ ਦਾ ਬਹੁਤ ਬਹੁਤ ਵੱਡਾ ਉਪਰਾਲਾ ਕੀਤਾ ਹੈ ਜੀ। ਵਾਹਿਗੁਰੂ ਜੀ ਹਮੇਸ਼ਾਂ ਖੁਸ਼ ਰੱਖਣ ਜੀ ਤੱਤੀ ਵਾ ਨਾ ਲੱਗੇ ਜੀ।

  • @kirandeepkaur1464
    @kirandeepkaur1464 5 років тому +5

    My favourite Jodi sir g thnku u

  • @gurbhindersandhu8654
    @gurbhindersandhu8654 Рік тому +2

    ਬਹੁਤ ਵਧੀਆ ਜੀ ਹੁਨੇ ਭੰਗੜਾ ਪਾਇਆ ਇਸ ਗੀਤ ਤੇ

  • @meetramgarhia9815
    @meetramgarhia9815 5 років тому +19

    ਬਹੁਤ ਵਧੀਆ ਜੀ good 👍

  • @bhagwantbawa1578
    @bhagwantbawa1578 4 роки тому +1

    ਜੀਓ ਜੋੜੀ ਦੇ ਸ਼ਾਬਾਸ਼ ਲੱਗੇ ਰਹੋ ਕਿੱਟੂ ਸਾਹਿਬ। ਗੀਤਕਾਰ ਭਗਵੰਤ ਡੀਸੀ ਧੂੜਕੋਟ

  • @tripatgurmanmangat7804
    @tripatgurmanmangat7804 5 років тому +15

    Navjot di voice te look atttt aa God bless you

    • @veerpalkaur3160
      @veerpalkaur3160 4 роки тому

      Mei gadwa chandi da v bahut baar sunndi ha

  • @pritpalsingh5160
    @pritpalsingh5160 5 років тому +1

    ਮਨਪ੍ਰੀਤ ਅਤੇ ਨਵਜੋਤ ਬਹੁਤ ਹੀ ਵਧੀਆ ਗਾਇਕ ਹਨ ਪ੍ਰਮਾਤਮਾ ਤੁਹਾਨੂੰ ਬਲ ਬਖਸ਼ੇ ਮਨਪ੍ਰੀਤ ਬੇਟੀ ਤੈਨੂੰ ਬਹੁਤ ਮੁਬਾਰਕ ਹੋਵੇ

  • @vanrindermanku725
    @vanrindermanku725 5 років тому +4

    Sidhu veere end👌🏻👍🏻

  • @SatpalSingh-ms3hq
    @SatpalSingh-ms3hq 5 років тому +2

    ਕਿਟੂ ਭਾਜੀ ਤੁਸੀਂ ਪੰਜਾਬੀ ਸੱਭਿਆਚਾਰ ਦੀ ਬਹੁਤ ਸੇਵਾ ਕਰ ਰਹੇ ਹੋ,ਤੁਸੀ ਪੰਜਾਬ ਦੇ ਹੀਰੇ ਤਰਾਸ ਰਹੇ ਹੋ ।

  • @sandipkaur9387
    @sandipkaur9387 5 років тому +3

    Well done both of you nice voice

  • @malkitsingh8730
    @malkitsingh8730 4 роки тому +2

    Very Nice Song and Awaaz. Waheguru Ji ess jauri nu bahut trackia bakhashe ji. God Bless You. Kittu ji da vi bahut bahut thanks.

  • @gurukaur1732
    @gurukaur1732 5 років тому +40

    Song to always nice hunde ne bt ...navjot da pure khalsa roop vekh k hor changa lagda ya...waheguru mehar kre

  • @sunilchahal2754
    @sunilchahal2754 Рік тому +1

    Manpreet voice is top. Just gulshan komal. God bless you.

  • @preetkaursidhu76
    @preetkaursidhu76 5 років тому +22

    Welcome again ☺☺

    • @imranpasha9271
      @imranpasha9271 5 років тому

      Acha g aay gal aa

    • @rashpalgrewal6959
      @rashpalgrewal6959 5 років тому

      ਹੋ ਗਈ ਸਾਧਣੀ ਨਹੀਂ
      ਹੋਗੀ ਸਾਧਣੀ ਹਾਂ

  • @gurjantmaan1444
    @gurjantmaan1444 5 років тому +2

    ਕਿੰਟੂ ਸਾਬ ਬਹੁਤ ਵਧੀਆ ਸੌਗ
    ਬਹੁਤ ਸੋਹਣਾ ਗਾਇਆ ਜੋੜੀ ਨੇ

  • @jasbirsinghsinghjasbir4813
    @jasbirsinghsinghjasbir4813 5 років тому +13

    ਵੀਰ ਜੀ ਮਜਾ ਆ ਗਿਆ

  • @mskhalsa7784
    @mskhalsa7784 4 роки тому +1

    BAHUT hi jayda vadiya song good nice song ACTING

  • @happydhaliwal1200
    @happydhaliwal1200 5 років тому +11

    Sweety te sidhu di jodi best jodi a

  • @JagjitSingh-yk8qi
    @JagjitSingh-yk8qi Рік тому +2

    ਬਹੁਤ ਸੋਹਣਾ ਗੀਤ ਗਾਇਆ

  • @pbx0325
    @pbx0325 5 років тому +6

    ਮਨਪ੍ਰੀਤ ਦੀ ਅਵਾਜ ਬਹੁਤ ਹੀ ਵਧੀਆ 🙏🙏

  • @rajdeepsinghc542
    @rajdeepsinghc542 3 роки тому +1

    sir ji ਬਹੁਤ ਵਧੀਆ ਜੀ ਗਾਇਕ ਜੋੜੀ

  • @rasamritkaur1795
    @rasamritkaur1795 5 років тому +4

    Awesome voice of both .

  • @jagwindersingh1779
    @jagwindersingh1779 4 роки тому +1

    ਤੇਜਵੰਤ ਜੀਪੁਰਾਣੀਆ ਯਾਦਾਂ ਤਾਜੀਆ ਕਰਵਾ ਦਿੱਤੀਆ

  • @kiaragoyal7127
    @kiaragoyal7127 5 років тому +22

    Navjot siddu best aww

  • @veerpalkaur3160
    @veerpalkaur3160 4 роки тому

    Bahut vadiya. Mza aa janda ena nu sun k ,.meri favurate jodi. God blass u both. Bahut tarakki kro dono jne meri wish ha., 1st god di kirpa dujji kittu bhaji thodi kirpa

  • @preetkaursidhu76
    @preetkaursidhu76 5 років тому +10

    Amazing bro 👌👌👌👌

  • @rbrar3859
    @rbrar3859 5 років тому

    ਬਹੁਤ ਵਧੀਆ ਲੱਗਿਆ ਜੀ ਸਾਨੂੰ ਬਹੁਤ ਖੁਸ਼ੀ ਹੋਈ ਪਰਮਾਤਮਾ ਹੋਰ ਵੀ ਤਰੱਕੀ ਬਖਸ਼ੇ

  • @avhimehra3458
    @avhimehra3458 5 років тому +50

    Hit like for navjot sidhu😎

  • @Enjoy_mentSongs
    @Enjoy_mentSongs 5 років тому +2

    Fantastic guies jmma hi sirra krwaata
    No more words ...
    Es jodi nu rabb chardikla bakhshan

  • @swaranjeetkaur4582
    @swaranjeetkaur4582 5 років тому +3

    My favourite jodi God bless you

  • @DaljitSingh-ho9rx
    @DaljitSingh-ho9rx 8 місяців тому

    ਕਿੱਟੂ ਜੀ ਤੁਸੀਂ ਪੁਰਾਣੀਆਂ ਯਾਦਾ ਫਿਰ ਤਾਜ਼ਾ ਕਰਾ ਦੇਂਦੇ ਹੋ। ਵਾਹਿਗੁਰੂ ਬੱਚਿਆਂ ਦੀ ਉਮਰ ਲੰਮੀ ਕਰੇ ਅਤੇ ਹੋਰ ਸੁਰੀਲੇ ਬਣਾਵੇ

  • @surjeetsingh6815
    @surjeetsingh6815 5 років тому +5

    navjot sidhu jada kaint aa

  • @tarsemchand2161
    @tarsemchand2161 5 років тому

    ਕਿੱਟੂ ਵੀਰ ਸਲਾਮ ਹੈ ਤੇਰੇ ਜ਼ਜਬੇ ਨੂੰ, ਪੰਜਾਬੀ ਸੰਗੀਤ ਵਿੱਚ ਤੇਰਾ ਨਾਮ ਹਮੇਸ਼ਾ ਗੂੰਜਦਾ ਰਹੂ

  • @rupinderjitsingh4339
    @rupinderjitsingh4339 5 років тому +3

    Man Preeti is awesome but Sidhu need to go high

  • @ripansingh2153
    @ripansingh2153 4 роки тому +1

    ਵਾਹ ਜੀ ਬਹੁਤ ਵਧੀਆ ਕਿੱਟੂ ਸਾਬ 🙏🙏👌👌👍👍👍👌👌👍

  • @happydhaliwal1200
    @happydhaliwal1200 5 років тому +6

    Sidhu y tuc sweety nl jada best lgde o and a song thk thk e lagia mainu kio k manik saab di awaj bht bht bht sureli c but not bad

  • @parmjitsingh3820
    @parmjitsingh3820 5 років тому +1

    Kiaa baat g kitu sahib tufaan bna dita bachian nu g

  • @faridkotPb.1356
    @faridkotPb.1356 5 років тому +3

    Manpreet ne thoda vadia perform kita wa..
    Sidhu ne just formality..
    Baki Kuldeep Manak ji te Gulshan Komal ji har ik ne thoda ban Jana wa..

  • @mrsingh7580
    @mrsingh7580 4 роки тому +2

    Congratulations to you kittu ji, putting them both together as a Jodie . They are brilliant. ❤

  • @jassaluja9912
    @jassaluja9912 5 років тому +7

    Manpreet hns ki overacting 😁😂

  • @seetasharma6929
    @seetasharma6929 5 років тому

    Navjot di personality very nice . Smart boy . Day by day improve Kar riha h. Bhagwan ji ta ਤਰੱਕੀਆਂ ਦੇਣ . Manpreet di awaz bhi Kya kmal de h