SUKHBIR BADAL, ਆਹ ਕਿਹੜੀ ਸਜ਼ਾ - ਪਰਦੇ ਪਿੱਛੇ ਕੀ…

Поділитися
Вставка
  • Опубліковано 11 гру 2024

КОМЕНТАРІ • 428

  • @rajjitdhaliwal5263
    @rajjitdhaliwal5263 8 днів тому +42

    ਟਹਿਣਾ ਸਾਬ੍ਹ ਬਹੁਤ ਵੱਡੀ ਗੱਲ ਆ ਜੀ , ਸੁਖਵੀਰ ਬਾਦਲ ਦੇ ਮੂੰਹ ਦੇ ਹਾਵ ਭਾਵ ਦੇਖ ਕੇ ਇਹ ਗੱਲ ਮਹਿਸੂਸ ਕਰ ਸਕਦੇ ਆ , ਜਦੋ ਇਹ ਇਥੇ ਬਰਸ਼ਾ ਲੈ ਕੇ ਬੈਠੇ ਕੀ ਮਹਿਸੂਸ ਕਰਦੇ ਹੋਣਗੇ , ਸਾਰਾ ਕੁਸ਼ ਫਿਲਮ ਦੇ ਸੀਨ ਵਾਂਗੂ ਅੱਖਾ ਅੱਗੇ ਚਲਦਾ ਹੋਊ ,ਸੋਚਦੇ ਤਾਂ ਹੋਣਗੇ ਕੇ ਕਿੱਥੈ ਉਹ ਦਿਨ ਤੇ ਕਿੱਥੈ ਇਹ ਦਿਨ ,, ਅਹਿਸਾਸ ਤਾਂ ਹੁੰਦਾ ਈ ਹੋਣਾ ,, ਤੇ ਇਹ ਈ ਕਰੋਣਾ ਸੀ, ,ਕੋਈ ਹੋਰ ਅਦਾਲਤ ਇਸ ਤੋਂ ਵੀ ਵੱਡੀ ਸਜ਼ਾ ਹੋ ਸਕਦੀ ਸੀ ਪਰ ਹੁਣ ਜਿਨ੍ਹਾਂ ਅਹਿਸਾਸ ਨਹੀਂ ਹੋਣਾ ਸੀ ,,
    ਸ੍ਰੀ ਅਕਾਲ ਤੱਖਤ ਜੀ ਅੱਗੇ ਹਮੇਸ਼ਾ ਸਿਰ ਝੁਕਦਾ ਜੀ 🙏

  • @gurrajsinghvirk
    @gurrajsinghvirk 8 днів тому +45

    ਬਹੁਤ ਵਧੀਆ ਵਿਚਾਰ ਹਨ ਧੰਨਵਾਦ ਟਹਿਣਾ ਸਾਹਿਬ

  • @Sandeep__singh.007
    @Sandeep__singh.007 5 днів тому +1

    ਵੀਰ ਦੀ ਜਾਨਕਾਰੀ ਬਹੁਤ ਵਧੀਆ ਹੈ

  • @ravibhagat6448
    @ravibhagat6448 8 днів тому +22

    ਸਹੀ ਅਰਥਾਂ ਦੀਆਂ ਗੱਲਾਂ,,, ਧੰਨਵਾਦ ਟਹਿਣਾ ਸਾਹਿਬ

  • @bittuuhdnawalia4235
    @bittuuhdnawalia4235 7 днів тому +8

    ਸਤਿ ਸ੍ਰੀ ਅਕਾਲ ਟਹਿਣਾ ਸਾਹਿਬ ਬਿਲਕੁਲ ਤੁਹਾਡੀਆਂ ਸੱਚੀਆਂ ਗੱਲਾਂ

  • @GurmeetSingh-ms1hz
    @GurmeetSingh-ms1hz 8 днів тому +31

    ਸਵਰਨ ਸਿੰਘ ਜੀ ਮਾਸਟਰ ਤਾਰਾ ਸਿੰਘ ਉਹ ਇਨਸਾਨ ਸੀ ਜਿਸ ਨੇ ਡਾਕਟਰ ਭੀਮ ਰਾਓ ਅੰਬੇਦਕਰ ਸਾਹਿਬ ਨੂੰ ਸਿੱਖ ਧਰਮ ਚ ਸਾਮਲ ਕਰਨ ਚ ਮਾਣਾ ਕਰ ਦਿੱਤਾ ਸੀ।

    • @baljitsingh6957
      @baljitsingh6957 8 днів тому +4

      ਬਿਲਕੁੱਲ ਸਹੀ ਕਿਹਾ ਜੀ। ਜੇਕਰ ਡਾਕਟਰ ਅੰਬੇਡਕਰ ਜੀ ਸਿੱਖ ਧਰਮ ਅਪਨਾ ਲੈਂਦੇ ਤਾਂ ਸਿੱਖ ਧਰਮ ਦਾ ਇਤਿਹਾਸ ਹੋਰ ਹੀ ਹੋਣਾ ਸੀ।

    • @jioDilse773
      @jioDilse773 7 днів тому +2

      ਇਹ ਗੱਲ ਗਲਤ ਹੈ

    • @kid8457
      @kid8457 7 днів тому

      O bharwa 😂😂 jan de ...

    • @mohindermann3887
      @mohindermann3887 7 днів тому +1

      @@jioDilse773 ਅੰਬੇਡਕਰ ਦੇ ਸਿੱਖ ਧਰਮ ਵਿੱਚ ਸ਼ਾਮਿਲ ਹੋਣ ਦਾ ਵਿਰੋਧ ਮਹਾਤਮਾ ਗਾਂਧੀ ਨੇ ਕੀਤਾ ਸੀ

    • @ManjitKaur-u6s5q
      @ManjitKaur-u6s5q 7 днів тому +2

      ​@@mohindermann3887 ਤਾਰਾ ਸਿੰਘ ਨੇ ਕੀਤਾ ਸੀ

  • @SurinderKaur-n9w
    @SurinderKaur-n9w 8 днів тому +12

    ਬਹੁਤ ਹੀ ਵਧੀਆ ਜਾਣਕਾਰੀ ਦਿੱਤੀ ਗਈ ਹੈ ਗੁਰੂ ਮਰੀਆਦਾ ਨੂੰ ਦਰਸ਼ਾਉਂਦੀ ਹੈ,, ਸੁਰਿੰਦਰ ਕੌਰ ਬਾੜਾ

  • @GeetaDyalpura
    @GeetaDyalpura 7 днів тому +2

    ਬਾਹ ਜੀ ਵਾਹ ਟੈਹਿਣਾ ਸਾਹਿਬ ਆਪ ਬਿਲਕੁਲ ਸੱਚੇ ਸੁੱਚੇ ਪੱਤਰਕਾਰ ਹੋਂ

  • @User.YouTube_creaters
    @User.YouTube_creaters 8 днів тому +30

    ਕਲ੍ਹ ਤਾਂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਕਲਾ ਵਰਤ ਗਈ 🙏❤️🙏
    *ਸਿੰਘ ਸਾਹਿਬ ਜੀ ਨੇ ਅਕਾਲੀ ਫੂਲਾ ਸਿੰਘ ਜੀ ਦੀ ਪ੍ਰੰਪਰਾ ਨੂੰ ਕਾਇਮ ਰੱਖਿਆ*

  • @HarjinderSingh-gy1gg
    @HarjinderSingh-gy1gg 8 днів тому +9

    ਬਹੁਤ ਵਧੀਆ ਜਾਣਕਾਰੀ ..

  • @jandwalianath7279
    @jandwalianath7279 7 днів тому +18

    ਬਹੁਤ ਵੱਡੀ ਜਾਣਕਾਰੀ ਦਿੱਤੀ

  • @JASBIRSINGH-uv8cs
    @JASBIRSINGH-uv8cs 8 днів тому +20

    ਸ਼ੀ੍ ਆਕਾਲ ਤੱਖਤ ਸਾਹਿਬ ਅੱਗੇ ਦਿਲੋ ਸਾਮਰਪਣ ਕਰਨਾ ਬਹੁਤ ਵੱਡੀ ਗੱਲ ਜੋ ਆਪਣੀਆ ਗਲਤੀਆ ਨੂੰ ਸਵੀਕਾਰ ਕੀਤਾ ਸੁਖਬੀਰ ਬਾਦਲ ਤੇ ਸਾਥੀ ਆ ਵਲੋ

    • @ਲੰਡਰਕੁੱਤੇ
      @ਲੰਡਰਕੁੱਤੇ 8 днів тому +2

      ਰਾਮ ਰਹੀਮ ਨੂੰ ਵੀ ਮੁਆਫੀ ਸ਼੍ਰੀ ਅਕਾਲ ਤਖ਼ਤ ਸਾਹਿਬ ਤੋਂ ਹੀ ਦਿੱਤੀ ਗਈ ਸੀ, ਪੇਸ਼ ਵੀ ਨਹੀਂ ਹੋਣ ਦਿੱਤਾ ਸੀ ਬਾਦਲਾਂ ਨੇ, ਕਿਉਂ ਕੋਈ ਫ਼ਰਕ ਹੇਗਾ ਇਹਨਾਂ ਚ ਤੇ ਉਹਦੇ ਵਿੱਚ?

    • @kaurkaur7621
      @kaurkaur7621 8 днів тому +1

      Mann ton nahi kita.jime bjp chad ni mazburi ho gai c ese tatah Alkal takhat agge jhukna v mazburi ho gai.hor koi raah nai c.eh kehri saza hai.plate fad k agge fadayi jani.ghato ghat 10.15 crore di sewa launi chahidi c ,golak nu jo khada os da 1% hi vapis aa janda.

  • @balbirbir3079
    @balbirbir3079 8 днів тому +35

    ਟਹਿਣਾ ਸਾਹਿਬ ਇਹ ਬੰਦਾ ਨਹੀਂ ਸਿੱਖ ਕੌਮ ਦਾ ਗ਼ਦਾਰ ਹੈ ਇਹ ਮਾਸਟਰ ਤਾਰਾ ਸਿੰਘ ਨੇ ਜਿਨ੍ਹਾਂ ਨੁਕਸਾਨ ਸਿੱਖ ਕੌਮ ਦਾ ਕੀਤਾ ਉਨਾਂ ਹੀ ਇਨ ਕੀਤਾ ਹੈ ਸਜਾ ਨਹੀਂ ਡਰਾਮਾ ਹੈ ਕੌਮ ਨਾਲ

    • @sarabjitsinghchaudhry6892
      @sarabjitsinghchaudhry6892 7 днів тому

      No. ਸੁਖਬੀਰ ਸਿੰਘ ਬਾਦਲ: ਜਿਤਨ ਗਿਆ ਤਾ ਲੁਟਨ ਗਿਆ, ਹਾਰਨ ਗਿਆ ਤਾ ਕੂਟਨ ਗਿਆ। ਇਹਨਾਂ ਲੋਕਾਂ (ਬਾਦਲ ਅਤੇ ਸਾਥੀਆਂ) ਨੇ ਪਹਿਲਾਂ ਹੀ ਸਿੱਖ ਕੌਮ ਨੂੰ ਬੇਵਕੂਫ ਬਣਾਇਆ ਹੋਇਆ ਹੈ। ਸੁਖਬੀਰ ਬਾਦਲ ਨੂੰ ਹੁਣ ਸਿੱਖ ਕੌਮ ਨੂੰ ਮੂਰਖ ਬਣਾਉਣਾ ਬੰਦ ਕਰਨਾ ਚਾਹੀਦਾ ਹੈ। ਸਿੱਖ ਰੋਟੀ ਨੂੰ ਚੋਜੀ ਅਤੇ ਪਾਨੀ ਨੂੰ ਮਾਨੀ ਕਹਿੰਦੇ ਹਨ

  • @jasvirsingh4426
    @jasvirsingh4426 8 днів тому +12

    ਅਕਾਲ ਤਖ਼ਤ ਸਾਹਿਬ ਜੀ ਦਾ ਹੁਕਮ ਸਿਰ ਮੱਥੇ

  • @baljindersekhon8746
    @baljindersekhon8746 8 днів тому +4

    Tahna ji I agree with you 100%

  • @PrabhjotSingh-hk2on
    @PrabhjotSingh-hk2on 8 днів тому +6

    ਬਹੁਤ ਵਧੀਆ ਸਵਰਨ ਸਿੰਘ ਟਹਿਣਾ ਜੀ ❤

  • @daljitsingh2895
    @daljitsingh2895 8 днів тому +6

    ਇਹ ਸਜ਼ਾ ਨਹੀ ਬਲਕਿ ਸਿੱਖ ਧਰਮ ਦਾ ਮਜ਼ਾਕ ਬਣਾਇਆ ਗਿਆ। ਬਾਦਲ ਖਾਨਦਾਨ ਨੂੰ ਹਮੇਸ਼ਾ ਲਈ ਰਾਜਨੀਤੀ ਵਿੱਚੋ ਸੰਨਿਆਸ ਲੈ ਲੈਣਾ ਚਾਹੀਦਾ। ਏਹੀ ਸੱਚਾ ਪਛਤਾਵਾ ਹੋਵੇਗਾ। ਜੇਕਰ ਨਹੀਂ ਛੱਡਦੇ ਰਾਜਨੀਤੀ ਤਾਂ ਇਸਨੂੰ ਡਰਾਮਾ ਹਿ ਮੰਨਿਆ ਜਾਵੇ।

  • @BindaThandal
    @BindaThandal 8 днів тому +9

    ਟਹਿਣਾ ਸਾਹਿਬ ਮੈਨੂੰ ਵਿਚਾਰ ਠੀਕ ਲੱਗਾ ਜੀ ਬਾਕੀ ਆਪਣੀ ਆਪਣੀ ਸੋਚ ਆ

  • @rajindersinghsaini4964
    @rajindersinghsaini4964 5 днів тому

    ਲੋਕ ਜੋ ਮਰਜ਼ੀ ਕਹੀ ਜਾਣ ਅਤੇ ਕਹਿ ਵੀ ਰਹੇ ਹਨ,,,ਪਰ ਸੰਗਤ ਦੀ ਭਰੀ ਹੋਈ ਸਭਾ ਦੇ ਵਿੱਚ ਕਿਸੇ ਦੇ ਖਿਲਾਫ਼ ਫੈਂਸਲਾ ਸੁਨਾਉਣਾ ਅਤੇ ਆਪਣੇ ਗੁਨਾਹ ਕਬੂਲ ਕਰਨੇ ਬਹੁਤ ਵੱਡੀ ਗੱਲ ਹੈ,,,,

  • @GurmeetSingh-vy6rd
    @GurmeetSingh-vy6rd 8 днів тому +6

    ਪਸ਼ਤਾਪਵਾ'ਹੀਮਹਿਸੂਸ'ਕਰਨਾਂ'ਸਗਤ'ਦੇਸਾਹਮਣੇ'ਅਁਖਾਂ'ਨੀਵੀਆ'ਕਰਨੀਆ'ਬਹੁਤ'ਵਡੀ'ਸਜਾਹੈ

  • @ANMOLVICHAR550
    @ANMOLVICHAR550 8 днів тому +5

    ਦੁਨਿਆਵੀ ਅਦਾਲਤ ਵਿੱਚ ਸਜ਼ਾ ਦਿੱਤੀ ਜਾਂਦੀ ਹੈ ਪਰ ਸਿੱਖ ਧਰਮ ਵਿੱਚ ਤਨਖਾਹ ਲਾਈ ਜਾਂਦੀ ਹੈ। ਸਜ਼ਾ ਤੇ ਤਨਖਾਹ ਵਿੱਚ ਫ਼ਰਕ ਹੈ, ਤਨਖਾਹ ਸਿੱਖ ਨੂੰ ਪੰਜ ਪਿਆਰੇ ਲਾਉਂਦੇ ਹਨ, ਜੋਕਿ ਸੇਵਾ ਤੇ ਗੁਰਬਾਣੀ ਸੁਨਣ, ਪੜਨ ਦੀ ਹੁੰਦੀ ਹੈ।

  • @BalwinderSingh-gy1fm
    @BalwinderSingh-gy1fm 8 днів тому +7

    ਜਿਹੜੇ ਲੋਕ ਟਹਿਣਾ ਸਾਬ ਨੂੰ ਮਾੜਾ ਬੋਲ ਰਹੇ ਨੇ ਓ ਮਾਨਸਿਕ ਤੌਰ ਤੇ ਕਮਜੋਰ ਨੇ ਬਾਦਲ ਪਰਵਾਰ ਨੂੰ ਸਜ਼ਾ ਤਾ ਪਰਮਾਤਮਾ ਨੇ ਪਹਿਲਾ ਹੀ ਦੇ ਦਿੱਤੀ ਆ ਅੱਜ ਓ o ਆ

  • @amarjitsinghsandhu2908
    @amarjitsinghsandhu2908 8 днів тому +4

    ਵੈਰੀ ਗੁੱਡ ਸ਼ਾਬਾਸ਼ ਟਹਿਣਾ ਸਾਹਿਬ ਸ਼ਾਬਾਸ਼ੇ

  • @HimmatSingh-n1h
    @HimmatSingh-n1h 8 днів тому +2

    ਵਾਹਿਗੁਰੂ ਸੁਮੱਤ ਬਖਸ਼ੇ ਇਹਨਾਂ ਲੀਡਰਾਂ ਨੂੰ ਤਾਂ ਕੇ ਅੱਗੇ ਤੋਂ ਸਿੱਖ ਧਰਮ ਦੀ ਭਲਾਈ ਲਈ ਕੰਮ ਕਰਨ

  • @HarjinderSingh-hw5wn
    @HarjinderSingh-hw5wn 8 днів тому +2

    ਬਹੁਤ ਵਧੀਆ ਵੀਰੇ ਗੱਲਾਂ ਕੀਤੀਆਂ ਨੇ ਬਾਕੀ ਪਰਮਾਤਮਾ ਵਾਹਿਗੁਰੂ ਇਨਾਂ ਤੇ ਮਿਹਰ ਕਰੇ ਜਿੰਨੀ ਉਮਰ ਰਹਿ ਗਈ ਲੇਖੇ ਲਾਵੇ

  • @harjeetbrar1185
    @harjeetbrar1185 8 днів тому +5

    ਬਹੁਤ ਵਧੀਆ

  • @ashubhuller2019
    @ashubhuller2019 7 днів тому +1

    ਬਿਲਕੁਲ ਸੱਚੀਆਂ ਗੱਲਾਂ ਘੱਟ ਲੋਕ ਕਰਦੇ ਹਨ

  • @harbhajansingh8426
    @harbhajansingh8426 8 днів тому +8

    ਬਿਲਕੁਲ ਸਹੀ ਵਿਸ਼ਲੇਸ਼ਣ ਕੀਤਾ ਹੈ ਜੀ ਆਪ ਜੀ ਨੇ ਟਹਿਣਾ ਸਾਹਿਬ ਜੀ

  • @HansaSingh-k7x
    @HansaSingh-k7x 7 днів тому +1

    ਸਹੀ ਗੱਲ ਹੈ ਜੀ

  • @ManpreetSingh-eh8wi
    @ManpreetSingh-eh8wi 7 днів тому +1

    ਬਹੁਤ ਵਧੀਆ ਗੱਲ ਕੀਤੀ

  • @User.YouTube_creaters
    @User.YouTube_creaters 8 днів тому +10

    ਪੰਜਾਬ ਦੇ ਸਿਰ ਉੱਤੇ ਗੁਰੂ ਸਹਿਬਾਨਾਂ ਦਾ ਹੱਥ ਹੈ
    *ਜੰਗ ਕੋਈ ਵੀ ਹੋਵੇ, ਹਰ ਮੈਦਾਨ ਫ਼ਤਿਹ*

  • @simranvlogs137
    @simranvlogs137 6 днів тому +1

    ਆਹੀ ਅਸਲ ਗੱਲ ਹੈ। ਪਰ ਲੋਕ ਲੋੜ ਤੋ ਵੀ ਵੱਧ ਮੂਰਖ ਹੋ ਗਏ ਹਨ

  • @jassingh8292
    @jassingh8292 8 днів тому +5

    ਟਹਿਣਾ ਜੀ ਇਤਿਹਾਸ ਪੜੋ
    ਅਧੂਰੀ ਜਾਣਕਾਰੀ ਨੁਕਸਾਨਦਾਇਕ ਹੁੰਦੀ

  • @narinderpalsingh5349
    @narinderpalsingh5349 8 днів тому +5

    ਸਿੰਘ ਸਹਿਬਾਨਾਂ ਵਲੋਂ ਇਤਿਹਾਸਕ ਫੈਸਲਾ ਸੁਣਾਇਆ ਹੈ,,,,ਅਕਾਲ ਤਖ਼ਤ ਮਹਾਨ ਹੈ ਸਿੱਖ ਕੌਮ ਦੀ ਸ਼ਾਨ ਹੈ ❤❤❤❤❤

  • @jagmeetrai4103
    @jagmeetrai4103 8 днів тому +4

    ਟਹਿਣਾ ਸਾਹਿਬ ਮੇ ਤੁਹਾਡੇ ਨਾਲ ਸਹਿਮਤ ਨਹੀਂ

  • @SukhwinderSingh-2107
    @SukhwinderSingh-2107 7 днів тому +1

    ਬਹੁਤ ਵਧੀਆ 👍

  • @TourismPromoterMrSinghIndia
    @TourismPromoterMrSinghIndia 7 днів тому +2

    ਬਹੁਤ ਵਧੀਆ ਵਿਚਾਰ ਜੀ

  • @reetchandi4511
    @reetchandi4511 8 днів тому +4

    Bilkul sahi 💯.

  • @BaljinderSinghsidhu-h3b
    @BaljinderSinghsidhu-h3b 8 днів тому +4

    ਬਹੁਤ ਵਧੀਆ ਫੈਸਲੇ ਕੀਤੇ ਹਨ ਜੋ,ਮਾਨਸਿਕ ਰੂਪ ਵਿਚ ਬਿਮਾਰ ਲੋਕ ਹਨ ਸਿਰਫ ਇੰਨਾ ਤਾ,ਵਿਰੋਧ ਹੀ,ਕਰਨਾ

  • @jasvirkaur8634
    @jasvirkaur8634 8 днів тому +28

    ਹੁਣ ਸੁਖਵੀਰ ਨੇ ਇਹ ਡਰਾਮਾ ਹੀ ਤਾਂ ਕੀਤਾ ਕਿ ਦੁਵਾਰਾ ਵੋਟਾਂ ਮਿਲ ਸਕਣ ਇੰਨਾ ਗੁਨਾਹੀ ਬੰਦਾ ਇਨਾਂ ਨਰਮ ਨੀ ਹੁੰਦਾ ਜਿੰਨਾ ਇਹ ਬਣਿਆ ਬੈਠਾ ਬਾਕੀ ਜਿਹੜੇ ਘਰ ਇਹਨੇ ਉਜਾੜੇ ਉਹਨਾ ਨੂੰ ਪੁਛੋ ਉਹਨਾਂ ਦਾ ਕੀ ਬਣੂ

  • @mahindersingh5913
    @mahindersingh5913 8 днів тому +3

    Bilkul sahi gal veer,

  • @surindersingh3776
    @surindersingh3776 8 днів тому

    I agree with your very detailed information
    Kot kot thanks
    Tehna sahib ji.

  • @baljindersingh6006
    @baljindersingh6006 7 днів тому +1

    bahut vadia Explanation.. Tehna jiii❤

  • @KuldeepSingh-sv2jr
    @KuldeepSingh-sv2jr 8 днів тому +2

    ਟਹਿਣੇ ਸੱਚੀ ਗੱਲ ਤੇਰੀਆਂ ਤੂੰ ਸਹੀ ਗੱਲ 🙏💯

  • @HarpalSingh-s2b
    @HarpalSingh-s2b 8 днів тому +3

    Bilkul sahi kaha

  • @manjit7833
    @manjit7833 6 днів тому +1

    ❤❤. YOU ATE EXCELLENT FOR YOUR VIEWS AND OFCRS YOUR THINKINGS❤❤

  • @SatnambalBal
    @SatnambalBal 7 днів тому +1

    ਸੇਵਾ ਤਾ ਸੇਵਾ ਗੁਰੂ ਰਾਮਦਾਸ ਬੱਖਸਣ ਹਾਰ

  • @GSNBTV13
    @GSNBTV13 8 днів тому +3

    ਟਿਵਾਣਾ ਸਾਹਿਬ ਆਪ ਦੀ ਵਿਚਾਰ ਬਿਲਕੁਲ ਸਹੀ ਹੈ

  • @HarjeetSingh-t1q
    @HarjeetSingh-t1q 6 днів тому

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @gurdeepkaur4961
    @gurdeepkaur4961 8 днів тому +5

    Very good wehguru ji

  • @bhupinderkaur8380
    @bhupinderkaur8380 8 днів тому +2

    ਟਹਿਣਾ ਵੀਰ, ਤੁਸੀਂ ਬਿਲਕੁਲ ਠੀਕ ਗੱਲ ਕਰ ਰਹੇ ਹੋ। ਅੱਜ ਉਹਨਾਂ ਸੱਭ ਦੀ ਮਾਨਸਿਕ ਹਾਲਤ ਸਮਝੀ ਜਾ ਸਕਦੀ ਹੈ।

  • @jashanjotsingh7989
    @jashanjotsingh7989 6 днів тому

    Bilkul shi keha ji

  • @sukhdevkauratwal9609
    @sukhdevkauratwal9609 6 днів тому +1

    Very Very nice 🙏

  • @sohanlalsidhu5399
    @sohanlalsidhu5399 8 днів тому +4

    ਸਹੀ

  • @HarjinderSingh-hw5wn
    @HarjinderSingh-hw5wn 8 днів тому +3

    ਸਹੀ ਗੱਲ ਆ ਬਈ ਪਰਮਾਤਮਾ ਦੇ ਰੰਗ ਨੇ ਬੰਦਾ ਆਪਣੀ ਗਲਤੀ ਮੰਨ ਲਏ ਤਾਂ ਪਰਮਾਤਮਾ ਸਭ ਕੁਝ ਮਾਫ ਕਰ ਦਿੰਦਾ ਹੈ ਬਾਕੀ ਪਰਮਾਤਮਾ ਦਾ ਭਾਣਾ ਹੈ

    • @jasn9900
      @jasn9900 8 днів тому

      It's a good thing that a truth came out.

    • @ਬਲਵਿੰਦਰਸਿੰਘਜੰਡੋਕੇ-ਙ2ਫ
      @ਬਲਵਿੰਦਰਸਿੰਘਜੰਡੋਕੇ-ਙ2ਫ 8 днів тому

      ਇਸ ਬਾਦਲ ਲਾਣੇ ਨੇ ਜਿਹੜੇ ਘਰਾਂ ਦੇ ਘਰ ਤਬਾਹ ਕਰ ਛੱਡੇ ਕੀ ਉਹ ਰੱਬ ਇਸਨੂੰ ਮਾਫ਼ ਕਰ ਦਵੇਗਾ।

  • @SatnamSingh-us8hh
    @SatnamSingh-us8hh 7 днів тому

    ਬਿਲਕੁੱਲ ਸਹੀ ਆ ਗੱਲ ਟੈਹਣਾ ਸਾਹਿਬ

  • @SinghGurpreet87070
    @SinghGurpreet87070 8 днів тому +1

    Bahut bahut bahut dhanwaad tehne veer , bilkul sahi te sateek jankaari
    Kisey ne sarkara de mohriya da sukha maneya Hove , te ohnu ,bahar gate te chola pava ke , gale vich takhti paa ke te ohde hath vich barcha farha ke ohde halaat kee honge

  • @MeharShehraz-r1y
    @MeharShehraz-r1y 8 днів тому +3

    Kya gal bat a very good ❤

  • @JarnailSingh-uw3bo
    @JarnailSingh-uw3bo 7 днів тому

    You are very right sir.Your opinion is ethicaly right.Sat Sri akaal ji

  • @DrawingSingh7887
    @DrawingSingh7887 7 днів тому +2

    ਤੇਰੀ ਗੱਲ ਬਿੱਲਕੁਲ ਗਲਤ ਆ

  • @gillsaab3117
    @gillsaab3117 5 днів тому

    Bilkul sahi

  • @BaljitKaur-yk3xg
    @BaljitKaur-yk3xg 7 днів тому

    ਟੈਨੂ ਜੀ ਸਤਿ ਸ੍ਰੀ ਅਕਾਲ ਬਹੁਤ ਵਧੀਆ ਵਿਚਾਰ ਦਿੱਤੇ ਤੁਸੀਂ ਆਪ ਜੀ ਦਾ ਬਹੁਤ ਬਹੁਤ ਧੰਨਵਾਦ

  • @BalwantSingh-gz3kk
    @BalwantSingh-gz3kk 7 днів тому

    ਟੀਹਣਾ ਸਾਹਿਬ ਬਹੁਤ ਵਧੀਆ ਕਿਹਾ ਜੀ

  • @gurupdeshdhaliwal2029
    @gurupdeshdhaliwal2029 7 днів тому +1

    ਸਲੂਟ ਆ ਬਾਈ ਟਹਿਣਾ ਜੀ ਨੂੰ ਕਿਉਂਕਿ ਸਾਡੇ ਪੰਜਾਬ ਵਿੱਚ ਅਜਿਹੇ ਡੂੰਘੇ ਵਿਚਾਰਾਂ ਵਾਲੇ ਪੱਤਰਕਾਰ ਦੀ ਲੋੜ ਹੈ ਇਹ ਲੋਕ ਤਾਂ ਸਿਰਫ ਹਰ ਟਾਇਮ ਤਮਾਸਗਿਰੀ ਭਾਲਦੇ ਨੇ ਜਿੰਨਾ ਲੋਕਾਂ ਦੀ ਬਾਦਲ ਸਰਕਾਰ ਵੇਲੇ ਮਾੜੀ ਮੋਟੀ ਪੁੱਛ ਗਿੱਛ ਘੱਟ ਹੋਈ ਹੈ ਉਹ ਹੁਣ ਸੋਸ਼ਲ ਮੀਡੀਆ ਤੇ ਆਕੇ ਸੱਚੇ ਸੁੱਚੇ ਬਣਦੇ ਨੇ ਸਾਨੂੰ ਸਭ ਗਿਆਨ ਹੈ ਮਨੁੱਖ ਗਲਤੀ ਦਾ ਪੁਤਲਾ ਹੈ ਵਾਹਿਗੁਰੂ ਜੀ ਨੇ ਇਹ ਗਲਤੀਆਂ ਮਾਫ਼ ਕਰਨੀਆਂ ਨੇ ਇਨ੍ਹਾਂ ਨੂੰ ਫੋਕੀ ਜਾਣ ਦਿਓ ਬਾਦਲਾ ਨੇ ਪੰਜਾਬ ਦਾ ਬਹੁਤ ਕੁਝ ਕੀਤਾ ਹੈ ਤੇ ਅੱਗੇ ਕਰਨਾ ਹੈ

  • @HardeepSingh-sw5be
    @HardeepSingh-sw5be 6 днів тому

    Sahi gal aa ji

  • @balwinderbarnala6
    @balwinderbarnala6 8 днів тому +3

    295 A ਅਧੀਨ ਕਨੂੰਨੀ ਕੇਸ ਕਿਉਂ ਨਾ ਦਰਜ ਹੋਵੇ ਸਭ ਉਤੇ। ਕਨੂੰਨ ਮੁਤਾਬਕ ਗੁਨਾਹ ਕਬੂਲਣ ਤੇ ਕੀ ਇਹ ਸਾਬਤ ਨਹੀਂ ਹੁੰਦਾ ਕਿ ਸਿਖਾਂ ਦੀਆਂ ਧਾਹਿਮਕ ਭੜਕੀਆਂ ਹਨ?

  • @birsingh9141
    @birsingh9141 7 днів тому

    💯 such gal hai baee jee salute hai aap jee nu such bolan wastey

  • @GillSaab-nw5zj
    @GillSaab-nw5zj 8 днів тому +1

    ਜਿਹੜੀ ਆ ਸਜ਼ਾ ਉ ਬਹੁਤ ਵੱਡੀ ਸਜਾ ਹੈ ਜੋ ਸਮਜ਼ ਸੱਕੇ

  • @chamkaursingh5743
    @chamkaursingh5743 7 днів тому

    Tehna.veerji.sachi.gall
    Hai.ehna.lokade.le.sharam.hi.kafi
    Hai.dhanbad

  • @grewal1504
    @grewal1504 8 днів тому +27

    ਪਾਪ ਸਿਆਸੀ ਕੀਤੇ ਤਾਂ ਸਜ਼ਾ ਧਾਰਮਿਕ ਕਿੰਊ 😡

  • @JaswinderKaur-vn2hk
    @JaswinderKaur-vn2hk 8 днів тому +2

    Bohot vadia vichhar bai ji,,,

  • @JagdeepSingh-lw5je
    @JagdeepSingh-lw5je 7 днів тому

    bilkul Sahi Tehna sahib.....We have special religious practices......uneducated people should understand.

  • @KYUJATTGAMING
    @KYUJATTGAMING 7 днів тому +1

    ਸਰਸੇ ਵਾਲੇ ਸੁਮੇਧ ਸੈਣੀ ਨੂੰ ਵੀ ਇਸ ਤਰ੍ਹਾਂ ਦੀ ਸਜ਼ਾ ਲਾ ਕੇ ਮੁਆਫੀ ਦੇ ਦਿਓ

  • @balwinderpadda3095
    @balwinderpadda3095 7 днів тому +1

    I love you ❤❤❤very nice you are great person

  • @NarinderSingh-kt8qq
    @NarinderSingh-kt8qq 8 днів тому +1

    Very nice & true msg 👌👍🙏🙏❤️👌👌👍👍

  • @NoorSingh-ih2tf
    @NoorSingh-ih2tf 8 днів тому +1

    Bahut vadia vichaar

  • @jasakaranjeetsingh1590
    @jasakaranjeetsingh1590 7 днів тому

    ❤ ਬਿਲਕੁਲ ਸਹੀ

  • @nayazchoudhary4930
    @nayazchoudhary4930 6 днів тому

    Sat sri akal.Tehna sab .❤LOVE FROM JAMMU & KASHMIR

  • @bsmaan5247
    @bsmaan5247 8 днів тому +1

    ਟਾਹਿਣਾ ਜੀ ਸੁਖਬੀਰ ਬਾਦਲ ਜ਼ਿੰਦਾ ਲਾਸ਼ ਬਣ ਗਈ ਉਸ ਨੂੰ ਪਤਾ ਉਸ ਦੇ ਨਾਲ ਅੰਦਰ ਕੀ ਬੀਤ ਰਹੀ ਹੈ ਕਈ ਲੋਕ ਬਕਵਾਸ ਕਰ ਰਹੇ ਹਨ ਸੁਖਬੀਰ ਨੂੰ ਬਹੁਤ ਵੱਡੀ ਸਜ਼ਾ ਮਿਲੀ ਹੈ

    • @ਬਲਵਿੰਦਰਸਿੰਘਜੰਡੋਕੇ-ਙ2ਫ
      @ਬਲਵਿੰਦਰਸਿੰਘਜੰਡੋਕੇ-ਙ2ਫ 8 днів тому

      ਕੋਈ ਲਾਸ਼ ਨਹੀਂ ਬਣਿਆ ਵੀਰ ਮੇਰਿਆ ਇਹ ਡਰਾਮਾ ਕੀਤਾ ਗਿਆ ਹੈ ਭਵਿੱਖ ਵਿੱਚ ਵੋਟਾਂ ਬਟੋਰਨ ਲਈ। ਡਿਊੜੀ ਅੱਗੇ ਬੈਠਾ ਲੱਤ ਤੇ ਪਲੱਸਤਰ ਲੱਗਾ ਹੋਵੇ ਬੰਦਾ ਲੱਤ ਨਹੀਂ ਹਿਲਾ ਸਕਦਾ ਇਕ ਬੀਬੀ ਨੇ ਇਹਦਾ ਪਾਜ਼ ਉਧੇੜਨ ਲਈ ਜਦੋਂ ਇਸ ਦੇ ਪੈਰੀਂ ਹੱਥ ਲਾਉਣ ਲੱਗੀ ਤਾਂ ਇਸ ਨੇ ਅੱਗੋਂ ਮੱਝ ਵਾਂਗ ਛੜ ਮਾਰੀ ਸੀ ਇਹ ਚਲਾਕੀਆਂ ਵਰਤ ਰਿਹਾ ਹੈ।

  • @mahindersingh5913
    @mahindersingh5913 8 днів тому +1

    Sukhveer dadal ne himat ta kiti sab de samane maffi mangan di,bhut badi gal a,

  • @JasvirSingh-kz4kc
    @JasvirSingh-kz4kc 8 днів тому +5

    ਸੱਚ ਦੀ ਆਵਾਜ਼ ਸਵਰਨ ਸਿੰਘ ਟਹਿਣਾ

  • @sukhwinderkaur1718
    @sukhwinderkaur1718 8 днів тому +2

    Facebook te social media wale bahaduran nu shaddo ona ne ta har gal vich nuks kaddi jana. Jathedar saab ne shi faisla sunaya 🙏🏻

  • @manmohanpal51
    @manmohanpal51 8 днів тому +2

    ਗੁਰੂ ਨਾਨਕ ਸਾਹਿਬ ਨੇ ਤਾਂ ਸਜਣ ਠੱਗ ਨੂੰ ਵੀ ਬਖਸ਼ਿਆ ਸੀ ਮਾਰਿਆ ਨਹੀ ਸੀ।

  • @rajpalcoach
    @rajpalcoach 6 днів тому

    Waheguru ji ❤🎉Siraa la ta
    Chaj da bichar ❤🎉
    Good Thoughts
    Waheguru ji Chad di kala ch rakhe

  • @luckypaul8092
    @luckypaul8092 7 днів тому

    Absolutely 💯 true

  • @BharatsinghrathodRathod-zr5qz
    @BharatsinghrathodRathod-zr5qz 8 днів тому +1

    Bahut badhiya paji

  • @bibekgiyan
    @bibekgiyan 8 днів тому +9

    ਇਤਿਹਾਸ ਤਾਂ ਦੱਸਦਾ ਹੈ ਕਿ ਮਹਾਰਾਜਾ ਰਣਜੀਤ ਸਿੰਘ ਜੀ ਦੀ ਪਿੱਠ ਤੇ ਕੋੜੇ ਮਾਰੇ ਗਏ ਸਨ

    • @JaswinderSingh-tg1dc
      @JaswinderSingh-tg1dc 7 днів тому +1

      ਨਹੀਂ ਮਾਰੇ ਗਏ। ਕੋੜੇ ਮਾਰਨ ਦੀ ਸਜ਼ਾ ਸੁਣਾਈ ਸੀ ਅਤੇ ਮਹਾਰਾਜਾ ਸਾਹਿਬ ਨੇ ਕਬੂਲ ਵੀ ਕਰ ਲਈ ਸੀ ਅਤੇ ਉਸ ਨੂੰ ਦਰੱਖਤ ਨਾਲ ਬੰਨ੍ਹ ਲਿਆ ਗਿਆ ਸੀ ਪਰ ਜਥੇਦਾਰ ਫੂਲਾ ਸਿੰਘ ਨੇ ਕਿਹਾ ਕਿ ਚਲੋ ਇਹ ਨੀਵਾਂ ਹੋ ਗਿਆ ਹੁਣ ਕੋੜੇ ਨਹੀਂ ਮਾਰਨੇ ਛੱਡ ਦਿਉ ਏਹਨੂੰ। ਇਤਿਹਾਸ ਨੂੰ ਪੜਿਆ ਕਰੋ ਵੀਰ ਜੀ।

  • @gurchransingh5674
    @gurchransingh5674 7 днів тому

    ਬਿਲਕੁਲ ਸੱਚ ਟਹਿਣਾ ਵੀਰ ਧੰਨਵਾਦ ਦਿਲੋ ਸਲੂਟ

  • @parmjitdhaliwal7681
    @parmjitdhaliwal7681 8 днів тому +1

    Good suggestions

  • @gurcharansingh-sf4jg
    @gurcharansingh-sf4jg 8 днів тому +2

    Good Message YG.❤❤❤❤❤

  • @harkanwalsingh8061
    @harkanwalsingh8061 8 днів тому

    💯 sahi faisla ... jatthedar sahiban da 🙏.!

  • @ranjoddhaliwal9112
    @ranjoddhaliwal9112 7 днів тому

    Good Tehna Sahib

  • @surinderrkaurr2747
    @surinderrkaurr2747 8 днів тому +1

    Right 👍

  • @harindermsbedi3010
    @harindermsbedi3010 7 днів тому

    ਪਿਆਰੇ ਕਾਕਾ ਜੀ! ਇੱਕ ਦਿਨ ਆਪ ਜੀ ਵੀ ਸਾਬਤ ਸੂਰਤ ਹੋ ਜਾਓ ।
    ਵਾਹਿਗੁਰੂ

  • @bholamahla69
    @bholamahla69 8 днів тому +3

    Very good 👍

  • @BalveerSingh-l7t
    @BalveerSingh-l7t 7 днів тому

    Right g

  • @mandersingh9153
    @mandersingh9153 8 днів тому +1

    ਗੁਰੂ ਰਾਮਦਾਸ ਜੀ ਦਾ ਦਰ ਬੇਅੰਤ ਹੈ ਜੀ

  • @satnamsingh-dp1ug
    @satnamsingh-dp1ug 6 днів тому

    Right ji

  • @Kiratjotsingh320
    @Kiratjotsingh320 8 днів тому +2

    Right

  • @AvtarsinghAvter-n3o
    @AvtarsinghAvter-n3o 7 днів тому +1

    ਬ ਹੋਤਵਧੀਆ। ਵਿਚਾਰ ਹੈ