ਕੀ ਗੁਰੂ ਨੂੰ ਪੂਜਣਾ,ਲੱਖਾਂ ਦੇ ਰੁਮਾਲੇ, ਸੋਨਾ ਚੜਾਉਣਾ ਗਲਤ ਹੈ ?Sant Darshan Singh Ji Tapoban Dhakki Sahib

Поділитися
Вставка
  • Опубліковано 25 жов 2024

КОМЕНТАРІ • 81

  • @QUEEN-iy6gv
    @QUEEN-iy6gv 3 місяці тому +3

    ਧੰਨ ਧੰਨ ਸਾਡੇ ਪਿਆਰੇ ਸੰਤ ਖਾਲਸਾ ਜੀ ਮਹਾਰਾਜ ❤

  • @KaramjitKaur-hk5nw
    @KaramjitKaur-hk5nw 3 місяці тому +1

    ਵਾਹਿਗੁਰੂ,ਵਾਹਿਗੁਰੂ,ਭਾਗਾਂ ਵਾਲੀਆਂ ਸੰਗਤਾਂ ਲਾਹ ਲੈ ਗਈਆਂ ,ਸਾਧੂਆਂ ਮੋਇਆਂ ਤੋਂ ਵੀ ਸਾਥ ਨਿਭਾਉਂਦੇ ਨੇ ਦੁਨੀਆਂ ਛੱਡਤੀ ਜਿਉਂਦਿਆਂ ਨੇ ,ਸੱਤ ਬੱਚਣ ਮਹਾਰਾਜ ਜੀ!ਵਾਹਿਗੁਰੂ,ਵਾਹਿਗੁਰੂ 🙏🌹

  • @Sabimanku
    @Sabimanku 3 місяці тому +1

    DHAN DHAN SHRI GURU GRANTH SAHIB JI MAHARAJ WAHEGURU JI KA KHALSA WAHEGURU JI KE FATEH JI

  • @hardeepsinghdeol7601
    @hardeepsinghdeol7601 3 місяці тому +2

    ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ 🙏🙏💓

  • @KaramjitKaur-hk5nw
    @KaramjitKaur-hk5nw 3 місяці тому +3

    ਵਾਹਿਗੁਰੂ,ਵਾਹਿਗੁਰੂ,ਧੰਨ ਧੰਨ ਸੰਤ ਖ਼ਾਲਸਾ ਜੀ!!ਜਿੰਨਾਂ ਆਇਆ ਤੇ ਜਗਤ ਤਰ ਜਾਵੇ ,ਧੰਨ ਧੰਨ ਆਉਣਾ ਸਾਧੂ ਤਪੋਬਣ ਵਾਲਿਆਂ ਦਾ ਸੱਤ ਸੱਤ ਬੱਚਣ ਨੇ ਸ਼ੁਕਰ ਵਾਹਿਗੁਰੂ ਜੀ!!ਸਾਨੂੰ ਪੂਰਨ ਸਾਧੂਆਂ ਦਾ ਮਿਲਾਪ ਕਰਾਇਆ ,ਰੋਮ ਰੋਮ ਨਮਸਕਾਰ ਜੀ!!🙏🌹

  • @JatinderSingh-xh6io
    @JatinderSingh-xh6io 3 місяці тому

    ਵਾਹਿਗੁਰੂ ਜੀ 🙏

  • @ਜੰਗੀਰਸਿੰਘਟਿਵਾਣਾ

    ਵਾਹਿਗੁਰੂ ਜੀ 💐😇❤🙏

  • @sandeepsinghsaraon
    @sandeepsinghsaraon 3 місяці тому

    ਸ਼੍ਰੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @ramgarh1110
    @ramgarh1110 3 місяці тому +2

    ਸਾਹਿਬ ਜੀ ਦਾ ਇਕ ਇਕ ਬਚਨ ਜੀਵਨ ਨੂੰ ਸਹੀ ਸੇਧ ਪ੍ਰਦਾਨ ਕਰਨ ਵਾਲੇ ਸਨ

  • @dimpykaur5994
    @dimpykaur5994 3 місяці тому +1

    ਅੱਜ ਦੇ ਸਮੇਂ ਵਿੱਚ ਇਹੋ ਜਿਹੇ ਗਿਆਨ ਦੀ ਬੁਹਤ ਜਰੂਰਤ ਹੈ,ਧੰਨ ਧੰਨ ਸੰਤ ਖਾਲਸਾ ਜੀ ਮਹਾਰਾਜ ਜੋ ਇਹ ਗਿਆਨ ਪ੍ਰਦਾਨ ਕਰ ਰਹੇ ਹਨ, ਹਰ ਇੱਕ ਕਲਜੁਗੀ ਜੀਵ ਨੂੰ ਸਹੀ ਸੇਧ ਦੇ ਰਹੇ ਹਨ ਨਹੀਂ ਤਾਂ ਬੁਹਤ ਲੋਕ ਭਰਮ ਭੁਲੇਖਿਆਂ ਵਿੱਚ ਜੀਵਨ ਬਰਬਾਦ ਕਰ ਰਹੇ ਹਨ ,🙏🙇‍♀🌷

  • @ramgarh1110
    @ramgarh1110 3 місяці тому

    Waheguru waheguru ji ਧੰਨ ਧੰਨ ਸੰਤ ਖਾਲਸਾ ਜੀਓ ਮਹਾਰਾਜ

  • @parmjitsingh1811
    @parmjitsingh1811 3 місяці тому

    Satnam seri waheguru g satnam seri waheguru g satnam seri waheguru g satnam seri waheguru g satnam seri waheguru g satnam seri waheguru g satnam seri waheguru g satnam seri waheguru g satnam seri waheguru g satnam seri waheguru g satnam seri waheguru g satnam seri waheguru g

  • @HarpreetKaur-tv5hc
    @HarpreetKaur-tv5hc 3 місяці тому

    ਸਾਡੇ ਦਿਲਾਂ ਵਿੱਚ ਪਾੲੇ ਕੂੜ ਦੇ ਪ੍ਰਚਾਰਿਕਾਂ ਦੇ ਗੁਰੂ ਮਹਾਰਾਜ ਜੀਅਾਂ ਦੇ ਪ੍ਰੇਮ ਸਤਿਕਾਰ ਸੇਵਾ ਲੲੀੇ ਸੰਕੇ ਸੰਸਿਅਾ ਨੂੰ ਨਿਵਿਰਤ ਕਰਨ ਲੲੀ ਗੁਰਬਾਣੀ ਦੀ ਗੋਝ ਵੀਚਾਰ ਦੁਅਾਰਾ ਧੰਨ ਸੰਤ ਖਾਲਸਾ ਜੀਅਾਂ ਨੇ ਬਹੁਤ ਸੁੰਦਰ ੳੁਪਦੇਸ਼ ਬਖਸਿਸ਼ ਕੀਤਾ ਹੈ ਜੀ।ਰੋਮ ਰੋਮ ਕਰਕੇ ਕਰੋੜਾਂ ਸੰਖਾਂ ਵਾਰੀ ਸ਼ੁਕਰਾਨਾ ਸੰਤ ਖਾਲਸਾ ਜੀਅਾਂ ਦਾ ਅਤੇ ੲਿਸ ਕਲਿੱਪ ਨੂੰ ਅੱਪਲੋਡ ਕਰਨ ਲੲੀ ਤਪੋਬਣ ਮੀਡੀਅਾ ਵੀਰਾਂ ਦਾ ਤਹਿ ਦਿਲੋਂ ਬਹੁਤ ਬਹੁਤ ਧੰਨਵਾਦ ਜੀ❤❤❤❤❤🎉🎉🎉🎉❤❤❤❤❤❤❤

  • @sarbjitkaur3369
    @sarbjitkaur3369 3 місяці тому

    ਵਾਹਿਗੁਰੂ ਜੀ ਵਾਹਿਗੁਰੂ ਜੀ

  • @sahibnoor29k
    @sahibnoor29k 3 місяці тому +1

    ਗੁਰੂ ਮੇਰਾ ਬੋਲਦਾ ਜੀ ਵਾਹਿਗੁਰੂ ਜੀ ❤❤❤❤❤

  • @harmindersingh6425
    @harmindersingh6425 3 місяці тому +1

    ਧੰਨ ਧੰਨ ਬਾਬਾ ਦਰਸ਼ਨ ਸਿੰਘ ਜੀ ਢੱਕੀ ਸਾਹਿਬ ਵਾਲੇ ਜੀ ਨੂੰ ਨਮਸਕਾਰ ਪ੍ਰਣਾਮ

  • @paramjeetghumaan
    @paramjeetghumaan 3 місяці тому

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @pardeepkhattra1563
    @pardeepkhattra1563 3 місяці тому

    ਬਹੁਤ ਧੰਨਵਾਦ ਕਰਦੇ ਹਾਂ ਬਾਬਾ ਜੀਆਂ ਦਾ ਅਤੇ ਮੀਡੀਆ ਵਾਲੇ ਵੀਰਾਂ ਦਾ ਜੋ ਸਾਡੇ ਨਾਲ ਵੀਡੀਓ ਰਾਹੀਂ ਬਾਬਾ ਜੀਆਂ ਦੇ ਅਮੋਲਕ ਵਚਨ ਸ਼ੇਅਰ ਕਰ ਰਹੇ ਹਨ। ਬਾਬਾ ਜੀ ਸਾਨੂੰ ਹਮੇਸ਼ਾਂ ਸਮਝਾਉਂਦੇ ਹਨ ਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਸਾਂ ਗੁਰੂ ਸਾਹਿਬਾਨਾਂ ਦੀ ਜਗਦੀ ਜੋਤ ਹਨ, ਸਾਨੂੰ ਗੁਰੂ ਮਹਾਰਾਜ ਜੀਆਂ ਨੂੰ ਹਾਜਰ ਨਾਜਰ ਸਤਿਗੁਰੂ ਜਾਣਕੇ ਉਨ੍ਹਾਂ ਦੀ ਸੇਵਾ ਕਰਨੀ ਚਾਹੀਦੀ ਹੈ, ਗੁਰੂ ਮਹਾਰਾਜ ਜੀ ਨੂੰ ਨਮਸ਼ਕਾਰ ਕਰਨੀ ਚਾਹੀਦੀ ਹੈ, ਆਪਣੀ ਸ਼ਰਧਾ ਰੂਪੀ ਭੇਟਾ ਅਰਪਣ ਕਰਨੀ ਚਾਹੀਦੀ ਹੈ, ਗੁਰੂ ਮਹਾਰਾਜ ਜੀ ਦੀ ਸੇਵਾ ਕਰਕੇ ਹੀ ਸਾਡਾ ਕਲਿਯੁੱਗੀ ਜੀਵਾਂ ਦਾ ਭਲਾ ਹੋ ਸਕਦਾ ਹੈ। ਗੁਰੂ ਮਹਾਰਾਜ ਜੀ ਜੋ ਕੁੱਲ ਜਹਾਨ ਦੇ ਮਾਲਕ ਹਨ, ਜੋ ਸਾਰੀ ਦੁਨੀਆਂ ਤੋਂ ਅਗਿਆਨ ਦੂਰ ਕਰਕੇ ਗਿਆਨ ਦਾ ਚਾਨਣ ਬਿਖੇਰ ਰਹੇ ਹਨ, ਸਾਡੇ ਜੀਵਨ ਨੂੰ ਡੁੱਬਣ ਤੋਂ ਬਚਾਉਂਦੇ ਹਨ, ਸਾਨੂੰ ਪਾਪੀ ਜੀਵਾਂ ਨੂੰ ਗਲ ਨਾਲ ਲਾਉੰਦੇ ਹਨ, ਸਾਡਾ ਭਲਾ ਕਰਦੇ ਹਨ, ਅਸੀਂ ਉਨ੍ਹਾਂ ਦਾ ਜਿੰਨਾ ਵੀ ਪ੍ਰੇਮ ਸਤਿਕਾਰ ਕਰੀਏ ਉਹ ਘੱਟ ਹੀ ਘੱਟ ਹੈ। ਸਾਨੂੰ ਮਹਾਂਪੁਰਸ਼ਾਂ ਦੇ ਇਹ ਸੰਦੇਸ਼ ਵੱਧ ਤੋਂ ਵੱਧ ਸ਼ੇਅਰ ਕਰਨਾ ਚਾਹੀਦੇ ਹਨ ਤਾਂ ਜੋ ਲੋਕ ਸਿੱਧੇ ਰਾਹ ਪੈ ਸਕਣ ਅਤੇ ਗਲਤ ਸੰਗਤ ਤੋਂ ਬੱਚ ਸਕਣ। 🙇‍♀️🙏🏻

  • @skaur5883
    @skaur5883 3 місяці тому

    ਬਾਬਾ ਜੀ ਦੇ ਬਚਨ ਸੁਣ ਕੇ ਮਨ ਨੂੰ ਸਤਿਗੁਰੂ ਜੀ ਤੇ ਅਥਾਹ ਪ੍ਰੇਮ ਸ਼ਰਧਾ ਪੈਦਾ ਹੁੰਦੀ ਹੈ

  • @kamaljeetkaur3073
    @kamaljeetkaur3073 3 місяці тому +2

    ਅੱਜ ਦੇ ਸਮੇਂ ਸ਼ਰਧਾ ਨੂੰ ਤੋੜਨ ਵਾਲੇ ਬਹੁਤ ਨੇ ਪਰ ਜੋੜਨ ਵਾਲੇ ਇਕ ਹੀ ਨੇ ਉਹ ਹਨ ਤਪੋਵਣ ਦੇ ਮਹਾਨ ਤਪੱਸਵੀ ਸੰਤ ਖਾਲਸਾ ਜੀ🙏❤🌹🙏

  • @GAGANDeepSingh-k2d
    @GAGANDeepSingh-k2d 3 місяці тому

    Satnam waheguru ji waheguru ji 🙏🥰 AkAAL DHAN dhan Guru Gobind Singh Sahib ji maharaj 🙏🥰 AkAAL GurbarAkaal Tuhi tu waheguru ji 🙏🌹🙏

  • @sharanjitkaur5961
    @sharanjitkaur5961 3 місяці тому

    Waheguru ji

  • @ramgarh1110
    @ramgarh1110 3 місяці тому

    Waheguru waheguru ji

  • @rajwantsinghraj4437
    @rajwantsinghraj4437 3 місяці тому

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @jaswinderkauraujla1056
    @jaswinderkauraujla1056 3 місяці тому

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ 🌹🙏🙏❤️❤️

  • @TapobanAustrlia0515
    @TapobanAustrlia0515 3 місяці тому +2

    ਇਹ ਤਾ ਪ੍ਰਗਟ ਦੇਹੀ ਆ ਗੁਰਾ ਦੀ ਸੰਗਤੇ ਗੁਰਾ ਦੀ ਸੰਗਤੇ
    ਪਰਮ ਪਿਆਰੇ ਬਾਬਾ ਜੀਆ ਦਾ ਦਿਲ ਦੀ ਗਹਿਰਾਈਆ ਤੋ ਧੰਨਵਾਦ ਸਾਨੂ ਗਾਈਡ ਕਰਨ ਲਈ ਜੀ ਕਿਓਕਿ ਅੱਜ ਕੱਲ ਬਹੂਤ ਬਹੁਰੁਪਿਏ ਪ੍ਰਚਾਰਕ ਹਨ ਜੋ ਸੰਗਤਾਂ ਦੀ ਸ਼ਰਧਾ ਨਾਲ ਖਿਲਵਾੜ ਖੇਡ ਰਹੇ ਹਨ ਜਿਹੜੇ ਕਹਿੰਦੇ ਹਨ ਗੁਰੂ ਗਿਆਨ ਹੈ ਬੱਸ ਗੁਰੂ ਸਾਹਿਬ ਨੂੰ ਕੋਈ ਪਰਸ਼ਾਦਾ ਜਾ ਰੁਮਾਲਾ ਸਾਹਿਬ ਦੀ ਲੋੜ ਨਹੀਂ …ਲੋੜ ਕਿਓਂ ਨਹੀਂ ਜਦ ਦਸਮੇਸ਼ ਪਿਤਾ ਜੀ ਸਾਨੂ ਗੁਰੂ ਗ੍ਰੰਥ ਸਾਹਿਬ ਜੀ ਨੂੰ ਪ੍ਰਤੱਖ ਜਾਗਦੀ ਜੋਤ ਗੁਰੂ ਮੰਨਣ ਦਾ ਹੁਕਮ ਕਰ ਗਏ ਹਨ ਫਿਰ ਪ੍ਰਤੱਖ ਨੂ ਤਾ ਪਰਸ਼ਾਦਾ ਭੀ ਛਕਾਓਣਾ ਚਾਹੀਦਾ ਅਤੇ ਵਸਤਰਾ ਦੀ ਸੇਵਾ ਭੀ ਜ਼ਰੂਰੀ ਹੈ ।ਬਾਬਾ ਜੀਆ ਦਾ ਬਹੂਤ ਬਹੂਤ ਧੰਨਵਾਦ ਜਿਹੜੇ ਇਨਾ ਨਾਸਤਿਕ ਲੋਕਾਂ ਨੂ ਜਬਾਬ ਦੇ ਕੇ ਕੂੜ ਦੇ ਪ੍ਰਚਾਰ ਨੂ ਠਲ ਪਾ ਰਹੇ ਹਨ ਜੀ

  • @Deepjailer
    @Deepjailer 3 місяці тому

    ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ

  • @karanvirkullar110
    @karanvirkullar110 3 місяці тому

    🌹🌹🙏🏻🙏🏻ਵਾਹਿਗੁਰੂ ਸਾਹਿਬ ਜੀ🙏🏻🙏🏻🌹🌹

  • @bainsBains-v4p
    @bainsBains-v4p 3 місяці тому

    ਧੰਨ ਵਾਹਿਗੁਰੂ ਜੀਓ

  • @Sabimanku
    @Sabimanku 3 місяці тому

    DHAN BABA JIO KOTAN KOT SHUKAR AAP JI DA,SADE UPPER BE MEHAR KARNA SATNAM WAHEGURU JI SATNAM WAHEGURU JI

  • @kulwindersingh2239
    @kulwindersingh2239 3 місяці тому

    ਵਾਹਿਗੁਰੂ ਜੀ

  • @harmindersingh6425
    @harmindersingh6425 3 місяці тому

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @khalsa.tejbirr5223
    @khalsa.tejbirr5223 3 місяці тому +1

    ਬਹੁਤ ਹੀ ਪਿਆਰੇ ਬਚਨ ਨੇ ਬਾਬਾ ਜੀਆਂ ਦੇ ਜੋ ਕਿ ਤਿੰਨ ਕਾਲ ਸਤਿ ਨੇ। ਧੰਨ ਨੇ ਰੱਬ ਦੇ ਪਿਆਰੇ ਜੋ ਸਾਨੂੰ ਪਾਵਨ ਗੁਰਬਾਣੀ ਉਪਦੇਸ਼ ਦਰਿੜ ਕਰਵਾਉਂਦੇ ਨੇ ਤੇ ਸਾਡੇ ਮਨ ਤੋਂ ਅਗਿਆਨਤਾ ਦਾ ਹਨੇਰਾ ਦੂਰ ਕਰਦੇ ਨੇ, ਸ਼ੰਕਿਆ ਸੰਸਿਆਂ ਨੂੰ ਦੂਰ ਕਰਦੇ ਨੇ ਤੇ ਸਾਡੇ ਹਿਰਦੇ ਚ ਸ਼ਰਧਾ ਪ੍ਰੇਮ ਪੈਦਾ ਕਰਦੇ ਨੇ.. ਅੱਜਕੱਲ ਕੂੜ ਪਰਚਾਰ ਬਹੁਤ ਹੋ ਰਿਹਾ ਹੈ, ਕੁਝ ਗੁਮਰਾਹਕੁੰਨ ਪਰਚਾਰਕਾਂ ਵੱਲੋਂ ਹੀ ਲੋਕਾਂ ਨੂੰ ਗੁਮਰਾਹ ਕੀਤਾ ਜਾ ਰਿਹਾ ਹੈ, ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਸੇਵਾ ਪ੍ਰਤੀ, ਸਤਿਕਾਰ ਪ੍ਰਤੀ ਹੀ ਸ਼ੰਕੇ ਸੰਸੇ ਪੈਦਾ ਕੀਤਾ ਜਾ ਰਹੇ ਨੇ। ਧੰਨ ਧੰਨ ਬਾਬਾ ਜੀ ਜਿਨ੍ਹਾਂ ਨੇ ਗੁਰਬਾਣੀ ਦਾ ਇੱਕ ਇੱਕ ਪਾਵਨ ਅੱਖਰ ਆਪਣੇ ਜੀਵਨ ਚ ਪਹਿਲਾਂ ਆਪ ਕਮਾਇਆ ਹੈ, ਬਾਬਾ ਜੀ ਨੇ ਸਾਨੂੰ ਵੀ ਹਮੇਸ਼ਾਂ ਗੁਰਬਾਣੀ ਨੂੰ ਵੱਧ ਤੋਂ ਵੱਧ ਪੜ੍ਹਨ ਲਈ, ਕਮਾਉਣ ਲਈ ਪ੍ਰੇਰਨਾ ਕੀਤੀ ਹੈ ਤੇ ਸਾਨੂੰ ਇਹ ਸਮਝਾਇਆ ਹੈ ਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਪ੍ਰਗਟ ਗੁਰਾਂ ਕੀ ਦੇਹ ਹਨ, ਸੋ ਸਾਨੂੰ ਗੁਰੂ ਮਹਾਰਾਜ ਜੀਆਂ ਨੂੰ ਬਹੁਤ ਹੀ ਪ੍ਰੇਮ ਸ਼ਰਧਾ ਨਾਲ ਨਮਸ਼ਕਾਰ ਕਰਨੀ ਚਾਹੀਦੀ, ਡੰਡਾਉਤ ਬੰਦਨਾ ਕਰਨੀ ਚਾਹੀਦੀ ਹੈ ਤੇ ਭੈ ਭਾਵਨੀ ਨਾਲ ਗੁਰੂ ਮਹਾਰਾਜ ਜੀ ਦੀ ਸੇਵਾ ਕਰਨੀ ਚਾਹੀਦੀ ਹੈ, ਅਦਬ ਸਤਿਕਾਰ ਕਰਨਾ ਚਾਹੀਦਾ ਹੈ, ਐਸੇ ਗੁਰੂ ਤੋਂ ਬਾਰੰ ਬਾਰ ਬਲਿਹਾਰੇ ਜਾਣਾ ਚਾਹੀਦਾ ਹੈ ਜੋ ਖੁਦ ਵੀ ਮੁਕਤ ਹੈ ਤੇ ਸਾਨੂੰ ਕਲਿਯੁਗੀ ਜੀਵਾਂ ਨੂੰ ਵੀ ਮੁਕਤ ਕਰਨ ਦੇ ਸਮਰੱਥ ਹੈ..🙏🏻🙏🏻🙏🏻

  • @Dimple65419
    @Dimple65419 3 місяці тому

    Waheguru waheguru waheguru waheguru waheguru waheguru waheguru waheguru waheguru waheguru waheguru ji ❤❤❤❤❤

  • @prabhjotkaur6553
    @prabhjotkaur6553 3 місяці тому

    Wahaguru

  • @jaswinderkauraujla1056
    @jaswinderkauraujla1056 3 місяці тому

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 🙏🙏🙏

  • @beersandhu3831
    @beersandhu3831 3 місяці тому

    ਵਾਹਿਗੁਰੂ ਜੀ❤

  • @sapinderdeepkaurvirk9110
    @sapinderdeepkaurvirk9110 3 місяці тому

    ਸਾਨੂੰ ਜੀਵਨ ਨੂੰ ਸਹੀ ਸੇਧ ਪ੍ਰਦਾਨ ਕਰਦੀ ਹੈ ਗੁਰੂ ਦੀ ਸੇਵਾ ਕਿਵੇ ਕਰਨੀ ਹੈ ਤਪੋਬਨ ਵਾਲੇ ਸ੍ਰੀ ਹਜੂਰ ਸੰਤ ਜੀ ਮਹਾਰਾਜ ਜੀਆਂ ਦੀ ਸੰਗਤ ਸਿਖਾਉਂਦੀ ਹੈ ਜੀ 🙏🏻

  • @khalsa.tejbirr5223
    @khalsa.tejbirr5223 3 місяці тому

    ਵਾਹਿਗੁਰੂ ਜੀਓ🙏🏻

  • @bikramjitsingh9446
    @bikramjitsingh9446 3 місяці тому

    Dhakki sab wale sant bahut wadia sant han dil to namaskar je

  • @Jot68
    @Jot68 3 місяці тому

    Waheguru ji waheguru ji waheguru ji waheguru ji waheguru ji waheguru ji waheguru ❤❤❤❤❤❤❤❤ waheguru ji waheguru ji waheguru ji waheguru ji waheguru ji waheguru ji waheguru ji waheguru ji waheguru ❤❤❤ waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji ❤❤❤

  • @lastlaughgaming6311
    @lastlaughgaming6311 2 місяці тому

    Dhan dhan mere pyare pritam ❤❤

  • @rashpalbains5838
    @rashpalbains5838 3 місяці тому

    Waheguru ji Waheguru ji Waheguru ji ji Waheguru ji Waheguru ji 🎉🎉❤❤🎉🎉

  • @sarvjitgill-m2g
    @sarvjitgill-m2g 3 місяці тому

    Dhan Dhan sant pita g maharaj

  • @ramansidhu2092
    @ramansidhu2092 3 місяці тому +1

    ਬਹੁਤ ਹੀ ਅਮੋਲਕ ਬਚਨ ਹਨ ਮਹਾਪੁਰਸ਼ਾਂ ਦੇ ਸਾਨੂੰ ਗੁਰੂ ਮਹਾਰਾਜ ਜੀਆਂ ਦੇ ਪ੍ਰੇਮ ਨਾਲ ਜੋੜਦੇ ਹਨ ਤੇ ਗੁਰੂ ਮਹਾਰਾਜ ਜੀਆਂ ਤੇ ਸਾਡੀ ਸ਼ਰਧਾ ਤੇ ਵਿਸ਼ਵਾਸ ਦ੍ਰਿੜ ਕਰਵਾਉਂਦੇ ਹਨ l

  • @prabhjotkaur6553
    @prabhjotkaur6553 3 місяці тому

    🙇🏻‍♀️🙇🏻‍♀️🙇🏻‍♀️

  • @kamaljeetkaur3073
    @kamaljeetkaur3073 3 місяці тому

    ਬਿਲਕੁਲ ਸੱਚ ਹੈ ਜੀ 🙏

  • @ramgarh1110
    @ramgarh1110 3 місяці тому +2

    ਸਾਡੇ ਪਾਪੀ ਮਨਾਂ ਵਿਚ ਗੁਰੂ ਪ੍ਰਤੀ ਗੁਰਬਾਣੀ ਪ੍ਰਤੀ ਸ਼ਰਧਾ ਭਾਵਨਾ ਵਿਸ਼ਵਾਸ ਪੂਰਨ ਮਹਾਂਪੁਰਸ਼ਾਂ ਦੀ ਸੰਗਤ ਕਰਕੇ ਹੀ ਸਮਝ ਪੈ ਸਕਦੀ ਹੈ

  • @AmanAman-bd9cd
    @AmanAman-bd9cd 3 місяці тому

    ਧੰਨ ਧੰਨ ਸੰਤ ਖਾਲਸਾ ਜੀ ❤

  • @khalsa.tejbirr5223
    @khalsa.tejbirr5223 3 місяці тому

    ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ🙏🏻🙏🏻 ਆਪਣੇ ਚਰਨਾਂ ਕਮਲਾਂ ਦੀ ਸੇਵਾ ਬਖਸ਼ੋ ਪ੍ਰੇਮ ਬਖਸ਼ੋ ਮਹਾਰਾਜ ਜੀ🙏🏻🙏🏻

  • @gurdarshansingh2094
    @gurdarshansingh2094 3 місяці тому

    Dhan waheguru ji 🙏🌹🇬🇷🇬🇷

  • @AmarjitSingh-ci7vh
    @AmarjitSingh-ci7vh 3 місяці тому

    Waheguru waheguru waheguru ji

  • @chetandhaliwalofficial4119
    @chetandhaliwalofficial4119 3 місяці тому

    Waheguru ji🌹🙏🌹

  • @theworldofeverything7010
    @theworldofeverything7010 3 місяці тому

    Waheguru ji 🙏🙏

  • @DharamveerSingh-ve5ld
    @DharamveerSingh-ve5ld 3 місяці тому

    Waheguru ji ❤❤

  • @khalsa.tejbirr5223
    @khalsa.tejbirr5223 3 місяці тому

    Thank you so much to Tapoban media team for uploading this video clip jio. Such true and priceless preachings should be spread into every corner of the world so that the darkness of ignorance could fade away and the fragrance of Naam Bani and true divine knowledge spread all around. Please keep uploading such clips jio. Your efforts are greatly appreciated 🙏🏻🙏🏻

  • @Theparamvlog
    @Theparamvlog 3 місяці тому

    🙏🙏

  • @KaurKaur-f1t
    @KaurKaur-f1t 3 місяці тому

    🙏🙏🙏🙏🙏

  • @bainsBains-v4p
    @bainsBains-v4p 3 місяці тому +1

    ਹੀਰੇ ਲਾਲ ਅਮੋਲਕ ਪ੍ਰਵਚਨ ਜੀ ਧੰਨ ਗੁਰਦੇਵ ਜੀਉ 🙏🏻🙏🏻💐💐

  • @rajinderkaursarao7214
    @rajinderkaursarao7214 3 місяці тому

    🎉🎉🙏🙏🙏🙏🙏🎉🎉

  • @JagdevSingh-tx8ux
    @JagdevSingh-tx8ux 3 місяці тому

    ❤🙏♥️🙏♥️🙏♥️🙏♥️

  • @sandeepsinghsaraon
    @sandeepsinghsaraon 3 місяці тому +1

    ਮੇਰੀ ਨਮਸਕਾਰ ਗੁਰਦੇਵ ਕੋ ਜੀ

  • @Harpreetkaur-he3hj
    @Harpreetkaur-he3hj 3 місяці тому

    Sant khalsa ji never misguides and hurt n curb emotions n feelings of Sangat.They always show right path and encourages us to accompany them for betterment of our life n future as well.Moreover,they never gave hate speech n criticize others.

  • @jaswindermundi671
    @jaswindermundi671 3 місяці тому

    Waheguru ji

  • @balwinderkaur4881
    @balwinderkaur4881 3 місяці тому

    ਵਾਹਿਗੁਰੂ ਜੀ 🙏🙏

  • @ManpreetSingh-113
    @ManpreetSingh-113 3 місяці тому

    ਵਾਹਿਗੁਰੂ ਜੀ👏👏

  • @sapinderdeepkaurvirk9110
    @sapinderdeepkaurvirk9110 3 місяці тому

    ਸਾਨੂੰ ਜੀਵਨ ਨੂੰ ਸਹੀ ਸੇਧ ਪ੍ਰਦਾਨ ਕਰਦੀ ਹੈ ਗੁਰੂ ਦੀ ਸੇਵਾ ਕਿਵੇ ਕਰਨੀ ਹੈ ਤਪੋਬਨ ਵਾਲੇ ਸ੍ਰੀ ਹਜੂਰ ਸੰਤ ਜੀ ਮਹਾਰਾਜ ਜੀਆਂ ਦੀ ਸੰਗਤ ਸਿਖਾਉਂਦੀ ਹੈ ਜੀ 🙏🏻

  • @SukhpreetKaur-vi5th
    @SukhpreetKaur-vi5th 3 місяці тому

    Waheguru waheguru ji

  • @sandeepgrewal8684
    @sandeepgrewal8684 3 місяці тому

    Waheguru ji 🙏🙏🙏🙏

  • @harpreetramgarhia2804
    @harpreetramgarhia2804 3 місяці тому

    Waheguru ji waheguru ji

  • @anandveerkaur6698
    @anandveerkaur6698 2 місяці тому

    🙏🙏🙏

  • @yodhbenipal
    @yodhbenipal 3 місяці тому

    🙏🙏🙏🙏🙏🙏

  • @ravidhillon1745
    @ravidhillon1745 3 місяці тому

    Waheguru g

  • @rupindersingh1312
    @rupindersingh1312 3 місяці тому +1

    Waheguru Ji

  • @sapinderdeepkaurvirk9110
    @sapinderdeepkaurvirk9110 3 місяці тому

    ਸਾਨੂੰ ਜੀਵਨ ਨੂੰ ਸਹੀ ਸੇਧ ਪ੍ਰਦਾਨ ਕਰਦੀ ਹੈ ਗੁਰੂ ਦੀ ਸੇਵਾ ਕਿਵੇ ਕਰਨੀ ਹੈ ਤਪੋਬਨ ਵਾਲੇ ਸ੍ਰੀ ਹਜੂਰ ਸੰਤ ਜੀ ਮਹਾਰਾਜ ਜੀਆਂ ਦੀ ਸੰਗਤ ਸਿਖਾਉਂਦੀ ਹੈ ਜੀ 🙏🏻

  • @sapinderdeepkaurvirk9110
    @sapinderdeepkaurvirk9110 3 місяці тому

    ਸਾਨੂੰ ਜੀਵਨ ਨੂੰ ਸਹੀ ਸੇਧ ਪ੍ਰਦਾਨ ਕਰਦੀ ਹੈ ਗੁਰੂ ਦੀ ਸੇਵਾ ਕਿਵੇ ਕਰਨੀ ਹੈ ਤਪੋਬਨ ਵਾਲੇ ਸ੍ਰੀ ਹਜੂਰ ਸੰਤ ਜੀ ਮਹਾਰਾਜ ਜੀਆਂ ਦੀ ਸੰਗਤ ਸਿਖਾਉਂਦੀ ਹੈ ਜੀ 🙏🏻

  • @JagtarJasleenBhangu
    @JagtarJasleenBhangu 3 місяці тому

    Waheguru Ji

  • @mannatvlog2840
    @mannatvlog2840 2 місяці тому

    Waheguru ji

  • @sukhaduggal7451
    @sukhaduggal7451 3 місяці тому

    Waheguru ji

  • @kuldeepjawandha5197
    @kuldeepjawandha5197 3 місяці тому

    Waheguru ji 🙏🙏

  • @yodhbenipal
    @yodhbenipal 3 місяці тому

    Waheguru g 🙏