Nabha: ਗਰਮੀ ਨੇ ਕੱਢੇ ਵੱਟ, ਮੀਂਹ ਪਵਾਉਣ ਲਈ ਬੀਬੀਆਂ ਨੇ ਫੂਕੀ ਗੁੱਡੀ | Patiala weather

Поділитися
Вставка
  • Опубліковано 3 жов 2024
  • Nabha: ਗਰਮੀ ਨੇ ਕੱਢੇ ਵੱਟ, ਮੀਂਹ ਪਵਾਉਣ ਲਈ ਬੀਬੀਆਂ ਨੇ ਫੂਕੀ ਗੁੱਡੀ | Patiala weather
    #local18 #Nabha #Patiala #weather #tradition #rain
    Find Latest News, Top Headline And breaking news Watch your favorite newspapers News18 Punjab Himachal Haryana websites.
    For All Live Coverage, Exclusive And Latest News Update, Watch The LIVE TV Of News18 Punjab/Haryana/Himachal, Catch The Latest News LIVE
    News18 Mobile App: onelink.to/des...
    News 18 Punjab/Haryana/Himachal is an exclusive news channel on UA-cam which streams news related to Punjab, Haryana, Himachal Pradesh, Nation and the World. Along with the news, the channel also has debates on contemporary topics and shows on special series which are interesting and informative.
    News18 ਪੰਜਾਬ/हरियाणा/हिमाचल एक क्षेत्रीय न्यूज़ चैनल है जिसपर ਪੰਜਾਬ, हरियाणा, हिमाचल, देश एवं विदेश की खबरें प्रकाशित की जाती हैं | समाचारों क साथ-साथ इस चैनल पर समकालीन विषयों पर वाद-विवाद एवं विशेष सीरीज भी प्रकाशित होती हैं जो की काफी रोचक एवं सूचनापूर्ण हैं |
    Subscribe to our channel: bit.ly/1IMIp73
    For Latest news and updates, log on to: bit.ly/2Cx91Ok
    For Latest news and updates, log on to:
    onelink.to/des...
    Follow Us on Twitter:
    / news18haryana
    / news18himachal
    / news18punjab
    Like Us on Facebook:
    / news18haryana
    / news18himachal
    / news18punjab

КОМЕНТАРІ • 51

  • @gurcharankaur2269
    @gurcharankaur2269 3 місяці тому +9

    ਸਾਨੂੰ ਆਪਣੇ ਬਚਪਨ ਦੇ ਦਿਨ ਯਾਦ ਕਰਵਾਏ ਬਹੁਤ ਵਧੀਆ ਵੀਡਿਓ ਜੀ ਅੱਜ ਦੇ ਬੱਚਿਆਂ ਨੂੰ ਵੀ ਪਤਾ ਲਗਣਾ ਚਾਹੀਦਾ ਜੀ 🎉

  • @organica1554
    @organica1554 3 місяці тому +25

    ਦਰਖਤ ਵੀ ਲਾਉਣੇ ਚਾਹੀਦੇ ਹਨ ਪਹਿਲੇ ਸਮਿਆਂ ਵਿੱਚ ਦਰਖਤ ਵੀ ਬਹੁਤ ਹੁੰਦੇ ਸਨ ਤੇ ਪਰਦੂਸਣ ਵੀ ਨਹੀਂ ਹੁੰਦਾ ਸੀ

  • @harindersingh9372
    @harindersingh9372 3 місяці тому +3

    ਬਹੁਤ ਵਧੀਆ ਜੀ ਆਪਣਾ ਵਿਰਸਾ ਯਾਦ ਆ ਗਿਆ

  • @BaljinderSidhu-t9t
    @BaljinderSidhu-t9t 3 місяці тому +15

    ਦਰਖਤ ਦਰੱਖਤ ਲਾਉਣੇ ਸ਼ੁਰੂ ਕਰਦੇ ਆ ਰੱਬ ਆਪੇ ਮੀਂਹ ਪਾਦੂਗਾ

  • @Thatellegenttrunk
    @Thatellegenttrunk 3 місяці тому +5

    ਵਡੇ. ਬਜੁਰਗ ਕੁਝ ਸੋਚ ਕੇ ਹੀ ਕਿਲੋਮੀਟਰ ਨੇ ਤੁਸੀ ਕਹੀ ਜਾ ਰਹੇ ਓਜ ਨਾਭਾ ਤੇ ਅੰਮ੍ਰਿਤਸਰ ਚ ਮੀ ਆ ਹੀ ਗਿਆ ਫੇਰ

  • @MasseyGujjar
    @MasseyGujjar 3 місяці тому +10

    ਗੁੱਡੀ ਫੂਕਣ ਨਾਲ ਕੁਝ ਨਹੀਂ ਹੋਣਾ ਆਪਣੇ ਘਰਾਂ ਚੇਤੇ ਖੇਤਾਂ ਵਿੱਚ ਦਰਖਤ ਲਗਾਓ

    • @SmilingAnteater-ck4io
      @SmilingAnteater-ck4io 3 місяці тому

      ਅਸੀਂ ਵੀ ਗੁਡੀ ਫੂਕਦੇ ਹੁੰਦੇ ਸੀ ਆ ਪਰੰਪਰਾ ਆ ਜੀ ਬਹੁਤ ਖੁਸ਼ੀ ਮਿਲਦੀ ਸੀ ਸਾਰੇ ਰਲ ਮਿਲ ਕੇ ਏ ਰਸਮ kardy ਸੀ ਅਸਲੀ ਤਾ sab de ਸਾਂਝ ਏ ji

  • @satnamsingh1213
    @satnamsingh1213 3 місяці тому +1

    ਅੰਧ ਵਿਸ਼ਵਾਸ

  • @meditationalmusicmotivatey5525
    @meditationalmusicmotivatey5525 3 місяці тому +1

    Barish hoyi ? After that what was result?

  • @Amarjeet-eo6tp
    @Amarjeet-eo6tp 2 місяці тому

    Nic

  • @surjitrai4038
    @surjitrai4038 3 місяці тому +6

    Love you old life 😂

  • @jaswinderkaur75
    @jaswinderkaur75 3 місяці тому +1

    Nice video

  • @Thatellegenttrunk
    @Thatellegenttrunk 3 місяці тому +2

    Nabhe de ik pind ch aj fer barish aa hi gyi

  • @Officalksgamer
    @Officalksgamer 3 місяці тому +8

    Save tree 🌲 save earth 🌍 padh lagao 🙏🏻🙏🏻

  • @AjitSingh-kb2ek
    @AjitSingh-kb2ek 3 місяці тому

    ਮੀਹ।ਪੈਣਾ।ਕੁਦਰਤ।ਦੇ।ਵੱਸ। ਗੁੱਡੀ।ਫੂਕਣੀ।ਨਹੀ।ਚਾਹੀਦੀ।ਇੱਕ।ਧੀ।ਦਾ।ਰੂਪ।ਹੁੰਦੀ

  • @AjitSingh-kb2ek
    @AjitSingh-kb2ek 3 місяці тому

    ਪੌਦੇ।ਲਾਉਣੇ।ਸੁਰੂ।ਕਰੋਅਸੀ।ਘਰ।ਪੰਜ।ਛਾਂ।ਵਾਲੇ।ਪੇੜ।ਲਗਾਏ।ਮੀਹ।ਪੈਣੇ।ਸੂਰੂ।ਹੋ।ਜਾਣੇ

  • @Amarjeet-eo6tp
    @Amarjeet-eo6tp 2 місяці тому

    🎉

  • @KantaRani-ck6cn
    @KantaRani-ck6cn 3 місяці тому +1

    Save tree 🎄 save earth 🌎 padh lagao 🙏🙏

  • @ManjitKaur-ox4kx
    @ManjitKaur-ox4kx 3 місяці тому

    Waheguru ji mehar kran🙏🙏

  • @sarkari-teacher-45
    @sarkari-teacher-45 3 місяці тому

    very good

  • @HARPREETSINGH-wq9xo
    @HARPREETSINGH-wq9xo 3 місяці тому

    Bibi g God job

  • @warissandhu742
    @warissandhu742 3 місяці тому

    👌🏻👌🏻

  • @RamanJot-uv6qx
    @RamanJot-uv6qx 3 місяці тому

    Good

  • @NirmaljitsinghGill
    @NirmaljitsinghGill 3 місяці тому

    ਇਨਸਾਨ ਨੇ ਆਕਸੀਜਨ ਲੈਣ ਵਾਲ਼ੀ ਚੀਜ਼ ਤਾਂ ਦੌ ੳ ਦੋ ਖਤਮ ਕਰੀ ਜਾ ਰਿਹਾ

  • @deepusandhu7789
    @deepusandhu7789 3 місяці тому

    ❤❤❤❤❤❤

  • @BholaSingh-xi7ex
    @BholaSingh-xi7ex 3 місяці тому

    पुराने समय में पेड़ पौधे बहुत ज्यादा होते थे भारत में पेड़ पौधों को तो जला रहे हैं बारिश कहां से आएगा लोग आगे बढ़ते हैं पंजाब 20 साल पीछे जाता है

  • @jinderharjindermasih7472
    @jinderharjindermasih7472 3 місяці тому

    ਇਸ ਤਰ੍ਹਾਂ ਪਾਖੰਡ ਕਰਨ ਨਾਲ ਕੁਝ ਨਹੀਂ ਹੋਵੇਗਾ ਦਰੱਖਤ ਲਗਾਓ ਅਤੇ ਪਾਣੀ ਦੀ ਸੰਭਾਲ ਕਰੋਂ ਇੱਕ ਦੂਜੇ ਦੇ ਧਰਮ ਖਿਲਾਫ ਬੋਲਣਾ ਬੰਦ ਕਰੋ ਪੰਜਾਬ ਨੂੰ ਸਾਫ਼ ਰੱਖਣ ਵਿੱਚ ਸਾਰੇ ਲੋਕ ਰਲ਼ ਕੇ ਕੰਮ ਕਰਨ

  • @warissandhu742
    @warissandhu742 3 місяці тому

    👌🏻👌🏻🙏🏼🙏🏼🙏🏼

  • @AmarjitSingh-eq3rl
    @AmarjitSingh-eq3rl 3 місяці тому

    ਜਿਸ ਵੇਲੇ ਮਾਨਸੂਨ ਆਣ ਦਾ ਟਾਈਮ ਹੋਵੇ ਉਸ ਵੇਲੇ ਗੁੜੀਆ ਫੁਕਣਾ ਦੀ ਰਸਮ ਕਰਣੀ ਆਰੰਭ

  • @gurdulay1875
    @gurdulay1875 3 місяці тому +1

    Kis guranth vich likya eh krn nu apne pakhand krde ne lok

  • @AvtarSingh-vv2oj
    @AvtarSingh-vv2oj 3 місяці тому +1

    Tree 🌳 lgao

  • @GurdevSingh-lu9xd
    @GurdevSingh-lu9xd 3 місяці тому

    ਇਹਨਾਂ ਬੀਬੀਆ ਨੂੰ ਬੇਨਤੀ ਹੈ ਕਿ ਪੁਰਾਤਨ ਕਹਾਣੀ ਆ ਸੁਣਾਈ ਆ ਜਾਣ ਤੈ ਪਰੈਕਟੀਕਲ ਕਰ ਕੈ ਦਿਖਾਇਆ ਜਾਵੇ 🙏🙏🙏

  • @ralmilesingh86
    @ralmilesingh86 3 місяці тому

    Bhout vadia

  • @gurdulay1875
    @gurdulay1875 3 місяці тому +1

    Gatre pa k pakhnd kyu

  • @karantisingh8708
    @karantisingh8708 3 місяці тому

    ਰੁੱਖਾਂ ਨੂੰ ਸਾੜ ਕੇ ਲੋਕ ਮੀਂਹ ਭਾਲਦੇ ਆ

  • @ਵਿਹਲੇਲੋਕ
    @ਵਿਹਲੇਲੋਕ 3 місяці тому

    ਥੋੜ੍ਹਾ ਮੀੰਹ ਪਿਆ ਇਕ ਹੋਰ ਫੂਕੋ ਸਾਰੇ ਪਿੰਡ

  • @BalbirRam-nl9bw
    @BalbirRam-nl9bw 3 місяці тому +1

    Good❤😂🎉

  • @weatherofpunjab-rv2qw
    @weatherofpunjab-rv2qw 3 місяці тому

    Meeh bahut aun ge esh vaar fer pani to dukhi hoyonga pichla 2023 vang fer kehn ge meeh na pava 😅😅

  • @SunitaRani-s1p
    @SunitaRani-s1p 3 місяці тому

    Sanu apna bhacpan jad a gya

  • @amarsingh-ng4fz
    @amarsingh-ng4fz 3 місяці тому

    Bin bole sab kish janda kis aage kije ardas

  • @DavinderSingh-u7s5x
    @DavinderSingh-u7s5x 3 місяці тому

    40.sal.paihala.mara.pand.galib.kailan.jagron.wah.aih.camhunda.c

  • @sonysony903
    @sonysony903 3 місяці тому

    Bgwaan never cruel never say this

  • @HarbinderSingh-ir3md
    @HarbinderSingh-ir3md 3 місяці тому

    Ena pakhanda vichu niklo punjabi o Guru Sahib ji dee bani wal deyan dawoo tu c kuhd sikhi vich ho key ey pakhand na karoo g

  • @SaiTelecom-y6q
    @SaiTelecom-y6q 3 місяці тому

    😂😂😂😂😂😂😅😅😅😅😅😅😅😅😅

  • @Indiauntoldstory
    @Indiauntoldstory 3 місяці тому

    Punjabi Log og Bhi Totke karne Lage

  • @amarsingh-ng4fz
    @amarsingh-ng4fz 3 місяці тому

    Jina marji rola palo marji uodi hi chale gi

  • @ralmilesingh86
    @ralmilesingh86 3 місяці тому

    Podlao