ਢੱਡਰੀਆਂਵਾਲੇ ਦੀ ਮਾਤਾ ਬਾਰੇ ਬੋਲਣ ਵਾਲੇ ਜ਼ਰੂਰ ਸੁਣਨ ਅੱਜ ਦਾ ਸ਼ੋਅ
Вставка
- Опубліковано 9 лют 2025
- ਢੱਡਰੀਆਂਵਾਲੇ ਦੀ ਮਾਤਾ ਬਾਰੇ ਬੋਲਣ ਵਾਲੇ ਜ਼ਰੂਰ ਸੁਣਨ ਅੱਜ ਦਾ ਸ਼ੋਅ। SMTV। Simranjot Singh Makkar। Dhadrianwale। Podcast | EPI-1 | Smtv
#smtv #simranjotsinghmakkar #dhadrianwale #moment #simranjotmakkar
ਭਾਈ ਰਣਜੀਤ ਸਿੰਘ ਖਾਲਸਾ ਢੱਡਰੀਆਂ ਵਾਲੇ ਸਿੱਖ ਕੌਮ ਮਹਾਨ ਪ੍ਰਚਾਰਕ ਹਨ ਹਮੇਸ਼ਾ ਚੜ੍ਹਦੀ ਕਲਾ ਹੋਵੇ 🙏🏻🙏🏻🙏🏻🙏🏻🙏🏻🙏🏻
ਭਾਈ ਰਣਜੀਤ ਸਿੰਘ ਜੀ ਵਾਰੇ ਅਤੇ ਉੱਨਾਂ ਦੀ ਮਾਤਾ ਜੀ ਵਾਰੇ ਗਲਤ ਬੋਲਣ ਵਾਲਿਆਂ ਨੂੰ ਲੱਖਾਂ ਦੀ ਲਾਹਨਤ ਹੈ
ਮਾ ਵਾਰੇਂ ਗਲਤ ਨਹੀਂ ਬੋਲਣਾ ਚਾਹੀਦਾ ਭਾਵੇਂ ਉਹ ਕਿਸੇ ਦੀ ਵੀ ਹੋਵੇ🙏🙏
ਢੱਡਰੀਆਂ ਵਾਲੇ ਨੂੰ ਧਿਆਨ ਨਾਲ ਸੁਣ ਕੇ ਦੇਖੋ ਜਾਨ ਪੈਂਦੀ ਆ
Right oo tusi,asi kine he years to sun rhe aa
Ehna ni hssayi da hunda, par koi v a kise de maa baap nu glt bolna bhut mada
ਭਾਈ ਢੱਡਰੀਆਂ ਵਾਲੇ ਨੂੰ ਜਿਸ ਇਨਸਾਨ ਨੇ ਧਿਆਨ ਨਾਲ ਨਿਰਵਿਰੋਧ ਸੁਣਿਆ ਉਹ ਇਨਸਾਨ ਢੱਡਰੀਆਂ ਵਾਲੇ ਦੇ ਵਿਚਾਰਾਂ ਨਾਲ 100 % sehmat ਹੋਵੇਗਾ
ਢੱਡਰੀਆਂ ਵਾਲੇ ਨੂੰ ਜਦੋ ਸੁਣੋ ਬੱਸ ਧਿਆਨ ਨਾਲ ਸੁਣੋ
Good come back ਮੱਕੜ sab
Hng main kafi salan to sun rhi aa,Bhai Ranjeet Singh ji dhadrian Wale good ensan han 🙂
ਮੈ ਨਾਨੀ ਦਾਦੀ ਹੋ ਗਈ ਹਾਂ ਅੱਜੇ ਵੀਂ ਅਪਣੀ ਮਾਂ ਬਾਪ ਨੂੰ ਯਾਦ ਕਰਕੇ ਰੋਂਦੇ ਹਾਂ
ਜੇ ਦੁਸ਼ਮਣ ਦੀ ਵੀ ਮਾਂ ਹੋਵੇ ਪਰ ਮਾਂ ਕਦੇ ਨੀਂ ਕਹਿਂਦੀ ਵੀ ਕਿਸੇ ਨੂੰ ਮਾੜਾ ਬੋਲ ਕਿਸੇ ਨੂੰ ਗਾਲਾਂ ਕੱਢ ਉਹ ਵੀ ਇਕੋ ਸਮਝਦੀ ਹੈ
ਬਹੁਤ ਸਹੀ ਕਿਹਾ ਵਿਰੇ ਜਿਹਨੇ ਜਿਉਦੀ ਮਾ ਦੀ ਕਦਰ ਕਰੀ ਹੁੰਦੀ ਆ ਓ ਮਰੀ ਮਾ ਦਾ ਵਿ ਬਹੁਤ ਸਤਿਕਾਰ ਨਾਲ ਸਾਰੀ ਕਿਰੀਆ ਕਰਦਾ ਜਿਨੀ ਹੋ ਸਕਦੀ ਜਿਹੜੇ ਅਜ ਗੱਲਾ ਕਰਦੇ ਨੇ ਓ ਆਪਣੀ ਮਾਂ ਦਾ ਸਤਿਕਾਰ ਕਦੀ ਕਰਿਆ ਹੀ ਨਹੀ ਹੋਣਾ
ਮੇਰੇ ਵੀ ਬੇਬੇ ਬਾਪੂ ਹੈ ਨਹੀਂ ਮੈਨੂੰ ਪਤਾਂ ਬੇਬੇ ਬਾਪੂ ਬਿਨਾ ਕਿਦਾ ਜਿੰਦਗੀ ਲਗਦੀ ਏ ਮੈ 5 ਸਾਲ ਸੀ ਜਦੋ ਮੇਰੇ ਬੇਬੇ ਬਾਪੂ ਦੀ ਡੱਥ ਹੋ ਗਈ ਸੀ ਮੈਨੂੰ ਪਤਾ ਹੈ। Miss you Mom Dad 😢😭
Waheguru mehr kre tuhade te veer
😭😭😭😭😭😭
ਸਹੀ ਕਿਹਾ ਵੀਰ ਜੀ ਜਦੋ ਮਾ ਚਲੀ ਜਾਦੀ ਆ ਦੁਨੀਆ ਹਿਲ ਜਾਦੀ ਆ😢😢😢😢
Bir ji bilkul sahi kah Rahe Nahin😢😢😢😢
ਵਾਹਿਗੁਰੂ ਜੀ
Waheguru ji 🙏
ਵੀਰ ਜੀ ਬਹੁਤ ਵਧੀਆ : ਜਸਵਾਲ ਸੁਪਰਿੰਟੈਂਡੈਂਟ ਨ੍ਯੂਯੋਰਕ ਸ਼ਹਿਰ।
ਸਹੀ ਗਲ ਹੈ ਵੀਰ ਜੀ ਸਿਮਰਨਜੋਤ ਸਿੰਘ ਜੀ ਨੇ
🌷ਵਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🌷
✍✍ ਘਰ ਪਹੁੰਚਦੇ ਸਾਰ ਪਹਿਲਾਂ ਸਵਾਲ ਇਹ
ਹੁੰਦਾ ਹੈ ਕਿ ਮੰਮੀ ਕਿੱਥੇ ਹੈ ? ✍ ਚਾਹੇ ਮਾਂ ਨਾਲ ਕੋਈ ਕੰਮ
ਈ ਨਾ ਹੋਵੇ ।ਪਰ ਮਾਂ ਦਾ ਚਿਹਰਾ ਦੇਖ ਕੇ ਹੀ ਦਿਲ ❤
ਨੂੰ ਸਕੂਨ ਤੇ ਮਨ ਨੂੰ ਠੰਡਕ ਮਿਲਦੀ ਹੈ ।ਵਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਸੰਦੀਪ ਸਿੰਘ ਖਾਲਸਾ ਫਤਿਹਗੜ੍ਹ ਸਾਹਿਬ ਤੋਂ 🙏🏻🙏🏻🙏🏻🙏🏻🙏🏻
ਵਾਹਿਗੁਰੂ ਜੀ ਮਾਂ ਪਿਓ ਬਾਰੇ ਗਲਤ ਨਾ ਬੋਲਿਆ ਕਰੋ ਮਾਂ ਤਾਂ ਜੇ ਦੁਸ਼ਮਣ ਦੀ ਵੀ ਹੋਵੇ ਮਾਂ ਤਾਂ ਮਾਂ ਹੁੰਦੀ ਏ ਯਾਰ ਗਲਤ ਨਾ ਬੋਲਿਆ ਕਰੋ 🙏🙏
ਬਾਈ ਰਣਜੀਤ ਸਿੰਘ ਜੀ ਢੱਡਰੀਆਂ ਕੌਮ ਦੀ ਸ਼ਾਨ
Good makkar saab
ਉਹ ਮਾ ਮਾ ਹੁੰਦੀ ਆ
ਸਹੀ ਗੱਲ ਮੱਕੜ ਪੁਤਰ ਤੁਸੀਂ ਰਾਈਟ ਬੋਲ ਰਹੇ ਪੁਤਰ ਮੈ ਮੁਬੰਈ ਤੋ ਲਖਵਿੰਦਰ ਕੌਰ ਤੁਸੀਂ ਮੇਰੇ ਪੁੱਤਰ ਹੋ ਮੈ ਦਿਲੀ ਦੀਆ ਵੀ ਵੀਡੀਓ ਦੇਖਦੇ ਰਹੇ ਕਿਸਾਨ ਧਰਨਿਆਂ ਵਿੱਚ ਤੁਸੀਂ ਬਹੁਤ ਸਿਆਣੇ ੳ ਤੁਸੀਂ ਫੋਨ ਕਰਿਉ ਮੈਨੂੰ
Waheguru ji 🙏🏻🙏🏻🙏🏻🙏🏻
Satnam waheguru ji satnam waheguru ji satnam waheguru ji satnam waheguru ji satnam waheguru ji satnam waheguru ji
ਸਹੀ ਨੇਵੀਰੇ ਤੇਰੇ ਵੀਚਾਰ ਜੀ
ਆਹ ਜਿਹੜੇ ਲੋਕ ਗ਼ਲਤ ਬੋਲਦੇ ਇਹਨਾਂ ਨੂੰ ਆਪਣੀ ਮਾਂ ਨਾਲ ਪਿਆਰ ਹੀ ਨਹੀਂ
ਮੱਕੜ ਸਾਬ ਜਿਹੜੇ ਲੋਕਾਂ ਦੀ ਸੋਚ ਦਾ ਪੱਧਰ ਇਨਾਂ ਗਿਰਿਆ ਹੋਇਆ ਧਿਰਕਾਰ ਆ ਇਨਾਂ ਲੋਕਾਂ ਤੇ ਮਾਂਵਾਂ ਤੇ਼ ਧੀਆਂ ਸਭ ਦੀਆਂ ਸਾਂਝੀਆਂ ਹੁੰਦੀਆਂ ਬਹੁਤ ਦੁਖ ਦੀ ਗੱਲ ਆ ਜੇ ਉਹ ਲੋਕ ਕਿਸੇ ਸੰਸਥਾ ਜਾਂ ਕਿਸੇ ਵੀ ਧਰਮ ਨਾਲ ਬਿਲੋਂਗ ਕਰਦੇ ਇਨਾਂ ਲੋਕਾਂ ਨੂੰ ਧਰਮੀ ਅਖਵਾਉਣ ਦਾ ਕੋਈ ਹੱਕ ਨੀਂ 😢😢😢😢
ਗੱਲ ਇਹ ਹੈ ਵੀਰ ਜੀ ਹਰ ਇੱਕ ਨੇ ਇੱਥੇ ਮਰਨਾ ਫਿਰ ਬੰਦਾ ਇਹ ਮੰਨਦਾ ਕਿਉਂ ਨੀ
Waheguru ji waheguru ji waheguru ji waheguru ji waheguru ji 🙏🙏🙏🙏🙏
Simran Veerji, baut vadiaya tusi bolay, totally agree with u🙏🏻
Galat lokha nu Wahiguruji🙏🏻 aap he samjangay,, es toh low kohi insaan nahi ho sakda, joh es time teh controversy create karday han.
Janam den wali Maa duniya te sarvuch hai Mahan hai duniya te chahe kise Di v hove 🙏
Bhut Wadia gal Keeti Makad veer g
💯 percent Sahi gal hai, Makkar ji...
ਮੇਰੀ ਮਾਂ ਮੈਨੂੰ ਜਨਮ ਤੋਂ ਬਾਅਦ ਦੁਨੀਆਂ ਤੋਂ ਚਲੀ ਗਈ ਮੈਨੂੰ ਪਤਾ ਮਾਂ ਦੀ ਕਮੀਂ ਦਾ😭😭
God bless you makkar Saab ,,,good thinking 💐🌻
Thx makkar sahab
You are right 👍 makah ji.Maa. and father are in our life.very very much important
Miss u maa papa miss u ❤❤😢
Nic Simran paji.🙏 MAA hundi a MAA dunia valiyo
Shai keha veer 🙏🙏
Waheguru g sumat bhkso g.. 🙏🙏
ਸਿੱਖਾਂ ਦਾ ਇਕੋ ਗੁਰੂ ਹੈ।
ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ।
🙏🙏🙏
❤❤❤❤❤ ਮਾਂ
Great Makkar Sab
100% right
Great makkar sahib great bhi Ranjit Singh ji waheguru ji chardikalan vich rakhe
Chacha Baghela ਮੁਰਦਾਬਾਦ
Dhan waheguru g dhan baba ji te mehar krna
right veer g
ਅੱਜ ਦੀ ਵੀਡਿਉ ਸਾਰਿਆ videos ਤੋ ਚੰਗੀ ਲੱਗੀ
🙏🙏
Right bhaji tusi vi ja ke ayo baba ji vi sudhubqanghu kai akk ke kush bol jande koi gussa na kreya kri❤
This is an example of real critic.
Positive criticism always should be there.
👍❤️🙏🙏
Right veer ji 🙏
Shi gl a g
Waheguru
ਬਾਈ ਜੀ ਆਪਾਂ ਲੋਕਾਂ ਨੂੰ ਖ਼ਾਸ ਕਰਕੇ ਸਾਡੀ ਸਿੱਖ ਕੌਮ ਦਾ ਘਾਂਣ ਸਾਡੇ ਅਪਣੇ ਲੋਕਾਂ ਨੇ ਕੀਤਾ ਹੈ ਏ ਲੋਕ ਬੋਲਣ ਤੋਂ ਪਹਿਲਾਂ ਇੱਕ ਵਾਰੀ ਵੀ ਸੋਚਦੇ ਨਹੀਂ ਕਿ ਇਸ ਨਾਲ ਆਪਣੀ ਸਿੱਖ ਕੌਮ ਦੀ ਬਦਨਾਮੀ ਹੁੰਦੀ ਹੈ ਹਰ ਵੇਲ਼ੇ ਕਿੰਤੂ ਪ੍ਰੰਤੂ ਕਰਦੇ ਹਨ
Right
♥️♥️♥️🌹🌹👌👌🌹
🙏🙏🙏🙏🙏
Simran veerji waheguru ji tuhanu bhut bhut trakkiyaan bakshan🙏🙏
ਦਸੋ ਫਿਰ ਇਹਨਾਂ ਨੂੰ ਜਿਨਾ ਨੇ ਗੁੰਡੇ ਆਖਿਆ ਕੀ ਉਹੋ ਅਜੇ ਵੀ ਗਲਤ ਨੇ (ਭਾਈ ਸਾਹਿਬ ਜੀ ਦੀ ਮਾਤਾ ਜੀ ਨੂੰ ਗਲਤ ਕਹਿਣ ਵਾਲੇ ਗੁਰੂ ਨਾਨਕ ਸਾਹਿਬ ਜੀ ਦੇ ਸਿੱਖ ਨਹੀਂ ਹੋ ਸਕਦੇ ਇਹਨਾਂ ਨੂੰ ਤਾਂ ਬਸ ਗੋਲਕਾਂ ਨਾਲ਼ ਪਿਆਰ ਹੈ ਗੁਰੂ ਨਾਨਕ ਸਾਹਿਬ ਜੀ ਦੀ ਵਿਚਰਧਾਰਾ ਨਾਲ਼ ਨਹੀਂ 👺🔥🔥🔥💔
Makar chote bhai very good vichar these people i don’t get it they don’t value maa l lost my maa,bappu even my brother, feel that loss every single day these people I don’t know they are sick people,keep up the good work ❤
😢😢😢😢
Makad saab❤❤🙏🙏
Veer ji sadi ma ni hagi Sanu push k vako ma ki Hundi aa
❤waheguru ji sumat bhkso g jo galat comment krd aa g🙏🙏😢
Dhadria wale zindabad Damdami Taksal murdabad
Jehde Bhai Sahib nu mada bolde ne ohna de maa baap jeonde rahan
Bhai sahib dunia bhari pai hai bewkoofan di
Mother is mother
jisdi maa te pio nahi ohh banda marha comment s nahi likh sakda jisnu maa pio di kadar nahi ohh banda marha coment s jrur likh sakda 🙏🙏🙏🙏🙏🙏
Jehde galt comment karde ajehe lokan ne mape gharo ksdke birdh ashrma ch bithay honge.. veer ji Tkhaks.
Makar sahib oh kehnda darbar sahib itan di imarat guru sahib am inshan si ardas di lor nahi ragi dhadi parcharak shaheed sadea hi koi nahi os te vi video pavo
Tusi vi ja ke live karna si
MAA HUNDI A MAA O DUNIYA WALIO KADON SAMJOGE MADA BOLAN WALIO
Lok pagal ho gye ne
Jo mada bol rhe ne
Jina v bandeya ne gala kadiya ne ..ek var o cmnt ..ona di maava nu dikhao ...dekhna ona diya mava ne apne hi bacheya nu ..bol dena h ki aaj to main mar gyi tere vste chahe ..sarka te rehna pejaye
Hanji es terah trol nhi kerna chahiye maa to Sandi hi ek din jaani h
Sarse wala bande marke dab dinda si
Tuhadia vi chekan kadvai si
Ardas di lor nahi darbar sahib itan di imarat gian hi guru os bare vi gal karo
ਦਰਬਾਰ ਸਾਹਿਬ ਚ 9ਵੇਂ ਗੁਰੂ ਤੇਗ ਬਹਾਦਰ ਜੀ ਨੂੰ ਅੰਦਰ ਤਕ ਨੀ ਜਾਣ ਦਿੱਤਾ ਉਥੇ ਤਾਂ ਗੁਰੂ ਗੋਬਿੰਦ ਸਿੰਘ ਵੀ ਨੀ ਗਏ ਜਦੋਂ ਓਹਨਾਂ ਲਈ ਦਰਬਾਰ ਸਾਹਿਬ ਛੱਡ ਦਿੱਤਾ ਫਿਰ ਤੁਹਾਨੂੰ ਕੀ ਪ੍ਰੌਬਲਮ ਆ ਇਮਾਰਤ ਕਹਿਣ ਤੇ
Kaloo.
ghaghriya wala sade guru te troll kri jave ohs te tenu koi dikkat nhi h naa saleyaa ghoosiya na bhor ethe
Paji Eh Boli Guru Gonind singh ji ne sikhaai hai k kisse nu ainna galat bolo
@@sarabjitsingh1323 tu jake aarti taar ghaghriya wale dj theek hai naa guru sahib ne eh keha hai ki jeda paapi gurughar da majaak udave sase guru sahib bare mada bole tark kare panth onnu gaddi chaado thk
ਲੱਖ ਲਾਹਨਤ ਤੇਰੇ ਜਮਣ ਤੇ
ਭਾਈ ਰਣਜੀਤ ਸਿੰਘ ਜੀ ਨੇ ਸਾਨੂੰ ਸਿੱਖੀ ਨਾਲ ਜੋੜਿਆ ਆ ਸੱਚ ਦੱਸਿਆ ਆ
@@manjinderkaur769 sikhi naal jodeya na mitihaas te pakhnda naal te jhoota di pandd naal🤭🤭🤭
It’s not Ghaghriya . It’s Dhanriya wale. You are weak in spelling and knowledge.
Dogli gal.na.kar.tu.ral.gah.ouda.nal.lakh.lahant.tera.ta.kamina
ਵਾਹਿਗੁਰੂ ਜੀ
Waheguru ji 🙏🙏
🙏🙏🙏🙏🙏
Waheguru ji 🙏🙏
🙏🙏🙏🙏🙏