ਉਹੋ ਥਾਂ ਜਿੱਥੇ ਖੜ ਕੇ ਜਿਉਣਾ ਮੋੜ ਨੇ ਮਾਰੀ ਸੀ ਛਾਲ਼

Поділитися
Вставка
  • Опубліковано 30 жов 2024

КОМЕНТАРІ • 58

  • @RajSingh-ij6rl
    @RajSingh-ij6rl 7 місяців тому +18

    ਵੀਰ ਵੀਡੀਓ ਸੂਟ ਕਿਸ ਮੋਬਾਈਲ ਨਾਲ ਕਰ ਦਾ ਹੈ ਮੋਡਲ no ਦੱਸੋ ਵੀਰ ਵੀਡੀਓ ਬਹੁਤ ਸਾਫ ਹੈ

    • @1313_Ale
      @1313_Ale  7 місяців тому +5

      iPhone 13 aa veere

  • @InderjitSingh-is4wx
    @InderjitSingh-is4wx 7 місяців тому +8

    ਵਧੀਆ ਵੀਰੇ ਤੁਸੀਂ ਜਿਊਣੇ ਮੋੜ ਦੀ ਜਗ੍ਹਾ ਦਿਖਾ ਦਿੱਤੀ ਮੈਂ ਕਦੇ ਨੀ ਸੀ ਦੇਖੀ

  • @SatnaamSingh-r7s
    @SatnaamSingh-r7s 7 місяців тому +11

    ਜਿਉਣੇ ਮੌੜ ਦੀ ਮੌਤ ਇੱਥੇ ਨਹੀਂ ਸੀ ਹੋਈ ਇਥੋਂ ਬਚ ਕੇ ਚਲਾ ਗਿਆ ਸੀ

  • @Ramsinghbhangal
    @Ramsinghbhangal 7 місяців тому +13

    ਬਾਈ ਜੀ ਬਹੁਤ ਵਧੀਆ ।

  • @tarlochansingh5877
    @tarlochansingh5877 7 місяців тому +11

    ਬਾਈ ਜੀ 30,35ਸਾਲ ਪਹਿਲਾਂ ਜਿਉਣਾਂ ਮੌੜ ਤੇ ਚਤਰੇ ਦੀਆਂ ਮੂਰਤੀਆਂ ਰੱਖੀਆਂ ਹੋਈਆਂ ਸਨ ਕਾਰਤੂਸਾਂ ਦੀ ਪੇਟੀ ਰਾਇਫਲਾਂ ਮੋਢੇ ਤੇ ਰੱਖੀਆਂ ਹੋਈਆਂ ਸਨ। ਤੁਹਾਡੇ ਵੀਡੀਓ ਵਿਚ ਨਜ਼ਰ ਨਹੀਂ ਆਉਂਦੀਆਂ ਸ਼ਾਇਦ ਹਟਾ ਦਿੱਤੀਆਂ ਗਈਆਂ ਨੇ। ਵੈਸੇ ਤੁਹਾਡੀ ਵੀਡੀਓ ਵਧੀਆ ਢੰਗ ਨਾਲ ਪੇਸ਼ ਕੀਤੀ ਗਈ ਹੈ.....🎉🎉🎉🎉

    • @SahilSingh-xb3bo
      @SahilSingh-xb3bo 7 місяців тому

      Thonu kida ptaa saanu taan hi pataa c is gal da

  • @harjeetpal7269
    @harjeetpal7269 7 місяців тому +3

    Yaar bahut badhiya main pahla Kai bar Gaya per main pahli bar yah Jagah Dekhi

  • @shivcharndhaliwal1702
    @shivcharndhaliwal1702 7 місяців тому +7

    ਪੁਤ ,ਨਾ ਛਾਲ ਮਾਰੀ ਹੈ,, ਕਤਲ ਕਰਨ ਦੇ ਮੁਕਦਮੇ ਵਿੱਚ ਸਜਾ ਵਿਚ ,, ਉਸ ਨੂੰ ਹਿਸਾਰ ਜੇਲ੍ਹ ਵਿਚ ਕਿੱਕਰ ਨਾਲ ਫਾਂਸੀ ਹੋਈ ਸੀ,,, ਗਜ਼ਟ ਹਿਸਾਰ ,, ਹੈ 🙏🏿🙏🏿

    • @shivcharndhaliwal1702
      @shivcharndhaliwal1702 7 місяців тому

      ਕੋਈ ਵੀ ਢੰਗ ਤਰੀਕੇ ਨਾਲ ਸਿਸਟਰੀ ਨਹੀਂ ਜਾਣਦਾ,, ਗੱਲ ਸ਼ਰਧਾ ਦੀ ਨਹੀਂ ,, ਕਹਾਣੀ ਦੇ ਨਾਇਕ ਨੂੰ ਹੀਰੋ ਬਨਾਉਣ ਲਈ,,ਉਰਲੀ ਪਾਰੀ ਨਾ ਮਾਰੋ,,🙏🏿

    • @RajKumar-tl1ov
      @RajKumar-tl1ov 7 місяців тому +1

      Veer ji fanshi wali gl v schi ae pr shal v mari c te bch gia c kveesar M. Bheem Maur di kveesari sun k sara kush pta lg jande Raj Joga Disst. Mansa

    • @shivcharndhaliwal1702
      @shivcharndhaliwal1702 7 місяців тому

      ਰਾਜ ਜੀ,ਭੀਮ ਜੀ ਕੋਈ ਇਤਿਹਾਸ ਕਾਰ ਨਹੀਂ, ਸੁਣੀਆਂ,ਚਿਠਿਆ ਨੂੰ ਪੜ੍ਹ ਕੇ, ਕਹਾਣੀ ਨੂੰ ਕਾਵਿਕ ਰੂਪ ਦੇ ਕੇ ਕਵਿਤਾਵਾਂ ਨੂੰ ਸਟੇਜਾਂ ਤੇ ਪ੍ਰੋਗਰਾਮਾਂ ਵਿੱਚ ਸਰੋਤਿਆਂ ਨੂੰ ਸੁਣਾ ਕਨ ਰਸ ਵਿਧੀ ਨਾਲ ਵਾਹ ਵਾਹ ਖੱਟੀ,,, ਫਿਲਮਾਂ ਦੀ ਵਾਂਗ ਇਕ ਨਾਇਕ,ਦੂਜਾ ਖਲਨਾਇਕ,,ਜਿਉਣਾ,, ਡੋਗਰ,, ਨੂੰ ਕਵਿਸਰਾ ਨੇ ਉਭਾਰਿਆ,,, ਜਿਉਣਾ ਪਾਤਰ ਹਮਦਰਦੀ ਦਾ, ਡੋਗਰ ਨੂੰ ਨਫ਼ਰਤ ਵਾਲੀ ਨਿਗਾ ਨਾਲ ਸਵੀਕਾਰਿਆ ਹੈ ਸਰੋਤਿਆਂ ਨੇ ,, ਡੋਗਰ ਵੀ ਘੱਟ ਨਹੀਂ ਸੀ,, ਜਿਉਣੇ ਦੇ ਵਾਰ ਤੋਂ ਵਚੇ ਨੂੰ ਚਤਰਾ ਵਢ ਗਿਆ,ਮਾਰ ਦਿੱਤਾ,,ਵਾਚਣ ਵਾਲੀ ਗੱਲ ਡੋਗਰ ਇਕੱਲਾ ਆਇਆ ਸੀ,,, ਡੋਗਰ ਦੀ ਸੰਤਾਨ ਇਕ ਕੁੜੀ ਸੀ ਜੋਂ ਪਾਕਿਸਤਾਨ ਚਲੀ ਗਈ ਸੀ,, ਨਾਇਕ ਲੋਕਲ ਹੋਣ ਕਰਕੇ,, ਹੀਰੋ,, ਬਣਾਤਾ,,,ਮੈਂ ਵਿਦਿਆਰਥੀਆਂ ਨੂੰ ਵੀ ਸਲਾਹ ਦਿੱਤੀ ਸੀ ਵਿਡੀਉ ਰਾਹੀਂ ਕਿ ਕੋਈ ਹੋਰ ਡੂੰਘੀ ਖੋਜ ਲਈ,,ਪੀ ਐਚ ਡੀ,, ਲਈ ਵਿਸ਼ਾ ਚੁਣੇ 🙏🏿🙏🏿🙏🏿🙏🏿👌👍📚📚

    • @NPS193
      @NPS193 7 місяців тому +1

      Tusi kehda akhi dekhya hai,mukdi gall hai thonu nafrat eh hai ki usnu mata da bhagat kiyu kiha janda hai

  • @KawalSingh-md6py
    @KawalSingh-md6py 4 місяці тому

    ❤❤

  • @SamSung-pw8ef
    @SamSung-pw8ef 7 місяців тому +3

    Bai phone di clearty bhoot ha bilkul shaf achi vi ha vidio

  • @ApnaPunjab794
    @ApnaPunjab794 7 місяців тому +1

    Very nice video brother

  • @sidhumoosewalafan-kg4mu
    @sidhumoosewalafan-kg4mu 8 місяців тому +4

    Eh kithe k aa veere asi gye c Naina devi saanu nhi dekhan nu milli eh jagga

    • @makhanram3862
      @makhanram3862 7 місяців тому +2

      Seera Wale get kolo rasta janda veer

  • @kiranpreet697
    @kiranpreet697 7 місяців тому +2

    ਬਹੁਤ ਵਾਰੀ ਗਏ ਆ

  • @68stuninng
    @68stuninng 7 місяців тому +2

    Ye kha ka video hai ji

  • @ManveerOfficialVlogs
    @ManveerOfficialVlogs 8 місяців тому +6

    Sade pind nere hai mourh pind jeone mourh da pind moura

  • @jagrajmehra975
    @jagrajmehra975 7 місяців тому +1

    🙏🏻🙏🏻

  • @RajKumar-tl1ov
    @RajKumar-tl1ov 8 місяців тому +1

    Veer ji ethon shlang ni c mari asliat eh he k shlang ethe mari c Mandir ch gate bnea hoes ae jithon shlang mari c Jai Mata Shree Naina Devi ji di Raj Joga Disst mansa pb

  • @maggasingh9347
    @maggasingh9347 7 місяців тому

    ਜਿਉਣੇ ਮੌੜ ਨੂੰ ਨਾਭੇ ਜੇਲ੍ਹ ਵਿੱਚ ਫਾਂਸੀ ਦਿੱਤੀ ਗਈ ਸੀ... ਉਸ ਦੀ ਮੌਤ ਨੈਣਾ ਦੇਵੀ ਨਹੀਂ ਹੋਈ ਸੀ...|

  • @official_backgroundblack6153
    @official_backgroundblack6153 7 місяців тому +1

    ❤❤

  • @inderramghria6099
    @inderramghria6099 8 місяців тому +1

    ❣️❣️

  • @jyotikalsi2042
    @jyotikalsi2042 7 місяців тому +1

    Thx veer ji

  • @ranimehta6434
    @ranimehta6434 7 місяців тому

    jai Mata naina devi ji

  • @GurdevSingh-mh9ur
    @GurdevSingh-mh9ur 7 місяців тому +2

    ਇਹ ਬਹੁਤ ਵੱਡਾ ਝੂਠ ਹੈ ਜਿਓਣਾ ਮੌੜ ਆਪਣੇ ਪਿੰਡ ਵਿੱਚ ਮਰਿਆ ਸੀ

    • @jasmeetsingh2305
      @jasmeetsingh2305 7 місяців тому

      Etho agge chala gea c bach k.baki goreya ne apna itihas bahut badal ditta c k eh desh sade to agge na jave.te ajj dollor upar te rup thale hai kade rup. Upar hunda c veer.

  • @ranimehta6434
    @ranimehta6434 7 місяців тому

    Jai Mata naina devi

  • @GurtejSingh-qv9bw
    @GurtejSingh-qv9bw 7 місяців тому

    22 g sirra

  • @GurpreetSingh-wl4nx
    @GurpreetSingh-wl4nx 7 місяців тому

    💯💯

  • @SoniSoni-c6f5s
    @SoniSoni-c6f5s 7 місяців тому

    Very nice vlog

  • @ManjitKaur-p3q
    @ManjitKaur-p3q 7 місяців тому

    Nice

  • @manpreekaur4263
    @manpreekaur4263 7 місяців тому

    Nice vlog😊

  • @KuldeepSingh-wh1it
    @KuldeepSingh-wh1it 8 місяців тому +2

    Y Smaon pind ja k ayeo Sucha Surma d smadh hai
    Pind Smaon district Mansa

  • @SandeepKaur-eg2ho
    @SandeepKaur-eg2ho 7 місяців тому

    🙏⭐⭐⭐⭐⭐

  • @GurpreetSingh-wl4nx
    @GurpreetSingh-wl4nx 7 місяців тому

    Good

  • @ArvinderSingh-i5c
    @ArvinderSingh-i5c 7 місяців тому +1

    Jeone Daaku nu hisar jail vich faaha laata c

  • @ARCHITECTS123
    @ARCHITECTS123 8 місяців тому +2

    BAI TU V TRY KR MAR CHALANG SHYD TU V AMAR HOJE🤣🤣🤣

  • @harrygrewal7081
    @harrygrewal7081 7 місяців тому

    Thx bro

  • @shamasingh1568
    @shamasingh1568 7 місяців тому

    vilog na bna kar

  • @barinderbrar978
    @barinderbrar978 7 місяців тому

    eh sab jutha history hai

  • @deepkang7339
    @deepkang7339 7 місяців тому +1

    Yaar vlog ta changi tarah banaya karo yaar dimag lga leya kro changi tarah dikha ta dindi chhal kitho kithe tak mari si yaar bloging karan to pehla bloging bare sikh lo changi tarah nahi ta loka ne videos dekhan to hatt jana

  • @GurtejSingh-qr9yu
    @GurtejSingh-qr9yu 7 місяців тому

    Bilkul bakwas mar Rahe ho

  • @luckysenpai208
    @luckysenpai208 7 місяців тому

    Bolna ta sikh lo

  • @rohitkaser2619
    @rohitkaser2619 7 місяців тому

    ❤❤

  • @pbX1motovlog
    @pbX1motovlog 7 місяців тому

    ❤❤

  • @Paramjeet-e3v
    @Paramjeet-e3v 7 місяців тому

    ❤❤

  • @GurpreetSingh-wl4nx
    @GurpreetSingh-wl4nx 7 місяців тому +1

    ❤❤