Maye ni mai Kisnu Dard Sunawa-60 , New Punjabi Video 2024 Preet Sandeep Vicky Kawal, Emotional Video
Вставка
- Опубліковано 10 лют 2025
- #saspardhan #Jagirdaar #sadapunjab #punjabi #thepunjab
Shoot By- Iphon15 Pro Max
*Story, Script and Dialogues: Sandeep Kaur , Vicky, Preet , Kawal
Editing- Inshort paid
DIRECTED, Bikramjit Singh
EDITING, Bikramjeet Singh (vicky) Kawaljot Singh
Camera man - Bikramjit Singh
SHOOTING PLACE- WARIAN,
Cast- BIKRAMAJIT SINGH (vicky)
HARPREET KAUR (preet)
SAHIBJEET SINGH
SANDEEP KAUR
KAWALJOT SINGH
GURMEHAR KAUR
JATINDER KAIR
SUKHWINDER KAUR (MOM)
JATINDER KAIR ( JEETA)
RAJINDER SINGH ( SONU)
FACEBOOK-fb.watch/hlxHG...
INSTAGRAM- ...
ਇੰਦਰਾਂ ਪਾਪਣ ਨੂੰ ਸੋਧਾ ਲਾਉਣ ਵਾਲੇ ਯੋਧੇ ਭਾਈ ਬਿਅੰਤ ਸਿੰਘ ਜੀ ਸ਼ਹੀਦ ਨੂੰ ਕੋਟਿ ਕੋਟਿ ਪ੍ਰਣਾਮ 🙏🙏💓💐💐🌹🌹🙏🙏
ਫਖ਼ਰ ਦਿਹਾੜਾ 📢🙏🏻
ਬਲਕਾਰ ਸਿੰਘ ਜੀ ਤੁਹਾਡੇ comment ਨੂੰ ਬਹੁਤ ਬਹੁਤ ਧੰਨਵਾਦ ਕਰਦੇ ਹਾਂ 🙏
🙏🏼🙏🏼🙏🏼
🙏🏻🙏🏻🙏🏻🙏🏻🙏🏻
🙏🏼🙏🏼🙏🏼🙏🏼🙏🏼
ਜਿਹੜਾ ਮੇਰਾ 😌 comment dkh raha waheguru g ona de ਮਾਪਿਆ ਦੀ ਓਮਰ ਲੰਬੀ ਕਰੇ 😊😊
ਜਿਨਾ ਦੇ ਹੈ ਓਨਾ ਦੀ ਲੰਮੀ ਉਮਰ ਹੋਵੇ ਜਿਨਾ ਦੇ ਨਹੀਂ ਹੈ ਓਨਾ ਦਾ ਰੱਬ ਰਾਖਾ 😢😢😢😢
@ hji g
ਕੰਵਲ ਵੀਰ ਸਨਦੀਪ ਦੀਦੀ ਵਿੱਕੀ ਵੀਰ ਪ੍ਰੀਤ ਦੀਦੀ ਬੱਚੀਆਂ ਨੂੰ ਤੇ ਅੰਕਲ ਅੰਟੀ ਦਾਦੀ ਤੇ ਵਿੱਕੀ ਦੇ ਮੰਮੀ ਡੈਡੀ ਨੂੰ ਮੇਰੇ ਵੱਲੋ ਸਾਰੀਆ ਨੂੰ ਹੈਪੀ ਦਿਵਾਲੀ,🎆🎇🧨
ਸਾਰਿਆਂ ਨੂੰ ਬੰਦੀ ਛੋੜ ਦਿਵਸ ਅਤੇ ਦਿਵਾਲੀ ਦੀਆਂ ਲੱਖ ਲੱਖ ਵਧਾਈਆਂ ਹੋਣ ਵਾਹਿਗੁਰੂ ਜੀ ਹਰੇਕ ਨੂੰ ਚੜ੍ਹਦੀ ਕਲਾ ਵਿੱਚ ਰੱਖਣ 🙏🏻🥰
Sandeep vrgi nooh rab sab nu deve
ਜਿਹੜਾ ਇਸ ਕੁਮੈਟ ਨੂੰ ਦੇਖਦਾ ਹੈ ਰੱਬ ਉਸ ਨੂੰ ਖੁਸ਼ੀ ਦੇਵੇ ❤😊
New member di acting bhut sohni aa 😊😊
New members di acting bhut sohni aa 😊😊😊
ਬਹੁਤ ਵਧੀਆ ਸਟੋਰੀ ਆ 🎉🎉❤❤
ਸਾਡੇ ਤਾਂ ਚੂੜਾ ਨਾਨਕੇ ਲੈ ਕੇ ਆਉਂਦੇ ਆ ਪ੍ਰੀਤ ਤਾਂ ਆਪੇ ਖ਼ਰੀਦਦਾਰੀ ਕਰੀਂ ਜਾਂਦੀਆਂ ਹੋਰ ਦੀਵਾਲੀ ਦੀਆਂ ਬਹੁਤ 2 ਵਧਾਈਆਂ ਹੋਣ ਜੀ 🎉❤
Preet nu jalde ha ta karka
Asi ta aapni marji da le da ha ta mama passa da danda
ਸਾਡੇ ਵੀ ਆਪੇ ਲੈ ਲੈਂਦੇ ਨਾਨਕੇ ਪੈਸੇ ਦੇ ਦਿੰਦੇ ਹੁੰਦੇ
Hanji
Oh ah natak aaa 🤦🤦
ਵਿਆਹ ਦੀ ਤਾਰੀਖ਼ ਅਜੇ ਪੱਕੀ ਨਹੀਂ ਤੇ ਸ਼ੌਪਿੰਗ ਪਹਿਲਾਂ ਹੀ 😂
ਪਹਲੇ weet vikho jo jujri ਆ
Sandeep g. Style bhut sohna marya ja vala ta😂😂😂😂😂 bhut sohna lga
bulb d light naal keede makaude ud de c o vaala te beh gae c ta sandeep ne hath maar k udaaya c
ਪ੍ਰੀਤ ਦੇ ਹੋਣ ਵਾਲੇ ਘਰਵਾਲੇ ਦੀ। ਐਕਟਿੰਗ ਬਹੁਤ ਵਧੀਆ ਬਿਲਕੁਲ ਨੈਚਰਲ 👍👍
Vary bad a nakli ji
Nhi bout vdhia munda pde likhia vangu bolda tuhanu anpad je chunge lugde
Tusi videos bhut vadiya bnade asi sari videos dekhde
ਤੁਸੀਂ ਵੀ ਇਹ ਦੁਕਾਨਾਂ ਵਾਲਿਆਂ ਦੀ ਜ਼ਿਆਦਾ ਮਸ਼ਹੂਰੀ ਕਰਦੇ ਜੇ, ਸਾਰਾ ਨਾਟਕ ਦੁਕਾਨਾਂ ਵਾਲ਼ਿਆਂ ਤੇ ਖਤਮ ਕਰਤਾ
ਮਜੈਂਟਾ ਲਹਿੰਗਾ ਬਹੁਤ ਸੋਹਣਾ ❤❤
Bhutt vdia story aa ❤
ਬਹੁਤ ਵਧੀਆ ਸਟੋਰੀ ਆ ਪ੍ਰਮਾਤਮਾ ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਵਾਹਿਗੁਰੂ ਜੀ ਮੇਹਰ ਕਰਨ ਸਭਨਾਂ ਤੇ 🙏🙏🌷🌷🙏🙏
Eh gll te jhoothi k Sandeep paise wapas lai ayi hove . 😂😂😂😂😂😂😂😂Sade kol te bach da kuj ni jine mrji lai jayiye😂
ਮਾ ਤੀ ਪਾਗਲ ਪਰੀਤ ਪਾਲੀ
Preet ਦੀਦੀ ਦਾ ਸੂਟ ਬੋਹਤ ਸੋਹਣਾ ਹੈ ❤ ਦੀਦੀ ਐਦਾ ਦਾ ਸੂਟ ਅਸੀਂ v ਬਣਵਾਉਣਾ ❤❤❤
Vvvvvvvvvvvvv nice story and good Acting interesting Story God bless you ❤❤❤❤❤❤❤❤❤❤❤❤❤❤❤❤❤❤❤❤❤❤
Vaih pakka kr lwo Pali Preet Pehla hi shoping kri jandia oo Sandeep da suit Simple Sohna bahut sohni lagdi Sandeep Very interesting Story God bless u all❤❤❤❤❤
Right main v eh hi sochdi c rishta Hoya nai aje vyha di shopping v suru kar diti😂😂😂😂
Very funny 🤣
Bahut bdiya
New member's di awaaz kinni sohni a 👌💛
ਕਿਤੇ ਇਹ ਨਾ ਹੋਵੇ ਕਿ ਹੈਪੀ ਵਿਆਹ ਨਾ ਕਰਾਵੇ ਪ੍ਰੀਤ ਨਾਲ ਤੇ ਫਿਰ ਵਿੱਕੀ ਨੂੰ ਤਰਸ ਆ ਜਾਵੇ ਪ੍ਰੀਤ ਤੇ 😮ਜੋ ਮਰਜੀ ਹੋਵੇ ਪਰ ਵਿੱਕੀ ਤੇ ਪ੍ਰੀਤ ਦਾ ਵਿਆਹ ਨੀ ਹੋਣਾ ਚਾਹੀਦਾ 😤😤
Sahi keha tusi menu vi eida hi lagda
New members di acting very nice 🎉paali di v bhut natural acting krde
Thnku ji
ਕਵਲ ਜੀ ਥੋੜਾ ਲਸਣ ਸਾਨੂੰ ਭੇਜੋ ਇਥੇ ਬਹੁਤ ਮਹਿੰਗਾ ਹੈ
Very nice video g ❤❤❤❤
Very Very nice vedio Very interesting story god bless 🙌 you always ji
Happy diwali ❤preet di acting superb ❤❤❤❤❤❤i am you are big fan❤❤❤❤
Pali te Preet is best Jodi 🎉😂❤❤
Bina dakha he like and comment krta ❤❤❤
ਚੂੜਾ ਤਾਂ ਮਾਮੇ ਲੈ ਕੇ ਆਉਂਦੇ ਨੇ❤❤
Sehi aa pagal aa dono
ਮਿਰਚਾਂ ਤੇ ਤੁਸੀਂ ਆਪਣੇ ਤੋਂ ਵੀ ਵਾਰ ਲਵੋ ਐਨੀ ਵਧੀਆ ਐਕਟਿੰਗ ਕਰਦੇ ਹੋ ਤੁਸੀਂ ਪ੍ਰੀਤੀ ਦੀ ਮੰਮੀ ਜੀ
Happy diwali sari team nu❤❤❤❤❤❤
❤❤❤❤ ماشاءاللہ بہت سکون ملتا ہے اس گھر میں جہاں پیار اور اتفاق ہوتا ہے
ਪ੍ਰੀਤ ਦੀਦੀ ਮਜਨਟਾ ਕਲਰ ਦਾ ਲਹਿੰਗਾ ਜ਼ਿਆਦਾ ਸੋਹਣਾ ਆ🎉🎉
All members nu happy dewale 🎉🎉🎉🎉
ਭਾਜੀ ਮੈਨੂੰ background music ਬਹੁਤ ਵਧੀਆ ਲਗਦਾ ਆ।ਸਕੂਨ ਵਾਲਾ🥰🥰🥰🥰
Happy diwali ਸਾਰੀ ਟੀਮ ਨੂੰ ਮਾ ਧੀਆਂ ਜਿੰਨੇ ਮਰਜੀ ਸੋਹਣੇ ਕੱਪੜੇ ਪਾ ਲਿਆਉ ਫਿਰ ਵੀ ਸੰਦੀਪ ਤੋਂ ਕਦੇ ਸੋਹਣਿਆ ਲਗਿਣਾ ਸੰਦੀਪ ਤਾ ਕੀ ਕਦੇ ਹੁਦੇ ਨੱਚਲ ਸੋਹਣੀ ਆ ਨਾ ਹੀ ਮੇਕਪ ਕਰਨ ਦੀ ਲੋੜ ਆ very nice video 🌹🙏 uk
ਮੈ ਫਿਰ ਇਹੀ ਕਵਾਗਾਂ ਕਿ ਦਿਲ ਨੀ ਸ਼ਾਫ ਹੋਣਾ ਤੂਹਾਡਾ ਦੋਵਾਂ ਦਾ ਨਾਤੀ ਧੋਤੀ ਰਹਿ ਜਾਣਾ ਲਗਦਾ ਪ੍ਰੀਤ ਨੇ ਲਗਦਾ ਪੱਲੇ ਵਿੱਕੀ ਦੇ ਪੈਣਾ ਏਨੇ
Bhut sohni video ❤❤❤❤ bandi chhod diwas te diwali dian lakh lakh vadhayian sare pyare members nu 🎉❤❤🪔🪔🪔
Buhat vadiya video ❤
ਚੂੜਾ ਤਾ ਮਾਮੇ ਲੈਕੇ ਅਉਦੇ ਨੇ ❤❤
ਸਹੀ ਗੱਲ ਆ ਜੀ
Preet te usdi maa di bandi ni honi mama nal
@@KHUSHRAJBOUTIQUE mai v eho kehn lagi c 😄
ਕਿੰਨੀ ਵਾਰ ਲੈਕੇ ਆਉਣ ਹਰ ਵਾਰ ਵਿਆਹ
Na aj Kal ni Lai k aunde sare Apne psnd da Lai lainde nanke bs paise de dinde
New member veri good very good very good bete ki acting bhi acchi hai
Waiting for next EPISODE 😀
Very good and emotional story waiting for next episode ❤❤
ਮੈਨੂੰ ਤਾਂ ਲਗਦਾ ਵੀ ਇਹ ਬੇਇਜ਼ਤੀ ਕਰਵਾਉਂਣਗੀਆਂ ਮਾਵਾਂ ਧੀਆਂ ਇੱਥੇ ਵੀ ਕੋਈ ਦਿਨ ਨੀ ਮਿੱਥਆਂ ਨੀ ਕੁਛ ਹੋਰ ਨੀ ਤਿਆਰੀਆਂ ਸ਼ੁਰੂ ਵੀ ਕਰਤੀ ਆਂ
ਇਹ ਉਹ ਗਲ ਆ ਪਿੰਡ ਬਦਾ ਨਾ ਮੰਗਤੇ ਬਾਹਰ ਖੜੇ
ਪਤਲੇ ਹੋਣ ਦਾ ਰਾਜ ਅਜੇ ਤੱਕ ਨਹੀਂ ਕਿਸੇ ਨੇ ਦੱਸਿਆ ਚੱਲ ਸਾਨੂੰ ਨਹੀਂ ਦੱਸਣਾ ਤੇ ਸਨਦੀਪ ਦੀਦੀ ਨੂੰ ਦੱਸ ਦੇ
J pta lgu mnu v ds deo
Suger & fat skip kardo apne ap patle ho jauge
Aj ta tym shopping te hi kd ta.. 🙌
New actor di acting❤❤❤❤❤
ਲਹਿਗਾ ਬਹੁਤ ਸਹੋਣਾ
Beautiful story ❤❤
Nice video ❤❤❤❤🎉🎉🎉🎉🎉🎉
Preet da hon wala hubby looking good ❤
Thxu wait c es episode 60 di
ਮਾਂ ਧੀ ਤਾਂ ਜ਼ਿਆਦਾ ਹੀ ਹਿਲ ਗਈਆਂ ਆ,ਪਾਗਲ ਹੋ ਗਈਆਂ😀😀
@@ReenaKalsi. 🤣🤣🤣🤣🤣
Very nice video👌👌 super duper story❤❤ veer ji❤❤
NYC story ❤❤
Bahut sohni video happy diwali lakh lakh vadiya.sare pyare members nu❤❤❤❤❤🎉🎉🎉🎉🎉🎉🎉
Very very nice ji ❤❤❤❤happy diwali g
ਪਾਲੀ ਦਾ ਸੂਟ ਬਹੁਤ ਸੋਹਣਾ ਹੈ ਬਲੈਕ ❤❤
❤❤❤Very nice 👌 😊😊😊
ਪਾਲੀ ਦੀਦੀ ਤੁਹਾਡਾ ਪਰਸ ਪ੍ਰੀਤ ਦੀਦੀ ਦੇ ਸੂਟ ਨਾਲ ਰਲਦਾ ਆ ਤੇ ਪ੍ਰੀਤ ਦਾ ਪਰਸ ਪਾਲੀ ਦੇ ਸੂਟ ਨਾਲ ਰਲਦਾ ਆ ❤😂😂
Happy diwali preet didi❤❤❤❤❤
Very Very Very Very nice story ji so beautiful ji Preeti didi Happy Diwali ji your all family ji ❤❤❤❤❤😊😊😊😊😊😊😊😅😅😅😅Preeti didi ji and ਪਾਲੀ ਦੀਦੀ Very nice acting ji 😂😂😂😂❤❤❤❤
Bache nu Anna Laad Vigarhda, Preet di hon wali Sass bhut Understanding Wali hai ,❤❤❤❤❤👍🙏
Very Very nice Story 👌 👍 👏 god bless you ❤❤❤❤❤❤❤❤❤❤
❤❤❤❤❤❤❤❤❤
Vry nice
ਮੈਨੂੰ ਲੱਗਦਾ ਵੱਡਾ ਈ ਬੰਬ ਫਟੇਗਾ 😂😂
Happy veere gulab sidh wargya lgde 😊
Happy Diwali to all' teem maber waheguru ji mhaer kare ❤❤ from Odisha ❤
V nice
Super super super super super super super super ❤❤❤❤❤❤
❤❤❤ very very nice story ❤❤🎉🎉🎉
ਬੰਦੀਛੋੜ ਦਿਵਸ ਤੇ ਦੀਵਾਲੀ 🪔🪔🪔🪔🪔ਦੀਆਂ ਬਹੁਤ ਬਹੁਤ ਵਧਾਈਆਂ ਹੋਣ ਸਾਰੀ ਟੀਮ ਸਭ ਦਰਸ਼ਕਾਂ ਨੂੰ 🎉🌹🎉🌹🎉🌹🎉🌹🎉🌹🎉
ਪਰੀਤ ਪਾਲੀ ਕਿਤੇ ਪਾਗਲ ਹੋਜਾਣ
Nice video Happy Diwali to all family members 🎉🎉
Happy Diwali to all family members 🪔🎇🎊🎉 Guru ji bless you always hmeshaaaaa khush raho ❤
ਦੁਕਾਨ ਵਾਲੇ ਇਨੀ ਮੇਹਨਤ ਕਰਦੇ ਨੇ ਉਹ ਵੀ ਤੁਹਾਡੇ ਤੋਂ ਕੁਝ ਲੈੰਦੇ ਨੇ
Tussi bhut Jada cute o sare Mai nu ta aj neend e ni oni 😅❤❤❤😂
Happy Diwali 🎉🎉all family members god bless u❤❤
J❤❤❤❤🎉🎉❤❤❤❤
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 🙏🙏
Jis trah sandeep di apny viah te tyar hoy c preet di nu b ada hi tyar karwao please please ❤❤❤❤❤❤
New team member (preet da husband) usdi acting bdi natural aa 😊
ਹੈਪੀ ਦੀਵਾਲੀ
Nice🎉
Say chithi bhut hi wadia h ji
Nce vlog🎉
ਪਹਿਲਾਂ ਵਿਆਹ ਰਖ ਲੋ ਸਮਾਨ ਬਾਦ ਵਿੱਚ ਲੈਣ ਲੳ
😂😂😂😂😂😂
Sachi gal
Bahut videa video❤❤❤❤
WAHEGURU JI CHARDI KALA VICH RAKHA SAB NU🎉
ਲੱਸਨ ਬਹੁਤ ਮਹਿੰਗਾ ਏ ਅਸੀ ਤਾ ਪੈਕਟ ਜਿਹਾ ਸਬਜੀ ਵਿੱਚ ਪਾਉਂਦੇ ਐ ਬਸਰਾਵਾ
ਇਹ ਲੱਸਨ ਕਿਥੋਂ ਆ ਗਿਆ ਵਿਡੀਉ ਵਿਚ ਜੀ
😂
Paste a lassa. Da o teek nhi hunda camical vla hunda
Dhan Dhan guru ram das ji happy Diwali 🪔
Very nice video god bless you family members ❤❤
ਲਗਦਾ ਪ੍ਰੀਤ ਦਾ ਵਿਵਾਹ ਨਹੀਂ ਹੋਣਾ ਮੁੰਡੇ ਨੇ ਬਾਹਰ ਚਲਾ ਜਾਣਾ 😂
Ho sakda viha kra ke ਬਾਹਰ ਚੱਲ jya te Preeti nu kali। ਛੱਡ ਕੇ
Hnji bad vich preet nu phuche na eh v ho skda te preet bs ghr d km jogi rhje 😅😅😅😅@@RavinderSingh-ir1if
@@AmanDeep-nk6puਕੰਵਲ paji ne secrept hi ਬਦਲ ਦੇਣੀ a
@@RavinderSingh-ir1if hahaahaha msg he romove krdo 😑,🤪🤪🤪🤣🤣🪁🤣🤣🤣🤣🤣🤣🤣🤣🤣🤣🤣🤣🤣🤣🪁🪁🤣🤣
@@RavinderSingh-ir1ifsahi gll a ohna nu apne according hi chalan deo
Very nice acting and video family members❤❤❤ Happy diwali all family members❤❤❤❤❤🎉🎉🎉
Happy Diwali ji 🙏🏻 Waheguru ji 🙏🏻 mehar.krn
ਵੀਡੀਓ ਵਾਲੇ ਵਿਆਹ ਵਿੱਚ ਪ੍ਰੀਤ ਦਾ ਕਿਸੇ ਨਾਲ ਹੋਰ ਹੋ ਰਿਹਾ ਤੇ ਵਿੱਕੀ ਫਿਰ ਵਿਆਹ ਵਾਲੀ ਡੋਲੀ ਵਾਲੀ ਕਾਰ ਦੇ ਅੱਗੇ ਕੈਂਚੀਆਂ ਚਲਾਉਗਾ ਉਹ ਗਾਣਾ ਸੁਣਿਆ ਨਾ😂😂😂
ਪਹਿਲਾ ਵਿਅਾਹ ਦੀ ਤਰੀਕ ਪੱਕੀ ਕਰਲੋ ਚੋਰ ਨਾਲੋ ਪੰਡ ਕਾਹਲੀ😂😂
ਸਹੀ ਗੱਲ ਆ