ਦੁੱਲੇ ਭੱਟੀ ਨਾਲ ਵੀ ਧੋਖਾ, ਫੁਕਰਿਓ ਹੁਣ ਦੱਸੋ

Поділитися
Вставка
  • Опубліковано 25 лис 2024

КОМЕНТАРІ • 174

  • @SurjitSingh-qq2qu
    @SurjitSingh-qq2qu 3 дні тому +26

    🙏ਪੰਜਾਬ ਦਾ ਲੋਕ ਨਾਇਕ ਮਹਾਨ ਸੂਰਮਾਂ ਦੁੱਲਾ ਭੱਟੀ ਨੂੰ ❤️🙏ਕੋਟਿ ਕੋਟਿ ਪ੍ਰਣਾਮ 🙏 ਲੁਧਿਆਣਾ ਪੰਜਾਬ ਤੋਂ 🌹🌹🌹🌹🌹

    • @malikabdullah3681
      @malikabdullah3681 3 дні тому +1

      Abdullah bhatti ay tittle onu akbar dita si as a dakait

    • @SurjitSingh-qq2qu
      @SurjitSingh-qq2qu 2 дні тому

      @malikabdullah3681 ਰਾਏ ਅਬਦੁੱਲਾ ਖਾਨ ਭੱਟੀ, ਪਿਤਾ ਸਤਿਕਾਰਯੋਗ ਫ਼ਰੀਦ ਖਾਂ ਭੱਟੀ, ਫ਼ਰੀਦ ਖਾਨ, ਦਾਦਾ ਸਤਿਕਾਰਯੋਗ ਬਿਜਲੀ ਖਾਨ ਜੀ 🙏❤️❤️❤️❤️❤️

  • @SohanSingh-wr8vb
    @SohanSingh-wr8vb 3 дні тому +15

    ਪੰਜਾਬ ਦੇ. ਮਹਾਨ ਸ਼ਹੀਦ ਦੁੱਲਾ ਭੱਟੀ ਨੁੰ ਕੋਟਿ ਕੋਟਿ ਪ੍ਰਣਾਮ 🎉🎉🎉🎉🎉

  • @User.YouTube_creaters
    @User.YouTube_creaters 3 дні тому +17

    ਵਿਧਾਤਾ ਦੀ ਅਦਾਲਤ ਚ ਵਕਾਲਤ ਬੜੀ ਨਿਆਰੀ ਹੈ
    *ਸ਼ਾਂਤ ਰਹੋ ਕਰਮ ਕਰੋ ਸੱਭਦਾ ਮੁਕੱਦਮਾ ਜਾਰੀ ਹੈ*

  • @GauranshKhangre
    @GauranshKhangre 2 дні тому +2

    ਬਹੁਤ ਹੀ ਵਧੀਆ ਜਾਣਕਾਰੀ ਦਿੱਤੀ ਹੈ ਵੀਰਾਂ ਜੀ ❤❤ ਕੋਟਿ ਕੋਟਿ ਪ੍ਰਣਾਮ ਸ਼ਹੀਦਾਂ ਨੂੰ ❤❤❤

  • @Niazsandhu77
    @Niazsandhu77 2 дні тому +3

    ਸਵਰਨ ਵੀਰ ਇਕ ਇਕ ਗੱਲ ਸੋਲਾਂ ਆਨੇ ਸੱਚ ਆਖੀ ਜੇ, ਗੱਲਾਂ ਕੌੜੀਆਂ ਪਰ ਦਰੁਸਤ ਨੇ।।

    • @Yo-yo-uu3wl
      @Yo-yo-uu3wl День тому

      Niaaz sandhu,,, veer convert hindu ho????

  • @bhagwantsingh2037
    @bhagwantsingh2037 3 дні тому +20

    ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਜੀ

  • @kashmirsingh8572
    @kashmirsingh8572 3 дні тому +15

    ਇਕ ਈਮਾਨਦਾਰ ਪੰਜਾਬੀ ਪੱਤਰਕਾਰ ❤

    • @exploretheworldwithtwofrin5910
      @exploretheworldwithtwofrin5910 2 дні тому +1

      Kihdi emandari vekhi tuse g

    • @kashmirsingh8572
      @kashmirsingh8572 2 дні тому

      @exploretheworldwithtwofrin5910 ਗੱਲ ਬਹੁਤ ਵਧੀਆ ਸੱਚੀ ਕਰਦਾ ਹੈ ਜੀ

    • @exploretheworldwithtwofrin5910
      @exploretheworldwithtwofrin5910 2 дні тому

      @@kashmirsingh8572 ... ehna galan he te lokan nu Pattaya veer g ... kihde leader bare aajtak eh boliya j ha punjab nal piya te bole bhand de khilaf jdo congress odon ohna bare nhi c bolda eh lok galan nal apna ghar chalan vale aa veer palle ehna de kakh nhi

    • @Tangovlog_CHD
      @Tangovlog_CHD 2 дні тому

      Bakwas Marda Aaj ma boli Dey sewa kar Da fair jad ajanseya Ney ek najar mare eh Banda Gurdas Maan Wang dere yaha Tey galha kad Dey gha Jo rehna hun pure support karda Gurdas Maan Dey esh Tey ejar rakhna fair samjh aye ghe Jo ve video paye gha sabh Da hisabh Lana 😅😂

    • @sabherwaltraveler5496
      @sabherwaltraveler5496 2 дні тому

      @@exploretheworldwithtwofrin5910ਕਿਹੜਾ ਪੱਤਲਕਾਰ ਕਿਸੇ ਪਕਿਸਤਾਨ ਸਿੱਖ ਨਾਲ ਮੁਲਾਕਾਤ ਕਿੱਤੀ
      ਦੱਸ ਜੇ ਕਿੱਤੀ ਹੇ

  • @KhalsaSewa
    @KhalsaSewa 3 дні тому +11

    Swarn Tehna ਸਾਹਿਬ। ਸਾਡੇ ਇਤਹਾਸ ਦੀਆ ਕਈ ਸਚਾਇਆ ਝੂਠ ਅਤੇ ਲਾਲਚ ਦੀ ਭੇਂਟ ਚੜ੍ਹ ਗਏ ਨੇ। ਤੁਸੀ ਉਨ੍ਹਾਂ ਚਨ ਸੱਚੇ ਪਤਰਕਾਰ ਵਿਚੋ ਹੋ ਜੋਂ ਬਚੇ ਹੋਏ ਨੇ ਅਤੇ ਜਿਹੜੇ ਵਿੱਕੇ ਨਹੀਂ। ਇਸ ਤਰ੍ਹਾਂ ਦੀਆ ਸਚਾਈਆ ਹੋਰ ਕਈ ਨੇ ਜਿਨ੍ਹਾਂ ਨੂੰ ਵੀ ਉਜਾਗਰ ਜ਼ਰੂਰ ਕਰੋ। ❤🎉

  • @Baljit-e1q
    @Baljit-e1q 3 дні тому +9

    👍💯 ਘੈਂਟ ਘੈਂਟ ਵੀਰ ਜੀ ਸਿਰਾ👍ਲਾਤਾ ਵੀਰ ਜੀ ਬਹੁਤ ਬਹੁਤ ਵਧੀਆ ਗੱਲਾਂ ਕੀਤੀਆਂ 👍👍🙏🏻💯🙏🏻

  • @User.YouTube_creaters
    @User.YouTube_creaters 3 дні тому +15

    ਜ਼ਰੂਰੀ ਨਹੀਂ ਫਰਸ਼ ਸੰਗਮਰਮਰ ਦਾ ਹੋਵੇ, ਆਪਣਾ
    *ਘਰ ਹੋਣਾ ਹੀ, ਆਪਣੇਆਪ ਚ ਵੱਡੀ ਗੱਲ ਹੈ*

  • @sukhwinderkaur7145
    @sukhwinderkaur7145 3 дні тому +10

    ਟਾਹਿਣਾ ਸਾਹਿਬ ਤੁਹਾਡੇ ਅਸੀਂ ਬਹੁਤ ਹੀ ਰਣੀ ਆ, ਐਨੀਆ ਮਹਾਨ ਲੋਕਾਂ ਬਾਰੇ ਜਾਣਕਾਰੀ ਦਿੱਤੀ, ਬਹੁਤ ਬਹੁਤ ਧੰਨਵਾਦ ਕਰਦੇ ਆ,

  • @lemberjaansidhu1658
    @lemberjaansidhu1658 3 дні тому +10

    ਸਾਬ ਜੀ ਤੁਸੀਂ ਵਧੀਆ ਤੇ ਸੱਚਿਆਂ ਗੱਲਾਂ ਕਰਦੇ ਦੱਸਦੇ ਹੋਂ

    ਪ੍ਰਮਾਤਮਾ ਤੁਹਾਨੂੰ ਹੋਰ ਜ਼ਿਆਦਾ ਇਲਮ ਦੇਵੇ
    ਅਤੇ ਸਾਬਿਤ ਕਦਮ ਰੱਖੇ

  • @manjindersinghbhullar8221
    @manjindersinghbhullar8221 2 дні тому +10

    ਸਵਰਨ ਸਿੰਘ ਟਹਿਣਾ ਵੀ ਰ ਲਹਿੰਦੇ ਪੰਜਾਬ ਵਾਲੇ ਵੀਰ ਬਹੁਤ ਸਾਰਾ ਇਤਿਹਾਸ ਸਾਂਭੀ ਬੈਠੇ ਹਨ ਆਪਣੇ ਵਾਲਿਆਂ ਦਾ ਤਾਂ ਪੱਥਰ ਲਗਾਉਣ ਉਤੇ ਜ਼ੋਰ ਲੱਗਿਆ ਰਿਹਾ

  • @jagrajkhan2551
    @jagrajkhan2551 2 дні тому +3

    ਬਹੁਤ ਖੂਬ, ਬਹੁਤ ਵਧੀਆ ਕੰਮ ਕਰ ਰਹੇ ਹੋ ਵੀਰ। ਅੱਲ੍ਹਾ ਤੁਹਾਨੂੰ ਦਿਨ ਦੁੱਗਣੀ ਰਾਤ-ਚੌਗਣੀ ਤਰੱਕੀ ਬਖਸ਼ਣ-ਆਮੀਨ।

  • @mallrecords
    @mallrecords 3 дні тому +6

    ਬਹੁਤ ਵਧੀਆ ਸਵਰਨ ਟਹਿਣਾ ਜੀ❤❤

  • @msshergill1112
    @msshergill1112 День тому +1

    ਬਿਲਕੁਲ ਸਹੀ ਕਿਹਾ

  • @drasmaanhomoeopathychannel8771
    @drasmaanhomoeopathychannel8771 3 дні тому +9

    ਵਾਹਹਹਹਹਹਹਹ ਜੀ ਸਵਰਨ ਸਿੰਘ ਟਹਿਣਾ ਜੀ, ਇੰਨਾਂ ਸੱਚ ਬੋਲ ਰਹੇ

  • @amaz1462
    @amaz1462 3 дні тому +5

    ਸਾਨੂੰ ਆਪਣਾ ਪੁਰਾਣਾ ਇਤਿਹਾਸ ਯਾਦ ਰੱਖਣਾ ਚਾਹੀਦਾ ਹੈ

  • @SohanSingh-wr8vb
    @SohanSingh-wr8vb 3 дні тому +6

    ਵਾਹ ਕਮਾਲ ਟਹਿਣਾਂ ਸਾਬ ਇਸੇ ਤਰਾਂ ਰਗੜਾ ਲਾਉ ਕਾਰਟੂਨ ਵਾਲਿਆਂ ਨੁੰ 🎉🎉🎉🎉🎉

  • @JasvirSran-g8i
    @JasvirSran-g8i 2 дні тому +1

    ਦਿਲਾ ਭੱਟੀ ਬਾਰੇ ਵਿਚ ਮੈ ਵੀ ਨਾਵਲ ਪੜਿਆ ਹੈ ਜੋ ਕਿ ਅਣਖੀ ਯੋਧਾ ਹੈ ਦਿਲਾਂ ਨੂੰ ਟੁੰਭਣ ਵਾਲੀ ਕਹਾਣੀ ਹੈ ਬਿਲਕੁਲ ਸੱਚੀ ਸੂਰਮਗਤੀ ਕੀਤੀ ਦੁਲਾ ਭੱਟੀ ਨੇ ਰਹਿੰਦੀ ਦੁਨੀਆਂ ਤੱਕ ਨਾਮ ਰਹੇਗਾ

  • @HimmatSingh-n1h
    @HimmatSingh-n1h 3 дні тому +10

    ਟਹਿਣਾ ਸਾਹਬ ਜੀ, ਅਖੌਤੀ ਸਿਖਾਂ ਨੇ ਤਾਂ ਦਸਮੇਸ਼ ਪਿਤਾ ਜੀ ਨਾਲ ਵੀ ਧੋਖਾ ਕੀਤਾ ਤੇ ਕਰ ਰਹੇ ਹਨ,ਇਸ ਕਰਕੇ ਬੱਸ

  • @shawindersingh6931
    @shawindersingh6931 2 дні тому +1

    🌹ਪੰਜਾਬ ਦਾ ਮਹਾਨ ਸੂਰਮਾ ਦੁੱਲਾ ਭੱਟੀ 🌹

  • @ਸੁੱਖਮਨ-ਸ7ਛ
    @ਸੁੱਖਮਨ-ਸ7ਛ 2 дні тому +2

    ਬਿਲਕੁਲ ਜੀ ਟਹਿਣਾ ਸਾਹਬ,,ਤੁਸੀਂ ਸੱਚ ਕਿਹਾ ਜੀ 🙏🏿

  • @ਪੰਜਾਬਸਮੀਖਿਆ

    ਪੰਜਾਬ ਪੰਜਾਬੀਅਤ ਰਾਖੇ ਟਹਿਣਾ ਜੀ ਸਤਿ ਸ੍ਰੀ ਆਕਾਲ ਜੀ

  • @AmanDeep-bs8hf
    @AmanDeep-bs8hf 2 дні тому +2

    ਬਹੁਤ ਸੋਹਣੀ ਗੱਲਬਾਤ ਕੀਤੀ ਹੈ ਵੀਰ ਜੀ ਸਾਤਿ ਸ੍ਰੀ ਆਕਾਲ ਵੀਰ ਜੀ ਕੀ ਹਾਲ ਨੇ ਵੀਰ ਜੀ ਆਪਾਂ ਤੁਰਬੰਨਜਾਰੇ ਤੋ ਨੇੜੇ ਦਿੜ੍ਹਬਾ ਮੰਡੀ ਜ਼ਿਲ੍ਹਾ ਸੰਗਰੂਰ ਤੋਂ❤❤❤❤❤❤❤❤23 11 2024

  • @SurinderKaur-n9w
    @SurinderKaur-n9w 3 дні тому +5

    ਖੁਸ਼
    ਨਸੀਬ ਹੋ ਸ਼ਾਖਸ਼ਾਤ ਓਥੇ ਪਹੁੰਚੇ ਹੋ ਸਤਿਕਾਰਯੋਗ ਵੀਰ ਜੀ

  • @BahadurSingh-lu3dc
    @BahadurSingh-lu3dc 2 дні тому +1

    ਬਹੁਤ ਵਧੀਆ ਸਵਰਨ ਸਿੰਘ ਟਹਿਣਾ ਜੀ 🙏🏽

  • @User.YouTube_creaters
    @User.YouTube_creaters 3 дні тому +7

    ਦੁਨੀਆਂ ਵਿੱਚ ਐਸਾ ਵੈਸਾ ਕੁਝ ਨਹੀਂ ਹੁੰਦਾ
    *ਫ਼ਰੇਬ ਹੈ ਅਸਮਾਨ ਦਾ, ਰੰਗ ਨੀਲਾ ਨਹੀਂ ਹੁੰਦਾ*

  • @User.YouTube_creaters
    @User.YouTube_creaters 3 дні тому +13

    ਚੁੱਲ੍ਹੇ ਵਿੱਚ ਬਲ ਰਹੀ ਅੱਗ ਤੋਂ
    *ਵੱਡੀ ਰੌਸ਼ਨੀ ਕੋਈ ਨਹੀਂ ...*

    • @KulWant-f8k9l
      @KulWant-f8k9l 3 дні тому +1

      Ethe kuj ni reh Jana sari duniya te jina chulea ch agg baldi oh tur Jane jina de chulea ch kaah gugea oh ta tur e gae
      Zindagi jhooth a mot sach a

    • @deepbrar.
      @deepbrar. 2 дні тому

      T​@@KulWant-f8k9lਤੁਸੀਂ ਸਮਝ ਹੀ ਨਹੀਂ ਸਕੇ ਜੋ ਇਹਨਾਂ ਸ਼ਬਦਾਂ ਦਾ ਅਰਥ ਹੈ 😍🙏

  • @MAJORSINGH-yb1ly
    @MAJORSINGH-yb1ly День тому

    ਟਹਿਣਾਂ ਤੈਨੂੰ ਸਲਾਮ ਆ ਯਾਰ,ਸ਼ਾਬਾਸ਼ ❤

  • @amitsharma-jv3ez
    @amitsharma-jv3ez 2 дні тому +3

    Salute to Our Hero Dulla Bhatti ji
    Rab Enhanuu Janat vich jagha Dean

  • @harjinder7435
    @harjinder7435 День тому

    bilkul sahI kiha veer ne ਮਹਾਨ ਸੂਰਮਾ ਹੋਇਆ ਦੁੱਲਾ ਭੱਟੀ ਜੀਹਨੇ ਅਕਬਰ ਬਾਦਸ਼ਾਹ ਦੀ ਬੂਥ ਲਵਾ ਦਿੱਤੀ ਸੀ/

  • @gagankaur4209
    @gagankaur4209 2 дні тому +5

    ਟਹਿਣਾ ਸਾਹਿਬ ਜੀ ਤਦੇ ਅੱਜ ਟਕੇ ਟਕੇ de ਬੰਦਿਆ ਤੋਂ ਜੁਤੀਆ ਖਾ ਰਹੇ ਨੇ pnjabi

  • @JonRai-fc7rf
    @JonRai-fc7rf 23 години тому +1

    Bhai ji God bless you Pakistan versus sare Punjabi mere very nice and Sanu bhai please Shahidi hai map Firozpur to han

  • @dilbagsinghbhatti2121
    @dilbagsinghbhatti2121 2 дні тому +1

    ਬਾਬਾ ਦੁੱਲਾ ਭੱਟੀ ਨੂੰ ਕੋਟਿ ਕੋਟਿ ਪ੍ਰਣਾਮ

  • @kuldipwalia9869
    @kuldipwalia9869 2 дні тому +2

    ਬਹੁਤ ਵਧੀਆ ਜਾਣਕਾਰੀ ਸਲਾਮ 🎉

  • @mandersingh9153
    @mandersingh9153 2 дні тому +1

    ਸ਼ਾਨਦਾਰ ਟਹਿਣਾ ਜੀ ਬਹੁਤ ਖੂਬ

  • @waleednabi457
    @waleednabi457 2 дні тому

    Absolutly 100 percent true pah g from pakistan

  • @palwinderkaur2237
    @palwinderkaur2237 3 дні тому +3

    Bhut acha lga Dula Bhatti ji di kbr dekh ke .Beta bhut Ashirwad.

  • @Baljit-e1q
    @Baljit-e1q 3 дні тому +3

    ਵਾਹਿਗੁਰੂ ਜੀ 🙏🏻🙏🏻🙏🏻🙏🏻

  • @ਵਾਹਿਗੁਰੂਜੀ-ਙ8ਹ

    ਬਿਲਕੁਲ ਜੀਓ ਸਾਡੇ ਬੰਦੇ facebooki ਸ਼ੇਰ ਹਨ
    ਮੱਜਾ ਆਂ ਗਿਆ

  • @NirmalSingh-ud1ed
    @NirmalSingh-ud1ed 2 дні тому +2

    ਵੀਰ ਜੀ ਵਾਹਿਗੁਰੂ ਜੀ ਆਪ ਜੀ ਨੂੰ ਬਹੁਤ ਲੰਬੀ ਜ਼ਿੰਦਗੀ ਬਖਸ਼ਣ ਕਿਉਂਕਿ ਐਨਾ ਸੱਚ ਬੋਲਣ ਦੀ ਜੁਰਅਤ ਨਹੀਂ ਰੱਖਦਾ।

  • @waseemchahdary1879
    @waseemchahdary1879 2 дні тому +1

    Veer ji you have spoken 100% truth. 👏

  • @lehmberram694
    @lehmberram694 2 дні тому +1

    VERRY NICE TAHINA SAHIB TUSI IK. SADE MHAN SAKHSIAT DULLA BHATTI JI DE SMADH DE DARSHAN KARVAE THANK YOU VERRY MUCH

  • @navsingh1965
    @navsingh1965 3 дні тому +3

    ਟਹਿਣਾ ਸਾਬ ਹਰ ਵੇਲੇ ਏਨੀ ਰੁੱਖੀ ਭਾਸ਼ਾ ਨਾ ਵਰਤਿਆ ਕਰੋ,. ਇਹ ਲਹਿਜਾ ਨਾਲ ਜੋੜਨ ਵਾਲਾ ਨੀ, ਏਦਾਂ ਲਗਦਾ ਤੁਸੀ ਸਬ ਤੋਂ ਸਿਆਣੇ ਮਨੁੱਖ ਹੋ. ਹਰ ਵੇਲੇ ਪੰਜਾਬੀਓ ਪੰਜਾਬੀਓ ਕਰੀ ਜਾਨੇ

  • @asifmehmood-pi3mu
    @asifmehmood-pi3mu 3 дні тому +4

    Punjabi zidabad

  • @Bakhshishsingh-sn6hh
    @Bakhshishsingh-sn6hh 2 дні тому +2

    Tehna. Sahib. Eh. Sade. Mahan. Yodhe. San. Jo. Dheeyan. Bhaina. Di. Izatt. De. Rakhe. San. Eh. Sade. Mhan. Naik, yodhe. San. Dhanvad. Jinna. Ne. Punjabian. Nu. Haluna. Ditta. Ha. Jinna. De. Asin. Varas. Han. Very. Nice

  • @IluvIK
    @IluvIK 3 дні тому +2

    He’s a such great speaker
    Love your Punjabi brother

  • @Bakhshishsingh-sn6hh
    @Bakhshishsingh-sn6hh 2 дні тому +1

    Payare. Veer. Rehna. Sahib. Bahot. He. Vadhia. Kam. Kar. Rahe. Ho. Very. Nice

  • @GulzarSingh-ux3en
    @GulzarSingh-ux3en 2 дні тому

    Bhut vdiaa uprala ji.

  • @jaswinderkaur1907
    @jaswinderkaur1907 2 дні тому

    Great vision Tehna bete🙏🙏🙏🙏🙏

  • @SurenderSingh-pd8ob
    @SurenderSingh-pd8ob 3 дні тому +2

    Taihnaa sab tusi sirra LA ditta tuhaade shukergujaar Haan,tuhaade te fakhar hai

  • @ParkashSingh-nh6op
    @ParkashSingh-nh6op 3 дні тому +2

    Thena sahib Dhanwad Shandar information

  • @RavinderSingh-h2k
    @RavinderSingh-h2k 2 дні тому +1

    Very good job Tehna saab❤❤

  • @siddi111able
    @siddi111able 3 дні тому +1

    Wah Wah Tehna sb, suchay moti niklay tuhade moun chon, jeonde vasde rao, sda sukhi rao

  • @AmrinderJohal-c8x
    @AmrinderJohal-c8x 2 дні тому

    Well-done veer ji 🙏

  • @chamkaursingh5743
    @chamkaursingh5743 День тому

    Tehna.jiapp.sach.bo.rahe.hòdulla.bhatti.ne.akber.nu.bangareasi.dulla.appni.kaum.appni
    Fess.bhagti.nall.lrea
    So.dhanbad

  • @GulzarSingh-ux3en
    @GulzarSingh-ux3en 2 дні тому

    Tehna ji meri nature thode nal kafi match krdi he.bhut emotional han. Je ho ske Bhai Lalo ji da jithe jnm hoeya uhna gliaan de darshan krao Aaspas rhinde sade vrge Grib lokan vich Bhai Lalo ji nazr aavega ji

  • @usmanmalik1980
    @usmanmalik1980 2 дні тому +1

    You have spoken great words

  • @usmanmalik1980
    @usmanmalik1980 2 дні тому +1

    Thank you, sir 🙏

  • @gurpreetranouta5252
    @gurpreetranouta5252 2 дні тому

    ਸਹੀ ਕਿਹਾ ਵੀਰ ਜੀਓ ਅੱਜ ਅਸੀਂ ਪਤਾ ਨਹੀਂ ਕਿਧਰੇ ਜਾ ਰਹੇ ਹਾ

  • @HarpalSingh-uk1mh
    @HarpalSingh-uk1mh 2 дні тому

    ਕਵੀਸ਼ਰ ਕਲਾਕਾਰ ਵੀ ਦੁਆਲੇ ਭੱਟੀ ਦੀਆਂ ਵਾਰਾਂ ਭੁੱਲ ਗਏ

  • @paramjitsingh6295
    @paramjitsingh6295 3 дні тому +1

    Good job sir ji 🙏🙏

  • @SatnamSingh-zk4ce
    @SatnamSingh-zk4ce 3 дні тому

    ਸਾਡੇ ਕਿਸਾਨ ਨੇ ਸੰਗਰਸੀ ਜੀ ਪੰਜਾਬ ਚ ਜੀ

  • @KamaldeepKaur-kt1wg
    @KamaldeepKaur-kt1wg 2 дні тому +1

    Vadiya paji information den layi

  • @Bandesha.The.Knowledge.Seeker
    @Bandesha.The.Knowledge.Seeker 2 дні тому +1

    ਜੀ ਤਾਰਿਆਂ ਨੂੰ

  • @SawranSingh-l1p
    @SawranSingh-l1p 2 дні тому +1

    Very very very good

  • @VeerpalBrar-ui6uk
    @VeerpalBrar-ui6uk 3 дні тому

    Very good information veer ji 🙏🙏🙏

  • @BaljeetSingh-dc6fg
    @BaljeetSingh-dc6fg 3 дні тому +2

    ਰਾਹ ਦੇ ਵਿੱਚ ਬੈਠੀ ਹੋਣੀ ਬੋਲੀ ਜਾਣਕੇ ਦੁਲਿਆ ਵੇ ਟੋਕਰਾ ਚਕਾਈ ਆਣਕੇ

  • @HappySingh-fb6gz
    @HappySingh-fb6gz День тому

    Tusi sach boldeyo sanu kusi hi hmesa sach bolna g

  • @BaljeetSingh-sl7
    @BaljeetSingh-sl7 День тому

    Very nice ji ❤❤

  • @sangatpuradhappi3112
    @sangatpuradhappi3112 День тому

    Dulle Bhatti nu sijda kr de aa ji 🙏

  • @ParampalkaurPannu
    @ParampalkaurPannu 2 дні тому +1

    ਟਾਹਿਣਾ ਜੀ ਅਸੀਂ ਤਾਂ ਫਿਰ ਵੀ ਲੋਹੜੀ ਤੇ ਦੁੱਲੇ ਭੱਟੀ ਨੂੰ ਯਾਦ ਕਰ ਲੈਂਦੇ ਹਾਂ ਪਾਕਿਸਤਾਨ ਦੇ ਵਿੱਚ ਤਾਂ ਕੋਈ ਨਾ ਵੀ ਨਹੀਂ ਜਾਣਦੇ ਜੇ ਕੋਈ ਜ਼ਿਕਰ ਕਰੇ ਤਾਂ ਕਹਿੰਦੇ ਉਹ ਤਾਂ ਸਿੱਖ ਸੀ ਤੁਸੀਂ ਸਿੱਖ ਦੀ ਗੱਲ ਕਰਦੇ ਹੋ

  • @birbalnauhra3525
    @birbalnauhra3525 2 дні тому

    Very nice 👍

  • @RajpalSingh-i3g
    @RajpalSingh-i3g 2 дні тому +1

    Very good

  • @KamaldeepKaur-kt1wg
    @KamaldeepKaur-kt1wg 2 дні тому

    Paji dhanyawad tuhada jo suta zameer jagaeya

  • @gurjantsingh6187
    @gurjantsingh6187 2 дні тому +1

    Dula bhati kol hi rho Tanna saab

  • @pargatsingh9205
    @pargatsingh9205 2 дні тому

    Dulla Bhatti ik bohat vadia yodha cc ihna de video made punjab channel te video hai sare veer suno

  • @factsndme
    @factsndme 2 дні тому

    جیدے وسدے رہو تسی ❤❤❤❤❤❤

  • @SuchaRam-y2j
    @SuchaRam-y2j 3 дні тому

    Vdeea good gob🙏🙏🙏🙏🙏

  • @SukhvinderSingh-d3q5m
    @SukhvinderSingh-d3q5m 3 дні тому +1

    ਸਤਸ਼੍ਰੀਅਕਾਲ ਜੀਓ

  • @harekrishnaradhe9073
    @harekrishnaradhe9073 2 дні тому +1

    Adab good afternoon

  • @ChhajuSingh-l9i
    @ChhajuSingh-l9i 2 дні тому

    Very nice

  • @jarnailsaggu5460
    @jarnailsaggu5460 3 дні тому

    Good job ji

  • @sarbjitkaur4559
    @sarbjitkaur4559 3 дні тому

    Waheguru ji 🙏

  • @daljitsingh1410
    @daljitsingh1410 3 дні тому

    Well said

  • @mohsanraza1205
    @mohsanraza1205 2 дні тому +1

    Good ❤️❤️❤️💯

  • @BalkarSingh-dc1oq
    @BalkarSingh-dc1oq 3 дні тому

    ਬਹੁਤ ਹੀ ਵਧੀਆ ਟਹਿਣਾ ਸਾਹਿਬ ਜਿੰਦਾ ਬਾਦ

  • @RajSingh-ge8eg
    @RajSingh-ge8eg 3 дні тому +2

    26th March1589 ; was Sunday , not Thursday as shown on the Grave of Dula Bhakti Sahib.

  • @ajitpalsangrana8778
    @ajitpalsangrana8778 День тому

    nice veer

  • @gulabsinghgs9852
    @gulabsinghgs9852 2 дні тому

    Very nice video ji

  • @AbdulQadirKahlon
    @AbdulQadirKahlon 2 дні тому

    Very nice ❤❤❤

  • @rajinderpaulkaur5367
    @rajinderpaulkaur5367 3 дні тому

    Salute

  • @MrvirdiM786
    @MrvirdiM786 3 дні тому

    Jarroor. Milna. Teh. Saab

  • @GondalKing-l1r
    @GondalKing-l1r 2 дні тому

    Agree ❤

  • @imranlodhi1804
    @imranlodhi1804 3 дні тому

    Pa Tehna Ji, it is not "Miami Sahib Qabrastaan", the right word is "Miani Sahib Qabrastaan". Thanks 🙏
    Love from Lehnda Punjab 😍

  • @JaswantSingh-th6ql
    @JaswantSingh-th6ql День тому

  • @OnkarSingh-d7h
    @OnkarSingh-d7h 2 дні тому

    ❤❤

  • @perdeepsingh4670
    @perdeepsingh4670 2 дні тому

    ਰਾਣੀ ਬੰਬਾ ਜੀ ਦੀ

  • @baba__ji999
    @baba__ji999 2 дні тому

    🌹🌹🙏🏻🙏🏻